No video

ਸਿੱਖ ਨੌਜਵਾਨ ਦੀਆਂ ਗੱਲਾਂ ਸੁਣਕੇ ਤੁਸੀਂ ਹੈਰਾਨ ਵੀ ਹੋਵੋਗੇ | ਤੱਥਾਂ ਸਹਿਤ ਜਾਣਕਾਰੀ ਦਿੱਤੀ | Surkhab Tv

  Рет қаралды 77,263

Surkhab Tv

Surkhab Tv

Күн бұрын

Пікірлер: 210
@Sahibji-rg6fi
@Sahibji-rg6fi 3 жыл бұрын
ਕੌਣ ਕਹਿੰਦਾ ਪੰਜਾਬੀ ਨੂੰ ਪਤਾ ਕੁੱਝ ਨਹੀਂ ਉਹ ਸੁਣਣ ਇਸ ਵੀਰ ਨੂੰ
@bhindasandhu9389
@bhindasandhu9389 3 жыл бұрын
ਖਾਲਿਸਤਾਨ ਹੀ ਹੱਲ ਪੰਜਾਬ ਦੇ ਭਲੇ ਲਈ🙏🙏 ਖਾਲਿਸਤਾਨ ਦੀਆਂ ਵੋਟਾ ਰਜਿਸਟਰ ਕਰਵਾਉ🙏🙏
@supersingh8443
@supersingh8443 3 жыл бұрын
ਗੱਲਾਂ ਤੇ ਬਹੁਤ ਸਿਆਣੀਆ ਵੀਰ ਦੀਆ ਪਰ ਅਸਰ ਕਿਸੇ ਫੇਰ ਵੀ ਨਹੀਂ ਕਰਨਾ
@ASingh1699k
@ASingh1699k 3 жыл бұрын
ik hal veer azadi ni ta Jo marji karlo
@ishersingh9446
@ishersingh9446 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@parvindersekhon2095
@parvindersekhon2095 3 жыл бұрын
Qqqqqqqqq8
@msr2692
@msr2692 3 жыл бұрын
ਵੀਰ ਨੇ ਪਾਣੀ ਬਾਰੇ ਬਿਲਕੁੱਲ ਸਹੀ ਗੱਲ ਆਖੀ ਹੈ ਪਾਣੀ ਨੂੰ ਬਚਾਉਣ ਲਈ ਬਿਲਕੁੱਲ ਸਹੀ ਫੈਸਲਾ ਹੈ ਪੰਜਾਬ ਦਾ ਪਾਣੀ ਬਚਾਓ ਸਰਕਾਰ ਤਿੰਨੇ ਕਾਲੇ ਕਨੂੰਨਾਂ ਨੂੰ ਰੱਦ ਜਲਦੀ ਤੋਂ ਜਲਦੀ ਕਰੇ ਇਸ ਵਿੱਚ ਹੀ ਦੇਸ ਦੀ ਸਾਨਤੀ ਅਤੇ ਭਲਾਈ ਹੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@deepdehriwal595
@deepdehriwal595 3 жыл бұрын
ਮੈਨੂੰ 3-4 ਸਾਲ ਹੋ ਗਏ ਆਪਣੇ ਆਲੇ ਦੁਆਲੇ ਰੌਲਾ ਪਾਉਂਦੇ ਨੂੰ ਕਿ ਝੋਨਾ ਬੀਜਣਾ ਬੰਦ ਕਰੋ ਜ਼ੇ ਅਸੀਂ ਚਾਵਲ ਖਾਣੇ ਤਾਂ ਦੁਕਾਨੋ ਲੈ ਕੇ ਖ਼ਾ ਸਕਦੇ ਆ ਅਸੀਂ ਝੋਨਾ ਲਾ ਕੇ ਆਪਣਾ ਪਾਣੀ ਕਿਉੰ ਖੱਤਮ ਕਰਨਾ ਪਰ ਸਾਡੇ ਲੋਕ ਪੈਸਾ ਦੇਖਦੇ ਆ ਆਉਣ ਵਾਲੇ ਸਮੇਂ ਬਾਰੇ ਕੋਈ ਨੀ ਸੋਚਦਾ
@farmlife3304
@farmlife3304 3 жыл бұрын
ਇਹੀ ਹਾਲ ਸਾਡੇ ਵੱਲ ਵੀ ਐ ਬਾਈ।ਆਉਣ ਵਾਲੇ ਸਮੇਂ ਦੀ ਗੱਲ ਕਰਦੇ ਸਾਡੇ ਲੋਕਾਂ ਨੇ ਬੀਤੇ ਸਮੇਂ ਤੋਂ ਕੁੱਝ ਨਹੀਂ ਸਿੱਖਿਆ ਆਉਣ ਵਾਲੇ ਸਮੇਂ ਦੀ ਤਾਂ ਬਹੁਤ ਦੂਰ ਦੀ ਗੱਲ ਐ
@deepdehriwal595
@deepdehriwal595 3 жыл бұрын
@@farmlife3304 ਬਿਲਕੁੱਲ 👍
@mohnikaur645
@mohnikaur645 3 жыл бұрын
Kus jarur kro 22 g pani bcha sakiye
@deepdehriwal595
@deepdehriwal595 3 жыл бұрын
@@mohnikaur645 ਸਾਨੂੰ ਸੱਭ ਨੂੰ ਕੁੱਝ ਕਰਨਾ ਚਾਹੀਦਾ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਸਟੇਜ ਤੋਂ ਕਰਨੀ ਚਾਹੀਦੀ ਹੈ
@GurpreetKaur-wz8lf
@GurpreetKaur-wz8lf 3 жыл бұрын
But kisan create new technology for farming without rice
@shahbaazsinghsandhu1918
@shahbaazsinghsandhu1918 3 жыл бұрын
ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ। ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ, ਇਸ ਲਈ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਵੱਧ ਵੱਧ ਤੋਂ ਵਧ ਅੱਗੇ ਪਹੁੰਚਾਓੋ। The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche. If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles. This message should reach every Sikh in different ways, so copy and paste this comment as much as possible.
@GurpreetKaur-wz8lf
@GurpreetKaur-wz8lf 3 жыл бұрын
kzfaq.info/get/bejne/rayVh6xzqsm4qYU.html
@anmolbrar3391
@anmolbrar3391 3 жыл бұрын
ਬਾਈ ਜੀ, ਆਪ ਵਲੋਂ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਸਾਰੇ ਹੀ ਕਿਸਾਨਾਂ ਦੀਆਂ ਸਭਨਾਂ ਮੁਸ਼ਕਿਲਾਂ ਬਾਰੇ ਇਹ ਬਹੁਤ ਹੀ ਵਧੀਆ ਵਿਚਾਰ ਪੇਸ਼ ਕਰਦਿਆਂ ਹੀ ਜਾਣਕਾਰੀ ਦਿੱਤੀ ਗਈ ਹੈ।ਧੰਨਵਾਦ ਜੀ।
@harwinderkandola2003
@harwinderkandola2003 3 жыл бұрын
ਬਿਲਕੁਲ ਬਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ
@davinderbuttar1062
@davinderbuttar1062 3 жыл бұрын
ਇਸ ਵੀਰ ਨੂੰ ਪੰਜਾਬ ਦਾ ਵਿਤ ਮੰਤਰੀ ਬਨਾਉਣਾ ਚਾਹੀਦਾ। 🙏👍👍👍
@kultarsingh9161
@kultarsingh9161 3 жыл бұрын
ਬਹੁਤ ਵਧੀਆ ਪੇਸ਼ਕਸ਼ ਕੀਤੀ ਹੈ ਛੋਟੇ ਵੀਰ ਨੇ ਜੀ। ਧੰਨਵਾਦ ਸਹਿਤ । ਵਾਹਿਗੁਰੂ ਮਿਹਰ ਕਰਨ ਜੀ।
@sarabjeetkaur4486
@sarabjeetkaur4486 3 жыл бұрын
ਸਰਕਾਰ ਸਾਡਾ ਪਾਣੀ ਬਾਹਰ ਦੇ ਦਿੰਦੀ ਹੈ ਬਾਹਰ ਪਾਣੀ ਨਾ ਦੇਣ ਤਾਂ ਸਾਡੇ ਲਈ ਪਾਣੀ ਇਨ੍ਹਾਂ ਬਹੁਤ ਹੈ ਪਾਣੀ ਤੇ ਬਿਜਲੀ ਸਾਡੀ ਸਾਡੇ ਕੋਲੋਂ ਖੋਹ ਕੇ ਬਾਹਰ ਫ੍ਰੀ ਦੇ ਰਹੀ ਹੈ ਸਰਕਾਰ ਸਾਡੇ ਸਾਰੇ ਮਸਲਿਆਂ ਦਾ ਹਲ ਅਜਾਦੀ ਹੀ ਹੈਂ ਆੳ ਰਲਕੇ ਕਿਸਾਨ ਹਲ ਖਾਲਸਤਾਨ
@jeet5612
@jeet5612 3 жыл бұрын
Eh hi tah main mang si dharam yodh morche di
@tejindersingh3712
@tejindersingh3712 3 жыл бұрын
ਵੀਰ ਨੇ ਬਹੁਤ ਹੀ ਵਧੀਆ ਵਜ਼ਨਦਾਰ ਗੱਲਾਂ ਸਾਂਝੀਆਂ ਕੀਤੀਆਂ, ਇਨ੍ਹਾਂ ਗੱਲਾਂ ਬਾਰੇ ਸੋਚਣਾ ਤੇ ਅਮਲ ਕਰਨਾ ਸਮੇਂ ਰਹਿੰਦਿਆਂ ਬਹੁਤ ਜ਼ਰੂਰੀ ਹੈ । ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ ਕਿਸਾਨ ਮੋਰਚਾ ਬਹੁਤ ਵੱਡਾ ਪਲੇਟਫਾਰਮ ਹੈ ਜਿੱਥੇ ਹਰ ਇੱਕ ਇਲਾਕੇ ਦੀ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਜਿ਼ਕਰ ਹੋ ਸਕਦਾ ਹੈ ।
@harsimransingh4757
@harsimransingh4757 3 жыл бұрын
ਸਤਨਾਮ ਸਿੰਘ ਜੀ ਖਾਲਸਾ 👏👏
@dkmetcalf14598
@dkmetcalf14598 11 ай бұрын
Absolutely true. Na beejo,grewban de nalke band hogaye.educate organize agitate.Majdooran vare koyi soachda nahi.Jai bheem.
@msr2692
@msr2692 3 жыл бұрын
ਸਰਕਾਰ ਨੂੰ ਝੋਨੇ ਦੀ ਬਿਜਾਈ ਬੰਦ ਕਰ ਦੇਣੀ ਚਾਹੀਦੀ ਹੈ ਤਾ ਹੀ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@GurpreetKaur-wz8lf
@GurpreetKaur-wz8lf 3 жыл бұрын
kzfaq.info/get/bejne/rayVh6xzqsm4qYU.html
@surjitkaur1895
@surjitkaur1895 3 жыл бұрын
ਵਾਹ ਓ ਸ਼ੇਰਾ ਸ਼ਾਬਾਸ਼ ਪੁੱਤ ਸ਼ਾਬਾਸ਼। ਸਾਰੇ ਇਹ ਗਲਾਂ ਜਰੂਰ ਕਰਦੇ ਹਨ ਪਰ ਪੂਰੀ ਤਰ੍ਹਾਂ ਇਹੋ ਜਿਹੀ ਜਾਣਕਾਰੀ ਹੋਣੀ ਚਾਹੀਦੀ ਹੈ। ਆਪਣੀ ਧਰਤੀ,ਕਿਸਾਨੀ ਅਤੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਸੁਚੇਤ ਹੋਈਏ।ਆਪਣਾ ਆਪ ਬਚਾਓ,ਪੰਜਾਬ ਬਚਾਓ,ਦੇਸ਼ ਬਚਾਓ ਅਤੇ ਇਨਸਾਨ ਬਚਾਓ ।
@rajaamarkot630
@rajaamarkot630 3 жыл бұрын
ਓਹੂਤ ਸੋਹਣਿਆ ਵੀਰ ਜੀ ਨੇ ਗੱਲਾ ਕਿਤੀਆ...।
@baljitchahal7313
@baljitchahal7313 3 жыл бұрын
Nice Bahut Vadia ji thanks
@sukhjeetkaur3949
@sukhjeetkaur3949 3 жыл бұрын
ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਸੰਦੇਸ਼ ਦਿੱਤਾ
@MOHITsingh-dc4ix
@MOHITsingh-dc4ix 3 жыл бұрын
ਲੱਖਾਂ ਵੀਰ ਜੀ ਦੀਪ ਵੀਰ ਜੀ ਜ਼ਿੰਦਾਬਾਦ
@sukhdevsinghdeol4952
@sukhdevsinghdeol4952 3 жыл бұрын
Bahut vadia g sikh bachian nu educated hon di bahut jaroorat hai
@Fit-Singh
@Fit-Singh 3 жыл бұрын
ਬਹੁਤ ਧੰਨਵਾਦ ਵੀਰ ਇਸ ਮੁੱਦੇ ਤੇ ਗੱਲ ਕਰਨ ਲਈ
@amritsaini402
@amritsaini402 3 жыл бұрын
Veer g ne bahut sariya gallan val v sochan nu mazboor kr ditta , bahut vdiya 🙏🙏
@HarjeetSingh-xx7vi
@HarjeetSingh-xx7vi 3 жыл бұрын
Sera Singh ਸਾਹਿਬ ਜੀ
@harbanskaur8146
@harbanskaur8146 3 жыл бұрын
ਬਹੁਤ ਵਧੀਆ ਜੀ ।
@jagroopsinghaulakh4229
@jagroopsinghaulakh4229 3 жыл бұрын
Vaheguru Ji Meher Karan
@balvinderkang1992
@balvinderkang1992 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। 👍🏻👍🏻👍🏻
@jagroopsinghaulakh4229
@jagroopsinghaulakh4229 3 жыл бұрын
Kisan Majdoor.Ekkta ZINDABAD ....o
@parkashhans861
@parkashhans861 3 жыл бұрын
ਵੀਰੋ ਜੇ ਨਹਿਰਾਂ ਦਾ ਪਾਣੀ ਖੇਤ ਨੂੰ ਲਾਗੇ ਤਾ ਫਸਲ ਵੀ ਦੁੱਗਣੀ ਹੁੰਦੀ ਏ ਸਾਨੂ ਰੇਹ ਸਪਰੇ ਦੀ ਵੀ ਬਹੁਤ ਘੱਟ ਲੋੜ ਪਊਗੀ ਯਾਰ ਪੰਜਾਬ ਪੀਣ ਵਾਲਾ ਪਾਣੀ ਧਰਤੀ ਚੋਂ ਕੱਢਕੇ ਫਸਲਾਂ ਪਾਲਦਾ ਤੇ ਫੇਰ ਮੋਟਰਾਂ ਦੇ ਬਿੱਲ ਅੱਡ ਭਰਦਾ ਯਾਰ ਪੰਜਾਬ ਦਾ ਪੂਰਾ ਪਾਣੀ ਬਾਹਰ ਜਾਂਦਾ ਓ ਵੀ ਫਰੀ ਜਾਗਪੋ ਵੀਰੋ ਹੁਣ ਪੰਜਾਬ ਕੋਲ ਤਾ ਪੀਣ ਨੂੰ ਪਾਣੀ ਵੀ ਨਹੀ ਬੱਚਿਆਂ ਧਰਤੀ ਚ ਬਾਹਰ ਹੋਰਾਂ ਕੰਟ੍ਰੀ ਤੋਂ ਪੁੱਛੋਂ ਪਾਣੀ ਦੀ ਕੀਮਤ ਯਾਰ ਅਸੀਂ ਪੀਣ ਵਾਲਾ ਪਾਣੀ ਫਸਲਾਂ ਨੂੰ ਦਿੰਨੇ ਆ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏
@SukhrajSingh-ws4sc
@SukhrajSingh-ws4sc 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏❤️❤️❤️❤️❤️❤️❤️
@samralamusicstudio550chann9
@samralamusicstudio550chann9 3 жыл бұрын
ਕਹਿੰਦੇ ਸੁਣਦੇ ਸਾਰੇ ਆ ਅਮਲ ਕੋਈ ਨਹੀਂ ਕਰਦਾ 🙏🙏🙏
@MultiMrGP
@MultiMrGP 3 жыл бұрын
salute vir g .....bahut vadhiyaa g.... thanks to surkhab team...
@simratkaur4298
@simratkaur4298 3 жыл бұрын
Waheguru Ji 🙏
@rajdeepkaur7087
@rajdeepkaur7087 3 жыл бұрын
Bahut vadia samjaya veer g. Eda hi loka nu pta Lagna a sach da
@GurpreetKaur-wz8lf
@GurpreetKaur-wz8lf 3 жыл бұрын
kzfaq.info/get/bejne/rayVh6xzqsm4qYU.html
@pritpalkaur5280
@pritpalkaur5280 3 жыл бұрын
Dhanwad vire....
@gamdoorsingh872
@gamdoorsingh872 3 жыл бұрын
Good work veer ji jankari dite thanwad veer da jai jawan jai kisan kisan morcha jindabad
@fareefir3815
@fareefir3815 3 жыл бұрын
ਜੇ ਕਿਤੇ ਝੋਨੇ ਨੂੰ ਛੱਡ ਹੋਰ ਬਹੁਤ ਸਾਰੀਆਂ ਫਸਲਾਂ ਪੈਦਾ ਹੋਣ ਲੱਗ ਜਾਣ ਪਹਿਲਾਂ ਵਾਂਗੂ ਖੇਤਾਂ ਚੋਂ ਰੋਣਕਾਂ ਆ ਜਾਣੀਆਂ ਪੰਜਾਬ ਖੁਸ਼ਹਾਲੀ ਵੱਧਣ ਲੱਗ ਜਾਊਗਾ
@sikandarsingh1439
@sikandarsingh1439 3 жыл бұрын
ਵਾਹਿਗੁਰੂ ਮੇਹਰ ਕਰੇ ਸਾਡੇ ਪੰਜਾਬ ਵਾਸੀਆਂ ਤੇ ਇਹਨਾਂ ਗੱਲਾ ਵਲ ਧਿਆਨ ਦੇਣ
@gabruupunjabilandlord7716
@gabruupunjabilandlord7716 3 жыл бұрын
Sirraaaaa Baaaiiiiii📣📣📣📣📣📣
@chanansingh2534
@chanansingh2534 3 жыл бұрын
ਕੀ ਇਸ ਵੀਰ ਦੀਆਂ ਗੱਲਾਂ ਸੁਣ ਸੁਣ ਕੇ ਲੋਕ ਝੋਨਾ ਲਾਉਣਾ ਬੰਦ ਕਰ ਦੇਣਗੇ।
@amarjeetsinghbajwa4285
@amarjeetsinghbajwa4285 3 жыл бұрын
Billkul theek gal kiti bai ne ji.waheguru 🙏
@parmveersingh3089
@parmveersingh3089 3 жыл бұрын
ਵੀਰੋ ਇਹਨਾਂ ਗੱਲਾਂ ਤੇ ਅਮਲ ਕਰਨ ਦੀ ਲੋੜ ਆ ਸਾਰੇ ਕਿਸਾਨ ਭਰਾਵਾਂ ਨੂੰ ਜਿਸ ਦਿਨ ਪਾਣੀ ਖਤਮ ਹੋਰ ਗਿਆ ਪੰਜਾਬ ਚੋਂ ਉਸ ਦਿਨ ਪੰਜਾਬ ਦਾ ਸਾਰੀਆ ਸਟੇਟਾਂ ਨਾਲੋਂ ਬੁਰਾ ਹਾਲ ਹੋਣਾ... ਇਸ ਕਰਕੇ ਹਜੇ ਵੀ ਟਾਈਮ ਆ ਸੁਧਰ ਜਾਓ....
@punjabipoet9612
@punjabipoet9612 3 жыл бұрын
Good information veer ji
@parbatsingh6194
@parbatsingh6194 3 жыл бұрын
Gallan te sahi aa veer Diya
@Sandeepwalia22
@Sandeepwalia22 3 жыл бұрын
Sachi aw galan veera Zindabaad jawani🤘
@sandeepdeepdeep7706
@sandeepdeepdeep7706 3 жыл бұрын
SATNAM SHRI WAHEGURU JI
@ravindersinghgill314
@ravindersinghgill314 3 жыл бұрын
ਪਵਨ ( ਹਵਾ) ਗੁਰੂ, ਪਾਣੀ (ਜਲ) ਪਿਤਾ । ਝੋਨੇ ਨਾਲ ਪਾਣੀ ਦੀ ਅਤੇ ਪਰਾਲੀ ਦੇ ਧੂੰਏ ਨਾਲ ਹਵਾ ਦੀ ਸ਼ੁਧਤਾ ਦੀ ਬਰਬਾਦੀ । ਇਸ ਨਾਲ ਨੁਕਸਾਨ ਹੋਇਆ ਅਤੇ ਹੋ ਰਿਹਾ ਪੰਜਾਬ ਦਾ ।।
@apandeepsingh142
@apandeepsingh142 3 жыл бұрын
ਬਹੁਤ ਵਧੀਆ
@gurwindersingh4713
@gurwindersingh4713 3 жыл бұрын
Very good bro bilkul sahi gallaa ne thudia
@MandeepSingh-qk7ju
@MandeepSingh-qk7ju 3 жыл бұрын
Kisan majdur ekta zindabad✊🌾🙏
@sumsumsung2805
@sumsumsung2805 3 жыл бұрын
🌹👆🙏👍
@dalbirkaur4948
@dalbirkaur4948 3 жыл бұрын
Waheguru ji 🙏🙏
@harbanssingh3615
@harbanssingh3615 3 жыл бұрын
Kisan majdoor akta jindabad
@kamaljitkaur8296
@kamaljitkaur8296 3 жыл бұрын
100 💯 ਸਹੀ ਗੱਲਾ ਹਨ ਵੀਰ ਦੀਆ
@arjinderkaur5771
@arjinderkaur5771 3 жыл бұрын
Belkul sahi gal
@GurdeepSingh-op4kr
@GurdeepSingh-op4kr 3 жыл бұрын
V nice beer g
@amolaksingh951
@amolaksingh951 3 жыл бұрын
Kamaal kar dita veere ne
@jgill6094
@jgill6094 3 жыл бұрын
Good speech
@gurjeetkumar4363
@gurjeetkumar4363 3 жыл бұрын
And gl batt Bai di thanks bro geyan dita tuc panjab nu lukwa🙏
@BaljitSingh-do9zs
@BaljitSingh-do9zs 3 жыл бұрын
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
@Lalsingh-qo9dt
@Lalsingh-qo9dt 3 жыл бұрын
👌🏻👌🏻👌🏻👌🏻👌🏻👌🏻
@BalwinderSingh-vh6oz
@BalwinderSingh-vh6oz 3 жыл бұрын
Bahut vadia jankari veer ji
@karansinghkaransingh8422
@karansinghkaransingh8422 3 жыл бұрын
Kissan mazdoor ekta jindabad🙏🏻🙏🏻🙏🏻🙏🏻🙏🏻👍👍👍👍👍👍☺️👳🏻‍♂️👳🏻‍♂️👳🏻‍♂️👳🏻‍♂️👳🏻‍♂️👳🏻‍♂️
@JaspalSingh-xf8ys
@JaspalSingh-xf8ys 3 жыл бұрын
good speech i salut virjindabad
@singhsaan8735
@singhsaan8735 3 жыл бұрын
ਵੀਰੋ ਕੌਣ ਕੌਣ ਅੱਜ ਤੋਂ ਫੈਸਲਾ ਕਰੋ ਕਿ ਝੋਨਾ ਨਹੀਂ ਲਾਵਾਂਗੇ
@ramansmagh4454
@ramansmagh4454 3 жыл бұрын
Bai g thanks🙏🙏
@ManpreetSingh-tc1wn
@ManpreetSingh-tc1wn 3 жыл бұрын
🙏🙏🙏🙏🙏
@goldeysingh4547
@goldeysingh4547 3 жыл бұрын
ਆਂ ਵੀਰ 9 ਜਵਾਨ ਮਨੂੰ ਤੇ ਨੋਲਜ ਦ ਪੰਡਾਰ ਈ ਲਗਦਾ ਹੁਣ ਸਾਨੂੰ ਸਾਰੇ 9 ਜਵਾਨਾਂ ਨੂੰ ਅਪਨੇ ਪੰਜਾਬ ਨੂੰ ਵਚਾਣਾ ਪੈਣਾ ਪਲੀਜ਼ 🙏ਮਿਨਤ ਆਲੀ ਗਲ ਆਂ ਜਾਗੋ ਵੀਰੋ
@GurpreetKaur-wz8lf
@GurpreetKaur-wz8lf 3 жыл бұрын
kzfaq.info/get/bejne/rayVh6xzqsm4qYU.html
@manindesingh8633
@manindesingh8633 3 жыл бұрын
ਬੱਲੇ ਓਏ ਸ਼ੇਰਾ
@manjitjawanda3837
@manjitjawanda3837 3 жыл бұрын
ਅੰਕੜੇ ਸਟੀਕ ਨੇ ਸ਼ਾਬਾਸ਼ ਪੰਜਾਬ ਤਾਂ NRI ਦੇ ਸਿਰ ਤੇ ਜਿਨਦਾ ਹੈ ਸਰਕਾਰਾਂ ਨੇ ਕੋਈ ਕਸਰ ਨਹਿ ਛੜੀ ਪੰਜਾਬ ਨੂੰ ਬਰਬਾਦ ਕਰਨ ਦੀ ਕਿਸਾਨਾਂ ਨੇ ਤਾਂ ਅਪਣੀ ਪੂਰੀ ਬਾ ਲਾਦਿਤੀ ਸ਼ਬਦ ਮੱਖੀ ਪਾਲਣ ਮੁਰਗ਼ੀ ਪਾਲਨ ਮੱਛੀ ਪਾਲਣ ਖੂਮਬਾ ਓਗਾਣੀ ਫੈਕਟਰਿਆ ਲਾਣ ਲਈ ਜ਼ਮੀਨਾਂ ਦੇਣੀਆਂ ਥਰਮਲ ਪਲਾਨਟ ਲੋਣ ਲਈ ਜ਼ਮੀਨ ਸਰਕਾਰਾਂ ਨੇ ਲੈ ਲਈ ਚੌਂਤਰਫਾ ਮਾਰ ਫਿਰ ਵੀ ਨਹੀਂ ਸੰਬਲੇ ਕਾਲੋਨੀਆਂ ਕੱਟਣ ਵਿੱਚ ਅੱਗੇ ਮੈਂ ਕਈ ਬਾਰ ਸੋਚਦੀਆਂ ਜੇ ਸਾਡੇ ਬੱਚੇ ਬਾਹਰ ਦੇ ਮੁਲਕ ਨ ਜਾਨਦੇ ਤਾਂ ਇੱਥੇ ਕਿ ਕਿ ਹੂਨਦਾ
@rocckks8605
@rocckks8605 3 жыл бұрын
Kisaan Majdoor Ekta Zindabaad....Jai Jawan Jai Kisaan
@dilbaghsingh213
@dilbaghsingh213 3 жыл бұрын
Waheguru ji ka khalsa
@dalysingh386
@dalysingh386 3 жыл бұрын
Very good brother 🙏🙏
@daljitsingh2647
@daljitsingh2647 3 жыл бұрын
Very nice ji waheguru ji mehar Karen ji 🙏
@SatnamSingh-xg3lb
@SatnamSingh-xg3lb 3 жыл бұрын
Singh Saab bahot tnvad
@atarsingh9960
@atarsingh9960 3 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ❤️❤️❤️Veero Azadi hi hall Hai
@dalipsharma2479
@dalipsharma2479 3 жыл бұрын
Jai jawanjaikisan.
@jsksingh88
@jsksingh88 3 жыл бұрын
This is the most important talk from the stage in weeks. !! Wake up or we will soon be living in a desert.
@bhushangaut2319
@bhushangaut2319 3 жыл бұрын
Very good information sardar ji
@user-gc2iq3tg1v
@user-gc2iq3tg1v 3 жыл бұрын
ਦੋਆਬਾ ਸਭ ਤੋਂ ਵੱਧ danger zone ਚ ਔਂਦਾ ਪਾਣੀਆਂ ਨੂੰ ਲੈਕੇ 300-400 ਤੇ ਜਾਕੇ ਔਂਦਾ ਪਾਣੀ ਹੁਣ ਝੋਨੇਂ ਨੇ ਲੈ ਲੈਣਾ ਪੰਜਾਬ ਨੂੰ ਸੰਭਲੋ ਵੀਰੋ 🙏
@jasvirkaurgill2228
@jasvirkaurgill2228 3 жыл бұрын
That was way government want to do with punjab.
@sukhwindertakhar8799
@sukhwindertakhar8799 3 жыл бұрын
Thanks young man for your knowledge
@amritsandhu4511
@amritsandhu4511 3 жыл бұрын
👍👍
@gurjotkaur4749
@gurjotkaur4749 3 жыл бұрын
Veer g vohat wadea 🙏🙏🙏 samjaea🙏🙏🙏
@makhansingh8880
@makhansingh8880 Жыл бұрын
ਯੂਰੀਆ ਅਤੇ ਕੀਟ ਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਪਾਂਣੀਂ ਦੀ ਦੂਰ ਵਰਤੋਂ ਕਰਨੀਂ ਇਸਨੂੰ ਬੇਸਮਝੀ ਕਿਹਾ ਜਾ ਸਕਦਾਹੈ ਕਿਸਾਨਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਫਿਰ ਅਸੀਂ ਆਪਣੀ ਪੀਣ ਨੂੰ ਤਰਸਾਂ ਗੇ
@herrygill7017
@herrygill7017 3 жыл бұрын
Thanks
@kabelsingh713
@kabelsingh713 3 жыл бұрын
Waheguru ji
@user-jz3pr8ky1t
@user-jz3pr8ky1t 3 жыл бұрын
Good veer ji
@jagjitsingh1252
@jagjitsingh1252 3 жыл бұрын
Jai.jwan.jai.kisan
@dilbag5383
@dilbag5383 3 жыл бұрын
ਇਸ ਵੀਰ ਨੂੰ ਹੋਰ ਸਮਾਂ ਦੇਣਾ ਚਾਹੀਦਾ ਸੀ
@rajinderpunia8353
@rajinderpunia8353 3 жыл бұрын
ਵੀਰੋ ਜੇ ਫਸਲਾਂ ਦੇ ਸਹੀ ਰੇਟ ਲੈਣੇ ਨੇ ਤਾ ਖਾਲਿਸਤਾਨ ਦੇ ਹੱਕ ਵਿਚ ਵੋਟਾਂ ਪਾਉ
@factzphilosophy3111
@factzphilosophy3111 3 жыл бұрын
Great Brother Reality 🙏🙏🙏☑️☑️☑️
@HarwinderSingh-gx7xw
@HarwinderSingh-gx7xw 3 жыл бұрын
Bahut wadiya Veer g 💯💯🙏🙏
@jaspreet1726
@jaspreet1726 3 жыл бұрын
Good veere👍👍👍
@lakhysarwara447
@lakhysarwara447 3 жыл бұрын
End
@navinder4602
@navinder4602 3 жыл бұрын
Bilkul shae ha
@JasbirSingh-ns6td
@JasbirSingh-ns6td 3 жыл бұрын
Jado banju ਰਾਜਸਥਾਨ ਲੋਕਾਂ ohdo ਜਾਗਣਾ
@manjeetkaur7913
@manjeetkaur7913 3 жыл бұрын
Waheguru ji ka Khalsa Shri Waheguru ji ki fateh
@Pb_Art10
@Pb_Art10 3 жыл бұрын
Good veere no words......
@amardhillone08
@amardhillone08 3 жыл бұрын
Good to know But sad
@shahbazpreetsingh1503
@shahbazpreetsingh1503 3 жыл бұрын
Balle shera,Sach das geya
الذرة أنقذت حياتي🌽😱
00:27
Cool Tool SHORTS Arabic
Рет қаралды 22 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 48 МЛН
Schoolboy Runaway в реальной жизни🤣@onLI_gAmeS
00:31
МишАня
Рет қаралды 3,5 МЛН
الذرة أنقذت حياتي🌽😱
00:27
Cool Tool SHORTS Arabic
Рет қаралды 22 МЛН