"ਸੰਤਾ ਨੇ ਬਾਜੀ ਜਿੱਤ ਕੇ ਮੋਢੇ ਤੇ ਪਰਨਾ ਰੱਖਿਆ ਕਬੂਤਰ ਨਹਰੇ ਨਹਿਰ ਤੂਰ ਪਿਆ"

  Рет қаралды 50,024

Star Kabutarbaaz

Star Kabutarbaaz

Жыл бұрын

ਸਟਾਰ ਕਬੂਤਰਬਾਜ਼ ਚੈਨਲ ਤੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।।
ਮੈ ਕੁਲਦੀਪ ਸਿੰਘ ਪਿੰਡ ਢਿੱਲਵਾਂ ਜਿਲਾ ਬਰਨਾਲਾ ਆਪ ਸਭ ਦਾ ਬਹੁਤ ਧੰਨਵਾਦੀ ਹਾਂ। ਜੌ ਕਿ ਤੁਸੀ ਇਸ ਚੈਨਲ ਨੂੰ ਅਪਣਾ ਕੀਮਤੀ ਸਮਾ ਦੇ ਕੇ ਕਾਮਯਾਬ ਕਿੱਤਾ ਹੈ। ਮੈ ਹਮੇਸ਼ਾ ਆਪ ਸਭ ਦਾ ਸੁਕਰਗੁਜਾਰ ਰਹੂਗਾ।। ਤੇ ਆਸ ਕਰੂੰਗਾ ਕੇ ਤੁਸੀ ਐਵੇਂ ਹੀ ਚੈਨਲ ਨੂੰ ਤੇ ਕਬੂਤਰਬਾਜੀ ਨੁ ਪਿਆਰ ਕਰਦੇ ਰਹਿਣਗੇ।
ਆਪ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਬੂਤਰਬਾਜੀ ਦੀ ਖੇਡ ਨੂੰ ਪਿਆਰ ਕਰੋ ਜੀ। ਇਸ ਨੁ ਕਿਸੇ ਵੀ ਕਰਨ ਕਰਕੇ ਬਦਨਾਮ ਨਾ ਹੋਣ ਦਿਓ ਜੀ।।
ਓਹ ਖੇਡ ਸਾਡੇ ਖੂਨ ਚ ਰਚੀ ਹੋਈ ਹੈ ਜੇਕਰ ਇਹ ਬਦਨਾਮ ਹੁੰਦੀ ਹੈ ਤਾਂ ਅਸੀਂ ਹੀ ਬਦਨਾਮ ਹੋਵਾਗੇ ਤੇ ਬਦਨਾਮੀ ਦੇ ਜਿੰਮੇਵਾਰ ਵੀ ਅਸੀ ਖੁਦ ਹੀ ਹੋਵਾਂਗੇ।
ਆਪ ਸਭ ਨੂੰ ਬੇਨਤੀ ਹੈ ਕਿ ਮੈ ਤੁਹਾਡੇ ਲਈ ਇਕ ਫੇਸਬੁੱਕ ਤੇ ਪੇਜ ਬਣਾਇਆ ਹੈ ਜਿਸ ਤੇ ਅਸੀ ਨਵੀਆ ਨਵੀਆਂ ਵੀਡਿਓ ਪਾਵਾਂਗੇ।। ਤਾਂ ਤੋਂ ਤੁਸੀ ਫੇਸਬੁਕ ਤੇ ਵੀ ਕਬੂਤਰਬਾਜੀ ਦਾ ਅਨੰਦ ਮਾਣ ਸਕਦੇ ਹੋ ਜੀ।।
ਇਸ ਵੀਡਿਉ ਵਿਚ ਮਹਾਨ ਕਬੂਤਰਬਾਜ਼ ਸੰਤ ਬਾਬਾ ਪੂਰਨਾ ਨੰਦ ਜੀ। ਉਰਫ ਪੂਰੀ ਨੰਦ ਜੀ ਦੀ ਕੁੱਝ ਜਾਣਕਾਰੀ ਅਤੇ ਵੀਰੇ ਸੰਧੂ ਖੁਰਦ ਦੀ ਹੈ।। ਸੰਤ ਪੂਰੀ ਨੰਦ ਜੀ ਇਕ ਸਾਧ ਵਿਰਤੀ ਦੇ ਫ਼ਕਰ ਲੋਕ ਸਨ ਓਹਨਾ ਨੁ ਕਬੂਤਰਾਂ ਦਾ ਬਹੁਤ ਜਿਆਦਾ ਸ਼ੌਂਕ ਵੀ ਸੀ। ਤੇ ਓਹਨਾ ਨੇ ਆਪਣੇ ਜੀਉਂਦੇ ਜੀ ਬਹੁਤ ਤਕੜੀ ਕਬੂਤਰਬਾਜੀ ਕੀਤੀ ਹੈ। ਬੇਸ਼ੱਕ ਓਹਨਾ ਨੁ ਨਵੇਂ ਖਿਡਾਰੀ ਨਾ ਜਾਣਦੇ ਹੋਣ ਪਰ ਸਾਰੇ ਪੁਰਾਣੇ ਖਿਡਾਰੀ ਚੰਗੀ ਤਰਾਂ ਓਹਨਾ ਤੋ ਜਾਣੂ ਨੇ।।
ਸੋ ਕਿਰਪਾ ਕਰਕੇ ਵੀਡਿਓ ਪੂਰੀ ਦੇਖੋ ਦੇ ਓਹਨਾ ਦੀਆਂ ਗੱਲਾਂ ਦਾ ਅਨੰਦ ਮਾਣੋ ਜੀ । ਧੰਨਵਾਦ ।।।
#starkabutarbaaz
#live
#kabutarbaaji
#viralvideo
#2022 #update
#pigeonrace
#pigeonlover #kabutarudanekanuska #kabutarstatus #pigeonlover #ਕਬੂਤਰ
#dcbega #dhannamahraaj #jeetachannwal
#hissowalkeepa #pigeonrace #veerasandhukhurd #veerasandhukhurd
#ਕਬੂਤਰਬਾਜੀ
#ikshonkkabutarbaji
#santghanddabanna

Пікірлер: 138
@jaskarnsingh5053
@jaskarnsingh5053 Жыл бұрын
ਸਾਰੇ ਕਬੂਤਰ ਪਰਵਰਿਸ਼ ਕਰਨ ਵਾਲਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸੰਤ ਬ੍ਰਹਮਾਨੰਦ ਜੀ ਨੂੰ ਸਦ ਸਦ ਨਮਸਕਾਰ ਅਤੇ ਸਟਾਰ ਚੈਨਲ ਵਾਲੇ ਵੀਰੋ ਜਿਉਂਦੇ ਵਸਦੇ ਰਹੋ।
@StarKabutarbaaz
@StarKabutarbaaz Жыл бұрын
Sukria ਵੱਡੇ ਬਾਈ
@iamnotalonemywaheguruiswit7715
@iamnotalonemywaheguruiswit7715 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@StarKabutarbaaz
@StarKabutarbaaz Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@nirbhaisingh3649
@nirbhaisingh3649 Жыл бұрын
Love you kuldeep veer siraa gall baat khich k rakh jatta
@StarKabutarbaaz
@StarKabutarbaaz Жыл бұрын
Thnkas dood ਬਾਈ ਜੀ
@IqbalSingh-ys8hb
@IqbalSingh-ys8hb 11 ай бұрын
ਸਿੰਘ ਸਾਬ ਦੀਆ ਗੱਲਾਂ ਬਹੁਤ ਵਧੀਆ ਲੱਗੀਆਂ
@bhindasingh8473
@bhindasingh8473 Жыл бұрын
ਜਮਾ ਸਹੀ ਗੱਲਾਂ ਬਾਬੇ ਦੀ ਆ
@sarpreetsingh5109
@sarpreetsingh5109 Жыл бұрын
ਬੁਹਤ ਵਧੀਆ ਬਾਈ ਜੀ, ਬੁਹਤ ਵਧੀਆ ਗੱਲ ਬਾਤ
@Gagandeepkotli
@Gagandeepkotli 29 күн бұрын
Siraaa
@bindusingh504
@bindusingh504 Жыл бұрын
ਕੁਲਦੀਪ ਭਾਜੀ ਬਹੁਤ ਵਧੀਆ ਇੰਟਰਵਿਊ ਜੀ ਰੱਬ ਤੁਹਾਡੇ ਤੇ ਹਮੇਸ਼ ਮੇਹਰ ਰੱਖੇ ਜੀ ਮੈ ਕਬੂਤਰ ਨਹੀ ਰੱਖੇ ਪਰ ਸੌਕ ਬਹੁਤ ਆ ਸਭ ਕਬੂਤਰ ਬਾਜ ਦੀ ਵੀਡੀਓ ਦੇਖ ਦਾ ਹਾ ਜੀ
@StarKabutarbaaz
@StarKabutarbaaz Жыл бұрын
ਬਹੁਤ ਬਹੁਤ ਧੰਨਵਾਦ ਜੀ। ਸ਼ੌਂਕ ਪੂਰਾ ਕਰੀ ਚੱਲੋ ਵੀਰੇ
@DeepakVerma-hs4jr
@DeepakVerma-hs4jr Жыл бұрын
Ustad ji
@user-gf6ff8nh1f
@user-gf6ff8nh1f Жыл бұрын
ਵਧੀਅਾ ਵੀਰ ਜੀ
@BalwinderKumar-eh4or
@BalwinderKumar-eh4or Жыл бұрын
Nice job
@kakasandhu3348
@kakasandhu3348 Жыл бұрын
Good job
@sharanjitsinghgill7181
@sharanjitsinghgill7181 Жыл бұрын
Waheguru ji ka khalsha waheguru g ki faith very nice interview veer God bliss you veer baba v
@StarKabutarbaaz
@StarKabutarbaaz Жыл бұрын
Thenks ਵੀਰe
@kuldeepdhaliwal4145
@kuldeepdhaliwal4145 Жыл бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ
@StarKabutarbaaz
@StarKabutarbaaz Жыл бұрын
Thanks bai
@AMANDEEPDHILLON-pb5mp
@AMANDEEPDHILLON-pb5mp Жыл бұрын
Ajj tak esi interview ni dekhi very good
@StarKabutarbaaz
@StarKabutarbaaz Жыл бұрын
Sukria sir
@sukhidhandhwar5476
@sukhidhandhwar5476 6 ай бұрын
Gud interview
@kuldeepdhaliwal4145
@kuldeepdhaliwal4145 Жыл бұрын
ਆਹ ਗੱਲ ਬਾਈ ਦੀ ਬਹੁਤ ਵਧੀਆ ਆਖੀਰ ਤੱਕ 30 ਮਿੰਟ ਦੇਣੇ ਜੋ ਵੀਰ ਆਖੀਰ ਤੇ ਆਕੇ ਟਾਇਮ ਘਟਾ ਦਿੰਦੇ ਨੇ ਜਦੋ ਕੇ ਮਗਰਲੇ ਟਾਇਮ ਕਬੂਤਰ ਥੱਕ ਜਾਦਾ ਤੇ ਘਰ ਵੀ ਲੱਭ ਰਿਹਾ ਹੁੰਦਾ ਤਾਂ 30 ਦੇਣੇ ਚਾਹੀਦੇ ਹਨ
@lakhvindarsingh1923
@lakhvindarsingh1923 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@harmeetbrar8592
@harmeetbrar8592 Жыл бұрын
Kuldeep veer full sport love u siraa ਇੰਟਰਵਿਊ 👌👌👌
@harmeetbrar8592
@harmeetbrar8592 Жыл бұрын
😘😘🙏🏼🙏🏼
@ranveerbrar428
@ranveerbrar428 Жыл бұрын
Veer bhut bdiya Love u bro
@pindradhillon6849
@pindradhillon6849 6 ай бұрын
Bhut vadiya video sade pinda da y bera San a bhut vadiya bajiea karbonda Apne pind
@anmol962
@anmol962 Жыл бұрын
ਸਹੀ ਆ ਬਾਈ ਗਾਮਾ ਗੋਜਰੇ ਵਾਲਾ ਪਾਕਿਸਤਾਨ ਚ ਮਸਹੂਰ ਸੀ ਕਬੂਤਰਬਾਜ
@SatnamSingh-zx1ci
@SatnamSingh-zx1ci Жыл бұрын
Bhut vadia banda beera Sandhu
@gurdeepsingh7069
@gurdeepsingh7069 Жыл бұрын
Good interview bro
@sikh4569
@sikh4569 Жыл бұрын
V nice
@SukhwinderSingh-ux4ht
@SukhwinderSingh-ux4ht Жыл бұрын
GOOD. BAI G
@narinderdhillon8477
@narinderdhillon8477 Жыл бұрын
Wah g wah
@Singh_367
@Singh_367 Жыл бұрын
ਵੀਰਾ ਬਾਪੂ ਆ ਜਮਾ ਖਰਾ ਬੰਦਾ
@jaspreetdhillon7581
@jaspreetdhillon7581 Жыл бұрын
😎 Endless 😎💞🕊️
@jaspreetdhillon7581
@jaspreetdhillon7581 Жыл бұрын
💞 100%shi 😎 gall 🕊️ a 💞 y 💞😎🕊️
@sukhggg5850
@sukhggg5850 Жыл бұрын
end a gal baat bro
@ffguru7423
@ffguru7423 Жыл бұрын
Endless kabuter
@vickyjhamat2450
@vickyjhamat2450 Жыл бұрын
End galbat kuldeep Veer God bless you
@StarKabutarbaaz
@StarKabutarbaaz Жыл бұрын
Sukria ਵੱਡੇ ਬਾਈ
@ballu.kot.kachhwa.
@ballu.kot.kachhwa. Жыл бұрын
❤❤❤❤❤
@jaspalcheema8082
@jaspalcheema8082 Жыл бұрын
Very nice ❤️❤️❤️❤️❤️👍👍
@kabootarlover77
@kabootarlover77 Жыл бұрын
Very nice veer ji 🙏❣️❣️🙏
@LakhveerSingh401
@LakhveerSingh401 Жыл бұрын
Very nice ji
@jagdevsarpanch4506
@jagdevsarpanch4506 Жыл бұрын
ਵੀਰਾ ਬਹੁਤ ਵਧੀਆ ਇਨਸਾਨ ਆ ਤੇ ਵਧੀਆ ਖਿਡਾਰੀ ਆ
@StarKabutarbaaz
@StarKabutarbaaz Жыл бұрын
Hanji ਸਰਪੰਚ ਸਾਹਿਬ
@BSSsingh73
@BSSsingh73 Жыл бұрын
👌👌👌 bahut sirra Te suljeya khidari hai
@pindradhillon6849
@pindradhillon6849 Жыл бұрын
Bhut vadiya lagea. Intrveo dhak k
@StarKabutarbaaz
@StarKabutarbaaz Жыл бұрын
Sukria veer ji
@sukhysingh5591
@sukhysingh5591 Жыл бұрын
❤️💯👌
@user-yj2cn5fd6b
@user-yj2cn5fd6b Жыл бұрын
End Keri Bai ne
@lakhveersinghlakhveersingh3358
@lakhveersinghlakhveersingh3358 Жыл бұрын
Nice
@manjotsingh7532
@manjotsingh7532 Жыл бұрын
Bahut badhiya interview bhi Raj Sandhu ha
@princesandhu7808
@princesandhu7808 Жыл бұрын
❤️❤️
@SatnamSingh-jg9cp
@SatnamSingh-jg9cp Жыл бұрын
Very good 22g
@StarKabutarbaaz
@StarKabutarbaaz Жыл бұрын
Sukria ਵੀਰੇ
@AngrejSingh-sd1bf
@AngrejSingh-sd1bf Жыл бұрын
Bai sira.banda
@Happy-iw5ml
@Happy-iw5ml Жыл бұрын
Good information dinde bai
@pindersingh3718
@pindersingh3718 Жыл бұрын
Good
@nikkaaklia9165
@nikkaaklia9165 Жыл бұрын
👌👌
@SaleemKhan-hk7ju
@SaleemKhan-hk7ju Жыл бұрын
22 Sirra GA
@StarKabutarbaaz
@StarKabutarbaaz Жыл бұрын
Sukria Foji saab
@SanjeevKumar-jw5hp
@SanjeevKumar-jw5hp Жыл бұрын
👍👍
@keepasing897
@keepasing897 Жыл бұрын
Good verry intrview star kabutarbaaz bro g
@StarKabutarbaaz
@StarKabutarbaaz Жыл бұрын
Thanks veer ji
@bawamandikalanpb0352
@bawamandikalanpb0352 Жыл бұрын
Y interview gud
@rajveerdhaliwal3553
@rajveerdhaliwal3553 Жыл бұрын
Nice video bai ji
@StarKabutarbaaz
@StarKabutarbaaz Жыл бұрын
Sukria ਵੀਰ
@aw_bhatti_jatt_hoshiarpuria
@aw_bhatti_jatt_hoshiarpuria Жыл бұрын
Excellent interview aa 22 g 👌 United Panjab ♥️
@StarKabutarbaaz
@StarKabutarbaaz Жыл бұрын
Sukria sir
@aw_bhatti_jatt_hoshiarpuria
@aw_bhatti_jatt_hoshiarpuria Жыл бұрын
@@StarKabutarbaaz vlcm brother 🤩
@SaleemKhan-hk7ju
@SaleemKhan-hk7ju Жыл бұрын
Nyc
@iqbalbrar2942
@iqbalbrar2942 Жыл бұрын
Very good job
@sunnyhuntergaming9250
@sunnyhuntergaming9250 Жыл бұрын
Laddi bding dii interview jrur kro veere tuc ik war
@StarKabutarbaaz
@StarKabutarbaaz Жыл бұрын
ਬਾਬਾ ਥੋਡੇ ਬੋਲਾ ਨੁ ਭਾਗ ਲਾਵੈ
@holldardalla7555
@holldardalla7555 Жыл бұрын
Jeeta ta jeeta he a
@nikkudhiman1402
@nikkudhiman1402 Жыл бұрын
Vary nice bro 👌👌👌👌
@msdhindsa8521
@msdhindsa8521 Жыл бұрын
ਕੁਲਦੀਪ ਬਾੲੀ ਕਬੂਤਰ ਦੇ ਪਰ ਤਾ ਚੰਗੀ ਤਰਾ ਦਖਾਦੀਅਾ ਕਰ
@StarKabutarbaaz
@StarKabutarbaaz Жыл бұрын
Sory Bai asal CH ਥੋੜੀ ਜੀ ਦਿੱਕਤ ਰਹ ਗਈ
@JaswinderSingh-lh5rw
@JaswinderSingh-lh5rw 11 ай бұрын
Pind chowke c sant ji da baaji vich chow wala Saad v keh k blonde c baba ji nu
@StarKabutarbaaz
@StarKabutarbaaz 11 ай бұрын
Ho ਸਕਦਾ
@yup3473
@yup3473 Жыл бұрын
Apne to v hai ge a Khalsa ji ale kabootar bhut uudde a
@jasvirsohi7888
@jasvirsohi7888 Жыл бұрын
Numar de dewo ahna da
@jatinder_gill7980
@jatinder_gill7980 Жыл бұрын
bai tera channal subscribe kr lea .vdia lagia interview
@StarKabutarbaaz
@StarKabutarbaaz Жыл бұрын
ਬਹੁਤ ਬਹੁਤ ਸ਼ੁਕਰੀਆ ਵੱਡੇ ਬਾਈ। ਮੈ ਤੁਹਾਡੀ ਚੈਨਲ ਪ੍ਰਤੀ ਆਸ ਤੇ ਮੈ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਦਾ ਰਹੁਗਾਂ ਜੀ। ਬਹੁਤ ਧੰਨਵਾਦ ਜੀ
@StarKabutarbaaz
@StarKabutarbaaz Жыл бұрын
ਦੂਜੀ ਗੱਲ ਇਹ ਚੈਨਲ ਮੇਰਾ ਨਹੀਂ ਅਪਣਾ ਸਾਰਿਆਂ ਦਾ । ਮਤਲਬ ਸਾਰੇ ਕਬੂਤਰਬਾਜ਼ ਵੀਰਾਂ ਨੇ ਇਸ ਨੂੰ ਚਲਿਆ ਇਸ ਕਰਕੇ ਜਿਆਦਾ ਤਾਂ ਕਬੂਤਰਬਾਜ਼ਾਂ ਦਾ ਬਾਈ।। ਜੀਉਂਦੇ ਰਹੋ ਸਾਰੇ ਬਾਈ।।
@jatinder_gill7980
@jatinder_gill7980 Жыл бұрын
bai mein ਸੁਆਦ ਸੁਆਦ ਚ ਈ ਸਾਰਿਆ ਵੀਡਿਓ ਦੇਖੀ ਜਾਨਾ
@StarKabutarbaaz
@StarKabutarbaaz Жыл бұрын
@@jatinder_gill7980 ਤੁਹਾਡੇ ਇਕ ਇਕ ਵਿਓ ਨਾਲ E channel ਚਲਦਾ ਵੀਰ । ਸੁਕਰੀਆ ਤੁਹਾਡਾ। ਮੈ ਰਿਣੀ ਆ ਤੁਹਾਡਾ।
@harjitsingh6414
@harjitsingh6414 Жыл бұрын
Bhaji khalsa jida no deo doaba vich bazian chadan nu kehna
@StarKabutarbaaz
@StarKabutarbaaz Жыл бұрын
9914988721
@livinguk7107
@livinguk7107 Жыл бұрын
Sade kol pure aa thode pind ton aye aa reshu ton
@tari3043
@tari3043 Жыл бұрын
ਕੁਲਦੀਪ ਬਾਈ ਜੀ ਵੀਡੀਓ ਤੇ ਅਵਾਜ ਅਲੱਗ ਅਲੱਗ ਚਲ ਰਹੀ ਸੀ। ਇਹਦਾ ਧਿਆਨ ਰੱਖਿਆ ਕਰੋ।
@StarKabutarbaaz
@StarKabutarbaaz Жыл бұрын
ਅਪਣਾ ਕੋਲ ਕੈਮਰਾ ਨੀ ਹੈਗਾ ਤਾਰੀ ਬਾਈ।। ਜਿਹੜਾ ਹੈਗਾ ਓਸ ਚ ਮਾਈਕ ਨੀ ਲਗਦਾ।। ਇਸ ਕਰਕੇ ਥੋੜੀ ਦਿੱਕਤ ਆਈ ਹੋਣੀ ਆ।। ਬਾਕੀ ਅੱਗੇ ton ਗੋਰ ਰਖੁ
@rajdhaliwal8009
@rajdhaliwal8009 Жыл бұрын
Hi
@lallitoor636
@lallitoor636 Жыл бұрын
Y g gumni ali davani ki namm c samaz ni lagea
@monikumar7949
@monikumar7949 Жыл бұрын
Setaa bhairupa ka intro karo bro
@StarKabutarbaaz
@StarKabutarbaaz Жыл бұрын
ਸੰਪਰਕ ਕਰੋ ਦਿਓ ਵੀਰ ਜੀ
@AmritpalSingh-mo7jh
@AmritpalSingh-mo7jh Жыл бұрын
Shi gal ji mud ghat Huna chahi da paise ghat hun harek koi kabootar sad sakda hai
@StarKabutarbaaz
@StarKabutarbaaz Жыл бұрын
ਬਿਲਕੁਲ ਬਾਈ
@PreetGur-dl2dw
@PreetGur-dl2dw Жыл бұрын
Y gall taa shi aa Pr koi nhi. Sun daa .. Agla kehda tuc naa chado.. 1700 mud aale . Haajara Club bne hoye aa Agla kehda J paise ghat aa Tuc Oh club chad lyo jruri thori aa . V aapa 8000 aali ch hi jaana
@Sandeepsandhu44
@Sandeepsandhu44 Жыл бұрын
ਕੈਮਰਾ ਚੰਗਾ ਲੈ
@StarKabutarbaaz
@StarKabutarbaaz Жыл бұрын
Bai tere Bol ਸੁਲੱਖਣੇ ਹੋਣ।
@mannchamkaur3399
@mannchamkaur3399 Жыл бұрын
Rahul ganga di interview kr lo bai
@StarKabutarbaaz
@StarKabutarbaaz Жыл бұрын
ਜਰੂਰ ਵੱਡੇ ਬਾਈ
@simipatwar27
@simipatwar27 Жыл бұрын
Apne dost kol 17 ਘੰਟੇ udeya hoya kabootar aa Asi apni aa akha naal raat nu v udd da ਦੇਖਿਆ si 6 vje udone a swere oho
@StarKabutarbaaz
@StarKabutarbaaz Жыл бұрын
ਸਾਂਭ ਕੇ ਰੱਖੋ ਵੀਰ ਇਹੋ ਜਿਹੇ ਜਾਨਵਰ ਮਿਲਦੇ ਨੀ ਹੁੰਦੇ
@varindercheema9056
@varindercheema9056 Жыл бұрын
Ustad snu v de devi yr bche
@simipatwar27
@simipatwar27 Жыл бұрын
@@varindercheema9056 nhi veere asi apdi nasal ni deni kise nu v Bhtt sambh ke rakhi hoe a Asi gujrat de border te uda dine a ja ke But dinde ni kise nu
@varindercheema9056
@varindercheema9056 Жыл бұрын
@@simipatwar27kine da dena joda chl free na devi fir
@simipatwar27
@simipatwar27 Жыл бұрын
@@varindercheema9056 nhi ji asii ni sale krde hege Naa dine aa kise nu apni home breed
@pindersingh5141
@pindersingh5141 Жыл бұрын
Bai mosm thande hone
@rajdhaliwal8009
@rajdhaliwal8009 Жыл бұрын
Pela comments mere aa
@StarKabutarbaaz
@StarKabutarbaaz Жыл бұрын
Bai bhot bhot bhot thanks Yara ।। Juonday rho
@kabotarbaziyamunanagar2013
@kabotarbaziyamunanagar2013 Жыл бұрын
Apne kol aa bai kapal mochan Guruaan di dharti aa
@StarKabutarbaaz
@StarKabutarbaaz Жыл бұрын
ਬਿਲਕੁਲ ਬਾਈ ਜੀ ।।
@sonykhansonykhan1498
@sonykhansonykhan1498 Жыл бұрын
Vere kabotar cangi tara vahka ta sahi hath bch hi edar oudar kari jana parava eda vedo thora bndi hundi a koi v kabotar ni cangi tara to vkea
@StarKabutarbaaz
@StarKabutarbaaz Жыл бұрын
ਅੱਗੇ ਤੋਂ ਗੋਰ ਰੱਖੂਗਾ ਵੀਰੇ
@SurajKumar-oi8yf
@SurajKumar-oi8yf Жыл бұрын
bhai egg ki dawai ka name likh do
@StarKabutarbaaz
@StarKabutarbaaz Жыл бұрын
Push ke comment CH Likh dio
@dalveersingh7874
@dalveersingh7874 Жыл бұрын
Egg farmola keh deo poltery vali shop tu milo
@jasvirsohi7888
@jasvirsohi7888 Жыл бұрын
Phla camra man hor labh lo kabootar ght dikhonda camre nu laatu wang hilyi janda b oh hil de hole jan de Tu camra ta tika la
@StarKabutarbaaz
@StarKabutarbaaz Жыл бұрын
Sory Bai ਅੱਗੇ ਤੋਂ ਗੋਰ ਰੱਖਣਗੇ
@baljotsingh7645
@baljotsingh7645 Жыл бұрын
Kabuter sahi dikahaia karo
@StarKabutarbaaz
@StarKabutarbaaz Жыл бұрын
ਜਰੂਰ ਬਾਈ ਇਸ ਵੀਡਿਉ ਚ ਥੋੜੀ ਜੀ ਦਿੱਕਤ ਰਹ ਗਈ
@bawamandikalanpb0352
@bawamandikalanpb0352 Жыл бұрын
Y te te te te bhuta krda😂😂
@StarKabutarbaaz
@StarKabutarbaaz Жыл бұрын
Anna Ku ta ਚਲਦੀ ਚਾਲ ਚ ਤੁਸੀ ਲੰਘਾ ਹੀ ਸਕਦੇ ਓ ਬਾਈ ਜੀ😃
@AmritpalSingh-vu5bl
@AmritpalSingh-vu5bl Күн бұрын
Baba aa jheda tenu hath la k boluda interview to baad ede ik vaar juti zhoor fari he sala gal nai karn dinda
@rajdhaliwal8009
@rajdhaliwal8009 Жыл бұрын
Pali aa
@StarKabutarbaaz
@StarKabutarbaaz Жыл бұрын
ਕਿਵੇਂ ਐ ਪਾਲੀ ਬਾਈ ਮੈ ਤੇਰੀ id janda।। ਹੋਰ ਘਰ ਕਿਵੇਂ ਐ
@IqbalSingh-ys8hb
@IqbalSingh-ys8hb 11 ай бұрын
ਬਾਈ ਦਾ ਨੰਬਰ ਵੀ ਸ਼ੇਅਰ ਕਰੋ।
@holldardalla7555
@holldardalla7555 Жыл бұрын
Kuldeep veera da nov send kare
@StarKabutarbaaz
@StarKabutarbaaz Жыл бұрын
ਤੁਸੀ ਮੇਰੇ ਨਾਮਵਰ ਤੇ ਵਟਸਐੱਪ ਕਰਦੋ। Description ਚ bomber Hona Mera bai
@falwindersingh7804
@falwindersingh7804 Жыл бұрын
22 g ankal g da number deo
@StarKabutarbaaz
@StarKabutarbaaz Жыл бұрын
9914988721
@sukhwantsingh3920
@sukhwantsingh3920 Жыл бұрын
Good job
@gurinderpalsingh6283
@gurinderpalsingh6283 Жыл бұрын
Nice
A little girl was shy at her first ballet lesson #shorts
00:35
Fabiosa Animated
Рет қаралды 15 МЛН
No empty
00:35
Mamasoboliha
Рет қаралды 9 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН
Barsi Mander ਬਾਰਸ਼ੀ ਮੰਡੇਰ Interview Part - 2 #malwabelt #interview #Kabooterbaazi_Interview
47:36
вирусные видео
0:35
Джордж TVМЕН
Рет қаралды 1,1 МЛН
Spot The Fake Animal For $10,000
0:40
MrBeast
Рет қаралды 188 МЛН
Spot The Fake Animal For $10,000
0:40
MrBeast
Рет қаралды 188 МЛН