sant Baba isher Singh Ji rara Sahib wale ||ਮੈਨੂੰ ਦਿੱਤਾ ਸੀ ਮੁਰਦੇ ਨੂੰ ਜੀਵਨ ਸੰਤ ਮਹਾਰਾਜ ਜੀ ਨੇ

  Рет қаралды 131,607

Akaal Murat

Akaal Murat

Жыл бұрын

#akal_murat #waheguruji#santishersinghjirarasahibwale
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਹਨ ਸਰਦਾਰ ਅਮਰ ਸਿੰਘ ਜੀ ਮਾਲਕ ਦਸਮੇਸ਼ ਕੰਬਾਇਨ ਮਲੇਰਕਟਲਾ । ਲੱਗਭਗ 4 ਸਾਲ ਪਹਿਲਾਂ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਹਨਾਂ ਨਾਲ ਵਾਪਰੀ ਘਟਨਾ ਦਾ ਜ਼ਿਕਰ ਆਪਣੀ ਕਥਾ ਵਿੱਚ ਕੀਤਾ ਸੀ ਅੱਜ ਸਰਦਾਰ ਅਮਰ ਸਿੰਘ ਜੀ ਆਪ ਉਹ ਸਾਰੀ ਕਿਰਪਾ ਜੋ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਨੇ ਇਹਨਾਂ ਤੇ ਕੀਤੀ ਦੱਸ ਰਹੇ ਹਨ ।
ਸਾਡੀਆਂ ਸੇਵਾਵਾਂ ਨੂੰ ਚਲਦੀਆਂ ਰੱਖਣ ਲਈ ਸਾਡੀ ਮਦਦ ਕਰੋ ਜੀ।।
www.patreon.com/AkaalMurat?fa...

Пікірлер: 337
@DharamveerSingh-fo5ps
@DharamveerSingh-fo5ps Жыл бұрын
ਬਾਪੂ ਜੀ ਨੇ ਆਪਣੀ ਸਾਖੀ ਇੰਨੀ ਸੋਹਣੀ, ਪਿਆਰ ਤੇ ਠਰੰਮੇ ਨਾਲ ਸੁਣਾੲੀ ਕਿ ਸੁਣ ਕੇ ਰੂਹ ਖੁਸ਼ ਹੋ ਗਈ॥ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
@karamsarbhorasahib6841
@karamsarbhorasahib6841 Жыл бұрын
ਮੈ ਅਮਰ ਸਿੰਘ ਜੀ ਦੀ ਜ਼ਿੰਦਗੀ ਦੀ ਸੱਚੀ ਘਟਨਾ 3 ਦਿਨ ਪਹਿਲੇ ਸੁਣੀ ਸੀ ਮਨ ਵਿੱਚ ਅੱਜ ਖਿਆਲ ਆਇਆ ਕਿ ਜਿਵੇਂ ਇਹਨਾਂ ਨੂੰ ਪ੍ਰੇਮੀ ਕੋਹੜ੍ਹੀ ਦੀ ਸਾਖੀ ਸੁਣ ਵਿਸ਼ਵਾਸ ਅਟੁੱਟ ਵਿਸ਼ਵਾਸ ਬਣ ਆਇਆ ਓਵੀ ਹੀ ਦਾ ਨੇ ਹਜ਼ੂਰ ਮਹਾਂਰਾਜ ਜੀ ਦਿਆ ਬੁਹਤ ਘਟਨਾਵਾਂ ਸੁਣਿਆ ਇਓ ਮੇਰਾ ਇਹ ਸੱਚਾ ਖਿਆਲ ਹੈ ਕੀ ੧-੧ ਹਜ਼ੂਰ ਪਾਤਸਾਹ ਦਾ ਸਜਾਇਆ ਦੀਵਾਨ ਤਨ ਮਨ ਧਨ ਦੇ ਦੁੱਖੀ ਨੂੰ ਗੁਰੂ ਨਾਨਕ ਦੇ ਚਰਨਾ ਨਾਲ਼ ਜੋੜ ਕੇ ਓਸ ਦਾ ਜੀਵਨ ਐਸਾ ਬਣਾ ਦਿੰਦੇ ਸਨ ਕਿ ਅੱਜ ਵੀ ਓਨਾ ਦੀ ਸਾਖੀ ਸੁਣ ਜੀਵਨ ਬਦਲਦੇ ਹਨ ਧੰਨ ਧੰਨ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਧੰਨ ਹਜ਼ੂਰ ਪਾਤਸ਼ਾਹ
@ashokklair2629
@ashokklair2629 Жыл бұрын
ਕਾਸ! ਜੇ ਇਹ ਬੀਡੀਓ ਢਢਰੀਆ ਵਾਲਾ ਸੁਣੇ! ਤਾ ਢਢਰੀਆ ਵਾਲਾ ਸੰਤਾ ਦੀ ਨਿੰਦਿਆ ਕਰਨੀ ਛੱਡ ਸਕਦੈ।
@buntybhangu_kheri2028
@buntybhangu_kheri2028 Жыл бұрын
ਪੂਰਨ🌍ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖੋ ਸ੍ਰੀ ਰਾੜਾ ਸਾਹਿਬ ਵਾਲਿਉ ਮੇਰੀ ਲਾਜ ਰੱਖ ਲੳ ਤੇ ਮੇਰੇ ਤੇ ਕਿਰਪਾ ਕਰਦੋ ਮੇਰਾ ਅੜਿਆ ਹੋਇਆ ਕੰਮ ਸਿਰੇ ਚਾੜਦੋ ਤੇ ਮੇਰਾ ਕੰਮ ਸਵਾਰਦੋ ਬਾਬਾ ਜੀ❤️🙏🤲
@harinderjitdhillon272
@harinderjitdhillon272 Жыл бұрын
ਮੈਂ ਇਹਨਾਂ ਕੋਲ 2008 ਤੋਂ ਲੈਕੇ 2012ਤੱਕ ਕੰਮ ਕੀਤਾ, ਦਸਮੇਸ਼ ਕੰਬਾਈਨ ਵਿੱਚ, ਜ਼ਿੰਦਗੀ ਦੀ ਸ਼ੁਰੂਆਤ ਇੱਥੋਂ ਕੀਤੀ ਹੈ,ਜੋ ਇਹ ਬੋਲੇ ਨੇ ਇਹ ਸੱਚ ਹੈ ਕਿਉਂਕਿ ਸਾਰਿਆਂ ਨੂੰ ਪਤਾ ਇਹਨਾਂ ਦਾ ਜੀਵਨ ਜੋ ਜੋ ਇਹਨਾਂ ਨਾਲ ਕੰਮ ਕਰਦਾ,1000 ਤੋਂ ਸ਼ੁਰੂਆਤ ਕੀਤੀ ਸੀ ਅੱਜ ਵਾਹਿਗੁਰੂ ਜੀ ਕਿਰਪਾ ਨਾਲ 1ਲੱਖ ਤੱਕ ਪਹੁੰਚ ਗਏ, ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ,🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sandipa93
@sandipa93 10 ай бұрын
ਜਿਹੜੀਆਂ ਪੰਜਾਬ ਚ ਦਸਮੇਸ਼ ਕਬਾਈਨ ਚਲਦੀਆਂ ਓਹਨਾ ਦੇ ਮਾਲਕ ਇਹ ਨੇ????
@gagandeol2400
@gagandeol2400 5 ай бұрын
​@@sandipa93hnji eh 4 pra ne goggle te v search kr skde o owner kon ne
@manpreetsohal5225
@manpreetsohal5225 2 ай бұрын
ਸਾਨੂੰ ਪੂਰਾ ਵਿਸ਼ਵਾਸ਼ ਆ ਵੀਰ ਜੀ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏🙏🙏🙇🙇
@harinderkaur2069
@harinderkaur2069 Жыл бұрын
ਵੱਡੇ ਭਾਗ ਨੇ ਆਪ ਜੀ ਦੇ ਸਾਰੇ ਪਰਿਵਾਰ ਦੇ ਜੀਵਨ ਬਦਲ ਦਿੱਤਾ ਹੈ ਸੰਤਾ ਮਹਾਪੁਰਸ਼ਾਂ ਨੇ। 🙏
@balbirsinghusajapmansadasa1168
@balbirsinghusajapmansadasa1168 Жыл бұрын
ਜਦੋਂ ਜਪਣ ਦੀ ਸ਼ੁਰੂਆਤ ਹੋਈ ਬਾਬਾ ਜੀ ਈਸ਼ਰ ਸਿੰਘ ਦੇ ਦੀਵਾਨਾ ਵਿੱਚੋਂ ਕਿਤਾਬ ਹੈ ਉਹਦੇ ਵਿੱਚੋਂ ਮਿਲੀ।
@davindersingh319
@davindersingh319 Жыл бұрын
ਤੁਹਾਡੀਆਂ ਵਿਚਾਰਾਂ ਤੁਹਾਡਾ ਬਾਬਾ ਜੀ ਨਾਲ ਸੰਗ ਸੁਣਕੇ ਰੂਹ ਖ਼ੁਸ਼ ਹੋ ਗਈ, ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਹਿਬ ਵਾਲ਼ੇ, ਬਹੁਤ ਸਕੂਨ ਮਿਲਦਾ ਹੈ ਇਸ ਅਸਥਾਨ ਤੇ ਜਾ ਕੇ, ਵਾਹਿਗੁਰੂ ਜੀ ਮੇਹਰ ਕਰਨ
@sakinderboparai3046
@sakinderboparai3046 Жыл бұрын
ਮੈਨੂੰ ਵੀ ਸੰਤਾਂ ਦੇ ਦੀਵਾਨ ਸੁਣਨ ਦਾ ਸੁਭਾਗ ਪਰਾਪਤ ਹੋਇਆ।ਸੀ।
@balramrathore2554
@balramrathore2554 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਈਸ਼ਰ ਸਿੰਘ ਜੀ ਸਫ਼ਾਰਿਸ਼ ਕਰ ਦੇਣਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ,,, ਸਫ਼ਾਰਿਸ਼ ਉਹੀ ਕਰਨੀ ,,, ਜਿਹੜੀ ਸਿਰੇ ਦੀ ਹੋਵੇ ,,, ਬੱਸ ਫੇਰ ਹੋਰ ਸ਼ਫਾਰਿਸ਼ ਕਰਨੀ ਨਾਂ ਪਵੇ ਤੇ ,,, ਨਾਨਕ ਲੀਨ ਭਯੋ ਗੋਬਿੰਦ ਸੰਗਿ ਪਾਨੀ ਸੰਗ ਪਾਨੀ ,,, ਜਾਣੀ ਜਾਣ ਸੰਤ ਜੀ ਆਪ ਜਾਣਦੇ ਹੋ ,,,ਜਾਣੀ ਜਾਣ ਹੋ ,,, ਕਰ ਦਯੋ ਕਿ੍ਰਪਾ ,,, ਵਰਤਾ ਦਿਉ ਰਹਿਮਤਾਂ ,,, ਸੰਤ ਜੀ ਮੈਨੂੰ ਯਕੀਨ ਹੈ ਤੁਸੀ ਕੁਮੈਂਟ ਪੜੋਂਗੇ ਵੀ ਤੇ ਰਹਿਮਤ ਵੀ ਕਰੋਂਗੇ ,,, ਧੰਨਵਾਦ ਸੰਤ ਜੀ ,,, ਬਾਰੰ ਬਾਰੰ ਨਮਸਕਾਰ ਹੈ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ,,,, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-vm9up3ih4o
@user-vm9up3ih4o Ай бұрын
Shubh vichar
@harinderkaur3219
@harinderkaur3219 Жыл бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਨਿਮਰਤਾ ਦੇ ਪੁੰਜ ।🙏🙏ਸਾਡਾ ਪਿੰਡ ਕੋਲ ਹੀ ਆ ਸਾਨੂੰ ਵੀ ਅਕਾਲ ਪੁਰਖ ਨੇ ਮਹਾਰਾਜ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ ।ਅਜ ਵੀ ਰਾੜਾ ਸਾਹਿਬ ਓਹੀ ਕਿਰਪਾ ਵਰਤ ਦੀ ਹੈ ।ਵੀਰ ਜੀ ਬਹੁਤ ਧੰਨਵਾਦ ਪੂਰਨ ਮਹਾਂ ਪੁਰਸ਼ਾਂ ਦੀ ਉਸਤਤ ਸੁਣਾਈ ਹੈ ।🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@talwindersingh9552
@talwindersingh9552 Жыл бұрын
👏🏻👏🏻
@gkaur9487
@gkaur9487 Жыл бұрын
Sada pind v kol ee aa nizampur
@harinderkaur3219
@harinderkaur3219 Жыл бұрын
@@gkaur9487 ਅੱਛਾ ਜੀ 🙏
@jagjivankaur9114
@jagjivankaur9114 Жыл бұрын
ਵਾਹਿਗੁਰੂ ਜੀ ਆਪਣਾ ਤੁਸੀਂ ਪਤਾ ਨੀ ਦੱਸਿਆ 🙏🏻🙏🏻
@karamsingh3601
@karamsingh3601 Ай бұрын
Mera rbb
@parmgurm2475
@parmgurm2475 Жыл бұрын
ਧੰਨ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ 🌹🙏🏻🌹🙏🏻🌹 🙏🏻🌹🙏🏻🌹🙏🏻
@JaswinderKaur-ij5nz
@JaswinderKaur-ij5nz Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਸਭ ਤੇ ਕਿਰਪਾ ਕਰਨ ਜੀ। ਮਹਾਂਪੁਰਖ ਅੱਜ ਵੀ ਸਾਡੇ ਨਾਲ ਹਨ।
@user-cz3ib4bq9m
@user-cz3ib4bq9m Жыл бұрын
ਧੰਨ ਧੰਨ ਧੰਨ ਬਾਬਾ। ਜੀ ਸਹਿਬ ਈਸ਼ਰ।ਸਿੰਘ। ਜੀ। ਮਹਾਰਾਜਾ ਮੈਂ।ਕਿਹੜੀ।ਜਵਾਨ। ਨਾਲ।ਸਿਵਤ।ਕਰਾ।ਧੰਨ।ਓਨਾ।ਦੀ।ਕਮਾਈ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ।ਹੋਧੰਨ।ਹੋ।ਜੀ।ਦਾਸ।ਦੀ।ਹਾਜ਼ਰੀ।ਪ੍ਰਧਾਨ।ਕਰਨੀ।ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@samanasamana9824
@samanasamana9824 Жыл бұрын
ਧੰਨ ਧੰਨ ਬਾਬਾ ਇਸ਼ਰ ਸਿੰਘ ਜੀ ਉਹਨਾਂ ਤੋੰ ਵਰੋਸਾਏ ਹੋਏ ਗੁਰਮੁੱਖ ਵੀ ਉਸੇ ਚਾਲੀ ਤੇ ਚੱਲ ਕੇ ਸੰਗਤਾਂ ਦਾ ਭਲਾ ਕਰ ਰਹੇ ਹਨ। ਮਾਸਟਰ ਬਰਖਾ ਸਿੰਘ ਸਮਾਣਾ
@KuldeepSidhu-gk7ve
@KuldeepSidhu-gk7ve Жыл бұрын
ੲੀਸਰ
@jagdishsingh9965
@jagdishsingh9965 Жыл бұрын
ਵਾਹਿਗੁਰੂ ਜੀ ਇਹ ਕਿੱਥੇ ਕਰਕੇ ਹਨ, ਕਦੋਂ ਤੇ ਕਿਵੇਂ ਦਰਸ਼ਨ ਦਿੰਦੇ ਹਨ,, ਜ਼ਰੂਰ ਤੋ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Gurmeet_kaur_khalsa
@Gurmeet_kaur_khalsa Жыл бұрын
ਗੁਰੂ ਦੁਆਰਾ ਰਾੜ੍ਹਾ ਸਾਹਿਬ ਜਿਲਾ ਲੁਧਿਆਣਾ। ਨੇੜੇ ਪਾਇਲ ਦੋਰਾਹਾ ਸਾਈਡ ਤੋਂ ਨਹਿਰ ਜਾਂਦੀ ਹੈ ਬਿਲਕੁਲ ਨਹਿਰ ਤੇ ਹੀ ਹੈ ਅਹਿਦਗੜ੍ਹ ਸ਼ਹਿਰ ਵੀ ਨੇੜੇ ਪੈਂਦਾ ਹੈ ਵਾਹਿਗੁਰੂ ਜੀ 💕🌹👏
@Gurmeet_kaur_khalsa
@Gurmeet_kaur_khalsa Жыл бұрын
ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ 👏💕🌹💕👏
@ashokklair2629
@ashokklair2629 Жыл бұрын
ਕਾਸ! ਜੇ ਇਹ ਬੀਡੀਓ ਢਢਰੀਆ ਵਾਲਾ ਸੁਣੇ! ਤਾ ਢਢਰੀਆ ਵਾਲਾ ਸੰਤਾ ਦੀ ਨਿੰਦਿਆ ਕਰਨੀ ਛੱਡ ਸਕਦੈ।
@vickramsingh6671
@vickramsingh6671 3 ай бұрын
menu ta bohat he sakoon milda santa maha purkha diya amrit bhariya sakhiya sun k wa ji wa sun sun k rona aunda bai ji
@GurjeetSingh-jp7fg
@GurjeetSingh-jp7fg Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਬਹੁਤ ਬਹੁਤ ਪ੍ਰਣਾਮ ਆਪ ਜੀ ਨੂੰ 🙏🙏🙏🙏🙏🌹🌹🌹🌹🌹
@lalisingh4258
@lalisingh4258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏👏👏👏👏👏👏👏👏👏👏👏👏👏👏👏👏👏👏👏👏
@BhupinderKaur-df8tb
@BhupinderKaur-df8tb Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ
@Harpreetsingh-ir7fz
@Harpreetsingh-ir7fz 16 күн бұрын
DHAN DHAN BABA ISHER SINGH JI apdi bachi da rog door kardo ji
@doghervh22
@doghervh22 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਸਾਡੇ ਘਰ ਪਰਿਵਾਰ ਨੂੰ
@gurveersingh-rj3ri
@gurveersingh-rj3ri 5 ай бұрын
ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ
@harwinderhehar7039
@harwinderhehar7039 Жыл бұрын
ਧੰਨ ਧੰਨ ਹਜ਼ੂਰ ਮਾਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ,ਸਭ ਸੰਗਤਾਂ ਤੇ ਆਪਣੀ ਕਿਰਪਾ ਬਣਾਈ ਰੱਖੋ੍ ਜੀ
@amrinderrorian8388
@amrinderrorian8388 Жыл бұрын
ਧੰਨ-ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ । ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@jawanda362
@jawanda362 Жыл бұрын
🙏🏻⚔️💕ਪਰਮ ਪੂਜਯ, ਸ੍ਰੀ ਹਜ਼ੂਰ ਕਾਰਕ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🙏🏻💖
@medicineknowledge0894
@medicineknowledge0894 3 күн бұрын
Waheguru 🙏Sade pind Rara Sahib de nall a ,,Dhan dharti rara Sahib di 🙏🙏
@harvirkaur8152
@harvirkaur8152 Жыл бұрын
ਧੰਨ ਧੰਨ ਸੰਤ ਈਸ਼ਰ ਸਿੰਘ ਮਹਾਰਾਜ
@harwindersingh975
@harwindersingh975 Жыл бұрын
ਭਾਈ ਅਮਰ ਸਿੰਘ ਸੰਤ ਬਲਵੰਤ ਸਿੰਘ ਜੀ ਵੀ ਤੇਰੇ ਘਰ ਆੳਦੇ ਰਹੇ ਨੇ ੳਹਨਾ ਬਾਰੇ ਗੱਲ ਨੀ ਕੀਤੀ ੳਹਨਾ ਨੇ ਵੀ ਥੋਡੇ ਪਰਵਾਰ ਤੇ ਬੁਹਤ ਕਿਰਪਾ ਕੀਤੀਅ ਸੀਰੀ ਮਾਨ ਜੀ ਲੰਗਰਾ ਵਾਲੇ
@nimi939
@nimi939 9 ай бұрын
Baba isher singh ji guru nanak dev ji da hi roop sun.
@talwindersingh5881
@talwindersingh5881 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ🙏🙏🙏🙏🙏
@RajwinderKaur-gb4kt
@RajwinderKaur-gb4kt Жыл бұрын
ਧੰਨ ਧੰਨ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ bless us all every each Second 💕🙏🙏
@pinkidhindsa
@pinkidhindsa Жыл бұрын
Please Hor v loka d vedio upload krio jinna ne mahapursh de darshan kite hoe ne 🙏
@sonygill1311
@sonygill1311 11 ай бұрын
ਵਹਿਗੁਰੂ ਮੇਹਰ ਕਰੀ ਸਭ ਤੇ ਬਹੁਤ ਹੀ ਕਰਨੀ ਵਾਲੇ ਫਕੀਰ ਸਨ
@rashpalsingh3431
@rashpalsingh3431 11 ай бұрын
❤🙏ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ❤🙏
@ManpreetkaurBoparai-os3sz
@ManpreetkaurBoparai-os3sz Ай бұрын
ਇਕ ਕਿਣਕਾ ਥੋਡੀ ਰਹਿਮਤ ਦਾ ਜੋ ਬਦਲ ਦੇਵੇ ਤਕਦੀਰਾਂ ਨੂੰ
@user-uj4wl3qr1e
@user-uj4wl3qr1e Ай бұрын
Dan dan baba eisr singh ji 🙏 ❤❤
@surinderkaur5228
@surinderkaur5228 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤❤❤❤❤
@tarsemsinghchahal0
@tarsemsinghchahal0 Жыл бұрын
Dhan dhan dhan dhan sant Baba isher Singh maharaj rara Sahib Raje jogi sache patsa 🙏🙏🙏🙏🙏🙏🙏🙏🙏🙏🙏🙏
@vickramsingh6671
@vickramsingh6671 3 ай бұрын
menu mahapurkha da pta nai kaun par dil toa charn vandna krda 👏🏻👏🏻 sant kartar mahapurka nu msin usa toa sun reha hn
@vickramsingh6671
@vickramsingh6671 3 ай бұрын
guru dharna aasi v kiti dera sachkhand ballan dea mahapurkha toa bohat puran bramhgyani nea jida ki sant kartar mahourakh hoye kot kot parnam anand aa geya sun k
@gurbinderbrar3502
@gurbinderbrar3502 2 ай бұрын
ਵਾਹਿਗੁਰੂ ਜੀ 🙏🙏
@JitendraSingh-dj3vk
@JitendraSingh-dj3vk Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਜਯੋਗੀ ਦਯਾਲੂ ਅਤੇ ਕਿਰਪਾਲੂ ਆਪਜੀ ਸਦਾ ਮੇਹਰ ਬਣਾਈ ਰੱਖਣਾ 🙏🙏
@KuldeepKaur-jy1js
@KuldeepKaur-jy1js 8 күн бұрын
Waheguru g bachya te mahar kro g
@jasssinghsidhubrar8799
@jasssinghsidhubrar8799 Жыл бұрын
ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdishsingh9965
@jagdishsingh9965 Жыл бұрын
ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ ਤਰਸ ਕਰਕੇ ਕੋਈ ਬਾਬਾ ਜੀ ਵਰਗਾ ਰਾਜਾ ਜੋਗੀ ਮਿਲਾ ਦਿਓ , ਦੁੱਖ ਖਹਿੜਾ ਨਹੀਂ ਛੱਡਦੇ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@divkaransingh3009
@divkaransingh3009 Жыл бұрын
Waheguru ji fr tusi brahm giani sant Baba Ram Singh ji ganduan waaleya de darshan kro Eh mahapurush es time gurdwara duffeda sahib sirhind chunni kalan Wal jnde mojud Han ji🙏
@Gagan-pd3qy
@Gagan-pd3qy Жыл бұрын
ਵੀਰ ਇੱਕ ਵਾਰ ਤੁਸੀਂ ਨਾਨਕ ਸਰ ਠਾਠ ਭਰੋਵਾਲ ਕਲਾਂ ਵਿਖੇ ਜਰੂਰ ਆਇਓ ਇਥੇ 55ਸਾਲ ਤੋਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿਚ ਲਾ ਦਿੱਤੇ ਕਿਤੇ ਜਾਣਾ ਨੀ ਬਸ ਗੁਰੂ ਮਹਾਰਾਜ ਦੀ ਸੇਵਾ ਕਰਨੀ ਤੇ ਸਮਾਜ ਦੇ ਭਲੇ ਲਈ ਕੰਮ ਕਰਨਾ
@dalbirsingh8159
@dalbirsingh8159 Жыл бұрын
Chupayi sahib ji da oath mann ch krde rho ji sb okk hojuga
@bhullarkhalsa0019
@bhullarkhalsa0019 Жыл бұрын
Veer ji pind bharowal jagraon tehsil vich nanaksar thath teh Mahapursh sant baba Ajmer Singh ji 🙏 ne uhna de Darshan karyo man nu sakoon mileage ji
@kisannews-bn5rj
@kisannews-bn5rj Жыл бұрын
Guru granth sahib ji di baani pddo vicahro bhrosa rakho
@ROBINSINGH-wv3xe
@ROBINSINGH-wv3xe Ай бұрын
ਇੱਕ ਗੱਲ ਤਾਂ ਪੱਕੀ ਹੈ, ਕੀਰਤਨੀਏਂ, ਰਾਗੀ, ਗਵੀਏ ਬਹੁਤ ਹਨ ਪਰ ਕਮਾਈ ਵਾਲੇ ਮਹਾਂਪੁਰਸ਼ ਉਤੋਂ ਬ੍ਰਹਮਗਿਆਨੀ ਹੋਵੇ, ਉਸਦਾ ਓਰਾ ਹੀ ਏਨਾਂ ਪ੍ਰਭਾਵਸ਼ਾਲੀ ਹੁੰਦਾ ਕੀ ਮਾੜੇ ਤੋਂ ਮਾੜੇ ਇਨਸਾਨ ਨੂੰ ਬੰਨ੍ਹ ਕੇ ਬਿਠਾ ਦਿੰਦਾ। ਧੰਨ ਐਸੇ ਮਹਾਂਪੁਰਸ਼ 🙏
@kamaljeetkaur2407
@kamaljeetkaur2407 Жыл бұрын
ਧੰਨ ਧੰਨ ਸੰਤ ਵੱਡੇ ਮਹਾਰਾਜ ਜੀ ਧੰਨ ਥੋਡੀ ਕਮਾਈ ❤❤🙏🙏
@karamjeetkaur206
@karamjeetkaur206 2 ай бұрын
Waheguru ji ❤❤
@Harpreet_Singh1999
@Harpreet_Singh1999 Жыл бұрын
Ehna diwan ta hun v jeewan den nu samrath Han ji waheguru ji menu dita hai🙏 jeewan ehna ne sant isher singh ji
@gurdevsinghaulakh7810
@gurdevsinghaulakh7810 Жыл бұрын
❤❤❤❤❤ਧੰਨ ਗੁਰੂ ਨਾਨਕ❤❤❤❤❤
@harpreetkaur8063
@harpreetkaur8063 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀਉ ਕੋਟਿਕੋਟਿਨਮਸਕਾਰਜੀ
@dalvirsingh8635
@dalvirsingh8635 Жыл бұрын
Dhan-dhan baba isher singh ji maharaj🙏
@mandeepkaurmandeepkaur316
@mandeepkaurmandeepkaur316 Жыл бұрын
Bhut vadiaa laggi veer ji video. ..baba ji amer singh ji tuc bhut khuskismat ho ..baba isher singh ji thude te bhut vaddi bakhsis kiti 🙏🙏
@mandeepglobetrotters7513
@mandeepglobetrotters7513 Жыл бұрын
Dhan Sant Maharaj ji
@mandeepkauritaly357
@mandeepkauritaly357 Жыл бұрын
Dhan dhan baba isher Singh ji Maharaj mehar Karo 🙏🙏💐💐
@dharvinderturka5126
@dharvinderturka5126 Ай бұрын
Waheguru mehar kari
@JaspalSingh-sw1su
@JaspalSingh-sw1su Жыл бұрын
ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
@SandeepSingh-ck8tj
@SandeepSingh-ck8tj Жыл бұрын
Waheguru ji
@jagrajdeol6136
@jagrajdeol6136 Жыл бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ ਮਹਾਰਾਜ,,,
@dfad6746
@dfad6746 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Lucky-rk1sq
@Lucky-rk1sq Ай бұрын
Waheguru g 🙏
@user-uj4wl3qr1e
@user-uj4wl3qr1e Ай бұрын
Waheguru ji 🙏
@DavinderSingh-gu8rc
@DavinderSingh-gu8rc Жыл бұрын
ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@mikasahota2736
@mikasahota2736 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarabjitsekhon1107
@sarabjitsekhon1107 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gsinghgsingh8393
@gsinghgsingh8393 Жыл бұрын
Dhan Maharaj ji
@goldygill-gm7ty
@goldygill-gm7ty Жыл бұрын
Dhan dhan Bram gayni Sant Iser Singh ji Maharaj ji 🙏🏻
@gurdipsinghji9495
@gurdipsinghji9495 Жыл бұрын
Dhan dhan Raj jogi sant baba Isher Singh ji Rara Shaib wala
@Karamsar111
@Karamsar111 Жыл бұрын
Dhan Dhan Sant Baba Isher Singh Ji Mahraj 🙏🙏🌷🥀🌺🌸💐🌹
@tuhituhitu
@tuhituhitu 3 ай бұрын
❤️🙏🏼❤️🙏🏼❤️🙏🏼❤️
@rimpilidderrimpilidder1701
@rimpilidderrimpilidder1701 Жыл бұрын
dhan mere satguru sahib ji satnam waheguru 🙏
@SunitaRANI-cw6wp
@SunitaRANI-cw6wp Жыл бұрын
Waheguru ji ka khalsa waheguru ji ki ftehe
@ranjitkaur5033
@ranjitkaur5033 Жыл бұрын
ਧੰਨ ਬਾਬਾ ਈਸ਼ਰ ਸਿੰਘ ਜੀ ਤੁਹਾਡੀ ਕਮਾਈ ਵਾਹਿਗੁਰ ਜੀ ਕਿਰਪਾ ਕਰੋ ਮਹਾਰਾਜ ਸੰਗਤ ਬਖਸੋ,ਗੁਰੂ ਘਰ ਦੇ ਗੋਲੇ ਲਾ ਲਓ ਵਾਹਿਗੁਰ ਜੀ
@amarjitgill5385
@amarjitgill5385 Жыл бұрын
Waheguruji waheguruji Waheguruji Waheguruji waheguruji 🙏🙏🙏🙏🙏🌷🌷🌷🌷🌷🌷🌷🌷
@udeysingh7345
@udeysingh7345 Жыл бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhk7739
@sukhk7739 Жыл бұрын
Dhan dhan baba ishar Singh ji
@gurpreetrangi3164
@gurpreetrangi3164 Жыл бұрын
ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀੴ
@AvtarSingh-om8ow
@AvtarSingh-om8ow Жыл бұрын
ਧਨ ਜੀ ਧਨ ਜੀ ਰਾੜੇ ਵਾਲੇ
@JASSY357
@JASSY357 Жыл бұрын
Dhan Dhan sant baba isher singh ji maharaj ji 🙏 aatmik Roop ch sda Sahai nale .sanu raah dikhande ne 🙏🙏🙏WAHEGURU JI 🙏
@rajbirkaurgill8925
@rajbirkaurgill8925 Жыл бұрын
🙏🙏
@KalaSingh-ph7py
@KalaSingh-ph7py Жыл бұрын
Waheguru ji
@arshdeol7409
@arshdeol7409 Жыл бұрын
Dhan shree guru Nanak Saheb ji..dhan baba ji Ishar Singh ji..koti koti pranam...
@HardeepSingh-zb3ly
@HardeepSingh-zb3ly Жыл бұрын
ਚਤਰ ਸਿੰਘ ਹਰਜੀਤ ਸਿੰਘ ਵੇਲੇ 2009.10.11ਵੇਲੇ ਅਸੀ ਕੰਮ ਕਰਿਆ ਫੈਕਟਰੀ ਚ ਵਾਹਿਗੁਰੂ ਜੀ ਦੀ ਸਦਕਾ ਉਹਨਾਂ ਤੌ ਹੁਨਰ ਸਿਖ ਕੇ ਅਜ ਆਪਣੀ ਵਰਕਸ਼ਾਪ ਕਰੀ ਼਼਼ਖੋਲ,ਕੇ ਬੈਠੇ ਆ
@deepaliahuja7619
@deepaliahuja7619 3 ай бұрын
Waheguru🙏🏻🙏🏻🙏🏻🙏🏻🙏🏻
@KuldeepSidhu-gk7ve
@KuldeepSidhu-gk7ve Жыл бұрын
ਸੰਤ ਬਾਬਾ ੲੀਸਰ ਸਿੰਘ ਜੀ
@gurtegsidhu6294
@gurtegsidhu6294 Жыл бұрын
ਧੰਨ ਸੰਤ ਜੀ ਮਹਾਰਾਜ ਧੰਨ ਜੀ ਮਹਾਰਾਜ ਦੀ ਕਮਾਈ... ਸਦਾ ਸਦਾ ਲਈ ਨਮਸਕਾਰਾਂ ਨੇ
@heenaranirani2966
@heenaranirani2966 Жыл бұрын
Dhann Hea Mapursh My Sant Babba Ji Isher Singh Kot Kot Paranam Jii 🙏🙏🍎🍎
@sukhwindersinghdhaliwal9587
@sukhwindersinghdhaliwal9587 Жыл бұрын
Dhan baba isher singh ji rara sahib Wale vadi kmai c sant bnae ohna ne waheguru Ji
@ranbirsingh1405
@ranbirsingh1405 Жыл бұрын
ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ
@GurpreetSingh-hj9tp
@GurpreetSingh-hj9tp Жыл бұрын
DHAN DHAN DHAN DHAN SANT BABA ISHER SINGH JI MAHARAJ JI RARA SAHIB WALLE JI SARVAT DA BHALLA KAREO JI
@pawandeepkaur4079
@pawandeepkaur4079 Жыл бұрын
Dhan guru maharaj ji❤
@inderveerbilling
@inderveerbilling Жыл бұрын
Dhan dhan Sant Baba Ishar Singh Ji
@SarabjitSingh-uk5yh
@SarabjitSingh-uk5yh Жыл бұрын
DHAN DHAN BABA ISHER SINGH JI MERI VEE GAREEB DEE MADADD KARO JI
@gyanigurudhyansingh4454
@gyanigurudhyansingh4454 Жыл бұрын
Dhan Guru Dhan Guru pyare❤❤
@Gurmeet_kaur_khalsa
@Gurmeet_kaur_khalsa Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੁਸੀ ਅੰਮ੍ਰਿਤ ਦੀ ਦਾਤ ਝੋਲ਼ੀ ਪਾਈ ਹੈ। ਹੁਣ ਲਾਜ ਵੀ ਰੱਖ ਲਿਓ ਸੰਸਾਰ ਸਮੁੰਦਰ ਤੋਂ ਪਾਰ ਲੰਘਾਂ ਦਿਓ ਜਨਮ ਮਰਨ ਦੇ ਗੇੜ ਕੱਟ ਦਿਓ ਜੀ ਬਾਬਾ ਜੀ ਮਿਹਰ ਕਰਿਓ ਦਇਆ ਕਰਿਓ ਜੀ 💕🌹🙇‍♀️👏
@ashokklair2629
@ashokklair2629 Жыл бұрын
ਜਹਾਜ ਚੜ੍ਹੇ, ਸੋ ਉਤਰੇ ਪਾਰ।
@harjindersinghgill-nh1jj
@harjindersinghgill-nh1jj Жыл бұрын
Murde nu jivan ta ik hi de sakde ne " dhan dhan baba atal rai ji "
@jassibamrah1
@jassibamrah1 Жыл бұрын
Dhan Sant Maharaj Ji❤🙏🏻
@chiragansari6492
@chiragansari6492 Жыл бұрын
Waheguru Waheguru waheguru waheguru waheguru
@user-ov2de6tk7w
@user-ov2de6tk7w 6 ай бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ
@surindersandhu4107
@surindersandhu4107 Жыл бұрын
Dhan Dhan Guru Nanak Dev ji Maharaj ji, Dhan Dhan Sant baba Eshar singh ji Maharaj ji.
@jashangill8633
@jashangill8633 8 ай бұрын
Waheguru
@preetkaur6054
@preetkaur6054 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੋ 🙏🏻
@Blackninja__093
@Blackninja__093 Жыл бұрын
Dhan dhan baba isher Singh ji rara shiab vale
@jagwindersingh6841
@jagwindersingh6841 Жыл бұрын
ਵਾਹਿਗੁਰੂ ਜੀ
NERF WAR HEAVY: Drone Battle!
00:30
MacDannyGun
Рет қаралды 25 МЛН
Can You Draw A PERFECTLY Dotted Line?
00:55
Stokes Twins
Рет қаралды 75 МЛН
sant Baba isher Singh Ji rara Sahib wale Param Sukh kive milega
24:07
Diwan Sant Baba Waryam Singh Ji | Ratwara Sahib.
2:17:48
Ratwara Sahib
Рет қаралды 311 М.
Parmarathak Bachan - Sant Isher Singh Ji Maharaj
44:43
Gurbani Education
Рет қаралды 64 М.
02-03-2015 | ਸਿੱਖੀ ਦਾ ਮਾਰਗ Sikhi Da Maarag | Sant Baba Mann Singh Ji
1:26:07
Gurdwara Sachkhand Isher Darbar
Рет қаралды 136 М.
NERF WAR HEAVY: Drone Battle!
00:30
MacDannyGun
Рет қаралды 25 МЛН