No video

Durga Rangila || All Time Hit Sad Songs Jukebox || New Punjabi Songs 2022 || Satrang Entertainers

  Рет қаралды 1,804,113

Satrang Entertainers

Satrang Entertainers

2 жыл бұрын

Satrang Entertainers & Kashmir S Sohal Presents
#durgarangila #punjabijukebox #satrangentertainers
Song - All Time Hit Juke Box
Singer - Durga Rangila
-----------------------------------------------------------------------------------------------------------
Follow Satrang Entertainers
►Facebook : / 7rang.entertainers
►Official Id : Info@satrangentertainers.com
Managed and Promoted by ERIK Business Consultancy, Mumbai. For Enquiries Contact - 9878345465

Пікірлер: 490
@AvtarSingh-zj9ii
@AvtarSingh-zj9ii 4 ай бұрын
ਜਿਨ੍ਹਾਂ ਜਿਨ੍ਹਾਂ ਦੇ ਬਾਪੂ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ ਨੇ, ਉਨ੍ਹਾਂ ਵਿੱਚੋਂ ਕੀਹਨੇ ਕੀਹਨੇ ਇਹ ਗੀਤ ਸੁਣਿਆ ਹੈ ,ਆਜਾ ਬਾਪੂ ਮੁੜਿਆ ਆਜਾ ਚੱਲੀਏ ਮੇਲੇ ਤੇ, ਇਹ ਗੀਤ ਸੁਣ ਕੇ ਮੇਰੇ ਵਾਂਗੂੰ ਕੌਣ ਕੌਣ ਕੱਲਾ ਬਹਿ ਕੇ ਰੋਇਆ ਹੈ, ਵਾਹਿਗੁਰੂ ਜੀ ਮੇਹਰ ਕਰਨ ਆਪ ਜੀਆਂ ਦੇ ਬਾਪੂ ਜਿਉਂਦੇ ਵਸਦੇ ਰਹਿਣ 🙏🙏
@HarjinderSingh-og4xr
@HarjinderSingh-og4xr Ай бұрын
ਹਾਂ ਜੀ
@gurjotsingh1571
@gurjotsingh1571 25 күн бұрын
ਮੈਂ ਵੀ ਬਹੁਤ ਯਾਦ ਕਰਦਾ ਹਾਂ ਆਪਣੇ ਬਾਪੂ ਨੂੰ
@SomRaj-pj2uh
@SomRaj-pj2uh 21 күн бұрын
😢😢
@SATPAL_SINGH_
@SATPAL_SINGH_ Ай бұрын
ਸਲੂਟ ਆ ਗੁਰੂ ਜੀ
@gurjotsingh1571
@gurjotsingh1571 25 күн бұрын
ਪੁਰਾਣੇ ਦਿਨ ਯਾਦ ਕਰਵਾਦਿਤੇ ਬਾਈ ਨੇ
@sonudyalpuria4550
@sonudyalpuria4550 Жыл бұрын
ਮੇਰੀ 39ਸਾਲ ਉਮਰ ਦਾ ਤਜ਼ਰਬਾ ਜਿਹੜੇ ਵੀ ਮੇਰੇ ਭਰਾ ਸੈਡ ਗਾਣੇ ਸੁਣਦੇ ਹਨ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਨਾ ਹੀ ਮਾੜਾ ਸੋਚ ਦੇ ਹਨ ਬਾਈ ਦੁਰਗਾ ਰੰਗੀਲਾ ਜੀ ਜੁਗ ਜੁਗ ਜਿਊਣ ਧੰਨਵਾਦ
@NARESHKUMAR-oc4su
@NARESHKUMAR-oc4su Жыл бұрын
Great
@NARESHKUMAR-oc4su
@NARESHKUMAR-oc4su Жыл бұрын
🙏🙏
@sonudyalpuria4550
@sonudyalpuria4550 Жыл бұрын
@@NARESHKUMAR-oc4su ਧੰਨਵਾਦ ਜੀ
@SarbjitSingh-fi1zu
@SarbjitSingh-fi1zu Жыл бұрын
Sahi gal g
@msingh9584
@msingh9584 Жыл бұрын
👍
@sonubaba4553
@sonubaba4553 6 ай бұрын
ਦੁਰਗਾ ਰੰਗੀਲਾ ਤੇ ਜਨਾਬ ਸਾਬਰ ਕੋਟੀ ਵਰਗਾ ਦਰਦ ਕਿਸੇ ਹੋਰ ਦੇ ਕੰਠ ਵਿੱਚ ਨਾ ਹੈ ਨਾ ਹੀ ਕਿਸੇ ਹੋਰ ਗਾਇਕ ਦੇ ਕੰਠ ਵਿੱਚ ਹੋਵੇਗਾ
@kaileymk
@kaileymk 2 ай бұрын
Kanth kaler bai🙌♥️
@abganotherbadgeneration8076
@abganotherbadgeneration8076 5 ай бұрын
2024 lovely song 💯
@user-sq7dr9qv5c
@user-sq7dr9qv5c Ай бұрын
Kamal Brar dil di tar Chad diti
@deepaksharma-eo8wt
@deepaksharma-eo8wt Жыл бұрын
Good singer durga rangila bhaji
@AmanDomeli
@AmanDomeli Жыл бұрын
ਬਾਪੂ ਗੀਤ ਬਾਕਮਾਲ ਲਿਖ਼ਤ ਤੇ ਗਾਇਕੀ ਵੀ. ਬਾਕੀ ਉਦਾਸ ਗੀਤਾਂ ਦਾ ਮਾਹਰ ਆ ਦੁਰਗਾ bhaji
@user-my9ry5on7i
@user-my9ry5on7i 11 ай бұрын
This ok veer g
@MukeshDharieal
@MukeshDharieal 3 ай бұрын
​ru eok I okok I will call you in the ok and enot end of the a ill yproblem r 🎉🎉er
@user-Rohit.295
@user-Rohit.295 14 күн бұрын
My favourite singer kya baat hi sab
@HarjinderSingh-og4xr
@HarjinderSingh-og4xr 5 ай бұрын
ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਦੀ ਗਾਇਕੀ ਪੁਰਾਣੀਆਂ ਯਾਦਾ ਚੇਤੇ ਆ ਗਈਆਂ ਜੀ।
@user-kc9ip5bg3e
@user-kc9ip5bg3e 13 күн бұрын
Bai ji salute aa bahut vadiya awaj tohadi aaj bapu yad ageya bai ji
@peetajalalabad9357
@peetajalalabad9357 Жыл бұрын
ਦਿਲ ਖੁਸ਼ ਹੋ ਜਾਦਾ ਤੁਹਡੀ ਆਵਾਜ਼ ਸੁਣ ਕੇ ਦੁਰਗਾ ਰੰਗੀਲਾ ਜੀ ਜੈ ਮਾਤਾ ਕਾਲ਼ੀ ਮੰਦਰ ਪਿੰਡ ਚੂਹੜਚੱਕ ਮੋਗਾ
@komalvarma4268
@komalvarma4268 11 ай бұрын
Rajinder kumar verma
@arshsandhu9936
@arshsandhu9936 Ай бұрын
ਸੌਰੀ ਦੁਰਗਾ ਰੰਗੀਲਾ ਜੀ ਬਿਆਨ ਹੁੰਦਾ, ਵਿਆਨ ਨਹੀਂ। ਬਾਕੀ ਅਵਾਜ਼ ਤਾਂ ਬਾ ਕਮਾਲ ਹੈ ਹੀ। ਮੈਂ ਤਾਂ ਤੁਹਾਡੀ ਪਹਿਲੀ ਕੈਸਟ ਤੋਂ ਹੀ ਤੁਹਾਡਾ ਫੈਨ ਹਾਂ।
@jotsinghdhaliwal
@jotsinghdhaliwal 21 күн бұрын
ਬਠਿੰਡੇ ਵਾਲੇ ਬੱਬੇ ਨੂੰ ਵਾਵੇ ਨਾਲ ਬੋਲਦੇ ਬਾਈ, ਬਲਕਾਰ ਸਿੱਧੂ ਦਾ ਗਾਣਾ ਸੁਣ ਲਿਓ ਪਿੰਡੋ ਵਾਹਰ ਵਰੋਟੇ ਤੇ ਤੇਰੀ ਪੀਂਘ ਲਟਕਦੀ ਰਹਿ ਗਈ ਨੀ
@amriksingh53
@amriksingh53 17 күн бұрын
Brother bian means statement and wiaan means discribe something happens so Durga ji used both of biaan and wiaan,so you which one is your
@ashaniashani5508
@ashaniashani5508 2 жыл бұрын
ਬਹੁਤ ਹੀ ਸੁਰੀਲੇ ਗਾਇਕ ਸਾਡੇ ਦੁਰਗਾ ਰੰਗੀਲਾ ਭਾਜ਼ੀ
@ravimehra509
@ravimehra509 Жыл бұрын
Durga rangeela 💟💟💟💟💟💟💟💟💟💟💟💟💟💟💟💟💟💟vich rahega. Tute dila di dawai hai veera durga 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌💟👍
@gurcharansinghsingh9510
@gurcharansinghsingh9510 8 ай бұрын
Durga rangeela ji aap mere supar satar singer hai ji
@GurpreetSingh-gx3tq
@GurpreetSingh-gx3tq Жыл бұрын
Yaar sachi purane din yaad aaaa jnde aa jd v bai nu sunn lene aa❤
@amreeksingh4162
@amreeksingh4162 2 ай бұрын
❤️❤️❤️❤️💞💞 ਗੁਡ ਸੋਂਗ
@armylovers597
@armylovers597 Жыл бұрын
ਦੁਰਗਾ ਰੰਗੀਲਾ ਜੀ ਦੇ ਗੀਤ 2023 ਵਿੱਚ ਕੋਣ ਕੋਣ ਸੁਣ ਰਿਹਾ ਹੈ
@MukeshKumar-lr5rr
@MukeshKumar-lr5rr Жыл бұрын
Me very nice all song my fabrt singr rangal shib 👍👍👍👍
@sahibsidhu191
@sahibsidhu191 Жыл бұрын
Yes
@MandeepKaur-zc5zs
@MandeepKaur-zc5zs Жыл бұрын
Me
@armylovers597
@armylovers597 Жыл бұрын
👍
@armylovers597
@armylovers597 Жыл бұрын
Apni Instagram deo
@kamaljhamat6620
@kamaljhamat6620 2 жыл бұрын
ਯਾਰ ਬਾਈ ਦੁਰਗਾ ਰੰਗੀਲਾ ਸਾਹਿਬ ਵਰਗੇ ਕਲਾਕਾਰ ਵੀ ਕਦੇ ਕਦੇ ਹੀ ਦੁਨੀਆਂ ਤੇ ਆਉਂਦੇ ਹਨ, ਖਾਸਕਰ ਅਜ ਦੇ ਸਮੇਂ ਚ ਤਾ ਬਿਲਕੁਲ ਹੀ ਨਹੀਂ, ਬਾਈ ਪੰਜਾਬ ਦੀ ਅਸਲੀ ਗਾਇਕੀ ਅਸਲੀ ਗਾਇਕ ਸਾਰੇ ਦੇ ਸਾਰੇ ਹੀ ਖ਼ਤਮ ਹੋ ਗਏ ਹਨ ਬਹੁਤ ਹੀ ਦੁੱਖਦ ਹੈ।।।
@SubhashChander-xr5eb
@SubhashChander-xr5eb 2 жыл бұрын
Good singer
@amritpal1411
@amritpal1411 8 ай бұрын
Love you ❤️❤️❤️ Durga rangila ji ❤️🥰🥰🥰
@buttar_nav1
@buttar_nav1 10 күн бұрын
ਦੁਰਗਾ ਜੀ ਦੇ ਗੀਤ 2025 ਵਿਚ ਕੋਣ ਕੋਣ ਸੁਣ ਰਿਹਾ ਲਵਾਉ ਹਾਜਰੀ
@sonuverma-po3jn
@sonuverma-po3jn Ай бұрын
❤❤❤❤❤ nice song
@pawankhannakhanna707
@pawankhannakhanna707 2 жыл бұрын
all sad song Nice durga Rangila jiiii
@user-jp4xm3tt7l
@user-jp4xm3tt7l Ай бұрын
Veerynice
@kuldeepsingh5197
@kuldeepsingh5197 Жыл бұрын
BAHUT VADIYA SONG BHAI DURGA RANGILA G
@avtar_singhphotography
@avtar_singhphotography Жыл бұрын
ਉਸਤਾਦ ਬਾਈ ਦੁਰਗਾ ਰੰਗੀਲਾ ਜੀ ਬਹੁਤ ਵਧੀਆ ਗਾਣੇ ਸੁਣ ਕੇ ਮਨ ਨੂੰ ਤਸੱਲੀ ਮਿਲ ਜਾਂਦੀ l
@jasveersingh6762
@jasveersingh6762 11 ай бұрын
No ,
@user-ve7ug2te8m
@user-ve7ug2te8m 4 ай бұрын
❤❤❤❤❤❤❤❤❤❤❤❤ ਬਹੁਤ ਹੀ ਸ਼ਲਾਘਾਯੋਗ ਗ਼ੀਤ ਹੁੰਦੇ ਬਾਈ ਜੀ ਦੇ।। ਪ੍ਰੀਤ ਸੰਧੂ
@sarpanch30
@sarpanch30 21 күн бұрын
Ajj 2024 ch kon kon sun Reha durga rangila nu
@iqbalsingh8638
@iqbalsingh8638 2 жыл бұрын
Very nice song 👌👌
@preetm_
@preetm_ Жыл бұрын
ਤੇਰੇ ਨਾਲ ਵਸਦੀ ਸੀ ਸਾਡੀ ਦੁਨੀਆ ਸਾਰੀ ।
@rubibadhesha2466
@rubibadhesha2466 Жыл бұрын
Bahut dard aa awaaj ch...god bless you...
@harwindarkaur8115
@harwindarkaur8115 Жыл бұрын
Love. u. I. Mis. u. 🌹🌹🌹🌹🌹❤️❤️❤️❤️❤️🌹🌹🌹🌹👌👌👌ppppppp🙏🙏🙏🙏🙏🙏🙏❤️❤️❤️❤️🌹🌹🌹🌹🌹💋💋💋💋
@gurdassony7801
@gurdassony7801 Жыл бұрын
ji
@user-vr4lc1cc2h
@user-vr4lc1cc2h 4 күн бұрын
Harpreet Singh Atwal Jamria
@JagdeepSingh-zb2zk
@JagdeepSingh-zb2zk Жыл бұрын
Great Durga rangila ji
@user-rh5fg9fm5y
@user-rh5fg9fm5y Жыл бұрын
ਵੀਰ ਜੀ ਦੁਰਗਾ ਰੰਗੀਲਾ ਤਾਂ ਦਿਲਾ ਦਾ ਰਾਜਾ ਹੈਂ ਤੇ ਰਹੂ ਗਾਂ
@tejasinghtoor3176
@tejasinghtoor3176 Жыл бұрын
ਦਰਦ ਭਰਿਆ ਗੀਤ
@reetuhar4981
@reetuhar4981 Жыл бұрын
ਨਹੀਂ ਰੀਂਸਾ ਤੇਰੀਆਂ ustad ji
@baggakhan6236
@baggakhan6236 Жыл бұрын
Sach kiha ji
@laddi9462
@laddi9462 27 күн бұрын
2024 ਜੂਨ
@user-ih4rx2dk7x
@user-ih4rx2dk7x 4 ай бұрын
Hit do geet sub to viday sanu jeondea mar gaya ta vichora bai bohat sira durga ji rab mehar kar
@75AvtarSingh
@75AvtarSingh Ай бұрын
Gal sachi hai tahi apna marha krva lende ne
@Ashoksaini-xh3rt
@Ashoksaini-xh3rt Жыл бұрын
BEST SONG LIKE VERY BEUTIFUL
@RakeshKumar-ry9kn
@RakeshKumar-ry9kn 2 жыл бұрын
Kaint song yr sabhi
@ArshdeepSohal-jw7gu
@ArshdeepSohal-jw7gu 3 ай бұрын
Ver ver nice bhai nai marda soh da nai❤same ❤wala
@gurisandhu8516
@gurisandhu8516 Жыл бұрын
Eda de ਧਨੰਤਰ ਕਲਾਕਾਰ ਨਾ ਹੋਏ ਨਾ ਕਦੇ ਹੋਣੇ, sardool sikander and durga rangeela varge
@mukeshdangadhvi377
@mukeshdangadhvi377 Жыл бұрын
बहुत अच्छा गाना सुना हा मेने ,ये गाना सुनकर मेरे को मेरा बिचड़ा यार याद आ गया ,,गजब सुरीली आवाज भाईजी में महेश दान चारण कच्छ गुजरात से हु आपका स्वागत,,
@transportsingh8137
@transportsingh8137 Жыл бұрын
ਬਾਈ ਦੇ ਗਾਣੇ ਸੁਣ ਕੇ ਦਿਲ 💘ਨੁੰ ਸਕੂਨ ਆ ਗਿਆ
@sukhgrewal2611
@sukhgrewal2611 2 ай бұрын
Aja bappu mudea veaa chaliay melay nu
@sonatarnach9153
@sonatarnach9153 9 ай бұрын
Vadhiya te saaf suthri gayaki de maalik
@kohinoor2743
@kohinoor2743 2 жыл бұрын
Jiunde raho 22ji ❤️ you
@ramangill423
@ramangill423 Жыл бұрын
Hlo
@jasvinderkor630
@jasvinderkor630 Жыл бұрын
Tuhade song sun k aakha cho hanju nikal aande ne love you
@kaptansingh4748
@kaptansingh4748 Жыл бұрын
I love u ji ena knt song li rabb tdi humer labi rakhy 🤗🤗🤗🤗🤗🤗🤗🤗🤗
@jaibholeharharmahadev3124
@jaibholeharharmahadev3124 3 ай бұрын
22 g 24 vich v chalde paye aa
@sonnabhatti3195
@sonnabhatti3195 Жыл бұрын
Miss u Poonam ❤
@MandeepSingh-js5zb
@MandeepSingh-js5zb 10 ай бұрын
Hy 🌹🌹 hello
@satinderdhaliwal204
@satinderdhaliwal204 Жыл бұрын
❤❤❤
@user-rz1wm4di1p
@user-rz1wm4di1p 10 ай бұрын
Keo ka ohh ta app bought dukhi hunda Huna aa yr Kai shonk lai v sunn da na ohh v kisa da bura nahi kr sakda yr
@jassisingh5868
@jassisingh5868 Жыл бұрын
My favorite singer @ evergreen
@bikramjitsingh3982
@bikramjitsingh3982 Ай бұрын
All time bro
@jaspalgharu5286
@jaspalgharu5286 Жыл бұрын
Very nice ❤❤❤
@JaspalSingh-ob4eg
@JaspalSingh-ob4eg 11 ай бұрын
👌👌👌👌👌👌👌👌
@hardeepchohan1375
@hardeepchohan1375 7 ай бұрын
ਮੈਂ ਸੀਰਫ ਦੋ ਹੀ ਬਦਿਆਂ ਨੋਹ ਸੁਨਦਾ ਹਾ ਬੱਬੂ ਮਾਨ ਤੈ ਦੂਰਗਾ
@HarpreetKaur-qk9mp
@HarpreetKaur-qk9mp Жыл бұрын
ਬਹੁਤ ਵਧੀਆ ਏ ਗੀਤ ੲਏ
@SukhpreetSinghButter-wi7tk
@SukhpreetSinghButter-wi7tk Жыл бұрын
ਸਦਾ ਬਹਾਰ ਗੀਤ ਨੇ ਇਹ
@bhupenderjaipal3003
@bhupenderjaipal3003 Жыл бұрын
Tutte dilo ki dawaai 😭😭😭😭
@Kaptan-it5pk
@Kaptan-it5pk 6 ай бұрын
ਸਾਰੇ ਦਰਦ ਜਾਗ ਜਾਂਦੇ ਹੈ ਗੀਤ ਸੁਣਕੇ 😢😢😢😢
@randeepjasskaur756
@randeepjasskaur756 5 ай бұрын
Sari past life refresh 😒🙃🙂🙃🙂🙃
@GoluKumar-ed9yt
@GoluKumar-ed9yt Жыл бұрын
ਸੈਡ ਸੋਂਗ ਸੁਣਨ ਵਾਲੇ ਸੱਚੇ ਹੁੰਦੇ ਨੇ
@DrSonu-zh9og
@DrSonu-zh9og 17 күн бұрын
🎉
@devendersingh4953
@devendersingh4953 2 жыл бұрын
Suuper 👌 👌 song 👌 🎵 ♥ 🎶 ❤
@Shrawan-mt8gt
@Shrawan-mt8gt 2 ай бұрын
❤❤❤❤
@user-rz1wm4di1p
@user-rz1wm4di1p 10 ай бұрын
Right yr sad song sunn vala kda kisa da bura nhi kr sakda
@gurpreetin8144
@gurpreetin8144 2 ай бұрын
Nice g
@GurpreetSingh-rq3sp
@GurpreetSingh-rq3sp 11 ай бұрын
SUPER
@kamalmander2706
@kamalmander2706 Жыл бұрын
ਦੁਰਗਾ ਰੰਗੀਲਾ ਅੰਕਲ ਜੀ @ ਤੁਸੀਂ ਬਹੁਤ ਹੀ ਵਧੀਆ ਸਿੰਗਰ ਓਂ ਤੁਹਾਡੇ ਤੋਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਤੁਹਾਡੇ ਤੋਂ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਗੌਡ ਬਲੈੱਸ ਯੂ
@Pubggaming-fw9xn
@Pubggaming-fw9xn Жыл бұрын
26p
@GagandeepsinghGagandeeps-fh4jf
@GagandeepsinghGagandeeps-fh4jf Жыл бұрын
@aoQ
@MandeepSingh-uh3ll
@MandeepSingh-uh3ll 10 ай бұрын
My favourite song all Durga rangila.
@bibleverse51
@bibleverse51 Ай бұрын
Full time Hits song
@user-gp8ik9vc4p
@user-gp8ik9vc4p 4 ай бұрын
❤❤❤❤❤
@user-qk5ty8sj8e
@user-qk5ty8sj8e Жыл бұрын
Bahut hi vadia songs and music
@hitpunjabichannel141
@hitpunjabichannel141 10 ай бұрын
All songs super hit god bless you dear brother
@randeeprandhawa5948
@randeeprandhawa5948 5 ай бұрын
ਉਸਤਾਦ ਦੁਰਗਾ ਜੀ ਦੀ੬ਮਹੀਨੇ ਬਾਦ ਕੈਸਟ ਆਉਂਦੀ ਸੀ ਅਸੀ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹੁੰਦੇ ਸੀ ਲਾ ਜਵਾਬ ਕੰਠ
@anshuanmol5663
@anshuanmol5663 Жыл бұрын
🙏🙏🙏 all time favourite songs of rangila saab ❤️❤️❤️❤️sari umar Sunde ravage ❤️❤️❤️
@RinkuSingh-rc2nx
@RinkuSingh-rc2nx Жыл бұрын
In
@balrajdhalewan3025
@balrajdhalewan3025 2 ай бұрын
Laddi sharma Cheema.sunam .sangrur
@RajeshKumar-qu4ui
@RajeshKumar-qu4ui 2 ай бұрын
Beautiful song 2024
@preetm_
@preetm_ Жыл бұрын
ਤੂੰ ਛੱਡ ਗਈ ਜਦੋਂ ਦੀ ਸਾਰੀ ਦੁਨੀਆਂ ਛੱਡ ਗਈ।❤❤
@user-jp3tt6no6x
@user-jp3tt6no6x Жыл бұрын
Hi
@purandhot8088
@purandhot8088 10 ай бұрын
Hello ❤❤q 4:35
@kumarnarinder7999
@kumarnarinder7999 4 ай бұрын
2009 de Purane yad A Gye , 2024 Vich , 17 sall tho Italy Vich rehda A ,🥹🥹🥹🥹🥹
@BuntyBai-ss5oh
@BuntyBai-ss5oh 4 ай бұрын
Sahib gal aa ji
@ManjitSingh-zf9qr
@ManjitSingh-zf9qr Жыл бұрын
Very nice song veer ji 👌✍️👌✌️🎧
@user-ts8gh4ku5w
@user-ts8gh4ku5w 11 ай бұрын
Sidhu bassi ptana❤
@AnjaliBajwa-bp3gh
@AnjaliBajwa-bp3gh 8 ай бұрын
Love u babu
@user-wx5ds1su3z
@user-wx5ds1su3z 11 ай бұрын
IK Kla Avtar.singh Bullar
@mr__rahulrai786
@mr__rahulrai786 3 ай бұрын
Dharmpreet all best a
@AjayKumar-ck3pt
@AjayKumar-ck3pt 9 ай бұрын
durga rangila nu riyan jakhu Balano duaa a ki jug jug jee veeer
@DilbagSingh-ml2zb
@DilbagSingh-ml2zb Жыл бұрын
Durge 22 g vargi Garari kise Singer di nai aa aaj Tak 👌
@SanjeevKumar-jr3ph
@SanjeevKumar-jr3ph Жыл бұрын
Mai very nice song 👌👌👌👌👌👌👌
@amarjitsingh925
@amarjitsingh925 Жыл бұрын
DURAGiRAngLiApunabDishan💖💖💖💖💖💚💚💚❣️❣️🤞🤞🤞🤞🤞
@narendrakumar5507
@narendrakumar5507 Жыл бұрын
5911💯🙏🙏
@shamindersinghbrar4455
@shamindersinghbrar4455 Жыл бұрын
ਬਹੁਤ ਵਧੀਆ ਬਾਈ ਜੀ
@DAVINDERSINGH78600
@DAVINDERSINGH78600 Жыл бұрын
ਹਾਜੀ ਬਹੁਤ ਵਧੀਆ
@sukhbirsingh289
@sukhbirsingh289 11 ай бұрын
ਵੈਰੀ ਨਾਈਸ ਸੋਂਗ
@Ghost_gamer_5k
@Ghost_gamer_5k Жыл бұрын
Gana bahut sohna bai g
@harjindersinghralmil2392
@harjindersinghralmil2392 5 ай бұрын
ਬਲੰਦ ਅਵਾਜ ਦੁਰਗਾ ਜੀ।14 3 24
@preetgill6242
@preetgill6242 2 жыл бұрын
Nice ❤️❤️👌👌
@gurmeetkaur8392
@gurmeetkaur8392 2 жыл бұрын
❤🙏😍😍🤗😘👆🙅‍♂️
@tarunkataria8849
@tarunkataria8849 Жыл бұрын
Dharam Pal Singh Machhwara Sahib
All Sad Songs || Best Sad Songs || Volume 1 || Ranjit Rana
39:02
web tech
Рет қаралды 3,9 МЛН
Look at two different videos 😁 @karina-kola
00:11
Andrey Grechka
Рет қаралды 12 МЛН
Evergreen Punjabi Love Songs - Audio Jukebox | Sabar Koti | Kaler Kanth
1:07:31
Dil De Khoon Di Mehandi Davinder Kohenoor Jukebox Punjabi SAD Songs
26:16
Satwinder Bugga Best 4 Sad Songs Melody
28:01
OLD SONGS - TOPIC
Рет қаралды 80 М.
Top 10 Non-Stop Punjabi Sad Songs by Nachhatar Gill | Non-Stop Gaane
29:48
Non-Stop गाने
Рет қаралды 2,5 МЛН
Sohal Records Presents: Best Punjabi Sad Songs 2024 | Audio Jukebox
29:10
Small City Big Dreams
Рет қаралды 62 М.