Рет қаралды 47,119
ਸਤਿਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕਿਤੇ ਪਿਆਰ ਨਹੀਂ
ਨਾਮ ਜਿਹਾ ਅਨਮੋਲ ਪਦਾਰਥ ਹੋਰ ਨਹੀਂ ਹੈ ਦੂਜਾ
ਰਾਮ ਨਾਮ ਦੇ ਸਿਮਰਨ ਵਰਗੀ ਨਹੀਂ ਦੂਸਰੀ ਪੂਜਾ
ਸੰਤਾਂ ਜੈਸੀ ਸੋਹਬਤ ਨਹੀਂ ਤੇ ਗੁਰੂ ਜਿਹਾ ਦਿਲਦਾਰ ਨਹੀਂ
ਸਤਿਗੁਰ ਵਰਗਾ ਯਾਰ ਨਹੀਂ ਤੇ ਰੱਬ ਵਰਗਾ ਕਿਤੇ ਪਿਆਰ ਨਹੀਂ
ਲਖਵੀਰ ਇੰਸਾਂ ਸ਼ਬਦ ਭਜਨ ਡੇਰਾ ਸੱਚਾ ਸੌਦਾ ਸਿਰਸਾ