Show with Balwant Singh Ramoowalia | Politican | EP 55 | Talk with Rattan

  Рет қаралды 88,457

Talk with Rattan

Talk with Rattan

Жыл бұрын

#balwantsinghramoowalia #sukhbirbadal #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
Cameraman : Sukhwant Singh
Editor : Hardeep Singh
Designer : Sukhwinder Singh
ALL RIGHTS RESERVED © TALK WITH RATTAN

Пікірлер: 202
@gskalirao
@gskalirao Жыл бұрын
ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਿੱਚ ਇਸ ਕੰਜਰ ਦਾ ਵੀ ਪੂਰਾ ਯੋਗਦਾਨ ਸੀ , ਇਹ ਬਾਦਲ ਜੁੰਡਲ਼ੀ ਦਾ ਪੱਕਾ ਯਾਰ ਸੀ ਅਤੇ ਹੈ , ਇਹ ਮੌਕਾ ਪ੍ਰਸਤ ਐ
@deepdhillhon5703
@deepdhillhon5703 5 ай бұрын
Right eda hi sonida
@Desiforever
@Desiforever Жыл бұрын
This guy always stands with whom ever is in power
@balwinderkaurnanda4017
@balwinderkaurnanda4017 Жыл бұрын
ਰਾਮੂਵਾਲੀਆ ਸਾਹਿਬ ਜੋ ਤੁਸੀ ਦਿੱਲੀ ਏਅਰਪੋਰਟ ਤੇ ਰਿਸ਼ਵਤਖੋਰੀ ਬੰਦ ਕੀਤੀ ਸੀ NRl ਅੱਜ ਵੀ ਤੁਹਾਨੂੰ ਯਾਦ ਕਰਦੇ ਹਨ ਨ੍ਹੀ ਤਾਂ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਸੀ l ਬਹੁਤ ਬਹੁਤ ਧੰਨਵਾਦ 🙏🙏
@Singhsher36
@Singhsher36 15 күн бұрын
Sach aa Bhai Sade family members dasde hunde aa
@sahajsekhonutube2520
@sahajsekhonutube2520 Жыл бұрын
ਰਤਨ ਜੀ good ਪੱਤਰਕਾਰੀ 👍👍👍👍
@balkaursinghrama6104
@balkaursinghrama6104 Жыл бұрын
ਚੰਗਾ ਹੋਇਆ ਰਾਮੂਵਾਲੀਆ ਸਾਬ ਤੁਸੀਂ ਪੰਜਾਬ ਦੀ ਅਕਾਲੀ ਸਿਆਸਤ ਛੱਡ ਕੇ ਬਾਹਰ ਚਲੇ ਗਏ। ਇਥੇ ਤਾਂ ਅਕਾਲੀ ਦਲ ਤੇ ਕਾਬਜ ਸਰਮਾਏਦਾਰ ਇੱਕ MLA ਦੀ ਟਿਕਟ ਪਿੱਛੇ ਵੱਡੇ ਵਡਿਆ ਦੇ ਨੋਕਾਂ ਵਾਲੇ ਖੋਸਿਆਂ ਦੇ ਫਿੱਡੇ ਛਿੱਤਰ ਬਣਾ ਦਿੰਦੇ ਹਨ ਭਜਾ ਭਜਾ ਕੇ I ਬਹੁਤ ਵਧੀਆ ਲੱਗੀ ਗੱਲਬਾਤ I
@harbanssinghakhara608
@harbanssinghakhara608 9 ай бұрын
ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਪੰਜਾਬ ਤੇ ਖਾਸ ਕਰਕੇ ਸਿੱਖ ਸਿਆਸਤ ਦਾ।ਮੈਂ ਰਾਮੂਵਾਲੀਆ ਦੀਆਂ ਖਰੀਆਂ ਗੱਲਾਂ ਤੇ ਵਿਚਾਰਾਂ ਨਾਲ ਸਹਿਮਤ ਹਾਂ।ਜੀ ਕਰਦੈ ਇੰਨ੍ਹਾਂ ਨੂੰ ਮਿਲਣ ਲਈ, ਕਿਉਂਕਿ ਮੈਂ ਵੀ ਪੰਜਾਬੀ ਸੂਬੇ ਦੇ ਮੋਰਚੇ ਵਿਚ ਲਗਭਗ ਚਾਰ ਮਹੀਨੇ ਬਠਿੰਡਾ ਜੇਲ੍ਹ ਵਿੱਚ ਬੰਦ ਰਿਹਾ ਹਾਂ। ਰਤਨ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ। ਜਿੰਨਾਂ ਬੜੀ ਬੇਬਾਕੀ ਨਾਲ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਧੰਨਵਾਦ।
@jaswinderpalsingh3622
@jaswinderpalsingh3622 Жыл бұрын
ਬਾਈ ਰਤਨ ਜੀ ਇਹ ਭਲਾ ਹੁਣ ਕੁਝ ਕਹੀ ਜਾਣ ਪਰ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਹੁਣ ਵਾਲੇ ਇਹ ਲੋਕ ਵੀ ਜੁਮੇਵਾਰ ਹਨ ਹੁਣ ਐਵੇਂ ਮੋਮੋਠੱਗਣੀਆਂ ਮਾਰੀ ਜਾਂਦਾ ਕੁਰਸੀ ਦੇ ਯਾਰ ਨੇ ਇਹ ਲੋਕ ਹੁਣ ਤਾਂ ਬੱਚਾ ਬੱਚਾ ਸੱਚ ਤੋਂ ਜਾਣੂ ਹੈ
@baljeetsandhu77
@baljeetsandhu77 Жыл бұрын
Rattan hi your number 1 interview
@JattFactor
@JattFactor 2 ай бұрын
I had website singh is king, where we discussed NRI issues from 2010 to 2014, whom ever came to me for help, I signposted them to Ramoowalia, also I guided them about their problems and solutions. He was good help on those days. I have spoken to him on many occasions to help punjabi NRIs, he was always very helpful.
@gs_gaming619
@gs_gaming619 Жыл бұрын
ਘੱਟ ਕੋਈ ਨਹੀਂ ਸਭ ਇਕੋ ਜਿਹੇ ਠੱਗ ਨੇ
@bullsnapes494
@bullsnapes494 Жыл бұрын
Ramuwalia Sahab, Darbar sahib 1984 hamle ch army nu poora sehyog de rhe si tusi.
@hardeepkaur9495
@hardeepkaur9495 Жыл бұрын
ਬਿਲਕੁਲ ਤੁਸੀਂ 100% ਸੱਚ ਕਹਿ ਰਹੇ ਹੋ , ਇਹਨੇ ਗੰਦ ਨੇ ਆਰਮੀ ਨੂੰ ਦਰਬਾਰ ਅੰਦਰਲੀ ਦਿਸ਼ਾ ਨਿਰਦੇਸ਼ ਦੇ ਕੇ ਆਰਮੀ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਸੀ।
@mandeep9914
@mandeep9914 Жыл бұрын
Badala da naam le k app side te na howo... Jine badal doshi aa Ohna e gunaah tohda waa... Santa nal gadari keti tuci... Anadpur sahib de matte ton TUC bhjje c... Hun ekale badala nu doshi na kaho... TUC odo stand rkhya hunda badal kiwe himmat krr jande...
@narvir_4966
@narvir_4966 Жыл бұрын
True
@hardeepkaur9495
@hardeepkaur9495 Жыл бұрын
ਬਿਲਕੁਲ ਤੁਸੀਂ 100% ਸੱਚ ਕਹਿ ਰਹੇ ਹੋ , ਦਰਬਾਰ ਸਾਹਿਬ ਤੇ ਹਮਲੇ ਵੇਲੇ ਹੱਥ ਉਤਾਂਹ ਕਰਕੇ ਨੀਵੇਂ ਨੀਵੇਂ ਹੋ ਕੇ ਇਹ ਵੀ ਸੰਤਾਂ ਨਾਲ ਗਦਾਰੀ ਕਰਕੇ ਬਾਹਰ ਆ ਗਿਆ ਸੀ ਕੁੱਤਾ ਕੰਜਰ 😡
@chindchamkor6831
@chindchamkor6831 Жыл бұрын
ਸ਼੍ਰੀ ਦਰਬਾਰ ਸ਼ਾਹਿਬ ਤੇ ਢਹਾਉਣ ਵੇਲੇ ਇਹੋ ਜਿਹੇ ਕੰਜਰ ਇਕੱਠੇ ਸੀ ਗੱਲਾ ਕਰਦਾ ਨੀ ਥਕਦਾ ਰਬ ਕਰੂ ਨਮੇੜੈ
@gillvikramjitsingh427
@gillvikramjitsingh427 Жыл бұрын
Waheguru ji app nu chardikala bakshan ji
@BalwinderKaur-nx4kv
@BalwinderKaur-nx4kv Жыл бұрын
ਪੰਜਾਬ ਨੂੰ ਤਬਾਹ ਬਾਦਲਾਂ ਨੇ ਕੀਤਾ ਏਹ ਤਾਂ ਸਹੀ ਹੈ ਪਰ ਰਾਮੁਆਲਿਏ ਦਾ ਅਕਸ਼ ਵੀ ਕੋਈ ਬਹੁਤਾ ਚੰਗਾ ਨਹੀਂ ਏਹ ਵੀ ਸੁਣਿਆ
@prabhdyalsingh4722
@prabhdyalsingh4722 Жыл бұрын
ਸੁਣੀਆਂ ਗੱਲਾਂ ਵਿਰੋਧੀਆਂ ਕੀਤੀਆਂ ਹੁੰਦੀਆਂ।
@JattFactor
@JattFactor 2 ай бұрын
politicians are politicians, not saints
@user-lu8hz1kk3h
@user-lu8hz1kk3h 7 ай бұрын
ਇਹ ਪੰਜਾਬ ਦਾ ਬਹੁਤ ਪਾਖੰਡੀ ਲੀਡਰ ਹੈ।ਧੰਨਵਾਦ ਜੀਉ।
@jagroopsinghbassi1601
@jagroopsinghbassi1601 Жыл бұрын
ਧਾਲੀਵਾਲ ਸਾਹਿਬ ਪਤਰਕਾਰੀ ਠੋਕੇ ਕਰਦਾ 2 ਪਤਰਕਾਰ, ਥਲੀ , ਰਤਨ
@nachhatarsinghkahangarh1015
@nachhatarsinghkahangarh1015 Жыл бұрын
ਬਹੁਤ ਵਧੀਆ ਵੀਰ ਜੀ
@angrejparmar6637
@angrejparmar6637 Жыл бұрын
Thanks
@mehaksandhu3552
@mehaksandhu3552 Жыл бұрын
ਬਹੁਤ ਵਧੀਆ
@jaswirsingh6141
@jaswirsingh6141 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏🌹🌹🌹🌹🌹🌹🌹
@gillvikramjitsingh427
@gillvikramjitsingh427 Жыл бұрын
Bht wdia gal baat ratan ji
@dsdhillon1759
@dsdhillon1759 5 ай бұрын
I love you ramuowalia sir
@TajinderSingh86850
@TajinderSingh86850 2 ай бұрын
1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ
@karanbaraich2300
@karanbaraich2300 Жыл бұрын
Bahut vadia
@KamleshSharma-ks6hs
@KamleshSharma-ks6hs Жыл бұрын
Salute you ji sir
@ramgill1167
@ramgill1167 Жыл бұрын
Gandu bande ehnu salute krde ajj v sunya c ajj vekh v lyaa
@parvindersingh5710
@parvindersingh5710 Жыл бұрын
Waheguru waheguru waheguru.
@holldardalla7555
@holldardalla7555 8 ай бұрын
Balwant sabb good aw jma ✌️✌️👌🏻👌🏻
@JSSDK
@JSSDK Жыл бұрын
Gud sahi keha badal Bare
@lovelysingh2215
@lovelysingh2215 Жыл бұрын
Good ratan
@OhiSandhu
@OhiSandhu Жыл бұрын
Lok bhalayi party de asi v fan c te us tym tuhanu bht vdia insan v smjde hunde c..par hun da ni pta..ajkl tn sabde patte khulre ne
@psingh3558
@psingh3558 Жыл бұрын
Please make another interview with Ramoowalia Saab
@prathambirsingh9140
@prathambirsingh9140 Жыл бұрын
Gadar
@shamsingh5390
@shamsingh5390 Жыл бұрын
84 harimandar sahib attack wich tuhada ki role si.
@gogisingh4131
@gogisingh4131 Жыл бұрын
Great personality
@kabbadidajanoon8665
@kabbadidajanoon8665 Жыл бұрын
ਬੇੜਾ ਗਰਕ ਕਰਤਾ ਇਹਨਾ ਪੰਜਾਬ ਅਤੇ ਪੰਥ ਦਾ ਗਦਾਰਾ ਨੇ ....SGPC to passe hojo Political loko
@navtejsinghkhosa8705
@navtejsinghkhosa8705 Жыл бұрын
Very nice
@jaswinderhehar8439
@jaswinderhehar8439 Жыл бұрын
Haigi ji HERAN Pind ch zmeen,Mera Pind HERAN e aa ji te Mera ghar v 10vi Paatshaahi guru ghar kol e aa ji,eh 100:/: Sahi gall a Baapu ji di
@ranafarmchhokran850
@ranafarmchhokran850 Жыл бұрын
gud ji
@balwinderSingh-wp6qy
@balwinderSingh-wp6qy Жыл бұрын
good ji
@GurmeetSingh-jx9ou
@GurmeetSingh-jx9ou Жыл бұрын
Good
@jasbirsing6568
@jasbirsing6568 Жыл бұрын
Waheguru mehar krn
@jasbirsing6568
@jasbirsing6568 Жыл бұрын
Makan kra
@jasbirsing6568
@jasbirsing6568 Жыл бұрын
Maj
@user-ip9fv8tf6i
@user-ip9fv8tf6i Жыл бұрын
ਸੱਚ ਹੈ ਵੱਡੇ ਬਾਦਲ ਸਾਬ੍ਹ ਨੂੰ ਇਹ ਨਹੀਂ ਪਤਾ ਸੀ ਕਿ ਲਛਮਣ ਸਿੰਘ ਧਾਰੋਵਾਲੀ ਦਾ ਕਿਹੜਾ ਪਿੰਡ ਹੈ ਇਹ ਵਿਧਾਨ ਸਭਾ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਪੁੱਛਿਆ ਸੀ ਵੱਡੇ ਬਾਦਲ ਸਾਬ੍ਹ ਨੂੰ ਕਿ ਲਛਮਣ ਸਿੰਘ ਧਾਰੋਵਾਲੀ ਦਾ ਪਿੰਡ ਕਿਹੜਾ ਹੈ
@harjituppal9559
@harjituppal9559 8 ай бұрын
ਸਹੀ ਗੱਲ ਅਾ ਵੀਰੇ , ਸੁਖਜਿੰਦਰ ਰੰਧਾਵਾ ਹੋਰਾਂ ਦਾ ਪਿੰਡ ਧਾਰੋਵਾਲੀ ਅਾ
@NirmalSingh-cy8xt
@NirmalSingh-cy8xt Жыл бұрын
Bilkul ryt
@narinderkaur4366
@narinderkaur4366 Жыл бұрын
ਤੂ ਹੈ ਹੀ ਕਲੰਕ
@ManpreetSingh-rv2lm
@ManpreetSingh-rv2lm Жыл бұрын
ਅਸੀਂ ਵੀ ਕਵੀਸ਼ਰੀ ਕੀਤੀਆਂ
@lionheartsingh1509
@lionheartsingh1509 8 ай бұрын
Mata bhikhaa jii nu kida bjull gaye jii..sarsa landed shaheed hoye sii mata bhikha kaur jiii..sardar Bajar Singh ji Rathore de betii siii..waheguru ji 🙏 next time plz add it 🙏
@mehakdeeppunia9296
@mehakdeeppunia9296 10 ай бұрын
ਸਿਰੀ ਮੁਕਤਸਰ ਸਾਹਿਬ ਆਏ ਸੀ ਰਾਮੁਵਾਲੀਆ ਭਗਵੰਤ ਮਾਨ ਤੇ ਜਁਗੀ ਹੋਰਾਂ ਪਹਿਲਾ ਆਏ ਸੀ
@John-hv5xj
@John-hv5xj 6 ай бұрын
Thier was time when you were saying that I HAVE CAME BACK TO MY MORHER PARTY AFTER RE JOINING AKALI DALLA
@peetabrar5905
@peetabrar5905 Жыл бұрын
ਤੂੰ ਵੀ ਭੱਜਿਆ ਸੀ 1984 ਵੇਲੇ
@vatandeep9010
@vatandeep9010 6 ай бұрын
Badal vare sbb sach a ramuwalia g tuc v dudh dhote ni hge mouka prast bnda Balwant singh Gill
@user-qs5yx6wz7w
@user-qs5yx6wz7w Ай бұрын
Loko di kismat madi sachi soch vala punjabi
@farmertv5483
@farmertv5483 Жыл бұрын
wese ik gal a bhrao sare badal badal kri jandeyyy mai ni kehnda badal changeyyy aaaa par koi v leader punjab de ajj de nd purane hlaaata di gl nhi karda bandi singha di gal ni krda koi berojgari d gal ni krda kisani di gal ni krda koi greeeba di koi gal nhi krda bus badal badal kr k appp sitaare bnnna chahude aaa
@harmanboparai4803
@harmanboparai4803 Жыл бұрын
Bai ji narinder batth nal b karo g interview jaroor
@bharabj65
@bharabj65 Жыл бұрын
rattan make an episode with mla hardeep mundian ji
@jaswinderhehar8439
@jaswinderhehar8439 Жыл бұрын
HERAN Pind ch May be 932 Keele Zameen a ji,,,Mai HERAN da e jamm-pal aa ji
@gurjeetbenipal7756
@gurjeetbenipal7756 Жыл бұрын
👌👌👌👍👍👍😘😘😘
@turlochanmalhi3130
@turlochanmalhi3130 Жыл бұрын
Can any government in the world correct the damages done over 70 odd years in three months?
@bootasingh6706
@bootasingh6706 Жыл бұрын
ਬਾਈ ਸਣੇ ਬਾਦਲ ਇਹ ਆਪ ਬਹੁਤ ਵੱਡਾ ਦੋਸ਼ੀ ਆ
@GurpreetSingh-wu1lb
@GurpreetSingh-wu1lb 5 ай бұрын
ਸਰਦਾਰ ਰਾਮੂੰਵਾਲੀਆ ਜਿੰਦਾਬਾਦ ਜਿੰਦਾਬਾਦ
@savindersingh4173
@savindersingh4173 Жыл бұрын
Ji
@balwinderwaraich3459
@balwinderwaraich3459 Жыл бұрын
ਰਾਮੂ ਤੂੰ ਤਾਂ ਬਹਲਾ ਤਕੜਾ ਐਕਟਰ ਆ ਪਤੰਦਰਾ
@AngrejSingh-lm8il
@AngrejSingh-lm8il Жыл бұрын
A❤❤❤❤❤❤
@sukhbirchattha0606
@sukhbirchattha0606 Жыл бұрын
ah hunda leader beshakk jittia ni kamm bolde a bnde de parties e galt milia bnde nu koi options hi nhi c ehna de great carrier nu uncle ramuwalia saaab u r great akh ch akh paa k glll krda bnda
@HarbhajanSingh-uc4ny
@HarbhajanSingh-uc4ny Жыл бұрын
Chennal waale apni heading wal v dhian de
@ManpreetSingh-wg3mz
@ManpreetSingh-wg3mz Жыл бұрын
God bless you Bai ji
@kuldeepgill9078
@kuldeepgill9078 Жыл бұрын
100 chua kha ke bili hajj nu Charlie Chali Gaddar ramu remember 1984 Mr ramu
@lakhycheema7566
@lakhycheema7566 Жыл бұрын
Ehh sab rale milee aa
@lovepreetdhillon5216
@lovepreetdhillon5216 Жыл бұрын
Writer harmanjeet Rani tatt nl interview jarur kro y
@majhealeyaar3241
@majhealeyaar3241 Жыл бұрын
SGPC dy Azaadi he Punjab ty Sikha nu Sankat vicho kad skdy a
@hardeepjagal1929
@hardeepjagal1929 Жыл бұрын
ਰਾਮੂਵਾਲੀਆ ਸਾਬ ਵਰਗਾ ਤੇਜ ਤਰਾਰ ਬੁਲਾਰਾ ਬਣਨਾ ਬਹੁਤ ਔਖਾ 🙏
@karnailsinghsingh7643
@karnailsinghsingh7643 Жыл бұрын
eh..KOM..DA..GDAR..HAI
@jagjitsingh283
@jagjitsingh283 Жыл бұрын
Hi hello 👋
@jagsirdhaliwal397
@jagsirdhaliwal397 Жыл бұрын
Gurjit Kaur hockey nu le k aao veer
@PrinceSingh-qn2kq
@PrinceSingh-qn2kq Жыл бұрын
Tusi phala ne bola muka dekh ka bolda
@OhiSandhu
@OhiSandhu Жыл бұрын
Sukhnir v ohi schoolan ch pdhya jithe ajkl aam punjabi v padh de..te bhtya nu sikh itihas bare koi gyan nhi..na ohna de maape dinde na school ch dsya jnda. Na koi parchar hunda c..dhadri vrge hun tak shaine vjaunde rhe ajkl jdo net agya vidhwan bn gye..hun tn lod he ni dhadri etc wrge kise d..bnda jo v chahwe hun sikh skda... Jitho dhadri sikhda utho he.. Ehde ch ehni surprise hon wali gal ni..lokan palle gla bht par itihas etc bare bhtya nu kuch pta ni hunda..lakeer de fkeer hunde bs
@guriqbaldhillon30
@guriqbaldhillon30 Жыл бұрын
Badal nu gallan kadan de tenu 10 lakh month salary aundi
@BalwinderKaur-nx4kv
@BalwinderKaur-nx4kv Жыл бұрын
ਭਰਾਵਾਂ ੮੪ ਚ ਤੁਸੀ ਦਹੀਂ ਨਾਲ ਪਰੋਂਠੇ ਖਾ ਰਿਹਾ ਸੀ
@hardeepkaur9495
@hardeepkaur9495 Жыл бұрын
ਬਿਲਕੁਲ ਸੱਚ ਕਿਹਾ ਤੁਸੀਂ , ਏਸ ਗੰਦ ਨੂੰ ਭਰਾਵਾਂ ਕਹਿਣਾ ਬਹੁਤ ਗਲਤ ਆ ਜੀ।
@sukhpalgrewal5003
@sukhpalgrewal5003 Жыл бұрын
Ramuwalia ne darbar sabb vich 1984 vich rol ihna bhadhia nahi se ji
@allsalution1947
@allsalution1947 Жыл бұрын
2012 ਵਿੱਚ ਤੂੰ ਥਣ ਫੜਨ ਆਇਆ ਸੀ ਦਸਦਾ ਨਹੀ ਹੋਰ ਹੀ ਚਵਲਾਂ ਮਾਰੀ ਜਾਂਦਾ।
@RavinderSinghSpain
@RavinderSinghSpain Жыл бұрын
badal di parti ajj vi ehnu koi auda den ta is ne paj ke jana ohna kol
@kuka6853
@kuka6853 5 ай бұрын
ਇਹ ਬੰਦਾ ਤਾਂ ਚੰਗਾ ਸੀ ਪਰ ਗਲਤ ਹੱਥੇ ਬਾਦਲਾਂ ਦੇ ਚੜ ਗਿਆ ਸੀ ਇਹ ਸਾਰੇ ਖੜੱਪੇ ਸੱਪ ਬਾਦਲ ਦੇ ਸਪੋਲ਼ੀਏ ਬਣਕੇ ਰਹੇ😮😮😮😮
@SukhwinderSingh-rs2kz
@SukhwinderSingh-rs2kz Жыл бұрын
Ramoowalia sab 1984 vich Badal ,Tohra Te tusi Sant jarnail singh Bhindraneale nal gaddari kiven kiti eh v dasso
@hardeepkaur9495
@hardeepkaur9495 Жыл бұрын
ਬਿਲਕੁਲ 100% ਸਹੀ ਕਿਹਾ ਤੁਸੀਂ , ਏਸ ਗੱਲ ਨੂੰ ਤਾਂ ਬੱਚਾ ਬੱਚਾ ਜਾਣਦਾ ਕਿ ਕਿਵੇਂ ਇਹ ਘਟੀਆ ਗੰਦਾ ਬੰਦਾ ਹੱਥ ਉਤਾਂਹ ਕਰਕੇ ਬਹਿ ਬਹਿ ਕੇ ਸੰਤਾ ਨਾਲ ਗਦਾਰੀ ਕਰਕੇ ਬਾਹਰ ਨਿਕਲਿਆ , ਤੇ ਫਿਰ ਏਥੇ ਈ ਬਸ ਨਈ ਦਰਬਾਰ ਦੀ ਦਿਸ਼ਾ ਨਿਰਦੇਸ਼ ਕਰਕੇ ਆਰਮੀ ਪੂਰਾ ਪੂਰਾ ਸਹਿਯੋਗ ਦਿੱਤਾ। ਤੇ ਕਿਹਾ ਕਿ ਸੰਤ ਜ਼ਿੰਦਾ ਨਈ ਬਚਣੇ ਚਾਹੀਦੇ ਜੇ ਓਹ ਬਚ ਗਏ ਤਾਂ ਸਾਨੂੰ ਗ਼ੱਦਾਰਾਂ ਨੂੰ ਨਈ ਬਖ਼ਸ਼ਣਾ ਉਹਨਾਂ। ਆਲਾ ਦਰਜੇ ਦਾ ਘਟੀਆ ਕੁੱਤਾ ਗ਼ਦਾਰ ਆ ਇਹ।
@gurdipsingh3373
@gurdipsingh3373 Жыл бұрын
ਗਲ ਤਾਂ ਸੱਚੀ ਹੈ, ਕਲਕੱਤਾ ਵਿਖੇ ਪੰਜਾਬੀਆਂ ਦੀ ਚੜਤ ਸੀ ਪੂਰੀ
@jtdhillon74
@jtdhillon74 Жыл бұрын
Apne brother di zameen vi dabi baitha eh
@neetamangat1
@neetamangat1 3 ай бұрын
Hun ta sach bol de bhai, Chaplusi to Bina gal hi ni karda Packa political a 😂
@subhashpoonia5608
@subhashpoonia5608 Жыл бұрын
Only AAP party jindabad bhgvent Singh man ji jindabad
@parmindergill5375
@parmindergill5375 Жыл бұрын
ਬਹੁਤ ਵਧੀਆ ਬੰਦਾ ਪਰ ਇਸ ਦੀ ਪੰਜਾਬ ਦੇ ਲੋਕਾ ਨੇ ਕਦਰ ਨਹੀ ਪਾਈ
@OhiSandhu
@OhiSandhu Жыл бұрын
Ratan di umar choti h par syane bde young bathere tuhde puranya doglya nalo...par tusi nawya nu agge aun ni dinde...ap de jwaka ton ilawa..punjab dobe bina tuc jana v nhi etho
@AngrejSingh-lm8il
@AngrejSingh-lm8il Жыл бұрын
B S R V❤❤❤❤❤❤
@gurpreetgurm7022
@gurpreetgurm7022 Жыл бұрын
ਆੜੀ। ਰੋ। ਕੇ ਦਿਖਾਈ। ਰੋ ਰੋ। ਰੋ ਪਿਆ
@OhiSandhu
@OhiSandhu Жыл бұрын
O ja yr tuhadi kudi tn jitti ni?? Sangrur jrur tusi jita dinde lokan nu.. gappan wale zamane gye
@user-xn3wn4wf1l
@user-xn3wn4wf1l Жыл бұрын
Justify your actions in 1984
@Lakhwinder_Kakhanwali
@Lakhwinder_Kakhanwali Жыл бұрын
Harminder sab ta tao karvaai Arniwala na
@bahadursingh9718
@bahadursingh9718 9 ай бұрын
ਓ ਭਾਈ ਤੂੰ ਤਾਂ ਬਾਦਲਾਂ ਤੋਂ ਬਿੰਨਾਂ ਰੋਟੀ ਨਹੀਂ ਖਾਂਦਾ ਸੀ ਉਦੋਂ ਬਾਦਲ ਚੰਗੇ ਸੀ ਓਦੋਂ ਤਾਂ ਬਾਦਲ ਬਾਦਲ ਕਰਦਾ ਸੀ ਹੁਣ ਬਣਦਾ ਆਪਣੇ ਆਪ ਨੂੰ ਸੱਚਾ।
@gskalirao
@gskalirao Жыл бұрын
ਹੁਣ ਨੀ ਕੌਮ ਤੁਹਾਨੂੰ ਝੱਲਦੀ
@har_bopari1146
@har_bopari1146 Жыл бұрын
ehde pra de usa wich 250 pump ne ... gori nal vaih kita ohne .. 11 bacche ohde othe ... chori tn sajna tu v bht kiti aa .gaddar tn tu v bht vdda .
@rajwantsinghgrewal4154
@rajwantsinghgrewal4154 Жыл бұрын
Joker aa eh . Avde sake bhravan di zameen kha gia hor ki shadya tu. AAP bare tan kehna main kise party bare bolan wala kaun aa Akali Dal bare boli Jana . Jadon Teri Dukan ni chaldi odon tu badalan naal aa Jana . Jodon kite hor offer hundi odon bhaj Jana
@narinderkaur4366
@narinderkaur4366 Жыл бұрын
We don’t want see him Plz don’t bring them they not can change Darbar sahib attack he is involve
@sukhvirgurna3022
@sukhvirgurna3022 Жыл бұрын
ਪਾਰਟੀ ਆਪਣੀ ਜਗ੍ਹਾ ਹੈ ਪਰ ਰਾਮੂਵਾਲੀਆ ਪੜੇ ਲਿਖੇ ਅਤੇ ਵਧੀਆ ਬੁਲਾਰੇ ਹਨ
@RanjitSingh-ee4ni
@RanjitSingh-ee4ni Жыл бұрын
ਇਹ ਮਾਰਦੈ ਜੱਬਲੀਆਂ ਮੋਗੇ ਰੈਲੀ ਵਿਚ ਕਹਿੰਦਾ ਸੀ ਇਹ ਪਰਕਾਸ਼ ਬਾਦਲ ਨਹੀਂ ਇਹ ਵਿਕਾਸ ਬਾਦਲ ਹੈ
@mohindersingh2668
@mohindersingh2668 Жыл бұрын
You are more dangerous than Badals
Show with Ranjit Singh Kuki Gill | Political | EP 458 | Talk With Rattan
40:59
Increíble final 😱
00:37
Juan De Dios Pantoja 2
Рет қаралды 113 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 12 МЛН
He sees meat everywhere 😄🥩
00:11
AngLova
Рет қаралды 10 МЛН
Show with Jathedar Ranjit Singh | Political | EP 189 | Talk with Rattan
30:14
Show with RS Bains | Political | EP 459 | Talk With Rattan
36:06
Talk with Rattan
Рет қаралды 11 М.
Show with Baba Balkaur Singh | EP 60 | Talk with Rattan
37:10
Talk with Rattan
Рет қаралды 106 М.
Show with Ranjit Singh Kuki Gill | EP 179 | Talk with Rattan
47:25
Talk with Rattan
Рет қаралды 73 М.