50 ਪੱਖੇ ਦੀ ਜਗ੍ਹਾ ਸਿਰਫ 2 ਪੱਖੇ ਪੂਰੇ ਹਾਲ ਨੂੰ ਹਵਾ ਦਿੰਦੇ ,ਏ.ਸੀ. ਦੀ ਵੀ ਜਰੂਰਤ ਨਹੀਂ || HVLS Fan

  Рет қаралды 647,164

sewak singh

sewak singh

2 жыл бұрын

Boyd, founder of MacroAir Technologies, invented and patented a new type of circulator fan, first called a High-Volume, Large-Diameter (HVLD) fan. This type of fan was originally developed for agricultural applications, so early research focused on the benefits of HVLS fans on dairy production.
hvls fan price india, hvls fans india, hvls fan size, hvls fan for home, hvls fan benefits
hvls fans manufacturer, hvls fans brands, hvls fan weight
#sewakmechanical

Пікірлер: 326
@jagjitkumar2446
@jagjitkumar2446 2 жыл бұрын
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸੋਚ ਵਿਗਿਆਨਕ ਹੈ ਦੇਖ ਕੇ ਸੁਣ ਕੇ ਬਹੁਤ ਚੰਗਾ ਲੱਗਾ,ਸੇਵਕ ਸਿੰਘ ਜੀ ਇੰਨੀ ਕੀਮਤੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@deepstudio6012
@deepstudio6012 2 жыл бұрын
ਐਥੋਂ ਪਤਾ ਲੱਗਦੈ ਕਿ ਬਾਬੇ ਦੇ ਘਰ ਕਿਸੇ ਵੀ ਚੀਜ਼ ਦੀ ਘਾਟ ਨਹੀਂ। ਆਪਣੇ ਆਪ ਦਿਮਾਗ ਉਹੋ ਜਿਹੇ ਬਣਾ ਦਿੰਦਾ। ਧੰਨਵਾਦ ਪ੍ਰਧਾਨ ਸਾਹਿਬ ਜੀ ਦੇ ਤੇ ਤੁਹਾਡੇ ਇੱਕ ਹੋਰ ਹੰਭਲਾ ਮਾਰਨ ਦਾ।
@talwindersingh4332
@talwindersingh4332 2 жыл бұрын
ਪੱਖੇ ਦੀ ਮੋਟਰ BLDC ਹੋਣ ਕਰਕੇ ਬਿਜਲੀ ਦੀ ਬਚਤ ।ਪੱਖੇ ਦੇ ਬਲੇਡਾਂ ਦੀ ਹਵਾ ਚੀਰਨ ਦੀ ਆਵਾਜ਼ ਵੀ ਨਹੀਂ।ਛੱਤ ਦੀ ਡਾਊਨ ਸੀਲਿੰਗ ਨੇ ਹਾਲ ਨੂੰ ਹੋਰ ਵੀ ਸ਼ੋਰ ਰਹਿਤ ਕਰਤਾ। ਵਿਸ਼ਾਲ ਖੰਡੇ ਦੀ ਰਚਨਾਂ ਬੱਚਿਆਂ ਤੇ ਅਮਿੱਟ ਛਾਪ ਛਡੂ। ਸਰਦਾਰ ਸੇਵਕ ਸਿੰਘ ਜੀ,ਆਪ ਜੀ ਦਾ ਵਿਲੱਖਣ ਉਪਰਾਲੇ ਵਾਸਤੇ ਦਿਲ ਤੋਂ ਸ਼ੁਕਰੀਆ ਜੀ।
@GurnamSingh-wk5fe
@GurnamSingh-wk5fe 2 жыл бұрын
Dc motor nahi ਲਗਦੀ ਕੇ dc motor ਹੁੰਦੀ ਤਾਂ 4amps current nahi c hona Motor ik ke hai AC motor hove gee
@manjeetkaur7562
@manjeetkaur7562 2 жыл бұрын
Sardar ji bahut nimrta Wale insan .......
@talwindersingh4332
@talwindersingh4332 2 жыл бұрын
@@GurnamSingh-wk5fe 6:52 ਤੇ ਸੁਣੋ ਜੀ
@jasvirsinghshergarh
@jasvirsinghshergarh 2 жыл бұрын
ਗੁਰੂਘਰ ਜੀ ਦੇ ਮੁੱਖ ਸੇਵਾਦਾਰ ਜੀ ਦਾ ਗੱਲ ਕਰਨ ਦਾ ਤਰੀਕਾ ਬਹੁਤ ਹੀ ਸਲੀਕੇ ਵਾਲਾ ਹੈ। ਧੰਨਵਾਦ।
@prabhdyalsingh4722
@prabhdyalsingh4722 2 жыл бұрын
ਪਹਿਲੀ ਵਾਰ ਵੇਖਿਆ ਇਹ ਪੱਖਾ। ਵੱਡੇ ਹਾਲ ਲਈ ਬਹੁਤ ਹੀ ਕਾਰਗਰ ਹੈ। ਪ੍ਰਧਾਨ ਜੀ ਤੇ ਕਿਰਪਾ ਹੈ, ਵਿਗਿਆਨਕ ਸੋਚ ਦੇ ਮਾਲਕ ਹਨ।
@rajvirsingh4558
@rajvirsingh4558 2 жыл бұрын
ਬਹੁਤ ਹੀ ਸ਼ਾਨਦਾਰ ਸੋਚ ਵਾਲੇ ਪ੍ਰਬੰਧਕਾਂ ਨੂੰ ਅਕਾਲ ਪੁਰਖ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏 ਵਾਹਿਗੁਰੂ ਜੀ 🙏
@brar_punjab
@brar_punjab 2 жыл бұрын
ਬਹੁਤ ਖੁਸ਼ੀ ਹੋਈ ਜੀ. ਦੇਖ ਕੇ ... 🙏🏻🙏🏻🙏🏻 ਬਲਕਿ ਸਾਡੀ ਸਬ ਦੀ ਭਾਵਨਾ ਇਹੀ ਹੋਣੀ ਚਾਹੀਦੀ ਹੈ ਗੁਰੂਆਂ ਪ੍ਰਤੀ... ਗੁਰੂ ਗ੍ਰੰਥ ਸਾਹਿਬ ਪ੍ਰਤੀ.. ਔਰ ਗੁਰੂ ਘਰ ਪ੍ਰਤੀ....
@sukhpalsingh1
@sukhpalsingh1 2 жыл бұрын
ਬਹੁਤ ਖੂਬ ਪ੍ਰਬੰਧ ਕੀਤਾ ਗਿਆ ਹੈ ਸ਼ਾਬਾਸ਼ ਵੀਰ ਜੀ
@malkitsingh8869
@malkitsingh8869 2 жыл бұрын
ਬਹੁਤ ਵਧੀਆ ਜੀ ਪੜੇ ਲਿਖੇ ਹੀ ਪ੍ਰਬੰਧਕ ਚਾਹੀਦੇ ਹਨ
@kapurthalaagriculturalfarm2953
@kapurthalaagriculturalfarm2953 2 жыл бұрын
Nice
@kalbirsingh3135
@kalbirsingh3135 2 жыл бұрын
@@kapurthalaagriculturalfarm2953 ਚਚਚ
@hardipsingh3077
@hardipsingh3077 2 жыл бұрын
ਬਹੁਤ ਚੰਗੇ ਵਿਚਾਰ ਹਨ ਗੁਰੂ ਘਰ ਜੀ ਦੇ ਪ੍ਰਬੰਧਕ ਬਾਬਾ ਜੀ ਦੇ ਇਸੇ ਤਰਾਂ ਹਰ ਕੋਈ ਗੁਰੂ ਘਰ ਵਿਖੇ ਰੁਚੀ ਰੱਖੇ ਤਾ ਕਿਨਾ ਚੰਗਾ ਹੋ ਜਾਏਗਾ
@Amritpalsingh-oj2eq
@Amritpalsingh-oj2eq 2 жыл бұрын
ਬਹੁਤ ਹੀ ਬੇਮਿਸਾਲ ਤਕਨੀਕ ਨਾਲ ਗੁਰੂ ਸਾਹਿਬ ਦਾ ਘਰ ਬਣਾਇਆ ਜੀ.... 🙏🙏
@ManmeetSandhu-Music
@ManmeetSandhu-Music 2 жыл бұрын
ਬਹੁਤ ਹੀ ਵਧੀਆ ਬਾਬਾ ਜੀ 🙏 ਪੜੇ ਲਿਖੇ ਲੋਕ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੇ ਹਨ ❤😍
@shivalikprojects
@shivalikprojects 2 жыл бұрын
ਕਿੱਥੇ ਇੱਕ ਸੁਰਸਿੰਘ ਵਾਲਾ ਡੇਰਾ ਤੇ ਉਥੋਂ ਦਾ ਬਾਬਾ ਤੇ ਕਿੱਥੇ ਇਹ ਸ਼੍ਰੀ ਗੁਰਦੁਆਰਾ ਸਾਹਿਬ ਤੇ ਪ੍ਰਬੰਧਕ । ਬਹੁਤ ਨੇਕ ਤੇ ਆਧੁਨਿਕ ਕੰਮ। congratulations ਪ੍ਰਧਾਨ ਸਾਹਿਬ।
@goldysandhu4630
@goldysandhu4630 2 жыл бұрын
ਵੀਰ ਸੁਰ ਸਿੰਘ ਵਾਲੇ ਮਹਾਂਪੁਰਖ ਵੀ ਬਹੁਤ ਕਰਨੀ ਵਾਲੇ ਨੇ ਐਵੇਂ ਕਿਸੇ ਨੂੰ ਗਲਤ ਨਹੀਂ ਬੋਲੀ ਦਾ ਜੀ ਬਹੁਤ ਵੱਡੀ ਸਖਸੀਅਤ ਨੇ ਬਾਬਾ ਅਵਤਾਰ ਸਿੰਘ ਜੀ
@Beesonelectronic
@Beesonelectronic 2 жыл бұрын
ਸੇਵਕ ਸਿੰਘ ਬਹੁਤ ਧੰਨਵਾਦ ਜੀ ਜਾਣ ਕਾਰੀ ਵਾਸਤੇ🙏🙏🙏
@tarlochanbrar71
@tarlochanbrar71 2 жыл бұрын
ਵਾਹ ਵਾਹ ਗੁਰੂ ਸਾਹਿਬ ਜੀ ਦੇ ਪਿਆਰਿਓ ਵੀਡੀਓ ਦੇਖ ਕ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।
@palklair6228
@palklair6228 2 жыл бұрын
**(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।। 👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ। 👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।। ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ। 👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧) ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ) 👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ। 👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ। ਵਲੋ:-ਦਾਸ SRS. Kahnuwan-(Chhambh) ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@Nirvairtrading1384
@Nirvairtrading1384 2 жыл бұрын
ਹਰ ਗੁਰੂ ਘਰ ਵਿਚ ਏਦਾਂ ਦੇ ਪ੍ਰਧਾਨ ਸਾਹਿਬ ਹੁਣੇ ਚਾਹੀਦੇ ਨੇ ਹਰ ਗੱਲ ਦੀ ਸਮਝ ਰੱਖ ਕੇ ਚਲ ਰਹੇ ਹਨ
@palklair6228
@palklair6228 2 жыл бұрын
ਪ੍ਰਧਾਨ ਜੀ ਦੀ ਸੋਚ ਬਹੁਤ ਵਧੀਆ ਹੈ ਜੀ, ਧੰਵਾਦ ਜੀ।**(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।। 👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ। 👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।। ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ। 👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧) ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ) 👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ। 👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ। ਵਲੋ:-ਦਾਸ SRS. Kahnuwan-(Chhambh) ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@prabhjotsingh1831
@prabhjotsingh1831 2 жыл бұрын
ਬਹੁਤ ਹੀ ਵਧੀਆ ਸੋਚ ਹੈ ਪ੍ਰਧਾਨ ਸਾਹਿਬ ਜੀ ਦੀ , ਸਾਰੇ ਗੁਰੂਦੁਆਰਾ ਸਾਹਿਬਾਨਾਂ ਵਿੱਚ ਇਹੋ ਜਿਹੇ ਪੜ੍ਹੇ - ਲਿਖੇ ਪ੍ਰਬੰਧਕ ਹੀ ਹੋਣੇ ਚਾਹੀਦੇ ਹਨ , ਤਾਂ ਜੋ ਸਾਰੇ ਗੁਰੂਦੁਆਰਾ ਸਾਹਿਬਾਨਾਂ ਵਿੱਚ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਪ੍ਰਬੰਧ ਕੀਤੇ ਜਾ ਸਕਣ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਇਨ੍ਹਾਂ ਪ੍ਰਧਾਨ ਸਾਹਿਬ ਜੀਆਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@jugrajsingh8586
@jugrajsingh8586 Жыл бұрын
ਪ੍ਰਬੰਧਕ ਵੀਰ ਦੀ ਗੁਰੂ ਘਰ ਲਈ ਸਰਧਾ ਵੇਖ ਕੇ ਰੂਹ ਖੁਸ ਹੋ ਗਈ ਗੁਰੂ ਨਾਨਕ ਸਾਹਿਬ ਹੋਰ ਕਿਰਪਾ ਕਰਨ ਬਾਕੀ ਗੁਰਸੇਵਕ ਵੀਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓ ਬਣਾਈ 🙏🙏
@jagjitsingh8404
@jagjitsingh8404 Жыл бұрын
ਪ੍ਰਧਾਨ ਜੀ ਵਿਗਿਆਨਕ ਸੋਚ ਦੇ ਮਾਲਕ ਹਨ । ਇਹੋ ਜਿਹੇ ਹੀ ਪ੍ਰਬੰਧਕ ਚਾਹੀਦੇ ਹਨ ਤਾਂ ਜੋ ਸਮਾਜ ਦੀ ਵਿਗਿਆਨਕ ਤਰੀਕੇ ਨਾਲ ਸਿਰਜਣਾ ਹੋ ਸਕੇ ।
@birsbhansingh9691
@birsbhansingh9691 2 жыл бұрын
ਬਹੁਤ ਵਧੀਆ ਤਕਨੀਕ ਆ ਨਾਲੇ ਜਿਆਦਾ ਫੈਨ ਦੀ ਜਰੂਰਤ ਨਹੀ ਬਹੁਤ ਵਧਿਆ ਉਪਰਾਲਾ ਪਰਧਾਨ ਸਾਬ ਤੇ ਕਮੇਟੀ ਵੀਰਾ ਦਾ ਬਹੁਤ ਬਹੁਤ ਧਨਵਾਦ ਜੀ
@musclehutbodybuilding2583
@musclehutbodybuilding2583 2 жыл бұрын
ਮੋਗੇ ਸੈਕਰਡ ਹਾਰਡ ਸਕੂਲ ਚ ਇਹ ਪੱਖਾਂ ਪਹਿਲੀ ਵਾਰੀ ਦੇਖਿਆ ਸੀ, ਚੱਲਦਾ ਜਰੂਰ ਹੋਲੀ ਹੈ ਪਰ ਹਵਾ ਬਹੁਤ ਹੈ
@harvindersingh9448
@harvindersingh9448 2 жыл бұрын
ਬਹੁਤ ਬਹੁਤ ਸਭ ਤੋ ਪਹਿਲਾਂ ਵਧਾਈਆ ਜੀ ਸਮੂਹ ਸੰਗਤ ਨੂੰ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਸੰਗਤ ਨੂੰ ਗੁਰੂ ਸਾਹਿਬ ਜੀ ਪ੍ਰੇਰ ਕੇ ਵੱਧ ਤੋ ਵੱਧ ਲਿਆਉਣ ਜੀ ਹੁਸ਼ਿਆਰਪੁਰ ਤੋ
@manojgrover6642
@manojgrover6642 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ ਹੈ। ਬਹੁਤ ਹੀ ਵਧੀਆ ਤੇ ਖ਼ੂਬਸੂਰਤ ਦੀਵਾਨ ਸਜਿਆ ਹੋਇਆ ਹੈ।
@karamjitdhillon3715
@karamjitdhillon3715 2 жыл бұрын
ਬਹੁਤ ਵਧੀਆ ਸਾਰੇ ਗੁਰੂ ਘਰਾਂ ਵਿੱਚ ਇਸ ਤਰ੍ਹਾਂ ਦੇ ਪ੍ਰਧਾਨ ਚਾਹੀਦੇ ਆ
@honeychahal1069
@honeychahal1069 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਅਤੇ ਸੇਵਾ ਕਰਨ ਦਾ ਬਲ ਬਖਸ਼ੇ।
@amriksingh-sd1ym
@amriksingh-sd1ym 2 жыл бұрын
""Samrath Guru sirr hatth dhariyo"".Guru ne aapji nu sewa bakhshi, bahot mubarkan. We always desire to present advance technology to our Gurughar first in all. Babaji mehar rakhna.
@SurinderSingh-nn6ci
@SurinderSingh-nn6ci 2 жыл бұрын
ਚੰਗੇ ਪੜੇ ਲਿਖੇ ਪ੍ਰਬੰਧਕ ਸਿਸਟਮ ਠੀਕ ਕਰ ਸਕਦੇ ਹਨ ,ਵਧੀਆ ਲੱਗਾ ਦੇਖ ਕੇ
@dharminderdhiman8238
@dharminderdhiman8238 2 жыл бұрын
ਮੇਰਾ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਾਬ ਤੇ।। ਵਾਹਿਗੁਰੂ ਜੀ।।
@jsidhu413
@jsidhu413 2 жыл бұрын
ਬਹੁਤ ਵਧੀਆ ਸੋਚ ਹੈ ਪਰਬੰਕਾ ਦੀ
@gur1994
@gur1994 2 жыл бұрын
ਬਹੁਤ ਹੀ ਵਧੀਆ ਵੀਡੀਓ ਜੀ
@AvtarSingh-vp8pk
@AvtarSingh-vp8pk 2 жыл бұрын
ਗੁ: ਸ਼੍ਰੀ ਬੇਰ ਸਾਹਿਬ ਵਿੱਚ ਵੀ ਇਸੇ ਤਰਾਂ ਦੇ ਦੋ ਪੱਖੈ ਲੱਗੈ ਹੋਏ ਹਨ ਜੀ , ਬਹੁਤ ਵਧੀਆ ਚੱਲ ਰਹੈ ਹਨ ।
@jasmailsingh2419
@jasmailsingh2419 2 жыл бұрын
ਭਰਭੂਰ ਜਾਣਕਾਰੀ ਦੇਣ ਲਈ ਸੇਵਕ ਸਿੰਘ ਜੀ ਸ਼ੁਕਰੀਆ।
@goldysandhu4630
@goldysandhu4630 2 жыл бұрын
Bahut sohna guru ghar bania hoya hai ji bahut vadia laga dekh ke baba ji vi bahut educational lagde ne 🙏
@ranjitathwal3567
@ranjitathwal3567 2 жыл бұрын
ਗੁਰੂ ਸਾਹਿਬ ਜੀ ਦਾ ਘਰ ਬਹੁਤ ਬਹੁਤ ਸੋਹਣਾ ਏ
@bamsigill4011
@bamsigill4011 2 жыл бұрын
Pardhan sahib ate guru dwara sahib dono he khubsurat ne. Vaheguru tuhanu khush rakhe. T chenal valea da v thankx g
@kamaljeetsingh5049
@kamaljeetsingh5049 Жыл бұрын
सेवक singh जी तुवाड़ी हर वीडियो सानू बौत पसंद आंदी हैं बिल्कुल नवी टेक्नोलॉजी दी वीडियो । So many many thanks, 🙏 waheguru waheguru
@HappySingh-xj3jg
@HappySingh-xj3jg 2 жыл бұрын
🙏ਸਾਰੀ ਸੰਗਤ ਜੀ ਦਾ ਧੰਨਵਾਦ ਜੀ
@palklair6228
@palklair6228 2 жыл бұрын
ਪ੍ਰਧਾਨ ਜੀ ਦੀ ਸੋਚ ਬਹੁਤ ਉਚੀ ਹੈ ਜੀ! ਧੰਨਵਾਦ ਜੀ! **(ਖੰਡਾ)* ਪ੍ਰਿਥਮੈ ਸਾਜ ਕੈ, ਜਿਨਿ ਸਭ ਸੈਸਾਰ ਉਪਾਇਆ।। 👉🏿ਖੰਡਾ ਦਾ **(ਸਬਦੁ)** ਹੈ ਜੀ। ਜੋ ਹਰੇਕ ਜੀਵ ਦੇ ਅੰਦਰ ਪ੍ਰਾਣਾ ਚ ਬਸਦੈ। 👉🏿 ਏਕ **(ਸਬਦੁ)** ਮੇਰੈ ਪ੍ਰਾਣਿ ਬਸਤੁ ਹੈ, ਬਾਹੁੜ ਜਨਮੁ ਨ ਆਵਾਂ।। ਜਿਸਨੂੰ ਗੁਰਬਾਣੀ ਚ **(ਖੜਗ)** ਵੀ ਕਿਹੈ। 👉🏿ਗਿਆਨ ਖੜਗੁ ਲੈ ਮਨ ਸਿਉ ਲੂਝੈ, ਭਨਸਾ ਮਨਹਿ ਸਮਾਈ ਹੇ।(ਮ:੧) ਸੋ **(ਸਬਦ)** ਵੀ (ਦੋ ਤਲਵਾਰਾਂ= Tow Swords) ਵਾਂਗ ਹੈ। ਜੋ ਅੰਦਲੇ ਤੇ ਬਾਹਰਲੇ ਦੋਨੋ ਤਰਾ ਦੇ ਦੁਸਮਣਾਂ ਦਾ ਬਧ ਕਰਦੈ) 👉🏿ਸੋ ਖੰਡੇ ਦਾ ਬਾਹਰੀ ਪ੍ਰਤੀਕ, ਛੇਵੇ ਜਾਮੇ ਚ, ਮੀਰੀ &ਪੀਰੀ ਦੀਆਂ ਦੋ ਤਲਵਾਰਾ ਪਹਿਨੀਆ। 👉🏿ਦਸਮ ਗੁਰੂ ਜੀ ਨੇ ਬਾਹਰੀ ਸਰਬ ਲੋਹ ਦੀਆ ਤਲਵਾਰਾ ਨੂੰ (ਸਿਕਲੀਗਰਾਂ) ਤੋ ਜੁੜਵਾਅ ਕੇ, (ਦੋ-ਧਾਰਾਂ) ਵਾਲਾ **(ਟੂ-ਇਨ-ਵੰਨ)** ਖੰਡਾਂ ਬਣਵਾਅ ਦਿਤਾ। ਵਲੋ:-ਦਾਸ SRS. Kahnuwan-(Chhambh) ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@palklair6228
@palklair6228 2 жыл бұрын
ਪ੍ਰਧਾਨ ਜੀ ਦੀ ਸੋਚ ਬਹੁਤ ਉਚੀ ਹੈ ਜੀ! ਧੰਨਵਾਦ ਜੀ!
@santokhsinghbenipal8592
@santokhsinghbenipal8592 Жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਵਾਹਿਗੁਰੂ ਜੀ ਹੋਰ ਸੁਮਤ ਬਖਸ਼ੇ
@JaswinderSinghJaswinderS-bl9qq
@JaswinderSinghJaswinderS-bl9qq Жыл бұрын
ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਕੇ ਸਿੱਖ ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ੇ ਜੀ
@nareshthakur361
@nareshthakur361 2 жыл бұрын
Bahut vadiya te knowledge full video I never seen this typ of seeling fans
@swaran5454
@swaran5454 Ай бұрын
Gurudwara sahib de Bhai ji bahut badhiya nature de ne❤
@gurpreertsingh7667
@gurpreertsingh7667 2 жыл бұрын
ਬਹੁਤ ਵਧੀਆ ਵੀਰ ਜੀ
@G.N-ELECTRONNICS_REPAIR.
@G.N-ELECTRONNICS_REPAIR. 2 жыл бұрын
Wahguru ji 🙏🏼🙏🏼Wahguru ji🙏🏼🙏🏼 nice 👍new technology boutique vadhiya a ji 🙏🏼
@happychahal2436
@happychahal2436 2 жыл бұрын
Wah g wah kya baat hai baba ji di soch nu salaam aa 🙏
@gurdarshansingh4627
@gurdarshansingh4627 2 жыл бұрын
Bhout vadiya jankari sevak ji 👍🙏🏻
@gulzarsingh893
@gulzarsingh893 2 жыл бұрын
ਵਾਹ ਜੀ ਵਾਹ ਬੁਹਤ ਹੀ ਵਧੀਆ ਜੀ🙏
@sukhawadali1563
@sukhawadali1563 2 жыл бұрын
Wah pardhan saab....tusi great ho
@jogasingh7372
@jogasingh7372 2 жыл бұрын
🙏🙏🙏🙏🙏🙏❤❤❤❤❤🌹🌹🌹🌹🌹🌹🌹🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@paramjitsingh2879
@paramjitsingh2879 2 жыл бұрын
But vadea jiiiiii Waheguru tuhanu chrde khla vich rakhe jiiiiii
@JaswinderSingh-dq1ki
@JaswinderSingh-dq1ki 2 жыл бұрын
Very good 🙏🏿 good information veer ji 🙏🏿
@harpreet_99
@harpreet_99 2 жыл бұрын
ਬਹੁਤ ਵਧੀਆ ਵੀਰ ਜੀ 👌
@BhimSingh-wt1ih
@BhimSingh-wt1ih 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️👍👍
@tonyaujla9391
@tonyaujla9391 2 жыл бұрын
Nice .. 24 fit fan mai beas dere v lage dekhe C ji eh bouble kam karda a ji shayd oh 3.75000 da c
@LAKHWINDERSINGH-vj5fk
@LAKHWINDERSINGH-vj5fk 2 жыл бұрын
very good thinking g and good work . waheguru g 🙏🏻
@harwinder2601
@harwinder2601 2 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@gurlabhsra1998
@gurlabhsra1998 2 жыл бұрын
ਬਹੁਤ ਵਧੀਆ ਲਗਿਆ ਜੀ ਦੇਖ ਸੁਣ ਕੇ
@ShivKumar-fc6dw
@ShivKumar-fc6dw 2 жыл бұрын
GREAT.THINKING.WAHEGURU.GIVE.YOU.ALL.TYPS.OF.HAPPINESS.AND.BLESSINGS
@DaljitSingh-hv9wl
@DaljitSingh-hv9wl Жыл бұрын
ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਸੋਹਣੀ ਐ
@sukhpalsingh1
@sukhpalsingh1 2 жыл бұрын
ਸੇਵਕ ਸਿੰਘ ਵੀਰ ਜੀ ਧੰਨਵਾਦ ਜੀ
@bavanguron1846
@bavanguron1846 2 жыл бұрын
Pardan ji nu v kafi knowledge hai Honi v chahidi e
@gurmailsinghgill8487
@gurmailsinghgill8487 2 жыл бұрын
ਵਾਹਿਗੁਰੂ ਜੀ ।ਸ਼ੁਕਰੀਆ ।ਨਵੀਟਕਨੀਕ।ਦਾ। ਗ। ਸ।ਸੰਗੋਵਾਲ
@sunnys2794
@sunnys2794 2 жыл бұрын
Great idea Ji finally made my day
@surindersingh757
@surindersingh757 2 жыл бұрын
ਵਾਹਿਗੁਰੂ ਜੀ ਬਹੁਤ ਵਧੀਆ
@JasbirSingh-iq1ev
@JasbirSingh-iq1ev 2 жыл бұрын
ਬਹੁਤ ਵਧੀਆ
@happyvirk5930
@happyvirk5930 Жыл бұрын
ਬਹੁਤ ਖੁਸ਼ੀ ਹੋਈ ਜੀ. ਦੇਖ ਕੇ
@Esportsbgmiglobal
@Esportsbgmiglobal 2 жыл бұрын
Sade pind bhi ne pakhe eho jihe bhut badiya 🙏🏻 waheguru
@harsimransingh5528
@harsimransingh5528 2 жыл бұрын
Kehra pind g
@BhupinderSingh-sy7qt
@BhupinderSingh-sy7qt 2 жыл бұрын
Shahida feruman dholewal ludhiana vich vi lage han
@mangatkular5941
@mangatkular5941 Жыл бұрын
ਬਹੁਤ ਹੀ ਵਧੀਆ ਸੋਚ ਨਾਲ ਬਚਾ ਕੀਤਾ ਖਰਚ ਨੂੰ
@harjinderdhillon9094
@harjinderdhillon9094 2 жыл бұрын
Waheguru ji Mehar karo sabh te..good and nice helicopter fan...♥️💯🙏👍🤔🌍🏤 save mmoney..save earth
@navnoorsingh6612
@navnoorsingh6612 2 жыл бұрын
Nice vdo Bhaji ehde naal da ikk fan Gurudwara Ber saab Sultanpur lodhi saab v lagga hai te ikk fan sade Jalandhar Gurudwara model town v lagga hai Ji
@kabaddilovers6566
@kabaddilovers6566 2 жыл бұрын
Waheguru ji ka khalsa waheguru ji ki Fateh......
@Gurdeepsingh-qr2ys
@Gurdeepsingh-qr2ys 2 жыл бұрын
Bhut sohna guru ghar banya . Waheguru
@pindadalifestyle682
@pindadalifestyle682 Жыл бұрын
ਬਹੁਤ ਵਧੀਆ ਵੀਰ ਜੀ ਰੋੜੇਵਾਲ ਵੀ ਆ
@tarsemsingh810
@tarsemsingh810 2 жыл бұрын
ਸਾਰੇ ਗੁਰੂ ਘਰਾਂ ਵਿੱਚ ਪੜੇ ਲਿਖੇ ਪ੍ਰਬੰਧਕ ਹੋਣੇ ਚਾਹੀਦੇ ਹਨ ਜੀ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਜੀ ਸਭ
@DAVINDERSINGH-nw8xi
@DAVINDERSINGH-nw8xi 2 жыл бұрын
Bahut badhiya Lag Gaya पढ़े-लिखे pradan chahi dene Kuchh Pradhan lokan Diya dukaan Jameen the bi jaan dene
@jasswantsingh1887
@jasswantsingh1887 Жыл бұрын
Guru Ghara de parbadak iss tra de hone chyde hun na ke Golka lutan wale bhaut vady soch ha p" shaib di
@gurcharansinghmann1814
@gurcharansinghmann1814 Жыл бұрын
Vadia ਵੀਰ ਜੀ
@VishalSingh-fz1ro
@VishalSingh-fz1ro Жыл бұрын
Veer g guru da ghar he milya c tuhanu guru j ny boliya c ki j mere didar karni ho taa me Shri guru granth sahib vc virajman howa ga tuc ta seera he karta chalo wahiguru phala kre tuhada keep it up
@sewasarpanch2647
@sewasarpanch2647 Жыл бұрын
ਵੀਰ ਜੀ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਇਸ ਵੀਰ ਵਾਰਗੇ ਚਾਹੀਦੇ ਹਨ
@santokhsingh2519
@santokhsingh2519 Жыл бұрын
ਬਹੁਤ ਵਧੀਆ ਜੀ
@jasskotkapura4324
@jasskotkapura4324 2 жыл бұрын
Delhi Gurudwara SeesGanj sahb lga hoya aa pehla to e. Eh uprala b boht badia
@balleballefilms
@balleballefilms Жыл бұрын
Very nice presentation
@SandeepSingh-0009
@SandeepSingh-0009 2 жыл бұрын
ਵਾਹਿਗੁਰੂ ਜੀ
@dilpreetsinghdr1740
@dilpreetsinghdr1740 2 жыл бұрын
Best prise jalandhar. Ehto v vadde lagge aw. Ohna nal sampark kreo ik war.
@chamkaurkharoud9065
@chamkaurkharoud9065 2 жыл бұрын
ਇਸ ਦੇ ਨਾਲ ਦਾ ਪੱਖਾ ਗੂਰਦੁਆਰਾ ਰੋੜਗੜ ਹਾਲ ਦੇ ਵਿਚ। ਵੀ ਹੈ
@agamjotmarva7345
@agamjotmarva7345 2 жыл бұрын
Thodiya videos bot knowledge waliya hundiya bai ji good job
@sukhchainsingh5083
@sukhchainsingh5083 2 жыл бұрын
Waheguru ji bahut hi vadiya ji
@gurneetsingh7730
@gurneetsingh7730 2 жыл бұрын
Very good job g thanks
@GurnamSingh-wk5fe
@GurnamSingh-wk5fe 2 жыл бұрын
ਪੜੇ ਲਿਖੇ ਪ੍ਰਬੰਧਕ ਹੋਣ ਤਾਂ ਇਸ ਤਰ੍ਹਾਂ ਦੇ ਕੰਮ ਵਧੀਆ ਹੁੰਦੇ ਹਨ।ਇਸ ਤਰ੍ਹਾਂ ਦਾ ਪੱਖਾ ਕੱਲ ਹੀ ਮੈਂ ਡੇਰਾ ਬਿਆਸ ਦੇਖਿਆ।ਓਥੇ ਅਸੀਂ ਆਪਣੇ ਦੋਸਤ ਦੇ ਫੁੱਲ ਪਾਉਣ ਗਏ ਸਨ।ਓਥੇ ਚਾਹ ਵਾਲੀ ਕੈਂਟੀਨ ਵਿੱਚ ਲੱਗਾ ਹੈ।ਮੈਂ ਵੀ ਪਹਿਲੀ ਵਾਰ ਹੀ ਦੇਖਿਆ ।
@paramjitsingh2618
@paramjitsingh2618 2 жыл бұрын
ਕੀ ਗੱਲ ਹੋਗੀ ਜੀ ਦੋਸਤ ਨੂੰ।
@SUNNY-mb3ld
@SUNNY-mb3ld 2 жыл бұрын
ਸਾਡੇ ਪਿੰਡ v khanda ਬਣਿਆ ਹੈ ਗੁਰੂਦੁਆਰੇ
@GatkaArt
@GatkaArt Жыл бұрын
ਇਹ ਪੱਖੇ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਲੱਗੇ ਹੋਏ ਹਨ ਜੀ।
@kulwantsingh6187
@kulwantsingh6187 Жыл бұрын
Bhoat vidia choch h g 👍
@goldysandhu4630
@goldysandhu4630 2 жыл бұрын
Pin drop sylent vali tusi gal kar rahe ho jehdi ji delhi o jagah loutos temple hai sayid oh ji main dekhia hai ji
@balwindersingh-dk5hp
@balwindersingh-dk5hp 2 жыл бұрын
Nice video sir
@nirmalsidhu5777
@nirmalsidhu5777 2 жыл бұрын
Bhut vadia sestem nal come ketta
@hardeepsingh3263
@hardeepsingh3263 2 жыл бұрын
ਵਾਹਿਗੁਰੂ ਜੀ 🙏🏻
@anmol.....8445
@anmol.....8445 Жыл бұрын
Waheguru g bhut khusi hoi
@vehiclecare7867
@vehiclecare7867 2 жыл бұрын
Delhi gurudwara sis ganj sahib vich vi lagya hai ek pakhaa
@amanprinja28
@amanprinja28 2 жыл бұрын
Pardhan g salute 🙏
Ouch.. 🤕
00:30
Celine & Michiel
Рет қаралды 12 МЛН
Inside Out Babies (Inside Out Animation)
00:21
FASH
Рет қаралды 17 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 960 М.
Частая ошибка геймеров? 😐 Dareu A710X
1:00
Вэйми
Рет қаралды 2,7 МЛН
ОБСЛУЖИЛИ САМЫЙ ГРЯЗНЫЙ ПК
1:00
VA-PC
Рет қаралды 2,5 МЛН
Look, this is the 97th generation of the phone?
0:13
Edcers
Рет қаралды 7 МЛН
Новые iPhone 16 и 16 Pro Max
0:42
Romancev768
Рет қаралды 2,2 МЛН