ਸਤਿੰਦਰ ਸਰਤਾਜ ਨਾਲ ਸ਼ਾਇਰਾਨਾ ਪੋਡਕਾਸਟ, About Early Life & Professor To Singer Journey | AK Talk Show

  Рет қаралды 435,322

Anmol Kwatra

Anmol Kwatra

Күн бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
0:00- Trailer
1:21- Introduction
4:44- Satinder Sartaj's Songs: Eternal Comfort and Solace
8:33- Anmol’s First Encounter With Satinder Sartaj
10:18- Satinder Sartaj's Minimalist Lifestyle
14:50- Are Poets Born from Heartbreak?
17:33- Satinder Sartaj's Compassionate Nature and Public Adoration
22:16- Satinder Sartaj's View on Love and the Art of Letting Go
31:07- Satinder Sartaj's Transformation from Professor to Performer And Poet
35:23- This or That Exists Everywhere
38:18- Healing Through Satinder Sartaj's Songs
43:25- Satinder Sartaj Discusses His Film "Shayar"
49:13- Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZfaq Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 1 900
@Anmolkwatraofficial
@Anmolkwatraofficial Ай бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@Mr.Kalyanaji
@Mr.Kalyanaji Ай бұрын
Bhai ji bhut wadiya lagi sartaj bai nu sunnan Wale aa asi ena de muho niklya hr word kimti aa❤❤
@moneysandhu4331
@moneysandhu4331 Ай бұрын
Bakamaal anmol ji bakamaal sab toh vadia podcast akha nam ho gayia meria
@Yashikasachdeva75
@Yashikasachdeva75 Ай бұрын
❤❤❤❤❤❤❤❤
@HappyHappy-mr3md
@HappyHappy-mr3md Ай бұрын
Vadia aa Anmol nice❤
@Kaur489
@Kaur489 Ай бұрын
ਕਵਾਤਰਾ ਸਾਬ.. ਦਿਲ ਖੁਸ਼ ਹੋ ਗਿਆ ਅੱਜ ਤੇ..🙌💞💞
@satpalsirsasatpalsirsa6661
@satpalsirsasatpalsirsa6661 Ай бұрын
ਦੋਵੇਂ ਰਬੀ ਰੂਹਾਂ ਸਤਿੰਦਰ ਸੁਰਾਂ ਦਾ ਸਰਤਾਜ ਅਨਮੋਲ ਸਮਾਜ ਦਾ ਸੇਵਾਦਾਰ
@GurpreetjippyJippy-zg9xz
@GurpreetjippyJippy-zg9xz Ай бұрын
😂😂😂😂
@akashrana1878
@akashrana1878 Ай бұрын
No doubt lovely motivated personalities ❤
@Sewak0376
@Sewak0376 Ай бұрын
Bilkul ryt veer
@DesiVlogger395
@DesiVlogger395 Ай бұрын
@@GurpreetjippyJippy-zg9xz😂😂😂😂😂
@Rajkumari__
@Rajkumari__ Ай бұрын
ਮੈਂ ਸ਼ਿਵ ਕੁਮਾਰ ਬਟਾਲਵੀ ਦੇ ਸਾਰੇ ਕਾਵਿ ਸੰਗ੍ਰਹਿ ਪੜ੍ਹੇ , ਭਰਾ ਸਤਿੰਦਰ ਸਰਤਾਜ ਦੇ ਗੀਤ ਸੁਣ ਕੇ ਲੱਗਦਾ ਕਿ ਸ਼ਿਵ ਤੋਂ ਵੀ ਅੱਗੇ ਲੰਘ ਗਏ। ਬਹੁਤ ਵਧੀਆ ਪੋਡਕਾਸਟ। ਰੂਹ ਨੂੰ ਸਕੂਨ ਮਿਲਿਆ। ਜੀਓ। ਖ਼ੁਸ਼ ਰਹੋ।
@gulshankamboj5195
@gulshankamboj5195 Ай бұрын
ਸ਼ਿਵ ਵਰਗਾ ਨਾ ਕੋਈ ਪਹਿਲਾਂ ਸੀਂ ਨਾ ਓਦੋਂ ਬਾਅਦ ਆਇਆ,
@jaswindersinghsraa9435
@jaswindersinghsraa9435 Ай бұрын
His whole life’s poety compositions will not equal to one line of any poem of shiv ,,shiv is still the best poet
@s.p5055
@s.p5055 Ай бұрын
ਇਹ ਭਾਵੇ ਦੱਸ ਵਾਰੀ ਜੰਮੇ ਸਿਵ ਵਰਗਾ ਤੇ ਕੀਤੇ ਦੂਰ ਰੇਹਾ
@meharshorts1
@meharshorts1 Ай бұрын
ਸ਼ਿਵ ਕੁਮਾਰ ਬਟਾਲਵੀ ਵਰਗਾ ਨੀ ਹੈਗਾ ਏਹ 😂
@meharshorts1
@meharshorts1 Ай бұрын
ਸਾਡੇ ਬਟਾਲੇ ਦੀ ਸ਼ਾਨ ਸੀ ਸ਼ਿਵ ਕੁਮਾਰ ਬਟਾਲਵੀ ❤
@NarinderKaur-dz3km
@NarinderKaur-dz3km Ай бұрын
ਮੇਰਾ ਸਕੂਨ ਸਰਤਾਜ ਜੀ ਆ ਜਦੋ ਵੀ ਮੈ ਟੈਂਸ਼ਨ ਚ ਹੁੰਦੀ ਆ ਸਰਤਾਜ ਜੀ ਦੇ ਗਾਣੇ ਸੁਣ ਦੀ ਆ ਬੱਸ ਇਕ ਖਵਾਇਸ਼ ਆ ਜਿੰਦਗੀ ਚ ਇਕ ਵਾਰ ਸਰਤਾਜ ਜੀ ਨੂੰ ਮਿਲਨਾ ਆ
@NeelamRani-cu7ob
@NeelamRani-cu7ob Ай бұрын
Meri vi dili ichha ki sartaj ji naal kde milaa ......
@garrybal29
@garrybal29 29 күн бұрын
mai v milna hai 😭😭😭
@jagirsingh1974
@jagirsingh1974 16 күн бұрын
Nyc
@kamalbhatti8768
@kamalbhatti8768 14 күн бұрын
I wish the same way.
@user-if4nn7ff4k
@user-if4nn7ff4k Ай бұрын
ਇੰਡਸਟਰੀ ਦਾ ਸਭ ਤੋ ਘੈਂਟ ਬੰਦਾ... ਅਵਵੇ ਨੀ ਸਿੱਧੂ ਪੈਰੀ ਹੱਥ ਲੌਂਦਾ ਸੀ ( ਸਤਿੰਦਰ ਸਰਤਾਜ )❣️💯
@PritiGupta-tq5jj
@PritiGupta-tq5jj Ай бұрын
Wahhhh
@sarbjitkaur7803
@sarbjitkaur7803 Ай бұрын
Kado laya a
@singhmavi3246
@singhmavi3246 Ай бұрын
Sidhu aujla babbu baki industry sab respect krde ne sartaj di
@pendulifendculture7992
@pendulifendculture7992 Ай бұрын
​@@sarbjitkaur7803 laaye c show te Sidhu moosewala sbb di respect karda c Jo ohnu maada bolde c ohna da hi jawab dinda c moosewala
@harshhundal09
@harshhundal09 11 күн бұрын
True
@HarpalSinga-iu4mv
@HarpalSinga-iu4mv Ай бұрын
ਅਨਮੋਲ ਵੀਰ ਜੀ ਅਮਰਿੰਦਰ ਗਿੱਲ ਨੂੰ ਬੁਲਾਓ ਆਪਣੇ ਪੋਡਕਾਸਟ ਤੇ🎉
@manjotsingh8664
@manjotsingh8664 Ай бұрын
Bilkul ❤
@Maharaja_jatt01
@Maharaja_jatt01 Ай бұрын
Bai but amrinder gill india hi ni aya kde oda sarre pyar krde aa ,, amrinder gill kde Punjab nu pyar ni krda reyal aa
@talwindersingh6873
@talwindersingh6873 Ай бұрын
Bilkul vere ❤
@user-kirat12345
@user-kirat12345 Ай бұрын
ਜਗਤਾਰ ਸਿੰਘ ਰਤਨਗੜ੍ਹ ਵਾਲਿਆ ਨੂੰ ਵੀ ਬੁਲਾਓ ਜੀ ਓਹਨਾ ਨੂੰ ਵੀ ਸੁਣ ਕਿ ਵੇਖਿਓ ਬਾਂ ਕਮਾਲ ਜ਼ਿੰਦਗ਼ੀ ਦੇ ਕਿੱਸੇ ਤੇ ਓਹਨਾਂ ਦੀ ਹਿਮਤ ਤੇ ਬਹਾਦਰੀ ਨੂੰ ਸਲਾਮ ਹੈ ਜੀ
@user-kirat12345
@user-kirat12345 Ай бұрын
ਤਾਂ ਜੌ ਕਿ ਹੋਰ ਲੋਕ ਵੀ ਵਧ ਤੋਂ ਵਧ ਸਪੋਰਟ ਤੇ ਪ੍ਰਮੋਟ ਕਰਨ ਏਨਾ k saath jroor deo I ਜੀ ਰਤਨਗੜ੍ਹ ਵਾਲਿਆ ਦਾ 🙏🙏🚩
@punjabimusic7206
@punjabimusic7206 Ай бұрын
ਪਹਿਲਾਂ ਪੌਡਕਾਸਟ ਆ ਜਿਸ ਨੂੰ ਦੇਖ ਅੱਖੀ ਹੰਝੂ ਵੀ ਆਏ ਤੇ ਬੁੱਲਾਂ ਤੇ ਹਾਸਾ ਵੀ ਆਇਆ ❤ great man
@kamalbhatti8768
@kamalbhatti8768 14 күн бұрын
❤❤❤❤❤❤❤
@imurtaza13
@imurtaza13 12 күн бұрын
Best ever line said " The world is the place to do seva" 🙏 I’m a big fan of yours - Sartaaj ji...... ❤ from J&K
@Anmolkwatraofficial
@Anmolkwatraofficial Ай бұрын
ਤੁਹਾਨੂੰ ਕਿਵੇਂ ਲੱਗਿਆ ਇਹ ਪੋਡਕਾਸਟ.?
@karmdeepbajwa7932
@karmdeepbajwa7932 Ай бұрын
Bhut bhut bhut shona lgg rea
@ArshdeepSingh-vz7hv
@ArshdeepSingh-vz7hv Ай бұрын
ਬਹੁਤ ਵਧੀਆ ਅਤੇ ਸਿੱਖਣ ਯੋਗ❤
@-nehaverma8089
@-nehaverma8089 Ай бұрын
Aahi sb to vdi wish c k tusi sartaaj sir naal podcast kro wish Puri hogii❤❤❤😇😇😇😇❣️❣️
@kaurnebvlogs
@kaurnebvlogs Ай бұрын
I love his songs and loved this podcast
@jatinderjugnu9545
@jatinderjugnu9545 Ай бұрын
Dil jit lya aaj ta, sartaj g nal galbaat krke
@ranjitkaur3513
@ranjitkaur3513 Ай бұрын
ਸੱਚਮੁੱਚ ਦੋਵੇਂ ਰੂਹਾਂ ,ਦੋ ਪਿਊਰ ਸੋਲ ਹੋ ਵਾਹਿਗੁਰੂ ਦੋਵਾਂ ਨੂੰ ਚੜ੍ਹਦੀਕਲਾ ਬਖਸ਼ਣ ❤❤❤
@arshdeepkaur1107
@arshdeepkaur1107 Ай бұрын
ਸਿਰਫ ਦਿਲ ਟੁੱਟਣ ਨਾਲ ਸ਼ਾਇਰ ਨਹੀਂ ਬਣਦੇ ❤ Bahut sohne vichar ne sir , waheguru ji mehar rkhn ❤
@simarsharmarajat4540
@simarsharmarajat4540 19 күн бұрын
ਮੇਰਾ ਸਭ ਤੋਂ ਵੱਧ ਪਸੰਦੀਦਾ ਗਾਇਕ ਸਤਿੰਦਰ ਸਰਤਾਜ ਦੀ😍😍😍🥰🤗 ਧੰਨਵਾਦ ਅਨਮੋਲ ਸਰ ਏਨੀਆਂ ਚੰਗੀਆਂ ਗੱਲਾਂ ਸੁਣਨ ਦਾ ਮੌਕਾ ਮਿਲਿਆ ਸਿਰਫ ਤੂਹਾਡੇ ਕਰਕੇ 👏🤗
@japjottoor8020
@japjottoor8020 Ай бұрын
ਸਤਿੰਦਰ ਸਰਤਾਜ ਸਿਰਾਂ ਦੇ ਤਾਜ ਨੇ ❤❤❤❤😍😍😍😍😍😍🔥🔥🔥🔥
@Anmolkwatraofficial
@Anmolkwatraofficial Ай бұрын
ਕਿਵੇਂ ਲੱਗਿਆ ਇਹ ਪੌਡਕਾਸਟ ਤੁਹਾਨੂੰ ?
@user-xc5rc3eo2d
@user-xc5rc3eo2d Ай бұрын
Bohut vadia lga dil nu sakoon milda aa ehh podcast dakhke ❤❤❤❤
@user-ly1ow9lc4m
@user-ly1ow9lc4m Ай бұрын
Bhut vdiya lga tuhda dwand podcast lyi ❤
@Sargun_lamba
@Sargun_lamba Ай бұрын
Vdya bhot ❤
@parmrehal7927
@parmrehal7927 Ай бұрын
Speechless,sukoon❤
@harinderpreethani8147
@harinderpreethani8147 Ай бұрын
Waheguru kamaal
@user-fn5og2wv8y
@user-fn5og2wv8y Ай бұрын
22 sartaj ne pehla rol ਮਹਾਰਾਜਾ ਰਣਜੀਤ ਸਿੰਘ ਜੀ ਦੇ ਸਪੁੱਤਰ ਦਾ ਕੀਤਾ ਸੀ। ਬਹੁਤ ਵੱਡੀ ਗੱਲ ਹੈ।
@oreoshiraniandog7159
@oreoshiraniandog7159 Ай бұрын
I wish they had English translations especially those who did not understand their language. I'm from the Philippines who adores Dr. Satinder Sartaaj music, I love every beat of his songs even though I don't understand just feel it in my heart. I also want to watch his movie 😢
@garrysandhu7801
@garrysandhu7801 Ай бұрын
i can help you with translation for sure
@rajvirrai89
@rajvirrai89 Ай бұрын
ਭਾਰੇ ਭਾਰੇ ਲਫਜ਼ਾਂ ਨੂੰ ਇੱਕ ਕਰ ਕੇ ਦਿਲਾਂ ਨੂੰ ਹੌਲਾ ਕਰਨਾ ਕੋਈ ਸਤਿੰਦਰ ਸਰਤਾਜ ਜੀ ਕੋਲੋਂ ਸਿੱਖੇ ❤🫶🏼
@gursewaksingh5352
@gursewaksingh5352 Ай бұрын
ਜਿੰਨਾ ਵਾਰਿਸ ਸ਼ਾਹ ਨਹੀ ਦੇਖਿਆ ਸੁਣਿਆ ਉਹ ਸਰਤਾਜ ਸਾਹਬ ਦੇਖ ਲੈਣ ਇਹ ਦੂਸਰੀ ਵਾਰ ਨਹੀ ਜੰਮਣਾ ❤
@SKPoetry099
@SKPoetry099 Ай бұрын
Sahi gal hai
@Positive_station665
@Positive_station665 Ай бұрын
Sirf sartaj sir de songs vich hi nhi balki glla vich beant sakoon ae ...❣️....life bare kuj khash sikhn nu mile ❤✨
@priyankasharma3222
@priyankasharma3222 Ай бұрын
ਦੇਖ ਕੇ ਇੰਝ ਲੱਗਾ ਦੁਨੀਆ ਵਾਕਏ ਹੀ ਬਹੁਤ ਸੋਹਣੀ ਬਣਾਈ ਰੱਬ ਨੇ। ਇੰਨੇ ਪਿਆਰੇ ਲੋਕ ਦੇਖਣ ਨੂੰ ਜੋ ਮਿਲੇ❤
@SandeepSingh-bv3js
@SandeepSingh-bv3js Ай бұрын
ਦਿਲ ਨੂੰ ਸਕੂਨ ਮਿਲਦਾ ਹੈ ਸਤਿੰਦਰ ਸਰਤਾਜ ਨੂੰ ਸੁਣ ਕੇ ਤੇ ਅਨਮੋਲ ਤਾਂ ਸਭ ਤੋਂ ਉੱਪਰ ਹੈ
@Punjabitruckersinbc
@Punjabitruckersinbc Ай бұрын
ਦੋ ਘੰਟੇ ਹੋਰ ਬਣਾਉਂਦੇ ਪੋਡਕਾਸਟ ਅਨਮੋਲ ਬਾਈ … ਮੈਂ ਕੈਲਗਰੀ ਤੋਂ ਐਡਮੰਟਨ ਜਾ ਵੜਨਾ ਸੀ … ਰਿਡਡੀਅਰ ਕੋਲ ਮੁੱਕ ਗਿਆ ਪੋਡਕਾਸਟ ❤❤
@gursewaksingh5352
@gursewaksingh5352 Ай бұрын
ਬਹੁਤ ਵਧੀਆ ਲੱਗਾ ਭਰਾ ਤੇਰਾ ਕੁਮੈਟ ਦੇਖ ਜੋ ਤੁਸੀ ਪੰਜਾਬੀ ਚ ਲਿਖਿਆ ਪ੍ਰਦੇਸੀ ਹੋ ਕੇ ਵਾਹਿਗੁਰੂ ਖੁਸ਼ ਰੱਖੇ ਤੈਨੂੰ
@bharatsharma5678
@bharatsharma5678 11 күн бұрын
ਇੱਕ ਚੰਗੇ ਸ਼ਕਸ ਨੂੰ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਵਾਲੀ ਸ਼ਕਸ਼ੀਅਤ ਨੂੰ ਮਿਲਣ ਦਾ ਮੌਕਾ ਮਿਲਦਾ ਹੈ , ਅਤੇ ਇਹ ਮੌਕੇ ਜਿੰਦਗੀ ਭਰ ਯਾਦ ਰਹਿੰਦੇ ਹਨ | ਰੱਬ ਚੜ੍ਹਦੀ ਕਲਾ 'ਚ ਰੱਖੇ🙏💐
@MrMohit5533
@MrMohit5533 Ай бұрын
Goosebumps ਸੱਚ ਚ ਗੂਗਸ ਬੁੰਪਸ ਆ ਗਏ, ਜੋ ਅਨਮੋਲ ਵੀਰੇ ਨੇ ਸਵਾਲ ਪੁੱਛੇ ਵਦੀਆ ਲੱਗਿਆ। ... Please make sure bro.. I want something what asks BTH???.... VD and SS ❤
@Gurvindersingh-jt4qg
@Gurvindersingh-jt4qg Ай бұрын
ਸਰਤਾਜ ਜਿਹਾ ਕੋਈ ਹੋਣਾ ਨਹੀਂ ਏਸ ਜੱਗ ਉੱਤੇ, ਹੀਰੇ ਕੋਹੀਨੂਰੇ ਦਾ ਵੀ ਸਾਹਮਣੇ ਇਹਦੇ ਕੋਈ ਮੁੱਲ ਨਹੀਂ, ਬੜੇ ਸ਼ਾਇਰ ਸੁਣੇ.... ਸੁਣੇ ਕਈ ਗੀਤਕਾਰ ਓਏ,,,ਹਰ ਫਨਕਾਰ ਆਪਣੀ ਜਗ੍ਹਾ ਤੇ ਠੀਕ ਏ,, ਪਰ ਸੱਚ ਜਾਣੀ ਸਰਤਾਜ ਸਿਆੰ ਕੋਈ ਵੀ ਤੇਰੇ ਤੁੱਲ ਨਹੀ । ❤ 💕🫠🫶
@kanwardeep6975
@kanwardeep6975 Ай бұрын
ਕਵਤੱਰਾ ਸਾਹਬ ਇੰਨਾ ਛੋਟਾ ਕੋਈ ਪੋਡਕਾਸਟ ਹੁੰਦਾ‍‌। ਉਡੀਕ ਸਫਲ ਹੋਈ। ਸਰਤਾਜ ਸਾਹਬ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ। ਪਰਮਾਤਮਾ ਕੁੱਲ ਕਾਇਨਾਤ ਨੂੰ ਖ਼ੁਸ਼ੀਆਂ ਦੇਵੇ। ਪੋਡਕਾਸਟ ਬਹੁਤ ਚੰਗਾ ਲੱਗਿਆ। ਬਹੁਤ ਮਜ਼ੇਦਾਰ ਪੋਡਕਾਸਟ ਸੀ। ਮਾਫ਼ ਕਰਨਾ ਜੇ ਕੁਝ ਬੁਰਾ ਲੱਗਿਆ ਹੋਵੇ।🙏🙏❤️ ਬਹੁਤ ਬਹੁਤ ਧੰਨਵਾਦ ਜੀ
@dharindersharma4589
@dharindersharma4589 Ай бұрын
ਸਤਿੰਦਰ ਜੀ ਬਹੁਤ ਹੀ ਸ਼ਾਨਦਾਰ ਇਨਸਾਨ ਅਨਮੋਲ ਜੀ ਸੋਹਬਤ ਨੇ ਚਾਰ ਚੰਨ ਲਾ ਦਿੱਤੇ ਇਸ ਪੋਡਕਾਸਟ ਨੂੰ ❤❤❤
@gurbejkamal8212
@gurbejkamal8212 Ай бұрын
ਸਤਿੰਦਰ ਬਾਈ ਜੀ ਦੀਆਂ ਗੱਲਾਂ ਬਹੁਤ ਪਿਆਰੀਆ ਨੇ❤ਬਾਕੀ ਅਨਮੋਲ ਬਾਈ ਤੁਹਾਡਾ ਪੋਡਕਾਸਟ ਬਹੁਤ ਵਧੀਆ ਸੀ🔥ਬਾਈ ਜੀ ਇਕ ਪੋਡਕਾਸਟ ਅਰਜਨ ਢਿੱਲੋਂ ਨਾਲ ਜ਼ਰੂਰ ਕਰਿਓ 🙏🙏
@kaurcrazy4596
@kaurcrazy4596 Ай бұрын
Satinder sartaj is not an ordinary person he is especially blessed favourite child of god may god bless him every happyness in life
@Itsvishu786
@Itsvishu786 Ай бұрын
ਹੁਸ਼ਿਆਰਪੁਰ ਦੀ ਸ਼ਾਨ ਡੋਕੋਟਰ ਸਤਿੰਦਰ ਸਰਤਾਜ ਜੀ ❤️
@positivelife5215
@positivelife5215 Ай бұрын
Pehla podcast bs reels ch sune aa......pehli wati koi podcast full sunya Just because of Satinder Sartaj🙏🏻 ਜੇ ਗਾਉਣਾ ਏ ਸਲੀਕੇ ਨਾਲ ਰੂਹਾਂ ਦੀ ਨਮਾਜ਼ ਨੂੰ ਇਕ ਵਾਰੀ ਸੱਜਣਾ ਸੁਣ ਲਈਂ ਸਰਤਾਜ ਨੂੰ।
@arvinderjsmakin
@arvinderjsmakin Күн бұрын
I had never listen any singer, only since last five days I have listen Sartaj ji ਬੱਸ ਫਿਰ ਕੀ ਸੀ I am speechless wordless......
@jasveersidhusidhu9912
@jasveersidhusidhu9912 Ай бұрын
ਮੇਰੀ ਮਾਂ ਬਿਮਾਰ ਸੀ ਸਾਨੂੰ ਪਤਾ ਅਸੀਂ ਸੱਤ ਦਿਨ ਹਸਪਤਾਲ ਵਿਚ ਕਿਵੇਂ ਕੱਢੇ ਮੈਂ ਤੇ ਮੇਰੇ ਵੀਰੇ ਨੇ ਸਰਤਾਜ ਨੇ ਸਹੀ ਬਿਮਾਰ ਬੰਦਾ ਤਾਂ ਔਖਾਂ ਹੀ ਔਖਾ ਨਾਲ ਵਾਲੇ ਵੀ ਔਖੇ ਵਹਿਗੁਰੂ ਤੰਦਰੁਸਤ ਰੱਖੇ ਸਭ ਨੂੰ
@PrabhKaur226
@PrabhKaur226 Ай бұрын
Ah ki gl bni 0:07
@harmansinghsarangra
@harmansinghsarangra Ай бұрын
my first favorite singer ਸਤਿੰਦਰਸਰਤਾਜ second favorite bir singh love u ਸਰਤਾਜ ਭਾਜੀ ਨੂੰ ❤❤ਗਾਣੇ ਬਹੁਤ ਸੋਹਣੇ ਕੋਈ ਅੰਗਰੇਜ਼ੀ ਸ਼ਬਦ ਨਹੀਂ ਵਰਤਦੇ salute ਮੇਰੇ ਵਲੋਂ ਦਿਲੋਂ 🤗👏
@user-fl6zl5qs4y
@user-fl6zl5qs4y Ай бұрын
ਦਿਲੋ ਸਤਿਕਾਰ ਤੁਹਾਨੂੰ ਸਰਤਾਜ sir ਜੀ god bless you 🌹🌹 ਵਾਹਿ ਗੁਰੂ ਜੀ ਸੱਭ ਤੇ ਮੇਹਰ ਕਰਨ 🌹🌹
@upkargill7278
@upkargill7278 Ай бұрын
ਅਨਮੋਲ ਬੇਟਾ ਇਹ ਪੋਡਕਾਸਟ ਬਹੁਤ ਹੀ ਚੰਗਾ ਹੈ ਬਹੁਤ ਹੀ ਪਿਆਰਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿੰਦਰ ਦੀਆ ਗਲਾ ਸੁਣਾਈਆਂ ਹਨ ਪਰਮਾਤਮਾ ਤੁਹਾਨੂੰਦੋਨਾ ਨੂੰ ਤੰਦਰੁਸਤੀ ਕਾਮਯਾਬੀਬਖਸ਼ੇ
@kahnuwaniamanpreet2213
@kahnuwaniamanpreet2213 Ай бұрын
ਅੱਜ ਤੱਕ ਕਿਸੇ ਵੀ ਕਲਾਕਾਰ ਦੀ ਇੰਟਰਵਿਊ ਪੂਰੀ ਨਹੀਂ ਦੇਖੀ ਪਰ ਸਰਤਾਜ ਵੀਰੇ ਨਾਲ ਇੱਕ ਰਿਸ਼ਤਾ ਹੀ ਅਡ ਹੈ love you satinder sartaj paji ❤❤ Love alot ❤
@SandeepKaur-ym8df
@SandeepKaur-ym8df Ай бұрын
ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ...😍 Huge respect for Sartaj sir and Anmol sir 🙏😊
@Avineet-funny-videos
@Avineet-funny-videos Ай бұрын
Satinder sartaj sir nu mai first time suneya a..... Bohat bohat bohat jayda vadiya lgeya sun k.... Bohat kujh sikhan nu milea.... Dil and rooh khush ho gae.... Thank you sir.... GOD BLESS U BOTH OF U
@jaswindersinghturban
@jaswindersinghturban Ай бұрын
ਪਤਾ ਹੀ ਨੀ ਲੱਗਿਆ 51 ਮਿੰਟ ਕਿਵੇ ਲੰਘ ਗਏ❤ ਜੀਅ ਕਰਦੇ ਸੁਣੀ ਜਾਈਏ ਪੋਡਕਾਸਟ ਮੁੱਕੇ ਹੀ ਨਾ🙏ਸਰਤਾਜ ਸਾਬ
@antpowerhits8346
@antpowerhits8346 Ай бұрын
,ਸੱਚੀ ਗੱਲ ਕਹੀ ਆ ਵੀਰ ਨੇ ਮੁਹੱਬਤ ਵਿਚ ਪੈਣ ਤੋਂ ਬਾਅਦ ਜਦੋਂ ਇਨਸਾਨ ਦਾ ਦਿਲ ਟੁਟ ਜਾਂਦਾ, ਫਿਰ ਪਹਿਲੇ ਦਿਨ ਤਾਂ ਉਹ ਬਹੁਤ ਰੋਂਦਾ। ਬਾਅਦ ਵਿਚ ਉਹ ਕੱਲੇ ਕੱਲੇ ਪਲ ਨੂੰ ਯਾਦ ਕਰਕੇ ਜੋ ਉਹ ਸ਼ਾਇਰੀ ਤੇ ਗੀਤ ਲਿਖਦੇ ਹਨ ਵਾਹ-ਕਮਾਲ ਹੁੰਦੇ ਆ। ਅਸੀਂ ਵੀ ਲਿਖਦੇ ਹਾਂ ਪਰ ਹਜ਼ੇ ਤੱਕ ਕੋਈ ਸਫਲਤਾ ਨਹੀਂ ਮਿਲੀ। ਅਸੀਂ ਤਾਂ ਕਾਪੀਆਂ ਕਾਲੀਆਂ ਕਰਦਿਆਂ ਨੇ ਹੀ ਸਵਰਗ ਵਾਸ ਹੋ ਜਾਣਾ।🙏🏻
@user-kirat12345
@user-kirat12345 Ай бұрын
Same ji
@daljeetkaur9935
@daljeetkaur9935 Ай бұрын
👌👌👌
@parvinderkaur0001
@parvinderkaur0001 Ай бұрын
ਰੱਬ ਨੇ ਜਜ਼ਬਾਤਾਂ ਨੂੰ ਵਰਕਿਆਂ 'ਤੇ ਲਾਉਣ ਦੀ ਜਾਚ ਪਾ 'ਤੀ, ਤਾਂ ਇਹਨੂੰ ਸਫਲਤਾ ਹੀ ਸਮਝੋ ਜੋ ਪ੍ਰਸਿੱਧੀ ਤੋਂ ਵੀ ਉੱਤੇ ਆ 🙏
@user-kirat12345
@user-kirat12345 Ай бұрын
Ji ਬਿਲਕੁਲ ਜੀ ਏਥੇ ਅਪਣਿਆ ਨੂੰ ਦਿਲ ਦੇ ਜਜਬਾਤ ਨੀ ਦਸ ਸੱਕਦੇ ਤੇ ਅਪਨੇ ਦਿਲ ਦੇ ਜਜ਼ਬਾਤ ਇੰਝ ਲਿੱਖ ਕੇ ਹੀ ਸ਼ੇਅਰ ਕਰ ਦਈਦੇ ਆ ਜੀ
@antpowerhits8346
@antpowerhits8346 Ай бұрын
@@user-kirat12345 koi insta account hai jiste shayri pano oo tusi
@sukhhrandhawa1278
@sukhhrandhawa1278 Ай бұрын
❤❤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਦੇ ਰਹੋ ਅਨਮੋਲ- ਸਰਤਾਜ ਬਾਈ ਜੀ 🙏🙏
@harmandeepsingh6894
@harmandeepsingh6894 Ай бұрын
ਸਰਤਾਜ ਜੀ ਦੀਆ ਗੱਲਾਂ ਸੁਣ ਕੇ ਮੁਰਦਿਆਂ ਵਿੱਚ ਵੀ ਜਾਨ ਪੈ ਸਕਦੀ ਹੈ ❣️❣️
@user-kirat12345
@user-kirat12345 Ай бұрын
ਅਨਮੋਲ ਬਾਈ ਜੀ ਤੁਹਾਡੇ ਬਚਨ ਵੀ ਅਨਮੋਲ ਨੇ ਤੇ ਸਰਤਾਜ ਬਾਈ ਨੇ ਤਾਂ ਦਿਲ ਹੀ ਜਿੱਤ ਲਿਆ ਸਾਡੇ ਬਡੇ ਬਾਈ ਜਗਤਾਰ ਸਿੰਘ ਰਤਨਗੜ੍ਹ ਵਾਲਿਆ ਦੀ ਵੀ inrwiew ਕਰੋ ਜੀ ਓਹਨਾ ਨੂੰ ਵੀ ਵਧ ਤੋਂ ਵਧ ਸਪੋਰਟ ਕਰੋ ਜੀ ਐਕਟਰ ਤੇ singig ਨੇ ਬਹੁਤ ਵਧੀਆ ਜੀ
@GurjeetSingh-kj3ti
@GurjeetSingh-kj3ti Ай бұрын
ਸਤਿੰਦਰ ਸਿੰਘ ਸਰਤਾਜ ❤ ਬਾਈ ਜਿਉਂਦਾ ਬਾਸਦਾ ਰਹਿ ਸਾਡੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਾਰਦਾ ਰਹਿ ਅਕਾਲ ਪੁਰਖ ਵਾਹਿਗੁਰੂ ਜੀ ਲਮੀਆਂ ਉਮਰਾਂ ਬਖਸ਼ੇ 🎊🎉💐🌹❤💛🙏🏻
@parrymianiwala
@parrymianiwala Ай бұрын
ਅੱਜ ਇੰਝ ਲੱਗ ਰਿਹਾ ਜਿਵੇਂ ਅਨਮੋਲ ਦੀ ਜਗ੍ਹਾ ਤੇ ਮੈਂ ਬੈਠ ਕੇ ਸਵਾਲ ਕਰ ਰਿਹਾ......ਧੰਨਵਾਦ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਅਨਮੋਲ ਇਸ podcast ਲਈ 🙏🏻
@SahilChumber-oq8mw
@SahilChumber-oq8mw Ай бұрын
ਦਿਲ❤ ਨੂੰ ਸਕੂਨ ਮਿਲਿਆ ਪ੍ਰੋਡਕਾਸਟ ਦੇਖ ਕੇ ਦੋਵੇਂ ਰੱਬੀ ਰੂਹਾਂ ਨੂੰ ਦੇਖ ਕੇ ਖੁਸ਼ੀ ਹੋਈ ਵਾਹਿਗੁਰੂ ਚੜ ਦੀ ਕਲਾ ਚ ਰੱਖਣ ਹਮੇਸ਼ਾ ਖੂਸ਼ ਰਹੋ ਵਾਹਿਗੁਰੂ always bless you❤
@RAJESHKUMAR-vs3hz
@RAJESHKUMAR-vs3hz 22 күн бұрын
ਸ਼ਬਦ ਹੀ ਖਤਮ ਹੋ ਗਏ ਜ਼ਿਹਨ ਵਿਚੋਂ, ਕੀ ਤਾਰੀਫ ਕਰਾਂ। ਮੇਰੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ।ਧੰਨਵਾਦ ਅਨਮੋਲ ਜੀ ਅਤੇ ਡਾਕਟਰ ਸਤਿੰਦਰ ਸਰਤਾਜ ਜੀ 🙏🙏🙏
@taranjeetkaur1495
@taranjeetkaur1495 Ай бұрын
ਪੰਜਾਬ ਪੰਜਾਬੀ ਪੰਜਾਬੀਅਤ ਦੀ ਸ਼ਾਨ ਸਤਿੰਦਰ ਸਰਤਾਜ 🙏🔥❤️ ਬਹੁਤ ਵਧੀਆ ਪੋਡਕਾਸਟ ਆ 👌❤️💯 38:27 ਮੈਨੂੰ 'ਤਰਨ' ਨੇ ਦੱਸਿਆ ਸੀਗਾ 🙈😍🤗
@AshokVerma-vn7bv
@AshokVerma-vn7bv Ай бұрын
Bhartiya aa
@khushipari2636
@khushipari2636 Ай бұрын
ਬਹੁਤ ਵਧੀਆ ਪੋਡਕਾਸਟ
@Glamwithjia
@Glamwithjia 7 күн бұрын
I have never seen such a handsome cute boy ever in my life. Satindar Sartaj love you sir .. sending blessings and prayers from Pakistan … you one sight heals seriously your smile is soooo sweet and pure I can watch you all day long without blinking eyes… apki smile pe fidda ho gayi hon … ❤️
@mandeepdhillon1012
@mandeepdhillon1012 5 күн бұрын
Ki bola mai anmol ji tuhade lyi Jo ane ashe ashe insan nu sadr sahmne le onde oh,,, te sardaj ji tuhanu ta dehk hi mera man bhar aya c, God bless you,may you live long, thank you sartaj ish podcast ch on lyi and thank you anmol sartaj ji nu leke on lyi , waheguru ji Dona de sir te mehar bharya hath rakhe
@user-bg8im8em1y
@user-bg8im8em1y Ай бұрын
ਬਹੁਤ ਵਧੀਆ podcast ਲਗਾ ਅਨਮੋਲ ਭਾਜੀ, ਬਹੁਤ ਖੁਸ਼ੀ ਹੋਈ ਤੇ ਰੂਹ ਖੁਸ਼ ਹੋਗੀ , ਸਤਿੰਦਰ ਜੀ ਤੋਂ ਬਾਅਦ ਦਿਲਜੀਤ ਜੀ , ਵਿਕਾਸ ਦਿਵਿਆ ਕਿਰਤੀ ਜੀ , ਸੰਦੀਪ ਮਹੇਸ਼ਵਰੀ ਜੀ , ਹੋ ਸਕੇ ਆਚਾਰਿਆ ਪ੍ਰਸ਼ਾਂਤ ਜੀ ਵੀ ਤੁਹਾਡੇ podcast ਵਿੱਚ ਆਉਣ ,
@jasveersidhusidhu9912
@jasveersidhusidhu9912 Ай бұрын
ਸਤਿੰਦਰ ਸਰਤਾਜ ਤਾਜ਼ਾ ਦੇ ਤਾਜ ਆ ❤ ਵਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ
@DeepkambozHR
@DeepkambozHR Ай бұрын
ਬੋਹੋਤ ਹੀ ਵਧੀਆਂ ਪੋਡਕਾਸਟ ਹੈ ਜੀ ❤️❤️🙏🙏 Legend ਸਤਿੰਦਰ ਸਰਤਾਜ ਜੀ 🙏🙏❤️❤️
@RamanDeep-to4nn
@RamanDeep-to4nn 19 күн бұрын
Hi anmol sir firstly thnku so much for podcast with Dr. Satinder sartaj ji . Today am broken like hell but now am healing podcast put a healing effect on me. His every word is soo precious, so kind, polite, too much depth in his words, voice. Thnku brother i hope again u ll do longgggg podcast with him. And again we ll try to celebrate our life .
@user-cq7gp1ig5g
@user-cq7gp1ig5g Ай бұрын
🥰ਕੀ ਲਿਖਾਂ ਤੁਹਾਡੀ ਤਾਰੀਫ਼ ਚੇ ਇਨੇ ਵਰਡੇ ਅਸ਼ੀ ਹੋਇ ਨੀ ਕਿ ਤੁਹਾਡੇ ਲਈ ਕੁਛ ਲਿਖ ਸਕੀਏ ਬਸ ਏਨਾ ਹੀ ਲਿਖਾਰੀ ਤੁਸੀ ਜਿਉਂਦੇ ਹਸਦੇ ਰਹੋ Thank u so much sir 🥰
@user-bx2rd4en6u
@user-bx2rd4en6u Ай бұрын
Dil da sukoon Satinder Sartaj.Anmol god bless u.❤❤
@sisterscreativity-el1ul
@sisterscreativity-el1ul Ай бұрын
Best to best prodcast ❤❤❤ ❤ i love this ਸਰਤਾਜ ਸਰ ਦੀਆਂ ਗੱਲਾਂ ਸੁਣ ਕੇ ਜੋ ਸਕੂਨ ਮਿਲਿਆ ਉਹ ਹੋਰ ਕਿਤੇ ਨਹੀਂ ਆਂ ਜਿਉੰਦੇ ਵਸਦੇ ਰਹਿਣ ਰੱਬ ਲੰਮੀ ਉਮਰ ਕਰੇ ਤੰਦਰੁਸਤੀ ਬਖਸ਼ੇ i love satraj sir❤❤❤
@keemtilal4410
@keemtilal4410 Ай бұрын
ਸਤਿੰਦਰ ਸਰਤਾਜ ਜੀ ਪਰਮਾਤਮਾ ਦਾ ਅਸ਼ੀਰਵਾਦ ਨੇ, ਪਰਮਾਤਮਾ ਹੀ ਪਿਆਰ ਹੈ, ਪਿਆਰ ਸਭ ਦੀ ਝੋਲੀ ਵਿੱਚ ਹੁੰਦਾ, ਕੋਈ ਪਾ ਲੈਂਦਾ ਕੋਈ ਗਵਾ ਲੈਂਦਾ, ਕੁਝ ਕੁ ਹੁੰਦੇ ਨੇ 'ਸਰਤਾਜ' ਤੇਰੇ ਹੱਥਾਂ ਦੀ ਕਲਮ, ਕੋਈ ਲਿਖ ਲੈਂਦਾ ਕੋਈ ਗਾ ਲੈਂਦਾ। Lal g!
@navdeepkaurbrar9309
@navdeepkaurbrar9309 Ай бұрын
Kash asi mistri hi hunde jo sartaj sir ghr lgge hunde … ohna nu mil skde … ohna nu sun skde 😌🙏🏻
@sippykaur8252
@sippykaur8252 Ай бұрын
Me Bahr cleaning da km b kita sochdi aa Kash me sartaj hona de gahr cleaning krdi tak kuch motivation sur sabar apne nal le aadi
@sippykaur8252
@sippykaur8252 Ай бұрын
Kash me ohna de gahr di mitti le aadi ❤
@RAMANDEEPKAUR-tj2dp
@RAMANDEEPKAUR-tj2dp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@jassijassi8453
@jassijassi8453 Ай бұрын
ਅਨਮੋਲ ਵੀਰ ਜੀ ਬਹੁਤ ਹੀ ਵਧੀਆ ਪੋਡਕਾਸਟ ❤❤ਹੈ ਦਿਲ ਨੂੰ ਟੱਚ ਕਰ ਗਿਆ ਪੋਡਕਾਸਟ ਅਨਮੋਲ ਵੀਰ ਜੀ ਇੱਕ ਬੇਨਤੀ ਹੈ ਅਨਮੋਲ ਵੀਰ ਤੁਹਾਡੇ ਅੱਗੇ ਇੱਕ ਵਾਰ ਵਿਕਾਸ ਦਿਵਿਆ ਕਿਰਤੀ ਸਰ ਨਾਲ ਪੋਡਕਾਸਟ ਕਰੋ please ਅਨਮੋਲ ਵੀਰ ਜੀ
@JaspreetKaur-ty8dy
@JaspreetKaur-ty8dy 27 күн бұрын
ਬਹੁਤ ਸਹੀ ਕਥਨ ਆ ਕਿ .... 5 second de reels ਦੇ ਜ਼ਮਾਨੇ ਚ 7 ਮਿੰਟ ਦੇ ਗਾਣੇ ਚ ਜੇ ਕੋਈ ਸਖ਼ਸ਼ ਤੂਹਾਨੂੰ ਬੰਨ ਸਕਦਾ ਤਾ ਉਹ ਸਿਰਫ ਸਤਿੰਦਰ ਸਰਤਾਜ਼ ਜੀ ਨੇ ❤❤...you truly deserve the admiration you receive ❣️
@antpowerhits8346
@antpowerhits8346 Ай бұрын
ਦੇਖੋ ਜੀ ਵੀਰ ਨੇ ਕਿਨੀ ਸੋਹਣੀ ਗੱਲ ਕੀਤੀ ਆ ਕਿ, ਵਿਦੇਸ਼ ਦੇ ਵਿੱਚ ਕੰਮ ਕਰਨ ਵਾਲੇ ਆਪਣੀ ਮਿਹਨਤ ਦੇ ਹਿੱਸੇ ਚੋਂ ਮਹਿਗੀਆਂ ਟਿਕਟਾਂ ਲੈਣ ਕੇ ਸਾਨੂੰ ਦੇਖਣ ਆਉਂਦੇ ਨੇ ਜੇ ਅਸੀਂ ਥੋੜਾ ਜ਼ਿਆਦਾ ਸਮਾਂ ਹੋਰ ਗਾ ਦਈਏ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਡੇ ਗਾਉਣ ਨਾਲ ਉਹਨਾਂ ਦੇ ਚਿਹਰੇ ਤੇ ਖੁਸ਼ੀ ਆਉਂਦੀ ਆ ਤਾਂ ਇਹਨਾਂ ਲਈ (ਸਤਿੰਦਰ ❤ਸਰਤਾਜ ਜੀ 🙏🏻 ਲਈ ) ਉਹੀ ਸਭ ਕੁਝ ਆ। ਕੀ ਐਸੇ ਨੇ ਜੋ ੨ਘੰਟੇ ਕਹਿਕੇ ੧ਘੰਟੇ ਚ ਕੰਮ‌ ਨਵੇੜ ਦਿੰਦੇ ਆ
@rajandeepkour5247
@rajandeepkour5247 Ай бұрын
ajj da shiv Kumar batalvi 😍🥰
@kshamadharmani8825
@kshamadharmani8825 Ай бұрын
I think its not only me , everyone , whoever know satinder sartaj , love him , appriciate him n respect him .
@dopevideos65
@dopevideos65 Ай бұрын
ਇਹ ਪਹਿਲਾ ਪੋਡਕਾਸਟ ਆ ਜੋ ਬਿਨ੍ਹਾਂ ਸਕੀਪ ਕਰਕੇ ਦੇਖਿਆ ❤
@dharamvir4712
@dharamvir4712 Ай бұрын
Anmol bhaji ena vdia lga pordcast ke words hi ni dsn nu. Bhut kuj sikhn nu milda Satinder Sartaj ji dia galan toh, positivity mildi aa una nu sun ke. Bhaji jo tuc role nibha rhe aa zindagi ch, koi ni kr skda. Waheguru tuhanu te sab nu tandrustiya bakshe te sab nu chardi kla ch rakhe. Waheguru ji sarbat da bhala kreo
@GuruJiMotivationFacts
@GuruJiMotivationFacts Ай бұрын
Satinder sartaj is the legend Aisha koi din nhi jis din Maine sartaaj ji k song na sune ho internal heel krte h best singer in Punjabi music industry I love sartaj songs Baba ji chaddi kala chh rakhe❤❤
@karnailsingh2202
@karnailsingh2202 Ай бұрын
Satinder Sartaj ji Great legend 🎉
@user-bs1uk5xs1y
@user-bs1uk5xs1y Ай бұрын
ਸਰਤਾਜ ਜੀ ਨੂੰ ਸਮਜਨਾਂ ਹਰਕਦੇ ਵਸਦੀ ਗੱਲ ਨੀ ਹੈ ਪਰ ਮੈ ਹਰਾਨ ਹਾਂ ਕੀ ਤੁਸੀ ਅਐਨੇਂ ਵੱਡੇ ਮਹਾਨ ਪੁਰਸਾ ਦੇ ਵੀ ਕੋਲ ਜੳਗੇ ਪਾਜੀ ਵਾ ਜੀ ਵਾ ਪਰ ਤੁਹਾਡੀ ਸਮਜ ਤੋ ਬਾਰ ਹੈ ਜੀ ਸਾਡਾ ਸਰਾਂ ਪਰਵਾਰ ਦੇਖ ਰਖੇਆ ਜੀ ਤਹਾਨੂੰ ਸਲਾਮ ਹੈ ਵੀਰ ਦੀ ਤੁਸੀ ਰੱਬ ਨੂੰ ਦਰਸਨ ਕਰਾਇ ਜੀ 🙏🏻🙏🏻🙏🏻
@kuldeepkaur3809
@kuldeepkaur3809 Ай бұрын
ਦੋਵੇਂ ਰੱਬੀ ਰੂਹਾਂ ❤ਅਨਮੋਲ ਵੀਰੇ ਤੁਸੀਂ ਕਿਹਾ ਕਿ ਸਰਤਾਜ ਵੀਰ ਨੂੰ ਦੇਖਣ ਨਾਲ ਹੀ ਸਭ ਹੋ ਜਾਣਾ ਮੇਰਾ ਵੀ ਇਹ ਹੀ ਹਾਲ ਹੈ ਕਿ ਇੱਕ ਵਾਰ ਤਾਂ ਜ਼ਰੂਰ ਸਰਤਾਜ ਜੀ ਨੂੰ ਮਿਲਣਾ😊ਜੋ ਉਹ ਗਾਉਂਦੇ ਨੇ ਉਹ ਤਾਂ ਪਤਾ ਨਹੀਂ ਕਿੰਨੀ ਵਾਰੀ ਸੁਣਦੀ ਹਾਂ🙏🏻ਪੋਡਕਾਸਟ ਲਈ ਧੰਨਵਾਦ ❤ਜਿਓਦੇ ਰਹੋ ਚੜਦੀਕਲਾ ਵੀਰੇ ਜਿਵੇਂ ਤੁਸੀਂ ਕਿਹਾ ਕਿ ਪੈਰੀਂ ਹੱਥ ਹਰ ਕਿਸੇ ਦੇ ਨਹੀਂ ਲਾਉਂਦੇ ਵੀਰਾ ਵੀ ਜੋ ਖਾਸ ਇਨਸਾਨ ਨੂੰ ਹੀ ਕਹਿੰਦੀ ਹਾਂ ਮਾਨ ਹੈ ਤੁਹਾਡੇ ਤੇ😊
@HarpreetKaur-my5bh
@HarpreetKaur-my5bh Ай бұрын
Main do din phla soch ri c anmol vere sartaj sir nu ptani kdo bulan gye finally aj pura hogya realy bht Khushi hoyi skoon milya schi thanku Sartaj sir ❤❤ bht sumaat bhakshia tuc tuhde galln ne songs ne thnku sir really 🙏🙏🙏🙏 shukriya Anmol veere
@seema2002
@seema2002 Ай бұрын
Peaceful soul ❤🌸
@jagwindersingh4574
@jagwindersingh4574 Ай бұрын
100% correct
@user-xu7of1xj7x
@user-xu7of1xj7x Ай бұрын
Bht vadia veer g mainu sirf sartaaj g hi pasand ne na koi actor na hor koi singer sirf rhi pasand ne main odo 10th class ch c jado ehna da sai song aya c odo toh hi sirf ehna nu hi sundi a ajj mera beta e 8years da tuhade jinni hi khushi hou jado sartaaj g nu milugi shayad mera sah ute da ute te thale da thale hi reh jana ajj tak hona nu milne da subhag milega ni par khawahish e k milna jrur e main kadi theater ch nai gai par sartaaj g di kaalijotta te shyar dekhn jrur gai a g sachi ehna de sare song mainu yaad ne bht vadia veer g ❤❤❤❤❤❤❤
@user-kirat12345
@user-kirat12345 Ай бұрын
ਸਰਤਾਜ ਸ਼ਾਇਰ ਦਿਲੋਂ ਢੂੰਘੇ ਨਗਮਾਂ ਨੂੰ ਛੇੜਦੇ ਜਦੋ ਨੇ ਤਰੰਗਾ ਅੱਖਾਂ ਚੋਂ ਨਦੀਆਂ ਵਾਂਗ ਵਹਿ ਤੁਰਦੀਆਂ ਨੇ ਵਾਹ ਕਿਆ ਅਜੀਜ ਸ਼ਾਇਰ ਹੈ ਸਰਤਾਜ ਸ਼ਾਇਰਾ ਮਨਕੀਰਤ ਕੌਰ ✍️
@antpowerhits8346
@antpowerhits8346 Ай бұрын
Tusi app ✍🏻 krde o
@user-kirat12345
@user-kirat12345 Ай бұрын
Ji haji I am writer ✍️🤗
@antpowerhits8346
@antpowerhits8346 Ай бұрын
Kitho
@user-kirat12345
@user-kirat12345 Ай бұрын
New model City machiware sahib
@antpowerhits8346
@antpowerhits8346 Ай бұрын
Geet likh de oo ya shayri
@rampalsingh5245
@rampalsingh5245 Ай бұрын
ਹੁਣ ਤੱਕ ਦਾ ਸੱਭ ਤੋਂ ਵਧਿਆ ਪੋਡਕਾਸਟ ❤❤❤
@GoodGuyGuri
@GoodGuyGuri 27 күн бұрын
Satinder sartaaj is that soul, jina de interviews sun k hi bande da thought process change ho janda hai 🙏🏼❤️ such a soulful legend... I wish kde ehna nal beh k gal krn da mauka mile
@manpreetkhan7457
@manpreetkhan7457 Ай бұрын
My favourite singer ....God bless u sir ...bhutt sukoon milda thanu sunke ...waheguru g sbab bnan kde thanu rubru miln da mauka mile .....thnku sir industry nu suffi ,mohabbat nd ik feel de song den lyi ❤❤❤❤❤❤bhutt sariyan duawan anmol veere nu
@sunehakatha1700
@sunehakatha1700 Ай бұрын
Amazing podcast.i am really enjoyed this podcast.sir v bhut ghaint insaan ne.sir v bhut kind hearted person ne.heart touching podcast si.thank you so much Anmol jo tusi inne ghaint guest audience de roohbru krade ho❤️❤️
@KamaljitKaur-fy3uu
@KamaljitKaur-fy3uu Ай бұрын
ਗੱਲਾਂ ਵੀ ਸ਼ਾਇਰੀ ਹੀ ਲਗਦੀਆਂ ਹਨ ਡਾਕਟਰ ਸਤਿੰਦਰ ਸਰਤਾਜ ਨਾਲ 🥰 ਬਹੁਤ ਹੀ ਵਧੀਆ ਪੌਡਕਾਸਟ 👍
@jagdeepsingh7375
@jagdeepsingh7375 Ай бұрын
Very nice veer podcast ❤❤
@noorpumar3623
@noorpumar3623 Ай бұрын
ਸਰਤਾਜ ਸੱਚਮੁੱਚ ਦਾ ਤਾਜ ,ਕੀ ਲਿਖਾਂ ਮੈਂ ਸਿਫਤ ਤੇਰੀ ,ਮੇਰੀ ਰੂਹ ਵਿੱਚ ਗ੍ਰਿਫਤ ਤੇਰੀ, ਜਾਗਾਂ ਚਾਹੇ ਸੋਵਾਂ, ਬਸ ਇੱਕੋ ਹੈ ਇੱਛਾ ਮੇਰੀ ਤੂੰ ਮੇਰਾ ਤੇ ਮੈਂ ਤੇਰੀ ਹੋਵਾਂ ।❤
@goyal358
@goyal358 Ай бұрын
ਦਿਲ ਨੂੰ ਸਕੂਨ ਮਿਲਦਾ ਬਹੁਤ, ਸਤਿੰਦਰ ਸਰਤਾਜ ਵਰਗਾ ਕੋਈ ਹੋਰ ਨਹੀਂ .....ਜੁਗ ਜੁਗ ਜੀਉ ਬਾਈ।
@jagrajsingh189
@jagrajsingh189 Ай бұрын
Bhut bdia ji stinder sartaj veer ly te koi lfj ni ji tarif beyan kr ska waheguru ji bless you veerji ❤❤
@A.JRECORDS
@A.JRECORDS Ай бұрын
Satinder Sartaj Respect Button❤
@HPS7837
@HPS7837 Ай бұрын
ਜੋ ਜੋ ਗੱਲਾਂ ਇਸ ਸੈਸ਼ਨ ਦੇ ਵਿਚ ਹੋਈਆਂ ਸਾਰੀਆਂ ਸੱਚ ਨੇ ਜਦੋਂ ਵੀ ਕਦੇ ਸਿਰ ਤੇ ਬੋਝ ਲਗਦਾ ਕੋਈ ਵਿਚਾਰ ਦੁਬਾਰਾ ਦੁਬਾਰਾ ਘੁੰਮ ਰਿਆ ਤੇ ਉਸ ਤੋਂ ਪਿੱਛਾ ਛਡਵਾਉਣ ਲਈ ਮੈ ਆਮ ਖਾਸ ਤੌਰ ਤੇ ਸਰਤਾਜ ਜੀ ਦੇ ਗੀਤ ਹੀ ਸੁਣਦਾ ਜੋ ਮੈਨੂੰ ਅਲੱਗ ਤਰ੍ਹਾਂ ਦੀ ਸ਼ਾਂਤੀ ਦਿੰਦੇ ਨੇ ਤੇ ਮੇਰੇ phone ch ੧੦੦100 ਵਿਚੋਂ ੯੭98 ਗੀਤ ਸਰਤਾਜ ਵੀਰੇ ਦੇ ਨੇ।। ਦਿਲੋਂ ਸਤਿਕਾਰ ਤੇ ਦੁਆਵਾਂ।। ਸਰਤਾਜ ਵੀਰੇ ਅਤੇ ਅਨਮੋਲ ਵੀਰੇ ਲਈ 🙏🙏🙏🙏❤️
@navjotpannu141
@navjotpannu141 Ай бұрын
ਵੀਰੇ ਮੈਂ ਤੁਹਾਡੀ ਦੋਨਾਂ ਦੀ ਬਹੁਤ respect ਕਰਦੀ ਹਾਂ,ਤੇ ਬਹੁਤ ਪਿਆਰ ਵੀ,ਤੇ ਤਮੰਨਾ ਹੈ ਕਿ ਜਿੰਦਗੀ ਵਿੱਚ ਇਕ ਵਾਰ ਤੁਹਾਨੂੰ ਜਰੂਰ ਮਿਲ ਸਕਾ ਤੇ ਆਪਣੇ 3 ਸਾਲ ਦੇ ਬੇਟੇ ਨੂੰ ਵੀ ਤੁਹਾਡੇ ਰੂਹ ਬ ਰੂਹ ਕਰਵਾ ਸਕਾ ਤੇ ਤੁਹਾਡਾ ਦੋਹਾਂ ਦਾ ਆਸੀਰਵਾਦ ਦਵਾ ਸਕਾ ਤਾਂ ਕਿ ਉਹ ਵੀ ਤੁਹਾਡੇ ਵਰਗਾ ਬਣ ਸਕੇ।।ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਖੂਬ ਤਰੱਕੀ ਬਖਸ਼ੇ ।।
@harpreetkaurpreety7183
@harpreetkaurpreety7183 Ай бұрын
Waheguru ji waheguru ji
@suhanikamboj9601
@suhanikamboj9601 Ай бұрын
Bhout wait si his postcard di ❤
@HarmandeepKaur-xk7bz
@HarmandeepKaur-xk7bz Ай бұрын
My ideal my love Dr. Satinder sartaj .......
@ShamsherSingh-sf9zj
@ShamsherSingh-sf9zj Ай бұрын
Sartaj g guru Nanak dev g da shukrana kreya kro babe ne music nu Bohut wada ohda ditta wa gur sahib g ne gurbani ave ni raaga ch uchari g gur sahib g ne keha Ke hwa dreya eh sab sngeet ch chal Reh ne Tusi v rab g Di gl karde oo Sngeet ch ta hi ap g nu v wdaai mildi aa guru da shukrana kreya kro veer Bohut Vdia sewa layi gur sahib g ne sartaj g Di very nice 👍
@KuldeepSingh-hb1wr
@KuldeepSingh-hb1wr Ай бұрын
Love you dova nu ❤❤❤my Favorite dono vere
@rajandeepkour5247
@rajandeepkour5247 Ай бұрын
much awaited
@manjitinsa4328
@manjitinsa4328 28 күн бұрын
Rooh da sakoon satinder sartaj ❤🎉🌹
@londonparis181
@londonparis181 Ай бұрын
Intellectually sane, sapient, wise man. It is my hope that other singers will learn from Satinder Sartaj the importance of conveying the message of simplicity and uncomplicated life, rather than promoting branded clothes, cars, guns, and flashy lifestyles. Contentment lies in simplicity.
@sukhjitsingh2897
@sukhjitsingh2897 Ай бұрын
ਬੜੀਆ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ❤
@veetbains9059
@veetbains9059 Ай бұрын
ਯਾਰ ਭਾਜੀ ਇਕ ਸ਼ਿਕਵਾ ਰਿਹਾ ਮੈਨੂੰ ਇਸ ਪੋਡਕਾਸਟ ਤੋਂ ਯਾਰ ਤੁਸੀਂ ਸਰਤਾਜ ਭਾਜੀ ਤੋਂ ਗਾਣਾ ਨੀ ਗਵਾਯਾ ਭੁੱਲੀਏ ਕਿਵੇਂ 😢
@ranjeetkaur3586
@ranjeetkaur3586 Ай бұрын
Amazing 😍❤ means eda di interview k dil krda bs khtm hi na howe..... Seriously time da pta hi nai lgga ... Ehna deep chl gyi mai gallan sunan lyi.. dowe kamal de person aa sachii... 😊😊😊👌👌👌
@sonusamrai
@sonusamrai Ай бұрын
ਸਤਿ ਸ਼੍ਰੀ ਅਕਾਲ ਜੀ🙏🏽
@pigeon5786vlog
@pigeon5786vlog Ай бұрын
Waiting waiting waiting
Sigma Girl Education #sigma #viral #comedy
00:16
CRAZY GREAPA
Рет қаралды 90 МЛН
Dynamic #gadgets for math genius! #maths
00:29
FLIP FLOP Hacks
Рет қаралды 19 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 62 МЛН
NGO & Donations Explained ft. Anmol | Bharti TV
45:43
BHARTI TV
Рет қаралды 979 М.
Sigma Girl Education #sigma #viral #comedy
00:16
CRAZY GREAPA
Рет қаралды 90 МЛН