Sas Pardahn ਸੱਸ ਪ੍ਰਧਾਨ (episode-87) NEW PUNJABI VIDEO 2023 , PREET SANDEEP VICKY KAWAL

  Рет қаралды 656,485

Vicky & Preet Family Video

Vicky & Preet Family Video

6 ай бұрын

#saspardhan #Jagirdaar #sadapunjab #punjabi #thepunjab
Shoot By- Iphon12 Pro Max
*Story, Script and Dialogues: Sandeep Kaur , Vicky, Preet , Kawal
Editing- Inshort paid
DIRECTED, Bikramjit Singh
EDITING, Bikramjeet Singh (vicky) Kawaljot Singh
Camera man - Bikramjit Singh
SHOOTING PLACE- WARIAN,
Cast- BIKRAMAJIT SINGH (vicky)
HARPREET KAUR (preet)
SAHIBJEET SINGH
SANDEEP KAUR
KAWALJOT SINGH
GURMEHAR KAUR
JATINDER KAIR
SUKHWINDER KAUR (MOM)
JATINDER KAIR ( JEETA)
RAJINDER SINGH ( SONU)
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...
music Credit • Manifest It (Instrumen...

Пікірлер: 1 200
@preetdhillon7378
@preetdhillon7378 6 ай бұрын
ਅੱਜ ਦਾ episode ਦੇਖ ਕੇ ਮਜਾ ਆ ਗਿਆ ਹੁਣ ਵਿੱਕੀ ਨੂੰ ਵੀ ਇਹ ਸਭ ਕੁਝ ਪਤਾ ਲਗਣਾ ਚਾਹੀਦਾ ਅਗਲੇ ਭਾਗ ਚ
@karamjeetkour8144
@karamjeetkour8144 6 ай бұрын
ਅੱਜ ਦੀ ਵੀਡੀਓ ਵਾਸਤੇ ਸੱਚੀ ਕੋਈ ਸ਼ਬਦ ਨਹੀਂ ਮੇਰੇ ਕੋਲ👍🏻👍🏻👍🏻❤️❤️❤️
@ravinderkaur9092
@ravinderkaur9092 6 ай бұрын
ਅੱਜ ਅੱਜ ਦਿਲ ਨੂੰ ਸਕੂਨ ਆਗੀ ਆ ਦੋ ਧਰੇ ਹੀ ਬੋਹਤ ਹੈ ਓਨੀ ਆਦਮੀ ਬਗਾਨੇ ਦੇ ਡੁੱਬ ਕੇ ਮਰ ਜਾ ਬੁਡੜੀਏ
@darshansingh4811
@darshansingh4811 6 ай бұрын
ਜੋ ਵੀ ਰੋਲ ਕਿਸੇ ਨੂੰ ਮਿਲਿਆ ਹੈ,ੳਹ ੳਸਨੂੰ ਵਧੀਆ ਤਰੀਕੇ ਨਾਲ ਨਿਭਾ ਰਿਹਾ ਹੈ।ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ।
@sandeepghumman8571
@sandeepghumman8571 6 ай бұрын
Dhan Dhan guru Ram das ji Dhan Dhan Baba deep singh ji Dhan Dhan Baba shri chand ji 🙏🙏🙏🙏🙏🙏
@jsmalhiborther6256
@jsmalhiborther6256 6 ай бұрын
Waheguru.ji
@kulwinderknagra3640
@kulwinderknagra3640 6 ай бұрын
ਵਾਹਿਗੁਰੂ ਜੀ 🙏🙏🙏🙏🙏🙏
@ravinderkaur9092
@ravinderkaur9092 6 ай бұрын
ਵਾਹਿਗੁਰੂ ਜੀ 🙏
@chanpreetsingh4740
@chanpreetsingh4740 6 ай бұрын
ਅਗਲਾ ਭਾਗ ਜਲਦੀ ਲੈਕੇ ਆਉਣਾ ਬਹੁਤ ਵਧੀਆ ਸਟੋਰੀ❤❤❤❤
@parmjeet5653
@parmjeet5653 6 ай бұрын
ਅੱਜ ਤਾਂ ਸਿਰਾ ਈ ਕਰਾਤਾ ਜਮਾਂ ਐਂਡ ਕਰਾਤਾ ❤ਸਾਰਿਆਂ ਦੀ ਐਕਟਿੰਗ ਬੰਬ❤ਪ੍ਰੀਤ ਦੀ ਅਗਲੇ ਐਪੀਸੋਡ ਵਿਕੀ ਵੀਰ ਜੀ ਚੰਗੀ ਭੁਗਤ ਸਵਾਰਿਉ ਅੱਜ ਤਾਂ ਮਜਾ ਆ ਗਿਆ 😂
@indermehmi9417
@indermehmi9417 6 ай бұрын
Ajj d episode bht real c ajj t sachi jindgi ch jo hunda ohi sb dssiya gya
@sarbjitkaur8968
@sarbjitkaur8968 6 ай бұрын
But kudi wale kithe Vichare idda aa ke kr pande jinna dikhaya but krna Ida hi chahida jehre kise di dhee nu dhee ta ki samjna insaan vi nae samjde...
@navdeepkaur7618
@navdeepkaur7618 6 ай бұрын
ਪ੍ਰੀਤ ਦੀ ਤੇ ਗੁਤਰੀ ਘਮਉਣਈ ਸੀ ਮਾਮਾ ਜੀ ਬਹੁਤ ਚਲਾਕ ਨੇ ਮਾਵਾਂ ਧੀਆਂ ਬਹੁਤ ਮਜਾ ਆਇਆ ਸੀਨ ਵੇਖਣ ਦਾ
@nakshdeepkaur420
@nakshdeepkaur420 6 ай бұрын
ਅੱਜ ਤੇ ਮਜਾ ਆ ਗਿਆ 😂😂 ਪ੍ਰੀਤ ਗੁਤਨੀ ਹੋਰ ਘਮੋਨੀ ਸੀ ਮਾਮਾ ਜੀ 😅😅😅
@indermehmi9417
@indermehmi9417 6 ай бұрын
😂😂
@baldavsingh842
@baldavsingh842 6 ай бұрын
😂
@RakeshKumar-df2yz
@RakeshKumar-df2yz 6 ай бұрын
Ap ko dek ke mja aa rha va va kya bat he
@harpreetmaan6198
@harpreetmaan6198 6 ай бұрын
Dhan Dhan guru Ram Das ji Dhan Dhan Baba deep singh ji Dhan Baba shri Chand ji g
@HarpreetSingh-yy1pr
@HarpreetSingh-yy1pr 6 ай бұрын
F un ok ex de DD
@user-cs2bk8sm3cAmanat
@user-cs2bk8sm3cAmanat 6 ай бұрын
Waheguru ji ka Khalsa waheguru ji ki Fateh 🙏🙏
@DaljitSingh-pv3to
@DaljitSingh-pv3to 6 ай бұрын
Waheguru ji ka khalsa Waheguru ji ki fateh ❤❤🙏🙏🙏
@kuldeepkaur2465
@kuldeepkaur2465 6 ай бұрын
ਅਗਲੇ ਭਾਗ ਵਿਚ ਵਿਕੀ ਨੂੰ ਸਭ ਕੁਝ ਪਤਾ ਲਗਣਾ ਚਾਹੀਦਾ ਪ੍ਰੀਤ ਦੀ ਛਿਤਰਾਉਲ ਹੋਣੀ ਚਾਹੀਦੀ ਐ
@hardeepkaurgill6633
@hardeepkaurgill6633 6 ай бұрын
ਅੰਕਲ ਨੇ ਅੰਟੀ‌ ਵਧੀਆ ਘੜੀਸੀ ਮਜ਼ਾ ਆ ਗਿਆ 😂😂
@rajveerkaur3705
@rajveerkaur3705 6 ай бұрын
Aunty paji keh rhi uncle nu 😂😂😂😂😂😂😂
@Satnamkaur4570
@Satnamkaur4570 6 ай бұрын
😂😂😂😂😂😂😂😂😂😂😂
@ParminderKaur-cp5gq
@ParminderKaur-cp5gq 6 ай бұрын
@@rajveerkaur3705 it is only roll
@kirankaur6619
@kirankaur6619 6 ай бұрын
ਪਰੀਤੋ ਤੇਰਾਂ ਹਾਲ ਕੀ ਹੋਣਾ ਵਿੱਕੀ ਕੋਲੋਂ ਹੁਣ ਚੰਗੀ ਰਹਿੰਦੀ ਜੇ ਘਰ ਤੰਦੂਰ ਬਣਾ ਲੈਦੀ ਗਰਮ ਗਰਮ ਰੋਟੀਆਂ ਖਾਦੀ ਹੁਣ ਸਿੱਤਰ ਖਾੲੇਗੀ ਪਰ ਚੰਗੀ ਗੱਲ ਨੀ ਜੋੋ ਕੁੜੀਆਂ ਆਪਣੀ ਭਰਜਾਈ ਨੂੰ ਨਫ਼ਰਤ ਕਰਦੀਆਂ ਤੰਗ ਕਰਦੀਆਂ ਭਰਾ ਭਰਜਾਈ ਨਾਲ ਪੇਕੇ ਘਰ ਰੋਣਕਾਂ ਹੁੰਦੀਆਂ ਬਹੁਤ ਸੋਹਣੀ ਵੀਡੀਓ ਆ ਜੀ ਸਾਰੇ ਖੁਸ਼ ਰਹੋ ਹਮੇਸ਼ਾ 😊
@daljitsingh-om5db
@daljitsingh-om5db 6 ай бұрын
Zada maza aye ga
@Bhavnarajvlogs
@Bhavnarajvlogs 6 ай бұрын
My god today uncle ji di acting super 😮❤
@SurinderKumar-vv5hy
@SurinderKumar-vv5hy 6 ай бұрын
O my god uncle ji aunty outstanding superb god bless you all team members
@SukhwinderKaur-zj9hd
@SukhwinderKaur-zj9hd 6 ай бұрын
ਚੰਗਾ ਹੋਇਆ ਪਰੀਤ ਤੇ ਉਸ ਦੀ ਮਾਂ ਨਾਲ ਇਸ ਤਰਾਂ ਹੋਣਾ ਚਾਹੀਦਾ
@sumanladad4359
@sumanladad4359 6 ай бұрын
The last scene was really Unexpected 😅 maza aa gaya when mataji n her daughter were dragged outside. Too good episode all of you are Fantastic actors. Stay blessed 🙌
@shehnaitawa6739
@shehnaitawa6739 6 ай бұрын
ਸਹੀ ਕਿਹਾ
@user-sl7ue2yw3d
@user-sl7ue2yw3d 6 ай бұрын
Preety Doo horr maroo😂😂
@harpreetrandhawa1636
@harpreetrandhawa1636 6 ай бұрын
Tru😅
@shallusharma7155
@shallusharma7155 6 ай бұрын
5,6 hor lgao uncle ji
@user-ix1pt9uf7d
@user-ix1pt9uf7d 6 ай бұрын
🤬🤬🤬🤬🤬🤬🤬🤬🤬🤬🤬🤬🤬🤬😈👿😈👿🤬🤬🤬🤬🤬😡👺👺👺👺🤬🤬🤬🤬👺👺👺😡😡😡​@@shehnaitawa6739
@rajnibhanot9418
@rajnibhanot9418 6 ай бұрын
Kawal ji or vicky ji...pls sas pradhan nu haje end na krna..bahutt hi wadiya series hai...sabdi acting mind blowing hai...pls saanu maje len do🙏🙏🙏🙏🙏🙏
@user-pz6og5dm2b
@user-pz6og5dm2b 6 ай бұрын
Super duper episode..sarya de acting natural c....jeeta aj bahut smart lagdi pyi nd Ravinder also looking so smart nd specially uncle g de acting vvv good
@user-nj6rf8lj3t
@user-nj6rf8lj3t 6 ай бұрын
Very nice
@kuljitkaurkuljit7620
@kuljitkaurkuljit7620 6 ай бұрын
ਜੀਤਾ ਦਾ ਪਰੀਤ ਨੂੰ ਧੂਹਣਾ super 👌
@sushmakher3809
@sushmakher3809 6 ай бұрын
Bohat vadiya story 🙏❤️ God bless always all family members with team members ♥️😍👌🙏
@kulwinderknagra3640
@kulwinderknagra3640 6 ай бұрын
ਮਾਮਾ ਜੀ ਦਾ ਵੈਰੀ ਨਾਈਸ ਰੋਲ 🙏🙏❤❤
@balwinderjitkaur9156
@balwinderjitkaur9156 6 ай бұрын
Sirra ਇਸ ਤਰ੍ਹਾਂ ਦੇ ਐਪੀਸੋਡ ਸ਼ੂਟ ਕਰਨੇ ਟਫ ਜੋਬ ਆ
@sanjeevsharma4454
@sanjeevsharma4454 6 ай бұрын
Mama ji Bohut hi badiya kiya apne pta nhi aise logo ko Kab aakle ayegi Bohut maja aaya so beautiful act sonu veer ji jeeta Di mama ji
@poojadhimanvlog
@poojadhimanvlog 6 ай бұрын
Mind blowing episode. . Bohat jyada real c aj da episode. . Hats off. . . ❤
@ManpreetKaur-fn1bd
@ManpreetKaur-fn1bd 6 ай бұрын
ਬੇਗਾਨੀਆਂ ਧੀਆਂ ਦੇ ਨਾਲ ਈ ਏਦਾਂ ਕਿਉਂ ਹੁੰਦਾ 😢😢😢 ਬਹੁਤ ਵਧੀਆ ਸਟੋਰੀ ਹੈ ਜੀ 🎉❤❤❤
@ushasehgal2816
@ushasehgal2816 6 ай бұрын
Excellent performanc of mama ji Preet di acting te Sandeep di acting bahut vadhia❤❤❤❤❤
@KS-zg5nq
@KS-zg5nq 6 ай бұрын
Aj da episode mai ta do tin var dekhya😂😂very super duper episode... Buht mja aya... God bless you all..
@santoshb5311
@santoshb5311 6 ай бұрын
Basically I am from Punjab present I am living in USA . I watched all episodes. Today episode was so fantastic.all members acting very nice . But preeti acting so funny .she looks adorable.God bless you all member . 🙏🙏🙏
@nikkijohal2539
@nikkijohal2539 6 ай бұрын
Ohhh my goodness, too good, excellent work done by everyone 👏
@deepecheema1547
@deepecheema1547 6 ай бұрын
ਬਹੁਤ ਵਧੀਆ ਕੀਤਾ ਕਵਲ ਵੀਰ ਦੇ ਸਹੁਰਿਆਂ ਨੇ
@user-xc2vj4uu3g
@user-xc2vj4uu3g 6 ай бұрын
ਪ੍ਰੀਤ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲਗਦੀ ਹੈ ਜੀ ਉਸ ਦੀ ਮੰਮੀ ਦੀ ਐਕਟਿੰਗ ਬਹੁਤ ਹੀ ਬਹੁਤ ਹੀ ਸੋਹਣੀ ਲੱਗੀ ਜੀ
@mamtadhiman2314
@mamtadhiman2314 6 ай бұрын
mja aa gya Aaj da episode dekh k 😅😅😅
@user-kz9tx4ds5b
@user-kz9tx4ds5b 6 ай бұрын
ਅੱਜ ਵਾਲਾ ਭਾਗ ਬਹੁਤ ਵਧੀਆ ਸੀ ਇਸੇ ਤਰ੍ਹਾਂ ਹੁੰਦਾ ਪਰਿਵਾਰ ਵਿੱਚ ਇਸ ਤਰ੍ਹਾਂ ਦਾ ਵੀ ਬੰਦਾ ਹੁੰਦਾ ਮਾਮੇ ਵਰਗਾ ਕਿੰਨਾ ਚਿਰ ਬੰਦਾ ਜਰੇ ਗਾ ਅਜੇ ਬੰਦ ਨਾ ਕਰਿਆ ਜੋ ਵੀਡੀਓ ਵਿੱਕੀ ਵੱਲੋਂ ਵੀ ਪ੍ਰੀਤੀ ਦੀ ਸੇਵਾ ਹੋਣੀ ਚਾਹੀਦੀ ਜਾਦਾ ਵੀਡੀਓ ਵਿੱਚ ਇਹ ਹੁੰਦਾ ਕੇ ਜੁਲਮ ਕਰਨ ਵਾਲਿਆਂ ਤੇ ਸਾਰੇ ਭਾਗ ਹੁੰਦੇ ਸਹਿਣ ਵਾਲਿਆਂ ਤੋ ਇਕ ਭਾਗ ਵਿੱਚ ਮਾਫੀ ਮੰਗ ਕੇ ਬੰਦ ਕਰ ਦਿੱਤਾ ਜਾਂਦਾ ਜਿਵੇਂ ਅਜ ਦਾ ਭਾਗ ਸਭ ਨੂੰ ਵਧੀਆ ਲੱਗਾ ਇਸੇ ਤਰ੍ਹਾਂ ਪ੍ਰੀਤੀ ਤੇ ਮਾ ਨੂੰ ਸਜਾ ਦੇ ਭਾਗ ਬਣਾਓ ਜਦੋ ਜੁਲਮ ਕਰਨ ਵਾਲੇ ਨੂੰ ਸਜਾ ਮਿਲਦੀ ਫਿਰ ਸਭ ਨੂੰ ਵਧੀਆ ਲਗਦਾ ਜਿਵੇਂ ਅਜ ਲੱਗਾ ਸਭ ਖੁਸ਼ ਹੋ ਰਹੇ ਨਾਲੇ ਕਹੇ ਰਹੇ ਘੈਟ ਵੀਡੀਓ 😂😂ਸਚ ਘੈਟ ਸੀ😂😂
@amitarani6821
@amitarani6821 6 ай бұрын
Thuadia sareyea video dekh di ha italy to thuade sister dia bhi italy waleyea dia❤❤❤❤❤❤❤❤
@gurpalsingh4854
@gurpalsingh4854 6 ай бұрын
ਮਾਮੇ ਨੇ ਕਰਤੀ ਅਕਲ ਟਿਕਾਣੇ
@sameepshergill994
@sameepshergill994 6 ай бұрын
ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਮਜਾ ਆ ਗਿਆ 🎉🎉super duper exilent fabulous 👌 🎉🎉🎉🎉❤
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਫੁੱਲ ਹਾਸਾ 😂😂😂😂
@neerarani7380
@neerarani7380 6 ай бұрын
Uncleji ki acting Superb❤mja hi aa gya
@AmandeepSingh-bu4wn
@AmandeepSingh-bu4wn 6 ай бұрын
ਪ੍ਰੀਤ ਸੇਵਾ ਚੰਗੀ ਹੋਈ
@kuldeepkaur2465
@kuldeepkaur2465 6 ай бұрын
ਅੱਜ ਸੁਆਦ ਆ ਗਿਆ ਮਾਮੇ ਨੇ ਚੰਗੀ ਕੀਤੀ ਮਾਵਾਂ ਧੀਆਂ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ ❤
@user-dm5fg1tn7t
@user-dm5fg1tn7t 6 ай бұрын
Very awesome story preet di end krwati ❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊sab tu best acting preet di ❤❤❤❤❤❤❤❤❤
@RanjitKaur-if1tc
@RanjitKaur-if1tc 6 ай бұрын
ਪੀਤ ਨੂੰ ਛੱਤਰ ਦੀ ਲੋੜ ਹੈ ਵਿੱਕੀ ਨੂੰ ਸੰਦੀਪ ਦੀਦੀ ਸਾਰੀ ਗੱਲ ਦੱਸੇ ਫਿਰ ਵਿੱਕੀ ਵੀ ਪੀਤੀ ਨੂੰ ਛੱਤਰ ਮਾਰ ਕੇ ਘਰ ਤੋਂ ਕੱਢ ਦੇਵੇ ਤੇ ਕਵਲ ਵੀਰ ਵੀ ਪੀਤੀ ਨੂੰ ਘਰ ਨਾ ਰੱਖੇ
@baljindarsingh500
@baljindarsingh500 6 ай бұрын
ਸੱਚੀ ਗੱਲ ਆ ਵੀਰ ਜੀ ਕਈ ਸੱਸਾ ਕੁੜੀਆਂ ਨੂੰ ਹੀ ਪ੍ਰਧਾਨ ਬਣਾ ਕੇ ਰੱਖਦੀਆਂ ਨੇ
@harfateh208
@harfateh208 6 ай бұрын
Uncleਨੇ ਵਧੀਆਂ kitaa
@user-oz4my3gh2x
@user-oz4my3gh2x 6 ай бұрын
ਕਮਾਲ ਦੀ ਵੀਡੀਓ ਸੀ ਅੱਜ ਤਾ ਸਵਾਦ ਆ ਗਿਆ
@user-el8ec7dg3p
@user-el8ec7dg3p 6 ай бұрын
❤❤ Bapuji di acting bahut vdiya c love you family members
@jobankalkat6916
@jobankalkat6916 4 ай бұрын
ਬਹੁਤ ਸੋਣਾ
@kamaljeet8881
@kamaljeet8881 6 ай бұрын
ਅੱਜ ਦੀ ਵੀਡੀਓ ਦੇਖ ਕੇ ਬਹੁਤ ਮਜਾ ਆਇਆ
@kuljeetkaur514
@kuljeetkaur514 6 ай бұрын
Best episode 👍👍👍👍so real acting 👌👌exilent exilent exilent exilent 💯💯💯💯💯💯
@reet_kaur_bajwa
@reet_kaur_bajwa 6 ай бұрын
Aaj di story dekh k ta rona ee aagya bahut sohni acting ❤
@rranjitponderi5477
@rranjitponderi5477 6 ай бұрын
Plss jaldii agla episode hun nhi wait hon dyi bss Vicky ne gutt kido mroni aa preet dii 😊 so excited
@prabhjotkaur4376
@prabhjotkaur4376 6 ай бұрын
Good mama ji vala seen really good man j kise de maa pyo nhi hunde ohnu nzaiz tang nhi Krna chahida preet naal eda honi c ikk din
@gurpreetkaurghuman7027
@gurpreetkaurghuman7027 6 ай бұрын
Next level acting bless u all 🧿🤲🏻
@amandeepkaurgill5475
@amandeepkaurgill5475 6 ай бұрын
Sat Shri akal ji all family very very nice video God bless you ❤
@fatehveer437
@fatehveer437 6 ай бұрын
ਮੇਰੀ ਵੀ ਸਟੋਰੀ ਅਹੀ ਹੈ ਮੇਰੇ ਦੋ ਬੱਚੇ ਨੇ ਸੱਸ ਪਰਦਾਨ ਨੇ ਘਰੋ ਬਾਰ ਕੀਤਾ ਹੁਣ ਮੈ ਵੀ ਪੇਕੇ ਰਹਿੰਦੀ 1 ਸਾਲ ਤੋਂ
@ranjitkaur6445
@ranjitkaur6445 6 ай бұрын
Oh my god Dady ne aaj mammy nu ghumaya changi tra Preet nu nal hi ghuma ta Very Natural seen So God bless u all🎉🎉🎉🎉🎉🎉❤❤❤❤❤❤❤
@Harmankaur358
@Harmankaur358 6 ай бұрын
ਹੁਣ ਵਿੱਕੀ ਦਾ ਪ੍ਰੀਤ ਨੂੰ ਸੇਮ ਐਵੇਂ ਕੁੱਟਦੀ ਦਾ ਅਗਲੇ episiode ਚ ਸੀਨ ਪਾਇਓ
@user-hq9nw5jg2d
@user-hq9nw5jg2d 6 ай бұрын
ਬਹੁਤ ਮਜਾ ਆਇਆ very nice😅😅😅
@seemasood1011
@seemasood1011 6 ай бұрын
Oh my god bhot vadia episode preety dii acting suprb 😊
@navjotwahla4372
@navjotwahla4372 6 ай бұрын
maza a gya eh wale part da sachi sab to best eda lagda c jive sachi ch eda ho roy's loki v bhar a gye dekhna well done kawal paji and all team best aunt and uncle ji 😘🙏
@dhuri834
@dhuri834 6 ай бұрын
Meri life di first movie a jihnu vekh k mera rona nikl aea seriously but jdo preet de thpd wjje odo hassa ni rukea 😂 plz next part jldi la k aeo ❤
@atinderkaursingh4497
@atinderkaursingh4497 6 ай бұрын
Veryyy good episode 😊Maza agya e Vala episode dekh ke😂
@user-zl1cp4wl2k
@user-zl1cp4wl2k 6 ай бұрын
AaJ da episode super duper hit si ..uncle ji, aunty ji , Preeti wooow
@balbaljatt9800
@balbaljatt9800 6 ай бұрын
ਮਜਾ ਆ ਗਿਆ
@menusamyalsamyal2267
@menusamyalsamyal2267 6 ай бұрын
100 episode plz.....hun preet di sewa honi vicky haatho😂😂😂
@gurnoorsingh-pb2zz
@gurnoorsingh-pb2zz 6 ай бұрын
Very good acting sandeep and uncle ji😊
@tanyaverma3885
@tanyaverma3885 6 ай бұрын
Last scene was epic😅😂. Uncle ji ne pajja pajja k mara .. n padosi bhi hass rhe the😂😂
@vanrajchahal-gt8uj
@vanrajchahal-gt8uj 6 ай бұрын
Very nice video
@manpreetbrar3010
@manpreetbrar3010 6 ай бұрын
Mja a gya aj ta aj da episode dekh k😂😂
@manpreetkaur-zz3pb
@manpreetkaur-zz3pb 6 ай бұрын
Today's episode... Very very interesting ❤❤.. 🎉🙌Gbu all... Lv u uncle g osm role... I really likes.. He looks same as my dad. His way of clothing, talking...❤🙌 🇨🇦🇨🇦
@gurmangill7643
@gurmangill7643 6 ай бұрын
Ajj ta uncle g ne end krti aounti Changi gumai😂😂buhut majja Aya Preeti de v vaj gyia👍👍👍👍
@harfateh208
@harfateh208 6 ай бұрын
ਅੰਟੀ ਹੱਸ rii
@lovepreetkahlon1754
@lovepreetkahlon1754 6 ай бұрын
ਪ੍ਰੀਤ ਦੀਦੀ ਦੇ ਜਿਹੜੀ ਅੱਜ ਚਪੇੜ ਵੱਜੀ ਆ ਓਦਾਂ ਦੀ ਚਪੇੜ ਕਿਸੇ ਵੀਡੀਓ ਵਿੱਚ ਨੀ ਵੱਜੀ ਹੁਣੀ 😂😂 , ਅੱਜ ਕੁੱਜ ਜ਼ਿਆਦਾ ਖੜਕਾ ਦੜਕਾ ਹੋ ਗਿਆ ਸੀ , ਬਹੁਤ ਵਧੀਆਂ ਐਕਟਿੰਗ ਜੀ ❤
@Kauragam
@Kauragam 6 ай бұрын
Love all family members 😻💓
@NarmalSingh-fb2ut
@NarmalSingh-fb2ut 6 ай бұрын
Bapu ji de acting bahut hi vadia 😅😅😅❤❤❤
@deepsaab2021
@deepsaab2021 6 ай бұрын
ਚੰਗੀਆਂ ਰਹੀਆਂ ਹੁਣ ਛਿੱਤਰ ਖਾ ਕੇ,
@sartajsingh3600
@sartajsingh3600 6 ай бұрын
Superb scenes ..end is osm. ..very good acting..uncle g very good personality 😀
@mandeepguron6656
@mandeepguron6656 6 ай бұрын
ਬਹੁਤ ਵਧੀਆ episode ਅੱਜ ਤਾਂ ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ ਕਿੰਨਾ ਔਖਾ ਨੂੰਹਾਂ ਲਈ ਇਹ time ਜਿੰਨਾ ਦੀਆਂ ਸੱਸਾ ਤੇ ਨਣਦਾਂ ਇੱਦਾਂ
@gurpinderdhillonkang1902
@gurpinderdhillonkang1902 6 ай бұрын
Superb episode superb acting god bless all.. boht trs ayea aj sandip pabi te jaan nikl gyi meri ohna di eh halt dekh k
@harjeetkaur2518
@harjeetkaur2518 6 ай бұрын
Veer g bhut bhut vdiya acting all of u dil khush krta
@simranjitkaur9041
@simranjitkaur9041 6 ай бұрын
ਵਰਿੰਦਰ ਦੀਦੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ❤
@user-ne1rn1xl1r
@user-ne1rn1xl1r 6 ай бұрын
Sachi aaj ta maja aa gya❤❤ ਸੱਚੀ ਜੀ ਵੀਡੀਓ ਤੁਹਾਡੀਆਂ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆਓ ❤❤❤❤ thanks g sari team da❤❤❤mai harpreet kaur
@manpreetuppal2619
@manpreetuppal2619 6 ай бұрын
ਹੋਲੋ ਦੀਦੀ ਸੰਦੀਪ ਜੀ ਮੈਨੂੰ ਸੱਚੀ ਰੋ ਆ ਗਾਂ
@GurleenKaur-yq2br
@GurleenKaur-yq2br 6 ай бұрын
Bahut hi jada majja aaya eh episode dekh k,hon aage wait ni honi jldi jldi duja episode payo😅😅😅
@kiranjitkaur522
@kiranjitkaur522 6 ай бұрын
Vicky nu daso preet bare bahut nice acting real acting ❤❤
@amanpreetkaur9386
@amanpreetkaur9386 6 ай бұрын
So cute family ❤❤❤❤
@kajalpreet518
@kajalpreet518 6 ай бұрын
Bhut vdiya👏👏👏👏👏👏👏👏👏👏👏👏aj taa mza hi aa gya..aage vickey paaji te kaawal paaji di entry honi ae❤
@neelammalik3777
@neelammalik3777 6 ай бұрын
Superb story and acting. Aj te Mazza hi aa gaya
@Harmeetsingh22_33
@Harmeetsingh22_33 6 ай бұрын
Please ਛੇਤੀ ਲੈਕੇ ਆਉ episode 88❤❤❤❤
@gurmeetkaur_099
@gurmeetkaur_099 6 ай бұрын
Maja ee aw gya ajj teh video dekh ke❤❤❤👌🏻👌🏻
@taibaghumman7277
@taibaghumman7277 6 ай бұрын
Mza A gya bohaat achi video h or Jo Chechnya Nikal Rahi thin us mn Hansiii b shamil thi😂😂😂😂🎉🎉🎉🎉🎉🎉🎉❤❤❤❤❤❤
@JaspreetKaur-nf6xe
@JaspreetKaur-nf6xe 6 ай бұрын
Unexpected turn in story 😮
@simranbtl7004
@simranbtl7004 6 ай бұрын
Sare ss pardhan de episode nalo aa episode bhut vadiya va very very nice❤❤❤
@SurinderKaur-tx3oj
@SurinderKaur-tx3oj 6 ай бұрын
Bahut vadhia...bahut achha kita
@jashanbath
@jashanbath 6 ай бұрын
Ghaint attt 👌👌👌
@harmanpreetkaur6758
@harmanpreetkaur6758 6 ай бұрын
Very nice video brother waheguru Mehar karo ji 🙏🏻🙏🏻
ЧУТЬ НЕ УТОНУЛ #shorts
00:27
Паша Осадчий
Рет қаралды 9 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,9 МЛН
Garmia Wale Suit
7:39
Sandeep preet vlogs
Рет қаралды 330 М.
When an RV meets a zombie outside #rv
0:21
campingWorld
Рет қаралды 30 МЛН
MISS CIRCLE STUDENTS BULLY ME!
0:12
Andreas Eskander
Рет қаралды 12 МЛН
ВОДА В СОЛО
0:20
⚡️КАН АНДРЕЙ⚡️
Рет қаралды 26 МЛН