Satinder Sartaaj - Gurmukhi Da Beta Audio Song (Extended Version) | New Punjabi Songs 2019

  Рет қаралды 3,218,950

Punjabi Hits

Punjabi Hits

5 жыл бұрын

Gurmukhi Da Beta , A Punjabi song from Satinder Sartaaj’s new album Seven Rivers
Jihnu Khud Bana Ke Shayar Karte Ne Bakhshi Kavita
Sartaaj Naam De Ke Ohnu Khor De Ne Akhar
ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ;
‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ
Main Gurmukhi Da Beta Full Audio Song - New Punjabi songs 2019 - Satinder Sartaj's Latest Punjabi song 2019 - #GurmukhiDaBeta
Subscribe PunjabiHits and get the best collection of Latest Punjabi songs 2018 and don't forget to Hit like,share and comment on this video.
Subscribe us: bit.ly/2HEzGa7
Credits:
Song: Gurmukhi Da Beta
Singer: Satinder Sartaaj
Label: Saga Music
Digitally Managed By : Unisys Infosolutions Pvt. Ltd

Пікірлер: 1 400
@yaddhot7667
@yaddhot7667 4 жыл бұрын
!! ਜੋ‌ ਯਾਦੂ ੲਿਸ ਇਨਸਾਨ ਕੋਲ ਹੈ ! ਵੀਹਵੀਂ ਸਦੀ ਦੇ ਵਿੱਚ ਸ਼ਇਦ ਕਿਸੇ singer ਕੋਲ ? ਕੋਣ ਕੋਣ ਮੁਰੀਦ ਹੈ ਇਸ ਇਨਸਾਨ ਦਾ
@jassizaildar8495
@jassizaildar8495 Жыл бұрын
Yaar
@davindersingh2292
@davindersingh2292 Жыл бұрын
Veer sdi 21 b aa 😂 Baki sartaaj saab ty krde o end
@rajbeerkaur8881
@rajbeerkaur8881 Жыл бұрын
T😢😮
@mr.pipatt6026
@mr.pipatt6026 Жыл бұрын
Shi keha ji
@sportsgaming1606
@sportsgaming1606 Жыл бұрын
Me dekhai e nahi,par dekhna Choudhan han
@lovelylovelysran7175
@lovelylovelysran7175 3 жыл бұрын
ਏਨਾ ਸਕੂਨ ਦੇਣ ਵਾਲਾ song ਕਦੇ ਦੁਬਾਰਾ ਨੀ ਬਣ ਸਕਦਾ ਕਿ ਸਬਦ ਆ repeat ਤੇ ਸੁਣ ਕੇ ਵੀ ਦਿਲ ਨੀ ਭਰਦਾ i really really love this song 👌👌👌👌👌👌👌👌👌👌👌👌👌👌👌👌👌👌👌👌👌
@prabhnoorsingh7439
@prabhnoorsingh7439 4 жыл бұрын
ਰੱਬ ਦਾ ਧੰਨਵਾਦ ਸਰਤਾਜ ਵਰਗੇ ਕਲਾਕਾਰ ਵੀ ਇਸ ਧਰਤੀ ਤੇ ਬਖਸੇ਼ ਹਨ।
@GurtejSingh-hf2df
@GurtejSingh-hf2df 3 жыл бұрын
ਨਫ਼ਰਤੀ ਨਜ਼ਰਾਂ ਤੋਂ ਬਚਾਅ ਕੇ ਰੱਖੇ ਮੇਰੀ ਮਾਂ ਬੋਲੀ ਦੇ ਇਸ ਕੋਹਿਨੂਰ ਨੂੰ ਵਾਹਿਗੁਰੂ।
@ranjeetsinghgill3145
@ranjeetsinghgill3145 2 жыл бұрын
Hlo
@saleemhafiz19
@saleemhafiz19 3 жыл бұрын
ਜ਼ਬਰਦਸਤ ਜੀ ਪਾਕਿਸਤਾਨ ਤੋਂ ਤੁਹਾਡੇ ਲਈ ਬਹੁ ਸਾਰਾ ਪਿਆਰ ਪੰਜਾਬੀ ਤੇ ਗੁਰਮੁਖੀ ਜ਼ਿੰਦਾਬਾਦ 😍😍😍😍😍
@GurpreetSingh-on5mm
@GurpreetSingh-on5mm 2 жыл бұрын
Punjab punjabiyat zindabaad
@rajpindersingh2794
@rajpindersingh2794 Жыл бұрын
🙏🙏tqs bro g
@parminderkaur6584
@parminderkaur6584 Жыл бұрын
,
@Gurindersingh-uz5xf
@Gurindersingh-uz5xf Жыл бұрын
🙏🏻
@jaspalsingh-xy3kn
@jaspalsingh-xy3kn 7 ай бұрын
@msguru2397
@msguru2397 3 жыл бұрын
ਗੁਰਮੁਖੀ ਦੇ ਬੇਟੇ ਸਰਤਾਜ ਜੀ, ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਮਾਣ ਹੈ ਤੁਹਾਡੇ ਤੇ ਜਿਉਂਦੇ ਰਹੋ ਬਾਈ 🙏🙏🙏
@gurleenkaur9081
@gurleenkaur9081 Жыл бұрын
ਪੰਜਾਬ ਦੇ ਸਭ ਤੋਂ ਅਦਭੁਤ, ਰੂਹਦਾਰ, ਅਤੇ ਸੁੰਦਰ ਗਾਇਕ ਅਤੇ ਵਿਅਕਤੀ, ਤੁਹਾਡੇ ਗੀਤਾਂ ਅਤੇ ਲਿਖਤਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਤੁਹਾਡੇ 'ਤੇ ਬਹੁਤ ਮਾਣ ਹੈ। 🙏❤️❤️
@punjabsyan8017
@punjabsyan8017 5 жыл бұрын
ਬਾਈ ਕੋਈ ਸਬਦ ਨਹੀਂ ਮਿਲ ਰਹੇ ਕਿ ਆਖਾ ਲਗਾਤਾਰ ਤਿੰਨ ਦਿਨ ਹੋ ਗਏ ਰਪੀਟ ਤੇ ਲੱਗੇ ਨੂੰ ਬੱਸ ਸਿਰਾ ਲਾ ਤਾ ਸਰਤਾਜ ਜੀ 👌👌👌👌👌😘😘😘😘😘😘😘😘😘😘😘😘😘😘😘😘😘😍😍😍 ਬਹੁਤ ਸਕੂਨ ਮਿਲ ਰਿਹਾ ਸੱਚੀ ਵੀਰੇ love you tenu ❤️❤️
@sammarytodher6987
@sammarytodher6987 5 жыл бұрын
ਇਸ ਗੀਤ ਵਰਗਾ ਕੋਈ ਹੋਰ ਗੀਤ ਨਹੀਂ ਇਸ ਗਾਇਕ ਵਰਗਾ ਕੋਈ ਗਾਇਕ ਨਹੀਂ ਧੰਨਵਾਦ ਸਰਤਾਜ ਜੀ ਇਹਨਾਂ ਸੋਹਣਾਂ ਗੀਤ ਸਾਡੀ ਚੋਲੀ ਵਿੱਚ ਪਾਉਣ ਲੲੀ ‌ ❤️
@RamandeepSingh-ib2kf
@RamandeepSingh-ib2kf 2 жыл бұрын
ਇਹ ਪੰਜਾਬ ਦਾ ਹੀਰਾ....feel proud
@merapunjabmerapunjab6673
@merapunjabmerapunjab6673 5 жыл бұрын
ਸਰਤਾਜ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਕਿਨੀ ਸੋਹਣੀ ਗਾਇਕੀ ਵਾਹ ਵਾਹ
@Mrgaming-cn7tt
@Mrgaming-cn7tt 3 жыл бұрын
ਬਹੁਤ ਬਹੁਤ ਪਿਆਰਾ ਸੌਂਗ ਆ ਕੋਈ ਗਿਣਤੀ ਹੀ ਨਹੀਂ ਕਿੰਨੀ ਵਾਰ ਸੁਣਿਆ ਜਿੰਨੀ ਵਾਰ ਸੁਣਦੇ ਆ ਰੂਹ ਨੂੰ ਖ਼ੁਰਾਕ ਜਿਹੀ ਮਿਲਦੀਆ ਜਿਉਂਦਾ ਰਹਿ ਵੀਰੇ
@avtardandiwal570
@avtardandiwal570 5 жыл бұрын
ਏਹ ਗੀਤ ਸੁਣ ਕੇ ਮੈਨੂੰ ਰੋਣ ਜੇਹਾ ਆ ਗਿਆ ਅਨਗ੍ਰੇਜਿ ਤੋ ਨਫਰਤ ਜੇਹੀ ਹੋ ਗਈ🙏🙏
@jasvinderkaur2470
@jasvinderkaur2470 5 жыл бұрын
Language koi v hove nafarat nhi honi chaidi par apni maa boli nu v jaroor yaad rakho
@SurjitSingh-qm7pp
@SurjitSingh-qm7pp 4 жыл бұрын
Bai plz no nafrat
@tarsemsingh12342
@tarsemsingh12342 4 жыл бұрын
@@jasvinderkaur2470 ekdm ryt aa
@arvinderkaur270
@arvinderkaur270 3 жыл бұрын
ਰੋਣਾ ਆਉਣਾ ਰੂਹ ਦੀ ਖੁਰਾਕ ਦੀ ਤ੍ਰਿਪਤੀ ਦੀ ਨਿਸ਼ਾਨੀ ਹੈ ਪਰ ਦੂਸਰੀ ਭਾਸ਼ਾ ਨੂੰ ਨਫ਼ਰਤ ਕਰਨਾ.... ਦੋ ਅਲੱਗ ਅਲੱਗ ਵਲਵਲੇ ਇੱਕਠੇ ਨਹੀਂ ਆਉਣੇ ਚਾਹੀਦੇ.... ਸਭ ਭਾਸ਼ਾ ਦਾ ਆਦਰ ਕਰਨਾ ਤੇ ਆਪਣੀ ਮਾਂ ਬੋਲੀ ਤੇ ਅਡਿੱਗ ਰਹਿਣਾ ਚਾਹੀਦਾ ਹੈ
@ranjeetsinghgill3145
@ranjeetsinghgill3145 2 жыл бұрын
Hlo
@randeepsingh1784
@randeepsingh1784 5 жыл бұрын
ਡਾ: ਸਤਿੰਦਰ ਸਿੰਘ ਜੀ ਤੁਸੀਂ ਸੱਚਮੁੱਚ ਅੱਖਰਾਂ ਦੇ ਡਾਕਟਰ ਹੋ । ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ।
@veerpalkaur5439
@veerpalkaur5439 4 жыл бұрын
👍👍👍👍👍👍👍👍👌
@veerpalkaur5439
@veerpalkaur5439 4 жыл бұрын
🎶🎶🎵🎵🎵🎵🎵 🏰🏰🏰🏰🏰🏰🏰⚽👕👖💰💸💷💵
@SunnyKumar-ih5cn
@SunnyKumar-ih5cn 3 жыл бұрын
J
@jagsirsingh1851
@jagsirsingh1851 4 жыл бұрын
ਕਾਸ ਸਾਰੇ ਗਾਇਕ ਤੇ ਲੇਖਕ ਇਸ ਤਰ੍ਹਾਂ ਦੇ ਗਾਣੇ ਲਿਖਣ ਤੇ ਗਾਉਣ ਜਿਉਂਦਾ ਰਹਿ ਵੀਰਾ
@damanmall560
@damanmall560 3 жыл бұрын
ਪਰਿਵਾਰ ਚ ਬੈਠ ਕੇ ਸੁਣਨ ਵਾਲਾ ਵੀਰ ਸਰਤਾਜ਼ ਸਿਰ ਦਾ ਤਾਜ਼.
@arvinderkaur270
@arvinderkaur270 2 жыл бұрын
ਮੈਂ ਅੱਜ ਤੱਕ ਗੁਰਦਾਸ ਮਾਨ ਦੇ ਅੱਖਰਾਂ ਨੂੰ ਬਹੁਤ ਹੀ ਖੂਬਸੂਰਤ ਸਮਝਦੀ ਸੀ ਪਰ ਸਰਤਾਜ ਦੇ ਅੱਖਰਾਂ ਨੇ ਤਾਂ ਮੇਰੀ ਰੂਹ ਨੂੰ ਹੀ ਟੂੰਮ ਦਿੱਤਾ ਹੈ ਜੀ। ਵਾਹ ਵਾਹ ਜੀ ਕਮਾਲ ਹੋ ਗਿਆ.....!!😘
@GurpreetSingh-ye1zn
@GurpreetSingh-ye1zn Жыл бұрын
ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਚੋਂ ਕਮਾਈ ਕਰਕੇ ਪੰਜਾਬੀ ਮਾਂ ਬੋਲੀ ਤੇ ਥੁੱਕ ਦਿੱਤਾ।
@bhupindercheema4806
@bhupindercheema4806 5 жыл бұрын
ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰ ਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿਤੇ, ਬੜੀ ਲੋਰ ਦੇ ਨੇ ਅੱਖਰ।😊 ਬਾ-ਕਮਾਲ💐💐
@kirpalsinghnagi3557
@kirpalsinghnagi3557 5 жыл бұрын
gurmukhi da beta main v gaun di koshish kiti hai ....te mere channel layi jaroor time kadeyo veero
@bhupindercheema4806
@bhupindercheema4806 5 жыл бұрын
@@kirpalsinghnagi3557 jurur veer
@gurwindermaan8474
@gurwindermaan8474 5 жыл бұрын
@@kirpalsinghnagi3557 ok
@jagmohan729
@jagmohan729 5 жыл бұрын
ਵਾਹ ਜੀ ਵਾਹ ਸਤਿੰਦਰ ਸਰਤਾਜ ਰੂਹ ਦੀ ਖੁਰਾਕ
@samonly4444
@samonly4444 5 жыл бұрын
ਬਾ- ਕਮਾਲ ਜੀ
@hussainsagheer1484
@hussainsagheer1484 5 жыл бұрын
Maan he Punjabi hon te Love from lehnda Punjab ❤️ Aap Punjabio k sar k 👑 ho jeo hazaro sal tohanu Punjab da maharaja Hona chahida si par asi Punjabi's na kadry log ha
@vijaychumber49
@vijaychumber49 2 жыл бұрын
ਵਾਹ ਓਏ ਸਰਤਾਜ਼ ਸ਼ਾਇਰਾ ਬਹੁਤ ਹੀ ਖ਼ੂਸੂਰਤੀ ‌‌‍ਨਾਲ ਤ ਤਰਾਸ਼ਿਆ ਗਾਣਾ ਐ ਜੀ ਰੱਬ ਲੰਬੀਆ ਉਮਰਾ ਬਖਸ਼ੇ
@dhruvmeharg6706
@dhruvmeharg6706 5 жыл бұрын
wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah wah g wah wah wah wah wah wah wah
@Mann251
@Mann251 5 жыл бұрын
ਬਹੁਤ ਖ਼ੂਬਸੂਰਤ ਸੌਂਗ ਹੈ ਜੀ , ❣️❣️❣️👌👌👌 ਕੱਲੇ ਕੱਲੇ ਬੋਲ ਵਿੱਚੋਂ ਰੂਹਾਨੀਅਤ ਝਲਕਦੀ ਏ 🌺🌺🌺🌺🌺🌺 ਇਸ ਤੋਂ ਉੱਪਰ ਕੁੱਝ ਵੀ ਨਹੀਂ , 🙏🙏 ਸਰਤਾਜ ਲਫ਼ਜ਼ਾਂ ਦਾ ਗਹਿਰਾ ਸਾਗਰ ਹੈ , 🌺🌺 ਇਸ ਸਾਗਰ ਦੀ ਅਨੰਤ ਗਹਿਰਾਈ ਏ 💞🌺🍁
@rajrajwainderkour2387
@rajrajwainderkour2387 4 жыл бұрын
1234567890
@Arunkumar-xx1tc
@Arunkumar-xx1tc Жыл бұрын
0⁰⁰
@dawinderdmsingh405
@dawinderdmsingh405 2 жыл бұрын
ਅਜਿਹੇ ਸ਼ਬਦ ਜੋ ਮਾਂ ਬੋਲੀ ਦੀ ਗੋਦ ਵਿੱਚ ਲੈ ਆਉਣ ਵਾਹ! ਸਰਤਾਜ ਸਾਹਿਬ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਹਜਾਰ ਸਾਲ ਜੀਉ!
@GURMEETSINGH-gb5bb
@GURMEETSINGH-gb5bb 5 жыл бұрын
ਗਾਣੇ ਵਿੱਚ ਇੱਕ ਜਾਦੂ ਇੱਕ ਖਿਚ ਜੋੋ ਮਨ ਨੂੰ ਸਕੂਨ ਤੇ ਖੂਸ਼ੀ ਨਾਲ ਭਰ ਕੇ ਵਾਰ ਵਾਰ ਫ਼ੇਰ ਸੁਣਨ ਨੂੰ ਜੀ ਕਰਦਾ
@sukhjeetdhindsa4494
@sukhjeetdhindsa4494 5 жыл бұрын
gurmeet sin
@sukhjeetdhindsa4494
@sukhjeetdhindsa4494 5 жыл бұрын
Ok
@sukhjeetdhindsa4494
@sukhjeetdhindsa4494 5 жыл бұрын
gurmeet sing
@deepakverma.
@deepakverma. 4 жыл бұрын
Dil khush ho jnda sun k awaj ch jadu ha kuj
@ranikaurranikaur1868
@ranikaurranikaur1868 4 жыл бұрын
Bilkul shi aa g
@deepusran298
@deepusran298 4 жыл бұрын
ਦਿਲ ਕਰਦਾ ਇਹ ਗੀਤ ਖਤਮ ਹੀ ਨਾ ਹੋਵੇ ...😇😇😇😇
@gohardar9539
@gohardar9539 5 жыл бұрын
Jewel of Punjab.. pure human pure wording pure singing.. Masha Allah zabardast
@amanjotkaur4925
@amanjotkaur4925 Жыл бұрын
ਸਾਡੇ ਪੰਜਾਬ ਵਿੱਚ ਇਹੋ ਜਿਹੇ ਗਾਇਕਾ ਦੀ ਬਹੁਤ ਜਰੂਰਤ ਹੈ ।
@rajwantkaurgill9706
@rajwantkaurgill9706 5 жыл бұрын
ਰੂਹ ਨੂੰ ਸਕੂਨ ਦੇਣ ਵਾਲੇ ਇੱਕ ਇੱਕ ਸ਼ਬਦ 👌👌👌👌👌👌👌💕💕💕💕💕💕💕💕💕💕💕💕💕💕
@sunnysinghharkamalpreet7159
@sunnysinghharkamalpreet7159 4 жыл бұрын
Sai gal aaaa veer ji🙏🙏🙏🙏🙏🙏❤❤❤❤❤❤❤🤗🤗🤗🤗🤗🤗🤗
@sukhmankahlon7946
@sukhmankahlon7946 4 жыл бұрын
Yess bro
@kuljeetsingh134
@kuljeetsingh134 3 жыл бұрын
Nice
@gursewakkalia7824
@gursewakkalia7824 5 жыл бұрын
ਸਲਾਮ ਤੁਹਾਡੀ ਕਲਮ ਨੂੰ ਸਰਤਾਜ ਜੀ
@SunnyKumar-ih5cn
@SunnyKumar-ih5cn 3 жыл бұрын
Ok
@HarpreetSingh-yw6gg
@HarpreetSingh-yw6gg 2 жыл бұрын
👌👌👌👌👌👌👌👌👌
@Gindikotla
@Gindikotla 4 жыл бұрын
ਜਿਹਨਾਂ ਨੂੰ ਕਹਿੰਦੇ ਨੇ ਰੂਹ ਦਾ ਸਕੂਨ..... ਜੀ..Love u g😘😘😘😘😘😘😘
@baljinderdhillon3281
@baljinderdhillon3281 2 жыл бұрын
We will wait until 30th 30th 30th to qqaqqqqqqqqqqqqqqqqqqqqqqqqqqqqqqqqqqqqqqqqqqqqqqqqqq
@ranjeetsinghgill3145
@ranjeetsinghgill3145 2 жыл бұрын
🙏🙏
@ranjeetsinghgill3145
@ranjeetsinghgill3145 2 жыл бұрын
👌👌👌👌
@ranjeetsinghgill3145
@ranjeetsinghgill3145 2 жыл бұрын
👌👌👌👌
@kalaphullomithikalamkaledi2054
@kalaphullomithikalamkaledi2054 5 жыл бұрын
ਜਿਉਂਦੇ ਰਹੋ ਸਰਤਾਜ ਜੀ ਸ਼ਬਦ ਨਹੀਂ ਗੀਤ ਦੀ ਸ਼ਿਫਤ ਕਰਨ ਲਈ। ਬਾ ਕਮਾਲ।
@lovedeepsandhu5195
@lovedeepsandhu5195 4 жыл бұрын
Hnji bai
@avtarchand870
@avtarchand870 2 жыл бұрын
Gud
@rajneer148
@rajneer148 2 жыл бұрын
Sade Punjab nu Sirf te Sirf Satinder Sartaz varge Singer he chahide hun, jina ne haje tak satinder sartaz g nu nahi sunya oh sab ik baar pls jaroor suno, shayad fark najar aa jawe k asli geetkari hundi ke hai.
@jassijewellers494
@jassijewellers494 5 жыл бұрын
ਪੰਜਾਬੀਅਤ ਦੀ ਆਨ ਬਾਨ ਤੇ ਸ਼ਾਨ... ਸਤਿੰਦਰ ਸਿੰਘ ਸਰਤਾਜ
@raghveersingh2453
@raghveersingh2453 5 жыл бұрын
ਸਤਿੰਦਰ ਪਾਲ ਸਿੰਘ ਸਰਤਾਜ।🙂
@parvindersingh2
@parvindersingh2 5 жыл бұрын
Bilkul shi gall 22 ji
@boommusic9917
@boommusic9917 4 жыл бұрын
Bad
@anmolsinghlotus3475
@anmolsinghlotus3475 4 жыл бұрын
@@raghveersingh2453 sahi veere
@harmeetsingh4921
@harmeetsingh4921 3 жыл бұрын
You are right 👉
@AliKhan-xk8ou
@AliKhan-xk8ou 4 жыл бұрын
kmal a bhai jee swad aa gia yar🇵🇰🇵🇰🇵🇰🇵🇰🇵🇰🇵🇰🇵🇰love you bhai
@SatnamSingh-ey3bg
@SatnamSingh-ey3bg 5 жыл бұрын
ਇਹੋ ਜਿਹੇ ਕਲਾਕਾਰਾਂ ਤੇ ਮਾਣ ਹੈ ਜੋ ਪੰਜਾਬੀਅਤ ਦੀ ਸਚੀ ਸੇਵਾ ਕਰਦੇ, ਤੇ ਆਪਣੀ ਮਾਂ ਬੋਲੀ ਦਾ ਖਿਆਲ ਰਖਦੇ ਕਮਾਈ ਪਿਛੇ ਨਹੀਂ ਪੈਂਦੇ, ਬਹੁਤੇ ਕਲਾਕਾਰਾਂ ਤਾਂ ਪਰਫੈਸਨਲ ਤੌਰ ਤੇ ਹੀ ਬਸ ਪੈਸੇ ਆਉਣੇ ਚਾਹੀਦੇ ਪੰਜਾਬੀਅਤ ਤੇ ਮਾਂ ਬੋਲੀ ਦੀ ਕੋਈ ਪਰਵਾਹ ਨਹੀ ।
@parmodqaafir5054
@parmodqaafir5054 2 жыл бұрын
ਕੁਰਬਾਨ! ਜਿੳੁਂਦੇ ਵਸਦੇ ਰਹੋ ਖ਼ੁਸ਼ ਰਹੋ ਲਿਖਦੇ ਰਹੋ ਗਾੳੁਂਦੇ ਰਹੋ🙏
@sukhpreetsingh7550
@sukhpreetsingh7550 5 жыл бұрын
ਰੂਹ ਦੀ ਖੁਰਾਕ
@harrysingh2725
@harrysingh2725 5 жыл бұрын
Tuhade geet smjn lyi bhut tej dimag chahida meri soch ton upar god bless brdr
@daljitsaini183
@daljitsaini183 5 жыл бұрын
Shi gll a shinde teri smj to upr a
@lakhihazara5503
@lakhihazara5503 Жыл бұрын
ਮੈਨੂੰ ਮਾਣ ਆ ਪੰਜਾਬੀ ਹੋਣ ਤੇ ਮੈਨੂੰ ਮਾਣ ਆ ਮੈਂ ਪੰਜਾਬੀ ਬੋਲ ਤੇ ਲਿਖ ਸਕਦਾ ❤❤ ਮੈਨੂੰ ਮਾਣ ਆ ਮਾਂ ਪਿਉ ਤੇ ਜਿਨਾ ਮੈਨੂੰ ਪੰਜਾਬ ਵਿੱਚ ਜਨਮ ਦਿੱਤਾ ❤❤
@jazkahlon1916
@jazkahlon1916 5 жыл бұрын
This song dedicated to all mother-tonuge which spoken on this world.. It's heart touching for us Gurmukhi our language and convey the message to all of us..love Punjab &be loved to punjabi... Thet punjabi bolyea kro sab tusi jithe ve Canada America Europe apne bacchya naal oh pind wali boli bolo taa jo oh touch ch rehn....don't use slang with English...it's professional language but punjabi saadi Aan baan te shaan aaa😢😢...meri Akha ch paani aa jaanda jad ve eh gaana sunnda aaaa...dhanwaad🙏
@amritpal1627
@amritpal1627 5 жыл бұрын
ਬਹੁਤ ਵਧੀਆ ਗਾਇਕ ਆ ਵੀਰ ਦਿਲ ਸੂ ਜਾਂਦਾ
@yakshduggal731
@yakshduggal731 4 жыл бұрын
Travelling in train. Its raining outside. Earphones plugged in. Song is on repeat. And heart says, may the journey and song never ends.
@gurmeetsinghrollno25class59
@gurmeetsinghrollno25class59 2 жыл бұрын
Vah kya gana hai
@pkumar8027
@pkumar8027 3 ай бұрын
Jindda rakhyea punjabi ma boli nu, proud of you sartaj veer
@Allinone-wb1cb
@Allinone-wb1cb 5 жыл бұрын
Pai ma Jammu tu Srinagar chalda haa gadi ch repeat chalda aaya gana passenger vi chup chaap sun rhe ne nazara aa gya bai ji
@preetartandcraft5277
@preetartandcraft5277 4 жыл бұрын
👌👌👌so nice song
@urjeetbajwa5242
@urjeetbajwa5242 4 жыл бұрын
Tara comment changa
@urjeetbajwa5242
@urjeetbajwa5242 4 жыл бұрын
@@preetartandcraft5277 hanji
@BabaBaba-ye8uk
@BabaBaba-ye8uk 4 жыл бұрын
@@preetartandcraft5277 dil nu touch kr da g
@iqrarnazir2868
@iqrarnazir2868 3 жыл бұрын
Because kashmiri pyar kartay hai Punjab sai ,sikh Baradari sai....love you All sikh Baradari...
@jagmeetmaan1500
@jagmeetmaan1500 5 жыл бұрын
Jithe mehekdi di kissani hathan de rattana chon jis naal ounda mudka os jor de ne akhar......... Lajawab very nice pichle 5 dina ton ehi song sun riha te dil krda suni jayie bus
@parmodqaafir5054
@parmodqaafir5054 4 жыл бұрын
ਤੁਸੀਂ ਗ੍ਰੇਟ ਹੋ ਬਾਬਾ ਜੀ 🙏
@JaspalSingh-uq5fp
@JaspalSingh-uq5fp 7 ай бұрын
ਮੈਨੂੰ ਇਹ ਗੀਤ ਬਹੁਤ ਪਸੰਦ ਹੈ
@SahilSharma-ss
@SahilSharma-ss 4 жыл бұрын
Pehla mai soch reha c , gaane bhot vdaa . But sun n to baad je krrda ik waar frr suna'n. Rabb satinder sartaaz bai nu chad di kala ch rakhe.
@HarjinderSingh-od6dp
@HarjinderSingh-od6dp 5 жыл бұрын
Waheguru sab nu eho jehe gaane likhan te gaun di sumat bakhshe. Ehnu sun k rooh khush ho jandi aa.
@005singh
@005singh 5 жыл бұрын
Dil kush ho Gaya geet sun k, Te dil nach uthia apne musalmaan , veeran de comment padh k. Punjab zindabaad punjabi Boli zindabaad
@5h1ba53
@5h1ba53 4 жыл бұрын
My husband is his big fan. He is from Lahore and always translate his songs for me as my Punjabi is not as good as his. What bhakshi means by the way?
@jattjakhar6192
@jattjakhar6192 2 жыл бұрын
Sartaj punjab da putar ty Punjab sade dil vch ay mtlb fer Sartaj v sade dil vch ay. Tay maa boli saade rag rag ty khoon vch ey
@surjitsinghsidhubhaimujhse8764
@surjitsinghsidhubhaimujhse8764 Жыл бұрын
Jehra rondea v hasda oss more de me akhar bahut he vadia sartaj paji 👍👍👍👍👍
@duatmaster13
@duatmaster13 2 жыл бұрын
ਦਿਲ ਨੂੰ ਸੁਕੂਨ ਦੇਣ ਵਾਲ਼ੇ ਨੇ ਅੱਖਰ,, ਜ਼ਿੰਦਗੀ ਦੀ ਟੈਨਸ਼ਨ, ਦੂਰ ਕਰ ਦੇਣ ਵਾਲ਼ੇ ਨੇ ਅੱਖਰ,, ਜੀਣਾ ਹੈ ਕਿਵੇਂ, ਇਹ ਸਿੱਖੋਂਣ ਵਾਲ਼ੇ ਨੇ ਅੱਖਰ,, ਹਰ ਸ਼ਿਕਵਾ ਗਿਲਾ ਦੂਰ ਹੁੰਦਾ ਨੀ ਇਨ੍ਹਾਂ ਤੋਂ ਬਿਨਾਂ, ਪਿਆਰ ਸਤਿਕਾਰ ਵਧੌਣ ਵਾਲ਼ੇ ਨੇ ਅੱਖਰ।।
@jattjakhar6192
@jattjakhar6192 5 жыл бұрын
Sartaaj sir Laajwab geet likhya...eda daa song pehla kde ni sunya na swaad aaaya.charday pun jab tu love❤
@babasatnamsinghji
@babasatnamsinghji 5 жыл бұрын
ਵਾਹ ਜੀ ਵਾਹ ਤੁਸੀ ਸੱਚਮੁੱਚ ਸਰਤਾਜ ਹੋ ਅਤੀ ਸੁੰਦਰ
@garryraftaar07
@garryraftaar07 2 жыл бұрын
Eho jeya koi din ni jidan mai eh geet na suna mera dil nu shon wala pehla geet 😍😍😍
@AkashdeepSingh-oy9yt
@AkashdeepSingh-oy9yt Жыл бұрын
ਸਰਤਾਜ ਤਾਂ ਫਿਰ ਸਰਤਾਜ ਆ ਕਯਾ ਬਾਤ ਆ ਬਹੁਤ ਵਧੀਆ ਅਵਾਜ ਆ ਰੂਹ ਨੂੰ ਸ਼ੂਨ ਜਾਂਦੀ ਅਵਾਜ
@jagdishkaur947
@jagdishkaur947 5 жыл бұрын
ਬਹੁਤ ਹੀ ਸੋਹਣਾ ਗੀਤ। ਬਾ ਕਮਾਲ ਸ਼ਾਇਰੀ
@Mrveeraman
@Mrveeraman 5 жыл бұрын
Hii
@Mrveeraman
@Mrveeraman 5 жыл бұрын
Jagdish
@jyotibatth139
@jyotibatth139 4 жыл бұрын
bhut sona song hai
@bodhasingh1404
@bodhasingh1404 3 жыл бұрын
Ji bilkul ji laajbab a git
@gurpreet5442
@gurpreet5442 2 жыл бұрын
He covered so many different things in one song.....unbelievable....unimaginable.... Respect 🙏
@malkitsingh7411
@malkitsingh7411 Жыл бұрын
Koi Maha moorkh Maha bekfoof hou jo aine Sohne Harfan wale geet nu dislike karega , beautiful song & heart touching tune and voice.. 👍
@waqasahmed4916
@waqasahmed4916 4 жыл бұрын
Love from ❤️ , voice of soul , proud of Punjab , a great poet , a great person with great personality & humanity. Allah bless you sartaj gee..love from Sialkot Punjab Pakistan..
@navkaur2703
@navkaur2703 5 жыл бұрын
🙏🙏🙏👍👍👌👌👌🌹🌹👌👌👑ਬਹੁਤ ਬਹੁਤ ਧੰਨਵਾਦ ਜੀ ਪੂਰਾ ਗੀਤ ਸੁਣਾਉਣ ਵਾਸਤੇ
@GurpreetSingh-iv9ds
@GurpreetSingh-iv9ds 4 жыл бұрын
Thanks g
@rajveerkaur315
@rajveerkaur315 4 жыл бұрын
Nice🙏🏻🙏🏻🌹🌹🌹🌹🌹👌👌👌👌🌹🌹🌹🌹
@mandeepgill5940
@mandeepgill5940 5 жыл бұрын
This is my first time ever commenting on any video ever ...one of the Best writing ever seen in Punjabi music history, Satinder Sartaj ! Please dont change your theme because this is what makes you unique and you are great at it..a true advocate of punjabi language in times when globalization has forced music industry to sell whatever makes money.. God Bless You and we are all with you as long as you decide to work. Thank you for the soul touching words and great music composition
@user-ij9il3kp9s
@user-ij9il3kp9s 4 жыл бұрын
Very tastefully done....No 1 matches him in lyrics..he shows ke pyar te hathyar to bina vi u can do superb work
@simranjeetkour2000
@simranjeetkour2000 5 жыл бұрын
Veerji ur songs are always heart touching love from Kashmir.......🥰🥰🥰👌
@RajveerSingh-co3hz
@RajveerSingh-co3hz 5 жыл бұрын
so buetyfull words
@bindubindu3780
@bindubindu3780 5 жыл бұрын
7
@atozvlog1300
@atozvlog1300 3 жыл бұрын
Sahi aa
@rajasra51
@rajasra51 5 жыл бұрын
ਧੰਨਵਾਦ ਜੀ ਪੂਰਾ ਗੀਤ ਅਪਓਡ ਲਈ..
@sebarbhatti8040
@sebarbhatti8040 4 жыл бұрын
Nic
@sandeepsinghdhaliwal6585
@sandeepsinghdhaliwal6585 5 жыл бұрын
ਕਿਆ ਬਾਤ 👌❤️ ਪਰ ਲੋਕਾਂ ਨੇ Dislike ਕਿਉ ਕੀਤਾ 😡
@lovelylovelysran7175
@lovelylovelysran7175 3 жыл бұрын
ਮਨਮੁਖ ਨੇ ਜਿਨਾ ਨੇ dislike ਕੀਤਾ hoea j ਗੁਰਮੁਖ ਹੁੰਦੇ ਗੁਰੂ ਦੇ ਸਿੱਖ ਹੁੰਦੇ ਤਾਂ ਸਮਜ਼ਦੇ
@navrajsinghgoswami3800
@navrajsinghgoswami3800 5 жыл бұрын
ਹਰ ਇੱਕ ਲਫ਼ਜ਼ ਦਿਲ ਨੂੰ ਟੁੰਬਣ ਵਾਲਾ ❤❤❤👌🏼👌🏼👌🏼🙏🏼🙏🏼
@Samgill-mb9yr
@Samgill-mb9yr 3 ай бұрын
ਸਲਾਮ AA ਤੁਹਾਡੀ ਆਵਾਜ਼ TE KALAM NU SARTAJ BRO JI 🙏🏻 ❤❤❤❤😇😇😇😇
@satindersinghp.f.s.dfonawa3534
@satindersinghp.f.s.dfonawa3534 5 жыл бұрын
ਜਿਹੜਾ ਛੁਪਿਆ ਐ ਇਹ ਵੱਖਰ ਕਈ ਇਸਨੂੰ ਦੂਰ ਲੱਭਦੇ ਨੇ ਪਰ ਇਹ ਬੜੇ ਕੋਲ ਦੇ ਅੱਖਰ
@kiratsarai3445
@kiratsarai3445 4 жыл бұрын
No 1 singr satinder sartaaj ji aik dam wakhre salam a aina di soch kalm te aina nu waheguru ji Chardiklaa ch rakhn 🙏🙏
@shimargill3171
@shimargill3171 4 жыл бұрын
Mainu apne virse naal jodan wala es ton vdiya song ajj tak nhi milya, sadi ma boli punjabi te tan boht song likhe gye but ehdi script te bnya shayd eh pehla ae, Thanku Satinder Sartaj.. Lots of luv ustad ji😍😍
@lovedeepsinghlavi9783
@lovedeepsinghlavi9783 5 жыл бұрын
Love you satidar Sartaj maray lae veer rabb o suchi . Ani jada vadia voice na veer di . Dil lutt landi aw . Suchi , soday lae jo v kaha Jaya . Kam hay .my dear brother . Love you ana Sarra😃😃😃😃😄😄😄😄
@singhmehtab1984
@singhmehtab1984 5 жыл бұрын
ਜਿਹਨਾਂ ਨੇ unlikeਕੀਤਾ ਹੈ ਮੈਨੂੰ ਉਹਨਾਂ ਨਾਲ ਹਮਦਰਦੀ ਏ ਕਿਉਂਕਿ ਕੁੱਝ ਗੱਲਾਂ ਹਰਇਕ ਦੀ ਸਮਝ ਵਿਚ ਨਹੀਂ ਆਉਦੀਆਂ
@sukhpreetsingh7550
@sukhpreetsingh7550 5 жыл бұрын
Right
@Suchsagar
@Suchsagar 5 жыл бұрын
ੲਿਹ ੳੁਹ ਲੋਕ ਕੇ ਜੋ ਖੁਦ ਕੁਝ ਕਰ ਤਾਂ ਨਹੀ ਸਕਦੇ ਸਿਰਫ ਸੜਦੇ ਭੁਜਦੇ ਅਪਣੀ ਨਾਕਾਮੀ ਜ਼ਾਹਿਰ ਕਰਦੇ ਨੇ
@gurditsingh9349
@gurditsingh9349 5 жыл бұрын
Jjna ne unlike keta pake landu singar te punjabiat de dusman hoon ge Veer g
@harwindersohal6741
@harwindersohal6741 5 жыл бұрын
100%right
@00143ricky
@00143ricky 5 жыл бұрын
Moosewala hona fake account bna k
@jatindersingh6642
@jatindersingh6642 5 жыл бұрын
Really appreciated words Mr.Satinder Sartaj Singh, bcs of good people like u i like punjabi meaning full music....
@parminderdeepsingh4144
@parminderdeepsingh4144 5 жыл бұрын
ਵਾਹੁ ਵਾਹੁ ਸਰਤਾਜ ਜੋ ਲਿਖਿਆ, ਪੰਜਾਬੀ ਮਾਂ ਬੋਲੀ ਦੀ ਤੋਰ ਦੇ ਨੇ ਅੱਖਰ ।
@bisamkhalsa9559
@bisamkhalsa9559 5 жыл бұрын
Who is big fan of satinder Sartaj? Like
@harqaran
@harqaran 5 жыл бұрын
hun eh 7 geet dil wali playlist ch sada abaad vajjde rehnge❤
@harvindersinghrode5153
@harvindersinghrode5153 5 жыл бұрын
ਕਮਾਲ ਕੀਤੀ ਪਈ ਐ ਜਨਾਬ
@irfanarshad305
@irfanarshad305 4 жыл бұрын
man hendi nai janti na but in ka song mujy bhut achy lagty han
@gurleen.raidhurkot5745
@gurleen.raidhurkot5745 4 жыл бұрын
Njara aa gaya bai
@mukhwindersingh585
@mukhwindersingh585 4 жыл бұрын
Ek fauji di Salute Sartaj g
@JaswinderSingh-cp4bv
@JaswinderSingh-cp4bv 4 ай бұрын
ਬਾਈ ਸਰਤਾਜ , ਤਾਂ ਸਿਰ ਦਾ ਤਾਜ ਹੈ, ਪਰਮਾਤਮਾ ਚਮਕਦੇ ਸਿਤਾਰੇ ਵਾਂਗ , ਵੀਰ ਸਰਤਾਜ ਨੂੰ ਇਸੇ ਤਰ੍ਹਾਂ ਚਮਕਦਾ ਰੱਖਣ , ਗੁਰਮੁੱਖੀ ਦਾ ਬੇਟਾ ਬਣ ਕੇ ਇਸੇ ਤਰ੍ਹਾਂ ਖੁਸ਼ੀਆਂ ਵੰਡਦਾ ਰਹੇ
@geetunaharkaur2529
@geetunaharkaur2529 5 жыл бұрын
Waaah ji waaah👏🏼👏🏼👏🏼👏🏼👏🏼👏🏼sartaaj sir ki ki tarif kraa es dil to lay k rooh tak nu khush krn wale song di koi shabad ni hai mere kol kive byaan kraa👏🏼👏🏼👏🏼👏🏼👏🏼👏🏼m subha di repeat te Sun rhi aa song tuhda a sir🙏🏻🙏🏻waheguru ji hor mehr krn tuhde te trakiyaa bakhshn te tuhdi kalam nu hor jada dungai nl likhn da war war moka den🙏🏻🙏🏻🙏🏻🙏🏻🙏🏻
@princepujaprince6503
@princepujaprince6503 4 жыл бұрын
Geetu nahar Kaur very nice
@JhonJhon-yr3ww
@JhonJhon-yr3ww 5 жыл бұрын
ਵੀਰ ਜੀ ਬਹੁਤ ਸੋਹਣਾ ਗਾਣਾ ਹੈ ਜੀ ਇਕ ਇਕ ਸ਼ਬਦ ਬਹੁਤ ਸੋਹਣਾ ਜੀ 🙏🙏🙏🙏
@KulwinderSingh-gg8px
@KulwinderSingh-gg8px 5 жыл бұрын
Ha ji
@sukhjeetdhindsa4494
@sukhjeetdhindsa4494 5 жыл бұрын
Jhon23390 Jho
@geetikabhalla75
@geetikabhalla75 4 жыл бұрын
@@sukhjeetdhindsa4494 a@
@baristaphagwara4990
@baristaphagwara4990 4 жыл бұрын
So nice song
@SunnyKumar-ih5cn
@SunnyKumar-ih5cn 3 жыл бұрын
Han g
@gurdialsingh1408
@gurdialsingh1408 Жыл бұрын
ਸਰਤਾਜ ਵਰਗੀ ਗਾਇਕੀ ਕਿਸੇ ਦੀ ਨਹੀਂ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਵਾਹਿਗੁਰੂ ਜੀ
@rawatprakriti74
@rawatprakriti74 Жыл бұрын
ੲਿਹ ਪੰਜਾਬ ਦੀ ਸ਼ਾਨ Satinder sir 👌 Feel proud 😊
@samkhangura9397
@samkhangura9397 5 жыл бұрын
ਏਹੋ ਜੇ ਗਾਇਕ ਚਾਹੀਦੇ ਆ ਸਾਨੂੰ
@amritsingh6389
@amritsingh6389 4 жыл бұрын
Sahi gall aa
@amritsingh6389
@amritsingh6389 4 жыл бұрын
Ajj kall de singer kush vi sartaj de samne
@kulwinderjhinger8850
@kulwinderjhinger8850 3 жыл бұрын
@@amritsingh6389 ryt
@hanshissingh3288
@hanshissingh3288 3 жыл бұрын
Ri
@ramkaran3486
@ramkaran3486 3 жыл бұрын
Kinne vi singer aa jaan asaadhe SARTAJ tu thalle hi rahnge
@princepalsingh9977
@princepalsingh9977 5 жыл бұрын
Maaza aa gya gaana sunke 7 plus mint.. Duration Sunan wale nu bhut vadia lagda j ena time hove ta. Very important meaningful song
@balhotrasaab6075
@balhotrasaab6075 5 жыл бұрын
ਦਿਲ ਚ ਉਤਰਨ ਵਾਲਾ ਗਾਣਾ ਜੋ ਜਿਤਨਾ ਵੀ ਸੁਣੋ ਹਰ ਵਾਰ ਕੁਝ ਨਵਾਂ ਹੀ ਲਗਦਾ ਏ
@sukhwinderbedi8236
@sukhwinderbedi8236 5 жыл бұрын
ਭਰਾਵਾ ਮੈ ਇਹ ਗੀਤ ਸੁਣਨਾ ਬੰਦ ਕਰਤਾ, ਮੇਰੇ ਤਾ ਹੰਝੂ ਵਹਿ ਤੁਰਦੇ ਨੇ
@simrandeol4663
@simrandeol4663 5 жыл бұрын
I just loved your thinking ....its beyond the wording....baba Ji bless you sartaj veere.....
@jotgrewal7358
@jotgrewal7358 5 жыл бұрын
ਬਹੁਤ ਹੀ ਸ਼ੋਹਣਾ ਗੀਤ ਆ ਵੀਰ ਜੀ
@OnkarSingh-qi6ej
@OnkarSingh-qi6ej 8 ай бұрын
ਵਾਹ ਬਈ ਸਰਤਾਜ ਵੀਰ ਬਹੁਤ ਜ਼ਿਆਦਾ ਪਿਆਰੀ ਕਲਮ ਹੈ ਤੇਰੀ
@raghvirsinghchangal2765
@raghvirsinghchangal2765 5 жыл бұрын
ਵਾਹ ! ਸਤਿੰਦਰ ਸਰਤਾਜ------------।
@qamarshahzad8530
@qamarshahzad8530 5 жыл бұрын
Ap ka koi bhi song sun lon to dil bag bag ho jata hy
@sarjitkaur723
@sarjitkaur723 5 жыл бұрын
Beautiful song...waheguru bless u Sartaj
@sudeshrani8375
@sudeshrani8375 5 жыл бұрын
ਵੀਰ ਜੀ ਕੋਈ ਮੁਕਾਬਲਾ ਨਹੀਂ ਤੁਹਾਡੀ ਕਲਮ ਦਾ
@gursewaksinghdargapuriya6153
@gursewaksinghdargapuriya6153 5 жыл бұрын
ਵਾਹ ਜੀ ਵਾਹ ਬਹੁਤ ਵਧੀਅਾ ਗਾੲਿਅਾ ਜੀ ਗੁਰਮੁਖੀ ਮੇਰੀ ਜਾਨ ਮੇਰੀ ਮਾਂ ਬੋਲੀ ਮੇਰੀ ਜਾਨ
@MandeepSingh-xc6wi
@MandeepSingh-xc6wi 5 жыл бұрын
Wah Wah ... PUNJAB da Asli SARTAJ ....
@qurbanalirana5505
@qurbanalirana5505 5 жыл бұрын
Shazada poter Punjab da Sortage I from lainda Punjab
@SukhwinderSingh-cq4ig
@SukhwinderSingh-cq4ig 3 ай бұрын
"Sukoon" ek naa positive vibes mildeya ne ...jdo bhi sad hoye da bs repeat.....te chlda fr...satinder sartaj😊
@fatehgur5386
@fatehgur5386 4 жыл бұрын
ਸਰਤਾਜ ਜੀ ਕਿਹੜੇ ਸਮੁਦਰ ਚ ਲਿਆਦੇ ਧੁਰ ਦੇ ਨੇ ਅੱਖਰ
Heartwarming Unity at School Event #shorts
00:19
Fabiosa Stories
Рет қаралды 15 МЛН
One moment can change your life ✨🔄
00:32
A4
Рет қаралды 30 МЛН
Best father #shorts by Secret Vlog
00:18
Secret Vlog
Рет қаралды 22 МЛН
Iliyas Kabdyray ft. Amre - Армандадым
2:41
Amre Official
Рет қаралды 1,3 МЛН
Jaloliddin Ahmadaliyev - Kuydurgi (Official Music Video)
4:49
NevoMusic
Рет қаралды 4,9 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 466 М.
Sadraddin - Jauap bar ma? | Official Music Video
2:53
SADRADDIN
Рет қаралды 13 МЛН
지민 (Jimin) 'Who' Official MV
3:28
HYBE LABELS
Рет қаралды 14 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 2,3 МЛН