Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale

  Рет қаралды 4,259,666

Sikh Youth Of Punjab

Sikh Youth Of Punjab

Күн бұрын

Best Shabad | ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ | Bhai Mehtab Singh Ji Jalandhar Wale
00:00 ਐਸਾ ਪ੍ਰੀਤਿ ਕਰਹੁ ਮਨ ਮੇਰੇ ।।
10:05 ਕਰਿ ਕਿਰਪਾ ਤੇਰੇ ਗੁਣ ਗਾਵਾ ।‌।
21:06 ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ‌।।
29:11 ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ‌।।
35:00 ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ।।
45:33 ਅਲਾਹ ਪਾਕੰ ਪਾਕ ਹੈ ਸਕ ਕਰੳੁ ਜੇ ਦੂਸਰ ਹੋਇ‌‌ ।।
56:42 ਕਿਨਕਾ ਏਕ ਜਿਸੁ ਜੀਅ ਬਸਾਵੈ ।।
~~~~~~~~~~~~~~~~~~~~~~~~~
#NonStopShabad #SpecialShabad #LiveGurbani #kirtan #Live #gurbani #shabad #kirtan #BhaiMehtabSinghJalandarWale #liverecording #sikhyouthpb
🎥Live Recording
★Website :- sikhyouthpb.blogspot.com/
★KZfaq channel :- / @sikhyouthofpunjab
★Facebook page :- / sikhyouthpb
★Instagram Page :- / sikhyouthpb
★Twitter Account :- / sikhyouthpb
★Pinterest Account :- / sikhyouthpb
★Gmail account :- sikhyouthpb@gmail.com
★Tumblr account :- Tumblr.com/sikhyouthpb
★Sharechat account :- Sharechat.com/sikhYouthpb

Пікірлер: 1 800
@ConfusedCorgi-xg4kh
@ConfusedCorgi-xg4kh Ай бұрын
ਜਦ ਤੱਕ ਇਹ ਸ਼ਬਦ ਸੁਣਨ ਨਾਲ ਲਈਏ ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੋਹਣੇ ਸ਼ਬਦ ਹੈਗੇ ਸ੍ਰੀ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਰੱਖਣ ਜੀ
@DreamMarinerRK
@DreamMarinerRK 10 ай бұрын
ਧੁਰ ਦਰਗਾਹੀ ਅੰਮ੍ਰਿਤ ਬਾਣੀ,,ਰੂਹ ਦੀ ਖ਼ੁਰਾਕ ਖੂਬਸੂਰਤ ਰਸ ਭਿਨੀ ਆਵਾਜ਼,,, ਜ਼ਿੰਦਗੀ ਚ ਚੱਲਦੇ ਰਹੋ ਖਾਲਸ਼ਾ ਜੀ👍💐👌
@jaibharti5469
@jaibharti5469 8 ай бұрын
ਵਾਹ ਭਾਈ ਮਹਿਤਾਬ ਸਿੰਘ ਜੀਓ ।ਨਾਮ ਦੇ ਅਨਸਾਰੀ ਹੋ ਕਿ ਨਾਮ ਰਸ ਦੀ ਸ਼ੀਤਲਤਾ ਦੀ ਬਾਰਸ਼ ਕਰਦੇ ਹੋ।ਸਾਰੇ ਜੱਥੇ ਨੂੰ ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋਣ ਜੀਓ 🙏🙏🙏🙏
@nirmalsinghganga6950
@nirmalsinghganga6950 5 ай бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਭਾਈ ਸਾਹਿਬ ਤੁਹਾਡੀ ਰਸਨਾ ਵਾਹਿਗੁਰੂ ਜੀ ਦੇ ਰਸ ਦੀ ਮਿਠਾਸ ਤੇ ਨਾਮ ਤਿ੍ਰਪਤੀ ਨੂੰ ਪੂਰਾਂ ਕਰਦੀ ਹੈ, ਬਹੁਤ ਖੂਬ
@kamaljitsingh3307
@kamaljitsingh3307 3 ай бұрын
ਵਾਹਿਗੁਰੂ ਜੀ ਨੇ ਬਹੁਤ ਹੀ ਬਖਸ਼ਿਸ਼ ਕੀਤੀ ਹੈ ਜੀ ਆਪ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਵਾਹਿਗੁਰੂ ਜੀ ਨਾਲ ਜੋੜਦੇ ਰਹੋ ਜੀ
@violetdecoration5862
@violetdecoration5862 2 жыл бұрын
🙏🙏🙏🙏🙏🙏🙏🙏🙏🙏🙏🙏🙏 🙏 ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ ਜੀ 🙏 🙏 ਵਾਹਿਗੁਰੂ ਜੀ ਸੱਭ ਦੀ ਝੌਲੀ ਖੁਸ਼ੀਆ ਨਾਲ਼ 🙏 🙏 ਭਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏🙏🙏🙏🙏🙏🙏🙏🙏🙏🙏🙏🙏
@guriqbalbajwaa
@guriqbalbajwaa 2 ай бұрын
ਮਾਰਚ ਅਪ੍ਰੈਲ ੨੦੨੦ ਕੋਵਿਡ ਦੇ ਦਿਨਾਂ ਵਿੱਚ ਭਾਈ ਸਾਹਿਬ ਜੀ ਦਾ ਇਹ ਸ਼ਬਦ ਸੁਣਨਾ ਸ਼ੁਰੂ ਕੀਤਾ ਸੀ , ਜਦ ਤੱਕ ਸੁਣ ਨਹੀਂ ਲਈਦਾ ਮਨ ਨੂੰ ਸ਼ਾਤੀ ਨਹੀਂ ਮਿਲਦੀ ।
@DaljeetSingh-yo1ts
@DaljeetSingh-yo1ts 25 күн бұрын
Sri waheguru Ji ❤
@NirmalSingh-si8wl
@NirmalSingh-si8wl Күн бұрын
ਬਹੁਤ ਬਖਸ਼ਿਸ਼ ਹੈ ਵਾਹਿਗੁਰੂ ਜੀ ਦੀ ਆਪ ਉੱਪਰ
@mohani3558
@mohani3558 2 жыл бұрын
ਵਾਹਿਗੁਰੂ ਜੀ ਗੁਰੂ ਕਿਰਪਾ ਆਪ ਜੀ ਤੇ ਬਹੁਤ ਹੀ ਮਿਠਾਸ ਆਪ ਜੀ ਦੀ ਆਵਜ ਵਿਚ ਸਦਾ ਚੜਦੀ ਕਲਾ ਵਿਚ ਰਹੋ ਜੀ
@parshantchohan6578
@parshantchohan6578 Жыл бұрын
ਪਿਆਰੇ ਮਹਿਤਾਬ ਜੀ, ਸ਼ਬਦ ਸੁਣ ਕੇ ਮੰਨ ਵਿੱਚ ਬਹੁਤ ਸ਼ਾਂਤੀ ਆਉਂਦੀ ਹੈ।
@user-wj9cs9yg6j
@user-wj9cs9yg6j 2 ай бұрын
सत्य का भाई गुरुजी का गाना भोजपुरी🙏🙏🙏🙏🙏🙏🙏🙏
@gurirattipur7611
@gurirattipur7611 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@pb12lyrics50
@pb12lyrics50 9 ай бұрын
ਹੈ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਹ ਸ਼ਬਦਾਂ ਦੀ ਆਵਾਜ਼ ਜਦ ਕੰਨੀ ਪੈ ਜਾਂਦੀ ਹੈ। ਤਾਂ ਮੋਇਆਂ ਵਿੱਚ ਜਾਨ ਪੈ ਜਾਂਦੀ ਹੈ
@JashanpreetSingh-jl6lv
@JashanpreetSingh-jl6lv 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏❤️🙏
@pb12lyrics50
@pb12lyrics50 9 ай бұрын
ਰੂਹ ਨੂੰ ਸਕੂਨ ਦੇਣ ਵਾਲ਼ੇ ਸ਼ਬਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwantsingh5612
@sukhwantsingh5612 Жыл бұрын
🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਸਾਹਿਬ ਜੀ 🙏
@SoniSingh-xd5he
@SoniSingh-xd5he Жыл бұрын
🙏🙏ਬਾਰ ਬਾਰ ਸਿਰ ਝੁਕਦਾ ਹੈ ਮਹਾਰਾਜ ਬਾਣੀ ਦੇ ਆਗੇ ।👋👋❤❤❤❤❤
@bhagwantmann1993
@bhagwantmann1993 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਸਭ ਸੰਸਾਰ ਤੇ ਗੁਰੂ ਬਾਣੀ ਸੁਣੋ ਅਤੇ ਗੁਰੂ ਬਾਣੀ ਪੜੋ ਕਲਯੁੱਗ ਦਾ ਪੂਰਾ ਜੋਰ ਚੱਲ ਰਿਹਾ ਹੈ ਸਭ ਸੰਗਤਾਂ ਨੂੰ
@KulwinderSingh-vj7jd
@KulwinderSingh-vj7jd 2 жыл бұрын
ਬਹੁਤ ਖੂਬਸੂਰਤ ਸ਼ਬਦ ਗਾਇਨ ਕੀਤਾ ਹੈ ਭਾਈ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪਜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ
@garryjohal4357
@garryjohal4357 Жыл бұрын
ਵਾਹਿਗੁਰੂ ਜੀ ਕਿਨਾ ਪਿਆਰਾ ਸ਼ਬਦ ਆ ਵਾਹਿਗੁਰੂ ਵਾਹਿਗੁਰੂ
@AvtarSingh-cr7eu
@AvtarSingh-cr7eu Жыл бұрын
ਮਨ ਗੱਦ ਗੱਦ ਹੋਇਆ ਨਿਹਾਲ ਨਿਹਾਲ ਭਾਈ ਸਾਹਿਬ ਵਾਰੇ ਵਾਰੇ ਜਾਈਏ ਬਹੁਤ ਬਹੁਤ ਸੁੰਦਰ ਆਵਾਜ਼ ਸ਼ਬਦ ਸੋਹਣੇ ਸਤਿਗੁਰ ਚੜਦੀਆਂ ਕਲਾਂ ਬਖਸ਼ਣ 🙏
@violetdecoration5862
@violetdecoration5862 2 жыл бұрын
🙏🙏🙏🙏🙏🙏🙏🙏🙏🙏🙏🙏🙏 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🙏🙏🙏🙏🙏🙏🙏🙏
@googlemaster9775
@googlemaster9775 3 жыл бұрын
Waehguru waehguru waehguru waehguru waehguru waehguru waehguru waehguru waehguru waehguru waehguru waehguru waehguru waehguru
@meharsinghsingh7229
@meharsinghsingh7229 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@VPJSAPS
@VPJSAPS Жыл бұрын
ਅਨੰਦ ਹੀ ਅਨੰਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@allinone8287
@allinone8287 2 жыл бұрын
ਧੰਨ ਗੁਰੂ ਨਾਨਕ 🙏🙏💕
@kanwaljitkaur8504
@kanwaljitkaur8504 2 жыл бұрын
Waheguru ji tuhanu hmeshan chardi kalla ch rakhn 🙏🙏🙏,
@balvirkaur7438
@balvirkaur7438 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HarminderSingh-cz4ol
@HarminderSingh-cz4ol Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤ mare veer ji adia he Meher rako baba ji
@dilshauksinghbalbal5264
@dilshauksinghbalbal5264 2 ай бұрын
ਬਹੁਤ ਹੀ ਆਨੰਦਮਈ ਕੀਰਤਨ ਗਾਇਨ ਕੀਤਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਤੇ❤❤
@bachittarsingh3770
@bachittarsingh3770 Жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ।🙏🙏
@user-ds5wr4du7x
@user-ds5wr4du7x Ай бұрын
Bhut sohni aavaj h ji waheguru ji tuhanu khush rakhan hamesha naam bolde raho waheguru ji da🙏🙏🙏🙏🙏🙏🙏❤️❤️❤️❤️❤️❤️❤️
@pritpalkaur5600
@pritpalkaur5600 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਸਰਬਤ ਦਾ ਭਲਾ ਕਰੇ
@NARINDERSINGH-my5tf
@NARINDERSINGH-my5tf Жыл бұрын
ਵਾਹਿਗੁਰੂ ਜੀ🙏🙏ਵੀਰ ਜੀ ਤਸੀ ਬਹੁਤ ਵਧੀਆ ਕੀਰਤਨ ਕੀਤਾ ਬਹੁਤ ਸੋਹਣੀ ਅਵਾਜ਼ ਹੈ ਵਾਹਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰੇ ਕੀਰਤਨ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ ਜੀ🙏🌹🙏🌹🙏🌹🙏🌹🙏🌹🙏🌹🙏🌹🙏🌹🙏🏵️🌹🙏🏵️🌹🙏🏵️🌹🏵️👏👏👏
@ravimaanranjeetsingh5793
@ravimaanranjeetsingh5793 Жыл бұрын
Iq
@NareshKumar-jq3ht
@NareshKumar-jq3ht Жыл бұрын
बहुत सुंदर आवाज ही मेहरबान वाहेगुरु जी की वाणी है कि खुद ही धरती पर आ गए हैं जी शुक्राना गुरु जी शुक्राना गुरु नानक देव जी प्यारी संगत को निहाल करो जी वाहेगुरु वाहेगुरु जी प्यारी सी आवाज को बुलंद बनाने वाले को कोटी नमन वाहेगुरु वाहेगुरु जी
@GurpreetSingh-jz3vv
@GurpreetSingh-jz3vv 8 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@sonubali4559
@sonubali4559 3 күн бұрын
waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤
@Danger_Zone339
@Danger_Zone339 6 ай бұрын
Dhan Dhan Sri Guru Nanak Devji MeharKaro Baba ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@JasveerSingh-jf3du
@JasveerSingh-jf3du 3 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@jagtarrandhawa994
@jagtarrandhawa994 2 жыл бұрын
waheguru ji sanu v charna nal laona , boht mithi awaj 🙏🙏
@harbanssingh1744
@harbanssingh1744 4 ай бұрын
​@@jagtarrandhawa994😊00
@pritpalsingh9096
@pritpalsingh9096 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sanjaykakkar1321
@sanjaykakkar1321 Жыл бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌷🌸🌷🌸🌷🌸🌷🌸🌷🌸🌷🌸🌷🌸
@poonamrani9613
@poonamrani9613 Жыл бұрын
Bhut sohna kirtan kita bhai mehtab singh ji parmatma wal khyal janda a sidha sun k waheguru ji aap nu chddi kla c rakhn🙏🙏🙏🙏
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@RanjitSingh-rn9uc
@RanjitSingh-rn9uc 2 жыл бұрын
ਵਾਹਿਗੁਰੂ ਜੀ, ।
@SewakSingh-vq7mo
@SewakSingh-vq7mo 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sanehsaini3925
@sanehsaini3925 3 ай бұрын
ਤੇਰੇ ਦਰਸ਼ਨ ਕੋ ਲੋਚੇ ਹਰ ਕੋਈ ਪੂਰੇ ਭਾਗ ਪ੍ਰਾਪਤ ਹੋਇ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ
@lachmansingh7453
@lachmansingh7453 2 жыл бұрын
ਪਿਆਰੇ ਛੋਟੇ ਵੀਰ ਮੈਂ ਸੱਭ ਤੋਂ ਆਪ ਦੇ ਕੀਰਤਨ ਸੁਣਦਾ ਹਾਂ,, ਮਹਿਮਾ ਸਾਧੂ ਸੰਗ ਕੀ,, ਵਾਹਿਗੁਰੂ ਤੁਹਾਡੇ ਕ੍ਰਿਪਾ ਰੱਖਣ
@bopindersingh404
@bopindersingh404 Жыл бұрын
Ri n
@rajveersingh-ct6xu
@rajveersingh-ct6xu Жыл бұрын
❤❤❤❤
@ConfusedCorgi-xg4kh
@ConfusedCorgi-xg4kh 4 ай бұрын
ਵਾਹਿਗੁਰੂ ਜੀ ਮਹਾਂਰਾਜ ਜੀ ਮਹਾਂਰਾਜ ਜੀ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@kuljeetsinghvirdi1290
@kuljeetsinghvirdi1290 Жыл бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@karnailsingh5241
@karnailsingh5241 Ай бұрын
ਵਾਹਿਗੁਰੂ ਜੀ ਤੁਹਾਡਾ ਕੀਰਤਨ ਅੰਤਰ ਆਤਮਾ ਨੂੰ ਸਕੂਨ ਦਿੰਦਾ ਹੈ ਜੀ ਵਾਹਿਗੂਰੂ ਆਪ ਜੀ ਦੀ ਉਮਰ ਹੋਰ ਲੰਮੀ ਕਰੇ ਜੀ
@varinderbanth8384
@varinderbanth8384 4 ай бұрын
ਬਹੁਤ ਸੋਹਣੀ ਆਵਾਜ਼ ਬਹੁਤ ਹੀ ਸੋਹਣਾ ਸ਼ਬਦ ਮਨ ਨੂੰ ਛੂਹਦਾ ਹੈ ਇੱਕ ਘੜੀ ਨ ਮਿਲਤੇ ਤਾਂ ਕਲਿਜੁਗ ਹੋਤਾ
@kawaljitsinghbhatia6669
@kawaljitsinghbhatia6669 2 ай бұрын
😢❤
@9999999995465
@9999999995465 Ай бұрын
Waheguru
@gursevkaur7926
@gursevkaur7926 Жыл бұрын
ਅਨੰਦਮਈ ਸਫ਼ਰ ਹਰ ਸੁਬਹ ਸ਼ਾਮ, ਭਾਈ ਮਹਿਤਾਬ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਦੇ ਕੀਰਤਨ ਨਾਲ ਅਨੰਦ ਆ ਜਾਂਦੇ ਰੱਬੀ ਰੂਹ ਭਾਈ ਸਾਹਿਬ
@gurcharansingh720
@gurcharansingh720 10 ай бұрын
1
@SukhbirSingh-wi9jc
@SukhbirSingh-wi9jc 8 ай бұрын
@@gurcharansingh720 qq
@jatinderpal7394
@jatinderpal7394 8 ай бұрын
Mere favourite ragi ne 😊
@Gursewaksingh-lb1ju
@Gursewaksingh-lb1ju 7 ай бұрын
Right ji
@Gursewaksingh-lb1ju
@Gursewaksingh-lb1ju 7 ай бұрын
@user-de6qq8yc2s
@user-de6qq8yc2s Ай бұрын
ਭਾਈ ਸਾਹਿਬ ਜੀ ਆਨੰਦ ਹੀ ਆਨੰਦ ਆਉਂਦਾ ਤੁਹਾਡੀ ਆਵਾਜ਼ ਚ ਗੁਰੂ ਦੀ ਬਾਣੀ ਸੁਣ ਕੇ
@amarjitsidhu5124
@amarjitsidhu5124 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@kalajatt6451
@kalajatt6451 2 жыл бұрын
Wahguru g wahguru g wahguru g wahguru g wahguru g wahguru g wahguru g wahguru g wahguru g
@akashdeepsingh9344
@akashdeepsingh9344 2 жыл бұрын
ਵਾਹਿਗੁਰੂ ਜੀ🙏🏻🙏🏻🙏🏻
@Rajindersingh-uv1td
@Rajindersingh-uv1td 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurpreetsinghpreetpannu2242
@gurpreetsinghpreetpannu2242 Ай бұрын
ਬਹੁਤ ਬਹੁਤ ਪਿਆਰੀ ਆਵਾਜ਼ ਏ ਜੀ ਵਾਹਿਗੁਰੂ ਤੰਦਰੁਸਤੀ ਤਰੱਕੀ ਬਣਾਈ ਰੱਖਣ ❤❤❤❤❤
@VijaySingh-di9nc
@VijaySingh-di9nc 2 жыл бұрын
ਵਾਹਿਗੁਰੂੂ ਜੀ👏👏👏👏
@VijaySingh-di9nc
@VijaySingh-di9nc 2 жыл бұрын
ਧੰਨ ਗੁਰੂ ਨਾਨਕ ਤੂੰਹੀ ਹੀ ਨਿਰੰਕਾਰ👏👏👏🙏
@balwindersingh.1452
@balwindersingh.1452 3 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@sonybainslakha3949
@sonybainslakha3949 Ай бұрын
ਵਾਹਿਗੁਰੂ ਜੀ 🎉❤
@user-sy2fl8me8g
@user-sy2fl8me8g Ай бұрын
❤ ਸ਼ਾਂਤ ਹੋ ਜਾਂਦਾ ਗੁਰਬਾਣੀ ਸੁਣ ਕੇ
@armanjotsinghjhajj9070
@armanjotsinghjhajj9070 3 жыл бұрын
ਵਾਹਿਗੁਰੂ ਜੀ
@PardeepSingh-fc4zh
@PardeepSingh-fc4zh 2 жыл бұрын
ਵਾਹਿਗੁਰੂ ਜੀ 🙏🙏❤️🙏
@sukhvindersingh-rn5wc
@sukhvindersingh-rn5wc Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏
@HarmeetSingh-hk3fk
@HarmeetSingh-hk3fk Күн бұрын
Waheguru ji 🙏🙏🙏🙏🙏🙏
@tarlochansheena7241
@tarlochansheena7241 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਨੰਦ ਆਉਦਾ ਜਦੋ ਐਨੀ ਮਿੱਠੀ ਅਵਾਜ ਵਿਚ ਗੁਰਬਾਣੀ ਸੁਣਨ ਨੂੰ ਮਿਲਦੀ ਏ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@user-ye4yi2yx4s
@user-ye4yi2yx4s 6 күн бұрын
Dhan dhan guru Ram Das ji wahgur ji wahgur ji wahgur ji wahgur ji wahgur ji wahgur ji wahgur
@IqbalSingh-kh6ee
@IqbalSingh-kh6ee Ай бұрын
ਬਹੁਤ ਹੀ ਰਸਭਿੰਨਾ ਕੀਰਤਨ ਕਰਦੇ ਹੋ ਭਾਈ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਦੇ ਸਿਰ ਤੇ ਇਸੇ ਤਰ੍ਹਾਂ ਮਹਿਰ ਭਰਿਆ ਹੱਥ ਰੱਖ ਕੇ ਕੀਰਤਨ ਦੀ ਸੇਵਾ ਲੈਂਦੇ ਰਹਿਣ ਜੀ।
@PBX29.93
@PBX29.93 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਾਈ ਇੰਦਰਜੀਤ ਸਿੰਘ ਜੀ ਨੂੰ ਬਹੁਤ ਮਿਸ ਕਰਦੇ ਆਂ । ਵਾਹਿਗੁਰੂ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖੇ।
@gurpreetsinghgurpeetsigh2687
@gurpreetsinghgurpeetsigh2687 3 жыл бұрын
ਭਾਈ ਮਹਿਤਾਬ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੀਰਤਨ ਕੀਤਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@movinisru6852
@movinisru6852 16 күн бұрын
🎉ਖੁਸ਼,,raho,waheguru,bhala,kare
@SunnySunny-il8wl
@SunnySunny-il8wl 12 күн бұрын
Dhan dhan baba deep Singh ji apni bachi de ang sang sahai hona ji 🙏🙏🙏🙏🙏🙏🙏🙏🙏❤️🌹🙏❤️🌹🙏❤️🌹🙏❤️
@virksaab4304
@virksaab4304 2 жыл бұрын
Waheguru ji mehr kryo
@HeeraLal-zp4cg
@HeeraLal-zp4cg 4 ай бұрын
🎉👑💝🙏🙏👌👍
@simranjeetsinghmaan7327
@simranjeetsinghmaan7327 2 жыл бұрын
Wahegur ji ka khalsa wahegur ji ki fateh 🙏🙏🙏🌹🌹🌹🌹🌹🌹🌹
@gurbhejsingh6863
@gurbhejsingh6863 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@JasvirKaur-ov2by
@JasvirKaur-ov2by 8 ай бұрын
Q
@harpaldhillon92022
@harpaldhillon92022 3 ай бұрын
Bhaut sohni awaaz hai ji.waheguru ji 🙏♥️🥰 ਸਰਬੱਤ ਦਾ ਭਲਾ ਕਰੀ 🙏
@HarcharanSohal-ob2kl
@HarcharanSohal-ob2kl Ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@balvindersinghbanga7701
@balvindersinghbanga7701 3 жыл бұрын
Waheguru Waheguru Waheguruji Waheguru Waheguru Waheguruji
@SATNAMSINGH-oc5sj
@SATNAMSINGH-oc5sj 5 ай бұрын
Waheguruji ❣️ 💖 ❣️ 💖 ❣️ 💖 ❣️
@sehajpreet9184
@sehajpreet9184 4 ай бұрын
❤❤❤❤❤❤❤❤
@Danger_Zone339
@Danger_Zone339 6 ай бұрын
Waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@parmindersingh8942
@parmindersingh8942 4 күн бұрын
Waheguru ji waheguru ji waheguru ji waheguru ji waheguru ji...
@SatnamSingh-nt1tv
@SatnamSingh-nt1tv 2 жыл бұрын
Waheguru ji de puri kirpa a thuade te bohat sohni awaj a bai Sahib g
@kirakabiraj4760
@kirakabiraj4760 2 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ 🙏🙏👏👏👏
@gsbuttar46n
@gsbuttar46n 2 ай бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਬਹੁਤ ਹੀ ਪਿਆਰੀ ਅਵਾਜ ਆ । ਵਾਹਿਗੁਰੂ ਜੀ....❤
@darshankaur6989
@darshankaur6989 2 жыл бұрын
very nice very very happay guru bani sabad kirtan good stguru alwyas chd di kala ch rakhay ji waheguru ji waheguru ji waheguru ji waheguru
@Prabh_1976
@Prabh_1976 2 жыл бұрын
Waheguru ji Tera sukar hai 🙏🙏🙏🙏🙏👋🙏👋👋🙏👋🙏👋👋👋👋🙏👋 waheguru ji Tera sukar hai 👃👃👃👃👃
@laddasingh1952
@laddasingh1952 11 ай бұрын
ਕੋਈ ਸ਼ਬਦ ਨਹੀ,heart touch voice singh saab ji
@kuldeepmann8459
@kuldeepmann8459 3 жыл бұрын
🙏 ਵਾਹਿਗੁਰੂ ਜੀ
@user-yz2zk7kk3o
@user-yz2zk7kk3o Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@kulwantkochhar1692
@kulwantkochhar1692 3 жыл бұрын
Bahut ee Anand aaaya tuadi awaaj vich Kirtan sun k...Waheguru gi shukar hai.
@johalmusic5586
@johalmusic5586 Жыл бұрын
🙏ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।। 🙏🙏💐💐🌹🌹
@SAHIL13.
@SAHIL13. 4 ай бұрын
Waheguru ji 🙏🙏
@bakshissingh5071
@bakshissingh5071 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏
@user-zr9wb4ll7l
@user-zr9wb4ll7l Ай бұрын
ਸਤਨਾਮ ਜੀ ਵਾਹਿਗੁਰੂ ਜੀ ਧੰਨ
@baljeetkour4486
@baljeetkour4486 2 жыл бұрын
Waheguruji waheguruji waheguruji waheguruji mehar kro sarbat da bhalla kro bhut hi sakoon milda mithi awaaz ch shbd sun k waheguruji chrdikala bkshn g twanu g🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@bikramjosan5437
@bikramjosan5437 4 ай бұрын
ਟੁੱਟ ਚੁੱਕੇ ਦਿਲ ਨੂੰ ਜੋੜਨਦਾ ਕੰਮ ਕਰਦੀ ਹੈ ਜੀ ਗੁਰੂ ਸਾਹਿਬ ਜੀਆ ਦੀ ਬਾਣੀ
@kuljitkaur3104
@kuljitkaur3104 2 ай бұрын
ਪੱਕੀ ਗੱਲ ❤
@Sukhsandhu.952
@Sukhsandhu.952 2 ай бұрын
Sahi aa veer main v hun guru da asra laiya
@user-ek6ob4bt1b
@user-ek6ob4bt1b 2 ай бұрын
😮😂😮🎉🎉🎉😮😮😮😮😮😮😮😊
@kulwindersingh-mt6ie
@kulwindersingh-mt6ie Ай бұрын
😊
@user-xe8yu2pz7e
@user-xe8yu2pz7e Ай бұрын
​ଖଖିଈଗଗୀଗଖୁଖଖଖିଖଖଖୀଈଖଖାଖଣଖଖାଈଈଖଗଖିଉଖଖୀଖଖଖୀଆଖଖଖୀଢଖୀଖିଇଆଖଖିଈଗଖଗାଖଖ ଖୀଗିଖଖୀଖାଇଗଖାଅଇଇଖଖୀଖିଗାଇଇଖିଇଆଖଖାଇଇଇଗୀଈଊଗଗୀଗଙଗଗିଈଇଗଖଖୀଗଙଗିଇଖଗୀଇଗ ଖଡଛିଈଈଈଗଖଖୃଆଇଇଇଇଖୀଈଈଖେଈଇଇଈଈଈଈଇଈଈଗିଖୀଈଈଈଈଈଇଆଈଗୀଈଈଈଇଆଇଈଇଇଖି ଈଈଖଖିଈଇଖଖିଇଖଗଖାଗଗଗିଇଇଇଖାଖିଇଖିଇଈଈଗୀଇଇଇଇଖଗୀଈଈଇଗଖ ଆଇନ ଗଗନଈଖଖୀଇଇଇଗାଈଇଆଖୀଇଆଈଇଇଇଇଖିଈଇଇଇଗଖୀଈଗିଈଗଗଗଗଗଗଗିଗିଗଗଗଗଗଗଗଗଗଗଗଗଗଗଗଗଗଗି🎉ଆଇଇଆଆ ଇଇଖିଇଇଇଖିଇଖାଇ ଇଇଇଇଇଖଖଖଖାଆଗିଇଇିଗଗ ଗଗଗଗଗଗଗଗଗଗଗିଗଖଖିଗିଇଇଗୀଈଇଈଈଆଖାଈଇ ୀଈଈଖିଇଇଖଖିଇଆଇଈଉଖଖିଇଖଖିଇଇଇଖୀଇଗିଆଖିଆଖିଖ ଇଇଇଖଖଖଗୁଈଇଇଇଗଖଖଖ ଈଇଗଗିଗଖଖଖଗିଇଗଖୀଗ ଈଈଈଈଈଇଇଈୀଈଈଈଈଈଈଈୀଉଉ😂
@sarbjeetkaur1511
@sarbjeetkaur1511 2 ай бұрын
ਵਾਹਿਗੁਰੂ ਜੀ ਮਿਹਰ ਕਰੋ 🙏🥺🥺🙏🙏🙏🙏🙏🙏🙏
@user-jh5qu4dj7y
@user-jh5qu4dj7y 2 ай бұрын
ਬਹੁਤ ਸੁੰਦਰ ਆਵਾਜ਼ ਹੈ ਜੀ
@mahipalsingh1480
@mahipalsingh1480 11 ай бұрын
Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhwinderkaur4319
@sukhwinderkaur4319 5 ай бұрын
ਸਤਨਾਮ ਵਾਹਿਗੁਰੂ ਜੀ
@gurkirat_khakh
@gurkirat_khakh 2 жыл бұрын
♥️peace... thank you for uploading ..wmk
@Dr_jass
@Dr_jass 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@pritpalkaur5600
@pritpalkaur5600 Жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🐽🐽 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🐽🐽🐽 ਵਾਹਿਗੁਰੂ ਵਾਹਿਗੁਰੂ🐽🐽🐽 ਵਾਹਿਗੁਰੂ ਵਾਹਿਗੁਰੂ🐽🐽🐽🌹🌹🌹🌹🌹🌹🌹🌹
@gurpreetsingh5311
@gurpreetsingh5311 2 жыл бұрын
Veer g koi aisa din nhi Jis din mai tuhade sahabd na suna Aisi preet karo man mere Very best singing
Best Of Bhai Bhupinder Singh Ferozepuri | Audio jukebox 7 shabads | sri Amritsar wale.
52:17
Bhai Bhupinder Singh Ferozepuri Sri Amritsar wale
Рет қаралды 178 М.
Chips evolution !! 😔😔
00:23
Tibo InShape
Рет қаралды 42 МЛН
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 5 МЛН
КАХА и Джин 2
00:36
К-Media
Рет қаралды 4,1 МЛН
Bhai Jujhar Singh Ji - Mil Mere Pritma Jiyo (Full Album) - New Shabad Gurbani Kirtan - Best Records
54:23
Best Records ਗੁਰੂ ਕੀ ਬਾਣੀ
Рет қаралды 1,6 МЛН
Japji Sahib Katha || By Gyani Sahib Singh Ji Markanda Wale
1:07:54
Sikh Youth Of Punjab
Рет қаралды 19 М.
Saǵynamyn
2:13
Қанат Ерлан - Topic
Рет қаралды 26 М.
Селфхарм
3:09
Monetochka - Topic
Рет қаралды 1,2 МЛН
Қайрат Нұртас - Қоймайсың бей 2024
2:20
Kairat Nurtas
Рет қаралды 989 М.
Максим ФАДЕЕВ - SALTA (Премьера 2024)
3:33
aespa 에스파 'Armageddon' MV
3:33
SMTOWN
Рет қаралды 29 МЛН