Sidhu Moosewala ਦੇ 5 ਗਾਣੇ ਸ਼ੂਟ ਕਰਨ ਵਾਲੇ Tdot. ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ | Pro Punjab Tv

  Рет қаралды 413,941

Pro Punjab Tv

Pro Punjab Tv

Жыл бұрын

Sidhu Moosewala ਦੇ 5 ਗਾਣੇ ਸ਼ੂਟ ਕਰਨ ਵਾਲੇ Tdot. ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ,ਉਸਨੂੰ ਪਹਿਲੇ ਦਿਨੋ ਹੀ ਕੌਣ ਕਿਹੋ ਜਿਹੀਆਂ ਧਮਕੀਆਂ ਦਿੰਦਾ ਰਿਹਾ ? 295 ਗਾਣਾ ਲਿੱਖਕੇ ਮੈਨੂੰ ਸੁਣਾਇਆ ਸੀ,ਸੁਣੋ ਕਿਉਂ ਬਦਲਿਆ ਸਿੱਧੂ ਦਾ ਵਿਵਹਾਰ ?
#RahulChahal #Interview #TDot #TdotFilm #VideoDirector #SidhuMoosewala #Song #Shooting #Song #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 577
@gurpreetdhandli8389
@gurpreetdhandli8389 Жыл бұрын
ਸਿੱਧੂ ਤੈਨੂੰ ਹਮੇਸ਼ਾ ਯਾਦ ਰੱਖਾਗੇ ਸੋਣਿਆ
@hpkingz273
@hpkingz273 Жыл бұрын
ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔
@prettinoor9406
@prettinoor9406 Жыл бұрын
😢
@kulvirkaur2154
@kulvirkaur2154 Жыл бұрын
Right
@deadliftff
@deadliftff Жыл бұрын
Right bro.
@MandeepSingh-fr2hr
@MandeepSingh-fr2hr Жыл бұрын
Shi gal bro
@WORLDZONE-wf2vv
@WORLDZONE-wf2vv Жыл бұрын
Gangster Vich Involved Nhi hege Aa Sara Kam App Government ne karvaya tahi te sidhu ne election ladya app gov nu dar si ye asi Punjab Vich Kuch Galat kra ge te sidhu sada Kam kharab Kare ga Aur sidhu nu vi pta c Ina me karvana a Ida Kyuki government koi vi hove Ina Di Soch centre ek kar Ke rakhdi a tahi te sidhu ne lha c logo Hoya change
@kanwaljitkaur5692
@kanwaljitkaur5692 Жыл бұрын
ਵਾਹ! ਮਾਂ ਦੇ ਸੋਹਣੇ ਪੁੱਤਰਾ ਕਿੱਥੇ ਚਲਾ ਗਿਆ ਐਨਾ ਚਮਕਣ ਤੋਂ ਬਾਅਦ। ਕਿਉਂ ਨਹੀਂ ਸੰਭਾਲਿਆ ਗਿਆ ਸਾਡੇ ਤੋਂ ਐਨਾ ਹੀਰਾ ਬੰਦਾ।
@mahaksingh485
@mahaksingh485 Жыл бұрын
ਧੰਨਵਾਦ ਵੀਰ ਬਹੁਤ ਗੱਲਾ ਜਿਹੜੀਆ ਲੋਕਾ ਨੂੰ ਨਹੀ ਸੀ ਪਤਾ ਉਹ ਦੱਸਿਆ ਸਾਡੇ ਦਿਲਾ ਚ ਹਮੇਸਾ ਰਹੇਗਾ ਜੱਟ ਸਿੱਧੂ ਮੂਸੇਵਾਲਾ ❤
@hollywoodstar8792
@hollywoodstar8792 Жыл бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਐ ਸਿੱਧੂ ਨੂੰ ਇਨਸਾਫ ਮਿਲੇ 🙏🙏
@Keeratkalervlogs2068
@Keeratkalervlogs2068 Жыл бұрын
ਕਈ ਪੀੜੀਆਂ ਤੱਕ ਚੱਲਣਾ ਬਾਈ ਸਿੱਧੂ ਨੇ😢
@babblysidhu5273
@babblysidhu5273 Жыл бұрын
ਕੋਈ ਤੋੜ ਨੀ ਸਿੱਧੂਆ ਦੇ ਪੁੱਤ ਦਾ
@jatinderpalsingh4895
@jatinderpalsingh4895 Жыл бұрын
ਰੌਣਕ ਪੰਜਾਬ ਦੀ ਖਤਮ ਹੋ ਗਈ ਨਾਲ ਹੀ ਲੈ ਗਿਆ ਰੋਣਕ miss you brother🙏
@paramjitsinghpamma6174
@paramjitsinghpamma6174 Жыл бұрын
ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ ❤❤❤❤❤❤❤
@gurpreetsingh-dc4ec
@gurpreetsingh-dc4ec Жыл бұрын
ਹਾਜੀ ਵੀਰੇ
@hpkingz273
@hpkingz273 Жыл бұрын
Right bro
@Kaursidhu7
@Kaursidhu7 Жыл бұрын
👍🙏🙏
@MaheshSharma-lk9lu
@MaheshSharma-lk9lu Жыл бұрын
Jado jeendaa si udoo tusi lokk ohnu gund dasdaa si hunn margiyaa ta heera lagn lagg piyaa
@Kaursidhu7
@Kaursidhu7 Жыл бұрын
@@MaheshSharma-lk9lu asi tani kade galt kiha bai nu tuc log ho sakda kehnde hovo.
@parminderjhajj11931
@parminderjhajj11931 Жыл бұрын
Justice for sidhu moose wala
@lovethind5569
@lovethind5569 Жыл бұрын
ਕੀਤੇ ਨਾ ਕੀਤੇ ਰੱਬ ਵੀ ਧੋਖਾ ਕਰ ਗਿਆ.. ਜਿਨ੍ਹਾਂ ਉਸਨੂੰ ਯਕੀਨ ਸੀ ਰੱਬ ਮੇਰੇ ਨਾਲ ਆ 🙏🙏🙏🙏🙏🙏🙏🙏🙏🙏🙏🙏🙏🙏
@sukhmander-topic4371
@sukhmander-topic4371 Жыл бұрын
Bilkul sahi kiha
@ManjeetKaur-nm2dh
@ManjeetKaur-nm2dh 11 ай бұрын
Loka ne v dhohka ditte te rab ne v
@yaadofficial5275
@yaadofficial5275 Жыл бұрын
Sidhu Legend❤️miss u yaara💔
@gurchetansingh710
@gurchetansingh710 Жыл бұрын
ਸਿੱਧੂ ਨੂੰ ਮਹਿਰੂਮ ਨਾ ਕਹੋ ਬਹੁਤ ਦੁੱਖ਼ ਲੱਗਦਾ ਹੈ ਸਿੱਧੂ ਸਾਡੇ ਦਿਲਾਂ ਵਿਚ ਹਮੇਸ਼ਾ ਜਿੰਦਾ ਰਹੇਗਾ।
@noorchahal953
@noorchahal953 Жыл бұрын
Mehroom da mtlb ?
@jassisingh2226
@jassisingh2226 Жыл бұрын
​@@noorchahal953mmo
@Balwindersingh-cq7sd
@Balwindersingh-cq7sd Жыл бұрын
😢
@horinderpreetsingh9645
@horinderpreetsingh9645 Жыл бұрын
Marhoom mtlb Dead
@DeepPeshi
@DeepPeshi 11 ай бұрын
ਮਹਿਰੂਮ ਨਹੀਂ ਵੀਰੇ ਮਰਹੂਮ ਹੁੰਦਾ
@abhi786love
@abhi786love Жыл бұрын
ਸ਼ਰੀਰ ਮਰ ਸਕਦਾ , ਅਵਾਜ਼ ਨਹੀਂ, ਅਵਾਜ਼ ਨੂੰ ਤੁਸੀਂ ਮਾਰ ਨਹੀਂ ਸਕਦੇ ਅਮਰ ਆ❤
@gurinderbains4013
@gurinderbains4013 Жыл бұрын
Justice for Sidhu moosewala Legend never die
@Ajeetsingh-fk3st
@Ajeetsingh-fk3st Жыл бұрын
Sidhumosawala
@kuldeepmatharu7583
@kuldeepmatharu7583 Жыл бұрын
ਬਹੁਤ ਵਧੀਆ ਗੱਲਬਾਤ ਲੱਗੀ ਰਾਹੁਲ ਬਾਈ ਦੀ ਖ਼ਾਸ ਕਰਕੇ ਜਿਹੜੀ ਸਿੱਧੂ 22ਬਾਰੇ ਕੀਤੀ
@hpkingz273
@hpkingz273 Жыл бұрын
ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢
@palwinderkaur9842
@palwinderkaur9842 Жыл бұрын
Justice for Sidhu moose wala 🙏🙏
@SandeepSharma-hf9gu
@SandeepSharma-hf9gu Жыл бұрын
Sidhu will always remain in my Heart ❤️... Shame on you Lawrence and shame on your parents also...
@Kaursidhu7
@Kaursidhu7 Жыл бұрын
Bilkul sahi kiha ehna diya mavan di kukh bhi kalankit ho gayee aa .
@jot765
@jot765 Жыл бұрын
​@@Kaursidhu7ਦੋ ਜੰਮੇਂ ਦੋਵੇਂ ਈ ਨਿਕੰਮੇ 😅
@manikarwal8241
@manikarwal8241 Жыл бұрын
​@@jot765😜
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@avihair1878
@avihair1878 Жыл бұрын
LONG TIME ਰਹਿਣਾ ਸਾਡੇ,ਦਿਲਾਂ ਚ ਸਿੱਧੂ ਮੂਸੇਵਾਲਾ ❤️🎯
@MandeepSingh-qh6wx
@MandeepSingh-qh6wx Жыл бұрын
ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ। Sidhu moose wala Jatt 😢😢
@kaurparamjeet7749
@kaurparamjeet7749 Жыл бұрын
ਇਕ ਗੱਲ ਸਹੀ ਕਹੀ ਆ ਰਾਹੁਲ ਵੀਰੇ ਨੇ ਕਿ ਸਿੱਧੂ ਵੀਰੇ ਨੂੰ ਕੋਈ ਵੀ ਸੁੱਖ ਨਹੀਂ ਮਿਲਿਆ ਜਿੰਨੀ ਕਮਾਈ ਕਰੀ ਆਂ ਕੋਈ ਵੀ ਸੁੱਖ ਨਹੀਂ ਮਿਲਿਆ ਨਾ ਮਸ਼ਿਨਰੀ ਦਾ ਸੁੱਖ ਮਿਲਿਆ ਨਾ ਹਵੇਲੀ ਦਾ ਸੁੱਖ ਮਿਲਿਆ ਕੋਈ ਵੀ ਸੁੱਖ ਨਹੀਂ ਹੰਢਾਇਆ ਸਾਡੇ ਵਾਂਗ ਹੀ ਸਿੱਧੀ ਸਾਧੀ ਜੀ ਜ਼ਿੰਦਗੀ ਹੰਢਾ ਕੇ ਚਲਾ ਗਿਆ ਸਿੱਧੂ ਵੀਰਾ😶😶😶😶 bss ਵਾਹਿਗਰੂ ਜੀ ਵਾਪਿਸ ਭੇਜ ਦੋ ਡੇਲੀ ਯਾਦ ਆਉਂਦੀ ਆ ਨਾਂ ਜ਼ਕੀਨ ਹੁੰਦਾ ਕਿ ਵੀਰੇ ਨੂੰ ਕੁਛ ਹੋ ਗਿਆ ਜਦੋਂ ਗਾਣੇ ਸੁਣੀ ਦੇ ਨੇ ਬਾਕੀ ਐਤਵਾਰ ਵਾਲਾ ਇਕੱਠ ਹਵੇਲੀ ਚ ਦੇਖੀ ਦਾ ਜਾ ਕੈਂਡਲ ਮਾਰਚ ਦੇਖੀ ਦੇ ਨੇ ਫੇਰ ਯਾਦ ਆਉਂਦਾ ਨਾ ਇਹ ਸੱਚ ਆ ਸਿੱਧੂ ਵੀਰਾ ਹੈ ਨਹੀਂ!!😣😣😣😣😣😓😓
@beantmander
@beantmander Жыл бұрын
ਸਿੱਧੂ ਬਾਈ ਵਰਗਾ ਨੀ ਆਉਣਾ ਹੁਣ ਕੋਈ ਵੀ
@sarhalikalan
@sarhalikalan Жыл бұрын
ਸੱਚੀ ਗੱਲ ਏ ਬਾਈ
@davinderjeetsohal3582
@davinderjeetsohal3582 11 ай бұрын
😭😭😭🙏🙏🙏sahi keha Sidhu nu loka sukh nahi hadaon dita ,,marri soch wale papia ne😭😭😭🙏🙏
@SimranjitSingh-wl7lx
@SimranjitSingh-wl7lx 2 ай бұрын
Mainu lagga Lok Evve hi kehnde par sach hai.....Mai aap Sara Din SIDHU MOOSEWALA hi sunda ❤
@sarinasandhu411
@sarinasandhu411 Жыл бұрын
ਕਿੱਥੇ ਚਲਾ ਗਿਆ ਵੀਰ .miss u Sidhu Moosewal
@vlogerroasting9478
@vlogerroasting9478 Жыл бұрын
Gang life 🧬 ਇਦਾਂ ਹੀ ਚਲਦੀ ਆ love you sidhu veer
@That_Litt_Jatt
@That_Litt_Jatt Жыл бұрын
ਬਸ ਕਰ, ਬਦਨਾਮ ਕਰਨ ਦਾ ਨਵਾਂ ਤਰੀਕਾ ਲੱਭਿਆ, ਪਹਿਲਾਂ ਗੈਂਗ ਮੈਂਬਰ ਬੋਲਦੋ, ਬਾਅਦ ਚ love you sidhu veer ਲਿਖ ਦਿਉ🙄
@gurpreetsingh-kd9gz
@gurpreetsingh-kd9gz 11 ай бұрын
Legend never die.... Sidhu will always be in our heart
@lovebrar8416
@lovebrar8416 Жыл бұрын
sidhu moosa 100% right
@f5countrylesnar547
@f5countrylesnar547 Жыл бұрын
Justice for sidhu moose wala 😢😢
@jolly926
@jolly926 Жыл бұрын
Most respected personality on earth. Called sidhu bai MAN OF THE UNIVERSE
@Handsomeguy12
@Handsomeguy12 Жыл бұрын
ਗੈਗਸਟਰ ਤਾ ਐਵੇ ਬਦਨਾਮ ਨੇ ਅਸਲ ਵਿੱਚ ਵਿਹਲੇ ਕਰਕੇ ਘਰ ਬੈਠਾ ਦਿੱਤੇ ਸੀ ਜਦੋ ਵਪਾਰੀ ਤੇ ਰਾਜਨੀਤਿਕ ਬੰਦੇ ਹੱਥ ਮਿਲਾ ਲੈਣ ਤਾ ਕੋਈ ਮਸ਼ਹੂਰ ਬੰਦਾ ਖਤਮ ਹੋ ਜਾਦਾ
@harman2960
@harman2960 Жыл бұрын
ਆਹੋ ਕੰਮ ਤੇ ਬਸ ਉਹਦੇ ਕੋਲ ਹੀ ਸੀ, ਦੂਜੇ ਤੇ ਭੁੱਖ ਮਰਨ ਲੱਗ ਗਏ ਸੀ। ਬੱਸ ਤੁਹਾਡੀਆ ਏਹੋ ਗੱਲਾ ਨੇ ਬੰਦਾ ਗਵਾ ਲਿਆ, ਉਹਨੂੰ ਵੀ ਵਹਿਮ ਹੋ ਗਿਆ ਸ਼ਾਇਦ ਮੈ ਕੱਲਾ ਈ ਆ ਬਸ। ਸਾਲ ਤੋ ਵੱਧ ਹੋ ਗਿਆ ਹੁਣ ਤੇ ਸੁਧਰ ਜਾਓ। ਝੂਠੇ ਪੰਪ ਦੇ ਦੇ ਕੇ ਪਤਾ ਨੀ ਕਿਹਨੂੰ ਕਿਹਨੂੰ ਗਾਲਾ ਕਢਵਾਈਆ ਉਹਦੇ ਤੋ
@Handsomeguy12
@Handsomeguy12 Жыл бұрын
@@harman2960 ਪੰਪ ਨੂੰ ਉਹ ਕਿਹੜਾ ਬੱਚਾ ਸੀ ਉਸ ਨਾਲ ਜੋ ਜੋ ਮਾੜੀ ਹੋਈ ਅਗਲੇ ਨੇ ਗੀਤਾ ਵਿੱਚ ਦੱਸ ਤਾ ਬਾਕੀ ਤੇਰੇ ਆਲੀਆ ਤਾ ਗੱਲਾ ਨੇ
@BalvinderKour-dr2fc
@BalvinderKour-dr2fc Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤❤❤
@shambhubawa6018
@shambhubawa6018 Жыл бұрын
❤❤
@shambhubawa6018
@shambhubawa6018 Жыл бұрын
🤗🤗
@navjotkhalsa7577
@navjotkhalsa7577 Жыл бұрын
❤Sidhu Moose Wala❤️🔥👑👑🔥
@Chairmangurjitsandhu1313
@Chairmangurjitsandhu1313 Жыл бұрын
Sidhu bai nu aj v sunde aa te rona😢 aa janda
@jagdeepsodhi8876
@jagdeepsodhi8876 Жыл бұрын
Justic for Sidhu moosewala 🙏🙏🙏 waheguru ji 🙏
@NirmalSingh-ys7wz
@NirmalSingh-ys7wz Жыл бұрын
ਪੰਡਿਤ ਧਨੇਸ਼ਵਰ ਰਾਓ ੲੇਜੰਸੀਅਾਂ ਦਾ ਬੰਦਾ ਹੈ। ਜੋ ਸਿਰਫ ਪੰਜਾਬੀ ਗੀਤਾਂ ਤੇ ਹੀ ਰਿਅੈਕਸ਼ਨ ਕਰਦੈ। ੲਿੱਕ ਸ਼ੋ ਚ ਸਿੱਧੂ ਰਾਓ ਨੂੰ ਸਿੱਧਾ ਸੰਬੋਧਿਤ ਹੋੲਿਅਾ ਸੀ। ਸਰਕਾਰਾਂ ਪੰਜਾਬੀਅਾਂ ਨੂੰ ਖੱਸੀ ਬਣਾੳੁਣਾ ਚਾਹੁੰਦੀਅਾਂ ਹਨ।
@randeepsingh3373
@randeepsingh3373 11 ай бұрын
Legends never die
@ssbani6949
@ssbani6949 Жыл бұрын
Waheguru ji
@ponderingwithpriya
@ponderingwithpriya Жыл бұрын
शर्म आनी चाहिए इन सारे पत्रकारों को जो हर दिन सिद्दू मूसे वाला जी से जुड़े व्यक्तियों का इंटरव्यू करने बैठ जाते हैं लेकिन इनसे सरकार से कभी एक बार भी प्रश्न नहीं किया गया कि उनको इंसाफ कब मिलेगा कब इन शैतानों के चेहरे बाहर आएंगे
@SabhaBains
@SabhaBains Жыл бұрын
Justice for moosewala
@FaridaKhan-tb1li
@FaridaKhan-tb1li Жыл бұрын
Justice For Sidhu Moose Wala Legend Never die ❤❤❤
@ssbani6949
@ssbani6949 Жыл бұрын
Sidhu Moose wala miss you
@GurpreetSingh-vg4de
@GurpreetSingh-vg4de Жыл бұрын
Miss u sidhu moosewala y
@lovepreet-pf9mk
@lovepreet-pf9mk Жыл бұрын
Justice for Sidhu mossewala
@cheflasanthigamage2409
@cheflasanthigamage2409 Жыл бұрын
End of talented artist miss you legend You always rock in our hearts
@user-kp1qt3wk3r
@user-kp1qt3wk3r Жыл бұрын
ਦੁਨੀਆਂ ਦਾ ਹੀਰਾ ਸੀ ਸਿੱਧੂ ਮੂਸੇਵਾਲਾ ਤੇ ਹਮੇਸ਼ਾ ਰਹੇਗਾ
@hsk_88
@hsk_88 Жыл бұрын
Rabb kakh na chade jinnane Sidhu moosewale warge Sarwan putt nu dhoke naal marwaya. I pray to universe for divine justice 😢🙏🏽
@anshsharma8720
@anshsharma8720 Жыл бұрын
Miss u sidhu moosewala veer
@imyasmeenbano
@imyasmeenbano Жыл бұрын
I MISS YOU LEGEND SIDHU MOOSE WALA BHAI R.I.P 💔😭🙏🏻
@AmarJitSingh-rt8gk
@AmarJitSingh-rt8gk Жыл бұрын
Sidhu ever green
@Amarjeetsingh-mb5hn
@Amarjeetsingh-mb5hn Жыл бұрын
Justice for Sidhu moose wala
@tajisidhu3864
@tajisidhu3864 Жыл бұрын
Justice for sidhu moosewala legend never die
@ranahassan4931
@ranahassan4931 Жыл бұрын
Miss you sidhuuu, much much love from Pakistan Punjab to our Punjabi legend♥️
@gurjantsinghsandhu9924
@gurjantsinghsandhu9924 Жыл бұрын
Very nice video ji, legend never die, Justice for Sidhu put 🙏🙏🙏🙏🙏
@ronik7784
@ronik7784 Жыл бұрын
Long live Sidhu Moose Wala 💝✨
@paramjitghotra3034
@paramjitghotra3034 Жыл бұрын
Justice to Sidhu Moosewala Legend Sidhu Moosewala Hero Sidhu Moosewala we miss you Bhagwant Maan murabad
@shukhnoor4742
@shukhnoor4742 Жыл бұрын
Miss you sidhu moose waleya 😢😢😢😢😢
@jattboyvirk9108
@jattboyvirk9108 Жыл бұрын
love u always ,,, Rest in peace ,, legend never dies ❤️👍👌🙏🙏🙏🙏🙏
@ronik7784
@ronik7784 Жыл бұрын
Sidhu Bai Always in my heart ♥️
@ronik7784
@ronik7784 Жыл бұрын
Mere Sidhu Moose Wale di Aukaat bhot ey ❤
@GarrySRathore
@GarrySRathore Жыл бұрын
Rest in power jatta you will be missed forever in our Heart ❤️
@ParamjitSingh-py2bu
@ParamjitSingh-py2bu Жыл бұрын
Legend never die
@jatinder1pabla
@jatinder1pabla Жыл бұрын
miss u jatta❤
@sidhumoosewala6261
@sidhumoosewala6261 Жыл бұрын
Justice for sidhu moose wala 😓 legend never die💔
@TheJhikka
@TheJhikka Жыл бұрын
Live long in our hearts jatta ❤️
@akashdhaliwal1914
@akashdhaliwal1914 Жыл бұрын
ਸਿੱਧੂ ਵਾਪਿਸ ਜਰੂਰ ਆਊਗਾ😢😢😢
@MaheshSharma-lk9lu
@MaheshSharma-lk9lu Жыл бұрын
Dobaraa hunn tari budddi naaa jumnaa markaa bi koyi bapas aayaa aibaa goosiyaaa naaa bhoriyaa karo
@Kaursidhu7
@Kaursidhu7 Жыл бұрын
I feel like he will be back in some way . Waheguru ji mehar kareo ji 👍
@akashdhaliwal1914
@akashdhaliwal1914 Жыл бұрын
@@MaheshSharma-lk9lu bakvas na kr ok sidhu vapis aaoga ok aa comment mera sambal k rakhi wait kr thoda time bs fer gal kru ma tere nal baki Jo tu bakvas kiti aa ma v kr sakdi aa par ma tenu bura bol k aapni juban ni gandi krna j sidhu vapis na aaya fer sidhu veer varga vapis aa riha ok
@akashdhaliwal1914
@akashdhaliwal1914 Жыл бұрын
@@Kaursidhu7 hnji jrur mehr krnge waheguru ji sada pind kol aa y de pind kol
@Kaursidhu7
@Kaursidhu7 Жыл бұрын
@@akashdhaliwal1914 ji Waheguru mehar kern juldi bai 🙏🙏🙏
@JasmailKhokhar
@JasmailKhokhar Жыл бұрын
ਸਾਰੇ ਪੰਜਾਬੀ ਮੁੰਡੇ ਇਸ interveiw ਤੋਂ ਸਿੱਖੋ ਕਿੱਦਾਂ ਔਖੇ ਸਮੇਂ ਵਿੱਚ ਵੀ ਸ਼ੁਬਦੀਪ ਆਪਣਾ ਦਿਮਾਗ ਸਿਰਫ ਗਾਣੇ ਲਿਖਣ ਚ ਲਗਾ ਕੇ ਰੱਖਦਾ c, ਉਸ ਦਾ ਕੋਈ ਵੀ ਗਾਣਾ ਤੁਸੀ ਸਿਰਫ ਸੁਣ ਕੇ ਸਮਝ ਨਹੀਂ ਸਕੋਂਗੇ , repeat on ²-³ times ਕਰੋਂਗੇ ਤਾਂ ਪਤਾ ਲੱਗੂ ਕਿ ਬੋਲ ਰਿਹਾ c, ਉਸਦੇ ਪਹਿਰਾਵੇ ਤੇ ਗਾਇਕੀ ਦੌਰਾਨ ਵਿਵਹਾਰ ਜੋਂ ਜੋਸ਼ ਓਹ ਦਿਖਾਉਂਦਾ c ਸਟੇਜ ਤੇ ਉਹ ਸ਼ਾਹਾਰ ਨਹੀਂ ਸਕਦੇ ਮਾੜੇ ਜਿਗਰਿਆਂ ਦੀ ਖੋਰੀ ਵਾਲੇ ਲੋਕ , ਬਹਾਦੁਰ ਮੁੰਡਾ c ji ਪੰਜਾਬੀ ਇੰਡਸਟਰੀ ਨੂੰ ਬਹੁਤ ਉੱਪਰ ਲੈ ਜਾਣ ਦਾ ਸੁਪਨਾ c ਉਸਦਾ
@harysohpaul8681
@harysohpaul8681 Жыл бұрын
Legend never die miss you brother Sidhu moosewala 🕊 💔 🙏
@RandhirSharma-rz7xi
@RandhirSharma-rz7xi Жыл бұрын
Legend never die😢
@paramjeetkaur1758
@paramjeetkaur1758 Жыл бұрын
ਪੁੱਤ ਤੁਸੀ ਸਿੱਧੂ ਪੁੱਤ ਦੀਆਂ ਗੱਲਾਂ ਸੁਣ ਕੇ ਬੋਹਤ ਵਧੀਆ ਲੱਗਿਆ
@user-bq6sh1ur1t
@user-bq6sh1ur1t Жыл бұрын
ਦੱਲੇ pro punjab ਵਾਲੇ ਚੱਢੇ ਅੱਗੇ ਕੋਡੇ ਹੋਗਏ ਲਾਹਣਤੀ ਦੇਲੇ
@SimranjitSingh-wl7lx
@SimranjitSingh-wl7lx 2 ай бұрын
Legend SIDHU MOOSEWALA ❤❤.....Love you bro ❤
@punjabimusicworld4270
@punjabimusicworld4270 Жыл бұрын
Legend of World,, Only Sidhu Moose Wala
@sarabjitsinghsingh7829
@sarabjitsinghsingh7829 Жыл бұрын
Justice for sidhu moosewala love you sidhu vere miss you vere ❤❤❤❤😢😢😢😢😢😢
@singhharjit5937
@singhharjit5937 Жыл бұрын
ਵਿਕਰਮ ਵੀਰ ਕਦੇ ਸਰਕਾਰ ਨੂੰ ਵੀ ਸਵਾਲ ਕਰੋ ਸਿੱਧੂ ਦੇ ਇਨਸਾਫ਼ ਬਾਰੇ ।
@Sahil-ot5bc
@Sahil-ot5bc Жыл бұрын
Miss u sidhu bro, justice for sidhu moosewala, legend never die
@SimranjitSingh-wl7lx
@SimranjitSingh-wl7lx 2 ай бұрын
Long Live Rehna JATT Dilla Vich❤.......SIDHU MOOSEWALA.....The Legend ❤
@GurpreetSingh-vg4de
@GurpreetSingh-vg4de Жыл бұрын
Sidhu y kyu shad gye sanu 😢😢😢
@ronik7784
@ronik7784 Жыл бұрын
Sidhu bai forever 💝✨
@jippybadshah3277
@jippybadshah3277 Жыл бұрын
Miss u bro lv u bro hmesha jionda rehna veer sidhu sidhu e hou rehndi dunia tk
@karanmultani6710
@karanmultani6710 Жыл бұрын
Bai 80-90 ganne ene short period che kisse singer de nahi han all over the worls …,❤❤❤❤
@RahulKumar-yc8nu
@RahulKumar-yc8nu Жыл бұрын
BANDA.. LEGEND..SEE MOOSAWALA..BHAI... DUNIYAA..YADD..KARDI..HAI..VEER..NU
@parmjeetsingh4650
@parmjeetsingh4650 Жыл бұрын
Love u Sidhu 22 i miss u love u ustaad ji singing king 👑💖✨
@user-pf1qh6kx1o
@user-pf1qh6kx1o Жыл бұрын
LEGEND ❤
@greenhome4849
@greenhome4849 Жыл бұрын
Bikram v sirra banda yr, pyar karda sidhu nu eh v, bai jere challe gaye ona nu koi nahi puchda khaas karke es industry che, luv u brooooo❤❤❤❤❤❤❤❤
@Bestbhangragroup
@Bestbhangragroup Жыл бұрын
I miss you sidhu bai ❤❤❤❤❤❤❤
@Movieclipsonline1
@Movieclipsonline1 Жыл бұрын
Sada Bai Sidhu ❤
@yourfavorite7372
@yourfavorite7372 Жыл бұрын
❤ you jatta forever in our life
@manvirchahal2273
@manvirchahal2273 Жыл бұрын
Sidhu moosewala sade dil ch Amar ho gya...koi tod ni jatt da❤
@balwindersinghamritsarr4865
@balwindersinghamritsarr4865 Жыл бұрын
Miss you sindhu bai 😭😭😭😭😭
@jatt_gurpreet
@jatt_gurpreet Жыл бұрын
Miss u every time...
@bollywood_junction360
@bollywood_junction360 4 ай бұрын
Waheguru bht jldi maa bhaap di sune Mera veer sidhu jldi vapis aave❤
@GURJEETSINGH-od1xk
@GURJEETSINGH-od1xk Жыл бұрын
ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ।
@gurdevsingh-zc5xw
@gurdevsingh-zc5xw Жыл бұрын
Ghaint insan hai sidhu moosewala love u puttra rab tnu apne Charana ch rakhe
@user-kt5ti6kd1p
@user-kt5ti6kd1p Жыл бұрын
Legand never die crrazzy brick lyrics oohhhh Dil daw mada Sidhu muse ala💘💔 missing every one day's
@randeepsingh3373
@randeepsingh3373 11 ай бұрын
Long live Sidhu Moosewala
@aryanverma6143
@aryanverma6143 Жыл бұрын
Sidhu moosewala 💔why u gone too soon bro we miss u 💔
@AMANKumar-kx5cg
@AMANKumar-kx5cg Жыл бұрын
miss you sidhu bhi g
@ManjeetKaur-nm2dh
@ManjeetKaur-nm2dh 11 ай бұрын
Legend SidhuMoosewala❤
@mehkhasur
@mehkhasur Жыл бұрын
Very insightful, thanks for sharing.
@bootachaudhry4856
@bootachaudhry4856 Жыл бұрын
Sidhumoosewala 👑💪
EVOLUTION OF ICE CREAM 😱 #shorts
00:11
Savage Vlogs
Рет қаралды 6 МЛН
아이스크림으로 체감되는 요즘 물가
00:16
진영민yeongmin
Рет қаралды 63 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 8 МЛН
Sidhu Moose Wala | Exclusive Interview 2019
51:18
Sidhu Moose Wala
Рет қаралды 3,2 МЛН