Sant Baba Kartar Singh Bhairomajra wale || ਸਾਡੇ ਨਾਲ ਵਰਤੀਆਂ ਅਲੌਕਿਕ ਘਟਨਾਵਾਂ

  Рет қаралды 38,667

Akaal Murat

Akaal Murat

6 ай бұрын

#akal_murat #santkartarsinghjiBhairomajrawale #santbabaishersinghjirarasahib

Пікірлер: 126
@balwantsingh8069
@balwantsingh8069 5 ай бұрын
ਅਸੀਂ ਵੀ ਇਨ੍ਹਾਂ ਤੋਂ ਕੁੱਟ ਖਾਧੀ ਹੋਈ ਹੈ ਸਾਰੀ ਰਾਤ ਇਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਦੂਸਰੇ ਦਿਨ ਸਵੇਰ ਵੇਲੇ ਬਹੁਤ ਬਖਸ਼ਿਸ਼ ਕੀਤੀ ਅੱਜ ਤੱਕ ਬਹੁਤ ਯਾਦ ਆਉਂਦੀ ਐ। ਇਨ੍ਹਾਂ ਨਾਲ ਮਿਲਾਪ ਚੰਡੀਗੜ੍ਹ ਝੀਲ ਵਾਲੇ ਮਹਾਂਪੁਰਖਾਂ ਦੇ ਅਸਥਾਨ ਤੇ ਹੋਇਆ ਸੀ। ਬਹੁਤ ਅਨੰਦ ਮਿਲਿਆ ਉਸ ਤੋਂ ਬਾਅਦ ਤਾਂ ਕ‌ਈ ਵਾਰੀ ਦਰਸ਼ਨ ਹੁੰਦੇ ਰਹੇ ਨੇ ਅੰਤਰਯਾਮੀ ਬਹੁਤ ਹੀ ਜ਼ਿਆਦਾ ਸੀ ਸਿੱਧੇ ਰੱਬ ਦਾ ਰੂਪ ਸੀ। ਧੰਨਵਾਦ ਹੈ ਜੀ ਤੁਸੀਂ ਅੱਜ ਇਨ੍ਹਾਂ ਮਹਾਂਪੁਰਸ਼ਾਂ ਦੇ ਬਾਰੇ ਯਾਦ ਕਰਵਾਈ।
@user-cd9vb9xx6o
@user-cd9vb9xx6o 5 ай бұрын
ਰੱਬ ਦਾ ਰੂਪ ਸਨ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ ਵਾਲੇ🙏🏻🙏🏻❤️🙏🏻🙏🏻🌹🙏🏻🙏🏻💐💐🙏🏻🙏🏻💞💞👍✌️
@SunnySingh-xe3mr
@SunnySingh-xe3mr 5 ай бұрын
ਅੱਲ੍ਹਾ ਦਾ ਨੂਰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਜੀ
@mohankaur7556
@mohankaur7556 8 күн бұрын
Rab da hi roop c sant baba kartar Singh ji asi v Har poranmasi nu jande c bheromajra
@narindermann7714
@narindermann7714 4 ай бұрын
ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂਮਾਜਰੇ ਵਾਲੇ ਜੀ
@bhullarbhullar4600
@bhullarbhullar4600 4 ай бұрын
ਵਾਹਿਗੂਰ ਜੀ ਬਾਬਾ ਜੀ ਮੇਹਰ ਕਰੇ ਸਾਡੇ ਪਰਿਵਾਰ ਤੇ ਧੰਨ ਧੰਨ ਕਰਤਾਰ ਸਿੰਘ ਜੀ 🙏🙏🙏🙏🙏💐💐💐💐🌷🌷🌷🌷🌷🌷
@maninderkaur5484
@maninderkaur5484 5 ай бұрын
ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ ਪਾਤਸ਼ਾਹ ਜੀ ਕਿਰਪਾ ਕਰਨੀ ਜੀ 🌹🌹🙏🏼🙏🏼🙏🏼🙏🏼🙏🏼
@ManheersinghKhalsa
@ManheersinghKhalsa 5 ай бұрын
ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰੇ🙏🙏
@channi.saini13
@channi.saini13 5 ай бұрын
ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ ਧੰਨ ਧੰਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ 🙏🙏🙏🙏🙏 🙏 🌷🌷🌷🌷🌷🌷🌷
@sunnydeol2362
@sunnydeol2362 5 ай бұрын
ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ 🙏🙏🙏🙏🙏💐💐
@harshpreet2203
@harshpreet2203 5 ай бұрын
ਧੰਨ ਧੰਨ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰਾ ਵਾਲੇ ਧੰਨ ਧੰਨ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲੇ
@navjotgurm729
@navjotgurm729 4 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਬਾਬਾ ਕਰਤਾਰ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🎉🎉🎉🎉🎉🎉🎉🎉
@kartarniwas18
@kartarniwas18 5 ай бұрын
ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਜੀ ਕੀ ਜੈ
@ranveerkaur3745
@ranveerkaur3745 5 ай бұрын
ਧੰਨ ਮੇਰੇ ਸੰਤ ਮਹਾਰਾਜ ਜੀ ਭੈਰੋਂ ਮਾਜਰੇ ਵਾਲੇ ਨਮਸਕਾਰ ਤੁਹਾਡੇ ਚਰਨਾਂ ਵਿਚ ਕਿਰਪਾ ਬਣਾਈ ਰੱਖਿਓ ਆਪਣੀ 🙏🙏🙏🙏🌹🌹🌹🌹
@simarnkaur3036
@simarnkaur3036 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 💕🙏🏻🌹😍🥰🌹🌷
@kartarniwas18
@kartarniwas18 5 ай бұрын
ਧੰਨ ਧੰਨ ਮੇਰੇ ਬਾਬਾ ਕਰਤਾਰ ਸਿੰਘ ਜੀ
@rajinderkularsomal6201
@rajinderkularsomal6201 5 ай бұрын
Sukrana sukrana sukrana ji bachan shanjhe karn lyi ji🎉🎉🎉❤❤❤🎉🎉🎉
@kartarniwas18
@kartarniwas18 5 ай бұрын
ਇਹ ਨਿੰਦਕਾਂ ਨੂੰ ਹੋਰ ਸਾੜੋ ਜੀ ਸਾਧੂ ਦੀ ਵਡਿਆਈ ਕਰ ਕਰ ਕੇ
@ManheersinghKhalsa
@ManheersinghKhalsa 5 ай бұрын
🙏🙏
@gurdevkaur9723
@gurdevkaur9723 2 ай бұрын
Waheguru ji waheguru ji waheguru ji
@jasdeepkaur3890
@jasdeepkaur3890 5 ай бұрын
Dhan-Dhan Baba Sant Kartar Singh Ji🙏🙏
@AmarjitSingh-el6fp
@AmarjitSingh-el6fp 4 ай бұрын
Waheguru ji
@gurjindersingh956
@gurjindersingh956 5 ай бұрын
ਪੂਰਨ ਮਹਾਪੁਰਸ਼ ਰੱਬ ਦਾ ਰੂਪ ਹੁੰਦੇ ਕਦੇ ਵੀ ਕੋਈ ਮੇਰਾ ਭੈਣ ਭਰਾ ਮਹਾਪੁਰਸ਼ਾ ਦੀ ਨਿੰਦਿਆ ਨਾ ਕਰੋ ਤੇ ਨਾ ਹੀ ਸੁਣੋ ਆਪਣੇ ਸਿਰ ਤੇ ਪਾਪ ਦੀ ਪੰਡ ਨਾ ਚੁੱਕੋ ਗੁਰੂ ਅਰਜਨ ਸਾਹਿਬ ਕਹਿੰਦੇ ਸੰਤ ਕਾ ਨਿੰਦਕ ਮਹਾ ਹਤਿਆਰਾ ਬਾਬਾ ਜੀ ਪੂਰਨ ਮਹਾਂਪੁਰਸ਼ ਸੀ ਭੈਰੋ ਮਾਜਰਾ ਵਾਲੇ। ਬਾਕੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਨੰਦ ਸਿੰਘ ਜੀ ਬਾਬਾ ਅਤਰ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਸ਼ ਜੀ ਰੱਬ ਦਾ ਰੂਪ ਹੋਏ ਬਾਕੀ ਵੀਰੋ ਅੱਜਕਲ ਮਿਲਾਵਟੀ ਸੌਦਾ ਬਹੁਤ ਆ ਗਿਆ ਅਸਲ ਨਕਲ ਦੀ ਪਹਿਚਾਣ ਕਰਿਆ ਕਰੋ
@kaurjeet68
@kaurjeet68 5 ай бұрын
Bahut hi pyari video brother keep thinking about you all who had spend time with mhapursh ji Waheguru ji 🙏
@ManjitKaur-fx9wf
@ManjitKaur-fx9wf 4 ай бұрын
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਸਾਡੇ ਤੇ ਕਿਰਪਾ ਕਰਨੀ ਜੀ ਅਮ੍ਰਿਤ ਵੇਲਾ ਬਖਸ਼ਿਸ਼ ਕਰੋ ਜੀ 🙏🙏🙏🙏🙏
@MANJOTSINGH-wy2bw
@MANJOTSINGH-wy2bw 5 ай бұрын
Waheguru ji ❤
@rajinderkularsomal6201
@rajinderkularsomal6201 5 ай бұрын
Asi v Darshan kite maha pursha jia de.....pooranmassi te jande hunde c.....ghar v aayunde c baba ji🎉🎉🎉❤❤❤🎉🎉🎉....Village khamano district Shiri Fatehgarh Sahib
@TheMallhi81
@TheMallhi81 5 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@bindersinghsidhu4028
@bindersinghsidhu4028 5 ай бұрын
Waheguru waheguru waheguru waheguru waheguru waheguru 🙏
@gursewaksingh5027
@gursewaksingh5027 5 ай бұрын
Waheguru ji ka khalsa waheguru ji ki Fateh
@harvirkaur4574
@harvirkaur4574 5 ай бұрын
Waheguru ji 🙏
@1rab519
@1rab519 5 ай бұрын
Maharaj Jee ❤
@harminderkaur4759
@harminderkaur4759 17 күн бұрын
Waheguru ji ❤❤
@dilbaghsingh7328
@dilbaghsingh7328 5 ай бұрын
Waheguru Waheguru ji
@middleclass66
@middleclass66 5 ай бұрын
Wahaguru ji Wahaguru ji 🌹🙏🏻🌹🙏🏻🌹🙏🏻🌹🙏🏻
@Pardesikaur
@Pardesikaur 5 ай бұрын
ਵਾਹਿਗੁਰੂ ਜੀ ਬਹੁਤ ਚੰਗਾ ਲੱਗਾ ਸੁਣ ਭੈਣੇ
@HaleaMriyaNiMea
@HaleaMriyaNiMea 5 ай бұрын
Sangat ji parivar veshoda gurudwra shab sant baba kartar singh ji ny pargat keta se ji
@feetnessboy786
@feetnessboy786 5 ай бұрын
ਵਾਹਿਗੁਰੂ ਜੀ 😢 😢 🙏
@bhagwantsingh9615
@bhagwantsingh9615 6 ай бұрын
ਵਾਹਿਗੁਰੂ ਜੀ 🙏
@simhanspal4995
@simhanspal4995 5 ай бұрын
Waheguru g🙇🏻‍♀️🤲
@kaurjeet68
@kaurjeet68 5 ай бұрын
I always try to sangat who blessed souls but very hard to find asli mhapursh . We do sangat Saturday and Sunday do waheguru simrn waheguru ji reham krn Want do forever waheguru jo.
@Dcc71
@Dcc71 5 ай бұрын
ਦੇਹ ਪੂਜਾ, ਗੁਰਬਾਣੀ ਗਿਆਨ ਤੋਂ ਕੋਰੇ ਲੋਕ, ਸਭ ਤੇ ਵਡਾ ਸਤਗੁਰ ਨਾਨਕ,,,, ਨੂੰ ਭੁੱਲ ਗਏ
@Jaswindersingh-zy2lp
@Jaswindersingh-zy2lp 5 ай бұрын
Tuahnu kuj nhi pta ehna vare
@user-wr8qp8yu5h
@user-wr8qp8yu5h 5 ай бұрын
Atma te prmatma ch ki frk aa?
@ranveerkaur3745
@ranveerkaur3745 5 ай бұрын
ਸਾਧੂ ਰੂਪ ਰੱਬ ਦਾ ਭਲਾ ਕਰਦੇ ਸਭ ਦਾ 🙏
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤🙏
@BaljeetKaur-qz5nv
@BaljeetKaur-qz5nv 5 ай бұрын
Wehaguru Ji wehaguru Ji 🙏🙏🙏🙏🙏
@baljitbajwa7911
@baljitbajwa7911 5 ай бұрын
Wheguru ji wheguru ji🙏🙏🙏🙏🙏
@yadvindersingh1017
@yadvindersingh1017 5 ай бұрын
Waheguru. Ji🙏🙏🌹🌹🌷🌷🌺🌺🏵️🏵️
@ManjitKaur-wo8ch
@ManjitKaur-wo8ch 5 ай бұрын
Bhut wadiya uprala ji, maujuuda mahapurkha tou permission lai k , ek es tra di kitaab tyar kro jis which sangat naal mahapurka Dey hoye kautak likhey Jaan saari sangat nu puranmashi Tey khulla sadda ditta jaee k apney naal hoye kautak likh k , naal apna adress phon no . Likh k jma krwao , phir ek ek kr k Puri verification kr k kitaab tyar Howe, ta k Saadi aan waliya generations v mahapurka Dey kautaka nu Jaan sakan. Mahapurka Dey parthak darshna wali sangat v hun bjurag hundi Jaa rhi hai, eh upraala jaldi karna chahida hai o v mahapurka di aagya lai k. Es nu bheromajrey di management takk phunchao.
@Jaswindersingh-zy2lp
@Jaswindersingh-zy2lp 5 ай бұрын
Bahut hi shi gal kiti eh uprala krla chahida je tuci agge hoke kise nu kho
@amarjeetkaur2425
@amarjeetkaur2425 4 ай бұрын
ਧਨ ਧਨ ਬਾਬਾ ਕਰਤਾਰ ਸਿੰਘ ਜੀ ਭੈਰੋ ਮਾਜਰੇ ਵਾਲੇ🙏🙏🙏🙏🙏
@preetkaur6054
@preetkaur6054 3 ай бұрын
ਧੰਨ ਧੰਨ ਬਾਬਾ ਕਰਤਾਰ ਸਿੰਘ ਜੀ
@RamanPreetKaur-bu9bd
@RamanPreetKaur-bu9bd 4 ай бұрын
Baba jee da face bhut pyara hy shati mil rahi dekh k swaroop 🙏🙏🙏🙏
@baaz2266
@baaz2266 5 ай бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀਕੀ ਫਤਿਹ ॥। ਆਪ ਜੀ ਦੇ ਉਪਰਾਲੇ ਲਈ ਆਪ ਜੀ ਨੂੰ ਨਮਸ਼ਕਾਰ ਜੀ 🙏🏽🙏🏽🙏🏽🙏🏽
@RajinderSingh-rv1si
@RajinderSingh-rv1si 5 ай бұрын
Waheguru ji sumat bkhsho ji
@kamaljitsingh7393
@kamaljitsingh7393 3 ай бұрын
ਵਾਹਿਗੁਰੂ ਜੀ🎉🎉
@kaurjeet68
@kaurjeet68 5 ай бұрын
Very luckiest couple
@davindersingh236
@davindersingh236 5 ай бұрын
Sant Mahapurush de ho rahi hai JAI JAI KAAR JI🙏🙏🙏
@arjansingh3767
@arjansingh3767 5 ай бұрын
Sant Baba kartar Singh ji Bhairon majre vale ❤❤❤❤
@RajinderKaur-us2cf
@RajinderKaur-us2cf 5 ай бұрын
Wmk❤❤❤
@sonujassar7784
@sonujassar7784 4 ай бұрын
❤ਵਾਹਿਗੁਰੂ
@GurmeetSingh-op6od
@GurmeetSingh-op6od 5 ай бұрын
Waheguru
@paramjitkaur-ej9tf
@paramjitkaur-ej9tf 5 ай бұрын
Kark mahapurakh maharaje dhan dhan sant ishar singh ji maharaj ji ❤
@harpritsingh7339
@harpritsingh7339 6 ай бұрын
🙏🙏🙏🙏🙏
@spiritualimpactonmind
@spiritualimpactonmind 6 ай бұрын
♥️♥️
@harminderbilling7574
@harminderbilling7574 5 ай бұрын
❤❤❤
@bahadarsingh7342
@bahadarsingh7342 5 ай бұрын
ਬਹੁਤ ਵਧੀਆ ਬਚਨ
@kartarniwas18
@kartarniwas18 5 ай бұрын
🙏🙏🙏🙏🙏🙏🙏
@paramjitkaur-ej9tf
@paramjitkaur-ej9tf 5 ай бұрын
Veer ji ,tusi gal kat dine o vicho ,kirpa kr k interview lain vale di gal poori hon deya kro
@sukhdevseerha3778
@sukhdevseerha3778 5 ай бұрын
@kaurjeet68
@kaurjeet68 5 ай бұрын
Baba ji was talking always according gurbanj beba Talk about always sewa simrn . So sad when people not understand about mhapursh we should respect as well use to do respect our teachers.
@NarinderpalKaur-jk3yd
@NarinderpalKaur-jk3yd 2 ай бұрын
ਨੋ. Thanku
@rachhpalsingh4868
@rachhpalsingh4868 5 ай бұрын
Veer Ji Adi bahut vichre ha maharaj Ji nal kde gal Marni hove ta kirpa karni
@harishdhiman8893
@harishdhiman8893 5 ай бұрын
Make video on sant Baba Ajit Singh ji ਹੰਸਾਲੀ ਸਾਹਿਬ ਵਾਲੇ
@ravirandhawa1
@ravirandhawa1 5 ай бұрын
Mere mum dad mile see baba ji nu 🙏🙏🙏🙏
@kaurjeet68
@kaurjeet68 5 ай бұрын
Sahaj path we also do waheguru ji 🙏 kava lende hn
@parmindervirk7836
@parmindervirk7836 5 ай бұрын
waheguru g baba g address fon no das deo ta k asi v baba g de darshan kr sakia asi bht dukhi a
@narpinderkaur2285
@narpinderkaur2285 5 ай бұрын
Gurleen kaur ji sada sabdh h guru h maha pursha de ta moj he hor h
@RanjitKaur-xp1ut
@RanjitKaur-xp1ut 5 ай бұрын
Ssa virji Ki mainu twada ph no mil sakdaji Meri vhi ek dukh bari beanti haiji🙏
@gurwinderbatth1907
@gurwinderbatth1907 4 ай бұрын
@Akaal Murat please adds band karo.. bhut anand aunda videos dekh k but jado add aundi dil bhut dukhda e udo
@kawalpreet4665
@kawalpreet4665 5 ай бұрын
Waheguru ji Sade te v mahapurkha de darshan karwado
@paramcanada7552
@paramcanada7552 5 ай бұрын
ਕਰਤਾਰ ਦਾ ਰੂਪ ਸੰਤ ਮਹਾਰਾਜ ਜੀ 🙏🏻🙏🏻🙏🏻
@Jaswindersingh-zy2lp
@Jaswindersingh-zy2lp 5 ай бұрын
Shi a
@jasbirkaur7567
@jasbirkaur7567 5 ай бұрын
Sant. Mahapursh. Vi. Change. Hunde. Hn. Per. Piaro. Ki. Apne. Guru. Granth. Sahib. Wich. Koi. Kunu. A. Oh. Ta. Sari. Srishti. De. Malik. Hn. Oh. Jindgi. Jion. Di. Janch. Dude. Hn. Sarub Kla.smruth Hn. Asi. Qio. Nhi. Os. Nal. Jurde. Dasam patshah. Ne. Sanu. Kis. Nal. Joria. Ci
@jasbirkaur7567
@jasbirkaur7567 5 ай бұрын
Gur. Ke. Sabad . Haume bikh. Mare
@NarinderpalKaur-jk3yd
@NarinderpalKaur-jk3yd 2 ай бұрын
Nojone
@GurleenKaur-bg6jo
@GurleenKaur-bg6jo 5 ай бұрын
ਗੁਰਬਾਣੀ ਨਾਲ ਨਹੀ ਜੁੜਦੇ ਬਾਬਿਆਂ ਨਾਲ ਜੁੜ ਜਾਦੇ ਨੋ ਗੁਰੂ ਸਾਹਿਬ ਨੇ ਸਾਨੂੰ ਸਰੀਰਾ ਨਾਲ ਨਹੀ ਜੋੜਿਆ
@gursewaksingh5027
@gursewaksingh5027 5 ай бұрын
Brahmagyani aap parmeshar Sukhmani sahib
@kaurjeet68
@kaurjeet68 5 ай бұрын
Babe vi bani pdke babe bnde hn madam . Want clear all if h don't have respect for mhapursh u can't respect gurbani. Sit with some one ask what is the means of brhamgyani. Always Respect 🙏 all mhapursh who is real madam. 🙏
@DK-lb5fw
@DK-lb5fw 5 ай бұрын
Prapti Vale bani da roop ho jaande ne... bani Santa di dhuur nu sir mathe laun lai kehndi aa kehde chakkra ch paye ho ... kyo nai samjhde tusi lok Ki mahapurkh da milaap v karma naal hunda te mahapurkh jod de bani naal hi ne
@GurleenKaur-bg6jo
@GurleenKaur-bg6jo 5 ай бұрын
@@DK-lb5fw ਵਾਹਿਗੁਰੂ ਜੀ ਜਿਨਾ ਨੇ ਗੁਰਬਾਣੀ ਉਚਾਰਨ ਕੀਤੀ ਉਹ ਮਹਾਂਪੁਰਸ਼ ਨਹੀ ਸੀ ਸੰਤ ਦੀ ਪਰਿਭਾਸ਼ਾ ਕੀ ਹੈ ਜਿੰਨੇ ਗੁਰਬਾਣੀ ਵਿੱਚ ਭਗਤ ਨੇ ਕਿਸੇ ਦੇ ਨਾਮ ਨਾਲ ਸੰਤ ਲਗਿਆ ਬਾਬਾ ਫਰੀਦ ਜੀ ਕਹਿੰਦੇ ਕਿਸੇ ਮੰਗਤੇ ਮੰਗਣ ਨਾਲ ਤੋ ਸਿਧਾ ਅਕਾਲ ਪੁਰਖ ਤੋ ਹੀ ਖੁਦਾ ਤੋ ਹੀ ਮੰਗ ਲੈ ਤੁਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣਨੀ ਤੁਹਾਨੂੰ ਸਮਝ ਆਵੇਗੀ ਕੀ ਅਸੀ ਕਿਥੇ ਉਲਝੇ ਹੋਏ ਹਾ ਵਾਹਿਗੁਰੂ ਜੀ ਅਸੀ ਜਿਨਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾੲਏ ਅਰਦਾਸ ਵਿਚ ਕਹਿੰਦੇ ਹਾ ਪਰ ਉਨਾ ਨੂੰ ਸੰਤਾ ਦੇ ਅਹੁਦੇ ਤਾ ਨਹੀ ਦਿਤੇ ਹੋਏ ਗੁਰਬਾਣੀ ਦੇ ਵੀ ਅਸੀ ਆਪਣੀ ਮਰਜੀ ਨਾਲ ਹੀ ਅਰਥ ਕਢ ਲੈਦੇ ਹਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਅਕਾਲ ਪੁਰਖ ਆਪ ਹੀ ਬ੍ਰਹਮ ਗਿਆਨੀ ਹੈ ਕਿਉਕਿ ਸਾਰੀ ਸਿਰਸਟੀ ਦੀ ਸੰਭਾਲ ਆਪ ਕਰ ਰਿਹਾ ਵਾਹਿਗੁਰੂ ਜੀ ਪਿੰਡਾ ਵਿੱਚ ਸਮਾਧਾ ਬਣਾ ਕੇ ਸ਼ਹੀਦ ਕਹੀ ਜਾਂਦੇ ਨੇ ਮਥਾ ਟੇਕੀ ਜਾਂਦੇ ਗੁਰਬਾਣੀ ਵਿੱਚ ਸਮਝਾਇਆ ਦੁਬਿਧਾ ਨਾ ਪੜੋ ਹਰਿ ਬਿਨ ਪੂਜਹੋ ਮੜੈ ਮਸਾਣ ਨ ਜਾਈ ਨਿਰਜਿਉ ਪੂਜਹਿ ਮੜਾ ਸਰੈਵੇ ਬਿਰਥੀ ਘਾਲ ਗਵਾਵੈ ਖਿਮਾ ਕਰਨੀ ਜੇ ਕੋਈ ਗਲ ਗਲਤ ਲਗੇ ਖਿਮਾ ਦੇ ਜਾਚਕ
@GurleenKaur-bg6jo
@GurleenKaur-bg6jo 5 ай бұрын
@@gursewaksingh5027 ਅਕਾਲ ਪੁਰਖ ਆਪ ਹੀ ਬ੍ਰਹਮ ਗਿਆਨੀ ਕਿਉਕਿ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਵਾਹਿਗੁਰੂ ਜੀ ਅਪਣੀ ਮਰਜੀ ਨਾਲ ਅਰਥ ਨਾ ਕਢਿਆ ਕਰੋ ਭਾਈ ਸਾਹਿਬ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰਬਾਣੀ ਦੇ ਅਰਥ ਸਮਝਿਆ ਕਰੋ
@GurleenKaur-bg6jo
@GurleenKaur-bg6jo 5 ай бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਿਆ ਕਰੋ ਕਦੇ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰ ਲਿਆ ਕਰੋ ਬਾਬਿਆਂ ਮਗਰ ਹੀ ਲਗੇ ਰਹੋ
@kiratpalsingh3446
@kiratpalsingh3446 5 ай бұрын
ਤੂੰ ਢੱਡਰੀ ਆਲੇ ਸੁਣ ਕੇ ਆਗਈ ਗਿਆਨ ਝਾੜਨ ਨੂੰ ਜਾ ਜਾਕੇ ਕੰਮ ਕਰ ਅਪਨਾ।
@GurleenKaur-bg6jo
@GurleenKaur-bg6jo 5 ай бұрын
@@kiratpalsingh3446 ਵੀਰ ਜੀ ਅਸੀ ਕਿਸੇ ਨੂੰ ਸੁਣਨ ਨਹੀ ਜਾਦੇ ਗੂਰੂ ਗ੍ਰੰਥ ਸਹਿਬ ਪਿਤਾ ਜੀ ਦੀ ਹੀ ਸੁਣੀ ਦੀ ਹੈ ਜਾ ਗਿਆਨੀ ਸੰਤ ਸਿੰਘ ਮਸਕੀਨ ਜੀ ਗਿਆਨੀ ਸਾਹਿਬ ਸਿੰਘ ਮਾਰਕੰਡਾ ਜਾ ਕਈ ਬੁੱਧੀ ਜੀਵੀਆ ਨੂੰ ਸੁਣੀਦਾ
@kiratpalsingh3446
@kiratpalsingh3446 5 ай бұрын
@@GurleenKaur-bg6jo ਜੇ ਗੁਰੂ ਸਾਹਿਬ ਨੂੰ ਸੁਣਦੇ ਹੁੰਦੇ (ਨਿਰਪੱਖ) ਹੋਕੇ ਫੇਰ ਕਿੱਸੇ ਵੀ ਸਾਧ ਸੰਤ ਨੂੰ ਐਵੇਂ ਹੀ ਟਿਚ ਨਾ ਜਾਣਦੇ। ਬਾਕੀ ਮਸਕੀਨ ਜੀ ਸੰਤਾ ਮਹਾਂਪੁਰਖਾਂ ਦਾ ਬਹੁਤ ਸਤਿਕਾਰ ਕਰਦੇ ਸੀ। ਮਾਰਕੰਡੇ ਵਾਲੇ ਗਿਆਨੀ ਜੀ ਨੂੰ ਮੈਂ ਕਦੇ ਸੁਣਿਆ ਨਹੀ।
@GurleenKaur-bg6jo
@GurleenKaur-bg6jo 5 ай бұрын
ਵੀਰ ਜੀ ਮਸਕੀਨ ਜੀ ਬਹੁਤ ਕੁੱਝ ਦਸਦੇ ਉਨਾ ਦੀ ਕਥਾ ਵਿਚਾਰ ਜਿਸ ਦਿਨ ਦਸਵੇ ਪਾਤਸ਼ਾਹ ਰੂਪ ਬਣਾਇਆ ਸੀ ਉਸ ਦਿਨ ਮਸਕੀਨ ਅਨੰਦਪੁਰ ਸਾਹਿਬ ਹੀ ਕਥਾ ਕਰਦੇ ਸਨ
@ParamjitKaur-bp4de
@ParamjitKaur-bp4de 5 ай бұрын
ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਹੋ ।​@@GurleenKaur-bg6jo
@user-zm3de5wo6y
@user-zm3de5wo6y 5 ай бұрын
Waheguru ji
@gurpiarsingh6813
@gurpiarsingh6813 5 ай бұрын
Waheguru ji waheguru ji
@tajindersingh5514
@tajindersingh5514 2 ай бұрын
Waheguru ji 🙏
@gurisroye5199
@gurisroye5199 5 ай бұрын
Waheguru ji❤❤❤❤
@surinderpalsandhu106
@surinderpalsandhu106 5 ай бұрын
Waheguru Ji
@kamal_nigah
@kamal_nigah 5 ай бұрын
❤❤
@dssohi9214
@dssohi9214 4 ай бұрын
Waheguru ji
@ramanvirsingh1511
@ramanvirsingh1511 5 ай бұрын
Waheguru ji❤
@user-hd2jh9jk2r
@user-hd2jh9jk2r 5 ай бұрын
Waheguru ji
@BaljeetSingh-qs4sx
@BaljeetSingh-qs4sx 5 ай бұрын
Waheguru ji
@usausa3673
@usausa3673 5 ай бұрын
Waheguru ji
@GurvinderSingh-en6yl
@GurvinderSingh-en6yl 3 ай бұрын
Waheguru ji 🙏🏼
@bikkrmjitsinghsingh7521
@bikkrmjitsinghsingh7521 4 ай бұрын
Waheguru ji 🙏
@user-lt8hh8lv7r
@user-lt8hh8lv7r 6 ай бұрын
Waheguru ji🙏🏻
@kartarniwas18
@kartarniwas18 5 ай бұрын
Waheguru ji
ОСКАР ИСПОРТИЛ ДЖОНИ ЖИЗНЬ 😢 @lenta_com
01:01
Did you believe it was real? #tiktok
00:25
Анастасия Тарасова
Рет қаралды 6 МЛН
⬅️🤔➡️
00:31
Celine Dept
Рет қаралды 51 МЛН
|| Trekuti te dheyan kadun lage ga || Bhai Hardev Singh khalsa kotfatuhi wale ||
18:15
Dhadi Hardev Singh Khalsa (KF)
Рет қаралды 26 М.
ОСКАР ИСПОРТИЛ ДЖОНИ ЖИЗНЬ 😢 @lenta_com
01:01