ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਜਾਂ ਆਪਣਾ ਬਿਜ਼ਨਸ ? | jai singh kakarwal | government job vs private jobs

  Рет қаралды 8,255

Sirlekh

3 ай бұрын

ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਜਾਂ ਆਪਣਾ ਬਿਜ਼ਨਸ ? | jai singh kakarwal | government job vs private jobs
ਬੇਰੁਜ਼ਗਾਰੀ ਨਹੀਂ,ਵਿਹਲੜਪੁਣਾ ਜ਼ਿਆਦਾ ਹੈ ?
ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ ਜਾਂ ਆਪਣਾ ਬਿਜ਼ਨਸ ?
ਨੌਕਰੀ ਦੀ ਝਾਕ 'ਚ ਮੁੰਡੇ ਕੁੜੀਆਂ ਓਵਰੇਜ਼ ਹੋਣ ਵਾਲੇ ਸੁਣੋ ?
ਜੈ ਸਿੰਘ ਕੱਕੜਵਾਲ ਉਹ ਮਹਾਨ ਸ਼ਖ਼ਸੀਅਤ ਹਨ , ਜਿੰਨ੍ਹਾਂ ਨੇ ਹੱਥੀਂ ਕਿਰਤ ਕਰਨ ਨੂੰ ਤਰਜੀਹ ਦਿੱਤੀ ਹੈ । ਅੱਜ ਕਿੰਨੇ ਹੀ ਮੁੰਡੇ ਕੁੜੀਆਂ ਜ਼ਿੰਦਗੀ 'ਚ ਕਾਮਯਾਬ ਹੋ ਗਏ ਹਨ। ਰੁਜ਼ਗਾਰ ਕਿਵੇਂ ਕਮਾਇਆ ਜਾ ਸਕਦਾ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
government job vs private jobs or business,government job vs private job,private sector,jai singh kakarwal,job,jobs,private jobs,government job,government jobs,future jobs,government,it jobs,private job vacancies,job vacancies,private sector job,salary,ਸਰਕਾਰੀ ਨੌਕਰੀ,ਪ੍ਰਾਈਵੇਟ ਨੌਕਰੀ,ਬਿਜ਼ਨਸ,jai singh,private sector vs public sector,public sector,bank job,police job,punjab job,canada,successful,sirlekh channel,sirlekh,sirlekh tv,punjab,punjabi,mohali,shorts
#punjab #jobs #governmentjobs #privatejobs #business #sarkarijob #naukri #pesa #money #makemoney #job

Пікірлер: 59
@BaljitSingh-zk4fc
@BaljitSingh-zk4fc 3 ай бұрын
ਭਾਈ ਸਾਹਿਬ ਜੀ ਦੀ ਸੋਚ ਨੂੰ ਸਲਾਮ ਜੀ। ਅਸੀਂ ਇਸ ਨਾਲ ਸਹਿਮਤ ਹਾਂ ਜੀ।
@raghbirsingh4959
@raghbirsingh4959 3 ай бұрын
ਅਸੀਂ ਪੰਜਾਬੀ ਹੁੰਦੇ ਆਂ ਜੱਟ ਵਾਲਾ ਕਿੱਲਾ ਵੀ ਹੈ ਆਪਣੀ ਮੱਝ ਦੇ ਗੋਹੇ ਤੋਂ ਨਫ਼ਰਤ ਹੈ ਪਰ ਇਟਲੀ ਦੀਆਂ ਡੇਰੀਆਂ ਵਿੱਚ ਸਾਰੇ ਕੰਮ ਕਰਨ ਨੂੰ ਤਿਆਰ ਹਾਂ
@Kissantelevision
@Kissantelevision 2 ай бұрын
ਜੈ ਸਿੰਘ ਜੀ ਸੁਲਝੇ ਹੋਏ ਇਨਸਾਨ ਨੇ 👌 ਬਹੁਤ ਗਿਆਨ ਆ ਇਹਨਾਂ ਨੂੰ 🙏 ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ
@randhirsingh4372
@randhirsingh4372 2 ай бұрын
ਵੀਰ ਜੀ ਦੀ ਸੋਚ ਨੂੰ ਸਲਾਮ ਹੈ
@gurpalsingh5548
@gurpalsingh5548 3 ай бұрын
ਬਹੁਤ ਵਧੀਆ ਵਿਚਾਰ
@songlove-mp9rj
@songlove-mp9rj 3 ай бұрын
ਬਹੁਤ, ਬਹੁਤ ਵਦੀਆ ਲੱਗਾ, ਵੀਰ ਜੀ
@PB-13EDUCATIONALHUB
@PB-13EDUCATIONALHUB 3 ай бұрын
Very informative videos.
@waheguru9224
@waheguru9224 2 ай бұрын
Very nice idea.
@JasbirSingh-iq1ev
@JasbirSingh-iq1ev 3 ай бұрын
ਬਿਲਕੁਲ ਸਹੀ ਕਿਹਾ
@butasingh6312
@butasingh6312 3 ай бұрын
Good thinking for society
@user-pq7zn8lg9v
@user-pq7zn8lg9v 3 ай бұрын
Very good👍 vir ji God bless you
@harmansidhu9492
@harmansidhu9492 Ай бұрын
Vary good sir g
@HarjinderSingh-nc6eg
@HarjinderSingh-nc6eg 3 ай бұрын
Very good
@gursharandeepkaur7124
@gursharandeepkaur7124 2 ай бұрын
bhut vadhia vichar eve hona chahida h ji
@user-rp6uh4ix2q
@user-rp6uh4ix2q 3 ай бұрын
Sahi gal a ji
@JaspreetKaur-wk1fd
@JaspreetKaur-wk1fd 3 ай бұрын
Shi khi sir tus
@Kisanfoodfarming
@Kisanfoodfarming 3 ай бұрын
Good
@uday2741
@uday2741 3 ай бұрын
Very nice 👌 👍 🎉❤
@sangitakalyan3124
@sangitakalyan3124 2 ай бұрын
Gallan sachiyan te sahi kitian
@user-qf6jd1de6q
@user-qf6jd1de6q 3 ай бұрын
Vvgood
@sarabjeetkaur5408
@sarabjeetkaur5408 2 ай бұрын
You tube the history di best video
@Jatt673
@Jatt673 2 ай бұрын
Soach nu salaam
@lovisingh5506
@lovisingh5506 3 ай бұрын
Sir sat shiri aakal ji Sir jo0 nokriaa bhut hn or afsos Jo kre jifir o kre jifir o nsha krde hn sarkar nokri nikldi h pakki. O v secortigard rakhde hn I te letarmant army Vale rakhde hn te jnani ki
@harmansidhu9492
@harmansidhu9492 2 ай бұрын
Good ❤
@GurjantSingh-cd7xe
@GurjantSingh-cd7xe 3 ай бұрын
Swad liya Te sir ji love you
@sukhmeetdeol3908
@sukhmeetdeol3908 3 ай бұрын
Waheguru ji ❤️ 🙏
@ravinderdhariwal6569
@ravinderdhariwal6569 2 ай бұрын
🎉❤
@SardoolsinghKang
@SardoolsinghKang 2 ай бұрын
ਇਰਾਨ ਦੇ ਕਾਨੂੰਨ ਮੁਤਾਬਕ ਇਕ ਪਰਿਵਾਰ ਇਕ ਸਰਕਾਰੀ ਨੌਕਰੀ ਪਤੀ ਜਾਂ ਪਤਨੀ ਮੈਂ ਇਕ ਮਾਸਟਰ ਜੀ ਨੂੰ ਦੋ ਹਜ਼ਾਰ ਚਾਰ ਵਿਚ ਦੂਰਦਰਸ਼ਨ ਤੇ ਸਵਾਲ ਕੀਤਾ ਸੀ ਮੈਨੂੰ ਕਹਿੰਦਾ ਸਾਡਾ ਵੀ ਜੀ ਕਰਦਾ ਵਧੀਆਂ ਸਕੂਲ ਚ ਬੱਚੇ ਪੜ੍ਹਾਈਏ ਮੈਂ ਕਿਹਾ ਤੁਸੀਂ ਤੀਹ ਹਜ਼ਾਰ ਲੈਕੇ ਵਧੀਆ ਸਕੂਲ ਨੀ ਬਣਾ ਸਕਦੇ ਪ੍ਰਾਈਵੇਟ ਸਕੂਲਾਂ ਵਿਚ ਪੰਜ ਹਜ਼ਾਰ ਵਾਲੀ ਮੈਡਮ ਵਧੀਆਂ ਪੜਾਉਗੀ
@sarabjeetkaur5408
@sarabjeetkaur5408 2 ай бұрын
Regular post not
@harbansbhangoo
@harbansbhangoo 3 ай бұрын
ਕੁੜੀਆ ਸੀਮਿੰਟ ਲੇਬਰ ਨਾਲ ਰਲਾਉਣ ਦਾਕੰਮ ਕਰਦੀਆਂ ਨੇ
@saini662
@saini662 2 ай бұрын
patander ne sara interview tan intro ch hi dikhata😂😂
@gurdipsidhu-on6zp
@gurdipsidhu-on6zp 3 ай бұрын
Ju
@sarabjeetkaur5408
@sarabjeetkaur5408 2 ай бұрын
Only contract post
@Redmi-lt3ot
@Redmi-lt3ot 2 ай бұрын
Majdoor te mulajim ch farkr pension v short honi chida ,private student nu sarvice nahi deni ,rirment vforen ja k v pension lai reha g band kro
@AmitKumar-zc1ki
@AmitKumar-zc1ki 3 ай бұрын
Ye sardar ji kon h jiska aap intervew ker rhe ho enka backround kya h
@harvindersingh4776
@harvindersingh4776 3 ай бұрын
kzfaq.info/get/bejne/p9pnmrVlzarTeZs.htmlsi=2mKyCxMkd9Uym__C
@lovisingh5506
@lovisingh5506 3 ай бұрын
Armi valeiaa nu 3 3 nokriaa. Or garib te grib h the janda. Tusi e awaj outhao. Ona di bharti band kiti have ji 😢😢😢😢❤❤❤❤❤❤❤❤❤❤
@harbansbhangoo
@harbansbhangoo 3 ай бұрын
ਕੈਨੇਡਾ ਵਿਚ ਸੀਮਿੰਟ
@latestupdatelatest8690
@latestupdatelatest8690 3 ай бұрын
ਸਰਕਾਰੀ ਨੌਕਰੀ ਏਵੇਂ ਹੀ ਨਹੀਂ ਮਿਲ ਜਾਂਦੀ ਆਪਣੇ ਆਪ ਨੂੰ ਭੱਠੀ ਚ ਝੋਕਣਾ ਪੈਂਦਾ ਅੱਜ ਦੇ ਸਮੇਂ ਵਿੱਚ ਸਰਕਾਰੀ ਨੌਕਰੀ ਲਈ ਮੁਕਾਬਲਾ ਬਹੁਤ ਜ਼ਬਰਦਸਤ ਹੈ ਤੇ ਇੱਕ ਸਰਕਾਰੀ ਅਫਸਰ ਜੇ ਸਰਕਾਰੀ ਨੌਕਰੀ ਕਰਦਾ ਤਾਂ ਉਹ ਜਿੰਨੀ ਤਨਖਾਹ ਲੈਂਦਾ ਉਸ ਤੋਂ ਦੁਗਣਾ ਸਰਕਾਰ ਨੂੰ ਕਮਾ ਕੇ ਵੀ ਦਿੰਦਾ ਭਾਵੇਂ ਉਹ ਬੈਂਕਾਂ ਦੀ ਗੱਲ ਹੋਵੇ ਭਾਵੇਂ ਤਹਸੀਲਾਂ ਦੀ ਗੱਲ ਹੋਵੇ ਜਿੰਨੇ ਵੀ ਪਟਵਾਰੀ ਕਨਗੋ ਇਹ ਸਾਰੇ ਸਰਕਾਰ ਦੇ ਕਮਾਊ ਪੁੱਤ ਨੇ ਭਾਵੇਂ ਐਕਸਾਈਜ਼ ਡਿਪਾਰਟਮੈਂਟ ਦੀ ਗੱਲ ਹੋਵੇ ਭਾਵੇਂ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਦੇ ਚਾਹੇ ਪੀਆਰਟੀਸੀ ਜਾਂ ਸਾਰੇ ਸਰਕਾਰ ਨੂੰ ਕੁਝ ਨਾ ਕੁਝ ਕਮਾ ਕੇ ਦੇ ਰਹੇ ਨੇ ਤਾਂ ਤਨਖਾਹਾਂ ਲੈ ਰਹੇ ਨੇ ਪਤਾ ਨਹੀਂ ਲੋਕਾਂ ਕਿਉਂ ਨਹੀਂ ਸਮਝਦੇ ਇਹ ਗੱਲ ਨੂੰ
@jaisinghmarahar
@jaisinghmarahar 3 ай бұрын
ਇਕੱਲੇ ਲੋਕਾਂ ਨੂੰ ਹੀ ਸਮਝ ਨਹੀਂ ਆਉਂਦੀ ਪਰ ਸਿਰਫ ਅਫਸਰਾਂ ਨੂੰ ਹੀ ਸਾਰੀ ਸਮਝ ਆਉਂਦੀ ਹੈ। ਜਿੰਨਾ ਸਰਕਾਰ ਨੂੰ ਕਮਾ ਕੇ ਦਿੰਦੇ ਹੋ ਖੁਦ ਵਾਧੂ ਕਿੰਨਾ ਕਮਾਉਂਦੇ ਹੋ ?? ਪਬਲਿਕ ਦੇ ਗਲ ਗੂਠਾ ਕਿਵੇ ਦੇਈਦਾ ਹੈ ਸਿਰਫ ਤੁਹਾਨੂੰ ਹੀ ਸਮਝ ਆਉਂਦੀ ਹੈ। ਕਿਸੇ ਅਫਸਰ ਦੀ ਕੋਈ ਪਬਲਿਕ ਪ੍ਰਤੀ ਜਵਾਬਦੇਹੀ ਹੈ ????
@shivrajsingh6651
@shivrajsingh6651 3 ай бұрын
​@@jaisinghmarahar- ਘੜੰਮ ਚੌਧਰੀ ਜੱਟ ਜੈ ਸਿੰਘ ਨੂੰ ਦਿੱਕਤ ਹੈ ਕਿ ਗ਼ਰੀਬ ਮਜ਼ਦੂਰਾਂ ਪਿੱਛੜੇ ਵਰਗ BC ਅਤੇ ਅਨੁਸੂਚਿਤ ਜਾਤੀ SC ਵਰਗ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਮਿਲ ਗਈ। ਸਿੱਧਾ ਬੋਲਿਆ ਕਰੋ ਜੈ ਸਿੰਘ ਜੀ ਐਵੇਂ ਚਾਸ਼ਨੀ ਨਾ ਲਾਇਆ ਕਰੋ।
@shivrajsingh6651
@shivrajsingh6651 3 ай бұрын
ਨਾਲ ਜਿਹੜਾ ਤੁਸੀਂ ਕਿਆ ਕਿ ਸਰਕਾਰੀ ਡਾਟਾ ਗੰਦੀ ਫਿਲਮਾਂ ਦੇਖਣ ਲਈ ਵਰਤਿਆ ਜਾਂਦਾ ਓਹ ਸਰਵੇ ਇੱਥੇ ਦਿਖਾਓ ਨਹੀਂ ਤਾਂ ਫਾਲਤੂ ਗੱਲਾਂ ਨਾ ਕਰੋ
@harvindersingh4776
@harvindersingh4776 3 ай бұрын
​@@jaisinghmaraharRight
@harvindersingh4776
@harvindersingh4776 3 ай бұрын
Loka nu luttan valey lutery
@sukhimaghanian707
@sukhimaghanian707 3 ай бұрын
ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰੀ ਸੁਣਿਓ
@parmindersingh8633
@parmindersingh8633 2 ай бұрын
ਬੱਸਾਂ ਤਾਂ ਸਰਕਾਰੀ ਹੀ ਟਾਈਮ ਤੇ ਪਹੁੰਚਾਂਦੀਆਂ ਨੇ
@karmjitsingh7338
@karmjitsingh7338 2 ай бұрын
Salary tu bena kuj nahi
@harbansbhangoo
@harbansbhangoo 3 ай бұрын
ਐਥੇ ਆ ਕੇਟੌਹਰ ਨੀ ਚੌਕੀ ਜਾਦੀ😂
@JasvirSingh-sg1ty
@JasvirSingh-sg1ty 2 ай бұрын
ਵੀਰ ਜੀ ਫੋਨ ਨੰਬਰ ਮਿਲ ਸਕਦਾ
@balvirkaur778
@balvirkaur778 3 ай бұрын
ਜੇਕਰ ਮਿਹਨਤ ਕੀਤੀ ਹੋਵੇਗੀ ਤਾਂ ਹੀ ਨੌਕਰੀ ਮਿਲੇਗੀ । ਸਰਕਾਰੀ ਨੌਕਰੀ ਅੱਜ ਕੱਲ੍ਹ ਐਵੇਂ ਨਹੀਂ ਮਿਲ ਜਾਂਦੀ । ਬਹੁਤ ਟੈਸਟ ਪਾਸ ਕਰਨੇ ਪੈਂਦੇ ਹਨ। ਮਿਹਨਤ ਕਰਨ ਨਾਲ ਹੀ ਸਫ਼ਲਤਾ ਮਿਲਦੀ ਹੈ ਤੁਸੀਂ ਇਥੇ ਤਕ ਇੱਕ ਦਿਨ ਵਿੱਚ ਹੀ ਪਹੁੰਚ ਗਏ ਸੀ ।
@balkarwahegurujisingh4857
@balkarwahegurujisingh4857 2 ай бұрын
ਸ਼ਿਫਾਰਸ਼ ਨਾਲ ਮਿਲਦੀ ਹੈ ਸਰਕਾਰੀ ਨੌਕਰੀ ਮਿਹਨਤੀ ਤਾਂ ਬਹੁਤ ਨੇ
@satnamSingh-mf2su
@satnamSingh-mf2su 2 ай бұрын
Punjab ch mehnet ni krde up wale krde ne
@satnamSingh-mf2su
@satnamSingh-mf2su 2 ай бұрын
A bahana
@mehrashagun4442
@mehrashagun4442 2 ай бұрын
Choroid tisi
@tractorlovers2048
@tractorlovers2048 2 ай бұрын
ਭੈਣਚੌਂਦਾ ਸਰਕਾਰੀ ਨੌਕਰੀ ਗਰੰਟੀ ਹੁੰਦੀ ਆ ਸਾਰੀ ਉਮਰ ਦੀ ਰੋਟੀ ਪਰਾਈਵੇਟ ਵਾਲਿਆ ਨੂੰ ਬੁਢਾਪੇ ਚ ਕੋਈ ਨੀ ਪੁੱਛਦਾ
@satnamSingh-mf2su
@satnamSingh-mf2su 2 ай бұрын
NATO FULL FORM KE A
@jaskaransingh-di8zl
@jaskaransingh-di8zl 2 ай бұрын
ਮਿਲਦਾ ਐ ਨੀ ਕੁਝ ਪੰਜਾਬ ਵਿੱਚ ਮੁੰਡੇ ਵੀ ਕਰਨ ਕੇਹੜੇ ਖੂਹ ਖਾਤੇ ਗਿਰਨ
Smart Sigma Kid #funny #sigma #comedy
00:40
CRAZY GREAPA
Рет қаралды 11 МЛН
Stay on your way 🛤️✨
00:34
A4
Рет қаралды 22 МЛН
Amazing weight loss transformation !! 😱😱
00:24
Tibo InShape
Рет қаралды 61 МЛН