ਭਗਤਾ ਕੀ ਟੇਕ ਤੂੰ | Bhagtan Ki Tek Tu | Bahi Mandeep Singh JI

  Рет қаралды 260

Sewak Tv

Sewak Tv

5 жыл бұрын

#SewakTv
KZfaq Live:- / sewaktv
Facebook:- / sewaktv
Website:-www.sewaksm.in
📲Whatsapp Updates (Broadcast) :+919041797012
Email:- 📧info@sewaksm.in
ਆਪਣੇ ਇਲਾਕੇ ਵਿਚ ਕਰਵਾਏ ਜਾ ਰਹੇ ਧਾਰਮਿਕ ਸਮਾਗਮਾ ਦੀ ਰਿਕਾਰਡਿੰਗ ਕਰਵਾਉਣ ਲਈ ਜਾ ਫ਼ਿਰ ਚੈਨਲ ਤੇ ਲਾਈਵ ਕਰਵਾਉਣ ਲਈ ਹੇਠ ਦਿੱਤੇ ਨੰਬਰ ਤੇ ਸੰਪਰਕ ਕਰੋ
📱INDIA(PB):+919041797012
📒FOR FURTHER INFORMATION:+919041797012
ਜੁੜੇ ਰਹੋ SewakTv ਦੇ ਨਾਲ
WWW.SEWAKSM.IN
Bhagtan Ki Tek Tu, Santan Ki Ot Tu
ਰਾਗੁ ਸੂਹੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥
ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥
ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ ਹਰਿ ਨਾਮੁ ਪਿਆਰਾ ॥੩॥
ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥

Пікірлер: 1
@gurpreetgill615
@gurpreetgill615 3 жыл бұрын
Very nice 👍 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
| Sewak Tv
3:39
Sewak Tv
Рет қаралды 755
GIDHA WINNER GADVASU YOUTH FESTIVAL 2023
2:30
Amn
Рет қаралды 1,5 М.
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 1,9 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
Этот Пёс Кое-Что Наделал 😳
00:31
Глеб Рандалайнен
Рет қаралды 2,8 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 65 МЛН
Jo Maangeh Thakur Apne Te
49:30
Bhai Surjan Singh Ji Ragi - Topic
Рет қаралды 485 М.
Sant Baba Mann Singh Ji 🙏🏼
1:28
Gurdwara Sachkhand Isher Darbar Italy
Рет қаралды 16 М.
Mere Ram Rai Tu Santa Ka Sant Tere - Shabad Kirtan Read Along - New Lyrical Shabad - Amritt Saagar
10:24
Shabad Kirtan Read Along - Amritt Saagar
Рет қаралды 2,5 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 1,9 МЛН