No video

Sikhism Explained : How to Control Your Anger and Lust & Does Ghost Exit? | Nek Punjabi History

  Рет қаралды 102,438

Nek Punjabi Itihaas

Nek Punjabi Itihaas

Күн бұрын

Пікірлер: 452
@nekpunjabihistory
@nekpunjabihistory 4 ай бұрын
Switct to 1.25x for a faster viewing experience🙏🙏
@Baazsingh-bi4gs
@Baazsingh-bi4gs 4 ай бұрын
Veer ji twada bht bht dhanawaad waheguru tenu chardi kala vich rakhan , Assi ik comment kitta si twadey youngest world sikh historian episode tey plzz usnu ek Nazar maar leyoo . Waheguru ji ka khalsa waheguru ji ki Fateh ! Raaj krega Khalsa
@ghaint_vidoes9047
@ghaint_vidoes9047 4 ай бұрын
🙏
@Atheist996
@Atheist996 4 ай бұрын
Kindly release separate videos for separate questions answered here. Shorter videos get more reach and audience
@IshmeetSingh960
@IshmeetSingh960 4 ай бұрын
ਵੀਰ ਜੀ ਇਕ ਵਾਰ ਸੌ ਸਾਖੀ ਬਰੇ ਦਾਸ ਦੇਯੋ, ਕੀ ਓ ਸਭ ਸੱਚ ਹੈ?
@balwantsingh4676
@balwantsingh4676 4 ай бұрын
​@@Baazsingh-bi4gsllllllll❤lll❤❤l❤❤l❤l❤l❤lllllllll❤❤ ❤❤❤❤❤❤❤❤❤❤❤❤❤
@khalsaislive
@khalsaislive 3 ай бұрын
ਵੱਡੇ ਭਰਾ ਮੈਂ ੯੬ ਕਰੌੜ ਖਾਲਸਾ ਦੇਖਣਾ ਚਾਹੁੰਦਾ ਹਾਂ। ਉਹ ਵਾਹਿਗੁਰੂ ਜੀ ਮੇਰੀ ਇਸ ਅਰਦਾਸ ਨੂੰ ਪ੍ਰਵਾਨ ਕਰਨ ਜੀ ।
@ramyakrishnan3384
@ramyakrishnan3384 3 ай бұрын
ਮਨਜੀਤ ਸਿੰਘ ਉਡੀਕ।।।ਬਹੁਤ ਸੋਹਣੀ ਲੱਗੀ ਏਹੇ ਬਾਰਤਾ। ਵਾਹਿਗੁਰੂ ਸਬਦਾ ਭਲਾ ਕਰੇ ।।🎉🎉
@jagjitkaur5803
@jagjitkaur5803 3 ай бұрын
ਬਹੁਤ ਬਹੁਤ ਧੰਨਵਾਦ ਜੀ।ਮਨ ਖ਼ੁਸ਼ ਹੋ ਗਿਆ ਇਸ ਤਰੀਕੇ ਨਾਲ ਸਮਝਾਉਣ ਲਈ। ਅਕਾਲ ਪੁਰਖ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
@NAVVHOTHI
@NAVVHOTHI 3 ай бұрын
YAAR IM FROM USA , IVE NEVER BEEN THAT DEEP INTO OUR RELIGION . WE JUST GO TO GURUDWARA LIKE ONCE A YEAR OR AROUND ANY MAJOR FESTIVALS . BUT AFTER LISTENING TO THIS PODCAST I WAS AMAZED AND SHOKED , NOW I WANT TO LEARN MORE DEEP DOWN .
@japjootsingh9734
@japjootsingh9734 2 ай бұрын
Keep it up bro keep learning - 👍
@The10thaccount
@The10thaccount 19 күн бұрын
Deeper you go, the more you'll realise sikhi is so beautiful. Nothing to do with magic stuff these guys are talking about lol
@swarnsukhanwala
@swarnsukhanwala 3 ай бұрын
ਖਾਲਸਾ ਜੀ ਤੁਹਾਡੀ ਕਥਾ ਵਿਚਾਰ ਬਹੁਤ ਹੀ ਸਰਲ ਤੇ ਸਮਝ ਆਉਣ ਵਾਲੀ ਹੈ ਜਿਸ ਦਾ ਸੰਗਤਾਂ ਨੂੰ ਬਹੁਤ ਲਾਭ ਪ੍ਰਾਪਤ ਹੋਵੇਗਾ ਜੀ।ਆਪ ਜੀ ਵਿਚਾਰਾਂ ਕਰਦੇ ਰਹੋ ਜਿਸਨੂੰ ਸੁਣਕੇ ਸਾਡੇ ਵਰਗੇ ਘੱਟ ਬੁੱਧੀ ਦੇ ਲੋਕ ਗੁਰਬਾਣੀ ਪੜਨਗੇ ਤੇ ਵਿਚਾਰਨਗੇ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਵਾਹਿਗੁਰੂ ਜੀ ਦੀ ਗੋਦ ਦਾ ਨਿੱਘ ਮਿਲੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਾਸ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ ਼ਧੰਨਵਾਦ ਜੀ
@kmanmeet005
@kmanmeet005 3 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ! ਤੁਹਾਡਾ ਧੰਨਵਾਦ ਕਿ ਤੁਸੀਂ ਉਨਾਂ ਸਵਾਲਾਂ ਦਾ ਜਵਾਬ ਦਿੱਤਾ ਜਿਨ੍ਹਾਂ ਦੀ ਹਮੇਸ਼ਾਂ ਸਾਡੇ ਵਿਚਾਰ ਵਿੱਚ ਰੁਚੀ ਸੀ। ਕੁਝ ਵਿਸ਼ੇਸ਼ ਵਿਚ ਰੌਸ਼ਨੀ ਪਾਉਣ ਲਈ ਤੁਹਾਡਾ ਧੰਨਵਾਦ, ਇਹ ਸਭ ਗਿਆਨ ਅਤੇ ਐਤਿਹਾਸਿਕ ਘਟਨਾਵਾਂ ਸਾਂਝੀ ਕਰਨ ਲਈ ਬੇਹੱਦ ਮਹੱਤਵਪੂਰਨ ਹੈ। ਇੱਕ ਸਵਾਲ ਹੈ ਜੋ ਮੇਰੇ ਦਿਲ ਵਿੱਚ ਹਮੇਸ਼ਾ ਸੀ ਅਤੇ ਹੁਣ ਮੇਰੇ 12 ਸਾਲਾ ਬੱਚੇ ਵੀ ਪੁੱਛਦੇ ਹਨ ਕਿ ਕੀ dasa'n ਪਾਤਸ਼ਾਹੀਆਂ ਨੇ ਕਿਸੇ ਔਰਤ ਨੂੰ ਗੁਰੂ ਕਿਉਂ ਨਹੀਂ ਚੁਣਿਆ। ਤੁਸੀਂ ਕਿਹਾ ਕਿ ਔਰਤਾਂ ਨੂੰ ਲੀਡ ਕਰਨ ਲਈ ਨਹੀਂ ਬਣਾਇਆ ਗਿਆ ਸੀ। ਮੈਂ ਇੱਥੇ ਕਹਾਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਸਮਪੂਰਨ ਤੌਰ 'ਤੇ ਸਹਿਮਤ ਨਹੀਂ ਹਾਂ। ਮੈਂ ਸਹਿਮਤ ਹਾਂ ਕਿ ਬਰਾਬਰਤਾ ਦਾ ਸਵਾਲ ਹੈ ਪਰ ਇਸ ਦਾ ਸਹੀ ਕਾਰਨ ਲੱਗਦਾ ਨਹੀਂ ਹੈ। ਕੀ ਇਸ ਬਾਰੇ ਕੋਈ ਗੁਰੂ ਸਾਹਿਬ ਨੇ ਕੁਝ ਕਿਹਾ ਹੈ... ਜਾਂ ਕਿੱਥੇ ਲਿਖਿਆ ਹੈ... ਜਾਂ ਅਸੀਂ ਸਭ ਕੁਝ ਸਮਝ ਰਹੇ ਹਾਂ। ਜੇ ਇਸ ਤਰਕ ਲਈ ਕੋਈ ਸਬੂਤ ਨਹੀਂ ਹੈ ਤਾਂ ਅਸੀਂ ਇਸ ਨੂੰ ਖੁੱਲ੍ਹੇ ਰਹਿਣ ਦਿਆਂ ਕਰ ਸਕਦੇ ਹਾਂ ਕਿ ਕੁਝ ਗੁਰੂ ਸਾਹਿਬਾਂ ਨੂੰ ਹੀ ਇਹ ਪਤਾ ਹੈ। ਅੱਖਰ ਵਿੱਚ, ਤੁਸੀਂ ਇੱਥੇ ਵੀ ਦੱਸਿਆ ਕਿ ਜਿਥੇ ਵੀ ਐਤਿਹਾਸਿਕ ਘਟਨਾਵਾਂ ਵਿੱਚ ਔਰਤਾਂ ਨੇ ਲੀਡ ਕਿਤਾ ਹੈ... ਉਸ ਮਿਸ਼ਨ ਦਾ ਨਾਕਾਮ ਹੋਇਆ ਹੈ। Sorry for the grammatical mistakes, my system doesn't support Punjabi Script but I hope the message is conveyed. I watch your videos and podcasts regularly and appreciate the time , efforts you all put in it and Salute you and your team. Just had this small doubt , so thought to share. Thank you so much for the great work!
@socialerrors5130
@socialerrors5130 4 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਕੌਮ ਦੀ ਅਸਲੀ ਸੇਵਾ ਤੁਸੀ ਕਰ ਰਹੇ ਓ ਕੌਮ ਨੂੰ ਭਰਮ ਭੁਲੇਖਿਆਂ ਚ ਕੱਢਕੇ। ਕੋਟਾਨ ਕੋਟ ਧੰਨਵਾਦ ਆਪ ਜੀ ਦਾ ਤੇ ਵਾਰ ਵਾਰ ਨਮਨ ਆਪ ਜੀ ਦੇ ਚਰਨਾਂ ਚ। ਵਾਹਿਗੁਰੂ ਆਪ ਜੀ ਨੂੰ ਇਦਾ ਹੀ ਬਲ ਬਖਸ਼ਦਾ ਰਹੇ
@nekpunjabihistory
@nekpunjabihistory 4 ай бұрын
🙏🙏
@PakMuslimReact
@PakMuslimReact 4 ай бұрын
Wah yar great ae sikh he guru da
@sirf_udeek__7780
@sirf_udeek__7780 4 ай бұрын
🙏💙
@SajjuJawanda-qm8gy
@SajjuJawanda-qm8gy 4 ай бұрын
🙏🏻🙏🏻🙏🏻❤❤❤22g
@user-ri6di1sn3c
@user-ri6di1sn3c 4 ай бұрын
ਦੋਨਾਂ ਸਿੰਘ ਸਾਹਿਬ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰ ਸੁਣ ਕੇ ਆਨੰਦ ਆਇਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ
@harpreetkourchahal1900
@harpreetkourchahal1900 3 ай бұрын
Bhut bdia ji bhai sahib ji ne bhut sonne trike nal dseya/smjaya Waheguru ji Khalsa Waheguru ji ki Fateh 🙏
@navdeepsidhu6271
@navdeepsidhu6271 2 ай бұрын
ਬਹੁਤ ਵਧਿਆ ਲਗਾ ਸੁਣ ਕੇ ਧਨਵਾਦ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਬਹੁਤ ਰੱਸ ਆਇਆ ❤️😇🙏🙏
@satnamkaur6268
@satnamkaur6268 3 ай бұрын
Es da second part v banao rooh khush hogi veer ji.
@paramkaur8691
@paramkaur8691 4 ай бұрын
ਬਹੁਤ ਵਧੀਆਤਰੀਕੇ ਨਾਲ ਸਮਝਾਇਆ
@user-eb3ql2zl7e
@user-eb3ql2zl7e 4 ай бұрын
ਬੋਤ ਵਧੀਆ ਕਾਰਜ ਕਰ ਰਹੇ ਓ ਵੀਰ ਜੀ ਮਜ਼ਾ ਆ ਗਿਆ ਪੂਰਾ podcast ਸੁਣਕੇ, ਬੋਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆ, ਗੁਰੂ ਸਾਬ ਇੱਦਾ ਹੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ
@042ranjodhssandhu
@042ranjodhssandhu 3 ай бұрын
Punjabi nu v shot vich likhan lag gy o Punjabeo . Maza nhi anad boli da parmatama ji di gal sun k
@jagmeetsinghjsr123
@jagmeetsinghjsr123 3 ай бұрын
Bahut hi vadhiya, guru kirpa kare sanu sareyaa nu iss di sojhi aa jaave te assi guru charana naal judh sakiye...
@panveersingh6632
@panveersingh6632 4 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਧੰਨ ਹੋ ਤੁਸੀਂ ਪਾਤਸ਼ਾਹ ਮੈ ਵੀ ਅਜੇ ਪਲੀਤ ਹੈ। ਕਰੋ ਕਿਰਪਾ ਮੇਰੇ ਪਾਤਸ਼ਾਹ ਜੀ। ਵਾਹਿਗੁਰੂ ਜੀ
@sahibkaur9371
@sahibkaur9371 3 ай бұрын
Khalsa ji anand hi anand aa gaya waheguru ji aap jiya nu chardi kala ch rakhe ❤
@gurbandhansingh7539
@gurbandhansingh7539 4 ай бұрын
Waheguru ji bhut vdia ,mainu eda lgha k daas ne jo v sunea aj tak oh sarea da naachhodh c eh podcast. Will wait for next podcast love u paji 🙏
@AmandeepKaur-od5vh
@AmandeepKaur-od5vh 3 ай бұрын
ਮਾਹਰਾਜ ਚੜਦੀਕਲਾ ਬਖਸ਼ਣ, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇਹ ਵੀਡੀਓ ਰਾਹੀਂ 🙏🏼
@GURJITPBXSTUDIOS
@GURJITPBXSTUDIOS 2 ай бұрын
ਭਾਈ ਸਾਹਿਬ ਨੇ ਬਹੁਤ ਵਧੀਆ ਸਮਝਾਇਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻
@Songs_collections24
@Songs_collections24 4 ай бұрын
Ehe sadde kol gurudware vich sewa krde ne ❤ bhoat vdia ne❤
@ManpreetKaur-hx1mg
@ManpreetKaur-hx1mg 3 ай бұрын
Ehna da naa ki hai ji
@RSB143
@RSB143 Ай бұрын
Nbr deyo inha dee mere friendd bhi eh je hai
@entertainmentbro2524
@entertainmentbro2524 2 ай бұрын
ਬਹੁਤ ਵਧੀਆ ਉਪਰਾਲਾ ਉੱਦਮ ਭਾਈ ਸਾਹਿਬ ਰੂਹ ਤਿ੍ਪਤ ਹੋ ਗਈ ਮੇਰੀ ਬੇਨਤੀ ਹੈ ਕਿ ਭਾਈ ਮਨਜੀਤ ਸਿੰਘ ਉਡੀਕ ਜੀ ਨੂੰ ਫਿਰ ਤੋਂ ਇਕ ਵਾਰ ਜਰੂਰ ਬੁਲਾਵੋ ਤੇ ਹੋ ਸਕੇ ਤਾਂ ਕਥਾਵਾਚਕ ਨੂੰ ਬੁਲਾਇਆ ਜਾਵੇ ਜਿਵੇਂ ਬਾਬਾ ਬੰਤਾ ਸਿੰਘ ਜੀ 🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏
@babyaman888
@babyaman888 3 ай бұрын
Waheguru ji ka Khalsa Waheguru ji ki Fateh. I belongs to a hindu family but got married in Sikh family and for me sare hi religion Akalpurakh ji de ne 🙏 Here i just want to say thanks to both of you (with due respect) ki tusi ena knowledgeable videos bnade oh. And Ma Baba ji nu eh pray krdi aa ki Baba ji sab (including me) nu soji bakhsan ki aapa oh raah te chal skiyee jo ona ne sanu dsya. 🙏🙏
@mankiratsingh-mp1iq
@mankiratsingh-mp1iq 4 ай бұрын
ਵਾਹਿਗੁਰੂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@guryfhju4690
@guryfhju4690 4 ай бұрын
Waheguru ji 🙏🙏🙏
@rajdawinderkaur215
@rajdawinderkaur215 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਡੀ ਇੱਕ ਇੱਕ ਗੱਲ ਦਿਲ ਨੂੰ ਟੁੰਬਣ ਵਾਲੀ ਹੈ ਤੁਹਾਡੀ ਇੱਕ ਇੱਕ ਗੱਲ ਸੁਨਣ ਵਾਲ਼ੀ ਹੈਂ
@nekpunjabihistory
@nekpunjabihistory 4 ай бұрын
ਧੰਨਵਾਦ ਜੀ
@gandhisidhu1469
@gandhisidhu1469 4 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@InsureHorizons
@InsureHorizons 4 ай бұрын
Thank you for doing such amazing job. Sharing a treasure of knowledge and wisdom. ❤️🙏🏼. Rab hor bhag laun thonu. 🙏🏼
@nekpunjabihistory
@nekpunjabihistory 4 ай бұрын
Bhaut bhaut Dhanwaad ji🙏
@gandhisidhu1469
@gandhisidhu1469 4 ай бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@jagdipsinghvirk9990
@jagdipsinghvirk9990 4 ай бұрын
Waheguru ji
@Atheist996
@Atheist996 4 ай бұрын
Suggestion to @NekPunjabiHistory Kindly release separate videos for separate questions answered here. Shorter videos get more reach and audience
@sandeepsaini3206
@sandeepsaini3206 4 ай бұрын
Bahut kuj sikhan nu smjhan nu milya veer g is podcast to mere mann ch c kuj galan jina bare nhi c pta oh v pta lga isto...wheguru chardikala cha rakhe tuhanu veer g 🙏🙏Bhai saab g da v thanks bahut wadiya samjhaya sangat nu ..
@jagroopkaur2555
@jagroopkaur2555 4 ай бұрын
Bohat hi vadiya podcast anad aa gya sunke. Veer ji eh uprala band Naa kreo Ida hi rakheo. Waheguru chardikala bakhse aap ji nu.. Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@bindersinghvlogs2478
@bindersinghvlogs2478 4 ай бұрын
Waheguru ji ka Khalsa waheguru ji ki Fateh 🙏🙏🙏🙏🙏
@gurmailchand1555
@gurmailchand1555 4 ай бұрын
Gyani ji ki baten Vakya Mein Hi Gyani hai Aisa Sant Koi Koi Hota Hai Nahin to Sari Duniya tark vitark Ke Piche ghoom rahi hai Rab usko Milta Hai Jo tark se Pare hai Katha sunane ka dhanyvad
@luckyridesvlogs
@luckyridesvlogs 3 ай бұрын
Wah bhaji bohat sohna podcast c eh main bohat podcast sune but ajj Tak da best podcast c eh information bohat hi jyada vdiya bhaji eda da hor v bnao sikh history te & gurbani vichara te Bhai Saab nal hi dobara podcast Jrur kreo bhai Saab di knowledge bohat vdiya aa g, menu eh podcast sun k bohat sare swala da jawab mil gaya bhai sab dia answer bot vdiya nay 🙏🏻😊 thanks bhaji 🙏🏻😊 Eda de katha wachka di bohat Lod aa sade es world nu keo Bhai Saab da smjon da tareeka bohat vdiya ya simple te saral aa Bhaji tusi dobara Jrur kreo podcast bhai Saab nal
@Lingbabar
@Lingbabar 3 ай бұрын
Bahut kuch sikhen nu milya bahut bahut vdia 🙏🙏🙏 waheguru mehar kren sb te 🙏🙏🙏
@khushmanvirk4004
@khushmanvirk4004 3 ай бұрын
ਬਹੁਤ ਅਨੰਦ ਮਿਲਿਆ ਬਾਈ ਜੀ✨🙏❤️
@Sukhpreetsandhu858
@Sukhpreetsandhu858 4 ай бұрын
ਬਹੁਤ ਵਧੀਆ 😊 ਏਦਾਂ ਹੀ ਹੋਰ ਪੋਡਕਾਸਟ ਤਿਆਰ ਕਰੋ। ਬਹੁਤ ਚੰਗਾ ਲਗਿਆ ਸੁਣ ਕੇ।।🙏🌸
@karamjitrandhawa4733
@karamjitrandhawa4733 4 ай бұрын
Waheguru DHAN SATGURJI ..DHAN SATGUR JI DE PYARE❤
@manjeetsingh3317
@manjeetsingh3317 4 ай бұрын
Waheguru ji shabad nai han mere kol aap ji di sift Lai. Bht bht dhanwaad paaji
@RavinderKaur-vg6wu
@RavinderKaur-vg6wu 4 ай бұрын
Waheguru ji❤
@pavittarsingh8776
@pavittarsingh8776 4 ай бұрын
Nitnem bare bhai sahib ji ne hor hi birti jorh ti si ji anand hi bada aaya 🎉❤
@Bawa558
@Bawa558 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@palwinderkaur679
@palwinderkaur679 4 ай бұрын
Bhut vadiya laga......... Bahut sariya gala da pta nhi c jo pta laga..... Waheguru mehar kare...........
@giankaur3682
@giankaur3682 4 ай бұрын
bhtt vadia vdo veer ji lod c ess vdo di dhanwaad veere 🙏🙏
@pbrich646
@pbrich646 4 ай бұрын
ਖਾਲਸਾ ਜੀ ਮੰਨ ਜਿੱਤ ਲਿਆ ਜੇ ਮੈ ਅੱਜ ਤੋਂ ਦੈਲੀ ਪੱਗ ਬੰਨ੍ਹਣ ਦੀ ਕੋਸ਼ਿਸ ਕਰਾਂਗਾ
@ishupanesar.
@ishupanesar. 4 ай бұрын
ਦਸਤਾਰ ਨੂੰ ਬੰਨਣ ਦੀ ਨਹੀਂ ਦਸਤਾਰ ਨੂੰ ਸਾਂਭਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ 🙏🙏🙏🙏🙏🙏❤❤
@pbrich646
@pbrich646 4 ай бұрын
@@ishupanesar. ਹੰਜੀ ਖਾਲਸਾ ਜੀ ਮੈਂ ਮੋਨਾ ਮਾਣਮੱਤਾ ਆ ਬਈ ਹੋਰਾ ਦੀ ਵੀਡਿਉ ਡਦੇਖ k ਸਿੱਖੀ ਵੱਲ ਵਧਿਆ ਤਾਂ ਕਰਕੇ ਪੱਗ ਬਨਣ ਲਈ ਕਿਹਾ c 🥺
@spinderdhillon4419
@spinderdhillon4419 3 ай бұрын
ਜੋ ਕੁਝ ਪਹਿਲਾਂ ਹੋ ਗਿਆ ਉਹ ਖਤਮ ਹੋ ਗਿਆ ਪਰ ਜੋ ਤੁਸੀਂ ਬੀਜੋਗੇ ਉਹ ਤੁਹਾਨੂੰ ਮਿਲੇਗਾ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਔਲਾਦ ਦਸਤਾਰ ਵਿੱਚ ਹੋਵੇ ਤਾਂ ਤੁਹਾਨੂੰ ਪੱਗ ਬੰਨ੍ਹਣੀ ਜਰੂਰੀ ਹੈ
@spinderdhillon4419
@spinderdhillon4419 3 ай бұрын
ਅਤੇ ਇਹ ਬੇਨਤੀ ਹੈ ਕੀ ਖੰਢੇ ਬਾਟੇ ਦਾ ਅੰਮ੍ਰਿਤ ਸਕੋ ਜੀ ਤੇ ਬਾਣੀ ਦਾ ਅਭਿਆਸ ਕਰੋ ਜੀ
@Khushibhatiya
@Khushibhatiya 2 ай бұрын
Man diyaan bohot saariyaa shankaawaan door ho giya!! Bohot bohot vadiya podcast!!🙏
@Harnoorkaur1504
@Harnoorkaur1504 3 ай бұрын
Sachepatshah ji aap jiyan utte meharan bhareya hath rakhan aap ji ne bahut hi change karmaan vall dhyaan lyanda bhatakde hoye lokkan da, agge vi eh jaari rakheyo.....rabb aap ji nu sadaa chardiya kalan vich rakhan 🙏🙏🙏
@RanjitSingh-it5cc
@RanjitSingh-it5cc 3 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਲੱਗਿਆ।
@tajinderbattoo286
@tajinderbattoo286 4 ай бұрын
Waheguru!! Learn a lot from you . Thank you from bottom of my heart.
@Rsingh1133
@Rsingh1133 4 ай бұрын
Always knowledgeable thanks brother keep it up "Waheguru ji ka khalsa waheguru ji ki fateh"
@gurbinderkaur3433
@gurbinderkaur3433 4 ай бұрын
Boht wadia lga veer ji...mai hmesha hi tuhadian sarrian videos... Dekhdeean PR ajj kuj likh k thanx Karn da man kita ..boht wadia oprralla hai ji dillon❤ thanwad hai🙏🙏 waheguru ji tuhanu hor chardikla bakhshan ji 🙏 🙏
@coloursofcreationpinu6542
@coloursofcreationpinu6542 3 ай бұрын
Ji Boht boht dhanwad veerji🙏 Bhai Manjit Singh Ji Katha Vachak Ji nu sunke balihaar jande han ehna de gyan ton te soojh boojh ton. Jo v ekk ekk lafaj sunya sabh kuj nava he sikhya hai. Dhan oh sangat hai jehna nu bhai sahib ji dee katha rozana sunan da avsar prapat hunda hai te laabh le rahe han🙏 Benati hai ke fer ton ehna naal jaldi hor podcast karo veerji🙏
@kirandeep9020
@kirandeep9020 3 ай бұрын
ਬਹੁਤ vdia podcast c... bht kuj sikhn lai milya.. jrur end tk dekho.. bht bht dhanwad ...
@SarbjitSingh-hh8hr
@SarbjitSingh-hh8hr 4 ай бұрын
ਬਹੁਤ ਵਧੀਆ ਵਿਚਾਰ ਸੀ ਆਪ ਦੇ ਧੰਨਵਾਦ❤❤💕
@laddisandhupb2914
@laddisandhupb2914 3 ай бұрын
Bai shib ji jine v mere man andar mere jism Andre swal. C Jina bare mai soch da ta c par smj nhi aundi c kis tra swal kra apni gall kive kha is de jwab bhot vdia mill. Rhe ne bhot bhot thanwad eni vdia podcast pehli wari suni a ❤
@panesar1987
@panesar1987 3 ай бұрын
Watching from UK. Veer Ji excellent podcast episode. Please make part -2. Can we please have jivan sakhis of all Sikh gurus. Thank you
@mehnaazsandhu6153
@mehnaazsandhu6153 Ай бұрын
Very informative. Kina kuch sikhan vala pya. Khushi hoyi k e bhai sahb eni chotti umar ch ena gyan rakh dw han. Rabb sareya te taras khaye ate mehar kre. Waheguru g 🙏
@kuldipkhaira2615
@kuldipkhaira2615 Ай бұрын
Please bring him again. We learn about sikhi❤❤❤❤❤
@CartoonUniverse_563
@CartoonUniverse_563 3 ай бұрын
Dhan guru Gobind Singh Ji Maharaj 🙏🏻 meher karni apni sche patshah...
@myjinderbraich1158
@myjinderbraich1158 4 ай бұрын
Beautiful discourse Stay blessed 😇 🙏❤️
@kuljeetsingh3153
@kuljeetsingh3153 3 ай бұрын
Waheguru ji, Mere te lamme lamme podcast vekhe nahi jaande. Par ajj aap ji da ye podcast dekhke mann ch chaa vadhia ke vekhhi jaava. Guru sahab ne kripa kiti Aakhir le takk vekhaya. Veerji bahot bahot dhanvaad aap ji da eda de content paan layi. Kaafi shankiya mukh gayi hann. Guru sahab aap ji de kol yeh seva lende renn. Assi vi sunn ke jeevan vich kuch gursikhi de siddhanta nu kama sakan. Guru sahab aap meher karan.🙏 Dil tho Dhanvaad. ❤🙏🫂
@user-ru9gx7bi3h
@user-ru9gx7bi3h 4 ай бұрын
Waheguruji 🎉🎉🎉🎉🎉🎉🎉
@Kaurcastle
@Kaurcastle 4 ай бұрын
Bhut sohna podcast waheguru ji ❤
@jyotikelani4250
@jyotikelani4250 4 ай бұрын
Thankyou it was very informative....bohot kuch clear hua....WAHEGURUJI KA KHALSA WAHEGURUJI KI FATEH🙏
@laddisandhupb2914
@laddisandhupb2914 3 ай бұрын
Ena relax jindgi vich ni mehsoos hoya Jina ajj hoya ha ❤
@dhgaming7839
@dhgaming7839 3 ай бұрын
Waheguru g ajj menu apne bhut swalaa da jawaab mil gya g bhut bhut sukar aw tuhada veer G 🙏
@manjitkaur-py2vo
@manjitkaur-py2vo 3 ай бұрын
Dhanwad ji bohatt bohatt tuhada bohatt hi bohatt knowledgeable information diti ae tusin . Anand aagaya ji
@dilnoorkhara8595
@dilnoorkhara8595 3 ай бұрын
Dhan sikhi kyaa rass bnya canada security teh bethya shift da pta nhi lgya sri raat 1 sec rass nah tuttya idha di hor podcast leke ayo jii taa ki apha sre jaane sikhi panth nu leke hor clear ho skiyee ate boht boht dhanwaad g such a two humble personalities🙏🏻🙏🏻❤️❤️ Waheguru ji ka khalsa Waheguru ji ki fateh…
@advisersidh1831
@advisersidh1831 26 күн бұрын
ਦਿੱਲ ਕਰਦਾ ਪੋਡਕਾਸਟ ਖੱਤਮ ਨਾ ਹੋਵੇ ਵਾਹਿਗੁਰੂ ਜੀ ਦੀ ਆਪ ਜੀ ਉਤੇ ਬਹੁਤ ਕਿਰਪਾ ਹੈ ਜੀ ❤❤❤
@user-bu8kv2zn7d
@user-bu8kv2zn7d 3 ай бұрын
ਧਨ ਧਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ ਮਹਾਰਾਜ । ਜੈ ਬਾਬਾ ਬਾਲਕਨਾਥ ਜੀ। ਜੈ ਬੀਰ ਨਾਹਰ ਸਿੰਘ ਜੀ। ਜੈ ਬੀਰ ਹਨੂੰਮਾਨ ਜੀ।🎀🙏🏻🙏🏻🙏🏻
@Jattlifemusics
@Jattlifemusics 3 ай бұрын
Waheguru ji ka Khalsa waheguru ji ki Fateh
@karvendersingh9555
@karvendersingh9555 3 ай бұрын
Bahut hi wadhiya podcast veerji. Saanu bhi bada ras aa reha si podcast de dauran. Chardikla 🙏
@foodlifeinpunjab2962
@foodlifeinpunjab2962 4 ай бұрын
Waheguru waheguru waheguru waheguru waheguru waheguru waheguru waheguru waheguru waheguru
@GaganSingh-uy3ks
@GaganSingh-uy3ks 4 ай бұрын
Waheguru ❤
@jagjitkaurbains
@jagjitkaurbains 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏
@kashmiriraulia7255
@kashmiriraulia7255 3 ай бұрын
Bhai shib I enjoyed your explanation about Gubani, thanks.
@sagguharpreeths
@sagguharpreeths 3 ай бұрын
Very well educated granthi sahib. Every gurdwara granthi sahib should be educated like this. 🙏🙏🙏
@karam2916
@karam2916 4 ай бұрын
Bhut vdiya knowledge❤❤❤
@kirat_singh.1
@kirat_singh.1 4 ай бұрын
ਵਾਹਿਗੁਰੂ ਜੀ ❤
@sonalsaluja1559
@sonalsaluja1559 4 ай бұрын
Bahut Bahut Vadiya Lageya Ye Pod Cast.
@Lavender_maddison1
@Lavender_maddison1 4 ай бұрын
Waheguru ji very nice beta ji
@thugsanju
@thugsanju 4 ай бұрын
wah ji wah manjeet singh mera mittar ❤❤ #wmk
@rahuleditz6557
@rahuleditz6557 4 ай бұрын
bahoot vadiya c podacast❤❤
@indergill13136
@indergill13136 4 ай бұрын
Waheguru ji 🌺 waheguru ji
@nonubhullar5997
@nonubhullar5997 4 ай бұрын
baut wadia 🙏
@simarjitsanghotra4643
@simarjitsanghotra4643 4 ай бұрын
Veer ji sachi aj bahut kuch sikhan nu mileya🙏🙏
@inderjagraon2806
@inderjagraon2806 4 ай бұрын
WAHEGURU ji bohat vadiyaa bohat kush milyaa video raahi
@sahibnoorentertainment5208
@sahibnoorentertainment5208 4 ай бұрын
Paji aksar hi aa sare swal sade mna ch chalde rehnde ne. Bahut wadiya uprala c ina sare swala de jwab de ke
@lareligionesikh
@lareligionesikh 4 ай бұрын
I love this podcast❤❤❤❤❤
@manjinderram8201
@manjinderram8201 7 күн бұрын
Eh podcast loka di jindgi Badal skda...sab nu sunna chahida hai.
@Dr.bromo56
@Dr.bromo56 4 ай бұрын
Waheguru
@RanjitSingh-jy4hq
@RanjitSingh-jy4hq 3 ай бұрын
Bhut vadia podcast baba ji
@SajjuJawanda-qm8gy
@SajjuJawanda-qm8gy 4 ай бұрын
22g,ਬਹੁਤ ਵਧੀਆ ਗੱਲ ਵਾਤ ਆ। ❤💚💙🙏🏻🙏🏻🙏🏻🇨🇦🇨🇰🇮🇳 9:07
@sunnykalsi2532
@sunnykalsi2532 4 ай бұрын
Bhut wadia podcast c vr phela wala v wadia c eh wale veer ji nu jrur bulayeo duwara
@rockon7437
@rockon7437 3 ай бұрын
Waheguru gurbani rab hai 10 gurua di jot dhan shree guru granth sahib maharaj g kot brahmanda de malik aap parmeshwar
@bhagwantsingh9851
@bhagwantsingh9851 3 ай бұрын
Waheguru ji 🙏 ਵੀਰ ਜੀ ਬਹੁਤ ਵਦੀਆ
@Lovelyudhoke
@Lovelyudhoke 4 ай бұрын
❤❤❤
@karnailsingh8202
@karnailsingh8202 4 ай бұрын
Too nice ji
Survive 100 Days In Nuclear Bunker, Win $500,000
32:21
MrBeast
Рет қаралды 161 МЛН
UNO!
00:18
БРУНО
Рет қаралды 4,9 МЛН
Zombie Boy Saved My Life 💚
00:29
Alan Chikin Chow
Рет қаралды 8 МЛН
Joker can't swim!#joker #shorts
00:46
Untitled Joker
Рет қаралды 39 МЛН
Why People getting Against Guru Sahib? | Nek Punjabi History
1:57:28
Nek Punjabi Itihaas
Рет қаралды 103 М.
Chaur Sahib Makhiaan Udan Waaste Nahi Hunda | Katha Vachak on Nek Punjabi History
1:31:05
Survive 100 Days In Nuclear Bunker, Win $500,000
32:21
MrBeast
Рет қаралды 161 МЛН