No video

ਸਿਆਸਤ ਕਰਨ ਲੱਗੇ ਮੈਨੂੰ ਘੁਟਨ ਮਹਿਸੂਸ ਹੁੰਦੀ ਹੈ, ਸਿਆਸਤ ਦੀ ਮੈਨੂੰ ਬਹੁਤੀ ਸਮਝ ਨਹੀਂ |ProPunjabTv

  Рет қаралды 7,544

Pro Punjab Tv

Pro Punjab Tv

Күн бұрын

ਸਿਆਸਤ ਕਰਨ ਲੱਗੇ ਮੈਨੂੰ ਘੁਟਨ ਮਹਿਸੂਸ ਹੁੰਦੀ ਹੈ, ਸਿਆਸਤ ਦੀ ਮੈਨੂੰ ਬਹੁਤੀ ਸਮਝ ਨਹੀਂ
ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਫਰੀਦਕੋਟ ਤੋਂ ਕਿਉਂ ਭੱਜੇ ਸੀ ਹੰਸ ਰਾਜ ਹੰਸ, ਸੁਣਾਇਆ ਦਿਲਚਸਪ ਕਿੱਸਾ
#HansRajHans #Politics #Faridkot #Election #Campaign #Singer #LokSabha #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 79
@harsinghsingh7730
@harsinghsingh7730 Ай бұрын
ਇਹ ੳਹ ਆਦਮੀ ਹੈ ਜਿਸਨੇ ਪੱਤਾ ਪੱਤਾ ਸਿੰਘਾ ਦਾ ਵੈਰੀ ਗਾਇਆ ਜਿਸ ਸਮੇ ਕੋਈ ਨਹੀ ਸੀ ਬੋਲਦਾ..Respect him❤❤
@AmarjitKaur-p1b
@AmarjitKaur-p1b Ай бұрын
ਕਿਹੜਾ ਫਰੀ ਗਾਇਆ ਸੀ
@malkeetkhiala2963
@malkeetkhiala2963 Ай бұрын
Hans Raj Hans jindabad
@bachedillkesache2268
@bachedillkesache2268 Ай бұрын
ਬੇਜ਼ਤੀ ਕਰਵਾ ਕੇ ਵੀ ਅਕਲ ਆ ਜਾਵੇ ਤਾਂ ਵਧੀਆ ਹੈ।
@chamkauraulakh8036
@chamkauraulakh8036 Ай бұрын
ਲੋਕਾਂ ਨੂੰ ਮੂਰਖ ਨਾ ਬਣਾਉ ।
@rashpal60
@rashpal60 Ай бұрын
ਨਾਲ਼ੇ ਕਹਿੰਦਾ ਸੀ result ਤੋਂ ਬਾਅਦ ਮੈਨੂੰ ਦੱਸਿਆ ਜੇ ਮੈ ਸਿੱਧੇ ਕਰਾਂਗਾ
@ARTMASTER1313
@ARTMASTER1313 Ай бұрын
ਦਮਾਗ ਸੈੱਟ ਹੋ ਗਿਆ, 2 ਤਰੀਕ ਆਲੇ ਦਾ, ਜੁੱਤੀਆਂ ਮਾਰੀਆਂ ਨੀ, ਫੇਰੀ ਨੀ ਡਾਂਗ, ਹੁਣ ਰੱਬ ਆਲੀ ਡਾਂਗ ਵੱਜੀ ਆ ਤਾਂ ਅਵਾਜ ਵੀ ਨਹੀਂ ਆਈ, ਜ਼ਮੀਨ ਤੇ ਪੈਰ ਰੱਖਿਆ ਕਰ
@karamvirsingh2068
@karamvirsingh2068 Ай бұрын
ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈ 😂😂😂
@Deepak.arora48
@Deepak.arora48 Ай бұрын
😂😂😂😂
@Deepak.arora48
@Deepak.arora48 Ай бұрын
Wah kya baat kahi h
@punjjaabdesh8659
@punjjaabdesh8659 Ай бұрын
ਓ ਇਹ ਤਾਂ ਪਤੰਦਰ ਜਮ੍ਹਾਂ ਈ ਬਦਲ ਗਿਆ, 😂😂😂😂😂, ਜਿਹੜਾ ਕਹਿੰਦਾ ਸੀ ਬਾਬੇ ਫਰੀਦ ਦੀ ਨਗਰੀ ਚ ਰਹੂੰਗਾ😂😂
@satgurkotra2543
@satgurkotra2543 Ай бұрын
ਬੇਜਤੀ ਕਰਵਾ ਕੇ ਹੁਣ ਟਿਕ ਗਿਆ
@mankind905
@mankind905 Ай бұрын
ਗੁਰੂ ਪੰਥ ਚ ਜੰਮੇ ਇਸ ਨੂੰ ਕਦੇ ਮੁਹ ਨਾ ਲਾਉਣ, ਇਹੋ ਕਹਿੰਦਾ ਸੀ 2 ਤਰੀਕ ਕਿਸਾਨਾ ਨੂੰ ਅਸੀ ਪਾੜ ਰੱਖ ਦੇਵਾਂਗੇ।
@Punjabkhetimachinaryilluminati
@Punjabkhetimachinaryilluminati Ай бұрын
ਹਾਰ ਗਿਆ ਤੇ ਘੁਟਣ ਹੋਣ ਲੱਗ ਗਈ ਇਸ ਰਾਜਨੀਤੀ ਦੇ ਕੰਮ ਤੋ ਪਰ ਸੇਵਾ ਕਿਥੇ ਗਈ ਜੋ ਲੋਕਾਂ ਦੀ ਸੇਵਾ ਕਰਨ ਲਈ ਰਾਜਨੀਤੀ ਚੁਣੀ ਏ ਕਹਿੰਦੇ ਸੀ 😂😂😂 ਜਿੱਤਗੇ ਤੇ ਤਾਂ ਸੇਵਾ ਖੂਹ ਵਿੱਚ ਜੇ ਹਾਰ ਗੇ ਤਾਂ ਵੀ ਸੇਵਾ ਖੂਹ ਵਿੱਚ ਬਸ ਇੱਕ ਡਰਾਮਾ ਆਪਣਾ ਢਿੱਡ ਭਰਨ ਦਾ ਸਬ ਝੂਠੇ ਵਾਅਦੇ ਗਪੌੜ ਹੀ ਨੇ ਇਨਾਂ ਲੋਕਾ ਦੇ ਵੋਟਾ ਤੋ ਪਹਿਲਾਂ
@tarsemsingh-kh1uy
@tarsemsingh-kh1uy Ай бұрын
ਭਾਜਪਾ ਵਾਲੇ ਹਰੇਕ ਆਗੂ ਨੂੰ ਆਪਣੇ ਮਤਲਬ ਲਈ ਸਦਾ ਵਰਤਦੇ ਹਨ ਬਾਅਦ ਵਿਚ ਨਹੀਂ ਪੁਛਦੇ। ਇਸੇ ਨੂੰ ਸਿਆਸਤ ਕਹਿੰਦੇ ਹਨ। ਹੁਣ ਭਾਜਪਾ ਨੂੰ ਮਨਜਿੰਦਰ ਸਿਰਸਾ ਰਵਨੀਤ ਬਿੱਟੂ ਅਤੇ ਦਲਿਤ ਆਗੂ ਸ੍ਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਨਣ ਤੇ ਸਭ ਤੋ ਵੱਧ ਦੁੱਖੀ ਹੋਣ ਵਾਲੇ ਸੁਨੀਲ ਜਾਖੜ ਵਰਗੇ ਦਲਬਦਲੂਆ ਦਾ ਸਹਿਯੋਗ ਮਿਲ ਗਿਆ। ਭਾਜਪਾ ਨੂੰ ਹੁਣ ਤੁਹਾਡੀ ਲੋੜ ਨਹੀਂ ।
@avtars.dhindsa8381
@avtars.dhindsa8381 Ай бұрын
ਲਗਦਾ ਦੁਬਾਰਾ ਢੋਲਕੀ ਬਾਜਾ ਚੁਕੇਗਾ ਦਾਹੜੀ ਕਾਲੀ ਕਰ ਜਵਾਨੀ ਚੜਾਉਣ ਲੱਗਾ ਪੰਜਾਬ ਚ ਪਿੰਡਾਂ ਦੀ ਕਹਾਵਤ ਹੈ ,, ਕੀ ਭਾਦੋਂ ਦੀ ਧੁੱਪ ਦਾ ਮਾਰਿਆ ਜੱਟ ਸਾਧ ਬਣਿਆ ਇਹ ਭਾਜਪਾ ਦਾ ਮਾਰਿਆ , ਫਿਰ ਗਾਉਣ ਲੱਗੂ 😂😂😂
@smsplender6358
@smsplender6358 Ай бұрын
😂😂😂
@amriksingh9252
@amriksingh9252 Ай бұрын
ਓਹ ਟੈਂਪੂ ਹੁਣ ਤੂੰ ਹਾਰ ਗਿਆ ਤੇ ਪੰਜਾਬੀਆਂ ਨੂੰ ਕਹਿ ਰਿਹਾ ਕਿ ਵੋਟਾਂ ਦੇ ਬਦਲੇ ਵਿੱਚ ਡਰੱਗ ਮੰਗਦੇ ਆ ਸ਼ਰਾਬ ਮੰਗਦੇ ਆ ਪੈਸੇ ਮੰਗਦੇ ਆ ਭਾਈ ਅੰਮ੍ਰਿਤ ਪਾਲ ਨੇ ਤੇ ਭਾਈ ਸਰਬਜੀਤ ਸਿੰਘ ਨੇ ਨਾਂ ਸ਼ਰਾਬ ਵੰਡੀ ਨਾਂ ਪੈਸਾ ਨਾਂ ਡਰੱਗ ਉਹ ਕਿਵੇਂ ਜਿੱਤ ਗਏ ਤੂੰ ਦੱਲਿਆਂ ਗਲਤ ਪਾਰਟੀ ਦਾ ਉਮੀਦਵਾਰ ਸੀ ਤੈਨੂੰ ਲੋਕਾਂ ਨੇ ਥਾਂ ਥਾਂ ਤੋਂ ਭਜਾਇਆ ਸੀ ਹੁਣ ਤੂੰ ਪੰਜਾਬੀਆਂ ਨੂੰ ਗਲਤ ਬੋਲਦਾ
@AmandeepSingh-eb6wp
@AmandeepSingh-eb6wp Ай бұрын
Hans Raj Hans banda chga par politicians chgi cheej ni uper ton B J P punjab kde v actpect ni karda sir tuci good oo
@santlashmanmuni6045
@santlashmanmuni6045 Ай бұрын
ਪਿਨਸਨ ਦਾ ਇੰਤਜ਼ਾਮ ਹੋ ਗਿਆ ਹੁਣ ਸਿਆਸਤ ਚੰਗੀ ਨਹੀਂ ਲਗਦੀ ਪਹਿਲਾਂ ਅਕਾਲੀ ਦਲ ਚ, ਰਿਹਾ ਕੰਮ ਬਣਿਆ ਨਹੀਂ ਜਾ ਕੁਰਸੀ ਦੀ ਲਾਲਸਾ ਫਿਰ ਭਾਜਪਾ ਮੈਂ ਵੀ ਫ਼ਕੀਰ ਮੋਦੀ ਵੀ ਫ਼ਕੀਰ ਪੰਜਾਬ ਛੱਡ ਦਿੱਲੀ ਤੋਂ M. P ਹੁਣ ਚੰਗੇ ਛਿੱਤਰ ਖਾ ਕੇ ਮੈਂਨੂੰ ਸਿਆਸਤ ਚੰਗੀ ਨਹੀਂ ਲਗਦੀ 😂😅
@khushwindersingh7570
@khushwindersingh7570 Ай бұрын
ਜਨਾਬ ਤੁਸੀ ਜਾਤੀ ਲੈਵਲ ਫਾਰਦੀਕੋਟ ਵਿਚ ਅੰਗ ਲਈ ਹੈ।
@GurpreetSingh-pe5hq
@GurpreetSingh-pe5hq Ай бұрын
ਮਰਾਸੀ ਆ ਜਾ ਢੋਲਕੀ ਤੇ
@gurjitsingh2491
@gurjitsingh2491 Ай бұрын
2 ਤਾਰੀਖ 😂😂😂😂😂
@SukhdevSingh-pz8ii
@SukhdevSingh-pz8ii Ай бұрын
ਨੰਚਨਾ ਗਾਣਾ ਤੇਰਾ ਕੰਮ ਹੈ ੳਹ ਕਰ ।।ਆਪ ਕਮਲੀ ਅਗੋ ਮਸਟੰਡਿਆ ਦੇ ਵਸ ਪੈ ਗਈ ਉਹ ਗਲ ਤੇਰੇ ਨਾਲ਼ ਹੋਈ ।।
@Alessandro1186
@Alessandro1186 Ай бұрын
ਤੁਸੀ ਬਜ਼ੁਰਗ ਹੋ, ਬਜ਼ੁਰਗਾਂ ਵਾਲੇ ਕੰਮ ਕਰੋ। Politics ਤੇ ਅੱਜ ਦੀ ਗਾਇਕੀ ਦੋਨੋਂ ਹੀ ਕਲੰਕਿਤ ਹਨ
@HarwinderSingh-hr5ym
@HarwinderSingh-hr5ym Ай бұрын
ਹੰਕਾਰੀ ਹੋ ਗਇਆਂ ਸੀ,
@rajwinder164
@rajwinder164 Ай бұрын
Fakiri Libaas kithe g aap g da..
@tarsemsagar6853
@tarsemsagar6853 Ай бұрын
Jinna nu keh riha si ki chinta naa kro 4 tareek to baad dekhunga kisana nu ohna nu Lawaris chhad ke faridkot to bhaj aaya
@luv_preet
@luv_preet Ай бұрын
3 ਤਾਰੀਖ਼
@gurpreetkau-zl2ie
@gurpreetkau-zl2ie Ай бұрын
Dhamkiya deniya ta vadia aaundiya tainu
@ManjitSingh-wz7hr
@ManjitSingh-wz7hr Ай бұрын
Akhar machhi pathar chatke vapis mud hi gai.par fer pathar chatan jarur avegi.
@Harman-iz2te
@Harman-iz2te Ай бұрын
ਤੁਸੀਂ ਪੈਸੇ ਤੇ ਨਸ਼ੇ ਕਿਉਂ ਦਿੰਦੇ
@ajaymaths7733
@ajaymaths7733 Ай бұрын
Eh gdha hai teri jaan nhi shutti tenu dowara moka mile tu bhaj ke jayega
@PANJABICLIPCUT
@PANJABICLIPCUT Ай бұрын
2 ਤਰੀਕ 😂
@luckymalik8424
@luckymalik8424 Ай бұрын
Baba ji dres kithe gayi thodi fake fakeera de 😊
@KuldeepSingh-cl8de
@KuldeepSingh-cl8de Ай бұрын
Murkh samjda jata nu
@deep_2113
@deep_2113 Ай бұрын
Hans Raj Hans day purvaja Ney kade politishian tho Paisa shrabh Nasha mangaya 😊puch Kay Das do loka nu 😅
@tarsemsagar6853
@tarsemsagar6853 Ай бұрын
Ihda libaas kithe giya fakeeran waala?
@PawanGhumman-ft1hp
@PawanGhumman-ft1hp Ай бұрын
Fer shado bundpanga politics da
@gurlalmaan6170
@gurlalmaan6170 Ай бұрын
Jhooth bolan ch eh manu modi da v pyo lagda syasat da tenu pta ni 5 saal mp rehke ki than fad da c oh bhravo kise chajj de bande di interview karlya karo eh punjab de gaddara ch ounda hun
@gurlalmaan6170
@gurlalmaan6170 Ай бұрын
Hun vekho kidda syana banda election ch ta ehne v koi kasar ni shaddi hramdya tu ki karda c tu v punjab ch agg laoni shuru karti c berda kise than da dalya punjab layi tera ki yogdaan aa eh apne pyo modi da khehda ni shad da
@GurmeetSingh-yd6zn
@GurmeetSingh-yd6zn Ай бұрын
Ela kshan nhi c lad ni chai c
@HarpalSingh-ru3he
@HarpalSingh-ru3he Ай бұрын
Tainu tan knjra bhut jyada snjh h,kyon haar k hun eho jehi gllan krda
@akhtiarsingh4554
@akhtiarsingh4554 Ай бұрын
Sell fake thought to people. Eh hi politics india di
@SanjeevKumar-ds5hf
@SanjeevKumar-ds5hf Ай бұрын
Respected hans bhaji please rajneeti chad k gayke wal aa jao
@gurlalmaan6170
@gurlalmaan6170 Ай бұрын
Ehnu pusho sab to vadh ta dharam de na te tera pyo modi vota mangda te kasar ehne v punjab ch agg laon di koi ni shaddi c tenu hun koi ni sunda chawla
@doabewale940
@doabewale940 Ай бұрын
Tenu pta si jitna ta he nhi. EJET bcha ke bhuj aea. Jdo khuli pehla krwai si os time vi guten mehsoos hundi si. Jdo mariah vich pehli guten tutti si
@smsplender6358
@smsplender6358 Ай бұрын
😂😂😂
@JagtarUppal-kk8tu
@JagtarUppal-kk8tu Ай бұрын
Tu. Punjab. De. Gardar. Parti. Nal. Se. Tera. Hal. Change. Hoeeaa
@ajaymaths7733
@ajaymaths7733 Ай бұрын
Tu ta kehfa c mere dono munde chalde firde bank hai paisa ta tusi bhut bandeya per tuhadi chali nhi
@gurlalmaan6170
@gurlalmaan6170 Ай бұрын
Aah dekhlo vadde soofi nu ik interview ch kinne jhooth bolgya tusi aap hi dasdyo menu dasan di lod ni
@captmultan8792
@captmultan8792 Ай бұрын
Je Rajneeti ch na aanada aah banda heera c ...Ghuggi Stand kar gia baad ch..par ihda pta nai...
@KanwarjitSinghGill-fn4iq
@KanwarjitSinghGill-fn4iq Ай бұрын
ਹੰਸ ਜੀ ਸਹੀ ਗੱਲ ਕਰ ਰਹੇ ਹਨ, ਲੋਕ ਵੋਟਾਂ ਵੇਲੇ ਨਸ਼ਾ ਤੇ ਨੋਟ ਵੇਖ ਕੇ ਵੋਟ ਪਾਉਂਦੇ ਨੇ ਫਿਰ ਈਮਾਨਦਾਰ ਲੋਕ ਕਿਵੇਂ ਅੱਗੇ ਆ ਸਕਦੇ ਹਨ,
@amarjitmanak
@amarjitmanak Ай бұрын
AMRIT PAL NE AND SARBJIT NE NASHA KITE VANDIA ?? DASSO G
@s.stoor.2964
@s.stoor.2964 Ай бұрын
ਇਸਨੇ , ਪੰਜਾਬੀ ਸਾਹਿਤ ਨੂੰ, 2 ਤਾਰੀਖ ਦਾ ਮੁਹਾਵਰਾ ਦਿੱਤਾ
@GurpreetSingh-oz9kv
@GurpreetSingh-oz9kv Ай бұрын
Hath na phuche thuu kouri
@user-vg1wd4lk4e
@user-vg1wd4lk4e Ай бұрын
😂😂😂😂
@ranjitsinghchahal1225
@ranjitsinghchahal1225 Ай бұрын
ਏ ਜੋ ਸਿੱਲੀ ਸਿੱਲੀ ਆਉਦੀ ਏ ਹਵਾ ਲਗਦਾ ਏ ਰੋਣਾ ਪਵੇਗਾ
@user-oh6fc9io4u
@user-oh6fc9io4u Ай бұрын
Chitter ferro ehde bas ahi illaj a
@gurlalmaan6170
@gurlalmaan6170 Ай бұрын
J syasat da pta ni ta mp ban k ki shunshuna fadan aya c .aah dekhlo jinha ne aah chawal nu vota payian tusi sarya ne paise te nasha leke vota payia
@baljindersingh625
@baljindersingh625 Ай бұрын
bra ja nai aondi shad de changa bhala ਗਾਉਂਦਾ si bjp ne munda ਵਿਗਾੜ ਤਾ ਵਿਚਾਰਾਂ
@GurwinderSingh-ss5ym
@GurwinderSingh-ss5ym Ай бұрын
Chlo ji lath gyia paggan hun
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 8 МЛН
Magic? 😨
00:14
Andrey Grechka
Рет қаралды 11 МЛН
7 Days Stranded In A Cave
17:59
MrBeast
Рет қаралды 84 МЛН
Пройди игру и получи 5 чупа-чупсов (2024)
00:49
Екатерина Ковалева
Рет қаралды 3,5 МЛН
Best Comedy of Kamaljit Anmol | B N Sharma | Bhola
45:48
Ballewood
Рет қаралды 405 М.
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 8 МЛН