No video

Sidhu moose wala ਦੇ ਬਾਪੂ ਨੇ ਅੱਜ ਅਪਣੇ ਓਸ ਬੰਦੇ ਵਾਰੇ ਦੱਸਿਆ ਜੋ ਕਰ ਗਿਆ ਪਰਿਵਾਰ ਨਾਲ ਮਾ-ੜੀ Jatt Babe

  Рет қаралды 159,886

Jatt Babe Television

Jatt Babe Television

8 ай бұрын

Sidhu moose wala ਦੇ ਬਾਪੂ ਨੇ ਅੱਜ ਅਪਣੇ ਓਸ ਬੰਦੇ ਵਾਰੇ ਦੱਸਿਆ ਜੋ ਕਰ ਗਿਆ ਪਰਿਵਾਰ ਨਾਲ ਮਾ-ੜੀ
#sidhumoosewala
#moosewala
#सिद्धू_मुसेवाला
#interview
#balkaursinghsidhu
#jattbabetelevision

Пікірлер: 404
@Panjolapb12
@Panjolapb12 8 ай бұрын
ਬਾਪੂ ਤੇਰੇ ਪੁੱਤ ਦਾ ਇਨਸਾਫ਼ ਸਰਕਾਰਾਂ ਨੇ ਨਹੀਂ ਦੇਣਾ, ਪਰ ਰੱਬ ਦੇ ਘਰ ਦੇਰ ਹੈ,ਪਰ ਅੰਧੇਰ ਨਹੀਂ ਅਸੀਂ ਪ੍ਰਮਾਤਮਾਂ ਅੱਗੇ ਦਿਲ ਤੋਂ ਅਰਦਾਸ ਕਰਦੇ ਹਾਂ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਜਲਦੀ ਮਿਲਣ ।
@pipalsinghghbhullar6325
@pipalsinghghbhullar6325 8 ай бұрын
#justice for sidhu moosewala
@akashsandhu4947
@akashsandhu4947 8 ай бұрын
jastice for sindhumoosewala❤❤
@pamdhaliwal8155
@pamdhaliwal8155 8 ай бұрын
#JusticeforSidhuMoosewala(Shubhdeep Singh Sidhu)
@babbughulyani9957
@babbughulyani9957 8 ай бұрын
ਦਿਲ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਬਾਪੂ ਬਲਕੌਰ ਸਿੰਘ ਜੀ ਦੀਆ ਗੱਲਾਂ, ਪਰ ਪਤਾ ਨਹੀ ਕਿਉ ਸਰਕਾਰਾਂ ਨੂੰ ਇਹਨਾਂ ਦਾ ਦਰਦ ਦਿਖਾਈ ਨਹੀ ਦੇਂਦਾ !!!
@hardeepsinghcheema429
@hardeepsinghcheema429 8 ай бұрын
100% ਸਹੀ
@HardeepSingh-zi7bn
@HardeepSingh-zi7bn 8 ай бұрын
Veero es kejri kutte di gang nu 2024vich juttian mar ke bhajaiye ehi sadli shardhanjali hovegi saade sidhu veer nu plz es gappi diya galla vich na aayo
@Samar_kaler_07
@Samar_kaler_07 8 ай бұрын
ਵਾਹਿਗੁਰੂ ਮੂਸੇਵਾਲੇ ਜਲਦੀ ਇਨਸਾਫ਼ ਦੇ
@SureshKumar-id6zu
@SureshKumar-id6zu 7 ай бұрын
😢r
@GurdevSingh-vd5ie
@GurdevSingh-vd5ie 8 ай бұрын
ਰਾਤ ਦਿਨ ਸਿਮਰਣੁ ਕਰੋ ਜੀ।।🎉 ਵਾਹਿਗੁਰੂ ਜੀ ਗਦਾਰਾਂ ਧੋਖੇਬਾਜ਼ਾਂ ਪਾਪੀਆਂ ਨੂੰ ਤੂੰ ਹੀ ਸਜ਼ਾ ਦੇਣੀ ਹੈ।।😢
@13Dhillon.sheronwala
@13Dhillon.sheronwala 8 ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਬਾਪੂ ਜੀ
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਸਿੱਧੂ ਬਾਈ ਨੂੰ ਇਨਸਾਫ ਮਿਲ ਜਾਵੇ ਜੀ ❤
@karmitakaur3390
@karmitakaur3390 8 ай бұрын
Miss you Sidhu moose wala 😭😭😭ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
@hundalsaab3706
@hundalsaab3706 8 ай бұрын
your right bugge ❤
@jassalkaur3548
@jassalkaur3548 8 ай бұрын
🙏🙏🙏🙏😭😭😭😭😭
@techmg8332
@techmg8332 8 ай бұрын
🙏😢
@rbrar3859
@rbrar3859 8 ай бұрын
ਵਾਹਿਗੁਰੂ ਜੀ ਗੱਲਾਂ ਸੁਣ ਕੇ ਮਣ ਬਹੁਤ ਦੁਖੀ ਹੁੰਦਾ ਹੈ। ਵਾਹਿਗੁਰੂ ਜੀ ਮੇਹਰ ਕਰੇ, ਜੰਗ ਜਿੱਤਣ ਲਈ ਇਸ ਵਾਰ ਇਲੈਕਸ਼ਨ ਜ਼ਰੂਰ ਲੜੋ , ਦੁਨੀਆ ਤੁਹਾਡੇ ਨਾਲ ਹੈ।
@HarjitSingh-me4sg
@HarjitSingh-me4sg 8 ай бұрын
Ryt ji
@BaljinderSingh-lk5kp
@BaljinderSingh-lk5kp 8 ай бұрын
ਬਾਪੂ ਜੀ ਤੁਸੀਂ ਫਿਕਰ ਨਾ ਕਰੋ ਇਹ ਸਾਰੇ ਵਕੀਲਾਂ ਨੂੰ ਤੇ ਹੋਰ ਸਾਰੇ ਜਿੰਮੇਵਾਰ ਵਿਅਕਤੀਆਂ ਨੂੰ ਪਰਮਾਤਮਾ ਸਜ਼ਾ ਜਰੂਰ ਦਊਗਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹੋ
@rbrar3859
@rbrar3859 8 ай бұрын
ਵਾਹਿਗੁਰੂ ਜੀ ਜੋ ਵੀ ਇਹਨਾਂ ਬਜੂਰਗਾਂ ਨੂੰ ਦੁੱਖ ਦੇ ਰਹੇ ਹਨ, ਉਹ ਵੀ ਇਸ ਤੜਫਣ ਗੇ।
@carpenterblog2881
@carpenterblog2881 8 ай бұрын
ਵਾਹਿਗੁਰੂ ਜੀ ਜਲਦੀ ਇਨਸਾਫ਼ ਮਿਲਣ ਚਾਹੀਦਾ
@user-vs6cj5bb1k
@user-vs6cj5bb1k 8 ай бұрын
ਬਾਪੂ ਜੀ ਵਾਹਿਗੁਰੂ ਚੜਦੀ ਕਲਾ ਰੱਖੇ
@harpindersingh4186
@harpindersingh4186 8 ай бұрын
ਸਿੱਧੂ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@rbrar3859
@rbrar3859 8 ай бұрын
ਜੋ ਗਲਤੀ ਮਾਨਸਾ ਵਾਲਿਆਂ ਨੇ ਪਹਿਲਾਂ ਕੀਤੀ ਹੈ ਹੁਣ ਨਹੀ ਕਰਦੇ, ਚੌਣ ਲੜੋ ਸਾਰੇ ਤੁਹਾਡੇ ਹਾਂ।
@MandeepMandhali
@MandeepMandhali 8 ай бұрын
Nhi veer mai mansa to hi aw lok dalle hi ne je ihna nu sang sharm hundi ta mansa da heera khon te ikathe ho jande eh
@HarjitSingh-me4sg
@HarjitSingh-me4sg 8 ай бұрын
Ryt ji
@kamaljeetkaurlotus6309
@kamaljeetkaurlotus6309 8 ай бұрын
ਮਾਨਸਾ ਵਾਲਿਆਂ ਨੇ ਤੇ ਟਿੱਬਿਆਂ ਦਾ ਮੇਲਾ ਵਿੱਚ ਜੋਰ ਸ਼ੋਰ ਨਾਲ ਹਿੱਸਾ ਲਿਆ ਜਿਸ ਵਿੱਚ ਟਿੱਬਿਆਂ ਦੇ ਪੁੱਤ ਦਾ ਜ਼ਿਕਰ ਤੱਕ ਨਹੀਂ ਕੀਤਾ।ਇਹ ਦੋਗਲੇ ਲੋਕ ਹਨ।
@gulbagsinghsidhu4759
@gulbagsinghsidhu4759 8 ай бұрын
ਵਾਹਿਗੁਰੂ ਜੀ ਸਿੱਧੂ ਨੂੰ ਇਨਸਾਫ਼ ਦਿਓ ਜੀ 🙏
@avtarsidhu5776
@avtarsidhu5776 8 ай бұрын
ਅੰਕਲ ਜੀ ਦੀਆਂ ਗੱਲਾਂ ਵਿੱਚ ਬਹੁਤ ਦਰਦ ਆ ਤੇ ਸੱਚੀਆਂ ਗੱਲਾਂ ਸਾਨੂੰ ਅੰਕਲ ਦੀ ਦਾ ਸਾਥ ਦੇਣਾ ਚਾਹੀਦਾ
@JitenderKumar-lp2yv
@JitenderKumar-lp2yv 8 ай бұрын
Absolutely rgt uncle Ji 🙏 #JusticeForSidhuMoosewala 🔥
@hardeepsinghcheema429
@hardeepsinghcheema429 8 ай бұрын
ਸਰਦਾਰ ਬਲਕੌਰ ਸਿੰਘ ਜ਼ਿੰਦਾਬਾਦ
@Janti838
@Janti838 8 ай бұрын
Justice for sidhu mosewala 🙏
@GursewakSidhu-bt5bn
@GursewakSidhu-bt5bn 8 ай бұрын
ਬਾਪੂ ਜੀ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ, ਨਹੀ ਹੈ।ਸਜ਼ਾ ਇੱਕ ਦਿਨ ਜ਼ਰੂਰ ਮਿਲੇਗੀ ।ਲੱਖ ਲਾਹਨਤ ਇਹੋ ਜਿਹੇ ਦੇਸ਼ ਦੀਆਂ ਸਰਕਾਰਾਂ ਦੇ ਲਾਹਨਤ ਲਾਹਨਤ ਲਾਹਨਤ
@Janti838
@Janti838 8 ай бұрын
Bapu ji tere nal puri duniya tere nal ha
@BalvinderKour-dr2fc
@BalvinderKour-dr2fc 8 ай бұрын
Waheguru ji Waheguru ji Waheguru ji justicia for sidhu moosewala miss you legend never die ❤❤❤❤❤❤
@roopkaur5484
@roopkaur5484 8 ай бұрын
Justice for sidhu moosa wala putt rab balkaur veer noo tangrusti den
@GURSRAN-nd2yo
@GURSRAN-nd2yo 8 ай бұрын
Miss you sidhu moose wala Bai 😭😭😭
@goodyk9923
@goodyk9923 8 ай бұрын
ਠੀਕ ਕਲਪਦਾ ਵੀਰ ਦੁੱਖੀ ਦਿਲ ਹੈ ਵਕੀਲ ਆਪਣੇ ਘਰ ਖੂਨੀ ਪੈਸਾ ਵਾੜਦੇ ਹਨ ਲੌਰੈਂਸ ਦਾ ਪਖ ਪੂਰ ਕੇ
@HarneetKalas-nf8nd
@HarneetKalas-nf8nd 8 ай бұрын
❤ ਵਾਹਿਗੁਰੂ ਜੀ ਮਾਤਾ ਪਿਤਾ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@deeptheriwala9589
@deeptheriwala9589 8 ай бұрын
ਬਾਪੂ ਜੀ ਅਸੀ ਤੁਹਾਡੇ ਨਾਲ ਹਾ 😢😢 sidhi bai 😢😢
@harpreetsinghthind2816
@harpreetsinghthind2816 8 ай бұрын
🙏🚩🌹❤️ਸਾਡਾ ਪਰਿਵਾਰ
@nachhattarsingh9662
@nachhattarsingh9662 8 ай бұрын
ਗਲਾਂ ਬਹੁਤ ਵਧੀਆ ਹਨ
@user-dt5vi1wf7j
@user-dt5vi1wf7j 8 ай бұрын
ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣ ਬਾਪੂ ਜੀ ਅਤੇ ਮਾਤਾ ਜੀ ਸਿਰ ਤੇ ਸਤਿਨਾਮ🙏 ਵਾਹਿਗੁਰੂ ਜੀ🙏
@hassangamer8686
@hassangamer8686 8 ай бұрын
Love you baapu g hum sab ap ky sath hain mangi thok doo in besnoi Gangstar ki love from Pakistan
@abeersayeed8638
@abeersayeed8638 8 ай бұрын
# Justice for siddu moosewala 🙏
@sukhmanjotsingh7427
@sukhmanjotsingh7427 8 ай бұрын
ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏
@hassangamer8686
@hassangamer8686 8 ай бұрын
Baapu G love tay love sidhu Moosa wala Dil da nai si Marra sadda wadda bhai sidhu moosa wala ❤❤❤
@dalbirsinghsingh8144
@dalbirsinghsingh8144 8 ай бұрын
ਇਹੇ ਸਾਰੀ ਪੁਲਿਸ ਰਲੀ ਹੋਈ ਆ ਇਸ ਦੇਸ਼ ਵਿੱਚ ਇਨਸਾਫ ਨਹੀ ਆ ਨਾ ਹੀ ਇਸ ਸਮਾਜ ਤੋ ਕੋਈ ਆਸ ਰੱਖੋ
@lovelysaini2447
@lovelysaini2447 8 ай бұрын
Waheguru Ji ❤❤❤❤❤❤
@sarojrani1048
@sarojrani1048 8 ай бұрын
Waheguru ji, Waheguru ji, Waheguru ji, Waheguru ji, Waheguru ji. Dhan Guru Nanak Dev ji 🙏
@ManjitKaur-bu2ox
@ManjitKaur-bu2ox 8 ай бұрын
ਬਾਬੂ ਇਹ ਦਰਦ ਉਸ ਨੂੰ ਹੁੰਦਾ ਜਿਸ ਦਾ ਮਰਿਆ ਹੁੰਦਾਪਰ ਪਰਮਾਤਮਾ ਇਸ ਦਾ ਇਨਸਾਫ਼ ਜ਼ਰੂਰ ਦੇਵੇਗਾ
@karamdhami92
@karamdhami92 8 ай бұрын
Waheguru Mehar kre... insaaf jldi hojve, Waheguru ji... 😢hun te bohttttttt time hogya... SANU bohttttt 😢afsos hai... ਹੌਲ ਪੈਂਦੇ ਆ। ਸਾਡੇ ਖੁਦ। 😢। ਹੀਰਾ 💎ਗਵਾਚ ਗਿਆ😢।
@Filmiustad67
@Filmiustad67 8 ай бұрын
Love u bapu g from Pakistan sidhu bai zindabad❤
@user-ey5lk3ep2m
@user-ey5lk3ep2m 8 ай бұрын
Baapu g rabb thonu himant bakshe baki thonu insaaf milunga aur jaroor milunga
@gagandeepsingh1907
@gagandeepsingh1907 8 ай бұрын
Miss you legend 😭
@sukhjinderkaur1417
@sukhjinderkaur1417 8 ай бұрын
ਇਨਸਾਫ ਜਰੂਰ ਮਿਲਣਾ ਚਾਹੀਦਾ ਬੜੇ ਦੁੱਖ ਦੀ ਗਲ ਹੈ ਮਾਪੇ ਬਹੁਤ ਦੁੱਖ ਭੋਗ ਰਹੇ ਹਨ ਦੇਖੇ ਨਹੀ ਜਾਦੇ ਸੁਣੇ ਨਹੀ ਜਾਦੇ
@GurdevSingh-jr9xb
@GurdevSingh-jr9xb 8 ай бұрын
ਪਰਮਾਤਮਾ ਤੋਂ ਇਨਸਾਫ਼ ਮੰਗੋ, ਇਹਨਾਂ ਤੇ ਵਿਸ਼ਵਾਸ ਨਾਂ ਰੱਖੋਂ
@JaspalSingh-fo9hh
@JaspalSingh-fo9hh 8 ай бұрын
Waheguru ji 🙏🙏🌹🌹 love you beta sidhu legend ❤❤❤❤
@user-xf5db4ez5p
@user-xf5db4ez5p 8 ай бұрын
Justice for Sidhu mouse wala 🙏🙏😭😭😭😭😭😭😭
@gurjantsinghsandhu9924
@gurjantsinghsandhu9924 8 ай бұрын
Saci a bapu ji, Waheguru g mehar karo ji 🙏🙏🙏🙏🙏
@ManderSandeep
@ManderSandeep 8 ай бұрын
ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ
@HarmanSingh-wd6mf
@HarmanSingh-wd6mf 8 ай бұрын
Matlab ehna ne bhi kise dah mareya c fer tah ehna dah mareya ??
@rishi9297
@rishi9297 8 ай бұрын
@@HarmanSingh-wd6mf ki proof e oyey terey kol Sidhu baee daa hath c kesei dei katal vich?
@HarmanSingh-wd6mf
@HarmanSingh-wd6mf 8 ай бұрын
@@rishi9297 reply kitta mai ehne likhaya khud marr jande jo dujeya nu marde fer sidhu ne kinu mareya c jo ohnu Marta ?
@Anhadjot5
@Anhadjot5 8 ай бұрын
Justice for Sidhu Moosa Wala
@SurjitKaur-qz3fl
@SurjitKaur-qz3fl 8 ай бұрын
ਬਾਪੂ ਜੀ ਗਦਾਰਾਂ ਨੂੰ ਬਹੁਤ ਜਲਦੀ ਵਹਿਗੁਰੂ ਜੀ ਸਜ਼ਾ ਦੇਂਣਗੇ ਬਹੁਤ ਭੇੜੀ ਮੌਤ ਮਰਨਗੇ ਦੁਸ਼ਟ ਆਪਣੀ ਇਹ ਸਰਕਾਰ ਨਈਐ ਆਪਣੀ ਸੱਚੀ ਸਰਕਾਰ ਉਹ ਅਕਾਲ ਪੁਰਖ ਵਾਹਿਗੁਰੂ ਜੀ 🙏 ਬਾਪੂ ਜੀ ਤੇ ਮਾਤਾ ਜੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਜੀ ਤੁਹਾਡੇ ਵਿਚੋਂ ਲੋਕ ਸਿੰਧੂ ਬਾਈ ਨੂੰ ਵੇਖਦੇ ਐ ਹੌਸਲਾ ਰੱਖੋ ਸਭ ਕੁਝ ਵਹਿਗੁਰੂ ਜੀ ਸਹੀ ਕਰਨਗੇ ❤🙏🙏
@karamdhami92
@karamdhami92 8 ай бұрын
ਸਹੀ ਗੱਲਾਂ ਬਾਪੂ ਜੀ ਦੀਆਂ😢
@karamdhami92
@karamdhami92 8 ай бұрын
ਦਿਲ ਬਹੁਤ 😢ਦੁਖਦਾ😢
@Sukhjohal8126
@Sukhjohal8126 8 ай бұрын
ਕੋਈ ਨਾ ਬਾਪੂ ਰੱਬ ਸੱਭ ਵੇਖਦਾ ਮਾੜੇ ਬੰਦੇ ਦਾ ਰੱਬ ਹੀ ਹੈ ਸੱਭ ਹਿਸਾਬ ਹੋਵੇਗਾ ਉਸਦੀ ਕਹਚਿਰੀ ਚਾ
@PunjabHP
@PunjabHP 8 ай бұрын
Justice will be served
@ManishKumar-bf7nt
@ManishKumar-bf7nt 8 ай бұрын
👳‍♂️.# .🙏Justice for ❤Sidhu❤ moose❤ wala❤
@Satnamsinghchahal2730
@Satnamsinghchahal2730 8 ай бұрын
Justice for Sidhu Moose wala
@harbakhshishsingh761
@harbakhshishsingh761 8 ай бұрын
ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
@kamaljeetkaurlotus6309
@kamaljeetkaurlotus6309 8 ай бұрын
ਮੇਰੀ ਸੋਚ ਮੁਤਾਬਕ,ਹਰ ਐਤਵਾਰ ਨੂੰ ਕੋਈ ਵੀ ਪਾਠ(ਜਪੁਜੀ ਸਾਹਿਬ/ਚੌਪਈ ਸਾਹਿਬ/ਸੁਖਮਣੀ ਸਾਹਿਬ)ਕੀਤਾ ਜਾਣਾ ਚਾਹੀਦਾ ਹੈ ਅਤੇ ਇਨਸਾਫ਼ ਲਈ ਅਰਦਾਸ ਰਣਜੀਤ ਨਗਾਰੇ ਨਾਲ ਕੀਤੀ ਜਾਵੇ। ਇਨਸਾਫ਼ ਦੀ ਜੰਗ (ਰਣ -ਜੰਗ ,ਜੀਤ -ਜਿੱਤ) ।
@KiratSingh-rw4rh
@KiratSingh-rw4rh 8 ай бұрын
Justice Justice Justice for Sidhu moose wala 🙏
@gurvirsingh8149
@gurvirsingh8149 8 ай бұрын
Justice for sidhu moose wala😢😢😢😢😢😢😢😢😢😢😢😢
@akashbuttar1073
@akashbuttar1073 8 ай бұрын
ਵਾਹਿਗੁਰੂ ਜੀ ਇਨਸਾਫ ਦਿੳ ਬੱਚੇ ਨੂੰ
@AmritpalsinghGill-tf3dj
@AmritpalsinghGill-tf3dj 8 ай бұрын
ਵਾਹਿਗੁਰੂ ਜੀ ਇਨਸਾਫ਼ ਜਲਦੀ ਦਿਓ 😢
@ShankarSingh-qy3im
@ShankarSingh-qy3im 8 ай бұрын
Waheguru Ji 🙏🙏✊🥺♥️
@HarpalSingh-uv9ko
@HarpalSingh-uv9ko 8 ай бұрын
ਯਾਰ ਸਾਡੀਆਂ ਸਰਕਾਰਾਂ ਦਾ ਸਾਡੇ ਕਾਨੂੰਨ ਦਾ ਏਨਾਂ ਹੀ ਜਮੀਰ ਮਰ ਗਿਆ ਉਹ ਇੱਕ ਮਾਂ ਪਿਉ ਦੀ ਬੇਨਤੀ ਨਹੀਂ ਸੁਣ ਰਹੇ। ਭਾਰਤ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੀ ਚੰਗੀ ਤਰ੍ਹਾਂ ਗੱਲ ਸੁਣਨ ਤੇ ਇਹਨਾਂ ਨੂੰ ਤੇ ਇਹਨਾਂ ਦੇ ਪੁੱਤ ਨੂੰ ਇਨਸਾਫ਼ ਦਿੱਤਾ ਜਾਵੇ।
@jasminbano5898
@jasminbano5898 8 ай бұрын
justice soon for legend sidhu moosewala.... from Rajasthan
@KiratSingh-rw4rh
@KiratSingh-rw4rh 8 ай бұрын
Miss u bro Sidhu 22❤😢
@aligaming015
@aligaming015 8 ай бұрын
बापू आप ये लड़ाई लाडो हम आपके साथ hain
@DeepLahoria35
@DeepLahoria35 8 ай бұрын
Moosewala Jatt Zindabad ✊
@harrydhaliwal4997
@harrydhaliwal4997 8 ай бұрын
ਵਾਹਿਗੁਰੂ ਜੀ
@prabhjotPandher493
@prabhjotPandher493 8 ай бұрын
ਸਿੱਧੂ ਵੀਰ ਨੂੰ ਇਨਸਾਫ ਦਿਉ।
@jagroopsingh7786
@jagroopsingh7786 8 ай бұрын
Good 👍🏽❤❤❤
@HarpalSingh-uv9ko
@HarpalSingh-uv9ko 8 ай бұрын
ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਿੱਧੂ ਦੇ ਮਾਤਾ-ਪਿਤਾ ਦੀ ਬੇਨਤੀ ਸੁਣ ਲਓ। ਉਹ ਆਪਣੇ ਪੁੱਤਰ ਦੇ ਇਨਸਾਫ ਦੀ ਖਾਤਰ ਕਿਵੇਂ ਲੇਲੜੀਆਂ ਕੱਢਦੇ ਫਿਰਦੇ ਸਰਕਾਰ ਦੀਆਂ। ਵਾਹਿਗੁਰੂ ਜੀ ਤੁਸੀਂ ਹੁਣ ਆਪ ਹੀ ਕ੍ਰਿਪਾ ਕਰੋ ਇਸ ਬਜੁਰਗ ਮਾਂ ਬਾਪ ਦੀ ਬਾਂਹ ਫੜੋ ਜੀ ਤੇ ਇਹਨਾਂ ਦੇ ਪੁੱਤ ਨੂੰ ਇਨਸਾਫ਼ ਦਵਾਉ।
@lalitiwana5554
@lalitiwana5554 8 ай бұрын
❤😢miss you vai sidhu moose wala Lejand 💎😇💔😭 khash tre jgah ma mrjnda jnyy mrea 😭💎💔😇
@BalkarSingh-dc1oq
@BalkarSingh-dc1oq 8 ай бұрын
ਵਾਹਿਗੁਰੂ ਕਿਰਪਾ ਕਰੇ
@harmanjitsingh6300
@harmanjitsingh6300 8 ай бұрын
Just for sidhu moosewala
@KiratSingh-rw4rh
@KiratSingh-rw4rh 8 ай бұрын
Justice for Sidhu moose wala 🙏
@user-qc7fx3gl9u
@user-qc7fx3gl9u 8 ай бұрын
Bai hale teri bahut lod si par dushmana toh teri taraki jari nahi gai miss you bai
@Sisking64
@Sisking64 8 ай бұрын
Bappu Ji . Justice will prevail. The truth will always come out. The whole situation rests with the government in control. Bharat forgets how important a turban is and the service it provides to the whole nation .
@rajveergill6036
@rajveergill6036 8 ай бұрын
Waheguru g
@GaganDeep-vb1jk
@GaganDeep-vb1jk 8 ай бұрын
ਬਾਪੂ ਜੀ ਤੁਸੀਂ ਹੁਕਮ ਤਾਂ ਆਪਾ ਇਨਸਾਫ਼ ਹੱਕ ਨਾਲ ਲੲਈ
@vidhudeswal7681
@vidhudeswal7681 8 ай бұрын
Legend never die
@akashsandhu4947
@akashsandhu4947 8 ай бұрын
jastice for sindhu moosewala❤❤
@baliharsingh5558
@baliharsingh5558 8 ай бұрын
🙏🏻 All Time Full Spot Sir 🙏🏻
@sukhwindergrewal1356
@sukhwindergrewal1356 7 ай бұрын
Waheguru ji Mehar Kario ji Justice For Sidhu Moosewala
@jaswindersingh-jx8cp
@jaswindersingh-jx8cp 8 ай бұрын
Bappu ji
@youngeryoutuber8738
@youngeryoutuber8738 8 ай бұрын
#justiceforsidhumoosewala
@jaswantsingh5607
@jaswantsingh5607 8 ай бұрын
#JusticeForSidhuMussaWala 🙏
@user-sj8jh9yr7c
@user-sj8jh9yr7c 8 ай бұрын
#justiceforsidhumoosewalalegend🙏💔
@KiratSingh-rw4rh
@KiratSingh-rw4rh 8 ай бұрын
Love you bro ❤️ miss u 22
@harjindarsingh4332
@harjindarsingh4332 8 ай бұрын
#justisforsidhumosewala 😢😢😢
@rishi9297
@rishi9297 8 ай бұрын
#Justiceforsidhumoosewala😢😢
@narindersidhu8804
@narindersidhu8804 8 ай бұрын
Waheguru ji ❤❤❤❤
@harmanbawa1665
@harmanbawa1665 8 ай бұрын
Sidhumoosewala Ustad ji miss you 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurbachansingh4289
@gurbachansingh4289 8 ай бұрын
Jastic for musswala
@ramnivasjakhar8275
@ramnivasjakhar8275 8 ай бұрын
Miss you sidhu bhai # justice for sidhu moose wala
@narindersidhu8804
@narindersidhu8804 8 ай бұрын
Sidhu moose wala legend ❤❤❤❤❤❤❤
@sarabjitdhaliwal4388
@sarabjitdhaliwal4388 8 ай бұрын
ਬਾਪੂ ਜੀ ਪ੍ਰਮਾਤਮਾ ਆਪ ਇਨਸਾਫ ਕਰੂਗਾ ਇਹਨਾਂ ਕਤੀੜਾਂ ਨੇ ਇਨਸਾਫ ਨਹੀਂ ਦੇਣਾ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਦਿਲ ਰੋਂਦਾ ਇਹਨਾਂ ਬੇਵੱਸ ਪਿਉ ਸਰਮ ਆਉਦੀ ਹੈ ਜਿਹੀਆ ਕੁੱਤੀਆਂ ਸਰਕਾਰਾਂ ਤੇ
@jarmejasinghbrar9111
@jarmejasinghbrar9111 8 ай бұрын
Justice for Sidhu moose wala
@HarjitSingh-me4sg
@HarjitSingh-me4sg 8 ай бұрын
I miss you bro😭😭😭😭😭
@justicefor_Sidhumossewala
@justicefor_Sidhumossewala 8 ай бұрын
Waheguru ji Sidhu Veere nu jaldi insaaf mele Waheguru ji
I'm Excited To see If Kelly Can Meet This Challenge!
00:16
Mini Katana
Рет қаралды 34 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
Magic trick 🪄😁
00:13
Andrey Grechka
Рет қаралды 35 МЛН
Doing This Instead Of Studying.. 😳
00:12
Jojo Sim
Рет қаралды 31 МЛН
I'm Excited To see If Kelly Can Meet This Challenge!
00:16
Mini Katana
Рет қаралды 34 МЛН