Sas Pardahn ਸੱਸ ਪ੍ਰਧਾਨ (episode-62) NEW PUNJABI VIDEO 2023 , PREET SANDEEP VICKY KAWAL

  Рет қаралды 622,683

Vicky & Preet Family Video

Vicky & Preet Family Video

10 ай бұрын

#saspardhan #Jagirdaar #sadapunjab #punjabi #thepunjab
Shoot By- Iphon12 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...
music Credit • Manifest It (Instrumen...

Пікірлер: 737
@baljinderkaur2725
@baljinderkaur2725 10 ай бұрын
ਜਨਮਦਿਨ ਦੀਆਂ ਵਧਾਈਆਂ ਹੋਣ ਸ਼ੈਰੀ ਪੁੱਤ ਨੂੰ ਸੋਨੂੰ ਪੁੱਤ ਤੁਸੀਂ ਸੱਚਮੁੱਚ ਹੀ ਸੰਦੀਪ ਨੂੰ ਆਪਣੀ ਧਰਮ ਭੈਣ ਬਣਾ ਲਵੋ ਕਿਉਂਕਿ ਤੁਸੀਂ ਸੱਚਮੁੱਚ ਹੀ ਭੈਣ ਭਰਾ ਲੱਗਦੇ ਹੋ ਤੁਹਾਡਾ ਪਿਆਰ ਦੇਖਕੇ ਬਹੁਤ ਵਧੀਆ ਲੱਗਦਾ ਵੈਸੇ ਵੀ ਵਿਚਾਰੀ ਇਹਨਾਂ ਰਿਸ਼ਤਿਆਂ ਤੋਂ ਵਾਂਝੀ ਹੈ ਮੇਰਾ ਵੀ ਇੱਕ ਧਰਮ ਭਰਾ ਹੈ ਜੋ ਸਕਿਆਂ ਨਾਲੋਂ ਵੀ ਜ਼ਿਆਦਾ ਮੰਨਦਾ ਹੈ ਮੈਨੂੰ 😇😇❤️❤️
@HarpreetKaur-oz2po
@HarpreetKaur-oz2po 10 ай бұрын
Waheguru ji chardia kala rakhan bhan barava de
@Gurmeet_kaur_khalsa
@Gurmeet_kaur_khalsa 10 ай бұрын
ਸੱਚੀਂ ਸੰਦੀਪ ਦਾ ਆਪਣਾ ਕੋਈ ਸਕਾ ਭਰਾ ਹੈ ਨੀ 😢 ???
@raghuvanshsoodi1312
@raghuvanshsoodi1312 10 ай бұрын
Eh tan sirf story hi banayee hai, real vich te eh sare kafi close han. Aapan nu even lagda k eh real vich ho riha. Vaise real vich v bahut lokan da eh haal hunda hai gharan vich.
@kaurkaur468
@kaurkaur468 10 ай бұрын
ਵਿੱਕੀ ਤੇ ਕਵਲ ਭਾਜੀ ਦਾ ਧੰਨਵਾਦ,ਤੁਸੀ ਸੰਦੀਪ ਦੀਦੀ ਨੂੰ ਖੁਸ਼ ਕੀਤਾ 👍
@JagjitSingh-qr9bx
@JagjitSingh-qr9bx 10 ай бұрын
ਮਾਝੇ ਦੇ ਇਲਾਕੇ ਵਿੱਚ ਹਰ ਖੁਸ਼ੀ ਦੇ ਮੌਕੇ ਪਕੌੜਿਆਂ ਦਾ ਬਹੁਤ ਰਿਵਾਜ ਹੈ
@ParamjitKaur-qo2iw
@ParamjitKaur-qo2iw 4 ай бұрын
Hi di 00p0⁹ 😊😊😅😮. 1 ❤ llm
@yudhveersingh1046
@yudhveersingh1046 10 ай бұрын
❤ ਵਿੱਕੀ ਨੇ ਸਨਦੀਪ ਨੂੰ ਬਹੁਤ ਵੱਡੀ ਖੁਸ਼ੀ ਦਿਤੀ ਏ ਕਿਸੇ ਨੂੰ ਖੁਸ਼ੀ ਦੇਣੀ ਬਹੁਤ ਵੱਡੀ ਗੱਲ ਏ❤❤ ਸਨਦੀਪ ਦੀ ਸੱਸ ਇਹਨੀਂ ਗ਼ਰਮ ਏ ਭਾਵੇਂ ਰੋਟੀ ਪਕਾ ਲਵੋ 😂😂😂😂😂
@talwinderkaur2287
@talwinderkaur2287 10 ай бұрын
ਵਿੱਕੀ ਤੇ ਕਮਲ਼ ਆ ਗਏ ਮਜ਼ਾ ਆਇਆ ਸੱਸ ਦਾ ਮੂੰਹ ਉੱਤਰ ਗਿਆ ਦੇਖਕੇ 😂😂😂😂
@KamaljitKaur-kj7fv
@KamaljitKaur-kj7fv 10 ай бұрын
ਸਾਰੀਆਂ ਸੱਸਾਂ ਇਕੋ ਜਿਹੀਆਂ ਨਹੀਂ ਹੁੰਦੀਆਂ
@paramjitkaur4079
@paramjitkaur4079 10 ай бұрын
ਭਾਜੀ,ਬਹੁਤ,ਸੋਣਾ,ਕਿਹਾ,ਇਸ,ਤਰਾ,ਮੇਰੇ,ਨਾਲ,ਵੀ,ਹੁਦਾ,ਜਦੋ,ਕੀਤੇ,ਜਾਣਾ,ਹੁਦਾ,ਉਦੋ,ਲੜਾਈ,ਹੋ,ਜਾਦੀ,ਹੈ
@sukhasinghpreet9284
@sukhasinghpreet9284 10 ай бұрын
ਜੇ ਪਤੀ ਨਾਲ ਹੋਵੇ ਤਾਂ ਦੁਨੀਆ ਦੀ ਹਰ ਖੁਸ਼ੀ ਮਿਲ ਜਾਂਦੀਆਂ ਇਦਾ ਹੀ ਇੱਕ ਦੂਜੇ ਦਾ ਸਾਥ ਦਿੰਦੇ ਰਹੋ❤❤❤❤❤❤
@samreetkaur5152
@samreetkaur5152 10 ай бұрын
Shiiii glll
@Sidhu401
@Sidhu401 10 ай бұрын
ਬਹੁਤ ਬਹੁਤ ਵਧਾਇਆ ਪੁੱਤ ਜੀ🎉🎉🎉🎉❤❤ਗੁਰਨੂਰ ਸਿੱਧੂ❤❤
@SukhwinderSingh-wq5ip
@SukhwinderSingh-wq5ip 10 ай бұрын
ਜਨਮ ਦਿਨ ਮੁਬਾਰਕ ਹੋਵੇ ਬਈ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gursakhbal195
@gursakhbal195 10 ай бұрын
ਜਨਮ ਦਿਨ ਦੀਆ ਵਧਾਈਆ ਬਹੁਤ ਸਾਰੀਆ
@HarpreetKaur-hr3ij
@HarpreetKaur-hr3ij 10 ай бұрын
ਬਹੁਤ ਬਹੁਤ ਵਾਧਾਈ ਹੋਵੇ ਪੁੱਤ ਜੀ ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰਨ ਜੀ🙏🏻🙏🏻❤️❤️ਹੈਪੀ ਹੈਪੀ ਬਾਥਡੇ ਜੀ
@gurpreetsekhon6694
@gurpreetsekhon6694 10 ай бұрын
Pati sath Den vala Hona chida aa ❤❤❤❤
@AvleenVlog
@AvleenVlog 10 ай бұрын
Main v nal hi khush ho gai aa jive kawal te vicky Sade Ghar aa gye hunde ne
@sidhusaab412
@sidhusaab412 10 ай бұрын
ਲੈ ਖਾਂ ਅੱਜ ਤਾ ਸੱਸ ਪ੍ਰਧਾਨ ਪਿੱਛੇ ਬਹਿ ਗਯੀ ਕਿਉਕਿ ਅੱਜ ਜਵਾਈ ਨੇ ਬਹਿਣਾ ਸੀ ਮੂਹਰੇ ਕੀ ਗੱਲ ਸੰਦੀਪ ਓਹਦੀ ਕੁਜ ਨਈ ਲਗਦੀ?
@gurjitkaur3536
@gurjitkaur3536 10 ай бұрын
Happy birthday sherry putt gbu....aj d episode bht bht zyaada vdea c...bht Khushi mili k vicky vr g v apny saalehaar dy pekea di khushi ch shaamil hoye.....baaki jhra srda onu hor saaro... Sandeep didi smj gye mera kidy vll ishaara aa
@SarabjitSingh-tn8fj
@SarabjitSingh-tn8fj 10 ай бұрын
ਵਿਕੀ ਵੀਰ ਸਾਨੀ ਠੀਕ ਵਾ ਕਿ ਤੁਹਾਨੁ ਪਤਾ ਲਗਜੇ ਕਿ ਪਰੀਤ ਭੈਣ ਨੇ ਭਾਬੀ ਨਾਲ ਕਵਲ ਵੀਰ ਨਾ ਜਾਈਂ ਤਾਂ ਕਿਆ ਗਡੀ ਬੋਕ ਵਾਸਤੇ ਕਵਲ ਵੀਰ ਨੁ ਖੜੋ 👍🙏
@Harmankaur358
@Harmankaur358 10 ай бұрын
ਅੰਟੀ ਤਾਂ ਸੜ੍ਹ ਸੜ੍ਹ ਕੇ ਸਵਾਹ ਹੋਗੀ ਹੁਣ ਅਗਲੇ ਐਪੀਸੋਡ ਚ ਪ੍ਰੀਤ ਦੀ ਵਾਰੀ ਏ 😊
@anmolkahlon1974
@anmolkahlon1974 10 ай бұрын
very nyc ji perdaan.sass ta srhi ja rai ਸਸਾ ਨੂੰ ਤੇ ਫਹਿਮ ਨੇ ਖਾ ਲੈਣਾ👍👍👍👍👍👌👌👌👌👌😂😂😂
@charanjeetkaur9153
@charanjeetkaur9153 10 ай бұрын
ਕੰਵਲ ਵੀਰ ਜੀ ਤੁਸੀਂ ਸੰਦੀਪ ਦਾ ਸਾਥ ਦੇ ਕੇ ਮੰਮੀ ਨਾਲ ਬਹਿਸ ਕੀਤੀ ਬਹੁਤ ਵਧੀਆ ਲੱਗਾ ਮੰਮੀ ਤੁਹਾਡੀ ਤਾਂ ਸੰਦੀਪ ਦੇ ਨਾਲ ਜਾ ਕੇ ਵੀ ਸੋਨੂੰ ਘਰੇ ਸੜੀ ਗਈ ਸੱਸਾ ਕਦੇ ਨਹੀਂ ਸੁਧਰ ਸਕਦੀਆਂ ਪਰੀਤ ਘਰੇ ਦਿੰਦੀ ਰਜਦੀ ਨਹੀਂ ਕੰਵਲ ਤੇ ਵਿੱਕੀ ਨੇ ਪੇਸੈ ਸੋਨੂੰ ਘਰੇ ਦਿੱਤੇ ਬਾਹ ਫੜ ਫੜ ਕੇ ਲੜਦੀ ਪਈ ਫਰੀਦਕੋਟ ਤੋਂ
@jpsinghphull6713
@jpsinghphull6713 10 ай бұрын
ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਬੇਟੇ ਨੂੰ ਅਤੇ ਸਾਰੀ ਟੀਮ ਨੂੰ। ਅਜ ਦੀ ਸਟੋਰੀ ਬਹੁਤ ਵਧੀਆ ਸੀ ਪਤਾ ਹੀ ਨਹੀਂ ਲੱਗਾ ਕੀ ਸੀਰੀਅਲ ਹੈ ਕਿ ਘਰ ਵਿੱਚ ਪੋ੍ਗਰਾਮ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ।
@hardeepkaurgill6633
@hardeepkaurgill6633 10 ай бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ੈਰੀ ਬੱਚੇ ਵਹਿਗੁਰੂ ਜੀ ਤੰਦਰੁਸਤ ਰੱਖਣ 🎉🎉
@talwinderkaur2287
@talwinderkaur2287 10 ай бұрын
ਸੱਸ ਤੋਂ ਦੂਜੇ ਦੀ ਖੁਸ਼ੀ ਬਰਦਾਸ ਨਹੀਂ ਹੁੰਦੀ ਸੰਦੀਪ ਡਰਾਮੇ ਕਰੀ ਜਾਂਦੀ ਸੜੀ ਪਈ ਹੈ 😂😂😂😂😂😂😂
@prabhdhillon2348
@prabhdhillon2348 10 ай бұрын
ਵਾਹ ਕਿਆ ਐਕਟਿੰਗ ਏ ਸੱਸ ਪ੍ਰਧਾਨ ਜੀ ਦੀ ❤❤❤❤❤🎉
@navneetkaurthindkaur4127
@navneetkaurthindkaur4127 10 ай бұрын
Mera naal v hamesha eda hunda meri v sas pardhan
@maninderkaur8408
@maninderkaur8408 10 ай бұрын
Very nice video maa nu kion etna gussa nuh v khush hon da heck hunda
@ranjitdeol1799
@ranjitdeol1799 10 ай бұрын
ਮਜ਼ਾ ਆ ਗਿਆ ਵੀਡਿਉ ਵੇਖ ਕੇ ਮੰਮੀ ਬਹੁਤ ਤਪੀ ਪੲਈ 😂😂
@GagandeepSingh-hg1is
@GagandeepSingh-hg1is 10 ай бұрын
ਕਮਾਲ ਕਰਤੀ ਤੁਸੀਂ ਸਾਰਿਆਂ ਨੇ
@sandeepbatth968
@sandeepbatth968 10 ай бұрын
Happy birthday ਸੈਰੀ ਸਨਦੀਪ ਦੀਦੀ ਸੱਚੀ ਸੋਨੂ ਵੀਰੇ ਦੀ ਭੈਣ ਲੱਗਦੀ ਹੈ ਦੋਵੇ ਭੈਣ ਭਰਾ ਗੋਰੇ ਰੰਗ ਦੇ ਨੇ ਸਕਲ ਵੀ ਇਕੋ ਜਿਹੀ ਹੈ
@rishavnijjar4730
@rishavnijjar4730 10 ай бұрын
ਬਹੁਤ ਬਹੁਤ ਵਧੀਆ ਲੱਗਿਆ । ਮੈਂ ਕੰਵਲ ਭਾਜੀ ਤੇ ਵਿੱਕੀ ਨੂੰ ਆਇਆ ਨੂੰ ਦੇਖ ਬਹੁਤ ਖੁਸ਼ ਹੋਈ ।
@KuldeepKaur-pd7lm
@KuldeepKaur-pd7lm 10 ай бұрын
ਸੱਸ ਪ੍ਰਧਾਨ ਹੋ ਥੱਲੇ ਥੱਲੇ ਸਨੀਪ ਦੀ ਹੋ ਗਈ ਬੱਲੇ ਬੱਲੇ 😂😂
@kuldeepkaur6484
@kuldeepkaur6484 10 ай бұрын
😂😂😂
@rayan1class722
@rayan1class722 10 ай бұрын
Har ghar vich asi sas hundi hi h😮
@virksaab2931
@virksaab2931 10 ай бұрын
ਸਨਦੀਪ ਭਾਬੀ ਜੀ ਮੈਂ ਵੀ ਆਪਣੀ ਜਿੰਦਗੀ ਵਿੱਚ ਬਹੁਤ ਦੁਖੀ ਹਾਂ😔😔
@preetchhina2905
@preetchhina2905 10 ай бұрын
Mian v
@user-zp8rv1bd4y
@user-zp8rv1bd4y 10 ай бұрын
Ki ho gya ji thaunu
@virksaab7741
@virksaab7741 10 ай бұрын
ਸੱਸਾਂ ਤੋਂ ਨੂੰਹਾ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਜਈ😢😢
@guri-ee6sj
@guri-ee6sj 10 ай бұрын
Dhyaan d khushi hundi a bardasht
@RajwinderLove-yy9sk
@RajwinderLove-yy9sk 10 ай бұрын
Sahi gal aa
@pinderlehal
@pinderlehal 10 ай бұрын
Meri saas mainu dhek k bda dukhi hundi te vaddi nuh ton jaan vaardi, Mai v prwah nhi krdi apni jindgi ch bchya naal khush Rahi da,jina khush rahi ohna oh sarde😂😂
@premlata-rs5ft
@premlata-rs5ft 10 ай бұрын
Tuhadian maavan v tan kisay dian sassa ne
@RanjitKaurRanjit-vo7cg
@RanjitKaurRanjit-vo7cg 10 ай бұрын
100%truth
@baljinderbadhan5680
@baljinderbadhan5680 10 ай бұрын
ਸਭ ਤੋ ਪਹਿਲਾ ਘਰਵਾਲੇ ਦਾ ਸਾਥ ਜਰੂਰੀ ਹੁੰਦਾ ਹੈ ਸੱਸਾ ਕੋਲੋ ਨੂੰਹਾ ਦੀਆਂ ਖੁਸੀਆ ਬਰਦਾਸਤ ਨਹੀਂ ਹੁੰਦੀਆਂ ਜਦੋਂ ਆਪਣੇ ਰਿਸਤੇਦਾਰਾ ਦੇ ਜਾਦੀਆ ਹਨ ਉਦੋ ਆਉਣ ਦਾ ਨਾ ਨਹੀਂ ਲੈਦੀਆਮੇਰੀ ਸੱਸ ਵੀ ਮੇਰੇ ਰਿਸਤੇਦਾਰਾ ਦੇ ਜਾਦੀ ਨਹੀਂ ਮੈ ਉਸਦੇ ਹਰੇਕ ਰਿਸਤੇਦਾਰੀ ਵਿਚ ਜਾਦੀ ਹਾ
@hardeepkaurgill6633
@hardeepkaurgill6633 10 ай бұрын
ਮਾਤਾ ਨੂੰ ਪਾਣੀ ਦੀ ਘੁੱਟ ਦੇ ਦਿਉ ਪਕੌੜੇ ਗਲ ਵਿਚ ਲੱਗ ਗਏ 😂😂
@neetusonu7248
@neetusonu7248 10 ай бұрын
Happy birthday putt 🎉..mata Rani always bless you.. Vickey veer ji te kawal veer ji jhad aaye bht vadia lga ...jida Sandeep nu khushi hoyi aaun di ..ohda hi menu khushi hoyi🎉❤❤
@amanatbhinder6376
@amanatbhinder6376 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@sukhwinderkaur19667
@sukhwinderkaur19667 10 ай бұрын
God bless you all team members 🙏❤
@BirkaurrandhawaBir-hb9ub
@BirkaurrandhawaBir-hb9ub 10 ай бұрын
Happy birthday🎉🎉🎉🎉 sarry putt.... Duniya diya sariya khusiya sarry putt nu mile 😇😇😇😇
@jaswinderkaur7972
@jaswinderkaur7972 10 ай бұрын
Moto jehiye teri preet bahut sohni aa sandeep nalo
@seemahanspal9005
@seemahanspal9005 10 ай бұрын
Jo log dil ke ache hote hai un ka har program bina kisi planning ke bhi bohat acha hota hai.
@GurpreetSingh-ru3uo
@GurpreetSingh-ru3uo 10 ай бұрын
Right
@gursewakgill4503
@gursewakgill4503 10 ай бұрын
ਨਹੀ ਜੀ ਹਰ ਕਿਸੇ ਦੀ ਕਿਸਮਤ ਐਨੀ ਚੰਗੀ ਨਹੀ ਹੁੰਦੀ ਭਾਵੇ ਉਹ ਦਿਲ ਦੇ ਕਿੰਨੇ ਵੀ ਚੰਗੇ ਕਿਉ ਨਾ ਹੋਣ 😢
@DaljitKaur-mr1uj
@DaljitKaur-mr1uj 10 ай бұрын
Sanu pta sas eho jihi nhi but negative rol ch boldi bht sohni lagdi a
@siratgill6489
@siratgill6489 10 ай бұрын
Happy birthday puttu God bless you Rab tuhanu tarakian bakhshe 🎉🎉🎂🎂🎂 bhut shoni story aa ji love you all team members 💕💕💞♥️♥️💓💓❤️❤️❣️❣️❣️
@ranjitkaur6445
@ranjitkaur6445 10 ай бұрын
Very Beautiful Story Sare kamm Bhen bhara ral mil k kariye ta mja aa janda aa KAWAL TE VICKY NE AA K SONE TE SUAGA HO GIA HAPPY BIRTHDAY SHERRY GOD BLESS U ALL 🎉🎉🎉🎉🎉❤❤❤❤❤❤
@jaspalkaur1552
@jaspalkaur1552 10 ай бұрын
ਜਿੰਨਾ ਕੁੜੀਆਂ ਦੇ husband ਕੰਵਲ ਵੀਰ ਜੀ ਵਰਗੇ ਹੁੰਦੇ, ਉਹ ਹਰ ਮੁਸਕਿਲ ਚੱ ਨਿੱਕਲ ਸਕਦੀਆਂ ਹਨ।
@arshvirarshvirhappydhattja6896
@arshvirarshvirhappydhattja6896 10 ай бұрын
ਇੱਕ ਅੋਰਤ ਹਮੇਸ਼ਾ ਚਾਹੁੰਦੀ ਹੈ ਕਿ ਮੇਰੀ ਖੁਸ਼ੀ ਵਿੱਚ ਮੇਰਾ ਪਤੀ ਤੇ ਮੇਰੇ ਬੱਚੇ ਮੇਰੇ ਨਾਲ ਹੋਣ ਬੱਚਿਆਂ ਤੇ ਪਤੀ ਬਿਨਾਂ ਉਸ ਦੀ ਖੁਸ਼ੀ ਅਧੂਰੀ ਹੁੰਦੀ ਹੈ ਭਾਵੇਂ ਕਿਤੇ ਘੁੰਮਣ ਜਾਣਾ ਹੋਵੇ ਭਾਵੇਂ ਕੋਈ ਹੋਰ ਖੁਸ਼ੀ ਆਦਮੀ ਹਮੇਸ਼ਾ ਆਪਣੇ ਯਾਰਾਂ ਦੋਸਤਾਂ ਨਾਲ ਘੁੰਮ ਕੇ ਖੁਸ਼ ਹੁੰਦੇ ਹਨ
@user-lf3th8zx5o
@user-lf3th8zx5o 10 ай бұрын
Bilkul sahi aa
@RakeshKumar-jg5fv
@RakeshKumar-jg5fv 10 ай бұрын
​@user-lf3th8zx5o 😊😊😊😊
@sunnybains1304
@sunnybains1304 10 ай бұрын
Very nice veideo God bless all family good job🙏🙏🙏🙏🙏🙏🙏
@jannatpreetsadioura9210
@jannatpreetsadioura9210 10 ай бұрын
Theek keha bheine
@navreetkaur5638
@navreetkaur5638 10 ай бұрын
Right
@chogawandeep-gh5wd
@chogawandeep-gh5wd 10 ай бұрын
ਮਾਰੋ ਫੂਕਾਂ ਫ਼ਾਕਾ ਚੱਲੋ bhutt vadia veer ji ☺️
@shai0003
@shai0003 10 ай бұрын
ਸੱਸ ਪ੍ਰਧਾਨ
@ulakhcollections6738
@ulakhcollections6738 10 ай бұрын
Sonu say Mami mama nal but oota pua te fufad shi😂
@neerajvartiya9612
@neerajvartiya9612 10 ай бұрын
Very nice God bless you all family ❤
@kalsijatt307
@kalsijatt307 10 ай бұрын
Very very nice 👍 God bless you all family members 🌹🌹
@loveLeen-eb6ye
@loveLeen-eb6ye 10 ай бұрын
Sas pardhan amazing acting and all members very funny 😂😂and amazing acting 🥰🥰🥰 Babaji Tanu hmash khush rkhn 🙏🏻🙏🏻❤️❤️l am your big fan
@dilbaghsinghghumanghuman9832
@dilbaghsinghghumanghuman9832 7 ай бұрын
Bahut ghaint Surprise ditta
@rashmisharma4699
@rashmisharma4699 10 ай бұрын
Happy Birthday bachhe ❤🎉Guru ji bless you always ❤hmesha khush rho hmesha hasde vasde rho ❤❤
@SukhSandhu-px1ib
@SukhSandhu-px1ib 10 ай бұрын
Happy birthday putt
@ishieasif7572
@ishieasif7572 10 ай бұрын
Buhat hi vadia vadia Story hy Lykin aik aysi bhi banian jis main sab aik dosry ka khyal rakhian aur fazool ki interfaier na karian
@manjitkaur-ge6ou
@manjitkaur-ge6ou 10 ай бұрын
ਮੈਰੀ ਸਸ ਵੀ ਸ਼ਰੀਕਾ ਕਰਦੀ ਰਹਿੰਦੀ ਮੇਰੇ ਨਾਲ ਗੱਲ ਗਲ ਤੇ
@lifewithkajal
@lifewithkajal 10 ай бұрын
Kina sohna dikhaya ki paji kida treat krde a Apna kam chad ke etho kina Kuch sikhn nu milda thnku team ❤
@user-uy1ns6mm5k
@user-uy1ns6mm5k 10 ай бұрын
Boht vdia lgya sandeep didi khush dekh k........🎉🎉😊😊
@user-np5er9mp8k
@user-np5er9mp8k Ай бұрын
Bht bht mbrka g sherry put g 🙏❤️🎂🎉🎉🥰
@sehajpreetsingh7288
@sehajpreetsingh7288 10 ай бұрын
ਜਨਮ ਦਿਨ ਦੀ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ
@supinderkaur578
@supinderkaur578 10 ай бұрын
Nice video ji 🤗🤗💖💖💖💖👌👌👌👌🙏🙏
@harmailkaur2091
@harmailkaur2091 10 ай бұрын
Happy birthday beta God bless you always ❤❤ birthday dean bahut bahut vadiyana sari team nu
@pampanesar8332
@pampanesar8332 10 ай бұрын
A very happy blessed Birthday Sherri. Beautiful decorations and cake cutting ceremony. Kawal and Vicky sooo sweet of them to join the party Jittan Sonu's and birthday boy really happy and welcomed all the guests . Mummy ji wore a nice color suit. Sandeep her suit look soo pretty. The gifts look nice. Love Vicky's gift he is very thoughtful miss Preety. Last to Sonu Jittan Sherry thank you for allow us joining the party the best ever." To Sherri Tum jio hazaaron saal Har saal kae din ho patchas hazaar".
@nirmlarani4875
@nirmlarani4875 10 ай бұрын
Rishte saf dila nal hi nibhye jande aa.... Sarh bhuj ke nhi.. God bless you all team🎉🎉
@satinderkaur9092
@satinderkaur9092 10 ай бұрын
Sonu te jeeta di nature te acting bahut vadia vaise v oh bahut simple v ne v. Nice
@user-ol6xl8sb5c
@user-ol6xl8sb5c 10 ай бұрын
❤❤gbu all of you ❤️☺️
@GurpreetSingh-oo5gq
@GurpreetSingh-oo5gq 10 ай бұрын
Very nice video rabb thuno kush rakhe God bless you happy birthday putter 🎂🎂🎂🎂🥰🎈🎈🎈🎈❤❤
@agaazdeepsinghagaazdeep7131
@agaazdeepsinghagaazdeep7131 10 ай бұрын
Bahut wait Si video di
@davinderkaur3138
@davinderkaur3138 10 ай бұрын
ਵਿੱਕੀ ਭਾਜੀ ਪ੍ਰੀਤ ਮੱਚਣ ਡੇਈ ਹੋਣੀ
@harvinderpannu9061
@harvinderpannu9061 10 ай бұрын
Happy Birthday puttu ji God bless you 🎉🎉❤❤
@ushasehgal2816
@ushasehgal2816 10 ай бұрын
Happy birthday Sherry God bless him Very nice vlog
@user-cr4jj8zg8k
@user-cr4jj8zg8k 10 ай бұрын
Happy birthday to you God bless you putt ji🎉🎉🎉🎂🎂🎂🎂
@user-cp2dd6ew9o
@user-cp2dd6ew9o 10 ай бұрын
Happy birthday ji 🎉🎉🎉🎂🎂🎂🎈🎈🎈
@kawaljitkaur421
@kawaljitkaur421 10 ай бұрын
Happy birthday putter ji GBU🎉🎉
@satnamsinghpurba9584
@satnamsinghpurba9584 10 ай бұрын
Happy birthday God bless you 🎉🎉
@gurmeetmakkar3098
@gurmeetmakkar3098 10 ай бұрын
vicky ta hai hi bhut nice ..reallty vich v
@Mychoice413
@Mychoice413 10 ай бұрын
Janam din mubark serry
@manpreetbains9272
@manpreetbains9272 10 ай бұрын
Sat Shri akal ji sab nu🙏🏻🙏🏻🙏🏻 Aa gai 🚙🚙gaddi tuhadi
@kuldipkaurkuldip165
@kuldipkaurkuldip165 10 ай бұрын
Happy birthday Sharry putt Bahut vadia story chal Rahi a bro 🎉
@manrajkaur8466
@manrajkaur8466 10 ай бұрын
Ajj wali video boht vdiya c ❤🎉
@manjindersandhu4584
@manjindersandhu4584 10 ай бұрын
Nyc happy birthday bache God bless you waheguru lami Omar kre 🎂
@lakashkumar926
@lakashkumar926 10 ай бұрын
Kawal veer ji bouth wadia video a keep it up God bless you all family members ❤❤❤❤❤❤❤🎉🎉🎉🎉🎉🎉🎉🎉
@user-bj8qj3hb3k
@user-bj8qj3hb3k 7 күн бұрын
@rajnibhanot9418
@rajnibhanot9418 10 ай бұрын
Good kawal ji...nice dialogs....aap jaise bete har ghar me ho to ..kabhi koi ladki akela na mehsus kare
@chanchaladevi5406
@chanchaladevi5406 10 ай бұрын
Sari teem very nice g god bless
@user-kn9fd1qz4p
@user-kn9fd1qz4p 10 ай бұрын
Bhut bhut khusi hoyi tusi a gye bete🌹🎂
@taylor-sy7id
@taylor-sy7id 10 ай бұрын
sandeep diddi tuc bhot lucky ho jo kawal veer ji tuhade partner ne tuhade jodi bhit sohni ha❤❤❤❤ god bless u ji❤❤🎉🎉
@8happy420
@8happy420 10 ай бұрын
Bhut vadiya story
@rajwinderkaur7882
@rajwinderkaur7882 10 ай бұрын
Apne Humsafar da sath har aurat pa ke kush hundi aa, Sandeep bhabhi di kushi ona de face te najar aa rahi si, Aunty ji ne negative role bahut vadiya lagda, sari team di acting awesome👏👏
@manjitkaur6747
@manjitkaur6747 10 ай бұрын
Happy birthday beta ji🎂💐💐god bless you all team
@jaspreetsahota7589
@jaspreetsahota7589 10 ай бұрын
Very nice video 👍 god bless you 💗 all family members 💖💖 happy Birthday putter g 🎂🎂🎂🎉🎂 god bless you 🎊🎉🎊🎈🎂🎉🎉🎉🎉
@aishaishdeepkaur6370
@aishaishdeepkaur6370 10 ай бұрын
Happy birthday sheery god bless you Rab tahanu Hamish kushi rakhi every day smiles in your life and always have happening of the day before think you very happy birthday
@jasssekhon9991
@jasssekhon9991 10 ай бұрын
Happy Birthday dear putt.god bless you 🎂🎂🥳🎈🎈
@deepkaur2951
@deepkaur2951 10 ай бұрын
Happy birthday bche.., parmatma lmbi umar bkhshe.
@manpreetbains9272
@manpreetbains9272 10 ай бұрын
😂😂😂wah Sandeep paene
@premlata-rs5ft
@premlata-rs5ft 10 ай бұрын
Happy Birthday putter.stay blessed
@user-zm9pj8mx3k
@user-zm9pj8mx3k 10 ай бұрын
Happy birthday sharry ❤❤❤❤❤ ਬਾਕੀ video ਤੇ ਸਿਰਾ ਹੀ ਹੁੰਦੀ ❤❤❤❤❤❤❤❤
@gurvirdeol512
@gurvirdeol512 10 ай бұрын
God bless you srya nu🎉🎉❤❤
@rajvirkaur6674
@rajvirkaur6674 10 ай бұрын
Very nice video God bless you all family ❤❤❤❤❤
Llegó al techo 😱
00:37
Juan De Dios Pantoja
Рет қаралды 52 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
Ameer ghar di kuri ne sohre a k ki kita, #sadapunjab
24:05
Sada Punjab
Рет қаралды 2,6 МЛН
Она была безумно рада от увиденного 🤯
0:29
Фильмы I Сериалы
Рет қаралды 2,1 МЛН
😱ВСЕМ БЫ ТАКИЕ СТАЛЬНЫЕ НЕРВЫ
0:18
MEXANIK_CHANNEL
Рет қаралды 10 МЛН
Rabbit doesn't know who hit her#Short #Officer Rabbit #angel
0:46
兔子警官
Рет қаралды 13 МЛН