ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ

  Рет қаралды 135,535

Jagbani

Jagbani

17 күн бұрын

Social ਮੀਡੀਆ 'ਤੇ Viral ਸਿੱਖ ਬੱਚੇ ਦੀ ਮਾਂ ਆਈ ਕੈਮਰੇ ਸਾਹਮਣੇ, ਪਤੀ ਦੀ ਮੌ ਤ ਤੋਂ ਅਗਲੇ ਦਿਨ ਹੀ ਬੱਚਿਆਂ ਨੂੰ ਕਿਉਂ ਛੱਡ ਕੇ ਚਲੀ ਗਈ, ਸੁਣੋ ਪੂਰਾ ਸੱਚ Live
#jagbani #latestnews #viral #socialmedia #mother #son #vendor #rollOfficial website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 286
@user-ni9ed2if1j
@user-ni9ed2if1j 14 күн бұрын
ਧੀ ਦਾ ਗਰੀਬ ਪਿਉ ਵਿਚਾਰਾ ਰੋਈ ਜਾਂਦਾ
@nirmalsingla9318
@nirmalsingla9318 15 күн бұрын
ਮਾਂ ਕੋ ਹੀ ਬਚਿਆ ਦੀ ਜੰਮੇਵਾਰੀ ਮਿਲਣੀ ਚਾਹੀਦਾ, ਭੂਆ ਤੇ ਚਾਚਾ ਚਾਚੀ ਦੀ ਚੰਗੀ ਛੱਤਰ ਪਰੇਡ ਕਰਨੀ ਚਾਹੀਦਾ
@dr.kaursingh8853
@dr.kaursingh8853 15 күн бұрын
💯 agree. Bhua and other relatives are cunning. They kicked the poor mother out of the house.
@rajkamboj7863
@rajkamboj7863 15 күн бұрын
Mother is innocent. Bhua and chacha are very clever
@abhiisingh4330
@abhiisingh4330 14 күн бұрын
Chachi Orr buaa toh dekhne se hee ptaa chal rahi hai
@devil.com1070
@devil.com1070 13 күн бұрын
ਸ਼ਿੱਤਰ ta tere pene ਚਾਹੀਦੇ dalaa tu oh buddi di side le reha jo Galt bavkof Banda
@minnisingh7443
@minnisingh7443 11 күн бұрын
Bua aur Chachi bahut hushar hai itni agar bache se pyar rahta to bache ko free mai padhate khilate
@Paramjit-rj7vv
@Paramjit-rj7vv 14 күн бұрын
ਬੱਚੇ ਮਾਂ ਨੂੰ ਹੀ ਮਿਲਣੇ ਚਾਹੀਦੇ ਭੂਆ ਚਾਚਾ ਇਨੇ ਜੋਗੇ ਆ ਕੰਮ ਕਿਉਂ ਕਰਾਉਂਦੇ ਬੱਚਿਆਂ ਕੋਲੋਂ
@Sandeep28872
@Sandeep28872 15 күн бұрын
ਬਾਪ ਵਿਚਾਰਾ ਗਰੀਬ ਆ ਪਲੀਜ਼ ਇੰਨਾਂ ਦੀ ਮੱਦਦ ਕਰੋ ਕੋਈ
@sehajsidhu8821
@sehajsidhu8821 14 күн бұрын
Father Vichare roi ja Rahe ne 😢😢
@AmanpreetKaur-hs5mg
@AmanpreetKaur-hs5mg 14 күн бұрын
@@sehajsidhu8821 haji plz 🙏🙏🙏🙏
@mamtarani5030
@mamtarani5030 14 күн бұрын
ਬਿਲਕੁਲ ਸਹੀ ਕਿਹਾ ਤੁਸੀਂ
@jassgill9995
@jassgill9995 12 күн бұрын
Bhole aa bot par sara media ik paase hon krke loka nu sach to pre kar rhe aa bechara baap ta hun kr b ki skda aa
@prabjit7425
@prabjit7425 15 күн бұрын
ਜੋ ਵਿੱਛੜਿਆਂ ਨੂੰ ਮਿਲਾਉਂਦਾ ਹੈ ਉਹ ਸਦਾ ਸੁੱਖ ਪਾਉਂਦਾ ਹੈ । ਮਾਂ ਤੇ ਬੱਚਿਆਂ ਨੂੰ ਮਿਲਾਉਣ ਵਾਲੀ ਉਹ ਸਭ ਤੋਂ ਮਹਾਨ ਸਖਸ਼ੀਅਤ ਹੋਵੇਗੀ । ਵੇਖੋ ਇਹ ਸੇਵਾ ਕਿਸ ਦੇ ਹਿੱਸੇ ਆਉਂਦੀ ਹੈ 🎉🙏 ।
@AmarjeetKaur-ln9jq
@AmarjeetKaur-ln9jq 14 күн бұрын
ਬੱਚੇ ਮਾਂ ਨੂੰ ਮਿਲਣੇ ਚਾਹੀਦੇ ਹਨ
@TSBADESHA
@TSBADESHA 14 күн бұрын
ਜਨਾਨੀ ਸਰੀਫ ਅਤੇ ਭੋਲ਼ੀ ਭਾਲੀ ਹੈ!
@mamtarani5030
@mamtarani5030 10 күн бұрын
Hanji bilkul sahi keha tusi
@user-dh5wl3bu7s
@user-dh5wl3bu7s 12 күн бұрын
ਇਹਨੀਂ ਦੁਕਾਨ ਚੱਲਦੀ ਹੈ ਬੱਚਿਆ ਨੂੰ ਬਹੁਤ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦੀ ਹੈ
@user-ox6fw9rc1j
@user-ox6fw9rc1j 15 күн бұрын
ਤੁਸੀਂ ਆਪਣੈ ਬਚੇ ਨੂੰ ਸਾਬੋ ਜੀ ਬੱਸ ਐਸਾ ਸੋਹਣਾ ਬਚਾ ਕਿਸ ਮਤ ਨਾਲ ਮਿਲਦਾ
@parminderkaur1938
@parminderkaur1938 15 күн бұрын
ਸੱਚੀ ਗੱਲ ਅ ਬੱਚੇ ਨੂੰ ਰੈੱਡੀ ਤੇ ਕੰਮ ਕਰਨ ਲਾਤਾ ਕਾਦਾ ਪਿਆਰ ਜੁੱਤੀ ਦੀ ਕਮੀ ਅ ਚਾਚੇ ਨੂੰ ਤੇ ਭੂਆ ਨੂੰ
@oldschoolgamer0724
@oldschoolgamer0724 9 күн бұрын
💯 right
@Paramjit-rj7vv
@Paramjit-rj7vv 14 күн бұрын
ਮਾਂ ਬੱਚੇ ਸਾਂਭ ਹੀ ਲੈਦੀ ਬਾਅਦ ਵਿੱਚ ਕੋਈ ਨਹੀ ਪੁਛਦਾ ਨਾ ਭੂਆ ਨਾ ਚਾਚਾ
@mamtarani5030
@mamtarani5030 11 күн бұрын
ਇਹਨਾਂ ਨੇ ਵੀ ਉਨ੍ਹਾਂ ਚਿਰ ਸੰਭਾਲਨਾਂ ਆ ਜਿੰਨਾ ਚਿਰ‌ ਮੁੰਡਾ ਕਮਾਈ ਕਰ ਕੇ ਦਿੰਦਾ ਆ
@parminderkaurgill9000
@parminderkaurgill9000 14 күн бұрын
ਜਿਸ ਨੂੰ ਲੱਗੀ ਹੋਵੇ ਉਸ ਨੂੰ ਪਤਾ ਹੁੰਦਾ ਬਹੁਤ ਪਰਿਵਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਵੈਰੀ ਬਣ ਜਾਦੇ ਨੇ
@lalsingh6348
@lalsingh6348 14 күн бұрын
ਅਕਸਰ ਏਹੀ ਹੁੰਦਾ ਹੈ ਜਦੋਂ ਸਿਰ ਦਾ ਸਾਈਂ ਮਰ ਜਾਂਦਾ ਲੇਡੀ ਨੂੰ ਔਖਾ ਹੋ ਜਾਂਦਾ ਭੈਣੇ ਬੱਚਿਆਂ ਨੂੰ ਆਪਣੇ ਨਾਲ ਰੱਖ l ਪੁਲਸ ਦੀ ਸਹਾਇਤਾ ਲਿਓ ਯਾ ਕੋਈ ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਲਓ ਜੀ ਧੰਨਵਾਦ ਜੀ
@satvantsingh2575
@satvantsingh2575 15 күн бұрын
मां सही है इसका एक तरफा फैसला,करें, जो दोषी है उसे परकार्रवाई करें
@user-hq2bp7tm4i
@user-hq2bp7tm4i 15 күн бұрын
Maa te maa hi hundi❤❤❤❤❤
@mamtarani5030
@mamtarani5030 14 күн бұрын
ਇਸ ਗਰੀਬਨੀ ਨੇ ਕੀ ਕਾਰਵਾਈ ਕਰਨੀ ਸੀ 🙏 ਜਦੋਂ ਸਾਰੇ ਲੋਕ ਇੱਕੋ ਪਾਸੇ ਸੀ ਤਾਂ ਇਸ ਗਰੀਬਨੀ ਤੇ ਇਸ ਦੇ ਗ਼ਰੀਬ ਪਰਿਵਾਰ ਨੇ ਕੀ ਕਰਨਾ ਸੀ
@kamaljitkaur7128
@kamaljitkaur7128 15 күн бұрын
ਦੋਵਾਂ ਧਿਰਾਂ ਨੂੰ ਸਾਹਮਣੇ ਬੈਠਾ ਕੇ ਗੱਲ ਕੀਤੀ ਜਾਵੇ
@ManpreetKaur-ho7gh
@ManpreetKaur-ho7gh 14 күн бұрын
Koi fayada nahi hunda , bhua bahut tej hai , khud nu hi sahi bolegi . Maa nu bachhe nahi Len degi , use kar Rahi hai apne sukh layi , koi vi jo bachhe naal pyaar karega woh 10 years de bachhe nu is tarah Kam karde nahi dekh sakda😢
@manpreetvirdi8702
@manpreetvirdi8702 14 күн бұрын
​Tusi jaande ho bhua nu
@parmodpalsareen680
@parmodpalsareen680 13 күн бұрын
Maa palha Rahte laghte see
@jassgill9995
@jassgill9995 12 күн бұрын
@@ManpreetKaur-ho7ghtusi bachya di massi ta nhi ho???
@ManpreetKaur-ho7gh
@ManpreetKaur-ho7gh 12 күн бұрын
@@jassgill9995 Nahi ji , mei te jandi bhi nahi uhna nu . Sirf apne life experience naal das rahi hai . Male members nahi samjh sakde ki kis tarah pati de chale Jaan te uhna di maa behen keher barsande ne 🙏
@HarjinderSingh-vp1cl
@HarjinderSingh-vp1cl 11 күн бұрын
ਭੈਣ ਸੱਚੀਉਂ ਤੁਸੀਂ ਆਪਣੇ ਬੱਚੇ ਨੂੰ ਅਪਣੇ ਨਾਲ ਹੀ ਰੱਖੋਂ ਜੀ 😢
@kiranjitsingh7513
@kiranjitsingh7513 12 күн бұрын
ਗਰੀਬ ਬਜ਼ੁਰਗ ਮਾ ਬਾਪ ਕੋਲ ਬੈਠ ਕੇ ਰੋਈ ਜਾਂਦੇ, ਰੱਬਾ ਕਿਸੇ ਬਜ਼ੁਰਗ ਮਾਂ ਬਾਪ ਦਾ ਘਰ ਨਾ ਉਜਾੜੀ, ਏਕ ਤਾ ਗਰੀਬੀ ਦੂਜਾ ਭੋਲੇ ਭਾਲੇ ਇਨਸਾਨ, ਤੇ ਓਹਨਾ ਦੀ ਬੇਟੀ ਵੀ, ਜਦ ਕਿਸੇ ਕੁੜੀ ਦਾ ਘਰ ਵਾਲਾ ਮਰ ਜਾਂਦਾ ਓ ਕਿਸੇ ਨਾਲ ਹੱਸ ਕੇ ਗੱਲ ਵੀ ਨਹੀਂ ਕਰ ਸਕਦੀ, ਕਿਉੰ ਕੇ ਆਪਣਾ ਕੋਈ ਹੈਲਪ ਨਹੀ ਕਰਦਾ ਜਦ ਕੋਈ ਬੇਗਾਨਾ ਹੈਲਪ ਕਰਦਾ ਓਦੋਂ ਏਕ ਹੀ ਗੱਲ ਸੁਨਣ ਨੂੰ ਮਿਲਦੀ ਆ ਇਹ ਓਹਦੇ ਨਾਲ ਸੈੱਟ ਆ
@sharanjeetkaur8539
@sharanjeetkaur8539 12 күн бұрын
ਘਰ ਬੰਦੇ ਦਾ ਬੱਚੇ ਮਾਂ ਬਾਪ ਦੇ ਤੁਸੀ ਸਾਲੇ ਲੱਗਦੇ ਹਿੱਸਾ ਵੀ ਚਾਹੀਦਾ ਤੇ ਬੱਚੇ ਵੀ ਦਿੳ ਲੈ ਕੇ ਉਸ ਗ਼ਰੀਬਣੀ ਨੂੰ 😢ਇਸ ਭੈਣ ਦੇ ਮਾਂ ਬਾਪ ਰੋਈ ਹੀ ਜਾਂਦੇ ਵਿਚਾਰੇ ਕਿੰਨੇ ਪਰੇਸ਼ਾਨ ਹੈ ਗ਼ਰੀਬੜੇ ਜਿਹੇ
@satvantsingh2575
@satvantsingh2575 15 күн бұрын
इनकी बुआ लालची वालाकाम कर रही है, पैसों के खातिर परिवार बिखेर दिया, उच्च स्तर पर जांचहोनी चाहिए, जो गलत है उसे कारकार्रवाई होनी चाहिए, धन्यवाद
@amritpalkaur1296
@amritpalkaur1296 14 күн бұрын
Hanji voh bache ko use kar rhi hai bacho ko sikhaya geya yeh jo log paise de rhe voh khud khaye gey keyo ki yehmaa greeb ghar se hai voh kehte hai maa k paas rho gey toh bhukhe mro gey bua ne apne larke ko bhi rehari per khara kiya hai
@tamannakohli5662
@tamannakohli5662 14 күн бұрын
Hanji maa aur nana nani ki gareebi ka fayada baccho ki bua aur chachi uta rahe hai maa ke saath insaaf hona chaiye
@sukhdevkaur9697
@sukhdevkaur9697 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️💕🌹🌷🌻🌷🌹💕❤️🙏🙏
@YadwinderSingh-wr3jr
@YadwinderSingh-wr3jr 15 күн бұрын
Kudi wale vi gareeb vichare madad kiti jave sarya nu mil ke
@ankitakaur5676
@ankitakaur5676 15 күн бұрын
Everyone give support to mother please. Mother is always mother
@veerpalkaur1814
@veerpalkaur1814 15 күн бұрын
MAA bholi eh Shira pariwara Tej aa
@rajkamboj7863
@rajkamboj7863 15 күн бұрын
Her inlaws are very clever
@kulwantkaur2157
@kulwantkaur2157 15 күн бұрын
ਜੋ ਵੀ ਹੋਵੇ, ਬੱਚਿਆਂ ਨੂੰ ਨਾਲ ਰੱਖਣਾ ਚਾਹੀਦਾ ਹੈ। ਮਾਂ ਨੂੰ,ਇਸ ਤਰ੍ਹਾਂ ਦੂਜਿਆਂ ਦੇ ਸਹਾਰੇ ਨਹੀਂ ਸੀ ਛੱਡਣਾ ਚਾਹੀਦਾ।ਦੇ ਜ਼ਿਆਦਤੀ ਹੋ ਰਹੀ ਸੀ ਪੁਲਿਸ ਕੰਪਲੇਟ ਕਰਦੀਂ, ਇਹ ਕੋਈ ਤਾਂ ਹੱਲ ਨਿਕਲਦਾ
@amarjeetkaur8113
@amarjeetkaur8113 14 күн бұрын
Right maa nu paisa dakh rha ha
@pritpalsingh5257
@pritpalsingh5257 12 күн бұрын
ਪੁਲਿਸ ਵੀ ਕੁਝ ਨਹੀ ਕਰਦੀ ਸਾਡਾ ਮੁੰਡਾ ਪੁਲਿਸ ਵਿਚ ਹੋਲਦਾਰ ਆ ੪ ਸਾਲ ਹੋਗੇ ਸਾਨੂੰ ਘਰੋ ਕਂਡ ਦਿਤਾ ਬਹੁਤ ਦਰਖਾਸਤਾ ਦਿਤੀਆਂ ਮੰਡਾ ਸਾਡੇ ਤੇ ਜਮੀਨ ਲਈ ਕੋਟ ਚ ਕੇਸ ਤੇ ਕੇਸ ਕਰੀ ਰੱਖਦਾ ਪੈਸੇ ਵਾਲੇ ਦੀ ਹਰ ਥਾ ਸੁਣਵਾਈ ਹੁੰਦੀ ਆ
@kulwantkaur2157
@kulwantkaur2157 11 күн бұрын
ਬਹੁਤ ਦੁੱਖ ਦੀ ਗੱਲ ਹੈ ਵੀਰ ਜੀ, ਹੁੰਦਾ ਤਾਂ ਇਸੇ ਤਰ੍ਹਾਂ, ਪਰ ਵੀਰ ਸਾਨੂੰ ਬਜ਼ੁਰਗਾਂ ਨੂੰ ਵੀ, ਜੇ ਬੱਚੇ ਇੰਦਾ ਦੇ ਦਿਸਦੇ ਨੇ ਤਾਂ ਆਪਣੀ ਪ੍ਰਾਪਟੀ, ਜੀਂਦੇ ਜੀ ਬੱਚਿਆਂ ਦੇ ਹਵਾਲੇ ਨਹੀਂ ਕਰਨੀ ਚਾਹੀਦੀ ।ਸਭ ਕੁਝ ਹਥਿਆਉਣ ਤੋਂ ਬਾਅਦ ਇਹ ਮਾਂ ਬਾਪ ਨੂੰ ਭੁੱਲ ਜਾਂਦੇ ਨੇ,ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਕਰ ਦਿੰਦੇ ਹਨ।ਪ੍ਹਮਾਤਮਾ ਇਹੋ ਜਿਹੀ ਔਲਾਦ ਕਿਸੇ ਨੂੰ ਨਾ ਦੇਵੇ ​@@pritpalsingh5257
@gsukhwinder
@gsukhwinder 15 күн бұрын
Jado Husband chala jaanda har sahura pariwaar bahut dukh dinda
@ankitakaur5676
@ankitakaur5676 15 күн бұрын
You are absolutely right , everyone r forget how much lady struggle for family
@palwinderkaur6418
@palwinderkaur6418 14 күн бұрын
😢😢100%ryt😢😢
@veerpalkaur1814
@veerpalkaur1814 15 күн бұрын
Parwar greeb hai bebas hai
@Japdeepjap5q4
@Japdeepjap5q4 15 күн бұрын
Bachyan de maa sahi aa vicheri sach bholdi aa sherrk kisa da ni bhnda
@chandramohanmakode9857
@chandramohanmakode9857 7 күн бұрын
अरे मान गया भाई तुस्सी रील हीरो real जेनरलिस्ट tussi aage bado zee आज तक
@satvantsingh2575
@satvantsingh2575 15 күн бұрын
दोनों की बातें सुनो जो गलत है उसे कार्रवाई करें, मांको बच्चों से मिलवाये, धन्यवाद
@user-nv3pg2ss2g
@user-nv3pg2ss2g 14 күн бұрын
ਬੱਚਿਓ ਆਪਣੀ ਮੰਮੀ ਨੂੰ ਕੋਲ ਲੈ ਕੇ ਆਓ ਮੰਮੀ ਤੁਹਾਡੀ ਬਹੁਤ ਵਧੀਆ ਹੈ ਚੰਗੀ ਹੈ ਉਹ ਵਿਚਾਰੀ ਰੋ ਰਹੀ ਆ ਤੁਹਾਡੇ ਕਰਕੇ ਮਾਂ ਤੋਂ ਬਗੈਰ ਕੋਈ ਭੂਆ ਨਹੀਂ ਕੋਈ ਚਾਚਾ ਚਾਚੀ ਨਹੀਂ
@JasvirKaur-fi7ov
@JasvirKaur-fi7ov 15 күн бұрын
Waheguru ji sister te Mehar Krna
@simrankaur-qo3cq
@simrankaur-qo3cq 14 күн бұрын
gal ta sahi hai 👍 sohre ghr vch nuh sirf apde ghrwale de sahare rehndi 🙏🏻 nuh begani lgdi pr odi olad apdi lgdi 👎🏻
@AmanpreetKaur-hs5mg
@AmanpreetKaur-hs5mg 14 күн бұрын
Es bhen de papa ji de ta hanju hi nahi ruk rhe 😔
@AmarjeetKaur-ln9jq
@AmarjeetKaur-ln9jq 14 күн бұрын
Lady Sach bol rahi
@rajneetkaur3071
@rajneetkaur3071 15 күн бұрын
Maa nu bache milne chaide
@TarlochanDhillon-nn4xn
@TarlochanDhillon-nn4xn 15 күн бұрын
She seems to be very nice and innocent.
@rajinderkaur5928
@rajinderkaur5928 15 күн бұрын
Waheguru ji mehar karo family nu help de bhut lodd hai plz help karo jis de beti dukhi hai us de maa baap nu pusho dil te ki betdi hai
@SukhwinderSingh-wq5ip
@SukhwinderSingh-wq5ip 14 күн бұрын
ਵਾਹਿਗੁਰੂ ਜੀ ❤
@archanakumar6110
@archanakumar6110 15 күн бұрын
Maa nu bchiya nu milvao usda pura hk hei
@gurjinderjassal9781
@gurjinderjassal9781 14 күн бұрын
Waheguru ji waheguru ji
@vimmitoora9813
@vimmitoora9813 11 күн бұрын
मां तो मां होती है मां जो बच्चों की care कर सकती है वोह कोई नहीं कर सकता चाहे बुआ हो या चाचे बच्चे मां के पास ही होने चाहिए कई बार अपने ही नहीं जीने देते कोई न कोई इल्जाम लगा kr
@rajenderkaur4563
@rajenderkaur4563 15 күн бұрын
Ma ❤sach bol rahi hai
@mamtarani5030
@mamtarani5030 14 күн бұрын
ਹੱਥ ਵਿਚ ਮਾਈਕ ਫੜ ਬੋਲੀ ਜਾਂਦਾ ਆ ਤੈਨੂੰ ਨੀ ਦਿਸਦਾ ਉਸ ਭੋਲੀ ਭਾਲੀ ਔਰਤ ਦਾ ਹਾਲ ਪਤਾ ਨਹੀਂ ਕਿੰਨੇ ਹੱਥ ਵਿੱਚ ਮਾਈਕ ਫੜਾ ਕੇ ਭੇਜਿਆ ਤੈਨੂੰ 🙏 ਤੇਰੀ ਤਾਂ ਆਵਾਜ਼ ਸੁਣ ਸੁਣ ਕੇ ਗੁੱਸਾ ਚੜੀ ਜਾਂਦਾ ਪਿੰਕੇ ਵੀਰ ਜੀ ਦੀ ਆਵਾਜ਼ ਵਿੱਚ ਕਿੰਨੀ ਮਿਠਾਸ ਸੀ ਅਤੇ ਉਹਨਾਂ ਦੇ ਗੱਲਬਾਤ ਦਾ ਤਰੀਕਾ ਕਿੰਨਾ ਵਧੀਆ ਸੀ
@user-rv9ou7yd9l
@user-rv9ou7yd9l 15 күн бұрын
Greeb h maa baap 😢 maa nu jrur tng krde hone oh paise de lalch ch bache maa nlo alg kr rhe h 😢
@rajenderkaur4563
@rajenderkaur4563 15 күн бұрын
Maa bholi hai
@gurcharansinghchaney7168
@gurcharansinghchaney7168 15 күн бұрын
पता नहीं कैसा परिवार है की पती के 5:29 की मरने के बाद संभालने की जगह घर की बहु को घर से निकलने को मजबुर कर दिया बाकी अंदर की बात उपर वाला ही जाने
@gsukhwinder
@gsukhwinder 15 күн бұрын
Maa sahi e
@user-zi5gu4mw7y
@user-zi5gu4mw7y 13 күн бұрын
ਵੀਰ ਜੀ ਭੈਣ ਦੀ ਮੱਦਦ ਕਰੋ ਬੱਚੇ ਮਿਲ ਜਾਣ
@archanakumar6110
@archanakumar6110 15 күн бұрын
Nanu kinna bebas lgde ne
@gurmit4206
@gurmit4206 9 күн бұрын
Simran ji you your mom and dad are the best 👌 😍
@jaswinderkaur3252
@jaswinderkaur3252 15 күн бұрын
Buhat sidharan priwar hai.
@nayelaaslam7592
@nayelaaslam7592 14 күн бұрын
Maa muje bilkul thik lag rahi hai or maa maa hi hoti hai or agar bua itni achi hoti to bacha kyu kaam raha tha bachon ko maa se milwana chahiye taki bache or maa aram se rahe
@SanjeevKumar-vf6uv
@SanjeevKumar-vf6uv 15 күн бұрын
Respect kro maa di
@parminderkaur354
@parminderkaur354 15 күн бұрын
10 saal da bacha child labour vich aunda hey Delhi vali family charge kion nhi hoay uh lok bachian kolo kum nhi kera sakdi
@sharanjitkaur4715
@sharanjitkaur4715 12 күн бұрын
Thank you 🙏 journalist bro for bringing the truth out
@RuhaniSafar000
@RuhaniSafar000 14 күн бұрын
Shi keh rahe tusi .. social media qale news wale ta bs views lain layi lage hoye...
@jasvirgill8331
@jasvirgill8331 14 күн бұрын
o my god
@MB-uv4qu
@MB-uv4qu 15 күн бұрын
Phua huna nu apna lalach hai paisay da, es Sister nu bachay zaroor milan. Phua nu ena lalach kay ena dah Betay nu use kar rehi Paisay lehi Eh Sister, parcha karvavay apni nanan teh
@user-st2le4we3v
@user-st2le4we3v 13 күн бұрын
Support her
@SharjaBoutique
@SharjaBoutique 9 күн бұрын
J Pooaa nu bachaa Inna pyaara hai taa kmm kion krvaa rhe os Kolo, do rotiaa nhi de skdi os bche nu, apne jogaa rkhnaa bhche nu pooaa ne, kmaaii khaani pooaa ne bche di
@parminderkaur354
@parminderkaur354 15 күн бұрын
Jihna bhena de bhera nhi hundey upron gribi hovey sohrey ih hi haal kerdey simran beta strong ho jao tuhada veer ajey bacha hay tusi Pistol da license jaroor laina apney bachian nu kol rukh ke study karvao tuhadey bachey child labour kerdey. 😢 31:59 😮 hun jo ke kanoon de ulat hay tuhada dewar and nanan arrest kion nhi hoy ajey tuk
@bhawandeepsingh7975
@bhawandeepsingh7975 15 күн бұрын
Ek ma kade jhothi ni hundi
@Justicekyonhimileya
@Justicekyonhimileya 15 күн бұрын
Peo chahe ik gareeb kamre ch baitha hove chahe mehlan ch baith k eh gllan sune iko jeha mehsoos kruga. Oh duje hunde jo power show krn. Pr at first ehi feeling hougi apni dhee de dard wich.
@Kuldeepsingh-qc7mk
@Kuldeepsingh-qc7mk 10 күн бұрын
Mummy ❤❤❤❤
@Kajal-vr1fv
@Kajal-vr1fv 14 күн бұрын
Maa ko Bache milne chahiye maa aur unke mata pita shrif hai
@PreetKaur-hx7dk
@PreetKaur-hx7dk 12 күн бұрын
Waheguru ji blessed ❤❤
@sukhwinderkaur7918
@sukhwinderkaur7918 15 күн бұрын
Bache maa nu milni chyae de nye .oh dekh bhal kre .maa maa he hundi a .maa to Bina bachi life ch agye nhi vad skdi
@NarinderSingh-ke2gt
@NarinderSingh-ke2gt 14 күн бұрын
Mai sidhisadi hai is di madat karni chahidi hai
@Japdeepjap5q4
@Japdeepjap5q4 15 күн бұрын
Ni ni g lady sachi aa g
@bunnysandhay3820
@bunnysandhay3820 15 күн бұрын
Satnam Waheguru ji
@parminderkaur354
@parminderkaur354 15 күн бұрын
Dunia bahut buri hay bhen veeran bina rehna bahut mushkil hey tusi strong ho ke rho dern di lorh nhi Pistel da license vi lvo tuhadi hwa val vi koi dekh nhi sakda mard ben ke jio 😅apney bachey jaroor lay ke rho mainu bhen tuhada number chahida please
@charanpreetparmar5506
@charanpreetparmar5506 12 күн бұрын
Husband de jan toh bad kon bardasht krda nuh nu🥺koi nhi krda ehna di family di help krni chahidi hai. Bache bhole aa jeda pyar nal jo kahega ohi krngey.vichare father kida ro rahe aa menu ina tars aa reha😢
@aartirani5844
@aartirani5844 15 күн бұрын
Yhi galti jo bachho ke bap se hoti to kyo wo apne bhai ko bhi bachho se alg krte aadmi ki galti maf hoti h ort ki nhi bachhe maa ke sath hi hone chahiye
@PreetKaur-zj1te
@PreetKaur-zj1te 14 күн бұрын
Waheguru ji
@indirad1876
@indirad1876 14 күн бұрын
Buva and her children are playing the whole game. Children should live with their mother.
@raigamers1068
@raigamers1068 10 күн бұрын
Bahut boli hai je but us time tanshan bahut jyada hoti hai je really husband did new husband galat bana rahe hai je socho je kia beti hu ge je really right ledi hai je but boli hai je really our dar bhi ghi the je really right je 💯💯💯💯💯
@raigamers1068
@raigamers1068 10 күн бұрын
Loko suna nahi koshs nahi kia hai really joot bol sahki the but sach bola hai je really right hai je really darr gahi the je i am karma punjabi truck driver tarla hu je face dhek pata chala jata hai but ye mom right 👍 and boli hai je dar be ghe the je really Dil se spot karo je right 👍 woman hai je ❤
@lukeshchadha9645
@lukeshchadha9645 15 күн бұрын
Ek veer ji ne new cart dilwa diti munde nu, HD ki help di jroorat maa nu c, anna v dekh paa rea k chacha 10 bache ni Paul skea, bacche ate madadwmaa nu he milni chaidi.
@techbuddy1815
@techbuddy1815 15 күн бұрын
Hamare ghar me bhi ek kamini ,devorce bua hai ,jisne pure ghar me aag lagae hue hai ,bacchon ko maa ke khilaf badkhti rahti hai ,par hamare bacche bahut samjhdaar hai ,ulta usi se bolna chhod diya ,bacche samjh gae hai ki jo bua apna ghar nahi basa sakti to dusre ghar ko kaise khush dekh sakti hai ,upar se property par bhi jamkar baith gae hai
@user-lg1fg4tm5s
@user-lg1fg4tm5s 15 күн бұрын
Bilkul sahi bache apne kol rakho tuci
@harmitkaur2371
@harmitkaur2371 13 күн бұрын
Bhoa ne bachea da brain wash kiya
@jaswinderkaur3252
@jaswinderkaur3252 15 күн бұрын
Cjacha chachi te bhooa nu lalch ho giya. Ohna di lottery lag gi. Oh pese bna ke. Bachiya nu use kr rahe hai
@PrinceKumar-cf7ek
@PrinceKumar-cf7ek 15 күн бұрын
🙏🏻💐💐💐💐💐🙏🏻
@KuldeepKaur-oc8cn
@KuldeepKaur-oc8cn 14 күн бұрын
Bhua. and Chachi Chachay Di Juttiya Nal Bhanai kro Bachay Simran Nu Milnay Chahidi Please
@user-xk2kz9xg9o
@user-xk2kz9xg9o 13 күн бұрын
ਵਿਚਾਰੇ ਬਜੁਰਗ ਰੌ ਰਹੇ ਨੇ😢
@Sonugill2116Sonugill
@Sonugill2116Sonugill 15 күн бұрын
😢😢
@preetmultani4430
@preetmultani4430 15 күн бұрын
case krna chahida tuhanu bache vapis maa kol aa sakde… peo vichara dakhea nai jare ronde… 😢dhee dukhi maa peo dukhi
@rahulpardhan5165
@rahulpardhan5165 14 күн бұрын
Bache maa nu Milne chaiye
@user-qb8gs5yz8h
@user-qb8gs5yz8h 10 күн бұрын
Ma mazboor si saura parivaar ik aa ene ache hunde ta bachiya nu kamm te na launde
@harmeetkaur387
@harmeetkaur387 12 күн бұрын
Ager maa ka afair hota too maa oos bande ke saat chali jaati. Na ki apne maa baap ke gher jaati. Sab galat baat hai.
@RajnishKaur-wl2qq
@RajnishKaur-wl2qq 14 күн бұрын
G is bhen dii help kiti jave jo sach aa o bahar liyaye jabe 😢😢😢😢😢
@Ojas768
@Ojas768 14 сағат бұрын
Bache te maa da hak hai bache nu bohut jada padka rakhiya koi hor maa hundi ta ena nu dasdi
@KaurrupMann
@KaurrupMann 13 күн бұрын
Maa da pura haqq a bacheya te
@RakeshKumar-ym4or
@RakeshKumar-ym4or 11 күн бұрын
Maa kbhi v apne biche nhi shod sakdi
@PoojaRani-oy7cb
@PoojaRani-oy7cb 10 күн бұрын
Sach vich eda he hunda aa .ghar de nai jinn dinde .
@rubys7437
@rubys7437 8 күн бұрын
I don’t want to talk about her character but she is emotionless when she is speaking, it doesn’t look like she is saying the full truth, she could have gone to police easily with her parents and fight for her children
@RanaAli-sw3st
@RanaAli-sw3st 12 күн бұрын
Beta aap bahut acche sawal kar rahe ho lekin yah aurat 500 lekar sar ke balon ke galat hai
@manjit3214
@manjit3214 14 күн бұрын
Eh bilkul sch aa Eve sade bro nu v bhua ne rkhia te ma de kol hundia v ma kol NY on dita te AJ TK bro ehi smjda k ma menu pyaar NY c krdi AJ ma he ni o bot dukhi hundi c k Mera beta kho lia kol hunde hoe v
@AmanSandhu-up7gn
@AmanSandhu-up7gn 14 күн бұрын
😢
WHY DOES SHE HAVE A REWARD? #youtubecreatorawards
00:41
Levsob
Рет қаралды 28 МЛН
1 класс vs 11 класс (неаккуратность)
01:00
БЕРТ
Рет қаралды 2,2 МЛН
СҰЛТАН СҮЛЕЙМАНДАР | bayGUYS
24:46
bayGUYS
Рет қаралды 650 М.
it takes two to tango 💃🏻🕺🏻
00:18
Zach King
Рет қаралды 27 МЛН
Viral Boy Jaspreet With Maa
6:23
Foodie Ka Adda
Рет қаралды 76 М.
WHY DOES SHE HAVE A REWARD? #youtubecreatorawards
00:41
Levsob
Рет қаралды 28 МЛН