No video

'ਸਤਿਕਾਰ ਕਮੇਟੀਆਂ' ਖਿਲਾਫ Jathedar ਦਾ ਇਤਿਹਾਸਕ ਫੈਸਲਾ | ਕਹਿੰਦੇ 'ਸਟੈਂਡ ਲੈ ਗਿਆ ਜਥੇਦਾਰ' | Surkhab TV

  Рет қаралды 78,567

Surkhab Tv

Surkhab Tv

Күн бұрын

'ਸਤਿਕਾਰ ਕਮੇਟੀਆਂ' ਖਿਲਾਫ Jathedar ਦਾ ਇਤਿਹਾਸਕ ਫੈਸਲਾ | ਕਹਿੰਦੇ 'ਸਟੈਂਡ ਲੈ ਗਿਆ ਜਥੇਦਾਰ' | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZfaq Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZfaq Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 282
@sukhmeenrandhawa691
@sukhmeenrandhawa691 4 жыл бұрын
ਬਾਬਾ ਜੀ ਗੁਰ ਫਤਿਹ ਬਾਬਾ ਜੀ ਘਰ ਘਰ ਹੈ ਗੁਰਦੁਅਾਰਾ ਗੁਰਦੂਅਾਰਾ ਸਾਹਿਬ ਹੈ ਘਰ ਚ ਗੁੱਟਕਾ ਸਾਹਿਬ ਧਾਰਮਿਕ ਕਿਤਾਬਾ ਰੱਖਣਾ ਅਤੇ ਪੜਨਾ ਚੰਗੀ ਗੱਲ ਹੈ ਤਾ ਹੀ ਸਿੱਖੀ ਦਾ ਪ੍ਚਾਰ ਹੋਵੇਗਾ
@batthsg3909
@batthsg3909 4 жыл бұрын
ਅਸੀਂ ਸਤਿਕਾਰ ਕਮੇਟੀ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਬਰਗਾੜੀ ਬੇਅਦਬੀ ਹੋਈ ਸੀ ਸ਼੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਕੀ ਉਹ ਗੁਰੂ ਗ੍ਰੰਥਿ ਸਾਹਿਬ ਨਹੀਂ ਸੀ, ਓਸ ਬਾਰੇ ਕਿਉਂ ਨਈ ਬੋਲਦੇ ,
@harpalsingh7351
@harpalsingh7351 4 жыл бұрын
ਸਤਿਕਾਰ ਕਮੇਟੀ ਦੇ ਸਾਰੇ ਵੀਰਾ ਦਾ ਧੰਨਵਾਦ ਜੀ
@kuldiprrvirk7544
@kuldiprrvirk7544 4 жыл бұрын
ਨਾਮ ਦੀ ਸਤਿਕਾਰ ਕਮੇਟੀ ਜੋ ਗ੍ਰੰਥੀ ਸਿੰਘਾ, ਬਜ਼ੁਰਗਾਂ ਅਤੇ ਮਾਨਯੋਗ ਸਿੰਘ ਸਾਹਿਬ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਨਹੀ ਕਰਨਾ ਜਾਣਦੇ। ਉਹਨਾਂ ਦੀ ਹੁੱਲੜ੍ਹਬਾਜ਼ੀ ਖ਼ਿਲਾਫ਼ ਸਿਘ ਸਾਹਿਬ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਫ਼ੈਸਲਾ ਬਿਲਕੁਲ ਸਹੀ ਅਤੇ ਦਲੇਰੀ ਭਰਿਆ ਕਦਮ ਹੈ।ਸਿੱਖ ਪੰਥ ਸਿੰਘ ਸਾਹਿਬ ਦੇ ਨਲ ਹੈ।
@JBSingh-pl8mj
@JBSingh-pl8mj 4 жыл бұрын
ਜਥੇਦਾਰ ਸਾਹਿਬ ਦਾ ਫੈਸਲਾ ਬਿਲਕੁਲ ਠੀਕ ਹੈ। ਇਹ ਸਤਕਾਰ ਕਮੇਟੀ ਵਾਲੇ ਖਾਹਮਖਾਹ ਦੇ ਚੋਧਰੀ ਬਨੇ ਹੋਏ ਹਨ ਅਤੇ ਗਉ ਰਕਸ਼ਕ ਗ੍ਰੋਹਾਂ ਦੀ ਤਰ੍ਹਾਂ ਕਾਰਵਾਈ ਕਰ ਰਹੇ ਹਨ। ਸਰਕਾਰ ਨੂੰ ਇਹਨਾਂ ਤੇ ਨੱਥ ਪਾਉਣੀ ਚਾਹੀਦੀ ਹੈ।
@MrMaan123456789
@MrMaan123456789 4 жыл бұрын
Bilkul ji, eh criminal kissam dey log hindu agencya dey shaddy hoe han jo Masoom sikha nu dehshatzada kardey han. Asal witch eh darpook nasahea da tolla he aa.
@RanjitSingh-im5os
@RanjitSingh-im5os 4 жыл бұрын
ਇਹ ਸਤਿਕਾਰ ਕਮੇਟੀਆਂ ਦੇ ਕੰਮਾਂ ਤੋਂ ਤਾ ਸ਼ੱਕ ਇਹ ਪੈਂਦਾ ਜਿਵੇਂ ਇਹ ਸਿੱਖਾਂ ਨੂੰ ਡਰਾ ਧਮਕਾ ਕੇ ਗੁਰੂ ਗਰੰਥ ਸਾਸਿਬ ਜੀ ਤੋਂ ਦੂਰ ਕਰ ਰਹੇ ਨੇ। ਹਰ ਕਿਸੇ ਦੀ ਆਪਣੀ ਆਪਣੀ ਹੈਸੀਅਤ ਹੈ ਸਤਿਕਾਰ ਕਰਨ ਦੀ। ਇਹਨੇ ਦੇ ਹਿਸਾਬ ਨਾਲ ਤਾਂ ਗਰੀਬ ਆਦਮੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਰੱਖ ਹੀ ਨਹੀਂ ਸਕਦਾ
@JBSingh-pl8mj
@JBSingh-pl8mj 4 жыл бұрын
@@RanjitSingh-im5os ਇਹ ਗੁੰਡਿਆਂ ਦੇ ਗ੍ਰੋਹ ਹਨ ਅਤੇ ਸਿੱਖ ਧਰਮ ਦੇ ਦੁਸ਼ਮਣ।
@MrMaan123456789
@MrMaan123456789 4 жыл бұрын
@@RanjitSingh-im5os dushman dey lebaas ja boli uppar na jaao. Dushman de pehchaan harkataa to karo.
@RanjitSingh-im5os
@RanjitSingh-im5os 4 жыл бұрын
ਪਿੱਛੇ ਜੇ ਇਕ ਬੇਚਾਰੇ ਬਜੁਰਗ ਨਿਹੰਗ ਸਿੰਘ ਨਾਲ ਕੁੱਟਮਾਰ ਇਸ ਕਰਕੇ ਕੀਤੀ ਸੀ ਕਿ ਉਹ ਦੁਕਾਨਾ ਤੇ ਜਾ ਕੇ ਦਸ ਦਸ ਰੁਪਏ ਮੰਗਦਾ ਹੈ। ਇਹ ਵੀ ਨਹੀਂ ਵੇਖਿਆ ਕਿ ਓਹਦੀ ਕੀ ਮਜਬੂਰੀ ਹੈ ਕਿੰਨੀ ਓਹਦੀ ਉਮਰ ਹੈ ਕੋਈ ਲਿਹਾਜ ਨਹੀਂ ਕੀਤਾ। ਲੇਕਿਨ ਫੇਰ ਨਿਹੰਗ ਸਿੰਘਾਂ ਨੇ ਜੋ ਸਤਿਕਾਰ ਕੀਤਾ ਸੀ ਉਸ ਚੌਧਰੀ ਦਾ ਅਗਲਿਆਂ ਨੇ ਨਕਸ਼ਾ ਈ ਬਦਲ ਕੇ ਰੱਖਤਾ।
@parmindergrewal7291
@parmindergrewal7291 4 жыл бұрын
ਠੇਕੇਦਾਰੋ ਆਪਣੇ ਤੇ ਆਈ ਤਾਂ ਕਾਫੀ ਸੇਕ ਲਗਿਆ ਪਾਠੀਆਂ ਨੂੰ ਕੁੱਟ ਕੇ ਬੜਾ ਸਕੂੰਨ ਮਹਿਸੂਸ ਕਰਦੇ ਸੀ ।
@amrindersinghkhalsa1902
@amrindersinghkhalsa1902 4 жыл бұрын
ਜੱਥੇਦਾਰ ਨੇ ਇਕਬਾਲ ਬਾਰੇ ਜਾਂ ਮੋਦੀ ਬਾਰੇ ਕਦੋ ਸਟੈਂਡ ਲੈਣਾ ??????
@GURMEETSiNGH-bj2jh
@GURMEETSiNGH-bj2jh 4 жыл бұрын
ਜਦੋ ਬਾਦਲਾ ਨੇ ਇਹਨੂੰ ਲਾਹ िਦਤਾ
@prabjit7425
@prabjit7425 4 жыл бұрын
ਉਹਨਾਂ ਦੇ ਕਹਿਣ ਤੇ ਹੀ ਤਾਂ ਸਤਿਕਾਰ ਕਮੇਟੀ ਵਾਲਾ ਫੈਸਲਾ ਲਿਆ ਹੈ ਜੀ ।
@japsinghsidhu5414
@japsinghsidhu5414 4 жыл бұрын
ਬਾਦਲਾਂ ਦਾ ਹੁਕਮ ਉਡੀਕਦੈ ਜਥੇਦਾਰ। ਬੇਅਦਬੀਆਂ ਕਰਵਾਈਆਂ ਈ ਆਰ ਐਸ ਐਸ ਦੇ ਦੱਲਿਆਂ ਬਾਦਲਾਂ ਨੇ ਤੁਸੀਂ ਕੀ ਉਮੀਦ ਰਖਦੇ ਓ ਇੰਨਾ ਜੱਫੇਮਾਰਾਂ ਤੋਂ
@HarpreetSingh-vz9sm
@HarpreetSingh-vz9sm 4 жыл бұрын
ਜਦੋਂ ਲਿਫਾਫੇ ਆਉਣੇ ਬੰਦ ਹੋ ਗੲੇ ਨੋਟਾਂ ਵਾਲੇ
@bharpursingh7492
@bharpursingh7492 4 жыл бұрын
The j
@narindersinghakkarpta3306
@narindersinghakkarpta3306 4 жыл бұрын
ਜਥੇਦਾਰ ਤੇ ਲੀਡਰ ਡਰਦੇ ਨੇ ਵੀ ਸਿੱਖ ਇਕੱਠੇ ਨਾ ਹੋ ਜਾਣ, ਹੁਣ ਤੱਕ ਮਸਾਂ ਪਾੜ ਕੇ ਰੱਖੇ ਸਨ। ਜਥੇਦਾਰ ਦਾ ਬਿਆਨ ਵੀ ਉਤੋਂ ਲਿਖ ਕੇ ਆਓਦੈ ਤਾਂ ਇਹ ਬੋਲਦੈ। ਡਟੇ ਰਹੋ ਜੇ ਜਥੇਦਾਰ ਦੀ ਵੀ ਸੇਵਾ ਲੜੀ ਵੀ ਕਰਨੀ ਪੈ ਗੀ ਤਾਂ ਕਰ ਦਿਓ।
@parmindersinghkhosa2340
@parmindersinghkhosa2340 4 жыл бұрын
ਸਤਿਕਾਰ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਕਿ 267ਸਰੂਪ ਲੱਭ ਲੋ ਜਾ ਜਿਹੜੇ ਨਹਿਗ ਸਿੰਘ ਗੁਰਦੁਆਰਾ ਸਾਹਿਬ ਜੀ ਦੇ ਵਿਚ ਬੈਠ ਕੇ ਬੱਕਰੇ ਵੱਢਦੇ ਆ ਉਹਨਾਂ ਨੂੰ ਰੋਕੋ ਲੋਕਾਂ ਨੂੰ ਕੁਟ ਕੇ ਗੁਰੂ ਸਾਹਿਬ ਜੀ ਨਾਲੋਂ ਨਾ ਤੋੜੋ
@amarjitsingh2367
@amarjitsingh2367 4 жыл бұрын
Veer apa kio ni labde
@Singh-wx8gx
@Singh-wx8gx 4 жыл бұрын
ਦੇਖੋ ਜੀ ਪੰਜਾਬ ਵਿੱਚ ਅਜਿਹੀਆਂ ਬਹੁਤ ਜਗਾ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਡੇਰਿਆਂ ਵਿੱਚ ਪਏ ਹਨ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਰੋਡ ਤੇ ਬਾਬਾ ਦੀਪ ਸਿੰਘ ਦੇ ਨਾਮ ਤੇ ਸ਼ਰੇਆਮ ਪਖੰਡ ਹੁੰਦੇ ਉੱਥੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੱਕੋ ਸਤਿਕਾਰ ਕਮੇਟੀ ਵਾਲਿਉ ਇਲਾਕੇ ਵਿੱਚ ਕਿਸੇ ਨੂੰ ਵੀ ਪੁੱਛ ਸਕਦੇ ਹੋ ਜੀ ਕੀ ਕੀ ਹੁੰਦਾ ੳੁੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਨਾਮ ਤੇ
@raghbirbamrah2315
@raghbirbamrah2315 4 жыл бұрын
Baba ji sikha tey turas kro
@jagdeeprai8067
@jagdeeprai8067 4 жыл бұрын
ਸਤਿਕਾਰ ਕਮੇਟੀਆਂ ਨੇ ਕਾਫੀ ਜਗ੍ਹਾ ਗਲਤ ਵੀ ਕੀਤਾ
@saabsingh1898
@saabsingh1898 4 жыл бұрын
eh tukkar khane gunda gardi krde han...
@innocentboy631
@innocentboy631 4 жыл бұрын
ਸਤਿਕਾਰ ਕਮੇਟੀ ਦੇ ਜੁੱਤੀਆਂ ਫੇਰਨੀਆਂ ਚਾਹੀਦੀਆਂ ਸੀ ਜਥੇਦਾਰ ਜੀ ਬਹੁਤ ਵੱਦੀਆ ਕਮ ਕੀਤਾ ਤੁਸੀਂ
@avtarsinghavtarsingh1943
@avtarsinghavtarsingh1943 4 жыл бұрын
ਸਤਕਾਰ ਕਮੇਟੀ ਅਲਿਓ 267 ਸਰੂਪ ਲੱਭ ਲੋ ਲੋਕਾਂ। ਨੂੰ ਕੁੱਟਣ ਜੋਗੇ ਓ
@browneye6914
@browneye6914 4 жыл бұрын
Je kawan de samaan hunda ta bnere na hunde
@SatnamSingh-fq5iu
@SatnamSingh-fq5iu 4 жыл бұрын
ऐ ता गरीबा नूं कुटन जोगे ने
@world-bu5je
@world-bu5je 4 жыл бұрын
ਸਤਕਾਰ ਕਮੇਟੀਆਂ ਨੂੰ ਬੇਨਤੀ ਹੈ ਕੀ ਹੈਂਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਨੂੰ ਵੀ ਪੂਛਿਆ ਜਾਏਂ ਕੇ ਗੂਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਰਾਗੀ ਸਿੰਘਾਂ ਨੂੰ ਕਿਉਂ ਵੱਧ ਘੱਟ ਬੋਲਦਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਤੇ ਚੱਲਦੇ ਕੀਰਤਨ ਵਿੱਚ ਕੀਰਤਨੀਆਂ ਨੂੰ ਵੱਧ ਘੱਟ ਬੋਲਣਾਂ ਮਰਾਯਾਦਾ ਦੇ ਉਲਟ ਵਿੱਚ ਆਉਂਦਾ ਹੈ ਇਸ ਕਰਕੇ ਭਾਈ ਜਗਤਾਰ ਸਿੰਘ ਨੂੰ ਵੀ ਪੂਛਿਆ ਜਾਏਂ ਅਤੇੇ ਮਰਿਯਾਦਾ ਬਹਾਲ ਕਰਵਾਈ ਜਾਵੇ ਤਾਂ ਜੋਂ ਰਾਗੀ ਸਿੰਘਾਂ ਨੂੰ ਵੀ ਸੁਖ ਦਾ ਸਾਹ ਆਵੇ ਅਤੇ ਗੁਰਬਾਣੀ ਅਨੁਸਾਰ ਕੀਰਤਨ ਕਰ ਸਕਣ
@tarloksingh7114
@tarloksingh7114 4 жыл бұрын
Tusi sunya vadh ghat bolda hedgranthi
@sukhvindersinghbrar7170
@sukhvindersinghbrar7170 4 жыл бұрын
ਸਾਰੇ ਡੇਰਿਆਂ ਤੇ ਅਕਾਲ ਤਖਤ ਸਾਹਿਬ ਦੀ ਮਰਯਾਦਾ ਲਾਗੂ ਕਰਵਾ ਦਿੳ ਐਵੇਂ ੲਿਕਲੇ ੲਿਕਲੇ ਸਿੰਘ ਨਾਲ ਨਾ ਲੜਾਈ ਨਾ ਕਰੋ
@MedicineGuru12
@MedicineGuru12 4 жыл бұрын
Waah balle shera .. Beadbi hundi rhe haha .. Enna da mtb eh h ..satkar commitee syi krdi h yaar
@swindersingh2878
@swindersingh2878 4 жыл бұрын
ਸਤਕਾਰ ਕਮੇਟੀ ਦਾਦਾਗਿਰੀ ਵਾਲਾ ਸਭਆ ਰੱਖਦੇ ਹਨ । ਜਿਨਾਂ ਗੁਰੂ ਗ੍ਰੰਥ ਪਾੜੇ ਓਹਨਾ ਦਾ ਸੋਧਾ ਲਾਉਣ। ਪ੍ਰੋਫ਼ੈਸਰ ਖੁਦ ਭੁਕਤੇ ਗਾ ਜੈ ਵਾਹਿਗੁਰੂ ਨੇ ਦੇਖਣਾ ਹੈ। ਪਰਵਾਰ ਤੇ ਭਕਤੀ ਕਰਦਾ ਹੈ ਨਾ।
@MedicineGuru12
@MedicineGuru12 4 жыл бұрын
@@swindersingh2878 jdo 10 kutte kalle sikh nu pende ..fr keda stkaar hunda ..m dena maa di lun kisi vedic dhrm nu .. O nkaar ditte gye ne Guru sahib vllo ..fr v sikh othe e vd da ja k ...laahnt hai ..
@jagrajsandhu8421
@jagrajsandhu8421 4 жыл бұрын
ਸਤਿਕਾਰ ਕਮੇਟੀਆਂ ਵੀ ਇਕ ਕੇਸਰੀ ਨਿਸ਼ਾਨ ਸਾਹਿਬ ਹੇਠਾਂ ਇੱਕਜੁੱਟ ਹੋ ਕੇ ਇੱਕਹੀ ਫੈਸਲਾ ਕਰਨਾ ਸ਼ਲਾਘਾਯੋਗ ਹੈ,
@deepambrsr2387
@deepambrsr2387 4 жыл бұрын
ਟੁਕੜਾ ਟੁੱਕੜਾ ਹੋ ਗਈ ਸਿੱਖ ਕੌਮ ਕਿਹੜੇ ਖਾਲਸਾ ਰਾਜ ਦੀ 2020 ਚ ਗਲਾ ਕਰਦੇ ਹੋ ਜਿੱਥੇ ਦਰਬਾਰ ਸਾਹਿਬ ਦੇ ਅੰਦਰ ਰਾਗੀਆਂ ਤੇ ਹੈਡ ਗ੍ਰੰਥੀ ਦਾ ਮਸਲਾ ਖੜਾ ਹੋ ਜਾਵੇ
@lakwindersingh5746
@lakwindersingh5746 4 жыл бұрын
Tukde te ho gay aj te Punjabi ne amritsrie gurdapurie jalandhrie flane flane vajde Punjabi ne samjdey apne aap nu
@lakwindersingh5746
@lakwindersingh5746 4 жыл бұрын
Asi bhul gay angrejan de niti pr Sade badal kapten modi huri ne bhuley
@toortoor783
@toortoor783 4 жыл бұрын
ਮਨ ਮਰਜੀਆਂ ਕਰਦਿਆਂ ਨੇ ਤੇ ਤਰਨਤਾਰਨ ਸਾਹਿਬ ਦੀ ਇਤਿਹਾਸਕ ਡਿਓੜੀ ਢਾ ਦਿੱਤੀ ਸੀ
@agamdeep5474
@agamdeep5474 4 жыл бұрын
JATHEDAR. SOCHDE. NE. KI. JO. KAM. SADA. OH. KAM. EK. SEWADAR. KAR. RAHE. NE. HEENTA. MEHSUS. KARDE. NE. JATHEDAR
@gurmukhsingh6097
@gurmukhsingh6097 4 жыл бұрын
ਤੁਸੀ ਅਕਾਲ ਤਖਤ ਤੋਂ ਵੀ ਮੁਨਕਰ ਹੋ ਗਏ ਗੋਰਮਿੰਟ ਇਹ ਹੀ ਚਾਹੁੰਦੀ ਹੈ।ਅੱਜ ਤੁਸੀ ਕਰਦੇ ਹੋ ਕਲ ਹੋਰ ਕਰਨਗੇ ।ਆਪਸ ਕੋ ਜੋ ਭਲਾ ਕਹਾਵੇ।ਤਿਸੇ ਭਲਾਈ ਨਿਕਟ ਨਾਂ ਆਵੇ
@satnamsinghgahla1171
@satnamsinghgahla1171 4 жыл бұрын
ਸਤਿਕਾਰ ਕਮੇਟੀਆ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਨੋਟਿਸ ਵਿੱਚ ਲਿਆ ਕੇ ਕਾਰਵਾਈ ਕਰਨੀ ਚਾਹੀਦੀ ਹੈ
@user-fi8uw7ur5x
@user-fi8uw7ur5x 4 жыл бұрын
ਸਤਿਕਾਰ ਕਮੇਟੀ ਵਾਲੇ ਵੀਰੋ , ਤੁਹਾਡੀ ਇਹ ਗਲਤੀ ਹੈ ਕਿ ਤੁਸੀਂ ਜਿਸ ਘਰ ਵਿੱਚ ਵੀ ਮਰਿਆਦਾ ਭੰਗ ਹੁੰਦੀ ਦੇਖਦੇ ਹੋ , ਫਟਾਫਟ ਉਸ ਘਰ ਵਿੱਚੋਂ ਸਰੂਪ ਚੁੱਕ ਕੇ ਲੈ ਜਾਂਦੇ ਹੋ । ਇਸ ਨਾਲ ਉਸ ਸਿੱਖ ਦੇ ਮਨ ਤੇ ਭਾਰੀ ਠੇਸ ਵੱਜਦੀ ਹੈ । ਜੇ ਕਿਤੇ ਮਰਿਆਦਾ ਅਨੁਸਾਰ ਨਹੀਂ ਸੇਵਾ ਹੋ ਰਹੀ ਤਾਂ ਤੁਸੀ ਉਥੇ ਜਾ ਕੇ ਉਸ ਪਰਿਵਾਰ ਨੂੰ ਮਰਿਆਦਾ ਸਿਖਾਉ ,ਉਹਨਾਂ ਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਪੋਥੀਆਂ ਦੀ ਸੇਵਾ ਸੰਭਾਲ ਕਿਵੇਂ ਕੀਤੀ ਜਾਂਦੀ ਹੈ । ਜੇ ਵਾਕਿਆ ਹੀ ਤੁਸੀਂ ਗੁਰੂ ਦੇ ਸੇਵਾਦਾਰ ਹੋ ਤਾਂ ਪਿੰਡ ਪਿੰਡ ਜਾ ਕੇ ਕਲਾਸਾਂ ਲਾਉ ਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਮਰਿਆਦਾ ਦੱਸੋ । ਘਰਾਂ ਵਿੱਚ ਜਾ ਕੇ ਵੀ ਫਟਾਫਟ ਸਰੂਪ ਚੁੱਕ ਕੇ ਭੱਜਣ ਦੀ ਨਾ ਕਰੋ , ਸਗੋਂ ਉਸ ਪੂਰੇ ਪਰਿਵਾਰ ਨੂੰ ਬਿਠਾ ਕੇ ਮਰਿਆਦਾ ਸਮਝਾਉ ਅਤੇ ਪਿਆਰ ਅਤੇ ਨਿਮਰਤਾ ਨਾਲ ਮਰਿਯਾਦਾ ਲਾਗੂ ਕਰਵਾਉ , ਤੁਸੀਂ ਤਾਂ ਗੁੰਡਾਗਰਦੀ ਤਰੀਕੇ ਨਾਲ਼ ਜਬਰਦਸਤੀ ਗੁਰੂ ਸਾਹਿਬ ਦੇ ਸਰੂਪ ਚੁੱਕ ਕੇ ਲੈ ਜਾਂਦੇ ਹੋ । ਕਈ ਵਾਰ ਕਈ ਸਿੱਖ ਗੁਰੂ ਸਾਹਿਬ ਦਾ ਸਰੂਪ ਤਾਂ ਘਰ ਵਿੱਚ ਰੱਖਣਾਂ ਚਾਹੁੰਦੇ ਹਨ , ਪਰ ਉਹਨਾਂ ਨੂੰ ਮਰਿਆਦਾ ਨਹੀਂ ਪਤਾ ਹੁੰਦੀ , ਭਾਵ ਉਹਨਾਂ ਵਿੱਚ ਸ਼ਰਦਾ ਭਾਵਨਾ ਤਾਂ ਬਹੁਤ ਹੁੰਦੀ ਹੈ ਪਰ ਉਹ ਮਰਿਆਦਾ ਤੋਂ ਅਣਜਾਣ ਹੁੰਦੇ ਹਨ । ਸੋ ਐਸੇ ਸਿੱਖਾਂ ਨੂੰ ਸਿਰਫ ਮਰਿਯਾਦਾ ਸਿਖਾਉਣ ਦੀ ਜਰੂਰਤ ਹੈ , ਨਾ ਕਿ ਉਹਨਾਂ ਸਿੱਖਾਂ ਦੇ ਘਰ ਚੋ ਸਰੂਪ ਚੁੱਕਣ ਦੀ , ਸੋ ਸਤਿਕਾਰ ਕਮੇਟੀ , ਤਰੀਕਾ ਬਦਲੋ ਆਪਣਾ ।
@gurmukhsingh6097
@gurmukhsingh6097 4 жыл бұрын
ਰਲਮਿਲ ਕੇ ਕੰਮ ਕਰੋ।ਖੋਸਾ ਜੀ ਸਾਰੇ ਕਨੂੰਨ ਹੱਥ ਵਿੱਚ ਨਾਂ ਲਵੋ ਮਾਂ ਸੋਚੋ ਕਿ ਜੋ ਤੁਸੀ ਕਰਦੇ ਹੋ ਸਹੀ ਹੈ।ਸਾਰੇ ਸਿਖਾ ਨੂ ਨਾਲ ਲੇਕਰ ਕੇ ਚਲੋ।ਸਭ ਤੋਂ ਪਹਿਲਾ ਸਿੱਖ ਆਪਣਾ ਹਾਉਮੇ ਦੂਰ ਕਰੇ।ਪਰ ਅਸੀਂ ਲੋਕਾਂ ਨੂ ਸਹੀ ਕਰਨ ਤੁਰ ਪਰੇ
@MrMaan123456789
@MrMaan123456789 4 жыл бұрын
Eh hindu agencya da kutta aa.
@parasdhillon1642
@parasdhillon1642 4 жыл бұрын
ਹਪ੍ਹੀਤ ਨੇ ਜਗਤਾਰ ਦੀ ਕਲਾਸ ਤੇ ਲਾਈ ਨਹੀਂ ਸਤਿਕਾਰ ਕਮੇਟੀ ਦੀ ਲਾ ਰਹੇ ਹਨ
@gurbirsingh6760
@gurbirsingh6760 4 жыл бұрын
ਚਲੋ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਬਾਦਲਾ ਦਾ ਗੁਲਾਮ ਹੋ ਗਿਆ ਵਾ ਜਾਪਦਾ ਇਹ ਅਮੀਦ ਨਹੀ ਸੀ
@MrMaan123456789
@MrMaan123456789 4 жыл бұрын
Bilkul, bakwaas
@prabjit7425
@prabjit7425 4 жыл бұрын
ਸਤਿਕਾਰ ਕਮੇਟੀ ਵਾਲਿਆਂ ਨੂੰ ਸਾਰਿਆਂ ਨਾਲ ਇੱਕੋ ਜਿਹਾ ਵਿਓਹਾਰ ਕਰਨਾ ਚਾਹੀਦਾ ਹੈ । ਛੋਟੇ ਡੇਰਿਆਂ ਅਤੇ ਮਹਾਤੜ ਲੋਕਾਂ ਨੂੰ ਤੇ ਜਲਦੀ ਕੁੱਟਣ ਚਲੇ ਜਾਂਦੇ ਹਨ ਪਰ ਵੱਡਿਆਂ ਡੇਰਿਆਂ ਵਿੱਚ ਕਦੀ ਨਹੀਂ ਜਾਂਦੇ । ਜਿਥੇ ਬਾਣੀ ਦੀ ਬੇਅਦਬੀ ਹੁੰਦੀ ਹੈ । ਸਤਿਕਾਰ ਕਮੇਟੀ ਵਾਲੇ ਬਾਦਲ ਅਤੇ ਕੈਪਟਨ ਨੂੰ ਕਿਉਂ ਨਹੀਂ ਲਲਕਾਰਦੇ ?????
@kavisharbhaihardeepsinghva9295
@kavisharbhaihardeepsinghva9295 4 жыл бұрын
ਸਿੱਖ ਨਹੀ ਮੈਦਾਨ ਵਿੱਚ ਢਹਿਣ ਵਾਲਾ ਪਰ ਢਾਹ ਲਿਆ ਸਾਧਾ ਪਾਖੰਡੀਆ ਨੇ ਸਿੱਖ ਕੌਮ ਵਿੱਚ ਹੋਏ ਨੇ ਬਹੁਤ ਹਿੱਸੇ ਪਾਈਆਂ ਅਕਲ ਦੇ ਨਾਲ ਹੀ ਵੰਡੀਆਂ ਠੇ। (ਸਤਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਇਕ ਮੁਠ ਹੋ ਜਾਵੇ )
@MSingh-ue5wf
@MSingh-ue5wf Жыл бұрын
ਬਿਲਕੁਲ ਸੱਚ ਖਾਲਸਾ ਜੀ 🙏🙏🙏💯
@anandkhattra3963
@anandkhattra3963 4 жыл бұрын
ਜਥੇਦਾਰ ਸਾਹਿਬ ਗਰੇਟ ਹਨ
@harmanKhehra
@harmanKhehra 4 жыл бұрын
ਸਾਡੇ ਗੁਰਬਾਣੀ ਦੇ ਚੈਨਲ ਨੂੰ ਕੋਈ ਨਹੀਂ ਦੇਖਦਾ ਪਤਾ ਨਹੀਂ ਕਯੋ ਕਿਰਪਾ ਕਰ ਕ ਇਕ ਵਾਰ ਸਦਾ ਚੈਨਲ ਵੀ ਦੇਖਲੋ
@kulvindarsinghkulvindarsin3339
@kulvindarsinghkulvindarsin3339 4 жыл бұрын
O bhrawa kehra channel aa tera har news vich tu Tang fasauna
@GurwinderSingh-jl5gp
@GurwinderSingh-jl5gp 4 жыл бұрын
@@kulvindarsinghkulvindarsin3339 ha ha
@GurwinderSingh-jl5gp
@GurwinderSingh-jl5gp 4 жыл бұрын
@@kulvindarsinghkulvindarsin3339 bani kon veda hun kaljug a.baki jihre vede a o vede.ganeya ne dand la ti loka di
@HimmatSingh-pe2wr
@HimmatSingh-pe2wr 4 жыл бұрын
ਨਾ ਖ਼ੁਦ ਕੁਝ ਕਰਨਾ ਨਾ ਕਰਨ ਦੇਣਾ ਜਥੇਦਾਰਾਂ ਦਾ ਕੰਮ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਹਾਲ ਰੱਖਣ ਲਈ ਕੰਮ ਕਰਦੀਆਂ ਰਹਿਣਗੀਆਂ।
@gurmukhsingh6097
@gurmukhsingh6097 4 жыл бұрын
ਨਾਮ ਦੀ ਕਮਾਈ ਕਰਕੇ ਪਹਿਲਾ ਅੰਤਰ ਆਤਮਾ ਸਾਫ਼ ਕਰੋ।ਹਾਉਮੇ ਅਧੀਨ ਗਲਤ ਫੇਸਲੇ ਹੁੰਦੇ ਹਨ।ਆਪਣੀ ਪਛਾਣ ਕਰੋ ।ਮੈ ਕੋਣ ਹਾਂ?
@avtarkaur2065
@avtarkaur2065 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਜਥੇਦਾਰ ਮਿੱਟੀ ਦੇ ਮਾਧੋ ਹਨ
@__pal
@__pal 4 жыл бұрын
ਸਰਕਾਰ ਕਮੇਟੀਆਂ ਵੱਲੋਂ ਪਾਠੀਆਂ ਨੂੰ ਕੁੱਟਣਾ ਸਬ ਤੋਂ ਗਲਤ
@amandeepgill6587
@amandeepgill6587 4 жыл бұрын
waheguru ji
@jaspindersinghdhinjan9049
@jaspindersinghdhinjan9049 4 жыл бұрын
ਸਿੱਖਾਂ ਦਿਆਂ ਏਨਾਂ ਗੱਲਾਂ ਕਰਕੇ ਹੀ ਸਿੱਖ ਕੌਮ ਬਰਬਾਦ ਹੋ ਰਹੀ ਹੈ
@RajinderSingh-
@RajinderSingh- 4 жыл бұрын
Jathedar ji sikhi de gal kro badla de nahi jathebandean de v gal suno eh sangat de benti hai
@bhakkarsingh8872
@bhakkarsingh8872 4 жыл бұрын
ਗੁਰੂ ਘਰ ਆ ਕੇ ਕੋਈ ਨਿਮਰਤਾ ਨਾਲ ਵੀ ਬੋਲ ਲਿਆ ਕਰੋ ਭਰਾਵੋ। ਦਬਕੇ ਮਾਰਨ ਨੂੰ ਹੋਰ ਬਹੁਤ ਥਾਵਾਂ ਹਨ।
@JasvirSingh-ys7dh
@JasvirSingh-ys7dh 4 жыл бұрын
ਸੁਰਜੀਤ ਸਿੰਘ ਖੋਸਾ ਜੀ ਤੁਹਾਨੂੰ ਆਕਾਲ ਪੁਰਖ ਚਾੜਦੀ ਕਲਾ ਚ ਰੱਖੇ।
@mrkulwantgrewal
@mrkulwantgrewal 4 жыл бұрын
ਜੇ ਸਰਕਾਰ ਸਾਨੂੰ ਜਰਾੲਿਮ ਪੇਸ਼ਾ ਅਾਖਦੀ ਹੈ ਤਾਂ ਮਿਰਚਾਂ ਲਗਦੀਅਾਂ ਹਨ। ੲਿਹ ਗਰੀਬਾਂ ਨੂੰ ਕੁਟ ਕੇ ਗੁਰੂ ਗਰੰਥ ਸਾਹਿਬ ਦੇ ਰਾਖੇ ਬਣਦੇ ਨੇ। ਪਿਛੇ ਜੇ ਨਿਹੰਗ ਸਿੰਘਾਂ ਨੇ ੲਿਹਨਾ ਦੀ ਚੰਗੀ ਸੇਵਾ ਕੀਤੀ ਸੀ।
@SaurabhSingh-me2zz
@SaurabhSingh-me2zz 4 жыл бұрын
Waheguru.ji
@RavinderSingh-ou1rr
@RavinderSingh-ou1rr 4 жыл бұрын
ਖਾਲਸਾ ਖੁਦ ਖੁਦਾ ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਲਾਹ ਕੀ ਲੈਣੀ ਆ , ਜਿੱਥੇ ਗ਼ਲਤ ਹੋ ਰਿਹਾ ਕੋਈ ਵੀ ਸਿੰਘ ਫੈਸਲਾ ਲੈ ਸਕਦਾ।
@sarabjitsandhu1970
@sarabjitsandhu1970 4 жыл бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਸ਼ਿੰਖਾ ਦੀ ਮਦਦ ਕਰੋ
@akalustattv6587
@akalustattv6587 4 жыл бұрын
100 ਸਾਲ ਦਾ ਟਾਰਗੇਟ ਲੈ ਕਿ ਚੱਲ ਰਹੇ ਆ ਜੀ ਮਹਾਰਾਜ ਜੀ ਦੇ ਬਿਰਧ ਸਰੂਪ ਚੁੱਕਣ ਵਾਲੇ ਅਸੀਂ ਇਹ ਬਰਦਾਸਤ ਨਹੀਂ ਕਰਾਂ ਗੇ ਆਪਣਾ ਬਾਪੂ ਬੇਸ਼ਕ ਬੁੱਢਾ ਹੋ ਜਾਵੇ ਤਾਂ ਵੀ ਅਸੀਂ ਘਰੋਂ ਨਹੀਂ ਕਢਾ ਗੇ ਦਾਸ ਦਿਲੋਂ ਤੇ ਜਮੀਰ ਤੋਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਨਾਲ ਆ ਜੀ🙏 ਦਾਸ ਬਾਦਲ ਕਿਆਂ ਦੇ ਵੀ ਸਖਤ ਖਿਆਫ ਆ ਜੀ ਬਾਦਲ ਕੌਮ ਦਾ ਦੋਖੀ ਹੈ ਤੇ ਰਹੇਗਾ
@sidhu4420
@sidhu4420 4 жыл бұрын
ਇਹ ਬੇਵਕੂਫ ਲੋਕ ਡੇਰਿਆ ਤੇ ਹੋ ਰਹੀਆ ਗੁਰੂ ਗ੍ਰੰਥ ਜੀ ਦੀਆ ਬੇਅਦਬੀ ਨਜਰ ਨਹੀ ਆਉਂਦੀ??? ਡੇਰਿਆ ਤੇ ਕੋਈ ਸਤਿਕਾਰ ਕਮੇਟੀਆ ਦੀ ਜੁਰਅਤ ਨਹੀ ਪੈਦੀ ਕਿ ਜਾ ਕੇ ਡੇਰਿਆ ਤੋ ਗੁਰੂ ਗ੍ਰੰਥ ਸਹਿਬ ਜੀ ਨੂੰ ਸਤਿਕਾਰ ਦੀਵਾੳ
@HarpreetSingh-vz9sm
@HarpreetSingh-vz9sm 4 жыл бұрын
ਤੂੰ ਵੀ ਕੁਛ ਕਰਲਾ ਆਂਡਿਆਂ ਤੇ ਬੈਠਾ
@sidhu4420
@sidhu4420 4 жыл бұрын
@@HarpreetSingh-vz9sm ਵੀਰ ਜੀ ਇਨਾ ਗੁੱਸੇ ਵਿੱਚ ਨਾ ਆਉ??? ਇਹ ਸਤਿਕਾਰ ਕਮੇਟੀਆ ਮਾੜਿਆ ਜਾ ਗਰੀਬ ਲੋਕਾ ਨੂੰ ਕੁਟਮਾਰ ਕਰਦੀ ਹੈ। ਕਦੀ ਕਿਸੇ ਤਕੜੇ ਡੇਰਿਆ ਨੂੰ ਕਿਉ ਨਹੀ ਹੱਥ ਪਾਉਂਦੇ??? ਟਕਸਾਲੀਆ ਨੇ ਗੰਦ ਪਾਇਆ ਹੋਇਆ ਹੈ?? ਦਸਮ ਗੰਦ ਗ੍ਰੰਥ ਨੂੰ ਅਸਲੀ ਗੁਰੂ ਗ੍ਰੰਥ ਸਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਅਸਲੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਕਰਦੇ ਹਨ?? ਟਕਸਾਲੀ ਗੰਦ ਗ੍ਰੰਥਾ ਦੀ ਸੰਭਾਲ ਕਰਦੇ ਹਨ ਜਿੰਨਾ ਵਿੱਚ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਗਈ ਹੈ?? ?? ਪਰ ਉਥੇ ਜਾਣ ਦੀ ਗੱਲ ਬਹੁਤ ਦੂਰ ਦੀ ਹੈ?? ।??।ਇਸ ਬਾਰੇ ਸਵਾਲ ਹੀ ਕਰ ਲੈਣ।??।।
@sidhu4420
@sidhu4420 4 жыл бұрын
@@jugrajsingh6349 ji ਵੀਰ ਕੀ ਸਿੱਖ ਹਿੰਦੂ ਹਨ??? ਕੀ ਗੁਰੂ ਲਵ ਕੁਸ਼ ਵਿੱਚੋ ਹਨ??? ਕੀ ਇਹ ਸਤਿਕਾਰ ਕਮੇਟੀਆ ਅੰਨੀਆ ਹਨ??? ਇਹ ਸਭ ਟਕਸਾਲੀਆ ਦੇ ਸਭਾਲੇ ਹੋਏ ਬਕਵਾਸ ਗ੍ਰੰਥਾ ਤੇ ਦਸਮ ਗੰਦ ਗ੍ਰੰਥ ਵਿੱਚ ਹੈ। ਤੇ ਟਕਸਾਲੀਆ ਇਨਾ ਗ੍ਰੰਥਾ ਦੀ ਸੰਭਾਲ ਕਰਦੇ ਹਨ ਤੇ ਮੰਨਦੇ ਹਨ। ਤੇ ਕਿਥੇ ਹੈ ਸਤਿਕਾਰ ਕਮੇਟੀਆ? ਇਨਾ ਸਤਿਕਾਰ ਕਮੇਟੀਆ ਦਾ ਮੂੰਹ ਕਿਉ ਬੰਦ ਹੈ?? ਟਕਸਾਲੀਆ ਗੱਡਿਆ ਦੀਆ ਜੁਤਿਆ ਦਾ ਡਰ ਹੈ???
@sidhu4420
@sidhu4420 4 жыл бұрын
@@jugrajsingh6349 ji, ਮੇਰਾ ਤੇ ਖਿਆਲ ਨਹੀ ਕਿ ਇਹ ਕਿਹਾ ਸੀ??? ਪਰ ਇਸ ਕਰਕੇ ਤੇ ਸਿੱਖੀ ਦਾ ਇਹ ਹਾਲ ਹੈ। ਅਜ ਮੇ RSS ਵਾਲੇ ਬੇਵਕੂਫ ਜਥੇਦਾਰ ਇਕਬਾਲ ਸਿੰਘ ਨੂੰ KZfaq ਤੇ ਦਸਮ ਗੰਦ ਗ੍ਰੰਥ ਲੇ ਕੇ ਦਿਖਾ ਰਿਹਾ ਸੀ ਕਿ ਮੋਦੀ ਨੇ ਜੋ ਕਿਹਾ ਸੀ ਉਹ ਠੀਕ ਹੈ। ਭਿੰਡਰਾਵਾਲਾ ਵੀ ਇਹ ਮੰਨਦਾ ਸੀ। ਦੇਹਧਾਰੀ ਸੰਤ = ਬੇਵਕੂਫ ਅਨਪੜ੍ਹ ਤੇ ਸਿੱਖੀ ਨੂੰ ਢਾਹ ਲਾਉਣ ਵਾਲੇ ਬੇਵਕੂਫ ਤੇ ਗੁਰੂ ਸਾਹਿਬਾਨ ਦੇ ਸਿਧਾਂਤ ਦੇ ਉਲਟ ਚੱਲਣ ਵਾਲੇ ਬੇਵਕੂਫ।
@sidhu4420
@sidhu4420 4 жыл бұрын
@@jugrajsingh6349 ਤੇਰੀਆ ਬੇਵਕੂਫੀਆ ਤੇ ਤੇਰੀਆ ਬੇਵਕੂਫ ਮੰਨਾਉਤਾ???? ਇਸ ਵਿੱਚ ਤੇਰੀ ਗਲਤੀ ਨਹੀ ਜਿਹੜੇ ਵੀ ਦੇਹਧਾਰੀ ਅਨਪੜ੍ਹ ਬੇਵਕੂਫ ਸੰਤਾ ਦੀਆ ਮੰਨਾਉਤਾ ਨੂੰ ਮੰਨਦੇ ਹਨ। ਉਹ ਇਨੇ ਬੇਵਕੂਫ ਹਨ। ਤੇ ਉਹ ਗੁਰੂ ਸਾਹਿਬਾਨ ਤੋ ਪਹਿਲਾ ਆਪਣੇ ਬੇਵਕੂਫ ਅਨਪੜ੍ਹ ਸੰਤ ਮਹਾਮੁਰਖਾ ਤੇ ਵਿਸ਼ਵਾਸ ਕਰਦੇ ਹਨ। ਤੇ ਗੁਰਬਾਣੀ ਦੀ ਸਿਖਿਆ ਸੁਨਣਾ ਨਹੀ ਚਹੁੰਦੇ ਤੇ ਜਿਹੜੇ ਗੁਰੂ ਸਾਹਿਬਾਨ ਦੀ ਗੁਰਬਾਣੀ ਦੀ ਗੱਲ ਕਰਦੇ ਹਨ ਤੇ ਉਹਨਾ ਨੂੰ ਗਾਲਾ ਕੱਢਦੇ ਹਨ। ????ਟਕਸਾਲੀਆ ਨੇ ਗੰਦ ਪਾਇਆ ਹੋਇਆ ਹੈ। ਤੇ ਟਕਸਾਲੀਆ ਨੂੰ ਅਸਲੀ ਸਿੱਖਾ ਨੂੰ ਸਮਝਣ ਦੀ ਜਰੂਰਤ ਹੈ।??? ???ਕਿ ਟਕਸਾਲੀ ਸਿੱਖ ਨਹੀ ਹਨ??? ਟਕਸਾਲੀ=ਗੁਰੂ ਸਾਹਿਬਾਨ ਜੀ ਦੇ ਚੋਰ ਟਕਸਾਲੀ = ਗੰਦ ਗ੍ਰੰਥਾ ਦੀ ਸੰਭਾਲ ਕਰਨ ਵਾਲੇ ਟਕਸਾਲੀ=ਗੁਰੂ ਜੀ ਦੀ ਬੇਅਦਬੀ ਕਰਨ ਵਾਲੇ ਗ੍ਰੰਥਾ ਦੀ ਸੰਭਾਲ ਕਰਨ ਵਾਲੇ ਲੋਕ ਤੇ ਉਨਾ ਗੰਦ ਗ੍ਰੰਥਾ ਦੀਆ ਮੰਨਾਉਤਾ ਨੂੰ ਮੰਨਣ ਵਾਲੇ ਲੋਕ। ਟਕਸਾਲੀ=ਹਿੰਦੂ ਮੱਤ ਦੇ ਗ੍ਰੰਥ ਦਾ ਪ੍ਰਚਾਰ ਕਰਨ ਵਾਲੇ ਟਕਲਾਲੀ = ਭੇਖੀ ਸਿਖ= ਸੂਰ ਤੇ ਸ਼ੇਰ ਦੀ ਖੱਲ ਪਾਈ ਹੋਈ ਹੋਈ ਹੋਵੇ ਤੇ ਦੂਰ ਤੋ ਬਹੁਤ ਵਧੀਆ ਲੱਗ ਦਾ ਹੈ?? ??ਦੇਖਣ ਨੂੰ?? ਪਰ ਨਜਦੀਕ ਜਾਣ ਤੇ ਪਤਾ ਚੱਲੇ ਗਾ। ਕਿ ਇਹ ਕਿਸ ਕਿਸਮ ਦਾ ਸ਼ੇਰ ਹੈ। ਗੂੰਹ ਤੇ ਗੰਦ ਦਾ ਸ਼ਿਕਾਰ ਕਰਕੇ ਖਾਈ ਜਾਦਾ ਹੈ। ਫਿਰ ਤੁਹਾਨੂੰ ਉਸ ਨੂੰ ਚੰਗੀ ਤਰਾ ਦੇਖਣ ਜਾ ਜਾਨਣ ਜਾ ਪਹਿਚਾਨਣ ਬਾਅਦ ਪਤਾ ਚੱਲ ਦਾ ਹੈ। ਇਹ ਤੇ ਭੇਖੀ ਹੈ। ਸ਼ੇਰ ਨਹੀ ਹੈ। ਕੰਮ ਸ਼ੇਰਾ ਵਾਲੇ ਨਹੀ ਹਨ। ਭੇਖੀਆ ਦਾ ਪਤਾ ਕੰਮ ਤੋ ਚੱਲ ਜਾਂਦਾ ਹੈ।
@HimmatSingh-pe2wr
@HimmatSingh-pe2wr 4 жыл бұрын
ਸਰੂਪ ਲੱਭਣੇ ਕਮੇਟੀ ਦਾ ਕੰਮ ਹੈ ਨਾ ਕਿ ਕਮੇਟੀਆਂ ਨੇ ਲੱਭਣੇ
@sukhmeenrandhawa691
@sukhmeenrandhawa691 4 жыл бұрын
ਕਮੇਟੀਅਾ ਯੋਗਦਾਨ ਤਾ ਪਾ ਸਕਦੀਅਾ
@majorsingh9252
@majorsingh9252 11 ай бұрын
ਜਦ ਸਗਪਕ ਲੋਕਾਂ ਦੁਆਰਾ ਚੁਣੀ ਹੋਈ ਕਮੇਟੀ ਹੈ ਜੋਂ ਫੈਸਲੇ ਕਰਨੇ ਉਹ ਕਮੇਟੀ ਕਰੇਗੀ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਜਿਸ ਨੂੰ ਜੀਅ ਕਰਦਾ ਹੈ ਕੁਟਣਾ ਸ਼ੁਰੂ ਕਰ ਦਿੰਦੇ ਹੋ
@UttamSingh-rc9lz
@UttamSingh-rc9lz 4 жыл бұрын
ਯਾਰ ਕਿਥੇ ਬਾਦਲਾਂ ਦੇ ਹੱਥ ਠੋਕੇ ਨੂੰ ਸਿੱਖ ਕੌਮ ਦੇ ਥੰਮ ਮਹਾਨ ਯੋਧੇ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਨਾਲ ਮਿਲਾਈ ਜਾ ਰਹੇ ਹੋ? ਸਤਿਕਾਰ ਕਮੇਟੀ ਵਾਲੇ ਵੀਰ ਬਿਲਕੁਲ ਠੀਕ ਸੇਵਾ ਕਰ ਰਹੇ ਹਨ।
@suchasingh9545
@suchasingh9545 7 ай бұрын
Jathedar ji ne bilkul shi kit
@anandkhattra3963
@anandkhattra3963 4 жыл бұрын
ਤੁਹਾਡੇ ਮੰਨਣ ਨਾਲ ਕੁਝ ਫਰਕ ਨਹੀ ਪੈਦਾ ਜਥੇਦਾਰ ਤਾ ਜਥੇਦਾਰ ਹੀ ਰਹਿਣਗੇ ...
@cleverbilla1899
@cleverbilla1899 4 жыл бұрын
ਆਹ ਤ੍ਰਿ ਸਤਿਕਾਰ ਕਮੇਟੀ ਨੇ ਤੇ ਅੱਤ ਚੁਕੀ ਹੈ ਖਾਸ ਕਰਕੇ ਖੋਸੇ ਨੇ
@bhaiamriksinghjandialamanjki
@bhaiamriksinghjandialamanjki 4 жыл бұрын
ਬਹੁਤ ਵਧੀਆ ਗੱਲ ਹੈ
@pavitarsingh5386
@pavitarsingh5386 4 жыл бұрын
Satikar cameti wale singha de kurbani nu Salam ji
@jaswinderaujla4348
@jaswinderaujla4348 4 жыл бұрын
Bahut vadea singh sahb
@supreamgamerroshan5652
@supreamgamerroshan5652 4 жыл бұрын
ਜਥੇਦਾਰ ਕੋਈ ਹੋਰ ਲਾਉਣਾ ਪੈਣਾ
@sukhdevsingh-fr8fm
@sukhdevsingh-fr8fm 4 жыл бұрын
Jathedar ji parkash Chand badal de chamche na bno .Ek Amritdhary singh bno.
@RanjitSingh-zr6eo
@RanjitSingh-zr6eo 4 жыл бұрын
ਏ ਜੀਵਨੂ ਚਤਰੂ ਬੰਂਦ ਹੋਣੇ ਚਾਹੀਦੇ ਹਨ
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜੋ ਗੁੰਡਾ ਗਰਦੀ ਕਰਨ ਦਾ ਪਰਮਿਟ ਮੰਗ ਰਹੇ ਨੇ ਇਹ ਸਿੱਖ ਕੌਮ ਦੇ ਦੁਸ਼ਮਣ ਨੇ ਕੀ ਹੁਣ 10.5 ਬੰਦੇ ਇਕੱਠੇ ਹੋ ਕੇ ਆਪਣੀ ਆਪਣੀ ਘਰ ਦੀ ਰੋਜੀ ਰੋਟੀ ਚਲਾਉਣ ਗੁਰੂ ਦੀ ਬੇਅਬਦੀ ਦੇ ਨਾਂ ਤੇ ਠੇਕ ਲੈਣ ਆਏ ਨੇ ਸਾਡੀ ਸਿੰਘ ਸਾਹਿਬਾਨਾਂ ਜੀ ਨੂ ਅਪੀਲ ਹੈ ਇਹਨਾਂ ਵੇਹਲੜਾਂ ਨੂੰ ਨੱਥ ਪਾਈ ਜਾਵੇ
@gurlalsinghsanghar2439
@gurlalsinghsanghar2439 4 жыл бұрын
ਸਤਕਾਰ ਕਮੇਟੀ ਦੇ ਨਾਲ ਅਸੀਂ
@RanjitSingh-zr6eo
@RanjitSingh-zr6eo 4 жыл бұрын
ਜੋ ਫੈਸਲੇ ਲੈਣੇ ਚਾਹੀਦੇ ਓ ਲੈ ਨੀ ਹੁੰਦੇ ਆਪਣਿਆਂ ਤੇ ਹੁਕਮ ਚਾੜਦਾ ਫਿਰਦਾ
@gurbanichanantv6944
@gurbanichanantv6944 4 жыл бұрын
ਨਿਰਾਦਰ ਕਮੇਟੀ ਹੈ ਇਹ ਨਥ ਪੈਣੀ ਚਾਹੀਦੀ ਹੈ
@psingh201
@psingh201 4 жыл бұрын
ਭਾਈ ਸਾਹਿਬ ਜਥੇਦਾਰ ਦਾ ਟਾਈਮ ਪੂਰਾ ਚੁਕਿਆ ਹੈ ਨਵਾ ਜਥੇਦਾਰ ਪਰਚੀ ਵਿੱਚੋ ਨਿਕਲਣ ਵਾਲਾ ਹੈ
@RajinderSingh-vl3rr
@RajinderSingh-vl3rr 4 жыл бұрын
Satkar commety 100 %shi hai ji.jthedar sab dubara sochan
@KulwantSingh-ff4ju
@KulwantSingh-ff4ju 4 жыл бұрын
ਇਹਨਾਂ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਨੂੰ ਖਰਾਬ ਕਰ ਦਿੱਤਾ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਮਾਫੀਆਂ ਦੇ ਦੇ ਕੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ ਇਹ ਜਥੇਦਾਰ ਮਿੱਟੀ ਦਾ ਮਾਧੋ ਹੈ ਇਹਨੇ ਕੁੱਝ ਨਹੀਂ ਕਰਨਾ ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਕੋਈ ਚੀਜ਼ ਨਹੀਂ ਇਹਨਾਂ ਨੂੰ ਬਾਦਲਾਂ ਦਾ ਟੱਬਰ ਪਿਆਰਾਂ ਹੈ ਇਹ ਗੰਗੂ ਦੀ ਔਲਾਦ ਨੇ ਕੁੱਝ ਨਹੀਂ ਕਰਨਾ ਕੌਮ ਨੂੰ ਜਾਗਣਾ ਪੈਣਾ ਨਹੀਂ ਤਾਂ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਯਾਦਾ ਖਤਮ ਕਰ ਦੇਣੀ
@kawalmahla3801
@kawalmahla3801 4 жыл бұрын
ਕੀ ਬਣੂ ਜੇ ਆਪਾ ਆਪਸ ਵਿਚ ਹੀ ਲੜੀ ਗਏ ਕੁਝ ਸੋਚੋ ਜੀ ।
@harjindersingh-tm1co
@harjindersingh-tm1co 4 жыл бұрын
ਕਿਹੜਾ ਜਥੇਦਾਰ ਬਾਦਲਾਂ ਦਾ ਭੋਂਪੂ ? ਸਾਡੇ ਜਥੇਦਾਰ 'ਜਥੇਦਾਰ ਸ. ਜਗਤਾਰ ਸਿੰਘ ਹਵਾਰਾ।
@RaviSingh-pi6jz
@RaviSingh-pi6jz 4 жыл бұрын
ਵਾਹਿਗੁਰੂ ਜੀ ਮੇਹਰ ਕਰੀ
@sewakfauji3476
@sewakfauji3476 4 жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਦਾਸ ਨੂੰ ਵੀ ਹੁਕਮ‌ ਦਾ ਦਿਆਂ ਕਰੋ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
@user-el3ii3zx1j
@user-el3ii3zx1j 4 жыл бұрын
ਜਥੇਦਾਰ ਸਾਹਿਬ ਜੀ ਲੋਕਾ ਨੂੰ ਤੁਹਾਡੇ ਤੇ ਬਹੁਤ ਵਿਸ਼ਵਾਸ ਹੈ ਜੀ ਦਸਤਾਰ ਦੀ ਇਜੱਤ ਆਪ ਜੀ ਦੇ ਹੱਥ ਵਿੱਚ ਹੈ ਵੇਖਿਉ ਕੀਤੇ ਤੁਸੀ ਵੀ ਲੀਡਰਾਂ ਉਹ ਨਾ ਬਣ ਜਾਏ ਓ ਵਾਹਿਗੁਰੂ ਜੀ ਤੁਹਾਨੂੰ ਸੱਚ ਦੀ ਗੱਲ ਕਰਨ ਦੀ ਸੰਤੁਸ਼ਟੀ ਬਖਸ਼ੇ ਜੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@sukhjeetsingh2990
@sukhjeetsingh2990 4 жыл бұрын
Jathedar bilkul theek a ena ne gareeba da jena hram kar dita kamete walya ne vhele himat a suri nu fdo
@ParamjitSingh-jm6ei
@ParamjitSingh-jm6ei 4 жыл бұрын
Waheguru Jathedar good
@satnamesingh1387
@satnamesingh1387 4 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਮਿਹਰ ਕਰਨ
@BalwinderSingh-bo4sd
@BalwinderSingh-bo4sd 4 жыл бұрын
Khalistan zindabad
@bachansingh9570
@bachansingh9570 4 жыл бұрын
Waheguru tuhanu charhdi kala vich rakhe.waheguru ji.
@SatnamSingh-ue7hp
@SatnamSingh-ue7hp 3 жыл бұрын
Waheguru kirpa kar
@harshdeepsingh1939
@harshdeepsingh1939 4 жыл бұрын
Veerji tusi bilkul sahi keha hai ji
@japsinghsidhu5414
@japsinghsidhu5414 4 жыл бұрын
ਸੋਚਿਆ ਸੀ ਇਹ ਜਥੇਦਾਰ ਕੁੱਛ ਚੰਗਾ ਕਰੂ ਪਰ ਸਿੱਧ ਹੋਗਿਆ ਇਹ ਵੀ ਬਾਦਲਾਂ ਤੇ ਆਰ ਐਸ ਐਸ ਦੇ ਥੱਲੇ ਈ ਕੰਮ ਕਰ ਰਿਹਾ। ਕਦੇ ਬੇਅਦਬੀਆਂ ਬਾਰੇ ਕੋਈ ਵੀ ਪੁੱਛ ਪੜਤਾਲ ਕੀਤੀ ਐ ਬਾਦਲ ਵਰਗੇ ਗੱਦਾਰਾਂ ਤੋਂ
@rehmanbabar8186
@rehmanbabar8186 4 жыл бұрын
Khalistan jindabad
@kuldipsingh4539
@kuldipsingh4539 4 жыл бұрын
Good stand taken by jathadar sahib ji.
@HimmatSingh-qp4up
@HimmatSingh-qp4up 4 жыл бұрын
Very good
@garymangat7400
@garymangat7400 4 жыл бұрын
Waheguru g ka Khalsa waheguru G ke fatha
@nimmapakhi1835
@nimmapakhi1835 4 жыл бұрын
🙏🙏👌👌
@HarpalSingh-jq3mx
@HarpalSingh-jq3mx 4 жыл бұрын
ਕਿਉਂ ਝੂਠ ਬੋਲਣ ਦੇਇਆ ਏ ਪੈਸੇ ਲੈਕੇ ਛੱਡ ਦੇਂਦੇ ਜੇ ਮੇਰੇ ਕੋਲ ਪੱਕੇ ਸਬੂਤ ਨੇ ਤੁਹਾਡੇ ਖਿਲਾਫ
@rajveer4881
@rajveer4881 4 жыл бұрын
Waheguru g waheguru ji mehr karnn
@BalwinderSingh-dj4pn
@BalwinderSingh-dj4pn 4 жыл бұрын
ਇਨਸਾਨੀਅਤ ਲਈ ਕਿਸੇ ਵੀ ਬੰਦੇ ਨੂੰ ਕੰਮ ਕਰਨ ਲਈ ਮਨਜ਼ੂਰੀ ਲੈਣੀ ਪਵੇਗੀ।ਲਾਹਨਤ ਕੀ ਚੁਣਿਆ ਨੁਮਾਇੰਦਾ ਹੀ ਲੋਕਾਂ ਦਾ ਦੁੱਖ-ਸੁੱਖ ਕਰੇਗਾ।ਲਾਹਨਤ।
@AvtarDhillon
@AvtarDhillon 4 жыл бұрын
They have no right to go to people’s houses and interfere and collect SGGS
@harcharansingh1737
@harcharansingh1737 4 жыл бұрын
ਜਥੇਦਾਰ ਸਾਹਿਬ ਦਾ ਬਹੁਤ ਵਧੀਆ ਫੈਸਲਾ ਹੈ
@AmarSingh-bw5kq
@AmarSingh-bw5kq 4 жыл бұрын
ਜਥੇਦਾਰ ਜੀ ਡਟੇ ਰਹੋ ਸਭ ਨੂੰ ਪਤਾ ਏ ਐ ਕੇਹਦੇ ਹਥਠੋਕੇ ਹਨ ਗੁਰੂ ਫਤੇ ਪਰਵਾਨ ਕਰਨਾ ਜੀ
@BalkarSingh-bg8oi
@BalkarSingh-bg8oi 4 жыл бұрын
Waheguru guru ji sare sikha nu sumut bakhsan apsi vivad sudke ekuthe ho jan
@jjsingh5463
@jjsingh5463 4 жыл бұрын
ਇਕਬਾਲ ਸਿੰਘ ਤੇ ਮੋਦੀ ਨੇ ਸੱਚ ਬੋਲਿਆ ਹੈ ਸੂਰਜ ਪ੍ਰਕਾਸ਼ ਤੇ ਦਸਮ ਗ੍ਰੰਥ ਰਾਮਾ ਅਵਤਾਰ ਟਕਸਾਲ ਦੀ ਵੰਸ਼ਾਵਲੀ ਨੂੰ ਪੜੋ ਗਰੀਬ ਲੋਕਾਂ ਨੂੰ ਕੁੱਟਣ ਚਲੇ ਜਾਂਦੇ ਹਨ ਪਰ ਡੇਰਿਆਂ ਟਕਸਾਲਾ ਵਿੱਚ ਕਦੀ ਨਹੀਂ ਜਾਂਦੇ । ਜਿਥੇ ਬਾਣੀ ਦੀ ਬੇਅਦਬੀ ਹੁੰਦੀ ਹੈ
@SatnamSingh-fq5iu
@SatnamSingh-fq5iu 4 жыл бұрын
बिलकुल सही कहा जी
@shashisalotra7137
@shashisalotra7137 4 жыл бұрын
Satkar comety good Khalsa jo
@amarjeetsinghbajwa4342
@amarjeetsinghbajwa4342 4 жыл бұрын
O baba ji rab da wasta ekathe ho jao. Sikh kom nu eniyan jutiyan pa rahiyan ne firr v samj nhi aundi. Waheguru 🙏
@GURMEETSiNGH-bj2jh
@GURMEETSiNGH-bj2jh 4 жыл бұрын
ਭਾਈ ਸਾਹਬ ਜੀ ਇਹਨੂੰ ਜਥੇਦਾਰ ਨਾ ਕਹੋ ਇਹ ਤਾ ਕॅਠ ਪੁਤਲੀ ਹੈ....
@daljeetsinghsehmbi
@daljeetsinghsehmbi 4 жыл бұрын
Aaj mea ve mann gaya.... Eh sade jathedharee de kayak nehe..... Jathedhar Singhsaab Bhai Ranjit Singh ji varge he ho sakde ne..... waheguruji 🙏🌹🙏
@azaadpunjabi1224
@azaadpunjabi1224 4 жыл бұрын
@@daljeetsinghsehmbi 😂😂😂😂😂 Lipstick wale babe 😂😂😂😂 Onu kaho aapna dera hi sambh Khalsa panth di bhardangi karn di os di aukaat ni
@daljeetsinghsehmbi
@daljeetsinghsehmbi 4 жыл бұрын
@@azaadpunjabi1224 mea Lipstick wale Baba Ranjit dhadriwale de gal nehe kar rehea bhaiji... Mea Sabka Akal Takth sahibji de Jathedhar Singhsaab Bhai Ranjit Singh ji de gal kette hi.... 🙏
@savepunjab3866
@savepunjab3866 4 жыл бұрын
@@azaadpunjabi1224 right
@savepunjab3866
@savepunjab3866 4 жыл бұрын
@@azaadpunjabi1224 ranjit singh dere cho nikal ni sakta jathedar ki banu
@paris5099
@paris5099 4 жыл бұрын
Sarkar camtti zandabad
@singhsingh6808
@singhsingh6808 4 жыл бұрын
ਭਾਈ ਜੇ ਕਰ ਕੋਲ ਸਤਿਕਾਰ ਕਮੇਟੀ ਦਾ ਫੂਨ ਹੈ ਜੀ ।ਕਿਰਪਾ ਕਰਕੇ ਜਰੂਰ ਦੱਸੋ ਜੀ ।।
@amritpalkaur2941
@amritpalkaur2941 4 жыл бұрын
DR Darshanjit Singh Jethedar ji waheguru ji fateh tusi thik akhde ih Badal da pakh porde ne
@sahibsinghkhatri
@sahibsinghkhatri 4 жыл бұрын
Jathedar is right , satkar community always misbehave with other where they are going
@sahilpreet5885
@sahilpreet5885 4 жыл бұрын
We are with satkar kamati 🙏🏻🦅💪🏻
@pritamsinghbajaj2866
@pritamsinghbajaj2866 4 жыл бұрын
Satkar committee is totally wrong. It behave like dictator. If there is any wrong, they shoud file complaint to the Akal Takhat Sahib. Why they do illegal action. Effected Gursikh should file FIR to teach them a lession. They have no right to do such type of action. Moreover they have done disrespect to Hon'bleJathedar Sahib. They are lowering the dignity/glory of Akal Takhat.
@terlochansingh6898
@terlochansingh6898 4 жыл бұрын
Veer g sare gursikh beth kea gurmta karna chahida jathedar sahib g nall waheguru bhli karngea g
@RabbdaCamerA
@RabbdaCamerA 4 жыл бұрын
Satkar kameti theek hai,
@SatnamSingh-fq5iu
@SatnamSingh-fq5iu 4 жыл бұрын
जथेदार हरपरीत सिघ जी ने बिलकुल सही कीता सारी कोम नूं जथेदार दा साथ देना चाहीदा
@surjitkaur1985
@surjitkaur1985 4 жыл бұрын
Jathedar nu koi kam karn dedeo koi na koi panga khada rakhde hy gurudware vich rajniti nhi honi chahidi
Они так быстро убрались!
01:00
Аришнев
Рет қаралды 3,2 МЛН
Harley Quinn's desire to win!!!#Harley Quinn #joker
00:24
Harley Quinn with the Joker
Рет қаралды 16 МЛН
Survive 100 Days In Nuclear Bunker, Win $500,000
32:21
MrBeast
Рет қаралды 162 МЛН
Они так быстро убрались!
01:00
Аришнев
Рет қаралды 3,2 МЛН