No video

ਸਰਕਾਰ ਕਿਹੜੀਆਂ ਨੀਤੀਆਂ ਘੜ ਕੇ ਕੌਮਾਂ ਦਾ ਇਤਿਹਾਸ ਬਦਲਦੀ ਹੈ ਭਾਈ ਗਜਿੰਦਰ ਸਿੰਘ ਬਾਰੇ ਆਹ ਗੱਲਾਂ ਸੁਣ ਕੇ ਕਰੋਗੇ ਮਾਣ

  Рет қаралды 9,039

Punjabi Virasat USA

Punjabi Virasat USA

Ай бұрын

ਸਰਕਾਰ ਕਿਹੜੀਆਂ ਨੀਤੀਆਂ ਘੜ ਕੇ ਕੌਮਾਂ ਦਾ ਇਤਿਹਾਸ ਬਦਲਦੀ ਹੈ ? ਭਾਈ ਗਜਿੰਦਰ ਸਿੰਘ ਬਾਰੇ ਆਹ ਗੱਲਾਂ ਸੁਣ ਕੇ ਤੁਸੀਂ ਕਰੋਗੇ ਮਾਣ !
Disclaimer: The Punjabi American Heritage Society does not take sides regarding the viewpoints expressed by participants in the seminar but rather functions as a platform for open and democratic dialogue on a variety of issues. This disclaimer serves to clarify that the society's role is not an endorsement of the views expressed by individuals.

Пікірлер: 44
@GurwinderSingh_1979
@GurwinderSingh_1979 Ай бұрын
ਸਿਰ ਝੁਕਦਾ ਭਾਈ ਅਜਮੇਰ ਸਿੰਘ ਜੀ ਤੁਹਾਡੇ ਜਦੋਜਹਿਦ ਭਰੇ ਜੀਵਨ ਸਾਹਮਣੇ ਤੁਹਾਡਾ ਲਿਖਿਆ ਇਤਿਹਾਸ ਅਨਮੋਲ ਖ਼ਜ਼ਾਨਾ ਹੈ ਜੀ ਸਿੱਖ ਕੌਮ ਲਈ ਵਾਹਿਗੁਰੂ ਜੀ ਤੁਹਾਨੂੰ ਏਦਾਂ ਹੀ ਸੱਚ ਦੀ ਤਾਕਤ ਬਖਸ਼ਿਸ਼ ਕਰਦੇ ਰਹਿਣ
@jashpalsingh1875
@jashpalsingh1875 Ай бұрын
ਬਹੁੜੀਂ ਕਲਗੀ ਵਾਲਿਆ ਕੋਈ ਦੇਸ਼ ਨਾ ਸਾਡਾ😢😢😢
@user-rv8gk7rp5j
@user-rv8gk7rp5j Ай бұрын
ਵਾਹਿਗੁਰੂ ਜੀ ਉਨ੍ਹਾਂ ਦੀ ਰੂਹ ਤੇ ਰਹਿਮ ਕਰਨ
@hardevsingh6468
@hardevsingh6468 Ай бұрын
ਸੰਘਰਸ਼ ਦਾ ਮੋਢੀ ਜਰਨੈਲ ਜਿਸ ਨੂੰ ਕੌੌਮ ਭੁੱਲ ਗਈ
@AmrikSingh01984
@AmrikSingh01984 Ай бұрын
ੴ ਪੰਥ ਕੀ ਜੀਤ।।
@gurmejmand7208
@gurmejmand7208 28 күн бұрын
Good vichar sahi gll
@Reckless5115Mohie
@Reckless5115Mohie Ай бұрын
ਪੰਜਾਬ ਹੱਲ ਖਾਲਿਸਤਾਨ
@gsingh7605
@gsingh7605 27 күн бұрын
ਪੰਜਾਬ ਦਾ ਅੱਜ ਦੇ ਸਮੇਂ ਅਨੁਸਾਰ ਰਫਰੈਡਮ ਦੀਆਂ ਵੋਟਾਂ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਸਿੱਖ ਫਾਰ ਜਸਟਿਸ ਦਾ ਸਾਥ ਦਿਉ
@mehtabsingh4807
@mehtabsingh4807 Ай бұрын
Jlaawatni Kaumi yodha bhai Gajindar singh ! Amar Rahe!
@surinderjitsingh6173
@surinderjitsingh6173 Ай бұрын
🎋🎋🎋🎋🎋🎋🎋🎋 🎋ਵਾਹਿਗੁਰ ਤੇਰਾ ਸ਼ੁਕਰ ਹੈ 🎋 🎋🎋🎋🙏🙏🎋🎋🎋 🎋🎋🎋🎋🎋🎋🎋🎋
@AvtarSingh-ox4lg
@AvtarSingh-ox4lg Ай бұрын
ਵਾਹਿਗੁਰੂ ਜੀ
@googleuser747
@googleuser747 Ай бұрын
ਗੁਲਾਮੀ ਕੋਈ ਗਰਮੀ ਸਰਦੀ ਨਹੀਂ ਜੋ ਤੁਹਾਡੇ ਸਰੀਰ ਨੂੰ ਮਹਿਸੂਸ ਹੋਏਗੀ ਜੀ!ਇਹ ਤੁਹਾਡੇ ਜਮੀਰ ਨੂੰ ਮਹਿਸੂਸ ਹੁੰਦੀ ਏ ਜੀ!ਜੇਕਰ ਤੁਹਾਡੇ ਜਮੀਰ ਹਜੇ ਵੀ ਇਹ ਗੁਲਾਮੀ ਨੂੰ ਮਹਿਸੂਸ ਨਹੀਂ ਕਰ ਰਹੇ ਫਿਰ ਵੀਰ ਜੀ ਤੁਹਾਡਾ ਜਮੀਰ ਮਰ ਚੁੱਕਾ ਹੈ ਜੀ!ਫਿਰ ਜਮੀਰ ਜਗੋਣ ਲਈ ਇਹ ਦੇਖੋ ਕੇ ਗਜਿੰਦਰ ਸਿੰਘ ਜੀ ਨੇ ਜੋ ਕਰਵਾਈ ਕੀਤੀ ਉਹੀ ਕੰਮ ਪਾਂਡੇ ਭਰਾਵਾਂ ਨੇ ਕੀਤਾ ਸੀ!ਪਰ ਪਾਂਡੇ ਭਰਾਵਾਂ ਨੂੰ ਮਨਿਸਟਰੀਆਂ ਦਿਤੀਆਂ ਗਈਆਂ ਭਾਰਤ ਸਰਕਾਰ ਵੱਲੋ ਅਤੇ ਭਾਈ ਗਜਿੰਦਰ ਸਿੰਘ ਜੀ ਨੂੰ ਅੱਤਵਾਦੀ ਕਿਹਾ ਗਿਆ ਭਾਰਤ ਦੀਆਂ ਸਰਕਾਰਾਂ ਵੱਲੋ ਕਿਉ?ਕਿਉ ਕੇ ਪਾਂਡੇ ਭਰਾ ਹਿੰਦੂ ਸਨ ਪੰਡਤ ਸੰਨ ਅਤੇ ਭਾਈ ਗਜਿੰਦਰ ਸਿੰਘ ਜੀ ਇਕ ਸਿੱਖ ਆਜ਼ਾਦੀ ਦੇ ਆਸ਼ਿਕ ਸਨ ਇਸ ਕਰਕੇ!ਧਾਰਾ 25ਬੀ ਪੜ੍ਹ ਕੇ ਵੀ ਜੇ ਤੁਹਾਡਾ ਜਮੀਰ ਨਹੀਂ ਜਾਗਿਆ ਤਾਂ ਫਿਰ ਤੁਸੀਂ ਸਿਰਫ ਇਕ ਲਾਸ਼ ਹੋ ਜੀ ਹੋਰ ਕੁੱਝ ਵੀ ਨਹੀਂ!ਆਜ਼ਾਦੀ ਸਭ ਦਾ ਜਨਮ ਸਿੱਧ ਅਧਿਕਾਰ ਹੈ ਜੀ! ਪਰ ਜਿਨ੍ਹਾਂ ਦੀ ਕੌਮ ਨਾਲ ਇਹਨਾਂ ਕੁਝ ਹੋਈਆਂ ਹੋਵੇ ਉਹ ਵੀ ਉਹਨਾਂ ਦੇ ਧਰਮ ਦੀ ਹੋਂਦ ਨੂੰ ਮਿਟੋਣ ਕਰਕੇ! ਉਹਨਾਂ ਲਈ ਆਜ਼ਾਦੀ ਲਾਈਫ ਲਾਈਨ ਹੁੰਦੀ ਹੈ! ਉਹਨਾਂ ਦੀ ਹੋਂਦ ਲਈ ਉਹਨਾਂ ਦੀ ਕੌਮ ਲਈ! ਉਹਨਾਂ ਦੇ ਕਲਚਰ ਅਤੇ ਬੋਲੀ ਲਈ! ਇਸ ਲਈ ਸਾਨੂੰ ਸਾਡੇ ਕੌਮੀ ਘਰ ਦੀ ਬਹੁਤ ਲੋੜ ਹੈ ਜੀ।
@manjinderkaurmiss3663
@manjinderkaurmiss3663 23 күн бұрын
ਬਹੁਤ ਸੋਹਣੀ ਗੱਲ ਕਹੀ
@ajitsingh9256
@ajitsingh9256 Ай бұрын
Waheguru ji ka khalsa waheguru ji ki fateh waheguru ji
@ravinderravi8257
@ravinderravi8257 Ай бұрын
ਇਹ ਅਣਗੋਲੇ ਤੱਥ ਖੋਜ ਕਰ ਕੇ ਸਾਹਮਣੇ ਰੱਖਣੇ ਚਾਹੀਦੇ ਹਨ 🙏
@Garry_USA5
@Garry_USA5 Ай бұрын
ਬਾਪੂ ਅਜਮੇਰ ਸਿੰਘ ਤੋਂ ਵੱਧ ਤੱਥ ਤੇ ਖੋਜ ਕੋਣ ਕਰ ਸਕਦਾ ਸਾਰਾ ਕੁਝ ਤੱਥਾਂ ਦੇ ਆਧਾਰ ਤੇ ਬੋਲਿਆ ਜਾ ਰਿਹਾ🙏
@SukhwinderSingh-jb2oy
@SukhwinderSingh-jb2oy Ай бұрын
😊 satnam waheguru khalsa Raj jindabad
@manjitjawandha6436
@manjitjawandha6436 Ай бұрын
ਪਰ ਕਿਸੇ ਨੇ ਕੁਸ਼ ਪੱਲੇ ਨਹੀ ਪਾਉਣਾ ਬਸ ਓਹੀ ਗੱਲਾਂ ਕਰੀ ਜਾਣਗੇ ਅਜਮੇਰ ਸਿੰਘ ਤੋਂ ਮੇਰੇ ਪੱਲੇ ਕੁਸ਼ ਨਹੀ ਪਿਆ ਜੋ ਇਹ ਦੱਸ ਰਹੇ। ਹਨ ਉਹ ਸਾਰਾ ਪਤਾ ਹੀ ਹੈ ਪਤਾ ਨਹੀ ਰਲ ਗੱਡ ਜਿਹਾ ਬੋਲ ਰਹੇ ਹਨ ਰਸਤਾ ਕੋਈ ਨਹੀ ਹੈ
@jaspalrai1378
@jaspalrai1378 Ай бұрын
ਧੋਖੇ ਹੀ ਇੰਨੇ ਹੋਏ ਆ,, ਕਿਸੇ ਤੇ ਯਕੀਨ ਹੀ ਨਹੀਂ ਬੱਝ ਦਾ ਕਿਸੇ ਦਾ,,,, ਲਗਾਤਾਰ ਪੈਂਤੜੇ ਬਦਲਨਾ,,, ਕੋਈ ਸਮਝ ਨਹੀਂ ਆਉਂਦੀ ਚੁੰਹਦੇ ਕੀ ਹੋ ਕੋਈ ਕਿਧਰ ਨੂੰ ਕੋਈ ਕਿਧਰ ਨੂੰ
@manjitjawandha6436
@manjitjawandha6436 Ай бұрын
ਇਹ ਪਤਾ ਵੀ ਲੱਗਣਾ ਮੇਰੇ। ਇਹ ਇਸਤਰਾ ਹੀ ਹੁੰਦਾ ਰਹੇਗਾ
@Reckless5115Mohie
@Reckless5115Mohie Ай бұрын
ਪੰਜਾਬ ਹੱਲ ਆਜ਼ਾਦੀ ਆ ਵੀਰੋ ਖਾਲਿਸਤਾਨ
@googleuser747
@googleuser747 Ай бұрын
ਧੋਖੇ ਸੁੱਤੇ ਲੋਕਾਂ ਨਾਲ ਹੁੰਦੇ ਨੇ ਜਾਗਦੇਆ ਨਾਲ ਨਹੀਂ ਸੋ ਜਾਗੋ ਵੀਰੋ ਜਿਨ੍ਹਾਂ ਚੀਰ ਇਹ ਅਹਿਸਾਸ ਨਹੀਂ ਹੁੰਦਾ ਕੇ ਅਸੀ ਗੁਲਾਮ ਹਾਂ ਉਹਨਾਂ ਚੀਰ ਅਸੀਂ ਦੁਨੀਆ ਵੱਲ ਦੇਖੀ ਜਾਣਾ ਕੇ ਕੋਈ ਸਾਨੂੰ ਦੱਸੇ ਅਸੀਂ ਕੀ ਕਰਨਾ ਜਦੋਂ ਇਹ ਅਹਿਸਾਸ ਹੋ ਗਿਆ ਕੇ ਸਾਡਾ ਪੰਜਾਬ ਅਜ਼ਾਦ ਨਹੀਂ ਅਸੀ ਅਜ਼ਾਦ ਨਹੀਂ ਤਾਂ ਜੋ ਅਜਾਦੀ ਦੀ ਗੱਲ ਕਰਦਾਂ ਉਸ ਦਾ ਸਾਥ ਦਿਉ ਅਤੇ ਖੁੱਦ ਅਜਾਦੀ ਮੰਗੋ।
@Reckless5115Mohie
@Reckless5115Mohie Ай бұрын
@@jaspalrai1378 ਪੰਜਾਬ ਹੱਲ ਆਜ਼ਾਦੀ 🦅 ਖਾਲਿਸਤਾਨ ਜ਼ਿੰਦਾਬਾਦ 🚩
@rsingh5485
@rsingh5485 23 күн бұрын
ਧੋਖੇ ਕੀਹਦੇ ਨਾਲ ਨਹੀਂ ਹੁੰਦੇ ਆਪਣੇ ਧੋਖਿਆਂ ਦਾ ਰੌਲਾ ਜ਼ਿਆਦਾ ਨਿਖੇਧ ਦਾ ਰੌਲਾ ਜ਼ਿਆਦਾ ਤਾਂ ਕੇ ਸਿੱਖ ਕਿਸੇ ਸਿਰਜਨਾਤਮਕ ਕੰਮ ਵੱਲ ਨਾ ਵੱਧਣ ਬੱਸ ਰੋਣਾ ਰੋਈ ਜਾਣ
@narindergrewal7371
@narindergrewal7371 Ай бұрын
🙏
@user-xm8vg7nu2n
@user-xm8vg7nu2n Ай бұрын
Waheguru ji 🙏
@surjitdhillon9654
@surjitdhillon9654 Ай бұрын
Bahut dukhi hoya S Gajinder singh ji bare sun ke Sardar Ajmer singh ji vi bare satkarit ne Waheguru ehna nu lambi umar bakshan
@vaidjaswindersingh3495
@vaidjaswindersingh3495 Ай бұрын
True all❤❤❤❤❤❤
@sukhwantsingh2513
@sukhwantsingh2513 Ай бұрын
Harminder,singh,sandu,nal,eh,kar,hi,rahe,o,,,
@gurmejmand7208
@gurmejmand7208 28 күн бұрын
Atinder pal da sath levo g
@romysekhon8254
@romysekhon8254 Ай бұрын
Excellent
@akemvirk6681
@akemvirk6681 Ай бұрын
Yesterday Yuba City they are asking where’s the patshai Dava came from they get the answer yet
@manjinder175
@manjinder175 Ай бұрын
ਅਜਮੇਰ ਸਿੰਘ ਜੀ, ਪਟਿਆਲੇ ਦੇ ਮਹਾਰਾਜਾ ਅਮਰਿੰਦਰ ਸਿੰਘ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਾਤਾ ਦਾ ਕਤਲ ਕੀਤਾ ਸੀ। ਮੈਂ ਆਪਣੀ ਯਾਦ ਤੋਂ ਲਿਖ ਰਿਹਾ ਹਾਂ। ਤੁਸੀਂ ਇਸਨੂੰ ਕਿਵੇਂ ਦੇਖਦੇ ਹੋ? ਤੁਹਾਡਾ ਧੰਨਵਾਦ!
@jashpalsingh1875
@jashpalsingh1875 Ай бұрын
ਇਹ ਸੋਚ ਦਿੱਲੀ ਦੇ ਡੋਗਰਿਆਂ ਦੀ ਹੋ ਸਕਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਹੀਂ।
@manjinder175
@manjinder175 Ай бұрын
@@jashpalsingh1875 ਮੈਂ ਇਸਨੂੰ ਮੇਰੇ ਵਲੋਂ ਨਹੀਂ ਬਣਾਇਆ। ਮੈਂ ਤੁਹਾਨੂੰ ਅਮਰਿੰਦਰ ਸਿੰਘ ਦੀ 'ਦਿ ਲਾਸਟ ਸਨਸੈੱਟ' ਪੜ੍ਹਨ ਦਾ ਸੁਝਾਅ ਦਿੰਦਾ ਹਾਂ। ਕਿਤਾਬ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਨੇ ਆਪਣੀ ਮਾਂ ਨੂੰ ਵੀ ਮਾਰਿਆ ਸੀ।ਮੈਂ ਦੁਹਰਾਉਂਦਾ ਹਾਂ, ਇਸ ਸਮੇਂ ਮੈਂ ਯਾਦਦਾਸ਼ਤ ਤੋਂ ਹਵਾਲਾ ਦੇ ਰਿਹਾ ਹਾਂ।
@js27d
@js27d Ай бұрын
ਇਹੀ ਹੈ ਆਪਣੀ ਕੌਮ ਦੇ ਵਿਰੁੱਧ, ਲਾਲਚ ਅਤੇ ਨਿੱਜੀ ਗਰਜ਼ਾਂ ਦੇ ਵੱਸ ਹੋ ਕੇ, ਗੈਰਾਂ ਲਈ ਆਪਣਿਆ ਨੂੰ ਮਾਰਨ, ਧੋਖਾ ਦੇਣ ਵਿੱਚ ਵੀ ਗੁਰੇਜ਼ ਨ ਕਰਨਾ। ਇਹੀ ਨੇ ਜਿਹਨਾਂ ਗੁਰ ਪਾਤਸ਼ਾਹ ਦੀ ਬਖਸ਼ਿਸ਼ ਲਈ, ਪਰ ਨਾ ਸ਼ੁਕਰੇ ਹੋ ਕੇ ਅੱਜ ਤੱਕ ਸਿੱਖਾਂ ਅਤੇ ਸਿੱਖੀ ਦੀ ਜੜੀ ਤੇਲ ਪਾ ਰਹੇ ਨੇ
@cbqpisk
@cbqpisk Ай бұрын
Jhalkiyan deniya tan theek aa. Talwaar wali sound baar baar kyun add Kar de ho. Hoshapan lagda. Bachhe karde eda
@HarjinderSINGH-gh6hr
@HarjinderSINGH-gh6hr Ай бұрын
ਜੋ ਆਪ ਡਰਦੇ ਆ ਜਾਂ ਓਹਨਾਂ ਦੇ ਬੱਚੇ ਡਰਦੇ ਆ, ਉਹਨਾਂ ਨੂੰ ਕਿਵੇਂ ਵੀ ਸਿੱਖਾਂ ਦੇ ਘਰ ਜੰਮਿਆ ਤਾਂ ਬਿਲਕੁਲ ਨਹੀਂ ਮੰਨਿਆ ਜਾ ਸਕਦਾ! ਇਹੋ ਜਿਹੇ ਸੱਜਣ ਵੀਡਿਓ ਛੱਡ ਸਕਦੇ ਆ, ਕਿਉਕਿ ਇਹੋ ਜਿਹੇ ਡਰਪੋਕਾਂ ਕਰਕੇ ਸਿੱਖ ਕੌਮ ਦੇ ਸਿਧਾਂਤ ਨਹੀਂ ਬਦਲਣ ਲੱਗੇ! ਭਾਈ ਸਾਹਿਬ ਦੀ ਗੱਲ ਸਮਝਣ ਲਈ ਡੀਪ ਬੁੱਧੀ ਦਾ ਹੋਣਾ ਜ਼ਰੂਰੀ ਹੈ ! 🦁🦁🦁🦁🦁
@5aab65
@5aab65 Ай бұрын
Bapu Ajmer Singh ji Brar ya jo BJP vich pagaa bani bandhe dikhde ne, aa thonu sikh lagde ne, Bapu ji aa sikh nahi aa keshadhari hindu ne, a jamey pavein sikha de ghara vich ne par aa sikh nahi hun, tusi kimey bhul jane ho jo Guru Gobind Singh ji ne keha hai, "Rehat Piyari Muj ko Sikh piyara naahi". Aa dikhan nu sikh ya oo paggaa dhari hindu jo Shiv Ling te Parvati di Yoni te dudh paonde firdey ne, paikhi behroopiye aam sikh nu baivkoof banoan vich istemaal kitey jande ne. Tokha jo sikha nal hunda aa aise kar ke ho reha kion ke sikha vjch apne guru to vishvaash uud giya, jina chir vapis Guru ji di mariayda nahi lagoo karde aina nakali sikh, asli sikha nu baivkokf banoan vich kaamyaab rehan ge. Pehli gal, Singh te Kaur sirf khande de pahul lain to baad hi thode naam nal lagu. Dusri gal jina chir tusi kise nall 2 3 mahiney varat de nahi kise te vishvaash na karo. Aa chitey chole valiya te vishvaash karna sab ti badi baivkoofi hai. Aa sare diloon biparvaadi ne aa thode Gurua de against chal rahe ne. Thonu as sikh apna dimaag use karnaa painaa. Je tusi aina diya chalaa vich fasde ho ta thoda koi ilaaz ni.
@JiJJA_Jii
@JiJJA_Jii Ай бұрын
Waheguru ji kirpa karn bapu ajmer singh te...bahut vadia speech ❤❤
@harbhinderkaur7885
@harbhinderkaur7885 Ай бұрын
Waheguru ji 🙏
Stay on your way 🛤️✨
00:34
A4
Рет қаралды 31 МЛН
A teacher captured the cutest moment at the nursery #shorts
00:33
Fabiosa Stories
Рет қаралды 62 МЛН
Comfortable 🤣 #comedy #funny
00:34
Micky Makeover
Рет қаралды 16 МЛН
Importance of Words: A Must Listen Speech of Dr. Sewak Singh
48:57
Show with Bhai Mandhir Singh | Political | EP 466 | Talk with Rattan
54:02
Stay on your way 🛤️✨
00:34
A4
Рет қаралды 31 МЛН