Simran practicl krde a mann jaldi krda k awastha bne pr bandi kio nhi ? Pmkc Tohana | Akath Katha |

  Рет қаралды 131,038

Prabh Milne Ka Chao Tohana

Prabh Milne Ka Chao Tohana

3 ай бұрын

Akath Katha Simran Abhyas | Bhai Simranjit Singh Ji Tohana |
Join telegram group for updates
t.me/pmkctohana
@pmkctohana | only one group |
Join Facebook page:
Pmkc tohana / prabhmilneka. .
Follow us on instagram:
pmkctohana?r=na...
#bhaisimranjitsinghsinghtohana
#waheguruwaheguru
#simranjeetsinghtohana
#akathkatha
#gurbanivichar
#waheguru
#tohana
#bhaisewasinghtarmala
#pmkctohana
#shabadvichar
#Gurbani
#meditation
#spirituality

Пікірлер: 241
@Nitnemgurbni315
@Nitnemgurbni315 3 ай бұрын
ਬਹੁਤ ਵਧੀਆ ਬਹੁਤ ਵਧੀਆ ਤਰੀਕਾ ਦੱਸਿਆ ਵਾਹਿਗੁਰੂ ਜੀ ਇਸੇ ਤਰ੍ਹਾਂ ਦੇ ਸੱਖਤ ਪ੍ਰਚਾਰ ਦੀ ਲੋੜ ਹੈ ਵਾਹਿਗੁਰੂ ਜੀ ਧੰਨ ਵਾਦ ਵਾਹਿਗੁਰੂ ਜੀ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਇਸ ਤਰ੍ਹਾਂ ਦੇ ਸੱਖਤ ਪ੍ਰਚਾਰ ਦੀ ਲੋੜ ਹੈ ਵਾਹਿਗੁਰੂ ਜੀ ਧੰਨ ਵਾਦ ਜੀ
@manpreet_1506
@manpreet_1506 3 ай бұрын
ਅਸੀਂ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰਜ਼ਦਾਰ ਹਾਂ ਜੀ🙏🙏🙏🙏🙏
@JaswinderMadahar
@JaswinderMadahar 2 ай бұрын
ਅਸੀਂ ਸਾਰੇ ਹੀ ਧੰਨ ਧੰਨ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਕਰਜ਼ਦਾਰ ਹਾ‌ ਜੀ
@TarasveerSingh-iw8ck
@TarasveerSingh-iw8ck 3 ай бұрын
ਵਾਹਿਗੁਰੂ ਜੀ ਤੁਸੀਂ Best ਪ੍ਚਾਰਕ ਹੋ ਤੁਹਾਡੀਆਂ Videos ਦੇਖ ਕੇ ਅਸੀਂ ਸਿਮਰਨ ਕੀਤਾ ਤੇ ਸਾਡੇ ਸਾਰੇ ਪਰਿਵਾਰ ਦੇ ਅਨਹਦ ਬਾਣੀ ਚੱਲਣ ਲਾਗੀ ਅਸੀਂ ਰਾਮਪੁਰਾ ਫੂਲ ਦੇ ਰਹਿਣ ਵਾਲੇ ਹਾਂ
@vintage5781
@vintage5781 3 ай бұрын
Wah ji wah , daso koi vadia ji gal bat
@lubanasingh8641
@lubanasingh8641 3 ай бұрын
Bahut kirpa tohade tey veer , kinna time ho geya tohanu simran karde nu please daseyo ?
@paramjeetkaur6672
@paramjeetkaur6672 3 ай бұрын
Veer g oh vajey vajde ne ,anhad naad hor hunda , oh ini jaldi ni chalda
@hardeepsinghdhillon360
@hardeepsinghdhillon360 3 ай бұрын
Koi Contact no. Hai bhai saab ji aap ji da
@paramjeetkaur6672
@paramjeetkaur6672 3 ай бұрын
@@hardeepsinghdhillon360 nai g
@Nitnemgurbni315
@Nitnemgurbni315 3 ай бұрын
ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਸਮਝਿਆ ਆਪ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
@dewinderkaur8338
@dewinderkaur8338 3 ай бұрын
ਸਰਬ ਕਲਾ ਸਮਰੱਥ ਵਾਹਿਗੁਰੂ🙏🏻
@user-yt1me4vt6j
@user-yt1me4vt6j 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏
@manjitsokhal2096
@manjitsokhal2096 2 ай бұрын
ਬਹੁਤ ਵਧੀਆ ਪ੍ਰਚਾਰ ਵਾਹਿਗੁਰੂ ਜੀ❤
@RavinderKumar-ld5il
@RavinderKumar-ld5il 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kuldeepkaurgill5393
@kuldeepkaurgill5393 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਕਰ ਦਾਤਾ ਜੀ ਕੋਈ ਤੁਹਾਡੇ ਨਾਲ ਮੇਲ ਕਰਵਾਉਣ ਵਾਲਾ ਮਿਲ ਗਿਆ 🙏🙏🙏🙏🙏
@sukhwinderkaur8776
@sukhwinderkaur8776 3 ай бұрын
ਵਾਹਿਗੁਰੂ ਜੀ ਜੋੜ ਲਿਉ ਦਾਤਾਰ ਜੀਉ ਆਪਣੇ ਚਰਨਾ ਨਾਲ ਪਾਤਸ਼ਾਹ ਜੀਉ ਮੇਹਰ ਕਰੋ👏👏👏👏🙏🙏🙏🙏🙇‍♂️🙇‍♂️🙇‍♂️🙇‍♂️🌺🌺🌺🌺🌺
@rockyjatt7170
@rockyjatt7170 12 сағат бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ramSingh-dp2fx
@ramSingh-dp2fx Күн бұрын
ਵਾਹਿਗੁਰੂ ਜੀ ਬਹੁਤ ਵਧੀਆ
@harvindersinghsingh6273
@harvindersinghsingh6273 3 ай бұрын
Waheguru ji ka Khalsa Waheguru ji ki Fateh ❤
@KHUSHDEEPSINGH123
@KHUSHDEEPSINGH123 3 ай бұрын
ਬਾਬਾ ਜੀ ਜੋ ਤੁਸੀਂ ਸੁਖਮਨੀ ਸਾਹਿਬ ਜੀ ਦੀ ਪਂਕਤੀ ਦੀ ਗੱਲ ਕਰੀ ਆ (ਮਨ ਸਾਸਿ ਸਾਸਿ ਸਿਮਰਹੁ ਪ੍ਭ ਊਚੇ ) ਹੇ ਮਨ ਉਸ ਊਚੇ ਪ੍ਭੂ ਨੂੰ ਸਾਸਿ ਸਾਸਿ ਯਾਦ ਕਰ
@amarjitsingh402
@amarjitsingh402 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll ਬਾਬਿਓ ਭਾਈ ਕੋਈ ਨੀਵਾਂ ਪ੍ਰਭੂ ਵੀ ਹੈ ।
@JagdishSingh-ve4jz
@JagdishSingh-ve4jz 3 ай бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਵਧੀਆ ਉਪਰਾਲਾ ਹੈ ਜੀ 🙏🙏 ਵਾਹਿਗੁਰੂ ਤੇਰਾ ਸ਼ੁਕਰ ਹੈ ਜੀ 🌹🙏 ਬਹੁਤ ਰਸਭਿੰਨੀ ਅਕੱਥ ਕਥਾ ਹੈ ਜੀ 🙏🌹 ਸਰਬੱਤ ਦਾ ਭਲਾ 🙏 ਬਹੁਤ ਬਹੁਤ ਧੰਨਵਾਦ ਜੀ 🌹🙏 ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀਓ 🌹🌹🌹💐🌹
@charanjeetkaur7010
@charanjeetkaur7010 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Luckymoters460
@Luckymoters460 3 ай бұрын
🎉🎉🎉 waheguru waheguru waheguru ji 🎉🎉🎉
@satwantsinghwaheguruji843
@satwantsinghwaheguruji843 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਹ ਗੱਲ ਤਾਂ jma e manu lag gai. Mera ehe hal aaa❤❤❤❤❤
@LouvepreetSingh
@LouvepreetSingh 3 ай бұрын
ਸਤਬਚਨ ਵਾਹਿਗੁਰੂ ਜੀ ❤🧿👏🏻!!!
@GurmeetKaur-mi4ed
@GurmeetKaur-mi4ed 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏
@SatGur-tw5vm
@SatGur-tw5vm Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhdevjohal629
@sukhdevjohal629 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bhupinderkaur51
@bhupinderkaur51 3 ай бұрын
ਸੱਚ ਵਚਨ ਭਾਈ ਸਾਹਿਬ ਜੀ।🙏🙏😊
@user-fh6yh5uh7e
@user-fh6yh5uh7e 3 ай бұрын
ਬਹੁਤ। ਵਦੀਅਆ। ਗਿਆਨ। ਦਤੇ ਅਆ। ਭਾਈ। ਸਾਹਿਬ। ਨੋ। ਸਿਮਰਨ। ਕਰਨਾ। ਜਰੂਰੀ। ਹੈ। ਸਿਮਰਨ। ਤੋ। ਬਿਨਾ। ਮੁਕਤੀ। ਨਹੀ।
@gurnamsinghvirk2469
@gurnamsinghvirk2469 2 ай бұрын
Waheguru Waheguru ji 🙇🏻‍♂️🙏❤️
@user-rx6fl8or2i
@user-rx6fl8or2i 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajKumar-kd6kx
@RajKumar-kd6kx 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਸੀਰ ਤੇ ਰੱਖਣਾ ਜੀ
@amarjitgrewal96
@amarjitgrewal96 3 ай бұрын
Waheguru. Ji
@harjinderkaur5714
@harjinderkaur5714 3 ай бұрын
Waheguru ji waheguru ji waheguru ji waheguru ji waheguru ji maher kro ji
@YODH22
@YODH22 3 ай бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ🙏🙏🙏🙏🙏
@user-sp9kw9en8p
@user-sp9kw9en8p 2 ай бұрын
ਬਹੁਤ ਕਿਰਪਾ ਭਰੇ ਬਚਨ ਹਨ ਜੀ ਆਪਜੀ ਦੇ। ਵਹਿਗੁਰੂ ਮੇਹਰ ਕਰੇ ਆਪਜੀ ਅਤੇ ਸਿੱਖ ਕੌਮ ਉੱਤੇ।।
@parwinderthind3361
@parwinderthind3361 3 ай бұрын
Waheguru Waheguru ji Waheguru ji Waheguru ji
@kimikimi4343
@kimikimi4343 3 ай бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏
@BSSK1182
@BSSK1182 3 ай бұрын
ਵਾਹਿਗੁਰੂ ਜੀ
@vickymalhi8047
@vickymalhi8047 3 ай бұрын
Waheguru ji
@harpreetsinghrandhawa7772
@harpreetsinghrandhawa7772 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuljeetsingh8917
@kuljeetsingh8917 3 ай бұрын
Waheguru Ji 🙏🛐
@Nitnemgurbni315
@Nitnemgurbni315 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhpalsingh1
@sukhpalsingh1 Ай бұрын
ਬਹੁਤ ਖੂਬ ਵੀਚਾਰ ਚਰਚਾ
@mohansingh7391
@mohansingh7391 3 ай бұрын
❤ ਵਾਹਿਗੁਰੂ ਜੀ ❤
@SandeepSingh-tc9on
@SandeepSingh-tc9on 2 ай бұрын
Waheguru ji tuci ਰੱਬ ਦਾ ਰੂਪ ਹੋ
@BalwinderSingh-pb3kd
@BalwinderSingh-pb3kd Ай бұрын
ਭਾਈ ਸਾਹਿਬ ਜੀ ਸਭ ਵੱਡੀ ਗਿਆਨ ਦੀ ਹੋਮੇ ਜੀ
@ranjitchahal3250
@ranjitchahal3250 3 ай бұрын
Wahaguru wahaguru wahaguru 💐
@narendersaini2516
@narendersaini2516 3 ай бұрын
Waheguru ji 🙏
@gurbachansingh8158
@gurbachansingh8158 2 күн бұрын
Waheguru ji waheguru ji
@kaursupreet4257
@kaursupreet4257 3 ай бұрын
Vah j ida de parchark ho jan ta sab da bala ho je...schi kha le loki dipression ne😢😢😢
@Amansingh-vt9zk
@Amansingh-vt9zk 2 ай бұрын
Sis ..Es Sb nu apan Tension da naam de sakde aa depression nhi keh sakde aa..J Tusi Sare kam Sahi Tra kar Rhe Te Tusi Bilkul Theak ho..
@vikramsamra5443
@vikramsamra5443 Ай бұрын
waheguru ji waheguru ji ❤
@rrattan
@rrattan 3 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
@sonyfoujigurdaspur
@sonyfoujigurdaspur 3 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@sukhchainsingh3847
@sukhchainsingh3847 2 ай бұрын
ਵਾਹ ਜੀ ਵਾਹ ਖਾਲਸਾ ਜੀ।
@GURPREETKAUR-si1vq
@GURPREETKAUR-si1vq 3 ай бұрын
Dhan Dhan Guru Granth Sahib ji saade saare privaar te mehar karoji
@Kuka.sahota
@Kuka.sahota 3 ай бұрын
Vaheguru ❤❤❤❤❤❤❤
@paramjitkaur3866
@paramjitkaur3866 3 ай бұрын
dhan guru Ram das g dhan guru granth sahib g dhan guru nanak dav g mehar bara hath rakhna
@GURWINDERSINGH-zn5fw
@GURWINDERSINGH-zn5fw 3 ай бұрын
ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ
@kaursupreet4257
@kaursupreet4257 3 ай бұрын
Best video..rba mihr kr jor aapne nal..kug ni rs sansar vich
@swarankaur4862
@swarankaur4862 3 ай бұрын
Waheguru ji NAAM ch smai bakhso ji
@malkeetsingh7034
@malkeetsingh7034 3 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@karajsinghgill605
@karajsinghgill605 3 ай бұрын
Waheguru waheguru g
@Gully802
@Gully802 2 ай бұрын
जब तक प्रेम और वैराग्य उत्पन्न नहीं होता मन कभी भी ठहर नही सकता।
@daljitkaur5004
@daljitkaur5004 2 ай бұрын
Ye bhi parmatma hi kr sakta h insaan k bs m nhi h ye
@user-eb7wo5fm5q
@user-eb7wo5fm5q 3 ай бұрын
Waheguru ji kirpa kro ji
@nathasingh1254
@nathasingh1254 3 ай бұрын
Waheguru ji chardikla bakhshan tandrusti bakshan beta ji
@user-kv8jo1xo7v
@user-kv8jo1xo7v 2 ай бұрын
Waheguru ji waheguru ji waheguru ji waheguru ji waheguru ji waheguru ji
@Sargunkaurx
@Sargunkaurx 2 ай бұрын
Waheguru ji bhout vadia gyan🙏🙏
@karamjitsingh7479
@karamjitsingh7479 27 күн бұрын
waheguru ji 🙏
@khalsaboutique61
@khalsaboutique61 3 ай бұрын
ਹਾਂ ਜੀ ਵਾਹਿਗੁਰੂ ਜੀ
@preetbhangu5845
@preetbhangu5845 3 ай бұрын
ਧਨਵਾਦ ਜੀ 🙏,ਇਹ ਆ ਅਸਲ ਚ ਦੀਵਾਨ ਜਿਸ ਚ ਬਾਣੀ ਬਾਰੇ ਗੱਲ ਕਰੀ ਆ ਜੀ ਨਹੀ ਤਾਂ ਅੱਜ ਕਲ ਦੇ ਅਖੌਤੀ ਬਾਬੇ ਇਕ ਦੂਜੇ ਨੂੰ ਨਿੰਦਿਨ ਚ ਹੀ ਦੀਵਾਨ ਦਾ ਟਾਇਮ ਪੂਰਾ ਕਰ ਦਿੰਦੇ ਆ 🙏
@balbirkaur4961
@balbirkaur4961 3 ай бұрын
Waheguru ji waheguru ji🙏🏼
@Harinam786
@Harinam786 10 күн бұрын
Waheguru Ji
@paramjeetkaur6672
@paramjeetkaur6672 3 ай бұрын
Eho jihi katha parchark stage te nai krde, Best katha❤
@user-pi1dr8sy3n
@user-pi1dr8sy3n 3 ай бұрын
Dhan guru nanak tuhi nirankar
@buntysingh9019
@buntysingh9019 22 күн бұрын
Waheguru g.
@johnjones-zq2uf
@johnjones-zq2uf 2 ай бұрын
Kar kirpa kilvikh katte,gian anjin saria.andro jin muh tutta ,tin ka sabad sache savaria ,kehe nabaj eho anand hi anad gur te jania
@sansarsinghbareta8918
@sansarsinghbareta8918 2 ай бұрын
Bahut Bahut dhanbad Veer bahut badda bhed khol ditta man da 🙏
@BaltejDhillon-tq2zs
@BaltejDhillon-tq2zs 29 күн бұрын
Waheguru waheguru waheguru waheguru waheguru waheguru waheguru waheguru waheguru waheguru
@satwantsinghwaheguruji843
@satwantsinghwaheguruji843 3 ай бұрын
Dhan waheguru ji ❤❤❤❤
@user-vo2tk7sp3o
@user-vo2tk7sp3o 3 ай бұрын
Brilliant person and your thoughts sir ji 😊😊😊
@tonyathensgreece4133
@tonyathensgreece4133 3 ай бұрын
ਜਿਨ੍ਹਾਂ ਸਮਾਂ ਵਾਹਿਗੁਰੂ ਜੀ ਆਪਣਾ ਨਾਮ ਜਪਾਉਂਦੇ ਐ ਮਨੁੱਖ ਤੋਂ ਉਨਾਂ ਹੀ ਨਾਮ ਜਪਿਆ ਜਾਂਦਾ ਹੈ ਇਹ ਤਾਂ ਕਹਿਣ ਦੀਆਂ ਗੱਲਾਂ ਆ ਕਿ ਐਨਾ ਸਮਾਂ ਨਾਮ ਜਪਣਾ ਚਾਹੀਦਾ ਹੈ 🙏
@kaursupreet4257
@kaursupreet4257 3 ай бұрын
Khlsa g asi kai ki ghnte net te brbad kr dai da..simrn Lai kyn ni lgda Tim....
@arbinderkohli2720
@arbinderkohli2720 3 ай бұрын
Sahi gl hai simran vaste te time v kdna chahida
@gvhhlc5874
@gvhhlc5874 2 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏
@amarjitsandhu9983
@amarjitsandhu9983 3 ай бұрын
Waheguru ji🙏🌹🌹🙏🙏
@vickymalhi8047
@vickymalhi8047 3 ай бұрын
Vahegu ji
@manikaur9097
@manikaur9097 3 ай бұрын
Bhai Saab gee uchey prabhu nu kiha prabh uchey samrath sarab sakyimaan Ithey prabhu nu ucha kiha
@navjitkaur-ou2xl
@navjitkaur-ou2xl 3 ай бұрын
wahe guru ji
@user-ie4xp3pj8c
@user-ie4xp3pj8c 3 ай бұрын
Waheguru ji🙏🏼🙏🏼🙏🏼
@HSBrar-kn5ny
@HSBrar-kn5ny 3 ай бұрын
Waheguru g
@kewalkrishnan-tr4ui
@kewalkrishnan-tr4ui Ай бұрын
Waheguru ji mehar kri waheguru ji Guru
@gurmukhsingh6452
@gurmukhsingh6452 2 ай бұрын
ਵਾਹਿਗੁਰੂ ਜੀ ਕਿਰਪਾ ਕਰੋ
@PreetKaur-dt3vi
@PreetKaur-dt3vi Ай бұрын
Waheguru ji🙏waheguru ji🙏🙏
@harvinderuppal8467
@harvinderuppal8467 3 ай бұрын
Waheguru g 🙏
@rajgill9152
@rajgill9152 3 ай бұрын
Waheguru
@jujharsingh5594
@jujharsingh5594 2 ай бұрын
Dhan Dhan Guru Garanth shaib ji
@user-ur5jh3mw2p
@user-ur5jh3mw2p 3 ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ
@georgegoyal432
@georgegoyal432 3 ай бұрын
🌹🙏
@ManjinderSingh-lr5kn
@ManjinderSingh-lr5kn 3 ай бұрын
❤❤👏👏
@SanjeevKumar-ur3pl
@SanjeevKumar-ur3pl 2 ай бұрын
❤❤वाहेगुरु🌹🌹🙏🙏
@user-lm1sh2qb8n
@user-lm1sh2qb8n Ай бұрын
Wahe guru wahe guru
@RamanPreetKaur-bu9bd
@RamanPreetKaur-bu9bd 3 ай бұрын
Bilkul sahi kha tusi bilkul
@ramsharnam832
@ramsharnam832 2 ай бұрын
Wha guruji
@mannatmander953
@mannatmander953 3 ай бұрын
🙏🏻
@alamdeepsingh7581
@alamdeepsingh7581 3 ай бұрын
🙏🙏🙏
@amritbaani138
@amritbaani138 2 ай бұрын
🍎🍎🍎🍎Waheguru waheguru waheguru 🍎🍎🍎🍎🍎waheguru waheguru waheguru 🍎🍎🍎🍎🍎🍎🍎waheguru waheguru waheguru waheguru waheguru waheguru 🍎🍎🍎🍎🍎waheguru waheguru waheguru 🍎🍎🍎🍎🍎waheguru ji🍎🍎🍎🍎
Tattan Vich tat kive milaye jande han ! Bhai Simranjit Singh ji Tohana |
34:40
Prabh Milne Ka Chao Tohana
Рет қаралды 7 М.
When You Get Ran Over By A Car...
00:15
Jojo Sim
Рет қаралды 11 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН
Khóa ly biệt
01:00
Đào Nguyễn Ánh - Hữu Hưng
Рет қаралды 21 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 29 МЛН
Sehaj dhunn anhad bani ate sachkhand ki hai ? Bathinda smagam | Day 2 | Pmkc Tohana |
1:24:02
When You Get Ran Over By A Car...
00:15
Jojo Sim
Рет қаралды 11 МЛН