SGPC ਦੀਆਂ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ, ਜਾਣੋਂ ਕਿਵੇਂ ਬਣਾਈ ਜਾ ਸਕਦੀ ਹੈ ਵੋਟ

  Рет қаралды 7,212

SGPC, Sri Amritsar

SGPC, Sri Amritsar

9 ай бұрын

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਚੋਣ ਪ੍ਰਕਿਰਿਆ ਸ਼ੁਰੂ, ਜਾਣੋਂ ਕਿਵੇਂ ਬਣਾਈ ਜਾ ਸਕਦੀ ਹੈ ਵੋਟ
#SGPC #SGPCAmritsar #SGPCVote
This is the official KZfaq channel of the Shiromani Gurdwara Parbandhak Committee (SGPC), Sri Amritsar. This channel is dedicated to the live broadcast of Gurbani Kirtan from Sachkhand Sri Harmandir Sahib Sri Darbar Sahib, Sri Amritsar, the central Sikh shrine, videos related to Sikh history, documentaries, Gurmat Samagams (Religious Congregations) organised by SGPC at Gurdwaras under its management on different historic occasions.
The SGPC is the foremost organisation of Sikhs established on November 15, 1920, and is governed under the provisions of the Sikh Gurdwaras Act, of 1925, in India. The SGPC is responsible for the management of historical Gurdwara Sahibs (Sikh shrines) in India and it also deals with concerns of the Sikh community in India and across the globe.
All rights of Gurbani Kirtan, Katha, Hukamnama, broadcast from Sachkhand Sri Harmandar Sahib Sri Darbar Sahib, Sri Amritsar are reserved with the Shiromani Gurdwara Parbandhak Committee (SGPC), Sri Amritsar. Any channel, web, KZfaq channel, website, social-media platform, other than the channel authorized by the SGPC, has no right to re-direct, re-stream, download or upload Gurbani broadcast from this KZfaq channel (SGPC, Sri Amritsar).
Official links of different platforms of SGPC, Sri Amritsar.
Facebook for Gurbani Kirtan broadcast from Sri Darbar Sahib: / sgpcsriamritsar
Website: sgpc.net
Facebook: / sgpcamritsar.org
Instagram: / sgpc_amritsar
Twitter: / sgpcamritsar
Daswandh: www.sgpcdonation.com/donation...
#SGPCSriAmritsar #SachkhandSriDarbarSahib #SriHarmandirSahib

Пікірлер: 35
@tejindersingh4795
@tejindersingh4795 8 ай бұрын
ਇੱਕ ਗੱਲ ਸਕੱਤਰ ਸਾਹਿਬ ਨੂੰ ਪੁੱਛਣਾ ਚਾਹੁਣੇ ਆ ਜਿਹਦਾ ਹਰ ਇਕ ਗੁਰੂ ਗ੍ਰੰਥ ਨੂੰ ਸਮਰਪਿਤ ਸਿੱਖਾਂ ਨੇ ਦੁੱਖ ਵੀ ਮਣਾਇਆ । ਤੁਸੀ ਭਾਰਤੀ ਸੰਵਿਧਾਨ ਦੀ ਤਰਜ਼ ਤੇ ਫਾਰਮ ਵਿੱਚ ਅਨਸੂਚਿਤ ਜਾਤੀ ਨਾਂ ਦਾ ਇੱਕ ਅਲੱਗ ਕਾਲਮ ਬਣਾਤਾ। ਜੋ ਕੀ ਗੁਰੂ ਸਿਧਾਂਤ ਤੋਂ ਬਿਲਕੁਲ ਉਲਟ ਹੈ।। ਗੁਰੂ ਸਾਹਿਬ ਦਾ ਬਚਨ ਹੈ। ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ। ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ। ਚੌਣ ਸਿੱਖਾਂ ਦੀ ਸਿਰਮੌਰ ਸੰਸਥਾ ਦੀ ਹੈ ਨਾ ਕੀ ਵਿਧਾਨਸਭਾ ਦੀ। ਇਹਦਾ ਜਾਪਦੇ ਇਹਦੇ ਨਾਲ ਕੇਂਦਰ ਦੀ ਮੁੱਖ ਧਾਰਾ ਸਿੱਖਾਂ ਨੂੰ ਪਾੜਨਾ ਚਾਹੁੰਦੀ ਆ ਤੇ ਦੂਜਾ ਉਹ ਕਿਸੇ ਤਰੀਕੇ ਨਾਲ ਵੋਟਾਂ ਦਾ ਜਾਤ ਆਧਾਰਿਤ ਸਰਵੇਖਣ ਕਰਨਾ ਚਾਹੁੰਦੀ ਆ।
@GurpreetSingh-td1uv
@GurpreetSingh-td1uv 9 ай бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀਆਂ ਜਨਰਲ ਚੋਣਾਂ ਮੌਕੇ ਹਰ ਸਿੱਖ ਦਾ ਫਰਜ ਹੈ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੇ। ਮੌਜੂਦਾ ਸਮੇਂ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ, ਜਿਸ ਸਬੰਧੀ ਸਮੂਹ ਸਿੱਖ ਜਗਤ ਨੂੰ ਅਪੀਲ ਹੈ ਕਿ ਇੱਥੇ ਦਿੱਤੇ ਜਾ ਰਹੇ ਵੋਟਰ ਫਾਰਮ ਨੂੰ ਭਰ ਕੇ ਆਪਣੇ ਸਰਕਲ ਵਿੱਚ ਤਾਇਨਾਤ ਕੀਤੇ ਅਧਿਕਾਰੀ (ਪਟਵਾਰੀ ਆਦਿ) ਪਾਸ 15 ਨਵੰਬਰ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਏ ਜਾਣ। ਇਸ ਸਬੰਧੀ ਆਪਣੇ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਨੂੰ ਵੀ ਜਾਗਰੂਕ ਕੀਤਾ ਜਾਵੇ।
@GurdevSingh-ic1on
@GurdevSingh-ic1on 8 ай бұрын
ਸਿੰਘ ਸਾਹਿਬ ਜੀ ਸਾਡੇ ਕੋਲ ਆਏ ਤੇ ਮੈਂ ਉਨ੍ਹਾਂ ਨੂੰ ਕਿਹਾ ਮੈਂ ਫਾਰਮ ਪੜ ਸਕਦਾ ਕਹਿੰਦਾ ਨਹੀਂ ਮੈਂ ਪੜਨ ਦਿਉ ਫਿਰ ਮੈਂ ਕਿਹਾ ਚੱਲੋ ਫਿਰ ਮੈਂ ਬਾਅਦ ਵਿੱਚ ਫਾਰਮ ਭਰਾ ਦੇਵਾਂਗਾ ਉਹਨੇ ਅੱਗੋ ਧਮਕੀ ਦਿੰਦਿਆਂ ਕਿਹਾ ਤੇਰਾ ਮੈਂ ਰਾਸ਼ਨ ਕਾਰਡ ਕੱਟਦਾ ਹਾਂ😢 ਹੁਣ ਏ ਦੱਸੋ ਵਾਹਿਗੁਰੂ ਜੀ ਅਸੀ ਫਾਰਮ ਵੀ ਨਹੀਂ ਪੜ ਸਕਦੇ😢ਫਾਰਮ ਵਿੱਚ ਲਿਖਿਆ ਵੀ ਹੈਗਾ😢
@gurbakshsingh-cl1ki
@gurbakshsingh-cl1ki 9 ай бұрын
Waheguru ji
@VickramjeetSingh-tw1bp
@VickramjeetSingh-tw1bp 8 ай бұрын
ਜਥੇਦਾਰ ਰਣਜੀਤ ਸਿੰਘ ਨੂੰ ਵੋਟ ਪਾਓ
@RajveerSingh-gy3vm
@RajveerSingh-gy3vm 9 ай бұрын
ਕੀ ਵੋਟ ਬਣਾਉਣ ਲਈ ਅਮ੍ਰਿਤਧਾਰੀ ਸਿੱਖ ਹੋਣਾ ਜ਼ਰੂਰੀ ਨਹੀਂ ਜਾਂ ਹੈ ? 8:44 ਕੀ ਗੈਰ ਅਮ੍ਰਿਤਧਾਰੀ ਸਿੱਖ ਚੋਣ ਲੜ ਸਕਦਾ ਹੈ?
@Amazing_a2z
@Amazing_a2z 9 ай бұрын
ਸਾਬਤ ਸੂਰਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਹਰ ਕੋਈ ਆਪਣੀ ਵੋਟ ਬਣਾ ਸਕਦਾ ਫਿਰ ਚਾਹੇ ਓਹ ਅੰਮ੍ਰਿਤਧਾਰੀ ਹੋਵੇ ਜਾ ਨਾ ਹੋਵੇ
@majorsinghsingh2145
@majorsinghsingh2145 8 ай бұрын
Fourm sumbt kithe hone han
@dshedonbet1346
@dshedonbet1346 8 ай бұрын
ਕੁਝ ਸਹੀ ਨਹੀਂ ਲੱਗ ਰਿਹਾ ਜਾਤੀ ਵਾਰੇ ਕੁਝ ਨਹੀਂ ਲਿਖਣਾ ਚਾਹੀਦਾ ਜਾਤ ਲਿਖਣ ਨਾਲ ਸਿੱਖੀ ਸਿਧਾਂਤ ਨਹੀਂ ਬਲਕਿ ਸਰਕਾਰੀ ਸਿਧਾਂਤ ਲਗਦੇ ਨੇ
@funwithaveleen5625
@funwithaveleen5625 8 ай бұрын
Army wale sikh regiment vi bna sakdi aa
@empoweringsingh1973
@empoweringsingh1973 9 ай бұрын
ੴ ਸਤਿਨਾਮ ਵੋਟਰ ਲਿਸਟਾਂ ਕਿੱਥੋਂ ਮਿਲਣਗੀਆਂ ? ਵਿਅਕਤੀ ਦੀ ਵੋਟ ਬਣੀ ਹੈ ਜਾਂ ਨਹੀਂ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਹੈ ? ਫਾਰਮ ਭਰਕੇ ਜਮਾਂ ਕਿਸ ਅਧਿਕਾਰ/ਦਫ਼ਤਰ ਕੋਲ ਕਰਵਾਉਣੇ ਹਨ? ਇਹ ਭਰੇ ਹੋਏ ਫਾਰਮ ਡਾਕ ਰਾਹੀਂ ਵੀ ਭੇਜੇ ਜਾ ਸਕਦੇ ਹਨ ਜਾਂ ਵਿਅਕਤੀ ਨੂੰ ਖੁਦ ਜਾ ਕੇ ਜਮਾਂ ਕਰਵਾਉਣ ਪੈਣਗੇ ? ਧੰਨਵਾਦ ਜੀ
@gurpalsingh1324
@gurpalsingh1324 9 ай бұрын
ਪਟਵਾਰੀ ਜਾਂ ਤਹਿਸੀਲਦਾਰ ਕੋਲ ਜਮਾਂ ਕਰਾਓ ਜੀ
@gurpalsingh1324
@gurpalsingh1324 9 ай бұрын
ਸਭ ਦੀਆਂ ਵੋਟਾਂ ਦੁਬਾਰਾ ਬਣਨਗੀਆਂ
@dr.tejindersinghkhalsa1795
@dr.tejindersinghkhalsa1795 9 ай бұрын
ਇਹ ਫਾਰਮ ਸਬਮਿਟ ਕਿਵੇਂ ਕਰਨਾ ਹੈ ?
@empoweringsingh1973
@empoweringsingh1973 9 ай бұрын
ਮੇਰੇ ਖਿਆਲ ਨਾਲ ਫਾਰਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਭੇਜੇ ਜਾ ਸਕਦੇ ਹਨ ।
@jagjotsingh433
@jagjotsingh433 9 ай бұрын
ਫਾਰਮ ਜਮ੍ਹਾ ਕਿੱਥੇ ਕਰੋਨੇ ਆ?
@avtarsinghvirk2612
@avtarsinghvirk2612 9 ай бұрын
ਸਬੰਧਤ ਪਟਵਾਰੀ ਕੋਲ
@jasvirsingh5059
@jasvirsingh5059 9 ай бұрын
Local Elections Patwari kol g
@empoweringsingh1973
@empoweringsingh1973 9 ай бұрын
ਮੇਰੇ ਖਿਆਲ ਨਾਲ ਫਾਰਮ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਭੇਜੇ ਜਾ ਸਕਦੇ ਹਨ ।
@jasvirsingh5059
@jasvirsingh5059 9 ай бұрын
@@empoweringsingh1973 hanji othe v and patwari kol v
@arunshrivastav1920
@arunshrivastav1920 8 ай бұрын
BLO nu v de skde o
@sardarni.1236
@sardarni.1236 9 ай бұрын
ਸਿੱਖ ਦੀ ਕੋਈ ਜਾਤ ਨਹੀਂ।ਫਰਕ ਗੁਰੂ ਮਹਾਰਾਜ ਨੇ ਨਹੀਂ ਕੀਤਾ। ਕੋਈ ਮੇਰੇ ਸਵਾਲ ਦਾ ਜਵਾਬ ਦਿਓ, ਕੀ ਫਾਰਮ ਚ੍ਹ ਜਾਤ ਲਿਖਣੀ ਜਰੂਰੀ? ਜਾਤ-ਪਾਤ ਦੇ ਚੱਕਰ ਚ੍ਹ ਲੋਕ ਖਾਲਿਸਤਾਨ ਨਹੀ ਚਾਹੁੱਦੇ।ਲੋਕ ਈਸਾਈ ਬਣ ਗਏ। ਮੈਂ ਖਾਲਿਸਤਾਨ ਦੇ ਹੱਕ ਚ੍ਹ ਹਾ। ਖਾਲਿਸਤਾਨ ਜਿੰਦਾਬਾਦ। ਫਾਰਮ ਕਿਥੇ ਮਿਲੂ ਕਿਸੇ ਨੂੰ ਜਾਣਕਾਰੀ ਹੈਗੀ, ਪਲੀਜ ਰਿਪਲਾਈ ਦਿਓ। ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
@Chootabheemm
@Chootabheemm 9 ай бұрын
Site da link dita othe ja ke jma end te Voter Form di option aoundi aa.. othe ja ke Download kro.. Fr kose cafe ale to print kda lio ji.
@GurpreetSingh-td1uv
@GurpreetSingh-td1uv 9 ай бұрын
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀਆਂ ਜਨਰਲ ਚੋਣਾਂ ਮੌਕੇ ਹਰ ਸਿੱਖ ਦਾ ਫਰਜ ਹੈ ਕਿ ਉਹ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੇ। ਮੌਜੂਦਾ ਸਮੇਂ ਵੋਟ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ, ਜਿਸ ਸਬੰਧੀ ਸਮੂਹ ਸਿੱਖ ਜਗਤ ਨੂੰ ਅਪੀਲ ਹੈ ਕਿ ਇੱਥੇ ਦਿੱਤੇ ਜਾ ਰਹੇ ਵੋਟਰ ਫਾਰਮ ਨੂੰ ਭਰ ਕੇ ਆਪਣੇ ਸਰਕਲ ਵਿੱਚ ਤਾਇਨਾਤ ਕੀਤੇ ਅਧਿਕਾਰੀ (ਪਟਵਾਰੀ ਆਦਿ) ਪਾਸ 15 ਨਵੰਬਰ ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਏ ਜਾਣ। ਇਸ ਸਬੰਧੀ ਆਪਣੇ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਨੂੰ ਵੀ ਜਾਗਰੂਕ ਕੀਤਾ ਜਾਵੇ।
@gorasabdhu5854
@gorasabdhu5854 8 ай бұрын
ਫਾਰਮ ਜਿਥੋਂ ਆਪਾਂ ਫੋਟੋ ਸਟੇਟ ਕਰਵਾਉਣੇ ਹਾਂ ਉਸ ਕੋਲੋ ਵੀ ਮਿਲ ਸਕਦਾ ਹੈ ਜੀ ਆਂਗਨਵਾੜੀ ਸੈਂਟਰ ਕੋਲੋ ਵੀ ਮਿਲ ਸਕਦਾ ਤੁਸੀਂ ਫਾਰਮ ਭਰਨ ਦੀ ਕੋਸ਼ਿਸ਼ ਕਰੋ ਫਾਰਮ ਵਾਧੂ ਮਿਲ ਜਾਦੇ ਹਨ ਜੀ
@GurvinderSingh75
@GurvinderSingh75 9 ай бұрын
eis var badal nu guru ghar tu dafa karna hai.sikh kaum alert rahe.
@RajveerSingh-gy3vm
@RajveerSingh-gy3vm 9 ай бұрын
ਮੰਦ ਬੁੱਧੀ ਲੋਕੋ ਬਾਦਲ ਤਾਂ ਇਸ ਦੁਨੀਆਂ ਤੇ ਹੈ ਹੀ ਨਹੀਂ ਪਰ ਫਿਰ ਵੀ ਤੁਹਾਡੇ ਹਿਸਾਬ ਨਾਲ ਕੀਹਨੂੰ ਅੱਗੇ ਲਿਆਉਣਾ ਚਾਹੀਦਾ ਹੈ?
@GurvinderSingh75
@GurvinderSingh75 9 ай бұрын
@@RajveerSingh-gy3vm gadara ਛੋਟਾ ਬਾਦਲ ਜਿਉਂਦਾ ਹੈ ਅਜੇ, ਨੀਦ ਤੂੰ ਜਾਗ ,ਜੀਹਨੇ ਸਰਸੇ ਵਾਲੇ ਨੂੰ ਜਥੇਦਾਰਾਂ ਤੋਂ ਫ੍ਰੀ ਮਾਫੀਨਾਮਾ ਦਿਵਾਇਆ ਸੀ।।
@dalbirsingh6934
@dalbirsingh6934 7 ай бұрын
​@@RajveerSingh-gy3vmTusi na chadyo badla da palla Jaake Pair chatto badla de
@khalsaworldtv1215
@khalsaworldtv1215 8 ай бұрын
ਜਾਤੀ ਵਾਲਾ ਕੋਲਮ ਗਲਤ ਹੈ ਸਹੀ ਨਹੀ ਲੱਗਾ ਸਿੰਘ ਸਾਹਿਬ ਜੀ ਨੇ ਜਾਤੀ ਵਾਲੇ ਮੁਦੇ ਤੇ ਗੋਲ ਮੋਲ ਜਿਹੀ ਗੱਲ ਕਰਤੀ ਸਪੱਸ਼ਟ ਨਹੀਂ ਕੀਤਾ।
@gurpreetkhunan3471
@gurpreetkhunan3471 8 ай бұрын
Sukhveer app koi nasha ni chadh da
Fast and Furious: New Zealand 🚗
00:29
How Ridiculous
Рет қаралды 15 МЛН
Best KFC Homemade For My Son #cooking #shorts
00:58
BANKII
Рет қаралды 62 МЛН
Stay on your way 🛤️✨
00:34
A4
Рет қаралды 13 МЛН
Fast and Furious: New Zealand 🚗
00:29
How Ridiculous
Рет қаралды 15 МЛН