ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲਾ ਮੁੰਡਾ ਕਿਵੇਂ ਕਰਦਾ ਕਨੇਡੀਅਨ ਵਹੁਟੀ ਲਈ ਪੈਸਿਆਂ ਦਾ ਪ੍ਰਬੰਧ | short film

  Рет қаралды 109,006

PiTiC Live - SP Media Punjab

PiTiC Live - SP Media Punjab

2 жыл бұрын

ਸੱਤਰ ਹਜਾਰ ਨੂੰ ਠੇਕੇ ਤੇ ਜਮੀਨ ਲੈਣ ਵਾਲੇ ਮੁੰਡੇ ਦੀ ਨਵੀਂ ਸਕੀਮ ਸੋਚਾਂ ਵਿੱਚ ਪਾ ਦੇਵੇਗੀ ਕਨੇਡੀਅਨ ਵਹੁਟੀ ਲਈ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਦਾ
artist... Sonu Virk
story.. Sahib Singh lohar majra
#spmediapunjab #piticlive #canada#america#theka#jameen#ਸੱਤਰ

Пікірлер: 161
@jagdeepsingh353
@jagdeepsingh353 2 жыл бұрын
ਬਾਈ ਸਾਹਿਬ ਸਿੰਘ ਵਿਰਕ ਜੀ ਇਸ ਬਾਈ ਨੂੰ ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਵਾਲੇ ਬਾਈ ਗੁਰਪ੍ਰੀਤ ਸਿੰਘ ਕੋਲ ਲੈ ਜਾ ਇਹ ਵੀਰ ਦਾ ਦਿਮਾਗ ਹਿਲਗਿਆ ਬਾਈ ਇਸ ਨੂੰ ਹੈਲਪ ਦੀ ਬਹੁਤ ਲੋੜ ਹੈ ਧੰਨਵਾਦ ਜੀ
@abmaan5288
@abmaan5288 2 жыл бұрын
Veer g bai shi a eh short film bnonde aa
@raman7330
@raman7330 Жыл бұрын
😂😂😂🤣🤣🤣🤣
@sukhpalmaan3702
@sukhpalmaan3702 Жыл бұрын
Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe
@hmt-xh7go
@hmt-xh7go Жыл бұрын
kidde bevkuf lok a yar kmaal a, o ਸਿੱਖਿਆ ਦੇ ਰਹੇ ਨੇ ਹਾਸਾ ਮਜ਼ਾਕ ਕਰਦੇ ਹੋਏ
@kushwindersinghkhazangill5624
@kushwindersinghkhazangill5624 Жыл бұрын
ਵਧੀਆ ਕਮੇਡੀਅਨ ਆ ਬੰਦਾ ਹੈਂ ਲੋਕਾਂ ਨੂੰ ਸੋਚਦੇ ਰਹਿਣ ਜੇ ✌✌✌✌👌👌👌
@garysidhu5127
@garysidhu5127 Жыл бұрын
ਵੀਰ ਜੀ ਇਹ ਬਾਈ ਦੀ ਐਕਟਿਂਗ ਕਮਾਲ ਦੀ ਆ... ਕਈ ਵੀਰ ਇਸ ਨੂ ਪਾਗਲ ਕਹਿ ਰਹੇ ਆ
@sukhpaldhaliwal3540
@sukhpaldhaliwal3540 2 жыл бұрын
ਬਾਈ ਜੀ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਬਾਬਾ ਵਾਹਿਗੂਰੂ
@balwinderkaursembhi803
@balwinderkaursembhi803 2 жыл бұрын
ਵੀਰ ਜੀ ਜਿੱਥੇ ਐਨੀ ਮੇਨਤ ਕਰਕੇ ਐਟਰਬੂ ਲੈਣ ਆਏਆ ਧੋੜੀ ਖੇਚਲ ਹੋਰ ਕਰ ਦੋ ਇਸ ਬਚਾਰੇ ਨੂੰ ਮਨੁੱਖਤਾ ਦੀ ਸੇਵਾ ਗੁਰਪ੍ਰੀਤ ਪੁਤ ਕੋਲ ਲੈ ਜਾਓ ਉਂਨਾਂ ਕੋਲ ਬਹੁਤ ਵੱਡੇ ਵੰਡੇ ਡਕਟਰ ਹੈ ਦਮਾਗਦੇ ਤੇਰਾ ਭਲਾ ਹੋਜੂ ਬਹੁਤ ਵਧੀਆ ਮੈਸਜ ਦਿੱਤਾ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ 🙏🙏
@ggeepgdeep440
@ggeepgdeep440 2 жыл бұрын
Bilkul sahi gal a g
@goragill6451
@goragill6451 2 жыл бұрын
Fak hi ji gurmeet s
@AmritPal-ol9dl
@AmritPal-ol9dl Жыл бұрын
Sahi gal aa balwinder g
@sukhpalmaan3702
@sukhpalmaan3702 Жыл бұрын
Oh behne eh ta loka nu smjaa rahe a. ,,,, Eh veer ta acting karke oh das reha v ju aj Kal chal reha
@hmt-xh7go
@hmt-xh7go Жыл бұрын
ona kol thonu lijan wala a balwinder kaur ji , kyuke thonu majak v ni samjh aa reha...... entertainment purpose a
@pubgboyofficial8280
@pubgboyofficial8280 2 жыл бұрын
ਹਜੇ ਵੀ ਕੁਝ ਨਹੀਂ ਵਿਗੜੀਆਂ ਵੀਰ ਇਸ ਵਿਚਾਰੇ ਦੀ ਵਿਡੀਉ ਬਣਾਉਣ ਦੀ ਵਜਾਏ ਇਸਨੂੰ ਦਵਾਈ ਦਵਾਓ ਨਹੀਂ ਤਾਂ ਇਕ ਦੋ ਮਹੀਨੇ ਬਾਅਦ ਇਸ ਵਿਚਾਰੇ ਦੇ ਹਲਾਤ ਵਿਗੜ ਜਾਣਗੇ
@sukhpalmaan3702
@sukhpalmaan3702 Жыл бұрын
Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe
@sukhpalmaan3702
@sukhpalmaan3702 Жыл бұрын
Description vich dekho veere ki likheya v eh story bnayi a
@hmt-xh7go
@hmt-xh7go Жыл бұрын
pubg boy. u need medicine immediately
@Welcome-zg8jv
@Welcome-zg8jv 2 жыл бұрын
ਇਸ ਵੀਡੀਓ ਦੀ ਸਚਾਈ ਕੀ ਹੈ। ਅਤੇ ਜੇ ਇਹ ਵੀਰ ਕਿਸੇ ਧੋਖੇ ਦਾ ਸ਼ਿਕਾਰ ਹੋਈਆਂ ਅਤੇ ਇਸ ਦਾ ਪਿੰਡ ਅਤੇ ਜ਼ਿਲ੍ਹਾ ਜ਼ਰੂਰ ਦੱਸਣਾ ਜੀ ਮੈਨੂੰ
@damandeepkohli4526
@damandeepkohli4526 2 жыл бұрын
Veere ji eh script aa
@simranwaraich1000
@simranwaraich1000 Жыл бұрын
ਐਮੀ ਵਿਰਕ ਵਾਲਾ ਪਿੰਡ ਲੁਹਾਰਮਜਰਾ ਇਹ ਮੁੰਡੇ ਦਾ ਨਾਮ ਸੋਨੂੰ ਵਿਰਕ ਹੈ
@hmt-xh7go
@hmt-xh7go Жыл бұрын
ਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾਹਾ
@manibuttarbuttar6488
@manibuttarbuttar6488 Жыл бұрын
ਬਹੁਤ ਵਧੀਆ
@prabhjotsingh9a313
@prabhjotsingh9a313 2 жыл бұрын
Waheguru ji Mehar karo
@dalvinkaur2379
@dalvinkaur2379 2 жыл бұрын
ਪਤਰਕਾਰ ਕਿਵੇਂ ਮਗਜ ਖਪਾ ਰਿਹਾ ਹੈੈ ਇਸ ਵੇਚਰੇ ਦੇ ਦਿਮਗ ਵਿਚ ਨੂਕਸ ਹੈ ੲਿਸਦੇ ਘਰ ਦਿਆਂ ਨੰੂ ਮੁਨੱੱਖਤਾ ਦੀ ਸੇਵਾ।ਦਾ ਨੰਬਕ ਦਿਉ
@amandeepsingh-yk4nt
@amandeepsingh-yk4nt 2 жыл бұрын
Bilkul ਸਹੀ ਕਿਹਾ ਜੀ ਇਸ ਵੀਰ ਨੂੰ ਮਦਦ ਦੀ ਲੋੜ ਹੈ
@manjitkathar7291
@manjitkathar7291 2 жыл бұрын
Sachai a jinda bacha Canada gia oh samgjo Ujar gia .pesa bhi Canada gia te banda bhi
@sukhpalmaan3702
@sukhpalmaan3702 Жыл бұрын
Description vich dekho veere ki likheya v eh story bnayi a
@sukhpalmaan3702
@sukhpalmaan3702 Жыл бұрын
Loka nu samjaun lai video bnayi a ehna ne alagg traa di video bnayi ehna ne
@BaljitSingh-hq5ip
@BaljitSingh-hq5ip 2 жыл бұрын
Waheguru ji mehar kari es bande te
@jarnailsinghbal3709
@jarnailsinghbal3709 2 жыл бұрын
ਕਮਲਾ ਜੱਟ, ਲੋਕਾਂ ਦੇ ਟੇਟੇ ਚੜੀ ਫਿਰਦਾਂ, ਇਹ ਨੂੰ ਕੋਈ ਸਮਝਾਉਣ ਵਾਲਾ ਨਹੀਂ, ਮਾਂ ਬਾਪ ਕੋਈ ਭੈਣ, ਭਰਾ ਤੇ ਸਮਜਾਉ ਸਿੱਧੇ ਸਾਧੇ ਜੱਟ ਨੂੰ
@hmt-xh7go
@hmt-xh7go Жыл бұрын
ਤੈਨੂੰ ਕੌਣ ਸਮਝਾਵੇ ਯਾਰ ਉਹਨੂੰ ਛੱਡ ਤੂੰ
@dragicadrazic4859
@dragicadrazic4859 2 жыл бұрын
Very good job
@harpreetshergill3716
@harpreetshergill3716 2 жыл бұрын
Very good skit.
@amandeepsingh-yk4nt
@amandeepsingh-yk4nt 2 жыл бұрын
ਇਸ ਵੀਰ ਦੇ ਪਿੰਡ ਵਾਲਿਆ ਨੂੰ ਇਕੱਠਾ ਕਰਕੇ ਇਸ ਨਾਲ ਹੋ ਰਹੇ ਧੋਖੇ ਦਾ ਪੜਦਾ ਫਾਸ਼ ਕਰਵਾਓ ਵੀਰ ਜੀ
@sukhpalmaan3702
@sukhpalmaan3702 Жыл бұрын
😂😂😂😂 kmaal a veer ,, oh prawa eh ta acting kar ke loka nu smjaa rahe a v ki kuj chalda ajj Kal , Bahar pishe , ohde bare das rahe a eh acting karke
@sukhibaba8514
@sukhibaba8514 2 жыл бұрын
Waheguru
@sonubhullar610
@sonubhullar610 2 жыл бұрын
22 ਜੀ ਸਰਾਫ ਲੈਕੇ ਬੈਜੁ ਬੰਦੇ ਦਾ
@hmt-xh7go
@hmt-xh7go Жыл бұрын
ਕਿਉਂ ਕਾਹਦਾ ਸਰਾਪ
@reshamsidhu1825
@reshamsidhu1825 2 жыл бұрын
Good acting
@harpreetshergill3716
@harpreetshergill3716 2 жыл бұрын
Very good actor
@GurpreetSingh-re4kq
@GurpreetSingh-re4kq Жыл бұрын
Waheguru,ji
@sonubhullar610
@sonubhullar610 2 жыл бұрын
22 ਜੀ ਘਰ ਜਾਕੈ ਵੈਖੀ
@ramjeetrama5966
@ramjeetrama5966 2 жыл бұрын
ਵਾਈ ਜੀ ਬਹੁਤ ਵਧੀਆ ਐਕਟਿੰਗ ਵੀਰ ਦੀ 👌👌
@PB10Wala22
@PB10Wala22 Жыл бұрын
ਪੂਰੀ ਅੱਤ ਕਰਤੀ
@piarasingh6847
@piarasingh6847 Жыл бұрын
​@@PB10Wala229..... k😮 o i
@jagtarsarao7998
@jagtarsarao7998 2 жыл бұрын
ਕਮੇਡੀ ਵਧੀਆ ਕਰਦੈ ਬਾਈ
@gangboy2380
@gangboy2380 Жыл бұрын
ਵੀਰ ਜੀ ਕਿਉਂ ਇਕ ਦਿਮਾਗੀ ਪਰੇਸ਼ਾਨ ਬਨਦੇ ਨੂੰ ਹੋਰ ਪਰੇਸ਼ਾਨ ਕਿੳਂ ਕਰਦੇ ਹੋ ਪਰਮਾਤਮਾ ਇਸ ਵੀਰ ਤੇ ਮੇਹਰ ਕਰੋ ਤੇ ਉਸ ਪਾਪਣ ਕੁੜੀ ਨੂੰ ਕਦੇ ਮਾਫ ਨਾ ਕਰੳਔ
@sukhpalmaan3702
@sukhpalmaan3702 Жыл бұрын
Koi dimag ni hileya bai ,,, bai kmal a yaar ,, tuci ehna v ni samj sakde v eh Banda loka nu smjaa reha acting karke v aj Kal ki ho reha Canada pishe
@simranwaraich1000
@simranwaraich1000 Жыл бұрын
ਇਹੋ ਜੀ ਕੋਈ ਗੱਲ ਨੀ ਵੀਰ ਇਹ ਮੇਰਾ ਰਿਸਤੇਦਾਰ ਏ
@gangboy2380
@gangboy2380 Жыл бұрын
@@simranwaraich1000 ਧੰਨਵਾਦ ਵੀਰ ਜੀ
@gangboy2380
@gangboy2380 Жыл бұрын
@@sukhpalmaan3702 ਵੀਰ ਪਤਾ ਲੱਗ ਗਿਆ
@chanangill9173
@chanangill9173 2 жыл бұрын
ਆਹ ਕੈਮਰਾ ਵੀ ਹੁਣ ਬਾਦੱਰ ਦੇ ਹੱਥ ਤੀਲੀ ਦੇਣ ਵਾਲੀ ਗੱਲ ਹੀ।ਬਣੀ ਏ
@navtejsinghkhosa8705
@navtejsinghkhosa8705 Жыл бұрын
Very nice
@jaswindergill3978
@jaswindergill3978 2 жыл бұрын
👍👍👍
@jarnailvirkjarnailvirk5764
@jarnailvirkjarnailvirk5764 Жыл бұрын
ਬਾਈ ਐ ਪਾਗਲ ਬੰਦਾ ਇਸ ਇਲਾਜ ਕਰਵਾਇਓ
@freebfff4606
@freebfff4606 2 жыл бұрын
Bai ehna di family nal gal kro please tc video bna rhe o please tc family nal gl kro please
@gandhisharma1387
@gandhisharma1387 2 жыл бұрын
22 ji ess bagat nu kise bande ne lalch ch fasa rakheya hai ess nal thagi kar rahe ne ho sakda hai ke ess da brother hi kise kudi nal jali merrage karba ke loot reha hove
@freebfff4606
@freebfff4606 2 жыл бұрын
Ehnu bacha lo mere veer
@ManbirMaan1980
@ManbirMaan1980 Жыл бұрын
ਯਾਰ ਮੈਨੂੰ ਤਾਂ ਇਹ ਬੇਚਾਰਾ ਸਿੱਧਾ ਲਗਦਾ ਚਲਾਕ ਲੋਕ ਇਹਨੂੰ ਗੱਲਾਂ ਵਿਚ ਲਾਕੇ ਹੀ ਕੰਮ ਕਰਵਾਈ ਜਾਂਦੇ ਹੋਣੇ,ਕਿਸੇ ਘਰੇਲੂ ਸਮੱਸਿਆ ਕਾਰਨ ਇਹ ਬੇਚਾਰੇ ਦੇ ਦਿਮਾਗ ਤੇ ਲੋਡ ਪਿਆ ਹੋਇਆ
@lakhbirgrewal7733
@lakhbirgrewal7733 2 жыл бұрын
Ihnu vichaare nu samjhana chaaheeda hai.
@gandhisharma1387
@gandhisharma1387 2 жыл бұрын
Veer ji ess de ghar ja ke ess se ghar de halat di jankari ikhati karo
@hmt-xh7go
@hmt-xh7go Жыл бұрын
ਆਵਦੇ ਹਾਲਾਤ ਦੇਖੋ ਸ਼ਰਮਾ ਜੀ, ਉਹ ਤਾਂ ਹਾਸਾ ਮਜ਼ਾਕ ਕਰਕੇ ਲੋਕਾਂ ਨੂੰ ਅਕਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪਰ ਲੋਕ ਨੀ ਸਮਝਦੇ
@jagtarsangwan4447
@jagtarsangwan4447 Жыл бұрын
Virk bai punjab sachai dikha gya
@gurchatsingh2518
@gurchatsingh2518 2 жыл бұрын
ਦਿਮਾਗ ਤੇ ਬੋਜ ਪਾਈ ਬੈਠਾ ਹੈ ਇਸ ਨੂੰ ਸਮਝਾਵੋ
@sukhmanjotsingh7427
@sukhmanjotsingh7427 2 жыл бұрын
ਪਤਾ ਨਹੀਂ ਲੱਗਦਾ ਕੀ ਇਹ ਦੇ ਨਾਲ ਹੀ ਹੈ
@Kulwantsinghwarval2839
@Kulwantsinghwarval2839 2 жыл бұрын
ਬਾਈ ਖਿੱਚੀ ਚੱਲੋ ਕੰਮ ਨੂੰ
@surikaurbedi4741
@surikaurbedi4741 2 жыл бұрын
Veer ji villeg vich pata karo pls ji home da pata karo pls ji
@NirmalSingh-qg4zz
@NirmalSingh-qg4zz 2 жыл бұрын
Bhai sahib nu koi nhi pat is nu guidance di lor he.
@tiwanasgroup1925
@tiwanasgroup1925 Жыл бұрын
Veer di help kro yaar sare ..eh tension le giya lgda
@armaansharma3201
@armaansharma3201 2 жыл бұрын
Bhai. Gi Gurpreet. Bhai. Kol bgido
@jaigodara3334
@jaigodara3334 2 жыл бұрын
Bai ji tusi es bai de dosta nu pariwar nu mil ke bechare di help kro
@gurdevsinghboparai2818
@gurdevsinghboparai2818 2 жыл бұрын
0
@baljinderkumar4158
@baljinderkumar4158 Жыл бұрын
😄😂👏👍
@jasvirtejay28
@jasvirtejay28 2 жыл бұрын
ਵੀਰ ਤਾਂ ਪੂਰਾ ਭਰਭੂਰ ਆ
@NirmalSingh-qg4zz
@NirmalSingh-qg4zz 2 жыл бұрын
This person has need to guidance
@kunwarpartapsohi2192
@kunwarpartapsohi2192 2 жыл бұрын
Ehdi help kro sarw y jr
@buttasingh4719
@buttasingh4719 Жыл бұрын
😢😢😢😢😢
@damandeepkohli4526
@damandeepkohli4526 2 жыл бұрын
Eh script aa veer vrge film bnaunde aa pr phla waiyian bhut badiya bniya c hun gl ni bni
@yadwindersingh2253
@yadwindersingh2253 2 жыл бұрын
ਭੋਲਾ ਪੰਛੀ ਆ ਬਾਈ
@diipabuttar3465
@diipabuttar3465 2 жыл бұрын
ਲੱਗਦਾ
@manjitkathar7291
@manjitkathar7291 2 жыл бұрын
Tu a bhola tenu samag nhi Lagi
@yadwindersingh2253
@yadwindersingh2253 Жыл бұрын
@@manjitkathar7291 ਮਤਲਬ ਬਾਈ ਜੀ
@yurimorgan7460
@yurimorgan7460 Жыл бұрын
@@yadwindersingh2253 eh short film aa lokkan nu smajun vaste
@SinghGill7878
@SinghGill7878 2 жыл бұрын
ਪਹਿਲੀਆ ਵੀਡੀਓ ਚ ਲਗਦਾ ਸੀ ਸੱਚ ਹੈ ਪਰ ਨਹੀ ਇਹ ਸੱਚੀ ਕਹਾਣੀ ਨਹੀ ਆ
@dalvirsingh5369
@dalvirsingh5369 2 жыл бұрын
Canada wale teh tawa
@gurlabhsingh8072
@gurlabhsingh8072 Жыл бұрын
ਇਹ ਕਹਾਣੀ ਸੱਚੀ ਨਹੀਂ ਹੈ ਇਸ ਤਰ੍ਹਾਂ ਦੇ ਕਲੱਨ ਲੋਕ ਨਹੀ ਜਾ ਘੱਟ ਹਨ
@baldevdhaliwal8865
@baldevdhaliwal8865 2 жыл бұрын
He should be taken to Gurpreet.
@harpreetgill3259
@harpreetgill3259 2 жыл бұрын
😂 😂 😂 😂
@satindrapaulsingh9329
@satindrapaulsingh9329 2 жыл бұрын
This chap is Shudai.Crazy and lunatic.
@harpreetshergill3716
@harpreetshergill3716 2 жыл бұрын
Ha ha ha ha
@haryanakavlog7215
@haryanakavlog7215 Жыл бұрын
22 da village kida h
@JaspalSingh-tv5ne
@JaspalSingh-tv5ne Жыл бұрын
Short film hai
@jagmohansingh4396
@jagmohansingh4396 2 жыл бұрын
Kuj. Samj. Aa. Rhi. Gull. Bat. Ki. Drama. Ja. Fikr. Buda😢😢💔🙏🙏
@ranjitsandhu6387
@ranjitsandhu6387 2 жыл бұрын
Aah ek MSG denda video ch ave pgl nhi hga aa ave na koi smj le
@SukhwinderKaur-cq2uc
@SukhwinderKaur-cq2uc 2 жыл бұрын
Right
@DavinderSingh-uc7nb
@DavinderSingh-uc7nb 2 жыл бұрын
Bai d acting sirrra
@harrypreet3621
@harrypreet3621 2 жыл бұрын
A massage video hai nhi tan a such hunda eia ney kado da rassa pa lenda khet
@narindersinghsaini8031
@narindersinghsaini8031 2 жыл бұрын
Bai de dungi sat vajo lagdi aa
@desasingh7038
@desasingh7038 2 жыл бұрын
ਇਹ ਬਾਈ ਅਮਲੀ ਲਗਦਾ ਹੈ ਬਿਨਾ ਵਜ੍ਹਾ ਤੋ ਇੰਟਰਵਿਊ ਲੈਣ ਲਗ ਜਾਂਦੇ ਹੋ
@BalwinderSingh-uz2st
@BalwinderSingh-uz2st Жыл бұрын
0k
@GurmukhSingh-rr4nl
@GurmukhSingh-rr4nl 2 жыл бұрын
😂😂😂😂🤣🤣🤣
@nirmangill8850
@nirmangill8850 2 жыл бұрын
Gup
@GurpreetSingh-vc1om
@GurpreetSingh-vc1om Жыл бұрын
Ptandar di acting ehni aat a loka nu ta schi lgi jnda eh pgl ho gya hajajahjaahha
@jssandhu3633
@jssandhu3633 2 жыл бұрын
Doctor pason cheek karwan the jarurat hai
@shamsherbaba5041
@shamsherbaba5041 2 жыл бұрын
Midia vale.bhai.ji.bhagt.bande .nal.majak.nahi.kari.da.rab.da.banda.ih.shera.aulakh
@jaggisingh2251
@jaggisingh2251 2 жыл бұрын
ਸੋਡਾ ਫੋਨ। ਨੰਬਰ ਭੇਜੋ
@damandeepkohli4526
@damandeepkohli4526 2 жыл бұрын
Hun ni gl bni phla shi lgda c
@kuldipsinghdhesi7018
@kuldipsinghdhesi7018 2 жыл бұрын
ਭੋਲਾ ਭਾਲਾ ਆਦਮੀ ਵਿਚਾਰਾ
@harmandhaliwal5589
@harmandhaliwal5589 2 жыл бұрын
Kyu jar video vana ka mazak vana raha banda di bhagat banda sidha banda va jar is di help kr jar
@bhagirathkumar9304
@bhagirathkumar9304 2 жыл бұрын
eh koi comedy h ya real menu ta samajh nahi aaundi
@user-mm1jc3mq2o
@user-mm1jc3mq2o Жыл бұрын
ਕਿਉਂ ਲੋਕਾਂ ਨੂੰ ਫੁਦੂ ਬਣੋਦੇਉ ਲੋਕਾਂ ਨੂੰ ਥੋਡੀਆਂ ਮਾਮਵਾ ਗਲਤ ਨੇ ਕਿਸੇ ਹੋਰ ਨਾਲ
@GurmukhSingh-rr4nl
@GurmukhSingh-rr4nl 2 жыл бұрын
🤣🤣🤣🤣🤣🤣
@gandhisharma1387
@gandhisharma1387 2 жыл бұрын
22 ji ess bhagt bande nu thag rahe ne
@robindeepharpreet8515
@robindeepharpreet8515 2 жыл бұрын
Bhagat Banda ess nu bachao
@rajindermundi2901
@rajindermundi2901 2 жыл бұрын
🤣
@saroopsingh8705
@saroopsingh8705 2 жыл бұрын
As de ghar ja ke dkhi bahi no alaj de lor a
@kulwindersinghkulwindersin1186
@kulwindersinghkulwindersin1186 2 жыл бұрын
pehla ehh dus kehdi ceez khadi ..sukka k goli gatta 🤔🤔🤔🤔
@desasingh7038
@desasingh7038 2 жыл бұрын
ਇਹੋ ਜਿਹੇ ਨਸ਼ੇੜੀਆ ਦੀ ਵੀਡੀਓ ਦੀ ਕੀ ਜਰੂਰਤ ਹੈ ਕਮਲੀਆ ਮਾਰ ਰਿਹਾ
@Pret361
@Pret361 2 жыл бұрын
O y g eda majkk na kro ess na ll yr vedo bbna k yr plz banda yr 😢 bout rabb roopp hai ok
@jagpaldhillon2040
@jagpaldhillon2040 2 жыл бұрын
Bai ade pind da banda ne koi dekhda bai sach daso ada.. Loka nu fudu bana rahe a
@harjitmann1123
@harjitmann1123 2 жыл бұрын
Jann Bush k krda ja bande de dimag di problem a
@darshansingh8355
@darshansingh8355 2 жыл бұрын
Fake vedio
@harjinderdhillon9196
@harjinderdhillon9196 Жыл бұрын
BHRA BHAJIYA NHI MOTORCYCLE TE GYA HAAAAAH HILIYA HOIYA
@JaspalSingh-tv5ne
@JaspalSingh-tv5ne 2 жыл бұрын
ਮੈਨੂੰ ਲਗਦਾ ਮਾਈਕ ਲੈਕੇ ਭੱਜਜਾ ਲਗਦਾ ਤੈਨੂੰ ਵਡਦੂ
@Dhillonstourtravels
@Dhillonstourtravels 2 жыл бұрын
Patarkar bai loka da bavkuff bnona band kro
@baldevdhaliwal8865
@baldevdhaliwal8865 2 жыл бұрын
I don't understand why he is acting like this.
@karan_sandhu65
@karan_sandhu65 Жыл бұрын
J ta acting krda pya fr ni koi gal J schi vich eda Dimaag khrab ho gya
@jaspalsinghmalhi5459
@jaspalsinghmalhi5459 2 жыл бұрын
Virk saab menoo tanh lagde tusi dove rall ke sari duniaa da bna rhe o khichee challo
@saroopsingh8705
@saroopsingh8705 2 жыл бұрын
As bande no hilp de lor ha mantel banda
@jaswantsingh-gy4xo
@jaswantsingh-gy4xo 2 жыл бұрын
CRACK BANDA
@sukhbirsinghgill6039
@sukhbirsinghgill6039 2 жыл бұрын
Ethe view nal matlab ah sab nu kise di zindgi nal nii bus video bna k paise bnaun tak reh gye tusii
@harmandhaliwal5589
@harmandhaliwal5589 2 жыл бұрын
Sali canda na Pagal kr ditha jar punjab sara kha laya mera punjab kuz nasha na kuz canda da laalch ma
@gurmukhkahlon7138
@gurmukhkahlon7138 Жыл бұрын
Wrong video
@mekariar3329
@mekariar3329 2 жыл бұрын
Pra side te ho k gal kar dati na maar de
@sandeepbrar4254
@sandeepbrar4254 2 жыл бұрын
Dimang hilya lagda
Опасность фирменной зарядки Apple
00:57
SuperCrastan
Рет қаралды 11 МЛН
БИМ БАМ БУМ💥
00:14
⚡️КАН АНДРЕЙ⚡️
Рет қаралды 3,1 МЛН
What it feels like cleaning up after a toddler.
00:40
Daniel LaBelle
Рет қаралды 84 МЛН
Опасность фирменной зарядки Apple
00:57
SuperCrastan
Рет қаралды 11 МЛН