ਸਸਤੇ ਮੁੱਲ ਦੀ ਘੋੜੀ ਨੇ ਕਰੋੜਾਂ ਦੇ ਬੱਚੇ ਜੰਮ ਤੇ

  Рет қаралды 237,843

Shonki Sardar

Shonki Sardar

3 жыл бұрын

#simran_singh
8872201919
9915534733

Пікірлер: 493
@Sukh_Brar_Malwa_Reaction
@Sukh_Brar_Malwa_Reaction 3 жыл бұрын
ਬਹੁਤ ਹੀ ਕਰਮਾਂ ਵਾਲੀ ਹੈ ਘੋੜੀ, ਤੇ ਬਹੁਤ ਹੀ ਪਿਆਰਾ ਇਨਸਾਨ ਹੈ ਗੌਰੀ ਦਾ ਮਾਲਕ 👍👍
@amarjitsingh95
@amarjitsingh95 3 жыл бұрын
ਰੱਬ ਹੀਰਾ ਦਿੰਦਾ ਹੀ ਉਸ ਨੂੰ ਜੋ ਉਸ ਦੀ ਸੰਭਾਲ ਕਰ ਸਕੇ । ਬਾਕੀ ਬਾਈ ਹੀਰੇ ਨੂੰ ਹੀਰਾ ਹੀ ਮਿਲਾਉਦਾ ਹੁੰਦਾ।ਧੰਨਵਾਦ
@khalistanjindabad9729
@khalistanjindabad9729 3 жыл бұрын
ਵਾਅ ਕਿਆ ਬਾਤ ਐ ਬਾਈ ਦੀ ਮਿਹਨਤ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ
@jobansandhu3388
@jobansandhu3388 3 жыл бұрын
ਮਿਹਨਤ ਬੋਲਦੀ ਵੀਰ ਦੀ ਵਾਹਿਗੁਰੂ ਏਦਾਂ ਕਿਰਪਾ ਰੱਖਣ।
@tarans21
@tarans21 2 жыл бұрын
ਸਿਮਰਨ ਬਾਈ ਦੀ ਸੋਚ ਬੜੀ ਵਧੀਆ ਹੈ |ਘੋੜੀ ਵੀ ਬਹੁਤ ਸ਼ਾਨਦਾਰ ਹੈ| ਵਾਹਿਗੁਰੂ ਮਿਹਰ ਬਣਾਈ ਰਖੇ।
@punjabwala1904
@punjabwala1904 3 жыл бұрын
BHOT LUCKY A K GORI AYI HOR V LUCKY BAN GYA SIMAR JDO 3 ANGREJ AYE ALWAYS 🌹 LOVE THE ANIMALS 🙏🙏🙏
@ranaheerakhan8931
@ranaheerakhan8931 3 жыл бұрын
Simrun Bhai is a great True Person and beautiful Personality, Well Done Job Bhai Gee always Kush Rahein. Bhai Sardar Lopuwala is a best Persons, He is a really biggest Horses Lover and Done a great job with his team. Very good Vedio. Thank you so much Bhai Gee. Stay Blessed. Amen Suma Amen
@jeetsingh7263
@jeetsingh7263 3 жыл бұрын
ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣ 🙏🙏 ਬਾਕੀ ਬਾਈ ਹੁਣੀ ਦਿੱਲੋ ਨੇਕ ਇਨਸਾਨ ਹਨ 💯👌
@jeetsingh7263
@jeetsingh7263 3 жыл бұрын
ਧੰਨਵਾਦ ਜੀ 🙏
@KulwantSingh-ff4ju
@KulwantSingh-ff4ju 3 жыл бұрын
ਅਸੀਂ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ ਨਜ਼ਾਰਾ ਆ ਗਿਆ ਬਾਈ ਨੂੰ ਮਿਲ ਕੇ
@GopiGillNi66a
@GopiGillNi66a 3 жыл бұрын
This guy has raised a great horse and brought it to heaven god bless and love his male horses love from TORONTO
@bhalindersingh8903
@bhalindersingh8903 2 жыл бұрын
ਸਾਰਿਆਂ ਤੋਂ ਵੱਡੀ ਗੱਲ ਵੀਰ ਦੀ ਮਿਹਨਤ ਬੋਲਦੀ ਆ
@simrankaur1553
@simrankaur1553 3 жыл бұрын
ਗੁਰੂ ਰਾਮਦਾਸ ਆਪਣੀ ਕਿਰਪਾ ਰੱਖਣ ਗੌਰੀ, ਬਿਡਾਰ, ਸ੍ਰੀ ਧਰ ਤੇ ਲੈਲੀ ਤੇਰੀ ਪਛਾਣ ਬਣਨ
@parmindersingh6017
@parmindersingh6017 3 жыл бұрын
Dhan Guru ramdaas ji
@amanpreetsinghgrewalnice5672
@amanpreetsinghgrewalnice5672 3 жыл бұрын
ਵੀਰ ਤੁਹਾਡੇ ਹਰ ੲਿਕ ਬੋਲ ਸਚ ਹੈ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ਣ
@ranaheerakhan8931
@ranaheerakhan8931 3 жыл бұрын
Very great excellent beautiful horses, The Great efforts. Nice work. Shonki Sardar is a great Human being. Well Done Job. Stay Blessed.
@jaswinderbrar6690
@jaswinderbrar6690 3 жыл бұрын
ਬੱਚਾ ਮਿਹਨਤੀਹੈ ਅੱਜਕਲ ਤਾਂ ਬੱਚੇ ਟੋਕਰੀ ਨੂੰ ਹੱਥ ਨਹੀ ਲਾਉਂਦੇ ਪਰਮਾਤਮਾ ਤਰਕੀ ਬਖਸੇ
@matordasingh8931
@matordasingh8931 3 жыл бұрын
ਬਾੲੀ ਜੀ ੲਿਹੋ ਜਿਹੇ ਚੰਗੇ ੲਿਨਸਾਨਾ ਨੂੰ ਜਿਅਾਦਾ ਤੋਂ ਜਿਅਾਦਾ ਪਰਮੋਟ ਕਰਿਅਾ ਕਰੋ ਧੰਨਵਾਦ
@ravibangar99
@ravibangar99 3 жыл бұрын
22 ਬੰਦਾ ਅੱਤ ਆ ਇਹ ਬੰਦਾ ਹੋਰ ਵੀਰਾ ਨੂੰ ਵੀ ਹੱਥ ਰੱਖ ਸਕਦੇ
@pindersingh5302
@pindersingh5302 3 жыл бұрын
No 1 janwar ne bhai ji de rab Bhai ji nu all world ch no1 bna deve .Baki Bhai ji di har video bhut shoni hudi h.bhai ji Mera bhi dil kara h jarwar palan nu par Bhai ji ajj de time okad hi nhi.par rab te hi bhrosa 101%h.bhai ji best of luck‌‌
@sukhchainsinghsahota2468
@sukhchainsinghsahota2468 3 жыл бұрын
ਸੰਵਾਦ ਆ ਗਿਆ ਬਾਈ 👌👌😍😍👳🏻‍♂️👳🏻‍♂️🐴🐴
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ 5-6 ਸਾਲ ਵਿਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.FD
@prabhjotsingh2562
@prabhjotsingh2562 3 жыл бұрын
Bhut vadiya mehnet aa veere di awe de bande khat he duniya te ji such bolde aa sariya samne
@kdhindsa568
@kdhindsa568 3 жыл бұрын
ਵੀਰ ਸਿਮਰਨ ਬਹੁਤ ਵਧੀਆ ਸਿੱਧਾ ਸਾਦਾ ਇਨਸਾਨ ਹੈ ਮੈਂ ਚੰਗੀ ਤਰਾਂ ਜਾਣਦਾ ਹਾਂ । ਮੇਰੇ ਨੇੜੇ ਹੀ ਪਿੰਡ ਹੈ
@vickyaulkh2694
@vickyaulkh2694 3 жыл бұрын
Y ji pind kehda y da
@komalaujla5699
@komalaujla5699 3 жыл бұрын
Vicky Aulkh Jhundan. Amargarh de nal hai.
@gurwindergill8909
@gurwindergill8909 3 жыл бұрын
Very nice janvar
@rashidjaveed2971
@rashidjaveed2971 3 жыл бұрын
Shonki sardar me Pakistan tu a Rashid gujjar yar me nokri krda Punjab police vch twadi video's vakh vakh k mino bot shoq pe gia a ghori da ar me lawa ga fair twanu video send kru ga ok veer g
@maliksaadi2815
@maliksaadi2815 3 жыл бұрын
3no wachara bohat zabrdast ha mgr last bacha bohat changa nazar ata ha
@abhioye6720
@abhioye6720 3 жыл бұрын
Bohat sohni lagi yar waheguru mehra kree vrr te
@jassaboparaijatt9289
@jassaboparaijatt9289 3 жыл бұрын
Bai swere swere mood bnata love u veere❤️❤️
@gurjot7745
@gurjot7745 3 жыл бұрын
ਬਹੁਤ ਵਦੀਆ nature aa ਬਾਈ ਦਾ
@ManjitKaur-tf2ny
@ManjitKaur-tf2ny 3 жыл бұрын
Good
@chrehan9337
@chrehan9337 3 жыл бұрын
Love you sadar Ji 🌹🌹🤝 ( Germany 🇩🇪 & Pakistan 🇵🇰 )
@jagjeetsingh8233
@jagjeetsingh8233 3 жыл бұрын
Very good ji
@Animal_Lover_Pet_Shop
@Animal_Lover_Pet_Shop 3 жыл бұрын
#crazyfordogs love u simran bhai.Awe hi jyonda vsda reh.Great Voice Shonki Sardar ji♥️♥️♥️♥️♥️♥️♥️♥️♥️♥️♥️♥️♥️
@m_bgaming3404
@m_bgaming3404 3 жыл бұрын
ਬਹੁਤ ਵਧੀਆ ਵੀਰ ਤੇ ਵਾਹਿਗੁਰੂ ਦਾ ਹੱਥ ਆ
@VijayPal-bh8ct
@VijayPal-bh8ct 3 жыл бұрын
Bai simaran the nature boht vadia te bai loppo wala v sirra banda👌🏼👌🏼👌🏼👌🏼
@harrybajwaj
@harrybajwaj 3 жыл бұрын
Very good job and beautiful horses
@ckthakurblogs6046
@ckthakurblogs6046 3 жыл бұрын
Eh sacha te niyat da saaf hai,
@rajpreetsidhu4552
@rajpreetsidhu4552 3 жыл бұрын
Waheguru mehar rakhe bhra te taraqian bakhse😊👍
@surindersingh3871
@surindersingh3871 3 жыл бұрын
Waheguru Hmesha Bai nu inj he chardikla vich rkhe.
@gulabsingh-mq9lo
@gulabsingh-mq9lo 3 жыл бұрын
Waheguru meher kre Nice video
@chahalboys837
@chahalboys837 3 жыл бұрын
Bahut sohni ਵੀਡੀਓ aa veere
@bhupindersingh5702
@bhupindersingh5702 3 жыл бұрын
Karma vala Bai jehra ine top da janvar milia 👍👍
@jassdhillon8422
@jassdhillon8422 Жыл бұрын
ਪਰਮਾਤਮਾ ਵੀਰ ਨੂੰ ਬਹੁਤ ਬਹੁਤ ਤਰੱਕੀ ਬਖ਼ਸ਼ੇ ਦਿਲੋਂ ਅਸ਼ੀਸ ਆ 🙏
@amriksingh1483
@amriksingh1483 3 жыл бұрын
ਵਾਹ ਜੀ ਵਾਹ ਬਹੁਤ Beautiful ਸੋਹਣੀ🐴🏇 ਘੋੜੀ। ਪੰਜਾਬ ਦੀ ਸਭ ਤੋਂ ਖ਼ੂਬਸੂਰਤ ਹਸੀਨਾ ਘੋੜੀ ਨੰਬਰ ਇੱਕ। ਰੱਬ ਵੀਰ ਜੀ ਨੂੰ ਹੋਰ ਤਰੱਕੀਆਂ ਦੇਵੇ। ਤੂਹਾਨੂੰ ਵੀ ਰੱਬ ਤਰੱਕੀਆਂ ਦੇਵੇ ਤੇ ਖੁੱਸੀਆਂ ਬਖਸ਼ੇ ਇੰਨੀ ਸੋਹਣੀ ਘੋੜੀ ਦੀ ਵੀਡੀਓ ਬਣਾਕੇ ਦਿਖਾਉਣ ਲਈ।
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ 5-6 ਸਾਲ ਵਿਚ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.FSs
@ranaheerakhan8931
@ranaheerakhan8931 Жыл бұрын
Simrun is a true Horses 🐎Lovers and 🐎❤he have a beautiful Horses 🐎❤. Wish you best of luck with lots of prayers 🙏❤. Thanks for beautiful video bhai lopowall Sokhjjinder gee ❤😊🙏.
@rowanbrar6334
@rowanbrar6334 3 жыл бұрын
Sirra Simran Bro Waheguru ji mehrrr bannai rakhn ji
@prabhjotsingh1334
@prabhjotsingh1334 3 жыл бұрын
ਪਰਮਾਤਮਾ ਹੋਰ ਤਰੱਕੀ ਬਖਸ਼ੇ ਬਾਈ ਸਿਮਰਨ ਨੂੰ
@jotdhattofficial6303
@jotdhattofficial6303 3 жыл бұрын
Sira ghori sira results, te banda vi siraa hi a
@GurpreetSingh-yo8vi
@GurpreetSingh-yo8vi 3 жыл бұрын
bhot wdia subah bai da te mehnat bai ne kiti v poori a
@sharanjhutty3180
@sharanjhutty3180 3 жыл бұрын
waheguru ji mehar karna ji. very good. Only believe on the god.🙏🙏🙏🙏🙏
@rajpallitt8365
@rajpallitt8365 2 жыл бұрын
ਵਾਹਿਗੁਰੂ ਨੂੰ ਮਿਨਣ ਵਾਲਾ ਬੰਦਾ ਕਿਸੇ ਦਿਨ ਆਪਣੇ ਨਾਮ ਘੋੜ ਲਾਇਨ ਬਹੁਤ ਵੱਡਾ ਕਰੋ
@HARVINDER_66
@HARVINDER_66 3 жыл бұрын
Manu ta ghori bhut vdiya lgi te simran 22 di qismt v vdiya 🙏🙏
@kulvirbatth4416
@kulvirbatth4416 3 жыл бұрын
bht vadia veere waheguru mehr kre
@bhavdeepsingh9884
@bhavdeepsingh9884 3 жыл бұрын
Bot vadea bai g swad aa gya love from Kuwait
@rameshkumarsharma8373
@rameshkumarsharma8373 3 жыл бұрын
Very very nice so good work brothes ji god bless you
@gurpreetsinghrana7044
@gurpreetsinghrana7044 3 жыл бұрын
Bhoooooooooooooooooooooot ase je koi apne jindgi nu nasean to door koi kum kar reha ta saath dena chaeda
@user-sm6co2un6k
@user-sm6co2un6k 10 ай бұрын
ਬਾਈ ਦੇ ਸਬਰ ਸਿਦਕ ਤੇ ਮਿਹਨਤ ਨੂੰ ਸਲਾਮ❤
@jassgill1319
@jassgill1319 3 жыл бұрын
God bless u 🙏🏻❤️ jatta
@munishvashisht6880
@munishvashisht6880 3 жыл бұрын
3 no aala bacha naam karu ga aan aale time ch 👌👌👌
@kabaddijindjaan3950
@kabaddijindjaan3950 3 жыл бұрын
Bht sohni video veer g rabb tuhnu khusj rkhe
@shanigondalshanigondal2187
@shanigondalshanigondal2187 3 жыл бұрын
Mashallah g bhot khub veer g
@villagerslovers2021
@villagerslovers2021 3 жыл бұрын
Mere guwandi pind y munde nu bahut time da shonk ah changa lagye dekh ke wmk
@sandhujatt3553
@sandhujatt3553 3 жыл бұрын
ਵਾਹਿਗੁਰੂ ਮਿਹਰ ਕਰੀਂ ਵੀਰ ਤੇ
@platium4514
@platium4514 3 жыл бұрын
Very good video God bless you all
@gamechanger8231
@gamechanger8231 3 жыл бұрын
ਬੱਲੇ ਸ਼ੇਰਾ ,,, ਪੂਰੀ ਗੱਲ ਬਾਤ ਹੈ
@Taranbadesha
@Taranbadesha 3 жыл бұрын
Bhut vadia janvaar veer de ♥️♥️ laggya reh veer baba nanak batha baki koi ni seva kri chl vaise teri seva saaf dikh rhi aa ♥️♥️ bhut vadia breed aa veere teri ♥️
@AMANDEEPSINGH-hv2jh
@AMANDEEPSINGH-hv2jh 3 жыл бұрын
Bai ji God bless you 🌹 💐 🌷🌷🌷
@parmindersingh9866
@parmindersingh9866 3 жыл бұрын
Full kaim kam veere.. salute mehnat nu.. veer da name baut oucha hove ...
@cbiharshchaprana4908
@cbiharshchaprana4908 3 жыл бұрын
Nice horse Ajay chaprana Haryana Faridabad nice video
@Warsi_Sufi
@Warsi_Sufi 3 жыл бұрын
fal nivea rukha nu lggde eh sabit kr rea bai..God bless u
@talwindergrewal7807
@talwindergrewal7807 3 жыл бұрын
nyc nature nd jaanwar vr
@asbrikhan2058
@asbrikhan2058 3 жыл бұрын
Nice aa vare
@harbanslal9550
@harbanslal9550 3 жыл бұрын
vaheguru hor kirpa kru shoteveer
@cbiharshchaprana4908
@cbiharshchaprana4908 3 жыл бұрын
Nice horse Ajay chaprana Haryana Faridabad nice video sir i love you very much
@shambersingh3859
@shambersingh3859 3 жыл бұрын
Kya batt aa 22 god bless u 👌🏻👌🏻
@chaina357
@chaina357 3 жыл бұрын
Rab tarakki dawe
@supergaming2580
@supergaming2580 3 жыл бұрын
ਬਹੁਤ ਵਧੀਆ👍💯
@bipansanghaamritsangha7230
@bipansanghaamritsangha7230 3 жыл бұрын
Bahot vadia bai
@worldvideos6108
@worldvideos6108 3 жыл бұрын
Siraaaa banda simran veera 👌👌
@chahal123singh8
@chahal123singh8 3 жыл бұрын
Yaar Bnda Dil da Saaf j .... Bakki Waheguru Chardikala bkshe
@SukhchainSingh-zn4yz
@SukhchainSingh-zn4yz 3 жыл бұрын
By ji bahut lucky aa.god bless him.
@sarwanbajwa8074
@sarwanbajwa8074 3 жыл бұрын
ਕੱਦ ਕਾਠੀ ਤਾਂ ਬਾਈ ਜੀ ਜਰੂਰ ਨਾਪ ਕੇ ਰੱਖਿਆ ਕਰੋ।
@dalveermaan5454
@dalveermaan5454 3 жыл бұрын
Very good Nature veerey daaa
@tarlochansingh6793
@tarlochansingh6793 3 жыл бұрын
22 g att aa najara aa greaa 💪🏻💪🏻💪🏻
@SatinderSingh-ds3fy
@SatinderSingh-ds3fy 3 жыл бұрын
ਬਹੁਤ ਵਧੀਆ ਵਾਹਿਗੁਰੂ ਜੀ
@damandeepkhangura1247
@damandeepkhangura1247 3 жыл бұрын
ਪ੍ਰਮਾਤਮਾ ਦੀ ਮੇਹਰ ਸਦਕਾ ਹੀ ਸਭ ਕੁੱਝ ਪ੍ਰਾਪਤ ਹੁੰਦਾ
@bhawanrangi4939
@bhawanrangi4939 3 жыл бұрын
Very nice keep it up god bless u veere
@VarinderSingh-if3ef
@VarinderSingh-if3ef 3 жыл бұрын
Vdia banda yr,y ne apni kismat app bnayi aa🙏🙏
@chardapunjab8475
@chardapunjab8475 3 жыл бұрын
👍👍Bahot sohne janwar aa veer ji 👌
@joneysharma1727
@joneysharma1727 3 жыл бұрын
Good person Simran bhai
@gurvindergurvinder8249
@gurvindergurvinder8249 3 жыл бұрын
Waheguru mehar kru
@tajindersaggi2548
@tajindersaggi2548 3 жыл бұрын
Good job always I’m respect ur work shonki Sardar
@Manoharlal10101
@Manoharlal10101 3 жыл бұрын
Rab Dian rakhan.good luck.
@gurdeepkhaira656
@gurdeepkhaira656 3 жыл бұрын
Waheguru ji
@gurvindersinghbawasran3336
@gurvindersinghbawasran3336 2 жыл бұрын
ਬਾਈ ਦੀਆਂ ਗੱਲਾਂ ਸੁਣ ਕੇ ਸਵਾਦ ਆ ਗਿਆ ❤️❤️
@darwindersaggu3415
@darwindersaggu3415 3 жыл бұрын
👍👍👍craaaa bro 👍👍👍bache shone aa sare ai
@hardipsinghmahl1635
@hardipsinghmahl1635 3 жыл бұрын
ਭਾਊ ਨੇ ਸਾਰੇ ਪਾਸੇ ਕਮਾਲ ਕੀਤੀ ਵਹਿਗੂਰੁ ਇਸ ਦੀ ਮਿਹਨਤ ਨੂੰ ਭਾਗ ਲਾਵੇ
@DavinderSingh-je5wc
@DavinderSingh-je5wc 3 жыл бұрын
ਖੁਸ਼ ਕੀਤਾ ਛੋਟੇ ਵੀਰ
@nitinrathi654
@nitinrathi654 3 жыл бұрын
Nella daa attitude baai ji att hh
@RamandeepKaur-gh7fb
@RamandeepKaur-gh7fb 3 жыл бұрын
ਚੜਦੀ ਕਲਾ ਵਿਚ ਰਖੇ ਵਾਹਿਗੁਰੂ ਹਮੇਸ਼ਾਂ ਕਿਰਪਾ ਬਣਾਈ ਰਖੇ
@bharmaltoksiya1931
@bharmaltoksiya1931 3 жыл бұрын
Congratulations 🙏
@cbiharshchaprana4908
@cbiharshchaprana4908 3 жыл бұрын
Nice horse Ajay chaprana Haryana Faridabad nice video brother sir i love your very much
@karamjeetsekhon3208
@karamjeetsekhon3208 3 жыл бұрын
Bhi Ji good banda...🙏
@Randhawa548
@Randhawa548 3 жыл бұрын
ਬੜੀ ਸੋਹਣੀ ਸੋਚ ਵੀਰ ਦੀ ਬੜੀ ਕਿਰਪਾ ਮਾਲਕ ਦੀ
UNO!
00:18
БРУНО
Рет қаралды 3,3 МЛН
Slow motion boy #shorts by Tsuriki Show
00:14
Tsuriki Show
Рет қаралды 10 МЛН
No empty
00:35
Mamasoboliha
Рет қаралды 10 МЛН
Unni Ikki (Full Movie) Jagjeet Sandhu | Latest Punjabi Movie 2024 | Geet MP3
2:02:23