ਸਿੱਧੂ ਦਾ ਗੀਤ ਨਾ ਲਵੋ | Labh Heera | Sidhu Moosewala | New Live 2023

  Рет қаралды 672,500

Malwa Punjabi Cultural LIVE Frames

Malwa Punjabi Cultural LIVE Frames

Жыл бұрын

Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Пікірлер: 533
@KOUR_JATTI
@KOUR_JATTI Жыл бұрын
ਮੋਬਾਈਲ ਤੁਹਾਡਾ ਹੈ ਇਸ ਨੂੰ ਜਿੰਨੀ ਦੇਰ ਮਰਜ਼ੀ ਚਲਾਓ!!! ਪਰ 2 ਸੈਕਿੰਡ ਦਾ ਸਮਾਂ ਕੱਢਕੇ ਉਸ ਵਾਹਿਗੁਰੂ ਦੇ ਨਾਮ ਦੀ ਹਾਜ਼ਰੀ ਜਰੂਰ ਲਗਵਾਓ!!!
@shindersinghgill1728
@shindersinghgill1728 Жыл бұрын
ਲਾਭ ਹੀਰਾ ਮਾਣ ਆ। ਸਾਡੇ ਮਾਨਸਾ ਜਿਲ੍ਹੇ ਦਾ ਸਿੱਧੂ ਤਾ ਪੰਜਾਬ ਦਾ ਹੈ ਹੀ ਹੀਰਾ ਜੋ ਮਰ ਕੇ ਵੀ ਹਮੇਸ਼ਾ ਜਿਓਦਾ ਰਹੂਗਾ ❤
@gurbajsingh4565
@gurbajsingh4565 Жыл бұрын
Hnji veer ji
@guddubuttar7762
@guddubuttar7762 Жыл бұрын
Sidhu ikkalle punjab da nahi ji all world famus Hiphop 💯💯💯✍💫💫💫💫supar star
@happysingh-wi8wj
@happysingh-wi8wj Жыл бұрын
@@guddubuttar7762 shi gl paji Mexico aa rhya c mai kl plane ch mexician munde bthe c naal oh v like krde c ustaad 5911 nu wmk 🙏🙏🙏🙏🙏
@guddubuttar7762
@guddubuttar7762 Жыл бұрын
@@happysingh-wi8wj bilkull bai bhagwant maan sala insaaf to ta eh saale injh darde a bi jiwe katal e enna karwaeya hoye nahi CM punjab da hoke aenne laarre na laawe khud aap buhat vada stezi banda ny baabu mman da yaar eh pukka saale bhai wich fasde hone a bi loka jutian maar maar e maar dena sanu ta jionde ji bi hun sach loka di puhanch to a bahar jina ser hun iljaam madeya wa madeya rehan deo #justiceforsidhumoosewala
@AjeetSingh-ys9lk
@AjeetSingh-ys9lk Жыл бұрын
22g moose wala kalle Punjab da nhi sari duniya da maan c hega te rahuga😢😢
@user-cu2nc9ef3d
@user-cu2nc9ef3d Жыл бұрын
1,2, ਲੀਰਾ ਨਾਲ ਫ਼ਰਕ ਨਹੀਂ ਪੈਂਦਾ,,ਸ਼ੀ ਜਵਾਬ ਕੀਤਾ, ਧੰਨਵਾਦ ਵੀਰ ਲਾਭ ਹੀਰੇ ਦਾ,,
@vishalsidhu5406
@vishalsidhu5406 Жыл бұрын
ਇਕਲੋਤਾ ਸਿੰਗਰ ਰਹਿ ਗਿਆ ਜਿਨੂੰ ਖਾੜਾ ਲਾਉਣਾ ਆਉਂਦਾ ਹੈ ਬਾਕੀ ਤਾਂ timepaas ਹੀ ਕਰਦੇ ਹੈ ❤
@ramps801
@ramps801 Жыл бұрын
Ranjit bawa?
@sidhu4506
@sidhu4506 Жыл бұрын
Bai ranjeet bawa da koi mukabla nhi pr labh heera raunak v la dinda te budget v bhut ghat ch aa janda sidhu kr k trend ch aya dubara chahe deep sidhu kehlo chahe moosewala keh lo
@JAIDEEPSINGHGILL1234
@JAIDEEPSINGHGILL1234 Жыл бұрын
Babbu legend
@RanjeetSingh-mi6ie
@RanjeetSingh-mi6ie Жыл бұрын
Kanwar Grewal?
@kamalgujjar8950
@kamalgujjar8950 Жыл бұрын
😂😂😂😂😂😂😂
@rupinderrimpi6011
@rupinderrimpi6011 Жыл бұрын
ਨਹੀਂ ਰੀਸਾਂ ਤੇਰੀਆਂ ਲਾਭ ਹੀਰਾ ਸਾਹਿਬ ਰੱਬ ਤੇਰੀ ਲੰਮੀ ਉਮਰ ਕਰੇ
@Gurmeetbhullar609
@Gurmeetbhullar609 Жыл бұрын
👌👌
@SimranSingh-pm9bl
@SimranSingh-pm9bl Жыл бұрын
Sahib nu baba a
@Ankitwadhwa21
@Ankitwadhwa21 Жыл бұрын
@@SimranSingh-pm9bl 22 ne ta change bande nu hi sahib keha hai te ohdi Respect hi kiti hai. Te tere varge avde pind ya muhalle ch hi landi puchi nu hi sahib g, shab g, khnde firde hunde hai....
@talwindersinghrandhawa6221
@talwindersinghrandhawa6221 Жыл бұрын
@@Ankitwadhwa21 sahi gal Paji... 👌
@kato11lovemollaradhe
@kato11lovemollaradhe Жыл бұрын
ਬਹੁਤ ਵਧੀਆ ਗੱਲ ਕਹੀ ਉਸਤਾਦ ਜੀ ਵਾਹਿਗੁਰੂ ਜੀ ਮੇਹਰ ਕਰੇਂ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ❤❤❤❤❤❤❤❤❤❤❤❤❤❤❤❤❤
@romysandhusandhu3359
@romysandhusandhu3359 Жыл бұрын
ਦਿਲ ਤੋ ਸਾਲੂਟ ਮੇਰੇ ਹਰਮਨ ਪਿਆਰੇ ਗਾਇਕ ਲਾਭ ਹੀਰਾ ਜੀ,,,
@navbajwa6593
@navbajwa6593 Жыл бұрын
ਕੀ ਪਤਾ ਕਦੋ ਦੁਨੀਆ ਚੋ ਤੁਰ ਜਾਣਾਂ ਯਾਰਾ ਓਏ💯💯💯💯miss you ਸਿੱਧੂ ਵੀਰ❤
@loveisidhu7276
@loveisidhu7276 Жыл бұрын
ਪਤਾ ਨਹੀਂ ਕੌਣ ਨੇ ਊ ਲੋਕ ਜੋ ਸਿੱਧੂ ਦੇ ਜਾਨ ਤੋਂ ਬਾਅਦ ਵੀ ਉਸ ਤੋਂ ਦੁੱਖੀ ਨੇ ਪਤਾ ਨਹੀਂ ਕੌਣ ਨੇ ਊ ਲੋਕ ਜੋ ਸਿੱਧੂ ਦੇ ਜਾਨ ਤੋਂ ਬਾਅਦ ਵੀ ਉਸ ਨੂੰ ਹੋਰਾਂ ਨਾਲ campair ਕਰਦੇ ਨੇ ਉਹਨਾਂ ਨੂੰ ਬੇਨਤੀ🙏 ਆ ਕੇ ਬਾਈ ਹੁਣ ਤਾ ਹਟਜੋ
@ramandeepkour1931
@ramandeepkour1931 6 ай бұрын
Sidhu Bai Attttttt Jatt katt 👑 love you aa Jatta Legend ♥️♥️♥️♥️ 5911 miss you 😢😢 justice for Sidhu moose Wala ♥️♥️♥️♥️
@jarnailsingh8284
@jarnailsingh8284 Жыл бұрын
ਵਿਊ ਲੈਣ ਦੇ ਚੱਕਰ ਚ ਲੋਕ ਸਿੱਧੂ ਦਾ ਨਾਮ ਹਰ ਗੱਲ ਨਾਲ ਜੋੜ ਦਿੰਦੇ ਆ। ਇਸ ਅਖਾੜੇ ਚ ਕਿਸੇ ਨੇ ਸਿੱਧੂ ਦਾ ਗੀਤ ਗਾਉਣ ਲਈ ਲਾਭੇ ਨੂੰ ਕਿਹਾ ਸੀ।
@gdhanoa7393
@gdhanoa7393 Жыл бұрын
ਲਾਭ ਹੀਰਾ ਅਤਿਅੰਤ ਸੁਰੀਲਾ ਗਾਇਕ ਐ , ਇੱਜ਼ਤ ਕਰਨ ਤੇ ਕਰਾਉਣ ਵਾਲਾ । ਜਿਉਂਦਾ ਰਹਿ ਸੱਜਣਾ ….
@rohisinghdhaliwal6539
@rohisinghdhaliwal6539 Жыл бұрын
ਹੀਰਾ ਜੀ ਸ਼ਰਾਬ ਬੰਦ ਕਰ ਦਿਊ ਅੱਜ ਤੋਂ ਲੈ ਕੇ ੫ਸਾਲ ਤੱਕ ਪੰਜਾਬ ਦੇ ਨੰਬਰ ਤੇ ਆਊ , ਸਭ ਕਲਾਕਾਰ ਨੂੰ ਪਿੱਛੇ ਛੱਡ ਸਕਦਾ ਹੈ
@shergill9949
@shergill9949 Жыл бұрын
ਉਸਤਾਦ ਜੀ ਸਹੀ ਕਿਹਾ ਤੁਸੀ ਸਿੱਧੂ ਵੀਰਾ ਖਰਾ ਸੋਨਾ ਸੀ ❤❤❤❤❤
@bantybaaz1313
@bantybaaz1313 Жыл бұрын
ਲਾਭ ਹੀਰਾ ਸੁਰੀਲਾ ਫ਼ਨਕਾਰ ਨੇ
@rohitrattu4627
@rohitrattu4627 Жыл бұрын
ਲਾਭ ਹੀਰਾ ਉਸ ਟਾਈਮ ਦਾ leezend ਹੈ ਮੁਸੇਵਾਲਾ ਉਦੋ ਗਲੀਆਂ ਵਿੱਚ ਖੇਡਦਾ ਹੋਣਾ ਕੋਈ ਵੀ ਗਾਇਕ ਕਿਸੇ ਦਾ ਗਾਇਆ ਗੀਤ ਨਹੀਂ ਗਾ ਸੱਕਦਾ ਲੋਕ ਤਾਂ ਪਾਗ਼ਲ ਨੇ
@guddubuttar7762
@guddubuttar7762 Жыл бұрын
ਕਿੰਨਾ ਟੋਪ ਦਾ ਇਹ ਗਾਣਾ ਜੋ ਸਦਾਬਹਾਰ ਗਾਣੇ ਚੱਲਦੇ ਹੁੰਦੇ ਆ ਉਹ ਵਿਰਲੇ ਟਾਵੇ ਟਾਵੇ ਈ ਹੁੰਦੇ ਆ 💯💯💯✍🙏🙏
@gurbindersingh8553
@gurbindersingh8553 Жыл бұрын
ਸਾਡਾ ਵੀਰ ਸਿੱਧੂ ਮੂਸੇਵਾਲਾ ਹੀਰਾ ਜੋ ਕਦੇ ਭੁੱਲਣ ਵਾਲਾ ਨਹੀਂ, ਸਿੱਧੂ ਮੂਸੇਵਾਲਾ ਜ਼ਿੰਦਾਬਾਦ
@kato11lovemollaradhe
@kato11lovemollaradhe Жыл бұрын
ਹੀਰਾ ਨਾਮ ਹੈ ਸੱਚੀਂ ਗੱਲ ਆ ਬਈ 👌💯💯💯💯💯💯💯💯 ਕੋਈ ਰੀਸ ਨਹੀਂ ❤❤❤❤❤❤❤ ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਤੁਹਾਡੇ ਵਾਂਗ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਹੈ ❤❤❤❤❤❤❤❤❤
@psnk6208
@psnk6208 7 ай бұрын
ਦਿਲੋਂ ਦੁਖ ਹੋਣਾ ਚਾਹਿਦੈਂ ਉਹ ਲਾਭ ਹੀਰੇ ਚ ਹੈ। ਗੀਤ ਨਾਲ ਤਾਂ ਦਿਖਾਵਾ ਹੋ ਸਕਦਾ ਹੈ ।
@rajmonga6942
@rajmonga6942 Жыл бұрын
Legend ਕਦੇ ਮਰਿਆ ਨਹੀਂ ਕਰਦੇ,,ਇਹ ਅਮਰ ਹੋ ਜਾਂਦੇ🎉love you sidhu 22
@narindersidhu8804
@narindersidhu8804 Жыл бұрын
Sidhu moose wala legend ❤❤❤❤❤❤
@khushiboort9335
@khushiboort9335 Жыл бұрын
ਬਿਲਕੁਲ ਉਸਤਾਦ ਜੀ , ਸਿੱਧੂ ਵੀਰ ਹਮੇਸ਼ਾ ਜਿਉਂਦਾ ਸਾਡੇ ਦਿਲਾਂ ਵਿਚ ❤
@amritsaini2786
@amritsaini2786 Жыл бұрын
Ustad Babu maan but first ustad Gurdas maan
@khushiboort9335
@khushiboort9335 Жыл бұрын
@@amritsaini2786 ਅਪਣੀ ਅਪਣੀ ਪਸੰਦ ਆ ਵੀਰ ਸਭ ਦੀ , ਜੀਓ ਮੇਰੇ ਵੀਰ
@bharpursinghkabaddi5840
@bharpursinghkabaddi5840 Жыл бұрын
@@amritsaini2786 punjab jawani jido ankhawaeya nu chad k ashka nu apna ideal bna lave taa smjlo ankha khatam ho gyiae
@jassisingh6319
@jassisingh6319 Жыл бұрын
@@amritsaini2786 tu uyi mechi firda dekh k 🤣🤣🐒🐒🌶🌶 bhsdu kisnai khuch keha kise bare ohne cmnt vich sidhu di gal kiti bus na k ehe keha oh usda ustad ja khuch hor madi gal kise duje singer lyi .tu apni niki phen pinki da rishta den aagya jo hun is duniya vich hai nehi ik kaam ker menu kerde niki phen pinki da rishta apni tu 🤣🤣👌gandu uyi mechi firda.
@sidhumossewala786
@sidhumossewala786 Жыл бұрын
@@amritsaini2786 kamdaa vala ustad 😂😂😂
@StatusVillaa
@StatusVillaa Жыл бұрын
ਬਾਈ ਜੇ ਸੱਚੀ ਉਸਦਾ ਵਿਆਹ ਹੁੰਦਾ ਓਹਨੇ ਤੇਰਾ ਅਖਾੜਾ ਲਵਾ ਦੇਣਾ ਸੀ
@harbhajansingh5300
@harbhajansingh5300 Жыл бұрын
ਪਤਾ ਨਹੀਂ ਲੋਕ ਹਲੇ ਵੀ ਕਿਉਂ ਏਨੀ ਜੈਲਸੀ ਕਰਦੇ ਆ ਹੁਣ ਤਾਂ ਲੋਕਾਂ ਨੂੰ ਉਸ ਨਾਲ ਆਪਣੇ ਮਤਭੇਦ ਖਤਮ ਕਰ ਦੇਣੇ ਚਾਹੀਦੇ ਹਨ
@Kaursidhu7
@Kaursidhu7 Жыл бұрын
Kyonki jehrhi gal pichhe ohnu bechare nu marya , ohh taan poori nhi hoyi , hor bhi chrhayi ho gayee. Taan jealousy kerde aa.
@samgurm6908
@samgurm6908 Жыл бұрын
Labh heera kyu jealous kru veer? Gl da pahaad bna lene o tuc binna gll to
@deadlife6552
@deadlife6552 Жыл бұрын
@@samgurm6908 auh prawa labh heere nu ni keha jehde lokk manha kar rahe thalle bethe auhnu keha praa ne bina gal na bolea kro pehla pta kr lyaa kro
@singerjassi3590
@singerjassi3590 Жыл бұрын
ਕਿਆ ਬਾਤ ਹੈ ਜੀ ਲਾਭ ਹੀਰਾ ਜੀwmk
@volcanom1183
@volcanom1183 Жыл бұрын
ਪੰਜਾਬੀ ਮਾ ਬੋਲੀ ਦਾ ਹੀਰਾ ਪੁੱਤ। ਲੋਕ ਗਾਇਕੀ ਦਾ ਥੰਮ੍ਹ,,, ਲਾਭ ਹੀਰਾ
@rbrar3859
@rbrar3859 Жыл бұрын
ਲਾਭ ਹੀਰਾ ਬਹੁਤ ਵਧੀਆ ਕਲਾਕਾਰ ਹੈ।
@hardeepkumar195
@hardeepkumar195 Жыл бұрын
Duniyan nu samjh ne kaun sahi aa te kaun fukra aa punjab cha is lai sidhu moosewala Amar he rehna aa chahe jine marzi babbu dabbu aayi jaan
@bantybaaz1313
@bantybaaz1313 Жыл бұрын
ਲੋਕ ਬੇਸ਼ਰਮ ਨੇ ,,ਇੰਨਾਂ ਨੂੰ ਅਕਲ ਨਹੀਂ ਆ ਸਕਦੀ ॥॥॥
@palwinderbatth4930
@palwinderbatth4930 Жыл бұрын
ਕੀ ਪਤਾ ਦੁਨੀਆ ਚੋਂ ਕਦੋਂ ਤੁਰ ਜਾਣਾ very very nice song
@ramsinghramgarhsardaran
@ramsinghramgarhsardaran Жыл бұрын
ਲਾਭ ਹੀਰਾ ਸਿਰੇ ਗੱਲ ਲਾ ਗਿਆ ਜੀ
@deepkaur8832
@deepkaur8832 Жыл бұрын
@@ramansaini448 😂😂🤣🤣
@lakhwindersharma1962
@lakhwindersharma1962 Жыл бұрын
👍👌
@nindasamra6731
@nindasamra6731 Жыл бұрын
❤❤
@jassikhangura4241
@jassikhangura4241 Жыл бұрын
ਸਿਧੂ ਦੀ ਰੀਸ ਕੌਣ ਕਰੂ ਮਰਨਾ ਸਭ ਨੇ ਹੀ ਅਾ ਬਾੲੀ ਲਾਭ ਹੀਰਾ ਵੀ ਪੰਜਾਬ ਦਾ ਸ਼ਿੰਗਾਰ ਅਾ ਦੋਵੇਂ ੲਿਕ ਜਿਲੇ ਦੇ ਨੇ
@VilzBoy
@VilzBoy Жыл бұрын
ਸਿੱਧੂ ਨੇ ਜਿੱਥੇ ਤੱਕ ਪੰਜਾਬੀਅਤ ਨੂੰ ਪਹੁੰਚਾਇਆ,,ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਐਸਾ ਕਲਾਕਾਰ ਆਉਣਾ.... ਹਾਲੀਵੁੱਡ ਦੇ ਡਾਇਰੇਕਟਰ ਸਿੱਧੂ ਬਾਈ ਦੇ ਗਾਣੇ ਨੂੰ ਡਾਇਰੇਕਟਰ ਕਰ ਰਹੇ ਆ.... ਇਸਤੋਂ ਉੱਤੋਂ ਹੋਰ ਕਿਹੜੀ ਮਾਣ ਵਾਲੀ ਗੱਲ ਹੋਵੇਗੀ 🔥
@gdhanoa7393
@gdhanoa7393 Жыл бұрын
ਟਾਈਟਲ ( ਸਿਰਲੇਖ ) ਸਹੀ ਰੱਖਿਆ ਕਰੋ ……. ਲਾਭ ਸੁਰੀਲਾ ਤੇ ਪਰਪੱਕ ਗਵੱਈਆ ਹੈ । ਇਸਨੇ ਸਭ ਨੂੰ ਇੱਜ਼ਤ ਦਿੱਤੀ ਹੈ ਤੇ ਕਰਾਈ ਵੀ ਐ ……. ਜਿਉਂਦਾ ਰਹੁ ਸੱਜਣਾ !!
@user-dl7ls4km2g
@user-dl7ls4km2g 6 ай бұрын
ਹਰ ਇਨਸਾਨ ਦੀ ਮਰਜੀ ਜਿੰਨੂੰ ਮਰਜੀ ਮੰਨੇ ਸਾਰੇ ਧਰਮਾ ਚੇਠੇਕੇਦਾਰ ਦਾਰ ਬਣਗੇ ਬਹੁਤ ਹੀਲੋਕ ਕੋਈ ਵੀ ਕਿਸੇ ਨੂੰ ਜਬਰਦਸਤੀ ਕੂਝ ਨਹੀ ਕਰਾ ਸਕਦਾ
@Ikonkar1993
@Ikonkar1993 Жыл бұрын
ਬਹੁਤ ਪਿਆਰ ਲਾਭ ਹੀਰਾ ਜੀ legend never die
@avneetsingh1098
@avneetsingh1098 Жыл бұрын
ਲਾਭ ਹੀਰਾ ਵਾਕਿਆ ਹੀ ਹੀਰਾ ਹੈ
@gurpreetbittu4210
@gurpreetbittu4210 Жыл бұрын
ਹੀਰਾ ਤਾਂ ਸਿਰਾ ਬੰਦਾ ਬਾਈ ਜੀ
@gurditsran1110
@gurditsran1110 Жыл бұрын
Miss u sidhu bai g
@noor-bq6kg
@noor-bq6kg Жыл бұрын
ਇਹਦੀ ਕੋਈ ਗਲਤੀ ਨਹੀਂ ਗਲਤ ਪਿੰਡ ਵਾਲੇ ਆ ਜਿਨਾਂ ਜਿਉਂਦਾ ਛੱਡ ਦਿੱਤਾ
@ramanaujla1676
@ramanaujla1676 Жыл бұрын
ਲਾਭ ਹੀਰਾ ਵਾਕਿਆ ਹੀ ( ਹੀਰਾ ) ਨਿਕਲਿਆ, ਗੱਲ ਸਿਰੇ ਦੀ ਕਹਿ ਗਿਆ
@JoginderSingh-ms8kr
@JoginderSingh-ms8kr Жыл бұрын
ਲਾਭ ਹੀਰਾ ਲਾਭ ਹੀਰਾ ਹੀ ਹੈ ਅੰਦਾਜ਼ ਅਪਣਾ ਅਪਣਾ
@lakhvirsingh5946
@lakhvirsingh5946 Жыл бұрын
Sidhu moose wala zindabad 👍
@dewanesaide733
@dewanesaide733 Жыл бұрын
ਉਸਤਾਦ ਹੀਰਾ ਜੀ ਤੁਸੀਂ ਉਸਤਾਦ ਓ।।। ਸਿਰਾ ਹੀ ਲਾ ਤਾ।
@dubaimusic123
@dubaimusic123 Жыл бұрын
ਬਹੁਤ ਵਧੀਆ ਕਿਹਾ ਲ਼ਾਭ ਹੀਰੇ ਵੀਰੇ ਨੇ ਇਹ ਬੰਦਾ ਆ ਜੋ ਸਟੇਜ ਤੋਂ ਬੋਲਿਆ
@Ranvirkumarguesser6
@Ranvirkumarguesser6 Жыл бұрын
Wah ustad ji wah Sidhu is a Legend and you are super legend
@officialRupinderchahal
@officialRupinderchahal Жыл бұрын
ਜਿਹੜੇ ਲੋਕ ਸਿੱਧੂ ਬਾਈ ਨੂੰ ਮਾੜਾ ਚੰਗਾ ਬੋਲਦੇ ਸੀ ਅੱਜ ਉਹੀ ਲੋਕ ਉਸਤਾਦ ਤੋਂ ਬਿਨਾਂ ਨੀਂ ਬੋਲਦੇ ਲੋਕ ਕਿਸੇ ਦੀ ਵੀ ਮਿਤ ਨੀਂ ਹੁੰਦੇ
@gaming16371
@gaming16371 6 ай бұрын
Right bro 😔
@singhgurpreet4688
@singhgurpreet4688 Жыл бұрын
Naam Labh Heera te Tusi Insaan v Heere ho, Dil to Respect #LabhHeera Ji #Justiceforsidhumoosewala 🙏🙏
@saini201
@saini201 Жыл бұрын
www.youtube.com/@Amritcommando
@KuldeepSingh-su1ss
@KuldeepSingh-su1ss Жыл бұрын
ਲਾਭ ਹੀਰਾ ਗ੍ਰੇਟ ਸਿੰਗਰ
@user-et1oe7vq2l
@user-et1oe7vq2l Жыл бұрын
ਕਤੀਡ ਨੂੰ ਪਤਾ ਸਿੱਧੂ ਬਾਪ ਆ ਇਹਨਾ ਦਾ ਓਹ ਅੰਬਰ ਦਾ ਤਾਰਾ ❤❤❤ ਕਿੰਨਾ ਖ਼ੌਫ਼ ਆ ਬੰਦੇ ਦਾ ਮਰੇ ਤੋਂ ਬਾਅਦ ਵੀ ਡਰਦੇ ਕ਼ ਨਾਮ ਲੈਣ ਤੋ
@rajneeshkaushal981
@rajneeshkaushal981 Жыл бұрын
Legend never Die. Respect Labh Heera ji
@GaganDeep-so4fg
@GaganDeep-so4fg 6 ай бұрын
ਸਿੱਧੂ ਜ਼ਿੰਦਾਬਾਦ ❤️
@GurdeepSingh-bm7nc
@GurdeepSingh-bm7nc Жыл бұрын
Wah ji wah labh hera saab ur right ✅ g,sidhu moose wala bro legend never die 🙏🤲❤
@niteshnitish3986
@niteshnitish3986 Жыл бұрын
Sidhu sada dila ch ta rahu ga ❤❤😢😢
@sardarsaab6240
@sardarsaab6240 Жыл бұрын
Siddu mosewala legend ਝੋਟਾ ❤❤❤🔥🔥🔥🔥🔥🔥🔥
@babbusingh6947
@babbusingh6947 6 ай бұрын
ਸਾਡੇ ਪਿੰਡ ਵੀ hegga ਇੱਕ ਆਪਣੇ ਮਾ ਬਾਪ ਤਾ ਘਰੋ ਕੱਦ ਰੱਖੇ ਨੇ ਤੇ ਸਿੱਧੂ ਦੀ ਸਮਾਧ ਤੇ ਰੋ ਕੇ ਆਯਾ ਸੀ ਸੋ ਸਿੰਗਰਾ ਦੇ ਨਾਲ ਨਾਲ ਆਪਣੇ ਮਾ ਬਾਪ ਦੀ ਵ ਇੱਜਤ ਕਰੋ ਜੀ 🥰
@vickybadshah7829
@vickybadshah7829 Жыл бұрын
ਲਾਭ ਹੀਰਾ 👌👌👌👌👌
@lovepreet-pf9mk
@lovepreet-pf9mk Жыл бұрын
Justice for sidhu moosewala
@ramanrozar9039
@ramanrozar9039 Жыл бұрын
Live👑 king ustaad labh heera ji👍 Raman Rozar Bhagsar🎹🎤🙏
@gurbinderdhillon2388
@gurbinderdhillon2388 Жыл бұрын
Legend never die Dil da ni mada sada Jatt sidhu moosewala
@kanwalpreets1181
@kanwalpreets1181 Жыл бұрын
ਮੂਸੇਵਾਲੇ ਦੇ ਮਰ ਜਾਣ ਬਾਅਦ ਵੀ ਡਰੀ ਜਾਂਦੇ ਲੋਕ ਪਾਵਰ ਜੱਟ ਦੀ
@gurbindersingh8553
@gurbindersingh8553 Жыл бұрын
ਸੱਚ ਹੈ
@RajwinderKaur-jm2wn
@RajwinderKaur-jm2wn Жыл бұрын
Machde🔥jyada a.😊
@rajuarora3163
@rajuarora3163 Жыл бұрын
ਪੁਰਾਣਾ ਖੁੰਢ ❤
@deepdhaliwal8977
@deepdhaliwal8977 Жыл бұрын
Legend never die 🙏
@kssandhustudio6919
@kssandhustudio6919 6 ай бұрын
Nice Song Labh Heera g
@Pannuanwala578
@Pannuanwala578 Жыл бұрын
ਵਾਹ ਲਾਬ ਹਿਰੇਯਾ ਤੂੰ ਸੱਚੀਉ ਹਿਰਾ ਯਾਰਾ ਤੂੰ ਆੱਜ ਸਿੱਦੁ ਮੂਸੇਆਲੇ ਸਾਡੇ ਭਰਾ ਨੂੰ ਚੇੱਤੇ ਕਿਤਾ
@BaljinderSingh-gf1dy
@BaljinderSingh-gf1dy Жыл бұрын
ਬਹੁਤ ਵਧੀਆ ਲਾਭ ਵੀਰ
@Farmers327
@Farmers327 Жыл бұрын
Pehla koi kadar nhi krda jdo siwaa ball jnda fr sare miss u miss u krde a
@vijaynahar1967
@vijaynahar1967 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੇ ਜੀ 🙏🏻🙏🏻
@harjeet8244
@harjeet8244 Жыл бұрын
Punjab de san labh hera .akariya de san hera bai
@sukhwarval1566
@sukhwarval1566 Жыл бұрын
legend never die 😢
@anshveerbirring6630
@anshveerbirring6630 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@devaanandsharma
@devaanandsharma Жыл бұрын
Good 👍 Paji Jammu
@AngrejSingh-ff9pu
@AngrejSingh-ff9pu Жыл бұрын
Legend never die ❤️❤️😢😢🙏🙏
@9091y
@9091y Жыл бұрын
ਲਵ ਯੂ ਉਸਤਾਦ ਲਾਭ ਹੀਰਾ ਜੀ justice for sidhu moosewala
@nirbhaynlrbhasinghsldhu3840
@nirbhaynlrbhasinghsldhu3840 Жыл бұрын
ਬਹੁਤ ਵਧੀਆ ਬਾਈ ਜੀ
@pb10wale98
@pb10wale98 Жыл бұрын
legend singer y labh heera
@luckysingh5427
@luckysingh5427 Жыл бұрын
Legend never die ❤
@chetansharma4397
@chetansharma4397 Жыл бұрын
ਜਿਹੜਾ ਦੁਨੀਆਂ ਤੋਂ ਤੁਰ ਗਿਆ ਫੇਰ ਵੀ ਐਨੀ ਨਫ਼ਰਤ ਹੱਦ ਆ ਸਾਲੀ ਹੁਣ ਤਾਂ ਬਸ ਕਰੋ ਜਿਉਂਦੇ ਜੀ ਤਾਂ ਟਿਕਣ ਨੀ ਦਿੱਤਾ ਹੁਣ ਤਾਂ ਖਹਿੜਾ ਛੱਡ ਦੋ
@navrajkaur6358
@navrajkaur6358 Жыл бұрын
Sidhu 22 legend never die 🔥🔥🔥🔥
@pAnge-bAaz-bAnde
@pAnge-bAaz-bAnde Жыл бұрын
Every one knows no one match sidhu voice thats why they respect him ♥️♥️
@harpaljttana4629
@harpaljttana4629 Жыл бұрын
ਲਵ ਯੂ ਯਾਰਾ ਓਏ
@officialdeep5635
@officialdeep5635 Жыл бұрын
Labh heera aisi buland awaaz aaa punjabi industury di aisa bakmaal shaks aaa k jisde budhey hon te v zubaan chon rass ni ja skda bhut soojhwaan te sureela gayak aaa veer labh heera ❤❤
@harmindersingh5148
@harmindersingh5148 Жыл бұрын
Labh heera best 👌 👍 singer
@SurenderSingh-gh6vr
@SurenderSingh-gh6vr Жыл бұрын
Paincho keda kenda aapa sidhu ni sunna Sadde dil ch ta haiga hi sidhu moosewala e
@subedarmadhosingharmy4065
@subedarmadhosingharmy4065 Жыл бұрын
ਆਵਾਜ਼ ਨਹੀਂ ਟੱਲੀ ਹੈ ਟੱਲੀ । ਅਖਾੜੇ ਨੂੰ ਬੰਨ ਦਿੰਦਾ ਹੈ
@pargatsingh5704
@pargatsingh5704 Жыл бұрын
Wahhtt Vidya veer ji
@deepachahal8048
@deepachahal8048 Жыл бұрын
Legend never die 💔 Sidhu mosse wala
@user-es9vf7dv6r
@user-es9vf7dv6r 6 ай бұрын
ਸਿੱਧੂ ਬਾਈ ਜਿੰਦਾਬਾਦ
@AmanSingh-fu8sd
@AmanSingh-fu8sd Жыл бұрын
Ikko ik Singer aa Bai Labh heera jo bina advertising to chal reha hun tk.Sidhu and Heera ustad ne.
@narindersidhu8804
@narindersidhu8804 Жыл бұрын
Sidhu moose wala ❤❤❤❤❤❤
@harnajamnajam3008
@harnajamnajam3008 Жыл бұрын
VADIA INSAN LABH HEERA ,LOVE YOU SIDHU BRO ❤️
@pawanbatth4876
@pawanbatth4876 Жыл бұрын
100% sahi gal
@prabhjotsingh5663
@prabhjotsingh5663 Жыл бұрын
Legend never die 😢😢
@dr.sangeetpalkaur954
@dr.sangeetpalkaur954 7 ай бұрын
ਸਿੱਧੂ ਜ਼ਿੰਦਾਬਾਦ ।
@navs6344
@navs6344 Жыл бұрын
Mosewala jindabad ji 🙏
@sharnjitkaur4354
@sharnjitkaur4354 Жыл бұрын
Vgood ji sidhu moose miss you thanks ji mehar krna 🙏
@sukhmandersingh8599
@sukhmandersingh8599 Жыл бұрын
Malak mehr kre punjabi industry te
@honeysekhon5860
@honeysekhon5860 Жыл бұрын
ਸੜਦੇ ਅੱਜ ਵੀ ਲੋਕ ਉਹਦੇ ਤੋਂ
@user-ou1oc4qj5y
@user-ou1oc4qj5y 6 ай бұрын
Sirra Labe baei❤
@RoshanSingh-cg3xv
@RoshanSingh-cg3xv Жыл бұрын
Justice for sidhu moosewala love you brother
@GurmeetSingh-rx3xf
@GurmeetSingh-rx3xf Жыл бұрын
Love u dona nu sidhu y ro sakde asi bas
Backstage 🤫 tutorial #elsarca #tiktok
00:13
Elsa Arca
Рет қаралды 43 МЛН
Why You Should Always Help Others ❤️
00:40
Alan Chikin Chow
Рет қаралды 123 МЛН
Watermelon Cat?! 🙀 #cat #cute #kitten
00:56
Stocat
Рет қаралды 38 МЛН
Labh Heera Live | Part 3 | Ablu | Ekam Studio
59:10
Ekam Studio
Рет қаралды 169 М.
Этого никто не должен был видеть😱
0:59
Следы времени
Рет қаралды 5 МЛН
Как спастись от злобной собаки?  😨
1:00
BitesFrome
Рет қаралды 4,8 МЛН
ГДЕ ЖЕ ЭЛИ???🐾🐾🐾
0:35
Chapitosiki
Рет қаралды 17 МЛН