ਸਿੱਖਾਂ ਵਿਰੁੱਧ ਜਹਿਰ ਉਗਲ ਰਹੇ ਯੂਟਿਊਬਰਜ, ਡਿਬਰੂਗੜ ਦੀ ਜੇਲ੍ਹ ਤੇ ਮਾਨਸਾ ਵਾਲਾ 'ਝੋਟਾ' || ਅਜਮੇਰ ਸਿੰਘ

  Рет қаралды 36,653

The Sikh Viewpoint

The Sikh Viewpoint

Жыл бұрын

ਅਣਖੀ ਅਤੇ ਬਾਗੀ ਕਿਸਮ ਦੇ ਬੰਦਿਆ ਤੋਂ ਸਰਕਾਰ ਸਦਾ ਹੀ ਡਰੁ

Пікірлер: 90
@babburohira71122
@babburohira71122 Жыл бұрын
ਬਾਪੂ ਅਜਮੇਰ ਸਿੰਘ ਜੀ ਬਹੁਤ ਅੱਛੇ ਵਿਦਵਾਨ ਹਨ ਸਾਡੀ ਕਿਸਮਤ ਚੰਗੀ ਹੈ ਜੋ ਸਾਡੇ ਕੋਲ ਇਹੋ ਜਿਹੇ ਵਿਦਵਾਨ ਹਨ
@parminderkaur9736
@parminderkaur9736 Жыл бұрын
ਬਾਪੂ ਜੀ ਨੂੰ ਲੰਬੀ ਉਮਰ ਬਖਸ਼ਣ ਵਾਹਿਗੁਰੂ ਜੀ। ਸਿੱਖ ਕੌਮ ਪ੍ਰਤੀ ਸੱਚੇ ਦਿਲੋਂ ਸਮਰਪਿਤ ਵਿਦਵਾਨ ਹੀ ਕੌਮ ਨੂੰ ਸਹੀ ਦਿਸ਼ਾ ਵਿਚ ਅਗਵਾਈ ਪ੍ਰਦਾਨ ਕਰ ਸਕਦੇ ਹਨ।
@rashpal81
@rashpal81 Жыл бұрын
ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ ਦਾ। ਬਹੁਤ ਵਧੀਆ ਵਿਚਾਰ । ਸਾਰਿਆਂ ਨੂੰ ਇਕੱਠੇ ਹੋ ਕੇ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਵਾਉਣਾ ਚਾਹੀਦਾ ਹੈ।
@singhsandhu8651
@singhsandhu8651 Жыл бұрын
ਬਹੁਤ ਵਧੀਆ ਭਾਈ ਸਹਿਬ ਜੀ ,,ਧਨਵਾਦ ਥੋਡਾ ,, ਤੁਸੀਂ ਵੀ ਸਿੱਖ ਕੌਮ ਕੋਲ ਬਹੁਤ ਵੱਡੀ ਦਾਤ ਜੋ।
@Kalirana_00
@Kalirana_00 Жыл бұрын
ਪਹਿਲਾਂ ਮੁਸਲਮਾਨ ਫੜੇ ਹੋਏ ਸੀ ਇਹਨਾਂ ਨੇ ਕਿਸਾਨ ਅੰਦੋਲਨ ਤੋਂ ਬਾਅਦ ਇਹ ਸਿੱਖਾਂ ਕਣੀ ਹੋ ਗਏ
@Justin-bass
@Justin-bass Жыл бұрын
Kaka sikhan nu ta ena ne 1979 vich fadna shuru karta si Fer 84 to baad ta hadd par kar ge
@manjindersinghsidhu1275
@manjindersinghsidhu1275 Жыл бұрын
ਮੁਸਲਮਾਨ ਵੀ ਇਹਨਾ ਨੇ ਛੱਡੇ ਨੀ
@bhudsingh4743
@bhudsingh4743 Жыл бұрын
ਸਤਿਕਾਰ ਯੋਗ ਸ੍ ਅਜਮੇਰ ਸਿੰਘ ਜੀ ਵਰਗੇ ਰੋਸਨ ਦਿਮਾਗ ਵਿਦਵਾਨ ਸਹਿਤਕਾਰ ਲੇਖਕ ੲਿਤਹਾਸਕਾਰ ਬੁੱਧੀਜੀਵੀ ਸਖਸ਼ੀਅਤ ਦੇ ਲੈਕਚਰ ਕਿਤਾਬਾਂ ਸਿੱਖ ਕੌਮ ਲਈ ਚਾਨਣ ਮੁਨਾਰੇ ਵਾਂਗ ਹਨ ਜਿਸ ਦੀ ਵੀਚਾਰ ਕਰਕੇ ਸਿੱਖ ਕੌਮ ਦੀ ਨੌਜਵਾਨ ਪੀੜੀ ਨੂੰ ਆਪਣੇ ਕੌਮੀ ਘਰ ਸਿੱਖਸਤਾਨ ਬੇਗਮਪੁਰਾ ਹਲੀਮੀ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।
@gurmeetkaurbrar
@gurmeetkaurbrar Жыл бұрын
ਮਣੀਪੁਰ ਦੀਆਂ ਘਟਨਾਵਾਂ ਨੇ ਦਸ ਦਿੱਤਾ ਸਰਕਾਰਾਂ ਦਾ ਕਿਰਦਾਰ
@PremSingh-vz9fy
@PremSingh-vz9fy Жыл бұрын
ਬਾਪੂ ਜੀ ਤੁਸੀਂ ਬਹੁਤ ਹੀ ਸਹੀ ਤਰੀਕੇ ਨਾਲ ਸਮਝਾਉਣਾ ਕਰਦੇ ਹੋ,,,,, ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ।
@harinderdhiman4091
@harinderdhiman4091 Жыл бұрын
ਵਾਹਿਗੁਰੂ ਜੀ ਆਪ ਸਿੱਖ ਕੌਮ ਦੀ ਲੰਮੇ ਸਮੇ ਲਈ ਸੇਵਾ ਕਰਨ ਦਾ ਬਲ ਬਖਸ਼ੇ
@ManjitSingh-vq4ee
@ManjitSingh-vq4ee 11 ай бұрын
ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਬਾਪੂ ਜੀ ਤੁਹਾਡੀਈਆ ਗੱਲਾ ਸੁਣਕੇ ਅੱਗੇ ਵਧਣ ਲਈ ਨਿਰੰਤਰ ਕੋਸਿਸ ਕਰਦੇ ਰਹਦੇ ਹਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਪੰਜਾਬ
@MandeepKaur-vy7cb
@MandeepKaur-vy7cb Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਬਾਪੂ ਜੀ ਅਜ਼ਮੇਰ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਹੈ ਜੀ
@GurjeetSingh-no8yn
@GurjeetSingh-no8yn Жыл бұрын
ਇਕ ਇਕ ਨੁਕਤੇ ਦਾ ਬਹੁਤ ਵਧੀਆ ਤੇ ਬੜਾ ਕਮਾਲ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਸਰਦਾਰ ਸਾਹਬ ਜੀ ਵੱਲੋਂ,,, ਬਹੁਤ ਸ਼ੁਕਰਗੁਜ਼ਾਰ ਹਾਂ, ਭਾਈ ਰਮਣੀਕ ਸਿੰਘ ਜੀ ਦੇ,,,, ਜਿੰਨ੍ਹਾਂ ਨੇ ਸਰਦਾਰ ਸਾਹਬ ਜੀ ਨੂੰ ਸੰਗਤਾਂ ਦੇ ਰੁਬਰੂ ਕੀਤਾ,,,
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰਨ ਸਿੱਖ ਸਿੱਖੀ ਦੀ ਹੋਰ ਸੇਵਾ ਕਰਨ ਲਈ ਤੁਹਾਡੇ ਅੰਦਰ ਸਿੱਖਾ ਸਿੱਖੀ ਲਈ ਦਰਦ ਹੈ ਤੁਸੀ ਸਟੇਜਾਂ ਤੋਂ ਭਾਵੁਕ ਵੀ ਹੋਏ ਹੋ ਜੀ
@ArshdeepSingh-qd6zd
@ArshdeepSingh-qd6zd Жыл бұрын
ਉਡੀਕ ਕਰ ਰਹਿ ਆ --- 🙏❤️
@MandeepKaur-vy7cb
@MandeepKaur-vy7cb Жыл бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲ੍ਹਾ ਬਖਸ਼ੇ ਸਿੱਖ ਕੌਮ ਦੇ ਹੀਰੋ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ
@HarjitSingh-oc6lg
@HarjitSingh-oc6lg Жыл бұрын
ਸ੍ਰਃ ਅਜਮੇਰ ਸਿੰਘ ਜੀ ਤੱਥ ਭਰਪੂਰ ਜਾਣਕਾਰੀ ਦੇਣ ਲਈ ਧੰਨਵਾਦ
@Jupitor6893
@Jupitor6893 Жыл бұрын
ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰਖਿਓ ਜੀ 🙏🙏
@gurdevsinghladdie9803
@gurdevsinghladdie9803 Жыл бұрын
ਬਹੁਤ ਬਰੀਕੀ ਨਾਲ ਤੱਥ ਉਜਾਗਰ ਕੀਤੇ ਆਪ ਜੀ ਦਾ ਬਹੁਤ ਧੰਨਵਾਦ 🙏
@baldevhayer1473
@baldevhayer1473 Жыл бұрын
ਸਟੇਟ ਦਾ ਅਜੰਡਾ ਸਪਸ਼ਟ ਹੈ ਤੇ ਦਿਸ ਰਿਹਾ ਹੈ । ਸਾਡਾ ਟੀਚਾ ਨਿਸ਼ਾਨਾ ਕੀ ਹੈ ਜਾਂ ਕੀ ਹੋਣਾ ਚਾਹੀਦਾ ਹੈ ਇਸ ਬਾਰੇ ਵੀ ਕੁਝ ਚਾਨਣਾ ਪਾਓ। ਅਸੀਂ ਸਭ ਹਨੇਰੇ ਵਿੱਚ ਭਟਕ ਰਹੇ ਹਾਂ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ । ਪੰਜਾਬ ਸਿਆਂ ਤੇਰਾ ਰਬ ਹੀ ਰਾਖਾ ਹੈ ।
@parmindersingh4670
@parmindersingh4670 Жыл бұрын
ਧੰਨਵਾਦ ਸਰਦਾਰ ਅਜਮੇਰ ਸਿੰਘ ਜੀ।
@mandeepkaurbhandaall4729
@mandeepkaurbhandaall4729 Жыл бұрын
ਬਾਪੂ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰੇ ਬੱਦਲ ਸਾਫ਼ ਕਰਨ ਦੇ ਲਈ । ਏਜੰਡਾ ਸਮਝੋ ।
@gurvindersinghgill5552
@gurvindersinghgill5552 Жыл бұрын
ਬਾਪੂ ਜੀ ਮੀਰ ਮਨੂ ਦੇ ਸਮੇਂ ਲੋਕਾਂ ਦੀ ਸੋਚ ਗੁਰੂ ਨਾਲ ਜੁੜੀ ਹੋਈ ਸੀ, ਪਰ ਅੱਜ ਹਾਲਾਤ ਉਲਟ ਹਨ ਮੀਰ ਮਨੂ ਸਾਡੇ ਵਿਚੋਂ ਪੈਦਾ ਕੀਤੇ ਜਾ ਰਹੇ ਹਨ
@kashmirsingh6991
@kashmirsingh6991 Жыл бұрын
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤
@parmkhalsa99
@parmkhalsa99 Жыл бұрын
Aap ji da shukar hai
@PremSingh-vz9fy
@PremSingh-vz9fy Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@navpreetkaur8581
@navpreetkaur8581 Жыл бұрын
ਤੁਹਾਡੀਆਂ ਵੀਡੀਓਜ਼ ਰਾਹੀਂ ਬਹੁਤ ਕੁਝ ਸਾਫ ਹੋ ਜਾਂਦਾ ਹੈ ਸੋ ਵੀਡੀਓ ਬਣਾਉਂਦੇ ਰਹੋ,ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਬਹੁਤ ਬਹੁਤ ਧੰਨਵਾਦ
@user-et3ck8uz2l
@user-et3ck8uz2l Жыл бұрын
ਵਾਹਿਗੁਰੂ ਜੀ 🙏
@sandeep335singh7
@sandeep335singh7 Жыл бұрын
ਹਰ ਵਾਰ ਦੀ ਤਰ੍ਹਾਂ ਭਾਈ ਸਾਬ ਜੀ ਵੱਲੋਂ ਬਹੁਤ ਡੂੰਘਾਈ 'ਚ ਜਾ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ। 🙏
@BALKAR169
@BALKAR169 Жыл бұрын
ਜਿਉਂਦਾ ਰਹਿ ਬਾਪੂ ❤️❤️👍👍🙏🙏
@baldevmankoo1049
@baldevmankoo1049 Жыл бұрын
Very nice debate. Well done veer ji.
@RajinderSingh-xu6bp
@RajinderSingh-xu6bp Жыл бұрын
Veer Ji Thanks Bahut Changee Vichar
@shakachahal
@shakachahal Жыл бұрын
ਪੰਜਾਬੀਓ , " ਕਿਸ ਬਿਧ ਰੁਲ਼ੀ ਪਾਤਸ਼ਾਹੀ " ਅਮੇਜ਼ਨ ਯਾ ਫਲਿੱਪਕਾਰਟ ਕਿਤਾਬ ਆਰਡਰ ਕਰ ਕੇ ਪੜ੍ਹੋ ਜੀ
@folkattack307
@folkattack307 Жыл бұрын
Great analysis
@sukhwantsinghsandhu2525
@sukhwantsinghsandhu2525 Жыл бұрын
ਜੋ ਵੀ ਸਿਖਾਂ ਖਿਲਾਫ ਭੌਂਕਦੈ ੳੁਸ ਨੂੰ ਡਿਸ ਲਾੲੀਕ ਕਰੋ ਤੇ ੳੁਸਦੀ ਰਿਪੋਰਟ ਕਰੋ.
@jattmehkma5941
@jattmehkma5941 Жыл бұрын
Guru saab parmatma boht vaddi shakti a.. ik din indian state da v anth hoyuga ☝️
@joshansingh2014
@joshansingh2014 Жыл бұрын
Waheguru ji ka khalsa waheguru ji ki fateh 🌺🙏🌺
@bachittarsingh6714
@bachittarsingh6714 Жыл бұрын
ਵਾਹਿਗੁਰੂ ਮੇਹਰ ਕਰੇ
@ozzozz3529
@ozzozz3529 Жыл бұрын
Khalistan de naam te sikha nu hi target kita ja reha... proudly kho k asi raje a gulam nhi.asi ha khalistani....
@folkattack307
@folkattack307 Жыл бұрын
Thank you
@sukhjeetsingh2899
@sukhjeetsingh2899 Жыл бұрын
Baapu bilkul ryt ❤
@sukhjindersingh3605
@sukhjindersingh3605 10 ай бұрын
Waheguru ji
@MandeepSingh-rt6uf
@MandeepSingh-rt6uf Жыл бұрын
101 percent sahi bolya babe ne
@anshpreet_gaming
@anshpreet_gaming Жыл бұрын
Wating for this video
@sisong1963
@sisong1963 Жыл бұрын
🙏Thanks!
@JagdeepSingh-by5cr
@JagdeepSingh-by5cr Жыл бұрын
Waheguru ji..
@jaswinderjaswinder9101
@jaswinderjaswinder9101 Жыл бұрын
Bhut vadia vichar Bhai Ajmer Singh Aulakh ji de 🙏🏼 ♥
@RajendraSingh-pk7pj
@RajendraSingh-pk7pj Жыл бұрын
Very nice analysis
@SandeepSingh-0009
@SandeepSingh-0009 Жыл бұрын
ਧੰਨਵਾਦ ਵਾਹਿਗੁਰੂ ਜੀ
@singhsubeg7616
@singhsubeg7616 Жыл бұрын
Bhout Vadia Vichar Bhai Ajmer Singh Aulakh Saab Ji
@lessatwi1
@lessatwi1 Жыл бұрын
Clear exposition of a serious threat facing Sikhs.
@jogasinghbrar952
@jogasinghbrar952 Жыл бұрын
Veer ji Waheguru ji ka Khalsa Waheguru ji ki Fateh parwan karna ji. Your analysis is right and appreciable and it needs to be answered how to prepare Sikh kaum for its rebuttal. Dhanvad ji.
@SukhwinderSingh-lx6cv
@SukhwinderSingh-lx6cv Жыл бұрын
Waheguru ji bilkul sach bol rhe g
@GurtejSingh-mo8bx
@GurtejSingh-mo8bx Жыл бұрын
ਸਹੀ ਦਿਸ਼ਾ ਚ ਗਲਬਾਤ
@gurmeetkaurbrar
@gurmeetkaurbrar Жыл бұрын
ਨਾਨਕ ਰਾਖ ਲੀਓ ਆਪਣ ਕਰ ਕਰਮ
@gurbaniquotesbysaravjeetsi2385
@gurbaniquotesbysaravjeetsi2385 Жыл бұрын
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਜੀ 🙏🏻🌸
@jagtarbrar3516
@jagtarbrar3516 Жыл бұрын
❤️❤️ਬਾਪੂ ਜਿਉਂਦਾ ਰਹਿ
@zaildarcheema106
@zaildarcheema106 Жыл бұрын
ਸਰਦਾਰ ਅਜਮੇਰ ਸਿੰਘ ਸਤਿ ਸ੍ਰੀ ਆਕਾਲ ਜੀ
@jagjeetaulakh4308
@jagjeetaulakh4308 Жыл бұрын
Deep thinking ggg Need to know us🙏🙏🙏
@deepagill2471
@deepagill2471 Жыл бұрын
Waheguru ji 🙏
@jasjitsingh1955
@jasjitsingh1955 Жыл бұрын
Have Sikh intellectuals ever given a thought why the population of Sikhs is not increasing? Where is the Sikhi prachar to spread Sikhi and increasing the number of Sikhs.
@reekaur3562
@reekaur3562 Жыл бұрын
@Teer_tv
@Teer_tv Жыл бұрын
ਵਾਹ ❤❤
@MandeepSingh-nn5pz
@MandeepSingh-nn5pz Жыл бұрын
🙏🙏
@GHARAM-SANDHU-007
@GHARAM-SANDHU-007 Жыл бұрын
⚔️🙏🏻⚔️
@japsimrankaur5968
@japsimrankaur5968 Жыл бұрын
Waheguru
@Rajdeep492
@Rajdeep492 Жыл бұрын
Ryt Bapu ji
@chitranjansingh9518
@chitranjansingh9518 Жыл бұрын
Thanks bhaji but veer dhaliwal has already said this years back is state act not parties they all against Sikhs
@balwindersinghgill833
@balwindersinghgill833 Жыл бұрын
🙏🙏🙏🙏👍
@user-jj9nf2vk5z
@user-jj9nf2vk5z Жыл бұрын
Azadi hi hall hai khalistan
@lovepreetkaursandhu4376
@lovepreetkaursandhu4376 Жыл бұрын
Veer Amritpal Singh Khalsa zindabad 🙏👍
@satindersonu4649
@satindersonu4649 Жыл бұрын
Jhota bai zindabad
@jaspalsingh4191
@jaspalsingh4191 Жыл бұрын
Sukh Undevided Filmy not a Indian Law.?? Hindu Undevided Filmy is a Indian Law
@kahlon7793
@kahlon7793 Жыл бұрын
ਡੀਪ ਸਟੇਟ Divide and rule
@jagbirsingh9900
@jagbirsingh9900 Жыл бұрын
S ajmer singh ji, you have brought out basic psychological facts about what is happening in the country. My thinking is that we should judge and adjudge the the issues on the themes of gurbani which is our guru. What far guru Nanak did udadis covering whole of oriental word? What is the scope of action in gurbani , our guru ? What for dashmesh pita created khalsa out of sikhs ? Was is it for limiting sikhi or for using sikhi as per the obtaining necessities when sikhs were robbed, challenged and sometimes killed when they were on yatra to guru or on tanda for business ? What was the responsiblity put on khalsa whi were called singh ? Sikhs of guru would go to anandpur saheb and would request for deputing singh to their. Only two or three were sent in that area who would live in jungle like shelter in that area. They would say bole so no nihal at the time of ardas . This voice would reach muslims and anti social elements in large number of villages who would come under fear of singhs and stop harrasing public. The question of hindu and sikh was not there at that time . Both gangu and todar mall were sikhs but acted differently the same like is happening even now. Continued
@GurpreetSingh-wv9ze
@GurpreetSingh-wv9ze Жыл бұрын
🙏🏻🙏🏻🙏🏻
@XOYzzzz
@XOYzzzz Жыл бұрын
I don’t agree with the word “ Radicalized” Sikhs living outside India feel free to express their opposition to the atrocities of Sikhs by Hindu extremists. Every Sikh is against the discrimination going on against Punjab and Sikhs . Their anger is justified and not radicalized.
@s.sarvansingh5714
@s.sarvansingh5714 Жыл бұрын
ਪਰ ਹਲ ਕੀ ਹੈ?
@japsimrankaur5968
@japsimrankaur5968 Жыл бұрын
Kitabaa likho khalsa ji
@nationbuilder1108
@nationbuilder1108 Жыл бұрын
Eh knowledge Sikhs lyi bahut jaroori hai.
@user-jj9nf2vk5z
@user-jj9nf2vk5z Жыл бұрын
Raaj karega khlisha
@rattandhaliwal
@rattandhaliwal Жыл бұрын
ਇਹ ਦੋਨਾਂ ਚੈਨਲਾਂ ਵਾਲੇ ਬਹੁਤ ਕਮੀਨੇ ਤੇ ਅਕਿ੍ਰਤਘਣ ਹਨ।
@Bhagatsinghagain
@Bhagatsinghagain Жыл бұрын
ਬਾਬਾ ਜੀ ਵਾਕਈ ਤੁਸੀ ਅਸਲੀ ਕੌਮ ਦੇ ਦਰਦੀ ਹੋ
@JaswinderSingh-yr5yv
@JaswinderSingh-yr5yv Жыл бұрын
ਵਾਹਿਗੁਰੂ ਜੀ 🙏
@jagdeeh8080
@jagdeeh8080 Жыл бұрын
Waheguru ji 🙏
@MandeepSingh-nn5pz
@MandeepSingh-nn5pz Жыл бұрын
🙏🙏
@MandeepSingh-nn5pz
@MandeepSingh-nn5pz Жыл бұрын
🙏
Gym belt !! 😂😂  @kauermtt
00:10
Tibo InShape
Рет қаралды 17 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН