Show with Balkaur Singh Sidhu | EP 322 | Talk with Rattan

  Рет қаралды 258,782

Talk with Rattan

Talk with Rattan

8 ай бұрын

#sidhumoosewala #balkaursinghsidhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 1 100
@karmitakaur3390
@karmitakaur3390 8 ай бұрын
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@JpSingh-oz2xe
@JpSingh-oz2xe 8 ай бұрын
ਨਹੀਂ ਨਾ maria ਨਾ ਚੁੱਪ ਉਹ ਅਜ ਵੀ ਬੋਲ ਰਿਹਾ
@dastagirkhalid8355
@dastagirkhalid8355 8 ай бұрын
Yes always lived in our hearts legend king shubdeep Singh sidhu moose Wala 😢💔 lahore 🇵🇰
@saabofficial8331
@saabofficial8331 8 ай бұрын
HJE 100 SAAL NHI CHUP HUNDA PUTT HAR ELECTION HI SIDHU DA INSAAF DVON DE MUDDE TE HOYA KREGI YAAD RKHI
@mandeepSingh-yv2tf
@mandeepSingh-yv2tf 8 ай бұрын
Hlo
@gagangill5102
@gagangill5102 8 ай бұрын
ਉਸ ਦੇ ਘਰ ਵਾਲੇ ਐਵੇਂ ਕਮਲੇ ਜੇੜੇ ਰੋਂਦੇ ਰਹਿੰਦੇ ਸਾਰਾ ਦਿਨ.... ਐਵੇਂ ਹਵਾਈ ਗੱਲਾਂ
@Anonymous-id2rk
@Anonymous-id2rk 8 ай бұрын
ਬਲਕੌਰ ਸਿੰਘ ਜੀ ਨੂੰ ਬਹੁਤ ਸਖਤ ਸਕਿਓਰਟੀ ਦੀ ਜਰੂਰਤ ਹੈ ਤੇ ਕਿਸੇ ਨਜਦੀਕੀ ਯਾ ਦੂਰ ਦੇ ਦੋਸਤ ਰਿਸ਼ਤੇਦਾਰ ‘ਤੇ ਯਕੀਨ ਨਾ ਕਰਨ। ਜਦੋਂ ਸਰਕਾਰ ਏਨਾ ਦਿਮਾਗ ਲਾਕੇ ਲੋਕਾਂ ਨੂੰ ਹੋਰ ਗੱਲਾਂ ਚ ਭਰਮਾਂਉਦੀ ਐ, ਓਂਦੋ ਆਪ ਜੀ ਹੀ ਕੁਝ ਸੋਚਣ ਲਈ ਸਭ ਨੂੰ ਮਜਬੂਰ ਕਰ ਦਿੰਦੇ ਹੋ। ਅਸੀ ਕਿਤੇ ਫੇਰ ਹੱਥ ਮਲਦੇ ਰਹਿਣਾ, ਸਰਕਾਰਾਂ ਕਿਸੇ ਹੱਦ ਤਕ ਵੀ ਜਾ ਸਕਦੀਆਂ ਹਨ।
@gurkiratbhinder5005
@gurkiratbhinder5005 8 ай бұрын
Ehnu kisne marna .
@HarpreetSingh-vq5wy
@HarpreetSingh-vq5wy 8 ай бұрын
@@gurkiratbhinder5005j kise gal da pta nai na hunda eve bhen nai chudvai di vich Aa k
@Anonymous-id2rk
@Anonymous-id2rk 8 ай бұрын
@@gurkiratbhinder5005 if state is using its whole power to make a narrative then balkaur singh totally changes the perspective of people. Then, what we can expect from them?
@gurkiratbhinder5005
@gurkiratbhinder5005 8 ай бұрын
​@@HarpreetSingh-vq5wytu avdi maa bhejda c nachaar kol bhede😅😅
@dhaliwal1217
@dhaliwal1217 8 ай бұрын
​@@gurkiratbhinder5005ਤੂੰ ਕਿਸ ਦੀ ਭੇਡ ਆ 🐑🐑 ਮਹੈਅ ਮਹੈਅ ਕਰਨ ਆ ਗਈ, ਤੇਰੀ ਭੈਣ ਤੇ ਚੜਜਾ ਜੁੱਤੀਆਂ ਸਣੇ
@JassaJattShorts
@JassaJattShorts 8 ай бұрын
ਇੱਕ ਅਵਾਜ ਤੇ ਹਾਜ਼ਰ ਹੋਵਾਂਗੇ ਬਾਪੂ ਜੀ 🙏🏼 ਹਜੇ ਮੁਕਿਆ ਨੀਂ ❤️ #Rip #Restinpower #Justiceforsidhumoosewala
@vishalbhardwaj1064
@vishalbhardwaj1064 8 ай бұрын
🙏🏻ਤੁਹਾਡਾ ਮੈਸਿਜ ਮਿਲ ਗਿਆ ਬਾਪੂ ਜੀ 🙏🏻 ਅਸੀਂ ਤਿਆਰ ਆ ਬਸ ਆਵਾਜ਼ ਲਗਾਓ ਕਦੋ, ਕਿੱਥੇ ਆਉਣਾ ਅਸੀਂ ਪੁਹੰਚਾ ਗੇ, ਫ਼ਿਕਰ ਨੀ ਕਰਨਾ ਕਿਸੇ ਗੱਲ ਦਾ ਪੰਜਾਬ ਤੁਹਾਡੇ ਨਾਲ ਹੈ 🙏🏻❤ ਬਸ ਜਗ੍ਹਾ ਤੇ ਤਰੀਕ ਦਸੋ ਫਿਰ ਸਰਕਾਰ ਨੂੰ ਦੱਸਾਂਗੇ ਕੇ ਮੂਸੇਵਾਲਾ ਕੌਣ ਆ 🙏🏻❤ ਹਮੇਸ਼ਾ ਤੁਹਾਡੇ ਨਾਲ ਹਾਂ 🙏🏻❤ ਜਿੰਨੇ ਚੋਹਂਣ ਵਾਲੇ ਆ ਤਕੜੇ ਹੋਜੋ 🙏🏻❤ always support 🙏🏻❤ #justiceforsidhumoosewala
@jassakhehrajassakhehra8062
@jassakhehrajassakhehra8062 8 ай бұрын
Ryt bro 👍💪💪
@mandeepgill8302
@mandeepgill8302 8 ай бұрын
ਬਾਪੂ ਜੀ ਤੁਸੀ ਆਵਾਜ਼ ਤਾਂ ਦਿਓ, ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਤਿਆਰ ਬੈਠੇ ਆ । #justiceforsidhumoosewala❤
@balkinderbhathal5273
@balkinderbhathal5273 8 ай бұрын
ਰਤਨ ਇੱਕ ਵਧੀਆ ਸੱਚਾ ਪੱਤਰਕਾਰ ਹੈ 🙏
@parmindersinghdhanoa5102
@parmindersinghdhanoa5102 8 ай бұрын
ਸਰਦਾਰ ਸਾਬ ਸਾਨੂੰ ਨਹੀਂ ਲਗਦਾ ਇਨਸਾਫ਼ ਮਿਲੂ ਬਾਕੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੇ ਤੇ ਕਿਰਪਾ ਕਰਨ ਮੇਹਰ ਭਰਿਆ ਹੱਥ ਰੱਖਣ ਜੀ ❤❤❤❤❤
@SUMSMARTY-bp3gi
@SUMSMARTY-bp3gi 8 ай бұрын
Farh ta lai saare hun hor ki insaaf chahida.😂..ja fir hun sarkar baki v saare singra nu goli maar dewe 😂😂😂
@parmindersinghdhanoa5102
@parmindersinghdhanoa5102 8 ай бұрын
@@SUMSMARTY-bp3gi veere tainu haasa aunda bhut ohna maapea nu puch ohna da ki haal aa baaki master mind aje tak kaabu nhi aye
@gagandhaliwal1138
@gagandhaliwal1138 8 ай бұрын
ਸਰਕਾਰੀ ਕਤਲ ਸੀ Deep Sidhu ਤੇ ਸਿੱਧੂ ਮੂਸੇਵਾਲਾ ਦਾ 😤
@user-kSSingh
@user-kSSingh 8 ай бұрын
Hun ji 100%right
@yaadofficial5275
@yaadofficial5275 8 ай бұрын
ਅਣਖੀ ਆ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਹੁੰਦੇ ਚੁੰਨੀਆਂ❤️miss u sidhu yaara
@SUMSMARTY-bp3gi
@SUMSMARTY-bp3gi 8 ай бұрын
Veera tu sidhu da oh gaana ta suniya e hona👉 gabru mudeer utte raaj karda...tu gabru de dil utte raaj kardi"...ihda matlab ta taunu pta e hona veer..ja mai dss dena...sidhu "mundeer" kehnda c ohna nu jihre apne aap ch bahut vadde fan bani baithe ohde...😂itho ih v pta lgda ke kinni ku ijjat c ohde dil ch ohna loka layi jihna ne ohnu hit kita...MUNDEER👈😂😂😂
@yaadofficial5275
@yaadofficial5275 8 ай бұрын
@@SUMSMARTY-bp3gi bro nachaar puna ni psnd apa nu ta sidhu nu sunde c baki bro tusi jo sochna socho koi chkr ni haiga apa nu, khush rho apniya socha ch
@Anilyadav17938
@Anilyadav17938 8 ай бұрын
​@@SUMSMARTY-bp3giਆ ਗਿਆ ਮਾਂ ਚੁਦਾਉਣ
@puransingh4163
@puransingh4163 8 ай бұрын
ਇਕ ਵੀ ਦਿਨ ਇਹੋ ਜਿਹਾ ਨੀ ਜਦੋਂ ਅਸੀ ਸਿੱਧੂ ਨੂੰ ਯਾਦ ਨਾ ਕਿਤਾ ਹੋਵੇ ਪੰਜਾਬ ਸਰਕਾਰ ਤਾਂ ਇਨਸਾਫ ਲਈ ਕੋਈ ਸੀਰੀਅਸ ਨਹੀ ਪੰਜਾਬ ਦੇ ਲੋਕਾਂ ਨੂੰ ਹੀ ਇਕਠਾ ਹੋਣਾ ਪੈਣਾ
@Punjabisurma
@Punjabisurma 8 ай бұрын
ਸਰਦਾਰ ਬਲਕੌਰ ਸਿੰਘ ਜੀ ਸੱਚ ਸਾਬਿਤ ਕਰ ਦਿੱਤਾ ਸਿੱਧੂ ਮੂਸੈ ਵਾਲਾ ਦੀ ਕਤਲ ਦਾ
@gurchransingh5674
@gurchransingh5674 8 ай бұрын
ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਬਲਕੌਰ ਸਿੰਘ ਜੀ ਦੀ ਇੰਟਰਵਿਊ ਛੇਤੀ ਤੋਂ ਛੇਤੀ ਕਰਿਆ ਕਰੋ ਜੇ ਗੂੰਗੀਆ ਬੋਲੀਆ ਸਰਕਾਰਾਂ ਇਨਸਾਫ ਦੇਣ ਦੁਖੀ ਪਰਿਵਾਰ ਨੂੰ ਸਕੂਨ ਮਿਲ ਸਕੇ ਕਾਂਗਰਸੀ ਗੱਦਾਰ ਤਾ ਪੱਲਾ ਝਾੜ ਗਏ
@kamaljeetkaurlotus6309
@kamaljeetkaurlotus6309 8 ай бұрын
ਕਾਂਗਰਸੀ ਰਾਜਾ ਵੜਿੰਗ ਵੀ ਸ਼ਾਮਲ ਹੈ ਅਪ੍ਰਤੱਖ ਤੌਰ ਤੇ। ਕੋਈ ਨਹੀਂ ਪਰਮਾਤਮਾ ਬਾਕੀਆਂ ਦੇ ਨਾਲ ਉਸਦੀ ਪੋਲ ਵੀ ਖੋਲੇਗਾ।
@ranjeetsinghkahlon1517
@ranjeetsinghkahlon1517 8 ай бұрын
Sidhu di katal aap party by
@neo8neo8
@neo8neo8 8 ай бұрын
Only SMW Father can be this strong 💪 ❤ lots of love and blessings to BapuJi #JusticeForSidhuMooseWala
@deeppanjabnetwork7015
@deeppanjabnetwork7015 8 ай бұрын
#Sidhu moosewala zindabad ਅਸੀ ਇਨਸਾਫ ਲਈ ਜਰੂਰ ਲੜਾਗੇ ਬਾਪੂ ਜੀ ਕਿਸੇ ਗੱਲ ਪ੍ਰਵਾਹ ਨਾ ਕਰੋ ਆਮ ਲੋਕ ਸਿੱਧੂ ਵੀਰ ਲਈ ਪੁਰੀ ਵਾਹ ਲਾ ਦੇਣਗੇ ਸਿੱਧੂ ਵੀਰ ਸਾਡੇ ਦਿੱਲਾ ਵਿੱਚ ਹੈ 🙏
@sharan4475
@sharan4475 8 ай бұрын
ਜੱਟਾ ਤੇਰੇ ਨਾਲ ਐਨਾ ਪਿਆਰ ਆ ਬੀ ਅੱਜ ਵੀ ਤੇਰੇ ਦੁਸ਼ਮਣ ਡੱਬੂ ਜਾਂ ਮਨਕੀਰਤ ਦਾ ਕੋਈ ਗਾਣਾ ਯੂਟਿਊਬ ਤੇ ਆ ਜਾਵੇ ਤਾ no interested ਕਰ ਦਿੰਨੇ ਆ ਨਫਰਤ ਹੋ ਗਈ ਦੋਵਾ ਖੱਚਾ ਨਾਲ😢😢😢
@Anilyadav17938
@Anilyadav17938 8 ай бұрын
❤❤
@JagdevSingh-gd9om
@JagdevSingh-gd9om 8 ай бұрын
ਇਹ ਸੀ ਸਬ ਤੋਂ ਵੱਡੀ ਖੱਚ ਜਿਹੜਾ ਗੱਡੀ ਚੜਾ ਦਿੱਤਾ ਅਗਲਿਆਂ ਨੇ
@sarthakgogia4448
@sarthakgogia4448 8 ай бұрын
Bht intelligent ne sidhu de father har chij nu boht Gerahi nal dekh rhe ..
@punjjaabdesh8659
@punjjaabdesh8659 8 ай бұрын
ਹਾਂ ਇਹ ਗੱਲ ਤਾਂ ਹੈ। ਬੰਦਾ ਬਹੁਤ ਦੂਰ ਤੱਕ ਸੋਚ ਜਾਂਦਾ। ਵਾਕਿਆ ਦਿਮਾਗੀ ਤਾਂ ਹੈ।
@justicefor_Sidhumossewala
@justicefor_Sidhumossewala 8 ай бұрын
ਵਾਹਿਗੁਰੂ ਜੀ ਮਾਂ ਬਾਪੂ ਜੀ ਤੇ ਸਿਰ ੳੁਪਰ ਮਿਹਰ ਹੱਥ ਰੱਖਣਾ ਜੀ
@mr.gangarhhappy7939
@mr.gangarhhappy7939 8 ай бұрын
ਸਮਾਜਸੇਵੀ ਚਵਲ ਬਣੇ ਫਿਰਦੇ ਅ ਸਭ
@lg7065
@lg7065 8 ай бұрын
ਵੀਰ ਜੀ ਵਾਹਿਗੁਰੂ ਜੀ ਸਿੱਧੂ ਪੁੱਤਰ ਨੂੰ ਇਨਸਾਫ਼ ਜ਼ਰੂਰ ਦੇਵੇਗਾ ਅਸੀਂ ਵਾਹਿਗੁਰੂ ਅੱਗੇ ਹਰ ਪਲ ਅਰਦਾਸ ਕਰਦੇ ਹਾਂ . ਪਾਪੀਆਂ ਨੂੰ ਨਰਕਾਂ ਵਿੱਚ ਵੀ ਡੌਈ ਨਹੀ ਮਿਲਣੀ .ਦਿਲ ਬਹੁਤ ਰੌਦਾ ਆਪ ਜੀ ਤੇ ਸਾਡੀ ਭੈਣ ਜੀ ਨੂੰ ਵੇਖ ਕੇ . I will never forget my Sidhu putt ❤😭🙏
@HarpreetSingh-lc7jq
@HarpreetSingh-lc7jq 8 ай бұрын
ਬਾਬੂ ਇੱਕ ਵਾਰ ਅਵਾਜ ਤਾਂ ਮਰ ਜਾਣ ਦੇ ਦੰਗੇ❤️🏹⛳️
@amannatt2629
@amannatt2629 8 ай бұрын
ਜੌ ਜੋਂ ਸ਼ਾਮਲ ਹੈ ਕੋਇ ਵੀ ਹੋਵੇ ਕਿੱਡਾ ਵੱਡਾ ਕਯੋ ਨਾ ਹੋਵੇ ਰੱਬ ਇਨਸਾਫ ਕਰੂਗਾ ਇਨਸਾਫ ਜਰੂਰ ਹੋਉਗਾ ਕੁੱਤੇ ਦੀ ਮੌਤ ਮਰਨ ਗੇ
@kuldeepaulakh4725
@kuldeepaulakh4725 8 ай бұрын
ਬਲਕੌਰ ਸਿੰਘ ਜੀ ਨੂੰ ਸਖ਼ਤ ਸਕਿਉਰਟੀ ਦੀ ਜ਼ਰੂਰਤ ਹੈ …🙏🙏
@ManishKumar-op8hi
@ManishKumar-op8hi 8 ай бұрын
Sidhu moose wala ❤
@karansandhu8479
@karansandhu8479 8 ай бұрын
ਬਹੁਤ ਸਬਰ ਵਾਲੇ ਇਨਸਾਨ ਹਨ ਬਾਪੂ ਬਲਕੌਰ ਸਿੰਘ ਜੀ.. ਪਰਮਾਤਮਾ ਕਰੇ ਸਾਡੇ ਸਿੱਧੂ ਬਾਈ ਦੇ ਕੇਸ ਦੀ ਸੱਚਾਈ ਜਲਦੀ ਸਾਮ੍ਹਣੇ ਆ ਜਾਵੇ.. ਫਿਰ ਕਿਤੇ ਜਾ ਕੇ ਪਰਵਾਰ ਦੇ ਮਨ ਨੂੰ ਸ਼ਾਂਤੀ ਮਿਲੂ..... ਸੰਘਰਸ਼ ਜਾਰੀ ਆ... ਅਸੀਂ ਸਭ ਨਾਲ ਆ ...
@sarahkaur8155
@sarahkaur8155 8 ай бұрын
Justice for Sidhumoose wala
@MADE_IN_PANJAB
@MADE_IN_PANJAB 8 ай бұрын
M❤O❤O❤S❤E❤W❤A❤L❤A❤ Unreal amount of mental strength balkaur singh ji is showing
@Youtubegurjot82
@Youtubegurjot82 8 ай бұрын
ਭੋਲਿਆ ਬੰਦਿਆਂ ਤੈਨੂੰ ਇਨਸਾਫ ਸਿਰਫ ਖਾਲਸਾ ਈ ਦਊ ਤੇ ਜਰੂਰ ਦਊ
@prabh555
@prabh555 8 ай бұрын
Idan nai hunda Khalsa te aap khilaf se sidhu de ..bhut tang kitta loka ne
@kesaranttal1421
@kesaranttal1421 8 ай бұрын
Kidda dau insaf khalsa. Plz dssyo jra
@jakhmidil8114
@jakhmidil8114 8 ай бұрын
ਐਂਵੇ ਜਬਲੀਆਂ ਮਾਰੀ ਜਾਨਾ ਨਾਂ ਸਿਰ ਨਾਂ ਪੈਰ ਆ ਤੇਰੇ ਕੁਮੈਂਟ ਦਾ।
@beantkaur814
@beantkaur814 8 ай бұрын
Sidhu moose wala ❤❤ miss you sidhu ustaad 😢😢😢😢😭😭💎💎 mudke aaja jatta 😢😢😢😢😭😭😭💎💎💎we full support sidhu moose wala and his mother and father ❤❤❤❤❤❤❤❤
@gurmukhsingh31
@gurmukhsingh31 8 ай бұрын
Justice for sidhumoosewala ❤
@harpreetdhiman7556
@harpreetdhiman7556 8 ай бұрын
ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ
@devindersinghmaanPB23
@devindersinghmaanPB23 8 ай бұрын
ਵਾਹਿਗੁਰੂ ਚੜਦੀ ਕਲਾ ਰੱਖੀ ਸਾਡੇ ਬਾਪੂ ਜੀ ਦੀ 🙏🙏🙏🙏🙏
@user_jatt_5911
@user_jatt_5911 8 ай бұрын
Baapu ji aasi tohade nal aa❣️❣️❣️
@harpreetSinghhappy733
@harpreetSinghhappy733 8 ай бұрын
Sidhu Moosewala bai apni jagah sahi hegga c tahi live hoke Sab kuch Sach bol gya c hun jehdi news chal rahi sari fake ne #justiceForSidhuMoosewala
@sukhsahni2640
@sukhsahni2640 8 ай бұрын
Dil da ni c mada sada sidhu moose wala❤❤miss you 22❤❤
@ParminderSingh-jz4uf
@ParminderSingh-jz4uf 8 ай бұрын
ਬਾਪੂ ਫ਼ਿਕਰ ਨਾ ਕਰ। ਬਸ ਇੱਕ ਵਾਰ ਆਵਾਜ਼ ਮਾਰ ਦੀ। ਤੇਰੇ ਪਿੱਛੇ ਕੋਈ ਕਤਲ਼ ਗਲ ਪਵਾਉਣਾ ਪੈ ਗਿਆ ਪਵਾ ਲਵਾਂਗਾ। ਕੋਈ ਚੱਕਰ ਨੀ। ਸਿੱਧੂ ਜ਼ਿੰਦਾਬਾਦ।
@fitnesshub366
@fitnesshub366 8 ай бұрын
Hahahaha
@saabofficial8331
@saabofficial8331 8 ай бұрын
SALEYA ENA HI JIGRA H TE LAWRENCE DI PESHI DE UNKO MAR DE SALI KHACH 😂😂
@golubrar4391
@golubrar4391 8 ай бұрын
Tery wargy diyan tattian ne rukk diyan hundiyan jdo police a jay sahmnay
@sukhmanjotsingh7427
@sukhmanjotsingh7427 8 ай бұрын
Just for sidhu moosewala 🙏🙏
@user-ps5yt3hm8d
@user-ps5yt3hm8d 8 ай бұрын
Ae sab sarkar karva rahi aa baapu ji bahut strong aa waheguru ji chaaddikala ch rakhan hamesha ❤
@majersingh6529
@majersingh6529 8 ай бұрын
ਅਣਖੀ ਆ ਗੀਤ ਜੱਟ ਦੇ Miss you 🌹
@Vikrambrar3
@Vikrambrar3 8 ай бұрын
ਬਾਪੂ ਜੀ ਦਬਯੋ ਨਾ ਅਸੀਂ ਤੁਹਾਡੇ ਨਾਲ ਹਾਂ ਅੱਜ ਤੁਹਾਨੂੰ ਦੇਖ ਕੇ ਹੌਸਲਾ ਆ ਗਿਆ
@babbuyt18
@babbuyt18 8 ай бұрын
Rest in power🕊
@user-tv8hc2tp9k
@user-tv8hc2tp9k 8 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਲੀਵਾਲ ਸਾਬ ਚੜ੍ਹਦੀ ਕਲਾ ਹੋ (ਕਰਮਜੀਤ ਸਿੰਘ ਧਾਲੀਵਾਲ ਪਿੰਡ ਧੂਰਕੋਟ ਬਰਨਾਲਾ)
@jugrajsinghsidhu1551
@jugrajsinghsidhu1551 8 ай бұрын
ਦੋਸਤੋ ਬਾਈ ਬਲਕੌਰ ਸਿੰਘ ਦਾ ਤਾ ਉਹ ਮੁੰਡਾ ਸੀ ਉਹ ਵੀ ਹੋਣ ਹਾਰ ਚੰਗੇ ਨਾਮਣਾ ਖੱਟਣ ਮੁੰਡਾ ਸੀ ਸਿੱਧੂ ਮੈ ਬਾਈ ਬਲਕੋਰ ਸਿੰਘ ਸੋਡੇ ਪਿੰਡ ਵਿੱਚ ਇੱਕ ਬੱਸ ਚੱਲਦੀ ਹੁੰਦੀ ਸੀ ਮੈ ਉਸ ਬੱਸ ਤੇ ਕੰਡਕਟਰ ਹੁੰਦਾ ਸੀ ਬਾਈ ਮੈ ਬੰਦਾ ਤਾ ਗਰੀਬ ਪਰਿਵਾਰ ਨਾਲ ਸਬੰਧਤ ਹਾ ਪਰ ਬਾਈ ਜੀ ਛੋਟੇ ਭਾਈ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਕਦੇ ਕੋਈ ਧਰਨਾ ਮੁਜਹਾਰਾ ਕਰਨਾ ਪਿਆ ਪਹਿਲਾਂ ਵਾਂਗ ਬਾਈ ਜ਼ਰੂਰ ਹਾਜਰੀ ਲਵਾਂਗੇ ਅਤੇ ਬਾਕੀ ਅਦਾਲਤ ਨੂੰ ਅਤੇ ਸਰਕਾਰ ਨੂੰ ਬੇਨਤੀ ਆ ਸਿੱਧੂ ਦੇ ਕੇਸ ਵਿੱਚ ਜਲਦੀ ਇਨਸਾਫ਼ ਦੇਣਾ ਚਾਹੀਦਾ ਹੈ
@SSKANDIARA
@SSKANDIARA 8 ай бұрын
Bai fir sidhu nu vi dekheya gona tusi
@jugrajsinghsidhu1551
@jugrajsinghsidhu1551 8 ай бұрын
@@SSKANDIARA ਸਿੱਧੂ ਉਸ ਟਾਇਮ ਬਹੁਤ ਛੋਟਾ ਸੀ ਕਿਉਂਕਿ ਸਿੱਧੂ ਦਾ ਜਨਮ 1993 94 ਦਾ ਸੀ ਉਸ ਦੀ ਸਕੂਲ ਦੀ ਪੜ੍ਹਾਈ ਵਿੱਦਿਆ ਭਾਰਤੀ ਸਕੂਲ ਮਾਨਸਾ ਵਿਖੇ ਹੋਈ ਦੱਸਦੇ ਨੇ ਮੇਰੇ ਮਾਲਕਾ ਨੇ 1998 99 ਵਿੱਚ ਉਹ ਰੂਟ ਤੇ ਬੱਸ ਵੇਚ ਦਿੱਤੀ ਸੀ ਹਾ ਇਹਨਾ ਜ਼ਰੂਰ ਯਾਦ ਹੈ ਸਿੱਧੂ ਦੀ ਮਾਤਾ ਦਾ ਸਕੂਲ ਖੋਲਿਆ ਹੋਈਆ ਸੀ ਇਹਨਾਂ ਦੇ ਸਕੂਲ ਵਿੱਚ ਦੋ ਮੈਡਮਾਂ ਪੜਾਉਦੀਆ ਸੀ ਉਹ ਮੇਰੇ ਨਾਲ ਸਕੂਲ ਛੁੱਟੀ ਤੋਂ ਵਾਪਸ ਵੇਲੇ ਜ਼ਰੂਰ ਆਉਦੀਆ ਸੀ ਉਝ ਤਾ ਪ੍ਰਾਈਵੇਟ ਸਕੂਲਾਂ ਵੱਲੋਂ ਸੋਟੀ ਉਮਰੇ ਦਾਖਲ ਕੀਤਾ ਜਾਂਦਾ ਹੈ ਪਰ ਮੈਨੂੰ ਨਹੀ ਲਗਦਾ ਸਿੱਧੂ ਦਾ ਦਾਖਲਾ ਪਹਿਲੀ ਕਲਾਸ ਤੋਂ ਵਿਦਿਆ ਭਾਰਤੀ ਸਕੂਲ ਹੋਈਆ ਹੋਵੇਗਾ ਇਸ ਦਾ ਇਕ ਕਾਰਨ ਤਾ ਇਹ ਹੈ ਉਸ ਟਾਇਮ ਪ੍ਰਾਈਵੇਟ ਸਕੂਲਾਂ ਵਾਲੇ ਪਿੰਡਾਂ ਵਿੱਚ ਟਰਾਂਸਪੋਰਟ ਨਹੀ ਭੇਜਦੇ ਹੁੰਦੇ ਸੀ ਬਾਕੀ ਬਾਈ ਬਲਕੌਰ ਸਿੰਘ ਉਸ ਸਮੇਂ ਫੌਜ ਵਿੱਚ ਸੀ ਕਿਉਂਕਿ ਉਹਨਾ ਨੇ 1999 ਦੀ ਕਾਰਗਿਲ ਜੰਗ ਵੀ ਲੜੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਗਿਆ ਸੀ ਫਿਰ ਬਾਈ ਬਲਕੌਰ ਸਿੰਘ ਫਾਇਰ ਬ੍ਰਿਗੇਡ ਮਾਨਸਾ ਵਿਖੇ ਆਕੇ ਦੁਵਾਰਾ ਨੋਕਰੀ ਲੱਗੇ ਸੀ ਸ਼ਾਇਦ ਉਸੇ ਟਾਇਮ ਉਹਨਾਂ ਨੇ ਸਿੱਧੂ ਨੂੰ ਮਾਨਸਾ ਸਕੂਲ ਵਿੱਚ ਦਾਖਲ ਕਰਵਾਇਆ ਸੀ
@SSKANDIARA
@SSKANDIARA 8 ай бұрын
Thanks guru
@BalvinderKour-dr2fc
@BalvinderKour-dr2fc 8 ай бұрын
Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤
@sidhu_moosewala655
@sidhu_moosewala655 8 ай бұрын
BAPU BALKAUR SINGH SIDHU ZINDABAD❤
@JitenderKumar-lp2yv
@JitenderKumar-lp2yv 8 ай бұрын
Love u Sidhu Bhai ❤️ #JusticeForSidhuMoosewala
@prabhsaggu897
@prabhsaggu897 8 ай бұрын
❤miss ਯੂ sidhu ਪੁੱਤ😢
@sewa928
@sewa928 8 ай бұрын
❤❤I love you sidhu bai
@Simrankaur20052
@Simrankaur20052 8 ай бұрын
Justice for Sidhu moose wala
@indian_gamer567
@indian_gamer567 8 ай бұрын
LEGEND NEVER DIE ❤
@user_jatt_5911
@user_jatt_5911 8 ай бұрын
Sidhu bai legend❣️❣️❣️❣️❣️
@Laadla305
@Laadla305 8 ай бұрын
Sidhu mossa wala ❤
@mandeepmandy3252
@mandeepmandy3252 8 ай бұрын
Legend sidhumoosewala ❤
@dg9358
@dg9358 8 ай бұрын
Bapu jee is a heart patient he should not be stressing about useless controversies who is leaking the information some forces are working behind the scene waheguru mehar karo jee🙏🏻🙏🏻🙏🏻they are trying to derail the investigation!!!
@prabh555
@prabh555 8 ай бұрын
😢
@Australia_Aale31
@Australia_Aale31 8 ай бұрын
Bilkul sahi gall aa bapu g .. eh sabb scripted aa tahi ta har time kuch na kuch new kadd liaunde aa. Ehna ne koi gall nhi rah pain deni. Ethe kuj nhi hona ..eh sarkara nu koi fark nhi painda
@chahalatla8589
@chahalatla8589 8 ай бұрын
ਸ਼ੁਭਦੀਪ ਸਿੰਘ ਸਿੱਧੂ ਇਹੋ ਜਿਹਾ ਹੀਰਾ ਸੀ ਜਿਹੜਾ ਪੰਜਾਬ ਦੇ ਦੱਲਿਆਂ ਤੇ ਭਾਰਤ ਦੀ ਹਕੂਮਤ ਦੀ ਅੱਖ ਚ ਰੜਕਦਾ ਸੀ। ਕਿਉਂ ਕਿ ਉਹ ਬੰਦਾ ਪੰਜਾਬ ਨੇ ਉੱਚੇ ਪੱਧਰ ਤੇ ਲਿਜਾਣਾ ਚਾਹੁੰਦਾ ਸੀ ਉਹ ਬੰਬੇ ਤੋਂ ਵੀ ਤਕੜੀ ਫਿਲਮ ਇੰਡਸਟਰੀ ਮਾਨਸਾ ਜ਼ਿਲ੍ਹੇ ਚ ਬਣਾਉਣੀ ਚਾਹੁੰਦਾ ਸੀ ਤੇ ਪੰਜਾਬ ਦੇ ਮੁੰਡਿਆਂ ਨੂੰ ਰੁਜ਼ਗਾਰ ਦੇ ਕੇ ਤਰੱਕੀ ਤੇ ਲਿਜਾਣਾ ਚਾਹੁੰਦਾ ਸੀ ਤੇ ਉਹ ਸੱਚੀ ਲਿਖਤ ਲਿਖਦਾ ਸੀ ਤੇ ਸੱਚ ਦੱਲਿਆਂ ਦੇ ਚੁਬਦਾ।ਉਸ ਨੇ ਪੰਜਾਬ ਦੀ ਪੱਗ ਨੂੰ ਦੁਨੀਆਂ ਦੇ ਪੱਧਰ ਤੇ ਉੱਚਾ ਚੁੱਕਿਆ।ਬਾਕੀ ਜਿਸ ਬੰਦੇ ਨੂੰ ਸਿਕਾਉਰਟੀ ਚਾਹੀਦੀ ਹੈ ਉਸ ਨੂੰ ਮਿਲਦੀ ਨਹੀਂ। ਟੁੱਕੜ ਬੋਚਾ ਨੂੰ ਮਿਲਦੀ ਆ
@davinderjeetsohal3582
@davinderjeetsohal3582 8 ай бұрын
Bilkul Sahi kaha g tuc🙏🙏sachi heera khoh lyA papia😭😭😭😭🙏
@LovepreetSingh-mp8po
@LovepreetSingh-mp8po 8 ай бұрын
Sidhu❤
@manirahon6994
@manirahon6994 8 ай бұрын
SACH KADI NI LOkDA HUNDA WAHEGURU G NAL AAA BAPPU G THODE SIDHU SADA BAI DIL DA HERA BANDA C #JUSTICEFORSIDHUMOOSEWALA
@varinderrai5081
@varinderrai5081 8 ай бұрын
Justice for Sidhu moose wala ❤❤❤❤❤
@user-ql8pg8bv2d
@user-ql8pg8bv2d 8 ай бұрын
Dil da ni mada SADA 22 Sidhu moose Wala ❤5911❤ Choota Jatt ❤️❤️ Justice for Sidhu 22 G❤❤❤❤❤❤❤
@AmandeepkaurGurm
@AmandeepkaurGurm 8 ай бұрын
Justice ⚖️ for sidhu moose wala ✊️
@abhiphillaur55
@abhiphillaur55 8 ай бұрын
ਤਿਆਰ ਬੈਠੇ ਜਦੋ ਮਰਜ਼ੀ ਆਵਾਜ ਮਰਲੋ ਬਾਬੂ ਜੀ
@gagangill5102
@gagangill5102 8 ай бұрын
ਨਾ ਪੁੱਤ ਨੂੰ ਟਿਕਾ ਆਇਆ..... ਨਾ ਪਿਓ ਨੂੰ... ਇਨ੍ਹਾਂ ਪੈਸਾ..... ਐਨੀ ਸ਼ੁਹਰਤ.... ਕੇਰੇ ਕੰਮ ਦੀ....
@GurpreetSingh-ns1gj
@GurpreetSingh-ns1gj 8 ай бұрын
mar I v jatt rolli aaunda tere ustad nu
@babbuyt18
@babbuyt18 8 ай бұрын
Moosewala⛳🕊🕊🕊
@atnderpal4789
@atnderpal4789 8 ай бұрын
ਵਾਹਿਗੁਰੂ ਮੇਹਰ ਕਰੇ ਸਿੱਧੂ ਸਾਹਿਬ ਤੇ❤
@vikaschoudhar
@vikaschoudhar 8 ай бұрын
#justicforsidhumoosewala🙏🙏🙏
@Sukhwinder351
@Sukhwinder351 8 ай бұрын
ਬਾਪੂ ਜੀ ਤੁਸੀ ਹੌਸਲਾ ਰੱਖੋ।
@Gpthakur847
@Gpthakur847 8 ай бұрын
Bapu assi tere naal aa koi chkrr nii jdo mrji❤
@davinderjeetsohal3582
@davinderjeetsohal3582 8 ай бұрын
Bhaji.... Balkaur singh g nu,jdo v dekhi da...rona aa janda😭😭bhaji thoda putt kohenoor heera c,,o ajj v loka de dilla te Raaj krda,,oh sacha sucha insaan c🙏🙏sare changi soch wale lokk ,Sidhu de mata pita de nal ,,insaaf lain lai age aaon gy🙏🙏🙏bhaji tuc fikar na kro papia da nash jarur hove ga,,Sidhu ikk rabbi ruh c,,,oh koi sdharn insaan ,nhi c😭😭😭🙏🙏🙏 justice for Sidhu moosewala g,,,nkami Sarkar murdabaad,,,
@balvinderbhullar8210
@balvinderbhullar8210 8 ай бұрын
Legend never die
@chandankumar-kz4xg
@chandankumar-kz4xg 8 ай бұрын
The whole Punjab stands with you bapu ji 💪
@S.M.W....Shorts
@S.M.W....Shorts 8 ай бұрын
No bro whole india
@lavanyabayya301
@lavanyabayya301 8 ай бұрын
​@@S.M.W....Shortssabhash
@fitnesshub366
@fitnesshub366 8 ай бұрын
No whole only below 18 vale
@user-kSSingh
@user-kSSingh 8 ай бұрын
@@fitnesshub36640+yes
@ramanpreetdoabia-bm3lh
@ramanpreetdoabia-bm3lh 8 ай бұрын
@@fitnesshub366no iam above 20 iam with Sidhumossewala
@sidhu_moosewala655
@sidhu_moosewala655 8 ай бұрын
ਈ ਸਬ ਪੂਰੀ ਪੰਜਾਬੀ ਇੰਡਸਟਰੀ ਤੇ ਸਰਕਾਰਾਂ ਦਾ ਕਰਵਾਇਆ ਹੋਇਆ ਕਿਓਂਕਿ ਸਿੱਧੂ ਨੂੰ ਹਰਨਾ ਨਾਮੁਨਕਿਨ ਹੋ ਚੁਕਿਆ ਸੀ ਸਿੱਧੂ ਪੰਜਾਬ ਦੇ ਮੁੱਦੇ ਤੇ ਹੋਰ ਕਈ ਸਾਰੀ ਗੱਲਾਂ ਨੂੰ ਚੱਕਣ ਲੱਗ ਗਿਆ ਸੀ ਕਿਓਂਕਿ ਸਿੱਧੂ ਦਾ ਗ੍ਰਾਫ ਹੀ ਬਹੁਤ ਵੱਡਾ ਹੋ ਗਿਆ ਸੀ ਲਾਵ੍ਰੇੰਸ ਤੇ ਗੋਲਡੀ ਤਾ ਇਕ ਮੋਹਰੇ ਨੇ ਸਰਕਾਰ ਦੇ ਅਸਲੀ ਮੁਰਦਾਰ ਤਾ ਸਰਕਾਰ ਤੇ ਏਜੇਂਸੀ ਨੇ ਹੀ ਕਰਵਾਇਆ #justiceforsidhumoosewala
@himanshisharan2032
@himanshisharan2032 8 ай бұрын
We all miss sidhu and we want justice for sidhu 💔
@mooseRuse
@mooseRuse 8 ай бұрын
...Bapu bahut dhann manndey hanh tuhadi himmat te sabar nu ..naal hee mata ji da v.. koi shakk nhi Sidhu veer sira nirbhau te bemisaal hasti c.. Kalakaar eho jeha is duniya vich mudd aaona bahut mushkil aa.. #TheLegend4evr #justice4sidhumoosewala 🤘✌️🧿❤️❤️
@Gurjeetsingh-tm6wg
@Gurjeetsingh-tm6wg 8 ай бұрын
Bappu ji tuda nal a hamesha baki sada pra sidhu hamesha sada nal a bs bappu tu dabb k rakh km nu love you sidhua❤❤
@simarjeetdhillon9909
@simarjeetdhillon9909 8 ай бұрын
ਬਾਪੂ ਜੀ ਆਪਣੇ ਨਾਲ ਪਹਿਲਾ ਤੋਂ ਈ ਹੁੰਦੀ ਆਈ ਆ ਬਾਪੂ ਜੀ ਆਪਾ ਨੂੰ ਇਨਸਾਫ ਨਹੀਂ ਮਿਲਣਾ ਨਾਂ ਕਦੇਪਹਿਲਾ ਮਿਲਇਆ ਇਸ ਕਰਕੇ ਕੇ ਆਪਾ ਸਿੱਖ ਆ ਆਪਣਾ ਘਰ ਨਹੀਂ ਜਿਨਾ ਚਿਰ ਆਪਣਾ ਦੇਸ ਨਹੀਂ ਬਣਦਾ ਉਹਨਾਂ ਚਿਰ ਆਪਾ ਨੂੰ(👏 ਸਿੱਧੂ👏)ਵਰਗੇ ਹੀਰੇ ਇਸੇ ਤਰਾਂ ਗਵਾਉਣੇ ਪੈਣਗੇ ਬਾਪੂ ਜੀ ਸੋਨੂ ਵੀ ਪਤਾ ਵੀ ਸਿੱਧੂ ਨੂੰ ਦਿੜ੍ਹਬੇ ਜਾਣ ਤੋਂ ਕੋਣ ਰੋਕਦਾ ਸੀ ਉਸ ਗਾਇਕ ਦਾ ਪੁਲਿਸ ਨੂੰ ਤੇ ਆਪਾ ਨੂੰ ਵੀ ਬੱਸ ਗੱਲ ਐਨੀ ਆ ਵੀ ਉਹਨਾ ਦੀ ਸਰਕਾਰ ਚ ਚਲਦੀ ਆ ਚਲ ❤ਬਾਪੂ ਹੋਸਲਾ ਰੱਖਿਆਂ ਆਪਣੇ ਬਾਪੂ ਗੁਰੂ ਗੋਬਿੰਦ ਸਿੰਘ ਨੇ ਚਾਰ ਸਪੁੱਤਰ ਵਾਰਤੇ ਸੀ ਆਪਣੀ ਕੌਮ ਲਈ ਸਾਡਾ ਸਿੱਧੂ ਭਰਾ ਵੀ ਆਪਣੀ ਕੋਮ ਦੀ ਗੱਲ ਕਰਨ ਲੱਗਿਆ ਸੀ ਉਹ ਤਾਂ ਕੁਰਬਾਨ ਹੋਗਿਆ ਜੇ ਸ਼ਹੀਦ ਬਲਵਿੰਦਰ ਜਟਾਣੇ ਦੀ ਗੱਲ ਕੀਤੀ ਤੇ SyLਦੀ ਗੱਲ ਕੀਤੀ ਤਾਂ ਆਗੱਲ ਬਣੀ ❤ਬਾਪੂ ਸਾਨੂੰ ਤੇਰੇ ਵੀ ਮਾਣ ਆ ਤੇ ਸਾਨੂੰ ਆਪਣੇ ਭਰਾ ਸ:ਸੁਭਦੀਪ ਸਿੰਘ ਸਿੱਧੂ ਤੇ ਵੀ ਮਾਣ ਰੈਣਾ ਸਦਾ ❤
@rehmatkaur9831
@rehmatkaur9831 8 ай бұрын
Asi hamesha bapu ji nal aa always🙏🙏 #justiceforsidhumoosewala
@gurwindermultani2231
@gurwindermultani2231 8 ай бұрын
Justiceforsidhumoosewala
@Whiteu894
@Whiteu894 8 ай бұрын
Bapu ji tuc bas 1 bar awaz maro hasi sab aa java ge DIL DA NI SI MADA SADA SIDHU MOSEWALA
@neo8neo8
@neo8neo8 8 ай бұрын
#JusticeForSidhuMooseWala 💔 Moose the youngest legend is forever Immortal ⛳️
@user-ts7lb7vl3j
@user-ts7lb7vl3j 8 ай бұрын
ਸਤਿ ਗੁਰੂ ਮੇਹਰ ਕਰਨਗੇ ਲੋਕ ਵੀ ਤਿਆਰ ਹਨ ਇਨਸਾਫ ਦੇ ਲਈ ਤੇ ਮਿਲੇਗਾ ਜਰੂਰ
@sewakbrar8169
@sewakbrar8169 8 ай бұрын
ਗੁਰੂ ਸਾਹਿਬ ਮੇਹਰ ਕਰਨ ਜੀ
@devsainsds6239
@devsainsds6239 8 ай бұрын
Hamesha naal khadde haa 💪
@gsart3581
@gsart3581 8 ай бұрын
Divine Power takes justice its own #Justiceforsidhumoosewala
@user-bp3so4gp2m
@user-bp3so4gp2m 8 ай бұрын
Bappu g Asi sare tuhade nal ha❤❤❤
@jaspreetmalerkotla8896
@jaspreetmalerkotla8896 8 ай бұрын
Waheguru ji mehar karn
@sarabjotsinghsingh1452
@sarabjotsinghsingh1452 8 ай бұрын
Justice for sidhu moosewala 💔 🙏
@jandwalianath7279
@jandwalianath7279 8 ай бұрын
ਸਿੰਧੂ ਸੀ ਸਿੰਧੂ
@channitt420
@channitt420 8 ай бұрын
ਸਿੱਧੂ ਹੁੰਦੈ ਬਾਈ ਜੀ ਸਿੰਧੂ ਨਹੀਂ
@ParminderSingh-nt9wg
@ParminderSingh-nt9wg 8 ай бұрын
Stand with bapu ji
@SidhuisLiveYT
@SidhuisLiveYT 8 ай бұрын
SIDHU❤
@dilrajwarval8290
@dilrajwarval8290 8 ай бұрын
ਸਾਰਾ ਪੰਜਾਬ ਤੁਹਾਡੇ ਨਾਲ ਹੈ
@ravithaper7146
@ravithaper7146 8 ай бұрын
rest in power sidhu 22
@bhoodevmandaar
@bhoodevmandaar 8 ай бұрын
#JUSTICEFORSIDHUMOOSEWALA
@dildeepsinghpb0367
@dildeepsinghpb0367 8 ай бұрын
Sidhu moose wala legend never diey 💔
@netmahinder7775
@netmahinder7775 8 ай бұрын
#Justice for sidhumoosewala
@karandalam2468
@karandalam2468 8 ай бұрын
ਭਗਵੰਤ ਮਾਨ ਜੀ ਦੀ debate ਵਿੱਚ ਸਿੱਧੂ ਦੇ ਪਿਤਾ ਜੀ ਨੂੰ ਜਾਣਾ ਚਾਹੀਦਾ ਹੈ।
@SUMSMARTY-bp3gi
@SUMSMARTY-bp3gi 8 ай бұрын
Punjab de hor bahut barhe barhe masle ne debate layi...sidhu e ni kalla...sidhu ke kita ki a Punjab layi ja kaum layi Jo sarkar ohde baare debate kare..ohne Jo kita khud layi kita..apne fame layi kita..ik v kmm dss dio ohda Jo Punjab ja kaum de fayde layi kita ohne..
@SUMSMARTY-bp3gi
@SUMSMARTY-bp3gi 8 ай бұрын
Te veer hun tu v debate kar lawi mere naal je kujh clear karna ta ..ghusiyan wangu lala lala kar ke gahla na kaddan lgg ji..😂
@SUMSMARTY-bp3gi
@SUMSMARTY-bp3gi 8 ай бұрын
Veera tu sidhu da oh gaana ta suniya e hona👉 gabru mudeer utte raaj karda...tu gabru de dil utte raaj kardi"...ihda matlab ta taunu pta e hona veer..ja mai dss dena...sidhu "mundeer" kehnda c ohna nu jihre apne aap ch bahut vadde fan bani baithe ohde...😂itho ih v pta lgda ke kinni ku ijjat c ohde dil ch ohna loka layi jihna ne ohnu hit kita...MUNDEER👈😂😂😂
@SUMSMARTY-bp3gi
@SUMSMARTY-bp3gi 8 ай бұрын
Koi v singer ja koi celebrate dekhi ajj tkk Jo mundeer ja eda da kujh kehnda howe apne so called fans nu
@kulwindersinghsingh7063
@kulwindersinghsingh7063 8 ай бұрын
​@@SUMSMARTY-bp3giਸਹੀ ਗੱਲ ਐ ਵੀਰ । ਸ਼ੁਕਰ ਐ ਭਰਾਵਾ , ਕੋਈ ਤੇਰੇ ਵਰਗੀ ਸਿਆਣੀ ਸੋਚ ਵੀ ਰੱਖਦਾ ਏ । ਆਪਣੇ ਲੋਕ ਤਾਂ ਇੱਕ ਗਾਉਣ ਵਜਾਉਣ ਆਲੇ ਨੂੰ ਸਿੱਖ ਕੌਮ ਦਾ ਹੀਰਾ ਬਣਾਈ ਫਿਰਦੇ ਐ । ਇਹਨੂੰ ਧੱਕੇ ਨਾਲ ਸ਼ਹੀਦ ਸਾਬਤ ਕਰਨ ਤੇ ਲੱਗੇ ਹੋਏ ਐ ।
@sidhusaab7730
@sidhusaab7730 8 ай бұрын
Moosewala Zindawad Miss you bai 😢
@Punjabi924
@Punjabi924 8 ай бұрын
Ist song c....ਜਿੱਥੇ ਬੰਦਾ ਮਾਰ ਕੇ ਕਸੂਰ pushde ਜੱਟ ਓਸ ਪਿੰਡ ਤੋਂ belong ਕਰਦਾ......oho gal tuhadi.....ਕਸੂਰ hi pushde firde oo...hun ...ਕਰਮ ਆਪੋ ਅਪਣੇ ਜੋ ਕਰਨਗੇ ਭਰਨਗੇ
@Jash36
@Jash36 8 ай бұрын
#justicforsidhumoosewala
@Jora_sandhu
@Jora_sandhu 8 ай бұрын
Waheguru Cheri kla vich rakhe priwar nu❤
@kamaljitkaur6687
@kamaljitkaur6687 8 ай бұрын
Justice for Sidhu moose wala ❤
@x_praxant
@x_praxant 8 ай бұрын
ham aapke saath hai baapu ji❤🙏
@Pbgaming0723
@Pbgaming0723 8 ай бұрын
ਸਿੱਧੂ ਨੂੰ ਇਨਸਾਫ਼ ਦਿਉ
Show with Parminder Dhindsa | Political | EP 455 | Talk With Rattan
25:12
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 36 МЛН
Show with Malwinder Singh Mali | EP 326 | Talk with Rattan
36:03
Talk with Rattan
Рет қаралды 23 М.
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 269 М.
Show with Bhupinder Singh Bhullar | EP 111 | Talk with Rattan
35:52
Talk with Rattan
Рет қаралды 119 М.
Show with Sidhu Moosewala | Singer | EP 27 | Talk with Rattan
27:48
Talk with Rattan
Рет қаралды 2,6 МЛН
Show with Gurpyar Singh | America Donkey | EP 320 | Talk with Rattan
30:35
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН