ਜਿਨ੍ਹਾਂ ਤਜਰਬਾ ਸਿੱਖਿਆ ਢਿੱਲੋਂ ਹੋਰਾਂ ਨੇ ਇੱਕੋ ਥਾਂ ਲਾਤਾ ਸਾਰਾ PRIME AGRO

  Рет қаралды 40,362

Shonki Sardar

Shonki Sardar

11 ай бұрын

#sukhjinder_lopon ‪@TRACTORFANS‬ ‪@PRIMETRACTORS‬ ‪@Dhillon_Bathinde_Aala‬

Пікірлер: 79
@jaskarnsingh3884
@jaskarnsingh3884 11 ай бұрын
ਬਾਈ ਉਮੀਦ ਨਹੀ ਸੀ ਤੇਰੇ ਕੋਲੋਂ ਚੋਰਸ ਹੀ ਛੱਡੀ ਜਾਨੇ ਗੋਲ ਕਰੋ ਰਿੜਦੇ ਨਹੀ ਲੋਕ ਹੁਣ ਪਾਗਲ ਨਹੀ ਰਹੇ
@RajveerSingh-iq5uw
@RajveerSingh-iq5uw 11 ай бұрын
22 loppon wala hi kissana da Hamdard aa 22 di lambhi Umar kare parmatma
@TajinderSingh-mt5up
@TajinderSingh-mt5up 11 ай бұрын
ਬਾਈ ਤੁਸੀਂ ਤਾਂ ਸੱਚ ਬੋਲਣ ਲਈ ਜਾਣੇ ਜਾਂਦੇ ਸੀ। ਅੱਜ ਤੇ ਹੱਦ ਹੀ ਕਰ ਦਿਤੀ ਸੁਣਿਆ ਸੀ ਉਨੀ,, ਇਕੀ ਦਾ ਫ਼ਰਕ ਹੁੰਦਾ ਸੀ ਅੱਜ ਤਾ ਤਿਨਾ ਨਾਲ ਰਲ ਕੇ ਤਾਂ ਹੱਦ ਬੰਨੇ ਹੀ ਟੱਪ ਗਿਆ
@gurkahlon85
@gurkahlon85 11 ай бұрын
ਹਾਂਜੀ ਵੀਰ ਪੈਸਾ ਨੇ ਅੰਨੇ ਕਰਤੇ ਇਹ ਫੁਦੂ ਖਿੱਚ ਰਹੇ ਆ ਲੋਕਾਂ ਦਾ
@unseenfarmerlife
@unseenfarmerlife 11 ай бұрын
Sab paise di khed hai sach kodiyan de bhaw bikda hai
@amardeepsinghbhattikala189
@amardeepsinghbhattikala189 11 ай бұрын
Pta nahi kyu veer na paise e mukh rakh lia
@parwinderbasati5942
@parwinderbasati5942 11 ай бұрын
Juuth wali gl y jii o tractor jagge boss to mofidfy aw theek aw ji
@GhoghaSinghFatehabadiya9828
@GhoghaSinghFatehabadiya9828 11 ай бұрын
Kive bande de dimag vicho gal kadoni aa tere to sikhna pena sukhjinder bai kyunki tu bai ene vadiya tricke nal interview karda ke agle nu dil di gal dasni hi pendi aa bai love you aa sukhjinder bai
@amankattu5084
@amankattu5084 11 ай бұрын
Ghaint galbat bai g
@kulvinderhappy8671
@kulvinderhappy8671 11 ай бұрын
ਬਾਈ ਸੀਜਨ ਵਿੱਚ ਜੀਵੇ ਡੱਡੂ ਨਿਕਲ਼ ਦੇ ਉਵੇਂ ਇਹ ਨਿਕਲ਼ੇ ਇਹਨਾਂ ਨੇ ਕਮੀਸ਼ਨ ਕੀਤਾ ਹੈ ਇਹ ਤਿੰਨੇ ਕੰਠੇ ਆ ਕਲਾ ਕਲਾਂ ਗੰਜੀਆਂ ਨੂੰ ਕੰਗੇ ਵੇਚਣ ਆਲ਼ਾ ਕਿਸਾਨ ਨੂੰ ਲੋਹਾ ਦੇ ਕੇ ਕਬਾੜੀਏ ਬਣਾਉਣ ਦੀ ਤਿਆਰੀ ਸੁਨੀਆਰ ਵਾਂਗ ਨਮਾਂ ਤਾਂ ਫੇਦਾ ਕਰੂੰ ਪੁਰਾਣਾ ਉਹਤੋਂ ਜਾਂਦਾ ਪੈਸੇ ਵਟਾਉ ਇਹ ਬਕਵਾਸ ਮਾਰ ਕੇ ਕੰਮਪਨੀਆ ਨੂੰ ਅਰਬਾਂ ਰੁਪਏ ਵੱਟਾਂ ਰਹੇ ਨੇ ਇਹਨਾਂ ਸਿਜਨ ਦੇ ਲੱਖਾਂ ਰੁਪਏ ਆਪ ਬਣਾਇਆ ਕਰਨੇਂ ਤੇ ਕਿਸਾਨਾਂ ਨੇ ਰੀਸ਼ਤੇ ਦਾਰਾਂ ਤੋ ਕਰਜ਼ੇ ਲੇਣੇ ਆੜਤੀਆਂ ਆਲ਼ੇ ਤਾ ਬਿਜਾਈ ਵੇਲੇ ਲੱਗ ਜਾਂਦੇ ਬਾਈ ਬਹਾਈ ਨਾਲ਼ ਵਧੀਆ ਜੀ ਰੁਟਾ ਵੇਟਰ ਕਰਕੇ ਐਮਬੀ ਪਲਾਂ ਤਹੀ ਤੋੜੂ ਹੱਲ ਪਤਾ ਨੀਂ ਕੀਆਂ ਕੀਆਂ ਧਰਤੀ ਚਾਰ ਉਂਗਲ ਵਾਹ ਕੇ ਪਕੀ ਕਰ ਲਈ ਬਾਈ ਬਹਾਈ ਬਰਾਬਰ ਝਾੜ ਕੱਢ ਕੇ ਵਖਾਏ ਕੋਈ। ਬਾਈ ਲੋਹਾ ਕਠਾ ਨਾ ਕਰੋ ਖੇਤੀ ਵਿੱਚ ਕੱਢਣ ਪਾਉਣ ਨੂੰ ਕੁੱਝ ਨਹੀਂ ਜੀਹੜੇ ਚਾਰ ਛਿੱਲੜ ਬੱਚ ਦੇ ਉਹ ਇਹ ਚਲਾਕ ਦਲਾਲਾਂ ਨੇ ਆਪਣੇ ਘੱਰ ਲੇ ਜਾਣੈਂ ਸੋ ਬਾਈ ਪਰਾਣੇ ਸੰਦ ਠੀਕ ਹੈ ਇਕ ਗਰਾਰੀ ਸਾਲ ਵਿੱਚ ਇਹਨਾਂ ਬਦਲ ਦੀਆਂ ਕਰਨੀ ਤੇ ਸਾਡੀਆਂ ਗਰਾਰੀਆਂ ਦੇ ਦੰਦੇ ਤੋੜਨ ਦੀ ਤੀਆਰੀ ਇਹਨਾਂ ਦੀ
@nachhtarsingh5546
@nachhtarsingh5546 11 ай бұрын
Bilkul sahi kiha veer
@sandhuprabh553
@sandhuprabh553 11 ай бұрын
ਬਾਈ ਜੀ 🙏 ਕੀ ਜ਼ਿਮੀਂਦਾਰ ਇਨਾ ਹੀ ਨਿਆਣਾ ਹੁੰਦਾ ਕਿ ਕੋਈ ਵੀ ਆ ਕੇ ਉਸ ਨੂੰ ਲੁੱਟ ਕੇ ਚਲਾ ਜਾਂਦਾ।ਕਿ ਕਿਸਾਨ ਕੋਲ ਇਨਾ ਵੀ ਦਿਮਾਗ ਨਹੀਂ ਕਿ ਉਹ ਆਪਣਾ ਬੁਰਾ ਭਲਾ,ਚੰਗਾ ਮਾੜਾ ਸੋਚ ਸਕੇ। ਕੋਈ ਧੱਕੇ ਨਾਲ ਕਿਸਾਨ ਨੂੰ ਚੀਜ ਫੜਾ ਜਾਂਦਾ ਤੇ ਪੈਸੇ ਜੇਬ ਚੋਂ ਕੱਢ ਕੇ ਲੈ ਜਾਂਦਾ 😏 ਫੇਰ ਤਾਂ ਸਾਨੂੰ ਜਿਉਣ ਦਾ ਹੱਕ ਹੀ ਨਹੀਂ ਕਿ ਜਿਹੜਾ ਆਉਂਦਾ ਉਹ ਹੀ ਲੁੱਟੀ ਜਾਂਦਾ 🤔ਕਮਾਲ ਐ ਯਾਰ ਤੁਸੀਂ ਬੰਦੇ ਉਸ ਕਿ ਬੁੱਤ ਉ ਕਿ ਜੋ ਵੀ ਆਏ ਤੁਹਾਡੀ ਜੇਬ ਵਿੱਚੋਂ ਜਿਨੇ ਚਾਹੇ ਕੱਢ ਕੇ ਲੈ ਜਾਵੇ ਤੇ ਤੁਸੀਂ ਬੁੱਤ ਬਣੇ ਖੜੇ ਰਹੋ🙏ਸਕੇ ਭਰਾ ਵੇਲੇ ਤਾਂ ਕਿਸਾਨ ਬੜਾ ਹੁਸ਼ਿਆਰ, ਅਕਲਮੰਦ,ਪੜਿਆ ਲਿਖਿਆ,ਅਣਖੀ,ਸੂਰਮਾ,ਕਾਤਲ ਬਣ ਜਾਂਦਾ ਤੇ ਬਾਹਰਲੇ ਤੁਹਾਨੂੰ ਫੁੱਦੂ ਬਣਾਈ ਜਾਂਦੇ ਉਦੋਂ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ ?
@gurkahlon85
@gurkahlon85 11 ай бұрын
ਰੋਟਾਵੇਟਰ ਦੀ ਖੋਜ ਹੀ ਇਹਨਾਂ ਨੇ ਕੀਤੀ ਹੈ? ਇਸ ਤੋ ਪਹਿਲਾ ਤਾਂ ਕੰਪਨੀਆਂ ਫੁਦੂ ਹੀ ਸੀ ਸਾਰਿਆਂ, ਬਹੁਤ ਵਧੀਆ ਗੱਲ ਹੈ ਹੁਣ ਤਾਂ ਫਿਰ 40 hp ਟਰੈਕਟਰ 8ਫੁੱਟ ਰੋਟਾਵੇਟਰ ਤੇ ਸੁਪਰ ਸੀਡਰ ਆਰਾਮ ਨਾਲ ਖਿੱਚੂ ਇਹਨਾਂ ਵਾਲਾ, ਟਰੈਕਟਰ ਕੰਪਨੀਆਂ ਦੇ ਵੱਡੇ ਟਰੈਕਟਰ ਵਿਕਣੇ ਬੰਦ ਹੋ ਜਾਣੇ ਹੁਣ, ਬਾਕੀ ਮੇਰਾ challage ਹੈ ਇਹਨਾਂ ਨੂੰ ਟਾਈਮ ਰੱਖ ਲੈਣ 5 -5 ਲੱਖ ਦੀ ਸ਼ਰਤ ਜਿਹੜਾ ਮਰਜੀ 60 hp tractor ਲੈਕੇ ਆਉਣ ਇਹਨਾਂ ਦੇ ਹੈ 8 ft ਰੋਟਾਵੇਟਰ ਤੇ ਟਰੈਕਟਰ ਮੈਂ ਬੰਦ ਕਰਕੇ ਦਿਖਾਓ ਜਾ ਨਾ ਬੰਦ ਹੋਇਆ 5 ਲੱਖ ਲੇ ਜਣ, ਜਮੀਨ ਤੇ ਖੇਤ ਮੇਰੀ ਪਸੰਦ ਦਾ ਹੋਊ
@kulvinderhappy8671
@kulvinderhappy8671 11 ай бұрын
@@sandhuprabh553 ਵਿਰ ਸੱਭ ਗੱਲਾਂ ਉਦੋ ਹੁੰਦੀਆਂ ਜਦੋਂ ਬਿਜ਼ਨਸ ਤੇ ਪੈਸਾ ਚੰਗ਼ਾ ਹੋਵੇ ਕਿਸਾਨ ਦੀ ਦੁਰ ਦਸ਼ਾ ਵਿਰ ਤੁਹਾਡੇ ਤੋਂ ਲੁਕੀ ਨਹੀਂ ਕੰਮ ਘਾਟੇ ਵਿੱਚ ਚੱਲਦਾ ਹੋਵੇ ਇੱਕ ਰੁਪਏ ਵੀ ਮਾਇਨੇ ਰੱਖਦਾ ਕੰਮ ਘਾਟੇ ਵਿੱਚ ਉਪਰੋਂ ਰੱਬ ਦੀ ਮਾਰ ਫੈਰ ਕਈ ਸਿਆਣੇ ਸਹਾਇਕ ਧੰਦੇ ਵਿਰ ਗੋਹਾ ਪਲੇ ਲੋਕਾਂ ਨੇ ਪੰਜਾਂ ਮਹੀਨੇ ਦਾ ਦੁੱਧ ਪੈਕਟਾਂ ਰੁਪੀ ਜ਼ਹਰ ਤਾਂ ਜਵਾਕਾਂ ਨੂੰ ਪਿਆ ਦੇਂਣਾ। ਪਰ ਕਿਸਾਨ ਨੂੰ ਚਾਰ ਪੈਸੇ ਦੇਂਣ ਨੂੰ ਮਹਿੰਗਾ ਕਿਸਾਨ ਇਸ ਟਾਇਮ ਮੱਰ ਰਿਹਾ ਸਿਆਣੈ ਆਖਦੇ ਮਰ ਦਾ ਕੀਆ ਨੀਂ ਕਰਦਾ//ਉਹ ਗੱਲ ਬਣੀ ਪਈ । ਕਿਸਾਨ ਡੀਪਰੇਸ਼ਨ ਵਿੱਚ ਹੈ ਤੇ ਡਾਕਟਰ ਕਹਿਦੇ ਉਸ ਟਾਇਮ ਤੁਸੀਂ ਸਹੀ ਫੈਸਲਾ ਨਹੀਂ ਲੇ ਸਕਦੇ ਟੇਂਸ਼ਨ ਕਰਕੇ ਘਾਟਾ ਪੁਰਾ ਕਰਨ ਵਾਸਤੇ ਤਾ ਕਿਸਾਨ ਜ਼ਹਿਰ ਪਿਣ ਤੱਕ ਗਏ ਨੇ ਹਲਾ ਕੇ ਕਿਨਾਂ ਗ਼ਲਤ ਹੈ ਪਰ ਉਹ ਇਹ ਵੀ ਕਰ ਲੇਦਾ ਤੁਸੀਂ ਇਹ ਉਤਪਾਦ ਦੀ ਗੱਲ਼ ਕਰਦੇ ਬਾਕੀ ਆਹ ਦਲਾਲ ਬੰਦੇ ਨੂੰ ਜਾਲ਼ ਵਿੱਚ ਫਸਾਉਣ ਨੂੰ ਕੰਮਪਨੀ ਆਲ਼ੀ ਰੱਖੇ। ਇਕ ਗਰਾਰੀ ਬਦਲੋ ਅਗਲੇ ਸਾਲ ਕਰੋੜਾਂ ਕਮਾਉਂਦੇ ਸੁਧਾਰ ਕਰਤਾ ਪਹਿਲਾਂ ਜੇ ਦਿੱਕਤ ਸੀ ਤਾਂ ਪ੍ਰਾਣਾਂ ਦੇ ਜਾਂ ਨਮੇਂ ਸਮਾਂਨ ਦੇ ਪੈਸੇ ਦੇ ਕੇ ਨਮਾਂ ਲੇ ਜਾਂ ਕਹੋ ਇਹਨਾਂ ਨੂੰ ਹੁਣ ਹੱੜਾ ਵਿੱਚ ਕਹੇ ਕਿਸਾਨ ਨੂੰ ਅਸੀਂ ਲੇਬਰ ਕੋਸਟ ਤੇ ਦਵਾ ਗੇ ਕਮਾਈਆਂ ਤਾਂ ਕਿਸਾਨ ਤੋਂ ਹੂਣ ਤੱਕ ਬਿਲੀਅਨ ਤੱਕ ਕਮਾਂਈ ਕੀਤੀ ਇੱਕ ਸਾਲ ਸੇਵਾ ਸਹੀ ।ਵਿਰ ਆਹ ਜੇਹੜੀਆਂ ਆਦਤਾਂ ਗਿਣਾਇਆ ਇਹ ਗਾਣੀਆ ਆਲ਼ੇ ਜੱਟਾਂ ਦੀਆਂ ਮੇਂ ਗੱਲ ਕਿਸਾਨ ਦੀ ਕੀਤੀ ਉਹ ਕਿਸੇ ਬਰਾਦਰੀ ਕਿਸੇ ਧਰਮ ਦਾ ਹੋ ਸਕਦਾ ਤੇ ਲੜਾਈ ਦੀ ਗੱਲ ਵੱਟਾਂ ਦੇ ਰੋਲੇ ਖ਼ਾਤਰ ਸ਼ੂਰੁਆਤ ਪਹਿਲਾਂ ਭਾਈ ਚਾਚੇ ਤਾਏ ਦੀ ਲੱਤ ਬਾਂਹ ਵੱਡਣ ਤੋਂ ਹੁੰਦੀ। ਮੇਂ ਨਹੀਂ ਕਿਹਾ ਕਿਸਾਨ ਅਨ ਪੜ੍ਹ ਹੇ ਜਾ ਬੇਬਕੁਫ ਹੇ ਇਹ ਤੁਸੀਂ ਸਮਝਦੇ ਹੋਣਗੇ ਮੈਂ ਰੇ ਭਰਾ ਘਾਟੇ ਵਿੱਚ ਹੋਂਣ ਕਰਕੇ ਚਿਤੰਤ ਨੇ ਦਗੜਾ ਮਗਰ ਨਾ ਲੱਗਣ ਇੰਨੀਆਂ ਬੇਨਤੀ ਕਰਨ ਨੂੰ ਲਿਖਿਆ ਸੀ ਜੀ ਮੇਰੇ ਕੇਹੜੇ ਜ਼ੇਬ ਤੋ ਜਾਣੇ ਸੋਚ ਸਕਦਾ ਸੀ ਪਰ ਨਹੀਂ ਇਹ ਮੇਰੀ ਹੀ ਜ਼ੇਬ ਹੇ ।ਹਰ ਕਿਸਾਨ ਮੇਰਾ ਹੈ ਉਹਦੀ ਹਰ ਖੁਸ਼ੀ ਤੇ ਹੱਰ ਘਾਟਾ ਮੇਰਾ ਹੈ ਜੋ ਮੇਰਾ ਮੈਨੂੰ ਲਾਈਕ ਕਰ ਹਾਜ਼ਰੀ ਜ਼ਰੁਰ ਲਵਾਉ ਬਾਕੀ ਖੁਸ਼ ਰਹੋ ✍️👏🙏
@kuldeepsidhu1149
@kuldeepsidhu1149 11 ай бұрын
Sirra. 👌❤️🙏
@user-qg8to9ty6l
@user-qg8to9ty6l 11 ай бұрын
ਕਿਸਾਨ ਭਰਾਵਾਂ ਨੂੰ ਬੇਨਤੀ ਐ ਵੀ ਬਰਾਬਰ ਤੇ ਝੋਨੇ ਦੇ ਕਰਚਿਆਂ ਚ ਚਲਾ ਕੇ ਦੇਖਿਆ ਕਰੋ
@satbirsingh5558
@satbirsingh5558 6 күн бұрын
ਸ਼ੌਂਕੀ, ਹਿਸਾਬ ਵਿੱਚ ਤੇਰਾਂ ਹੱਥ ਤੰਗ ਹੀ ਆ
@jatindersingh1809
@jatindersingh1809 11 ай бұрын
ਬਹੁਤ ਵਧੀਆ
@rajindernatt8262
@rajindernatt8262 11 ай бұрын
Good 👍
@karanSidhu-zb8cc
@karanSidhu-zb8cc 11 ай бұрын
Koi eicher tractor wala v das deaa kro bai ji
@udheypalsinghjeji8456
@udheypalsinghjeji8456 11 ай бұрын
Rotavtor vdiya eh par top quality ta shaktiman machio and lemken company de hi na prime agro rotavator da result ta 4 saal bad pata chalo ga v eh vadiya ja nhi
@GurwinderSingh-hz6bw
@GurwinderSingh-hz6bw 11 ай бұрын
❤❤
@simarjeetsingh6956
@simarjeetsingh6956 11 ай бұрын
ਕਿਉਂ ਬਾਈ ਰੁਪਏ ਪਿੱਛੇ ਕਿਸਾਨਾਂ ਦੀ ਲੁੱਟ ਕਰਾ ਰਿਹਾ ਬੇਨਤੀ
@vikramjitsingh7615
@vikramjitsingh7615 11 ай бұрын
❤❤❤❤❤❤❤
@avtardhillon3558
@avtardhillon3558 11 ай бұрын
👍👍
@sandeepsekhon8251
@sandeepsekhon8251 11 ай бұрын
Nice
@gindagill4028
@gindagill4028 11 ай бұрын
👍👍👍👍
@virendergill4016
@virendergill4016 11 ай бұрын
Tata da lohA be laya kro bro long time ali cheez h
@Manjindersingh-yt8uv
@Manjindersingh-yt8uv 11 ай бұрын
❤❤❤
@SaqibAli-qd9eo
@SaqibAli-qd9eo 11 ай бұрын
Good
@gurinderdeepsinghbhangu3651
@gurinderdeepsinghbhangu3651 11 ай бұрын
❤🔥
@dilbagsinghsarwara205
@dilbagsinghsarwara205 11 ай бұрын
Maschio ਤੋਂ ਸੱਭ ਥੱਲੇ ਆ
@Baljinder_Sodhi777
@Baljinder_Sodhi777 11 ай бұрын
Y Ji tusi Tarsem Jassar veer di film permot jrur kreo 🙏
@user-bv3uv5yj4e
@user-bv3uv5yj4e 11 ай бұрын
Deep 🙏🙏🙏🙏
@bansasingh1570
@bansasingh1570 11 ай бұрын
Gpe no 1 ha to
@RajbirSingh-yb4tl
@RajbirSingh-yb4tl 11 ай бұрын
Baai ji ek video dakker te narm jmeen ch chla k dikhao plz plz
@bansasingh1570
@bansasingh1570 11 ай бұрын
A jo 60 hp 8fit kho ta smprk kro
@SaqibAli-qd9eo
@SaqibAli-qd9eo 11 ай бұрын
Sukhjndar lopon zinda bad
@RajveerSingh-iq5uw
@RajveerSingh-iq5uw 11 ай бұрын
Narme te video v pa hun dhillon nu keh 22
@shahidkasana3682
@shahidkasana3682 2 ай бұрын
Pakistan me mil skta hai kya
@psjagpal5898
@psjagpal5898 11 ай бұрын
12fute vale veer di sonalika vale nal pakka ldayi hogi hu
@Vehlavlogger07
@Vehlavlogger07 4 ай бұрын
Price ki aa
@parwinderbasati5942
@parwinderbasati5942 11 ай бұрын
Macheo di seal aw jii
@rubalpreet7924
@rubalpreet7924 11 ай бұрын
Jagga tractor boss toh turbocharger modification hoi aa 750 di
@rajput6550
@rajput6550 11 ай бұрын
Yes
@gurvinderGurri2029
@gurvinderGurri2029 11 ай бұрын
Maschio . 1👌🏼
@user-qg8to9ty6l
@user-qg8to9ty6l 11 ай бұрын
ਵਾਹ ਓ ਬਾਈ 😂😂😂 ਕੀ ਕਹਿਣ ਡਹੇ ਓ 😮😂
@RajveerSingh-iq5uw
@RajveerSingh-iq5uw 11 ай бұрын
Bai g dhillon bathinde waliya ne pichle sal narme te video pai c narme bahut badiya ne kisana te o video ne bahut galat parbab paye kotsamhir di video c o kisana nu uss video ne Galt sabt kar ta iss vari v dekh Lao narme da hal
@sarjukumar7523
@sarjukumar7523 11 ай бұрын
Swaraj 735 kina foot Rotavitar lLagda 22
@Indo_farm-wale
@Indo_farm-wale 11 ай бұрын
Loppi 22 bna hi dinda top di gal ja k
@RajveerSingh-iq5uw
@RajveerSingh-iq5uw 11 ай бұрын
dhillon kehda c us video ch 22 asi laghe jande c par o rah ta agge janda he nahi gapp Mari janda ga
@tajindersinghsidhu7685
@tajindersinghsidhu7685 24 күн бұрын
Sadak te sade ala v 20 futt lyi firu😃
@papnachahal9458
@papnachahal9458 11 ай бұрын
ਬਠਿੰਡੇ ਵਾਲ਼ੇ ਨੂੰ ਲੋਕੋ ਕਿਉ ਕਹਿਦੋੳ ਖਤਮ ਹੋਇਆ ਇਕ ਮਿੰਟ ਤਾਂ ਤੂਸੀ ਲੋਕੋ ਆਲਗੇ ਨੂੰ ਹੀਰੋ ਤੇ ਇਕ ਮਿੰਟ ਜੀਰੋ ਕਰਦਿਨੋੳ
@RajveerSingh-iq5uw
@RajveerSingh-iq5uw 11 ай бұрын
22 g narme da bahut burra hal a
@JaspalSingh-ft7mx
@JaspalSingh-ft7mx 11 ай бұрын
ਬਾਈ ji amulet ਤਾਂ jimidar ਦਾ banda h
@khiala3571
@khiala3571 10 ай бұрын
ਬਾਈ ਆ seal maschio wale ta 420 di dinde aa yr
@satinderhanjra6344
@satinderhanjra6344 11 ай бұрын
Changi te moti afeem khanda by
@gursewaksingh3499
@gursewaksingh3499 11 ай бұрын
Jagatjeet is best rotavator in Punjab
@shonkitractorande
@shonkitractorande 11 ай бұрын
ਗੰਜਿਆਂ ਨੂੰ ਕੰਘੇ ਵੇਚਣ ਆਲੀ ਗੱਲ ਆ ਠੱਗ ਕੱਠੇ ਹੋਏ ਸਾਰੇ
@bansasingh1570
@bansasingh1570 11 ай бұрын
Gape a ga tampu ha
@indiaindian1181
@indiaindian1181 11 ай бұрын
Jadya tavya ve nika trocter vda chla leda a nika sand jada tang karda trocter nu
@jaskarnsingh3884
@jaskarnsingh3884 11 ай бұрын
ਬਠਿੰਡੇ ਵਾਲਾ ਤਾ ਖਤਮ ਆ ਕਦੋ ਦਾ
@SukhdeepSingh-fx6cm
@SukhdeepSingh-fx6cm 6 ай бұрын
😢jeeri.de.karche.vich.chlao.fir.dekhan.ge.company.jhoth.marn.da.theka.lia.by.Lopon.tu.bi.nal.ralgia.jhooth.kora
@jasvirsingh514
@jasvirsingh514 11 ай бұрын
ਇੱਕ ਸੱਚਾ 3 ਗੱਪੀ
@satbirsingh5558
@satbirsingh5558 6 күн бұрын
ਸ਼ੌਂਕੀ 1 ਨੰਬਰ ਦਾ ਮਲੰਗ ਬੰਦਾ
@bansasingh1570
@bansasingh1570 11 ай бұрын
Gla da kda sala gpe no 1
@RajveerSingh-iq5uw
@RajveerSingh-iq5uw 11 ай бұрын
Gulabi sundi karke
@dilpreet4717
@dilpreet4717 11 ай бұрын
Bhai dona nu kuch ni pta shonki sardar toh sala vela ghra te
@bansasingh1570
@bansasingh1570 11 ай бұрын
A sab gape ha
@bansasingh1570
@bansasingh1570 11 ай бұрын
Ga ldke tampu ha
@simranjitsingh9130
@simranjitsingh9130 11 ай бұрын
Ava bkwas mari janda a sala
ОБЯЗАТЕЛЬНО СОВЕРШАЙТЕ ДОБРО!❤❤❤
00:45
EVOLUTION OF ICE CREAM 😱 #shorts
00:11
Savage Vlogs
Рет қаралды 13 МЛН
2021 ਤੋਂ 2024 ਤੱਕ ਦਾ ਸਫ਼ਰ ❤️🙏#wmk #gba #farming #trending
18:57
Sonalika DI65 // CRDI // 4X4//Shuttle shift 2024
8:09
Akash Bhatia
Рет қаралды 6 М.
ОБЯЗАТЕЛЬНО СОВЕРШАЙТЕ ДОБРО!❤❤❤
00:45