ਵਧਾਈਆਂ ਹੋ ਗਈਆਂ ਮਿੱਤਰੋ ਘੋੜੀ ਨੇ ਬਸ਼ੇਰਾ ਦਿੱਤਾ ਆਪਣੀ ਨੇ

  Рет қаралды 132,089

Shonki Sardar

Shonki Sardar

2 жыл бұрын

#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 854
@beantsingh5603
@beantsingh5603 2 жыл бұрын
ਪਤੰਦਰਾ ਏ ਗੱਲਾ ਕਿਮੇ ਕਰੀ ਜਾਨਾ ਤੇਰੇ ਤੇ ਰੱਬ ਦੀ ਬਹੂਤ ਞੱਡੀ ਕਿਰਪਾ ਹਰੇਕ ਗੱਲ ਸਮਜੋਣੀ ਹਰੇਕ ਦੇ ਬੱਸ ਦੀ ਗੱਲ ਨੀ ਹੂਦੀ ਘੋੜੀ ਸੂਣ ਤੋ ਲੈ ਕਿ ਬਾਅਦ ਞਿੰਚ ਕੀ ਫੀਲ ਕਰਦੀ ਏ ਮੇਰੇ ਞੀਰ ਨੇ ਬਿਆਨ ਕਰ ਦਿੱਤੀ ਜਿਉਦਾ ਬੱਸਦਾ ਰਹਿ ਲੋਪੋ ਞਾਲਿਆ
@gurpreepsandhu7586
@gurpreepsandhu7586 2 жыл бұрын
ਵੱਡੇ ਵੀਰੇ ਤੈਨੂੰ ਤੇ ਸਾਰੇ ਪਰਵਾਰ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉 ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ ਰੱਖੇ 🙏🏼🙏🏼🙏🏼🙏🏼🙏🏼
@gurchatsingh6264
@gurchatsingh6264 2 жыл бұрын
ਵਧਾਈਆ ਵੀਰ ਜੀ ਤੂੰਹਾਨੂ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੰਖੇ
@amansekhon6729
@amansekhon6729 2 жыл бұрын
ਬਾਈ ਜੀ ਬਹੁਤ ਖੁਸ਼ੀ ਹੋਈ ਵਧਾਈਆ ਆਪ ਜੀ ਨੂੰ, ਗੁਰੂ ਸਾਹਿਬ ਹਮੇਸ਼ਾ ਚੜਦੀਕਲਾ ਬਖਸ਼ਣ ਘੋੜੀ ਤੇ ਬੱਚੇ ਨੂੰ ਤੇ ਸਾਰੀਆ ਨੂੰ ,
@bhagwantsingh6053
@bhagwantsingh6053 2 жыл бұрын
ਬਾਈ ਲੋਪੋਂ ਵਾਲਿਆ ਤੈਨੂੰ ਤੇ ਸਾਰੇ ਪਰਿਵਾਰ ਨੂੰ ਪੋਰਸ ਦੇ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ
@highflown8888
@highflown8888 2 жыл бұрын
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਸਾਰੇ ਪਰਿਵਾਰ ਨੂੰ
@Kkk__20
@Kkk__20 2 жыл бұрын
ਸਬਸੇ ਪਹਲੇ ਆਪਕੋ ਬਹੁਤ-ਬਹੁਤ ਬਧਾਈ।
@jassimangatkermangatkermuk9404
@jassimangatkermangatkermuk9404 2 жыл бұрын
ਵਧਾਈਆਂ ਲੋਪੋ ਆਲਿਆ ਵਾਹਿਗੁਰੂ ਮਿਹਰ ਕਰੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ
@jass4375
@jass4375 2 жыл бұрын
ਵਾਹ ਜੀ ਵਾਹ ਮੁਬਾਰਕ ਵੀਰ,ਬਹੁਤ ਵੱਡੀ ਜਾਣਕਾਰੀ,ਬਹੁਤ ਪਿਆਰੀਆਂ ਗੱਲਾਂ ਦੱਸੀਆਂ।ਪੋਰਸ ਨੂੰ ਪਿਆਰ ।ਜੁਗਨੀ ਬਹੁਤ ਸਿਆਣੀ ਨਿਕਲੀ👍👍🙏🙏❤️❤️ ਤੁਹਾਡੀ ਮਿਹਨਤ ਰੰਗ ਲਿਆਈ 🙏🙏
@jaswantmann8673
@jaswantmann8673 2 жыл бұрын
ਸ਼ੁਖਜਿੰਦਰ ਪੋਰਸ ਦੇ ਆਉਣ ਦੀਆ ਬਹੁਤ ਬਹੁਤ ਵਧਾਈਆ ਵੀਰ
@khosabreedingfarm4016
@khosabreedingfarm4016 2 жыл бұрын
ਧੰਨਵਾਦ ਵੀਰ ਜੀ ਤੁਸੀਂ ਜੋ ਜਾਨਕਾਰੀ ਦਿੱਤੀ ਮੈਂ ਵੀ ਵੀਰ ਸਾਲ ਕ ਤੱਕ ਘੋੜੀ ਲੈਣੀ ਆ ਪਹਿਲੀ ਵਾਰ ਜਾਨਕਾਰੀ ਲਈ ਧੰਨਵਾਦ
@Liveshabadgurbani
@Liveshabadgurbani 2 жыл бұрын
ਸਚੇ ਪਾਾਸ਼ਾਹ ਮੈਨੂੰ ਵੀ ੲਿਕ ਘੋੜੀ ਲੈ ਦੇ. ਮੇਨੂੰ ਵੀ ਬਹੁਤ ਬਹੁਤ ਸ਼ੌਕ ਅਾ ਘੋੜੀ ਦਾ .ਮੇਰਾ ਵੀ ਸ਼ੋਕ ਪੂਰਾ ਕਰਦੇ ਮਾਲਕਾ
@Jassmann5459
@Jassmann5459 2 жыл бұрын
ਵਧਾਈਆ ਵੀਰ ਜੀ ਵਾਹਿਗੁਰੂ ਜੀ ਮਹਿਰ ਕਰਣ
@jagjitgill2658
@jagjitgill2658 2 жыл бұрын
ਬਾਈ ਘੋੜਿਆਂ ਅਸੀਂ ਵੀ ਰੱਖਦੇ ਰਹੇ ਆ ਪਰ ਤੁਸੀਂ ਜੋ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ 🙏 ਧੰਨਵਾਦ ਵਧਾਇਆ ਸਾਰੇ ਪਰਿਵਾਰ ਨੂੰਘੋੜੀ ਸੂਈ ਬਾਈ ਜੀ ਤੁਹਾਡੀ 🐴🐴🐴🐴🐴🐴🐴🐴🐴🐴🐴👌👌👌👌👌👍👍🐴🐴
@GurdeepSingh-zo1oj
@GurdeepSingh-zo1oj 2 жыл бұрын
ਬਹੁਤ ਬਹੁਤ ਵਧਾਈ ਹੋਵੇ ਜੀ ਸਾਰੇ ਪਰਿਵਾਰ ਨੂੰ
@karansangha1
@karansangha1 2 жыл бұрын
ਵਧਾਈਆ ਭਾਜੀ ਪੋਰਸ ਦੇ ਜਨਮ ਦੀਆ ਬਾਬਾ ਨਾਨਕ ਭਲੀ ਕਰੇ 🙏✌️
@DeepSingh-xf7po
@DeepSingh-xf7po 2 жыл бұрын
ਬਹੁਤ ਬਹੁਤ ਵਧਾਈਆਂ ਹੋਣ ਜੀ 🎉🎊👏 ਵਾਹਿਗੁਰੂ ਜੀ ਮਿਹਰ ਕਰੇ ਤਕੜਾ ਸ਼ਾਨ ਬਣੂੰ ਵਛੇਰਾ
@jagdeepbrar5774
@jagdeepbrar5774 2 жыл бұрын
ਵਧਾਈਆਂ ਬਾਈ ਲੋਪੋਂ ਵਾਲਿਆ ਪ੍ਰਮਾਤਮਾ
@damansingh6003
@damansingh6003 2 жыл бұрын
ਵਧਾਈਆਂ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
@sardarasingh3157
@sardarasingh3157 2 жыл бұрын
ਬਹੁਤ ਬਹੁਤ ਮੁਬਾਰਕਾਂ ਵਾਈ ਵਾਹਿਗੁਰੂ ਤੰਦਰੁਸਤੀਆਂ ਦੇਂਣ
Alex hid in the closet #shorts
00:14
Mihdens
Рет қаралды 14 МЛН
Я обещал подарить ему самокат!
01:00
Vlad Samokatchik
Рет қаралды 4 МЛН
Пранк пошел не по плану…🥲
00:59
Саша Квашеная
Рет қаралды 6 МЛН
Jandali Horse Show 2024🔥//Jabarjang+Jodha💪//Khalifa🏅
27:08
ਖ੍ਰੀਦੋ ਸਿਰੇ ਦੀਆਂ ਘੋੜਿਆਂ,fimale horses for sale
11:49
Aam ton khaas ਆਮ ਤੋਂ ਖਾਸ
Рет қаралды 12 М.
Alex hid in the closet #shorts
00:14
Mihdens
Рет қаралды 14 МЛН