ਸਵੇਰੇ ਸਵੇਰੇ ਮੀਂਹ ਕਾਰਨ ਸਾਰੇ ਕੰਮ ਲੇਟ ਹੋ ਗਏ || lifestyle of Punjab by Dullat Family vlogs ||

  Рет қаралды 12,151

Dullat family vlogs

Dullat family vlogs

6 күн бұрын

Пікірлер: 51
@SharanjitKaur-xs2wz
@SharanjitKaur-xs2wz 4 күн бұрын
ਦੀਦੀ ਥੋਡੇ ਬਲੋਗ ਬਹੁਤ ਵਧੀਆ ਹਨ ਮੈਂ ਹਰ ਰੋਜ ਦੇਖਦੀ ਹਾਂ ਸ਼ਰਨਜੀਤ ਤਲਵੰਡੀ ਅਕਾਲੀਆਂ ਤੋਂ 🎉🎉🎉🎉🎉🎉
@preetpatialvi
@preetpatialvi 3 күн бұрын
Waheguru ji 🙏🏻🙏🏻
@JeetSingh-nu4vg
@JeetSingh-nu4vg 3 күн бұрын
Nise blog ji sat siri akal didi ji
@prabhbrar6791
@prabhbrar6791 4 күн бұрын
Nyc vlog di ❤
@avreetgill
@avreetgill 4 күн бұрын
ਦੀਦੀ ਮੱਕੀ ਤੇ ਖਰਚਾ ਬਹੁਤ ਜਿਆਦਾ ਹੁੰਦਾ ਹੈ ਮਿਹਨਤ ਬਹੁਤ ਜਿਆਦਾ ਲੱਗਦੀ ਹੈ
@user-hr7ls1yo1k
@user-hr7ls1yo1k Күн бұрын
Waheguru ji🎉🎉❤❤
@YudhveerChahal-ws9yt
@YudhveerChahal-ws9yt 4 күн бұрын
Very nice 👌
@ParmjeetKaur-lg5fr
@ParmjeetKaur-lg5fr 4 күн бұрын
Nice video ji
@sukhwantsingh3221
@sukhwantsingh3221 4 күн бұрын
Very nice g
@kamaldhaliwal6340
@kamaldhaliwal6340 4 күн бұрын
Nice video did g ❤❤❤❤
@user-jp1xs9my7i
@user-jp1xs9my7i 4 күн бұрын
Nic video didi ji ❤🎉
@SukhwinderSingh-wq5ip
@SukhwinderSingh-wq5ip 4 күн бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ
@honeybrar8625
@honeybrar8625 4 күн бұрын
Very nice video didi ji
@harjeetgrewal-se6df
@harjeetgrewal-se6df 4 күн бұрын
Very nice ji
@user-kz8se7xq3n
@user-kz8se7xq3n 4 күн бұрын
Very nice video didi ji ❤❤
@Karamjit_kaur425
@Karamjit_kaur425 4 күн бұрын
ਬਹੁਤ ਵਧੀਆ ਬਲੋਗ ਨੇ ਜੀ
@harmansingh-tj9jg
@harmansingh-tj9jg 4 күн бұрын
ਸਦਾ ਹਸਦੇ ਵਸਦੇ ਰਹੋ ਭੈਣੇ
@happysingh3347
@happysingh3347 4 күн бұрын
Very nic
@kiranjeetgill-iv6zt
@kiranjeetgill-iv6zt 4 күн бұрын
Waheguru ji
@kamalmandelaart481
@kamalmandelaart481 4 күн бұрын
ਸੋਡਾ ਪਿੰਡ ਪਟਿਆਲ਼ਏ ਕੋਲ ਹੈ ਜੀ
@bijoysebastian6547
@bijoysebastian6547 4 күн бұрын
Sat Shree Akal Ji Sare Dullet Family Nu . 🙏🦁
@Danveer_522
@Danveer_522 4 күн бұрын
Sat Shri akal didi g very Very nice 👌 👍
@sarabjeetsidhu398
@sarabjeetsidhu398 4 күн бұрын
🎉🎉🎉
@GurvinderSingh-jg4nn
@GurvinderSingh-jg4nn 4 күн бұрын
ਸਾਡੇ ਵੱਲ ਸਵੇਰੇ ਪੰਜ ਵਜੇ ਮੀਂਹ ਆਇਆ ਸੀ 🙏🙏
@balwindervirk9138
@balwindervirk9138 3 күн бұрын
Nice Video 🙏❤️Binder Germany
@user-gp6wj8ly3z
@user-gp6wj8ly3z 4 күн бұрын
ਭੈਣ ਜੀ ਮੈਂ ਤੁਹਾਡੀ ਰੋਜ ਵੀਡਿਓ ਦੇਖਦੀ ਆ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਬਹੁਤ ਵਧੀਆ ਵਲੋਗ ਬਨਾਉਣੇ ਹੋ ਮੇਰਾ ਇੱਕ ਸਵਾਲ ਹੈ ਜੀ ਕਿ ਤੁਹਾਡੇ ਪਸ਼ੂਆਂ ਦੀ ਖ਼ੁਰਾਕ ਬਾਰੇ ਆਪਣੀ ਅਗਲੀ ਵੀਡਿਓ ਚ ਜਰੂਰ ਦੱਸਿਓ ਜਰੂਰ ਦੱਸਿਓ ਭੈਣੇ 🙏🏻🙏🏻❤️
@ArpanBawa
@ArpanBawa 4 күн бұрын
ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
@sniper_jatt1438
@sniper_jatt1438 4 күн бұрын
Don't worry. God bless you.
@jodhvir4825
@jodhvir4825 4 күн бұрын
@prabhbrar6791
@prabhbrar6791 4 күн бұрын
ਦੀਦੀ ਮੇਰੇ ਭਾਣਜੇ ਦਾ ਨਾਮ ਬੋਲਦਿਉ ਉਹ ਕਲਾਸ ਚ ਪਹਿਲੇ ਨੰਬਰ ਤੇ ਆਇਆ ਆਰੀਅਨ ਸਿੰਘ ਚਹਿਲ
@baljeetkaur2442
@baljeetkaur2442 3 күн бұрын
Hlo didi tusi dupata shi pase nu liya kro .baki tuhade blog ta nice hunde
@GurtejSingh-zq9pw
@GurtejSingh-zq9pw 4 күн бұрын
ਸਾਡੇ ਵੀ ਬਹੁਤ ਮੀਹ ਪਿਆ ਭੈਣ ਛੀਨੀਵਾਲ ਕਲਾਂ ਤੁਹਾਡੀ ਭਰਜਾਈ ਦੇ ਪੇਕੇ ਘਰ
@sukhjeetkaur4511
@sukhjeetkaur4511 4 күн бұрын
❤❤❤❤❤❤❤❤
@ravinderkaur3591
@ravinderkaur3591 4 күн бұрын
❤️❤️🙏🙏🙏🙏👌
@harmanshergill5908
@harmanshergill5908 4 күн бұрын
ਹਰਕੀਤ ਭੈਣੀ ਤੁਸੀਂ ਭਾਂਡਿਆਂ ਵਾਲਾ ਟੋਕਰਾ ਰਸੋਈ ਦੇ ਵਿੱਚ ਲਗਾਉਣਾ ਸੀ ਇੱਥੇ ਤਾਂ ਤੁਹਾਡੇ ਸਾਰਾ ਦਿਨ ਰਿਸ਼ਤਾ ਪੈਂਦਾ ਹੈ ਉਹ ਭਾਂਡਿਆਂ ਵਿੱਚ ਤੁਸੀਂ ਖਾਣਾ ਖਾਂਦੇ ਹੋ ਇੱਕ ਜਦੋਂ ਤੁਸੀਂ ਭਾਂਡੇ ਮਾਂਜ ਕੇ ਰੱਖਦੇ ਹੋ ਤਾਂ ਤੁਸੀਂ ਟੋਕਰੀ ਦੇ ਵਿੱਚ ਰੱਖਿਆ ਕਰੋ ਫਿਰ ਜਦੋਂ ਸੁੱਕ ਜਾਣ ਫਿਰ ਦੂਜੇ ਟੋਕਰੇ ਦੇ ਵਿੱਚ ਚਿਣਿਆ ਕਰੋ ਇਹ ਭੈਣੇ ਜਿਹੜਾ ਤੂੰ ਲਾ ਅਸਲਾ ਵਰਤਦੀ ਹ ਇਹ ਵਧੀਆ ਨਹੀਂ ਲੱਗਦਾ ਬਲੋਕ ਦੇ ਵਿੱਚ ਭੈਣੇ ਬਾਕੀ ਸਿਰੇ ਤੁਹਾਡੇ ਬਲੋਗ ਬਹੁਤ ਹੀ ਸੋਹਣੇ ਹੁੰਦੇ ਹਨ ਭੈਣੇ ਤੂੰ ਬਹੁਤ ਹੀ ਕਰਮਾਂ ਵਾਲੀ ਹੈ ਜਿੰਨਾ ਜਿਹੜਾ ਤੂੰ ਇਨਾ ਪਿਆਰ ਕਰਦੀ ਹੈ ਸਭ ਨੂੰ ਤੁਹਾਡੀਆਂ ਬੇਟੀਆਂ ਵੀ ਬਹੁਤ ਗਿਆਨ ਸੂਝਵਾਨ ਵਾਲੀਆਂ ਲੜਕੀਆਂ ਲੱਗਦੀਆਂ ਹਨ ਬਹੁਤਾ ਨਹੀਂ ਬੋਲਦੀਆਂ ਭੈਣੇ ਮੇਰਾ ਨਾਮ ਬੋਲ ਦਿਓ ਪਿੰਡ ਦਿਆਲਗੜ ਜੇਜੀਆ ਮਨਦੀਪ ਕੌਰ
@parvinderkaur9458
@parvinderkaur9458 4 күн бұрын
Tuhade biji boht sau ne
@Gagan_dhillon2015
@Gagan_dhillon2015 4 күн бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਮੇਰਾ ਨਾਂ ਗਗਨਦੀਪ ਕੌਰ ਦੁੱਲਟ
@karansandhu3403
@karansandhu3403 4 күн бұрын
ਭੈਣੇ ਸਾਡੇ ਤਾ ਜਮਾ ਨਹੀ ਪਿਆ ਮੀਹ ਮੋਗੇ ਦੇ ਨੇੜੇ ਮਹੇਸਰੀ ਤੋ ਸੁਖਜਿੰਦਰ ਕੋਰ
@amankaur-dv8nh
@amankaur-dv8nh 4 күн бұрын
Dii jada panda tuc dho ka badhle ch rakhda aa ohh khda v tokri la ayoo
@parvinderkaur9458
@parvinderkaur9458 4 күн бұрын
Tuhade ghar hor koi ni s bolda bhainji tusi boht s bode o
@kuldeepsinghganga8469
@kuldeepsinghganga8469 4 күн бұрын
ਦੀਦੀ ਤੁਹਾਡੀ ਮੂੰਗੀ ਮੀਹ ਨਾਲ ਖਰਾਬ ਨਹੀਂ ਹੋਈ
@jotykaur5226
@jotykaur5226 4 күн бұрын
ਦੀਦੀ ਥੋਡੇ ਬਲੋਗ ਬਹੁਤ ਵਧੀਆ ਹਨ ਮੈ ਹਰ ਰੋਜ ਦੇਖਦੀ ਹਾ ❤❤❤
@rajwinderdhaliwal7807
@rajwinderdhaliwal7807 4 күн бұрын
❤️🙏🙏🙏🙏🇨🇦🇨🇦🇨🇦💐
@RaveenaGarg-zi7vx
@RaveenaGarg-zi7vx 3 күн бұрын
Milk price kaya ha aap ke
@user-ex7dc1dd7t
@user-ex7dc1dd7t 4 күн бұрын
Didi mata tyhde saas aa
@parvinderkaur9458
@parvinderkaur9458 4 күн бұрын
Tuhadi jethani ne ta pichle hfte pa lia achar amb da te mirchan da
@AmanDeep-kf4jd
@AmanDeep-kf4jd 4 күн бұрын
❤❤❤
@daljitkaur568
@daljitkaur568 4 күн бұрын
♥️♥️🙏🙏 waheguru ji
@jaspalkaur7786
@jaspalkaur7786 4 күн бұрын
Hi
@prabhbrar6791
@prabhbrar6791 4 күн бұрын
Nyc vlog di ❤
@user-pn8ef4fn7m
@user-pn8ef4fn7m 3 күн бұрын
Very nice video ji
Vivaan  Tanya once again pranked Papa 🤣😇🤣
00:10
seema lamba
Рет қаралды 33 МЛН
아이스크림으로 체감되는 요즘 물가
00:16
진영민yeongmin
Рет қаралды 34 МЛН
NERF WAR HEAVY: Drone Battle!
00:30
MacDannyGun
Рет қаралды 51 МЛН
Happy 4th of July 😂
00:12
Pink Shirt Girl
Рет қаралды 42 МЛН
🌺Shadi me pahuchne se pahle hi Aesi kya dikkat ho gayi Achanak se🌺
9:45
vaibhav family vlog
Рет қаралды 1,5 М.
Ki Asi Ajmera Fashion to ik suit Khreed Sakde Aa ?
14:56
Sada Punjab Vlog
Рет қаралды 128 М.
Vivaan  Tanya once again pranked Papa 🤣😇🤣
00:10
seema lamba
Рет қаралды 33 МЛН