ਆਹ ਮਸ਼ੀਨ ਹੱਥਾਂ ਦੀ ਲਵਾਈ ਵਾਂਗ ਬੀਜਦੀ ਆ ਸਿੱਧਾ ਝੋਨਾ

  Рет қаралды 38,652

Shonki Sardar

Shonki Sardar

2 ай бұрын

#sukhjinder_lopon

Пікірлер: 49
@baljindersinghs148
@baljindersinghs148 2 ай бұрын
ਅਸੀ ਝੋਨੇ ਦੀ ਸਿੱਧੀ ਬਿਜਾਈ 2019 ਤੋ ਸੁਰੂ ਕੀਤੀ ਹੈ ਸਾਡਾ ਝਾੜ ਕੱਦੂ ਵਾਲੇ ਝੋਨੇ ਨਾਲੋਂ ਵੱਧ ਨਿਕਲਦਾ ਹੈ ਜੀ ਇਹ ਮੈ ਆਪਣੇ ਖੇਤਾਂ ਦੀ ਗੱਲ ਕਰਦਾ ਜੀ ਸਾਰਾ ਕੁਝ ਹੁੰਦਾ ਵੀਰ ਜੀ ਪਹਿਲੇ ਸਾਲ ਮੇਹਨਤ ਵੱਧ ਆਈ ਕੱਦੂ ਵਾਲੇ ਝੋਨੇ ਨਾਲੋਂ ਖਰਚਾ ਬਹੁਤ ਘੱਟ ਰਿਹਾ
@tractorlovers56
@tractorlovers56 2 ай бұрын
No deo g pind kida ??
@tractorlovers56
@tractorlovers56 2 ай бұрын
No.
@RaviUppal5
@RaviUppal5 Ай бұрын
Verr ji number send karoo please ❤
@jiveshbains8273
@jiveshbains8273 2 ай бұрын
Waheguru ji
@numberdarrecords4310
@numberdarrecords4310 2 ай бұрын
ਵੀਰੇ ਮੈਨੂੰ ਝੋਨੇ ਦੀ ਸਿੱਧੀ ਬਿਜਾਈ ਕਰਦੇ ਨੂੰ 5 ਸਾਲ ਹੋ ਗਏ ਬਹੁਤ ਹੀ ਵਧੀਆ ਝਾੜ ਨਿਕਲਦਾ ਇਸ ਵਾਰੀ ਵੀ ਕਲ ਤੋਂ ਬਿਜਾਈ ਸ਼ੁਰੂ ਕਰਾਂਗੇ ਵੀਰੇ pind jhanduke distric mansa
@MalkeetSingh-de4zj
@MalkeetSingh-de4zj 2 ай бұрын
❤❤❤❤
@darshpreetsingh5399
@darshpreetsingh5399 2 ай бұрын
Very nice brother 👍👍
@Kissan_Ekta_Morcha
@Kissan_Ekta_Morcha 2 ай бұрын
ਬੇਕਾਰ ਹੈ ਪਿਛਲੇ ਸਾਲ ਲੈਕੇ ਗਏ ਸੀ ਕੋਈ ਬਾਹਲਾ ਫਰਕ ਨਹੀਂ ਪੁਰਾਣੀ ਮਸ਼ੀਨ ਦੀ ਬਿਜਾਈ ਚੰਗੀ ਹੈ
@jaswindermallan6606
@jaswindermallan6606 2 ай бұрын
ਮਸੀਨ ਵਿਕਾਊ ਹੈ
@RaghbirsinghDhaliwal
@RaghbirsinghDhaliwal 2 ай бұрын
ਮੇਰੇ ਕੋਲ ਵੀ ਹੈ 2023 ਵਿਚ ਲਈ ਸੀ 14 ਕਿਲੇ ਬੀਜਾਈ ਕੀਤੀ ਸੀ,ਸੇਲ ਕਰਨੀ ਹੈ ,
@pardeepbishnoi111
@pardeepbishnoi111 2 ай бұрын
Kinne di deni h
@KaliramJangra-re5yn
@KaliramJangra-re5yn 2 ай бұрын
Ram Ram Shonki sardar ji
@SADA-DHANDA
@SADA-DHANDA 2 ай бұрын
👌👌👌👌
@GurpreetSingh-ib7me
@GurpreetSingh-ib7me 2 ай бұрын
Veer ji chone ch 'saon' kale chone da haal ve daso
@manjeet_kamboj
@manjeet_kamboj 2 ай бұрын
ਵੀਰ ਜੀ ਮੈ ਖੁਦ ਬਿਜਾਈ ਕਰਦਾ ਹਾਂ। ਪਰ ਪਾਣੀ ਬੱਚਦਾ ਹੈ ਇਹ ਝੂਠ ਹੈ।
@MkhurramRasheed
@MkhurramRasheed Ай бұрын
Excellent
@mandeepsinghrathi4940
@mandeepsinghrathi4940 2 ай бұрын
ਬਾਈ ਝਾੜ ਨੀ ਆਉਦਾ ਸਿਧੀ ਬਿਜਾਈ ਨਾਲ 15. 20 ਕਿਲੇ ਬੀਜ ਕੇ ਦੇਖ ਲਿਆ 24 25 ਦਾ ਝਾੜ ਮਸਾ ਆਉਦਾ ਪਟਿਆਲ਼ਾ ਨਾਭਾ ਭਾਦਸੋ
@Gurmukh10
@Gurmukh10 2 ай бұрын
Bhadson ਕਿੱਥੇ vir ਚਾਸਵਾਲ ਤਾਂ ਨ੍ਹੀ
@rashpalsingh8985
@rashpalsingh8985 2 ай бұрын
Baki duniya da chaar kive ayi janda fer comment read e kr k dekhlo bai kami tuhade ch a naa k sidhi behai ch a
@Live_with_nature1234
@Live_with_nature1234 2 ай бұрын
37 quentel aaye by 4 saal hoge
@HR44VALOGER420
@HR44VALOGER420 2 ай бұрын
Veer ji 40 quntel weight something ho janda hi zhar
@pappibinner2855
@pappibinner2855 2 ай бұрын
ਉਹ ਭਰਾਵਾ ਬੀਜੀਆ ਝੋਨਾ ਕੱਦੂ ਵਾਲੇ ਝੋਨੇ ਨਾਲੋਂ ਦੁਗਣਾ ਪਾਣੀ ਖਰਾਬ ਕਰਦਾ ਤੇ ਨਦੀਨ ਅਲੱਗ ਤੰਗ ਕਰਦੇ ਹਨ ਹਾਂ ਝਾੜ ਇੱਕੋ ਜਿਹੇ ਨਿਕਲਦੇ ਹਨ
@tajinderjitsinghghuman6090
@tajinderjitsinghghuman6090 2 ай бұрын
You are totally wrong.
@rashpalsingh8985
@rashpalsingh8985 2 ай бұрын
Chalo fer ghar batho tik ke kam krna tuhade vass di gall ni
@ManiKalyan-fx2iw
@ManiKalyan-fx2iw 2 ай бұрын
ਤੁਹਾਨੂੰ ਸਾਭਨਾ ਨੀ ਆਇਆ
@GurmeetSingh-yo3zf
@GurmeetSingh-yo3zf 2 ай бұрын
Good ji veer ji rate kina h
@HR44VALOGER420
@HR44VALOGER420 2 ай бұрын
ਵੀਰ ਜੀ ਆਪਣੇ 5 ਸ਼ਾਲ ਹੋਗੇ ਬਿਜਾਈ ਕਰਦੇ ਹਾਂ ਝਾੜ ਬਹੁਤ ਵਧੀਆ ਹੈ uriya and pesticides vi ghat pende ne and bimaari vi ghat pendi h
@Prabhjeetsingh-mf4eg
@Prabhjeetsingh-mf4eg 2 ай бұрын
Veer ji nadeena nu kis tarah control kariye
@bhaskardhakad1369
@bhaskardhakad1369 2 ай бұрын
मुझे भी लेना है मैं मध्य प्रदेश से हो कहां पर मिल जाएगा
@amitkumar-ey9fo
@amitkumar-ey9fo 2 ай бұрын
Bae je rate be das deo karo
@sanwal8148
@sanwal8148 2 ай бұрын
Asi sari jameen theke te kadh de aa koi risk ni le sakde sidhi bijai wali
@sukhmansingh1375
@sukhmansingh1375 2 ай бұрын
Yah machine Kanak bhi Bij sakti hai reply Jarur karna
@HR44VALOGER420
@HR44VALOGER420 2 ай бұрын
Nhi ji ONLY rice ke liye h
@user-ip5gs2dl9g
@user-ip5gs2dl9g 2 ай бұрын
Y rate daso
@gurdeepsinghgurdeep2720
@gurdeepsinghgurdeep2720 2 ай бұрын
1,35,000
@user-ip5gs2dl9g
@user-ip5gs2dl9g 2 ай бұрын
@@gurdeepsinghgurdeep2720 dhanwaan ji
@gurwantsingh5068
@gurwantsingh5068 2 ай бұрын
​@@gurdeepsinghgurdeep2720Good Job, Bahut Meharbani bai jee 🙏🙏🙏🙏🙏🙏🙏🙏🙏🙏🙏🙏🙏
@user-us4gj8xw1r
@user-us4gj8xw1r 2 ай бұрын
ਗਰੀਬ ਨੂੰ ਨਾ‌‌ ਕਮਾ ਕੇ ਖਾਣ ਦਿਓ
@kissanjattkissan9976
@kissanjattkissan9976 2 ай бұрын
Phaiya di satt lgda tu
@DreamyOwl
@DreamyOwl 2 ай бұрын
Jamna greeb tuhade hath vich nahi , parr j tusi marde gareeb ho ta tuhadi galti hai.
@angrejsangha9537
@angrejsangha9537 2 ай бұрын
ਰੇਟ ਵੀ ਦੱਸੋ ਕਿੰਨੇ ਦੀ ਆ
@tractorcraze764
@tractorcraze764 2 ай бұрын
130
@gurwantsingh5068
@gurwantsingh5068 2 ай бұрын
Bai jee 130 Rupees, ya 130 Km. ya kuch hor.....?? Explain karo Plz......?​@@tractorcraze764
@tractorcraze764
@tractorcraze764 2 ай бұрын
Vr 135000 di
@HR44VALOGER420
@HR44VALOGER420 2 ай бұрын
@@tractorcraze764 hun 160000/- di h
@luckysidhu1952
@luckysidhu1952 2 ай бұрын
😂😂😂ssr. Fffd Bnndd ggaaosip
@MalkeetSingh-de4zj
@MalkeetSingh-de4zj 2 ай бұрын
❤❤❤❤
Дарю Самокат Скейтеру !
00:42
Vlad Samokatchik
Рет қаралды 7 МЛН
Did you believe it was real? #tiktok
00:25
Анастасия Тарасова
Рет қаралды 55 МЛН
I Can't Believe We Did This...
00:38
Stokes Twins
Рет қаралды 104 МЛН
Дарю Самокат Скейтеру !
00:42
Vlad Samokatchik
Рет қаралды 7 МЛН