ਹੈਰਾਨ ਕਰ ਦੇਵੇਗੀ ਤੁਹਾਨੂੰ ਕਾਰਲੋਸ ਘੋੜੇ ਦੀ ਕਹਾਣੀ BAD STUD FARM VIKRANT SHARMA

  Рет қаралды 106,252

Shonki Sardar

Shonki Sardar

4 жыл бұрын

#vikrant_sharma_+919803290000

Пікірлер: 269
@jasssingh5029
@jasssingh5029 4 жыл бұрын
ਲੋਪੋ 22 ਧੰਨਵਾਦ ਵਿਕਰਾਤ ਵਰਗੇ ਹੀਰੇ ਬੰਦੇ ਦੇ ਦਰਸ਼ਨ ਕਰਵਾਓਣ ਲਈ
@amarpreetsingh3019
@amarpreetsingh3019 4 жыл бұрын
ਵਾਹ, ਆ ਹੁੰਦਾ ਸੱਚਾ ਪਿਆਰ। ਕਮਾਲ ਕਰਤੀ ਬਾਈ ਵਿਕਰਾਂਤ ਹੁਰਾਂ ਨੇ। ਬੰਦਾ ਦੇਖਣ ਨੂੰ ਪੂਰਾ ਸਖ਼ਤ ਲਗਦਾ ਪਰ ਦਿਲ ਮੋਮ ਆ। Superb..
@parmindersandhu121
@parmindersandhu121 2 жыл бұрын
ਇਕ ਬੰਦਾ ਬਿਮਾਰ ਜਾਨਵਰ ਲੈ ਕੇ ਆਉਦਾ ਠੀਕ ਕਰਨ ਲਈ ਤੇ ਇਕ ਉਹ ਲੋਕ ਨੇ ਜੋ ਬਿਮਾਰ ਜਾਨਵਰ ਵੀ ਰੇਟ ਕਰਕੇ ਸੇਲ ਕਰਦੇ ਆ ਵਿਕਰਾਂਤ ਬਾਈ ਨੂੰ ਸਲੂਟ ਆ
@avtartari3575
@avtartari3575 4 жыл бұрын
ਬਾਈ ਜੇ ਕਿਸੇ ਨੇ ਰੱਬੀ ਰੂਪ ਦੇ ਦਰਸ਼ਨ ਕਰਨੇ ਤਾਂ ,ਵਿਕਰਾਂਤ ਸ਼ਰਮਾ ਜੀ ਨੂੰ ਦੇਖ ਲਓ, ਬਹੁਤ ਵੱਡਾ ਦਿਲ ਆ ਬਾਈ ਦਾ ਬਹੁਤ ਸੇਵਾ ਕਰਦੇ ਜਾਨਵਰਾਂ ਦੀ
@DreamMarinerRK
@DreamMarinerRK 3 жыл бұрын
ਵਿਕਰਾਂਤ ਵੀਰ ਸਲਾਮ ਆਪਜੀ ਨੂੰ,,ਜ਼ਿੰਦਗੀ ਚ ਚੱਲਦੇ ਰਹੋ👍💐👌
@sarwanbajwa8074
@sarwanbajwa8074 4 жыл бұрын
ਬਾਈ ਜੀ ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਜਾਣਕਾਰੀ ਵਾਲੀਆਂ ਹੁੰਦਿਆਂ ਹਨ । ਬਹੁਤ ਹੀ ਵਧੀਆ ।
@MANREET702
@MANREET702 3 жыл бұрын
ਬਹੁਤ ਵਧੀਆ ਵਿਕਰਾਂਤ ਜੀ ਦਾ ਸੁਭਾਅ ਬੈਡ ਸਟੱਡ ਫਾਰਮ ਅੱਤ ਕਰੋ ਲਾਇਕ*ਮਨੀ ਹੇਅਰ ਕੱਟ ਦੋਰਾਹਾ
@farmingsuccess4485
@farmingsuccess4485 4 жыл бұрын
❤❤ ਤੋਂ ਘੋੜਿਆਂ ਨਾਲ ਜੁੜਿਆ ਇਨਸਾਨ
@ranpreetbillasingh9173
@ranpreetbillasingh9173 3 жыл бұрын
ਬਹੁਤ ਵਧੀਆ ਕੰਮ ਤੇ ਸੇਵਾ ਕਰਦੇ ਹੋ ਵਿਕਰਾਂਤ ਸ਼ਰਮਾ ਜੀ,, ਦਿਲੋਂ ਸਲੂਟ ਆ ਤੂਹਾਨੂੰ
@jagwinderjodha
@jagwinderjodha 4 жыл бұрын
ਬਹੁਤ ਸਤਿਕਾਰ ਵਿਕਰਾਂਤ ਬਾਈ❤
@Jassmann5459
@Jassmann5459 3 жыл бұрын
ਘੋੜਿਆ ਦੀਆ ਵੀਡੀਊ ਤਿ ਬਹੁਤ ਵੇਖੀਆ ਨੇ ਪਰ ਵੀਰ ਜੀ ਤੁਹਾਨੂੰ ਬਹੁਤ ਜਾਣਕਾਰੀ ਏ ਘੋੜਿਆ ਬਾਰੇ । ਵਾਹਿਗੁਰੂ ਜੀ ਮਹਿਰ ਕਰਣ
@tanejavlog121
@tanejavlog121 3 жыл бұрын
🙏 ਵਾਹਿਗੁਰੂ ਜੀ ਸੇਵਾ ਦਾ ਫਲ ਜ਼ਰੂਰ ਦੇਂਦੇ ਹਨ 🙏👍
@deepaksharma-rs2lj
@deepaksharma-rs2lj 4 жыл бұрын
Vikrant ji, I salute you.. tusi great ho...
@PravinWadmare
@PravinWadmare 4 жыл бұрын
Sir ko mera salute bahot hi badhiya ye hai asli horselover real horselover
@jdhanju681
@jdhanju681 4 жыл бұрын
koi haar janda...koi sikh janda. Not everything is about profit. Best...pyar da koi mul nahi. Hats off to you Vikrant Sharma. God Bless
@harneksingh5619
@harneksingh5619 3 жыл бұрын
ਬਹੁਤ ਘੱਟ ਬੰਦੇ ਹੁੰਦੇ ਆ ਵਿਕਰਾਂਤ ਵਰਗੇ
@ranaheerakhan8931
@ranaheerakhan8931 3 жыл бұрын
Vikrant Sharma is a great True Person and beautiful Personality. Bhai Gee you are great. Always Kush Rahein brother. You are a best horses Lover. I love you my lovely brother Have a Wonderful day. Stay Blessed. Amen
@vedgodara7835
@vedgodara7835 4 жыл бұрын
Bhot hi changa bnnda lagya Rab enhna da hor karobar wdaye bhut chnge vecar wakye hi banda bde jigre wala h data mehar bnae rkhe enha te slam h bande de soch nu🙏🙏
@Randhawa548
@Randhawa548 3 жыл бұрын
ਰੱੱਬ ਰੂਪੀ ੲਿਨਸਾਨ ਵਿਕਰਾਂਤ ਵੀਰ
@fld
@fld 4 жыл бұрын
ਬਹੁਤ ਵਧਿਆ ਵੀਰ keep it up. I am big fan of your brand too. You rock
Nastya and SeanDoesMagic
00:16
Nastya
Рет қаралды 32 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 16 МЛН
ਘੋੜੀਅਾਂ ਦਾ ਮਿਸਤਰੀ, ,,,,, bad stud farm
17:11
17 month age hight 64+,,vikrant shrma bad stud farm
6:33
Shonki Sardar
Рет қаралды 46 М.
Nastya and SeanDoesMagic
00:16
Nastya
Рет қаралды 32 МЛН