Simranjit Singh Mann ਦਾ ਵੱਡਾ ਬਿਆਨ, 'ਮੈਂ ਸਾਰਿਆਂ ਨੂੰ ਠੋਕ ਕੇ ਰੱਖ ਦੇਣਾ' | Sangrur Lok Sabha Seat | N18V

  Рет қаралды 154,152

News18 Punjab/Haryana/Himachal

News18 Punjab/Haryana/Himachal

Ай бұрын

Simranjit Singh Mann ਦਾ ਵੱਡਾ ਬਿਆਨ, 'ਮੈਂ ਸਾਰਿਆਂ ਨੂੰ ਠੋਕ ਕੇ ਰੱਖ ਦੇਣਾ' | Sangrur Lok Sabha Seat | N18V
#simranjitsinghmann #sangrurloksabhaelection #news18punjab #sangrurseat #loksabhaelection2024 #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 271
@tarsemsohi677
@tarsemsohi677 Ай бұрын
ਸੀ, ਸਿਮਰਨਜੀਤ ਸਿੰਘ ਮਾਨ, ਦੀਪ ਸਿੱਧੂ, ਤੇ ਸਿੱਧੂ ਮੂਸੇਵਾਲੇ, ਭਾਈ ਗੁਰਦੇਵ ਸਿੰਘ ਕਾਉਂਕੇ,, ਜ਼ਿੰਦਾਬਾਦ।
@Gagandeepg7960
@Gagandeepg7960 Ай бұрын
ਮਾਨ ਨੇ ਪਹਿਲਾਂ ਜਿੱਤ ਕੇ ਕੀ ਕੀਤਾ ? ਚਿੱਠੀਆਂ ਲਿਖਣ ਦੇ ਇਹ ਰੁਪਏ ਲੈਂਦਾ ਰਿਹਾ
@manjitkaur8135
@manjitkaur8135 Ай бұрын
ਕਿਰਪਾ ਕਰਕੇ ਪੰਥ ਦੀ ਮਹਾਨ ਸਖਸ਼ੀਅਤ ਸਾਬਕਾ ਜਥੇਦਾਰ ਸਹੀਦ ਭਾਈ ਕਾਉਂਕੇ ਨਾਲ ਕਿਸੇ ਦੀ ਤੁਲਨਾ ਨਾ ਕਰੋ।
@jagrajsandhu8421
@jagrajsandhu8421 Ай бұрын
ਬਿਲਕੁਲ ਠੋਕਕੇ ਰੱਖਾਂ ਗੇ, ਚਾਰ ਜੂਨ ਨੂੰ, ਜਿੱਤ ਦਾ ਏਲਾਨ ਹੋਣਾਂ ਹੈ, 🙏 ਜੀ
@emileeem4909
@emileeem4909 Ай бұрын
Agla mp BN k nazare lainda, ਫਿਰ ਇਹਦਾ ਪੁੱਤ , ਪੋਤਰਾ ਬਣ ਜਾਵੇਗਾ mp , tuahunu kende rehnge k desh tuada ni, es desh ne tuhanu haq ni Dene , tuahunu te tuahde bachya nu sirr Dene Paine a, but khud eh ohi flag nd savidhan di Kasam chukde a k desh nu tutan nahi Diya ge, tuahunu kende a k Punjab nu alag krna paina, eho krde a rahe a eh. Tuahunu lgda eh sade masihe ne but eh apne samraj bna gye tuhanu use krke.
@sabi-mansa
@sabi-mansa Ай бұрын
S Simrnjeet Singh maan 💪 AAP 🐒🐒 BJP MURDABAD
@anmolsingh1416
@anmolsingh1416 Ай бұрын
@@emileeem4909 or pehla kehrha es hinduwadiea ne sikha de ser lene shjad ditay han
@RaviSinghBrar
@RaviSinghBrar Ай бұрын
Bhulekhe aa veer … ehna di 1 seat v nahi auni…. 4 June nu Gall kreyo
@Gagandeepg7960
@Gagandeepg7960 Ай бұрын
ਪਹਿਲਾਂ ਜਿੱਤ ਕੇ ਕੀਤਾ, ਮੋਦੀ ਨੂੰ ਵੋਟ ਪਾਈ ਸੀ ਇਸ ਨੇ
@randhirs1256
@randhirs1256 Ай бұрын
ਇਕੱਲਾ ਜਿਤ ਕਿ ਕੀ ਕਰੇਂਗਾ. ਮਾਨ ਸਾਹਿਬ ਨੇ ਤਿਨ ਞਾਰ M.P. ਦੀ ਚੋਣ ਜਿਤ ਕਿ ਅਪਣੇ ਹਲਕੇ ਞਿਚ ਕਿਹੜੇ ਪ੍ਰੋਜੈਕਟ ਲਿਆਂਦੇ. ਕੀ ਞਿਕਾਸ ਕੀਤਾ??? ਕਿਨੇ ਬੰਦਿਆ ਨੂ ਨੌਕਰੀ ਲਗਾਈ. ਕਿਨੀਆ ਫੈਕਟਰੀਆਂ ਲਗਾਈਆ.??? ਸਭ ਮੌਕੈ ਦਾ ਫਾੲਇਦਾ ਉਠਾੳਦੇ ਨੇ. ਸਿਆਸਤ ਞਿਚ ਧਰਮ. ਜਾਤ ਦੀ ਗੱਲ ਨਹੀ ਹੋਣੀ ਚਾਹੀਦੀ? ਞਿਕਾਸ ਦੀ ਗਁਲ ਹੋਣੀ ਚਾਹੀਦੀ ਹੈ. ਸਕੂਲ-ਕਾਲਜ. ਹਸਪਤਾਲ. ਸੜਕਾ ਬਨਾਉਣ ਦੀ ਗੱਲ ਹੋਣੀ ਚਾਹੀਦੀ ਹੈ
@user-pi4ph3cm4v
@user-pi4ph3cm4v Ай бұрын
Bhai sab 1 mp maan sab natuhanu nukari dila sakda ih Punjab sarkar da Kam aa na industri Lia sakda sooba sarkar noc nahi dindi maan sab loksabha wich tuhadi awaz bulandh kar sakde aa soch comment karia karo kioke maan sabh keese sarkar dewich mantari nahi chune jande sirf loksabha de member ban ke jande ne
@user-dh6xp7tw6o
@user-dh6xp7tw6o Ай бұрын
ਸ਼ੇਰੋਂ ਪਿੰਡ ਸਾਰਾ ਸਿਮਰਨਜੀਤ ਸਿੰਘ ਮਾਨ ਨਾਲ ਹੈ
@GotaSingh-gj7dq
@GotaSingh-gj7dq Ай бұрын
ਗਰਮੀ ਕਿਵੇ ਲੱਗਜੂ ਚਾਰ ਅੰਡੇ ਤੇ ਕੌਲਾ ਮੀਟ ਦਾ ਖਾਦਾ ਸਾਡੇ ਖ਼ਾਲਿਸਤਾਨੀ ਲੀਡਰ ਨੇ
@user-he9ks3nn4o
@user-he9ks3nn4o Ай бұрын
ਤੁਸੀਂ ਤਾਂ 😂😂😂😂
@jaspreetkumar5400
@jaspreetkumar5400 Ай бұрын
Yaar eh bande ch quality ki a menu tan ajj tak eh ni samajh laggi pehlan v sangrur ton mp a ki kita ehne
@user-pi4ph3cm4v
@user-pi4ph3cm4v Ай бұрын
Humanrites di gal karda sarkar parde chukda Jo tuhanu pata nahi hunda oh dasda
@derabhagtuana1086
@derabhagtuana1086 Ай бұрын
ਇਹ ਹਰ ਵਾਰ ਹਰ ਕੇ ਵੀ ਜਿੱਤ ਜਾਦਾਂ ਜੀ ਲੋਕ ਵਿਚਾਰੇ ਇਸ ਮਗਰ ਐਵੈ ਭੌਕਦੇ ਫਿਰਦੇ ਆ
@sabi-mansa
@sabi-mansa Ай бұрын
ਸ ਸਿਮਰਨਜੀਤ ਸਿੰਘ ਮਾਨ 🚩 ਭੰਡ ਟੋਲਾ ਭਜਾਓ ਪੰਜਾਬ ਬਚਾਓ
@Gagandeepg7960
@Gagandeepg7960 Ай бұрын
ਹਿੱਲ ਗਿਆ
@kuldeepsinghchatha
@kuldeepsinghchatha Ай бұрын
ਆਹ ਨਵਜੋਤ ਲੰਬੀ ਦਾ ਉਹ ਕਹਾਵਤ ਵਾਲਾ ਹਾਲ ਨਹੀਂ "ਜਿੱਥੇ ਦੇਖਾਂ ਤਵਾ ਪਰਾਂਤ ,ਉਥੇ ਬਹਿ ਕੇ ਕਟਾਂ ਰਾਤ।
@charnjeetsinghcsk3525
@charnjeetsinghcsk3525 Ай бұрын
😅😅😅😅
@chamkauraulakh8036
@chamkauraulakh8036 Ай бұрын
ਵੋਟਾਂ ਤੋਂ ਪਹਿਲਾਂ ਘਰਾਂ ਵਿੱਚ ਜਾਈਦਾ ।ਰੋਡ ਸੋ ,ਰੈਲੀਆਂ ਕਰਦੇ ਆ।ਜਦੋਂ ਜਿੱਤ ਜਾਣੇ।ਫਿਰ ਪੰਜ ਸਾਲ ਗਾਇਬ ਹੋ ਜਾਈਦਾ ।
@JagroopSingh-no7xy
@JagroopSingh-no7xy Ай бұрын
ਮਾਨ ਕਿੱਥੇ ਗਾਇਬ ਹੋਇਆ ਹਮੇਸਾ ਹਲਕੇ ਵਿੱਚ ਰਹਿੰਦੇ ਹਨ
@SmilingBrownBear-su6e
@SmilingBrownBear-su6e Ай бұрын
ਦੇਖ ਨਹੀਂ ਕਿਤੇ 😂
@mangat18
@mangat18 Ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਬਹੁਤ ਠੋਕਵਾ ਜਵਾਬ 🙏🏻🙏🏻
@SaroopSingh-me6wu
@SaroopSingh-me6wu Ай бұрын
ਮਾਨ ਸਾਹਬ ਜ਼ਿੰਦਾਬਾਦ
@user-vs7fx6xc7r
@user-vs7fx6xc7r Ай бұрын
ਦੋਸਤੋ ਜੇਕਰ ਦੇਸ਼ ਵਿੱਚ ਸ਼ਾਨਤੀ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਨੂੰ ਜਿਤਾਇਆ ਜਾਵੇ
@rajuraikot955raju2
@rajuraikot955raju2 Ай бұрын
ਹੁਣ ੲਿਹਨੇ ਠੁੱਕ ਜਾਣਾ ਦੇਖ ਲਿੳੁ 4 ਤਰੀਕ ਨੂੰ, ਪਹਿਲਾ ਸਵ: ਮੂਸੇ ਵਾਲੇ ਸਰਦਾਰ ਦੀ ੲਿੱਕ ਕਲਿੱਪ ਕਰਕੇ ਜਿੱਤ ਗਿਅਾ ਸੀ
@gugusidhu207
@gugusidhu207 Ай бұрын
Sadi kaum di shan Sardar Simranjit Singh maan
@shubhamgupta6176
@shubhamgupta6176 Ай бұрын
Sari paise laki bule ne
@lakheeaulakh2475
@lakheeaulakh2475 Ай бұрын
He is fraud
@Samsungusers1
@Samsungusers1 Ай бұрын
Kertuta ta dekh lo 🐏🐏 es diya,
@sabi-mansa
@sabi-mansa Ай бұрын
No 1 leeder in Punjab S Simrnjeet Singh maan 🚩 For hindu Muslim sikh isai 👈
@karanbirsingh2992
@karanbirsingh2992 Ай бұрын
Ehnu pucho vi ehne jina time hun MP reha, ek bar vi Delhi jake Bandi Singhan di gal kri?
@Harpreetsingh-yw2kn
@Harpreetsingh-yw2kn Ай бұрын
Tu kinni var kiti
@GurwinderSingh-hy8ju
@GurwinderSingh-hy8ju Ай бұрын
Simranjeet. Singh. Maan 👌👌
@jogasingh91
@jogasingh91 Ай бұрын
Dhan Dhan Sant Jarnail Singh Khalsa Bhindrewale Ji Shaheed
@user-wz7ok7ly5m
@user-wz7ok7ly5m Ай бұрын
Dhan dhan satguru Shri Guru Guru Nanak Dev Ji Sahib Ji Maharaj ji dhan dhan Guru Govind Singh ji sahib ji maharaj ji dhan dhan Guru Guru Granth Sahib Ji g
@user-wz7ok7ly5m
@user-wz7ok7ly5m Ай бұрын
Dhan dhan santjarnailsinghjikhalsa
@user-wz7ok7ly5m
@user-wz7ok7ly5m Ай бұрын
Dhan dhan santjarnilsinghkhalsa pindra wala Shaheed
@user-hb1fk5xl5o
@user-hb1fk5xl5o Ай бұрын
right 👍
@pammashah6361
@pammashah6361 Ай бұрын
Sc ਭਾਈ ਚਾਰੇ ਨਾਲ ਬਹੁਤ ਨਫ਼ਰਤ ਕਰਦਾ ਮਾਨ
@tirathsingh6539
@tirathsingh6539 Ай бұрын
ਬਿਲਕੁਲ ਸਹੀ
@sandhub0793
@sandhub0793 Ай бұрын
ਓ ਕਿੱਦਾਂ ਜੀ??
@user-dh6xp7tw6o
@user-dh6xp7tw6o Ай бұрын
ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉ ਪੰਜਾਬੀਓ ਸਾਰੇ ਹਲਕੇ ਪੰਥ ਨਾਲ ਜੁੜ ਰਹੇ ਹਨ ਆਪਾਂ ਵੀ ਜੁੜੀਏ
@user-vc1xs2cr2y
@user-vc1xs2cr2y Ай бұрын
Good 👍👍👍👍
@user-mc3hs8tn7x
@user-mc3hs8tn7x Ай бұрын
Singh is king ❤️ 🤴 🙏 maan ❤❤❤❤❤❤❤❤❤❤❤❤❤❤❤❤❤❤❤❤❤❤
@jasbirpalsingh8910
@jasbirpalsingh8910 Ай бұрын
Waheguru ji
@GurjotKaur-wy2mx
@GurjotKaur-wy2mx Ай бұрын
Pva gi vote koi kuj mrji boli javi ehna nu mada khi jve pr sadea vota pkea man g nu
@sikhithas13
@sikhithas13 Ай бұрын
s s s mann ji
@user-hg2xm1vf2y
@user-hg2xm1vf2y Ай бұрын
Man sacha sucha mp rab chardikla kre ji
@sabi-mansa
@sabi-mansa Ай бұрын
💯
@KulbirSingh-oj4rg
@KulbirSingh-oj4rg Ай бұрын
Very good
@Taz-yw4qz
@Taz-yw4qz Ай бұрын
🙏🏾🙏🏾🙏🏾🙏🏾🙏🏾❤️❤️❤️❤️❤️❤️❤️
@SandeepkumarSandeepkumar-el1wj
@SandeepkumarSandeepkumar-el1wj Ай бұрын
❤❤❤
@proud2514
@proud2514 Ай бұрын
Agree
@tersemkhiva8255
@tersemkhiva8255 Ай бұрын
Sardar simranjeet Singh Maan 👌👌
@GurpreetBhangu-dl6bx
@GurpreetBhangu-dl6bx Ай бұрын
Waheguru! ❤❤❤
@Gurvindersingh-ls7of
@Gurvindersingh-ls7of Ай бұрын
Jidaa bada ji
@user-fz3ir2ks8d
@user-fz3ir2ks8d Ай бұрын
🙏🙏🙏🙏🙏
@user-tf2tb3nh9x
@user-tf2tb3nh9x Ай бұрын
Babu ji hun tusi waheguru ji da jap karyo karo
@GurtejSingh-mj4vu
@GurtejSingh-mj4vu Ай бұрын
🙏🙏
@user-mf5xe6zv4e
@user-mf5xe6zv4e Ай бұрын
Satnam waheguru ji waheguru ji 🙏🥰 AkAAL tuhi tu waheguru ji
@jaswantsingh1555
@jaswantsingh1555 Ай бұрын
ਬਾਹਰਲੇ ਫੰਡ ਬਹੁਤ ਸਾਰੇ ਹੈ,ਯੂ ਐਨ ਓ ਤੱਕ ਪਹੁੰਚ ਕਰ ਸਾਰੇ ਮੁੰਡਿਆਂ ਦੇ ਕੇਸ ਝਗੜ
@kamalkaur9663
@kamalkaur9663 Ай бұрын
Maan sahib ZINDABAAD
@crazyfordrive6893
@crazyfordrive6893 Ай бұрын
ਰੋਡ ਸ਼ੋ ਚ ਪਬਲਿਕ ਕਿੱਥੇ ਆ😂😂
@Dhillonamerica
@Dhillonamerica Ай бұрын
Waheguru mehar kare
@gurkiratsingh8767
@gurkiratsingh8767 Ай бұрын
@jagrajsandhu8421
@jagrajsandhu8421 Ай бұрын
ਕੌਮੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਜੀ ਦੀ ਚੜ੍ਹਦੀ ਕਲ੍ਹਾ ਵਿੱਚ ਰੱਖਣਾਂ ਜੀ ਵਾਹਿਗੁਰੂ ਜੀ 🙏🙏🥰🙏🙏
@samrat9217
@samrat9217 Ай бұрын
Baba tu jit k ki krna kyo aap party d seat kharab krda pea ghusea
@user-ws9md6ku5d
@user-ws9md6ku5d Ай бұрын
Baba Bass kar hun ta parmatama da nam la
@dppal791
@dppal791 Ай бұрын
Age mutabk gl kre de aa
@BaldevSingh-rs9kl
@BaldevSingh-rs9kl Ай бұрын
❤❤❤❤❤❤❤
@mooslmoosl8389
@mooslmoosl8389 Ай бұрын
Hi oue navjot kity ਮਿਲਜੂ?ਇਕ ਰਾਤ ਹੀ bhot aa
@IndianPakmujicindustry
@IndianPakmujicindustry Ай бұрын
❤❤
@amarjotkaur7097
@amarjotkaur7097 Ай бұрын
Very gud job Bapu ggg ❤❤❤❤❤
@BahadurSingh-bt4pr
@BahadurSingh-bt4pr Ай бұрын
Very good g
@sukhninderbrra1852
@sukhninderbrra1852 Ай бұрын
Sukhpal kehra win Sangrur Maan sahib older grand sir
@punjabitrucker163
@punjabitrucker163 Ай бұрын
Pichli vaar vi maan saab jitt ke mp bne see .punjab da ik vi mudda ni chukya lok sabha vich jaake.
@sabi-mansa
@sabi-mansa Ай бұрын
Muda chakea kis ne, oh v das
@sabi-mansa
@sabi-mansa Ай бұрын
Sher kolo dar lagda Bänder sena nu, hor ta kuj ni badnam karn lage, Baki lok baut seanhe, sab jan da kon ki te keu bolda
@gk797
@gk797 Ай бұрын
Meet Hayer Zindabad ❤
@vlogpb1397
@vlogpb1397 Ай бұрын
Es di soch Punjab future de lyi 00000000
@karanveersinghmaan-v
@karanveersinghmaan-v Ай бұрын
S.s.maan❤
@ikbaljeetkaurkaur5138
@ikbaljeetkaurkaur5138 Ай бұрын
Bapu ji eh ta 4 june nu pata lagega 😂
@user-yg5tm1wl2n
@user-yg5tm1wl2n Ай бұрын
Maan sab jindabad
@buntypandori6415
@buntypandori6415 Ай бұрын
Sada Jarnail sardar simranjeet Singh mann aa jo m nl shimat ne like kro ji
@hakamjawanda9357
@hakamjawanda9357 Ай бұрын
ਜਿੱਥੇ ਨਵਜੋਤ ਕੌਰ ਲੰਬੀ ਗਈ ਉਹ ਹਮੇਸ਼ਾਂ ਹਾਰਿਆ ਹੀ ਹੈ।
@butasingh4607
@butasingh4607 Ай бұрын
ਮਾਨ ਸਹਿਬ ਜ਼ਿੰਦਾਬਾਦ
@parmbedi7326
@parmbedi7326 Ай бұрын
Chore
@gamingbrothers7108
@gamingbrothers7108 Ай бұрын
Lug jo pta subr karo maan di kini power he😂
@shubhkarmansingh2212
@shubhkarmansingh2212 Ай бұрын
#SimranjeetSinghMaan ❤
@sikhithas13
@sikhithas13 Ай бұрын
s s s mann jindabad
@user-uc3ft2qc4b
@user-uc3ft2qc4b Ай бұрын
🎉🎉🎉🎉
@bebaak_rai
@bebaak_rai Ай бұрын
😂😂😂 ਇਸ ਵਾਰੀ ਤੂੰ ਆਪ ਠੋਕਿਆ ਜਾਣਾ ਦੋਗਲਾ ਬੁੱਢਾ
@ikbaljeetkaurkaur5138
@ikbaljeetkaurkaur5138 Ай бұрын
😂😂😂😂
@SmilingBrownBear-su6e
@SmilingBrownBear-su6e Ай бұрын
ਸੱਚ ਹੈ 😂😂
@user-yz5pg4rp3j
@user-yz5pg4rp3j Ай бұрын
Eh lambi wali v jide nl jandi ih har kyu janda pta kri es gl da
@user-jt5fk6hh5k
@user-jt5fk6hh5k Ай бұрын
Chattri kayo leyi aaaa
@supryakumariworkout5880
@supryakumariworkout5880 Ай бұрын
Shaa kiti hoi h naa ki ac ch betha h
@sabi-mansa
@sabi-mansa Ай бұрын
S Simrnjeet Singh maan 🚩 ਭੰਡ ਬੁੱਚੜ ਮਸੰਦ ਬਹਿਰੂਪੀਏ ਭਜਾਓ ਪੰਜਾਬ ਬਚਾਓ ਛਤਰੀ ਕਿਉ ਲਾਈ ❓ ਇਹ ਮੁਦੇ ਨੀਂ ਬੇਅਦਬੀ, ਚਿੱਟਾ, MSP, ਕਰਜ਼ਾ, ਹਜਾਰ ਹਜ਼ਾਰ, ਨੌਕਰਿਆਂ ਗੈਰ ਪੰਜਾਬੀ ਨੁ, ਮੰਤਰੀ ਐਮ ਪੀ ਗੈਰ ਪੰਜਾਬੀ, ਮੁਸੇਵਾਲ, ਦੀਪ ਸਿਧੂ, ਸ਼ੁੱਭ ਕਰਨ, ਪ੍ਰੀਤਪਾਲ, ਬਿਸ਼ਨੋਈ ਇਹ ਮੁਦੇ ਆ ਭਾਈ ਅੰਮ੍ਰਿਤਪਾਲ ਖਾਲਸਾ 🎙️🚩NSA ਭਾਨਾ ਝੋਟਾ ਲੱਖੇ 🪣🚩 ਤੇ ਝੂਠੇ ਪਰਚੇ ਮੀਡਿਆ ਤੇ ਪਰਚੇ ਚੈਨਲ ਬੰਦ ਥਲੀ ਹੁਣਾ ਦੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਕੁਰਸੀ ਖਾਤਿਰ ਚਿੱਟਾ ਘਰ ਘਰ ਪਹੁਚਾ ਦਿੱਤਾ ਚੱਡੇ ਨੇ ਪਾਣੀ ਬਾਹਰ ਦੇਣ ਦੀ ਤਿਆਰੀ ਹੋ ਰਹੀ Rss ਸਿਖਿਆ ਨੀਤੀ ਲਾਗੂ ਕੀਤੀ ਬੁੱਚੜ ਨੇ ਸ਼ਰਾਬ ਮਾਫ਼ੀਆ, ਰੇਤਾ ਮਾਫ਼ੀਆ, ਕੇਬਲ ਮਾਫੀਆ ਸਕੂਲ ਮਾਫੀਆ ਮੈਡੀਕਲ ਮਾਫੀਆ ਡਰੱਗ ਮਾਫੀਆ ਟਰਾਂਸਪੋਰਟ ਮਾਫੀਆ ਪੁਲਸ ਮਾਫੀਆ ਠੱਗ ਏਜੰਟ ਮਾਫੀਆ, ਰਿਸਵਤ ਫੁੱਲ ਲੁੱਟਾ ਖੋਹਾ ਥਾ ਥਾਂ ਇਹ ਮੁੱਦੇ ਆ, ਛੱਤਰੀ ਕਿਉ ਲਾਈ ਭੰਡ ਭੰਡਣ ਤੇ ਹੋਏ ਲੋਕਾ ਦੇ ਅੱਖੀਂ ਘੱਟਾ ਪਾਉਣ ਲਈ
@jassarai1635
@jassarai1635 Ай бұрын
Paisa garmi lagan denda
@balwantsingh1742
@balwantsingh1742 Ай бұрын
Yr jehda bnda Bhagat Singh nu atbadi mnda h osde piche kive lge hoye ho aa bnda ki sudhar kru gaa
@LovepreetSingh-jj5nt
@LovepreetSingh-jj5nt Ай бұрын
ਬਾਪੂ ਦਿਲਾਂ ਤੇ ਰਾਜ ਕਰਦਾ ਹੈ
@BalwinderSingh-jw5ws
@BalwinderSingh-jw5ws Ай бұрын
ਬਾਬਾ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 🙏🙏
@user-be8mk1nm8b
@user-be8mk1nm8b Ай бұрын
Kehnde, siana banda siani gal karda,. Ethe ta, Murda bolu kafan parhu. Bali gal chal rhi aa, Agge hospital bhare pae ,ehde thokia dae. Bolan lagia koi sang sharm hi nhi, ,budha khusarh.🤔
@RanjitSingh-mf2sv
@RanjitSingh-mf2sv Ай бұрын
💪💪💪💪💪💯💯💯
@user-bl5df8bu3q
@user-bl5df8bu3q Ай бұрын
Bhai Amritpal sahib g deep sidhu sidhu moosewale veer zindabaad love u waheguru g 🙏
@prabhjotkaur1550
@prabhjotkaur1550 Ай бұрын
Khaira v good person
@dppal791
@dppal791 Ай бұрын
Rab da name lae
@emileeem4909
@emileeem4909 Ай бұрын
Dharm de naam te sikha nu use krke eh apne samraj bna gye. Eho lok ne jo sikha nu eh lalach dinde a k Punjab nu alag krke hi haq milne a, te khud ohi desh de mp mla bn k saria sukh sahoolta le k nazare lainde a nd sikh ena magar lg k atwadi declare kite jande a nd jail ch sarhde a. Ena da koi v jail ni janda na koi case painda.
@Wild_roaster
@Wild_roaster Ай бұрын
Apna khalsa raaj aagya honn buss thoda time hur
@user-hd9yl8ny4r
@user-hd9yl8ny4r Ай бұрын
😇😇😇
@RajiJi-gs2xi
@RajiJi-gs2xi Ай бұрын
Kheta ch ja ke kaam kar PATA lag jana
@user-hd3ce7gf5m
@user-hd3ce7gf5m Ай бұрын
ਪਹਿਲਾ ਤਾ ਮੂਸੇ ਵਾਲਾ ਜਿੱਤਾ ਗਿਆ ਹੁਣ ਲੋਕਾ ਨੇ ਠੋਕ ਤਾ
@SmilingEel-jo5we
@SmilingEel-jo5we Ай бұрын
Sar simran jit Singh Mann ji
@lakheeaulakh2475
@lakheeaulakh2475 Ай бұрын
Koi kamm nahi karda , lpka de jajbaata naal hee khedada.
@sabi-mansa
@sabi-mansa Ай бұрын
Bro, eh S SIMRNJEET SINGH MAAN AA, No 1 leeder Koi bhand ja joker ni
@charnjeetsinghcsk3525
@charnjeetsinghcsk3525 Ай бұрын
ਚੜ੍ਹਦੀਕਲਾ ਮਾਨ ਸਾਬ ❤❤❤❤
@jasvindersingh-mb7cw
@jasvindersingh-mb7cw Ай бұрын
Navjot Kaur lambi ah gyi hun jitt pki Maan shb
@user-kh9ut7wg6y
@user-kh9ut7wg6y Ай бұрын
Ik aam hee gall jehrha v Banda loka de jajbaata naal khed da va.ohda kita bacheya nu bhugtna penda.time jaroor lag jnda.jinna doshi katil hunda.ohna hee doshi ohnu bachoun vala hunda.jive Tera Nana v ohna hee doshi.kinne bache sikh te Aurata nu marreya.sidhu te deep sidhu di mout da tu rajj ke fiyada leya.hun tu ohde peo vall ungla karda te Sallaha dinna.Tu saheed bhagat singh nu Gadaar kehna.tu sikh panth naal Gaddari kar riha.Ehda Nateeja bhugtna Pena.panth nu Guru sahib ne apna Parivaar da khoon pa ke kharha kita c.teri ta den hee kuch nhi.
@mooslmoosl8389
@mooslmoosl8389 Ай бұрын
ਲੰਬੀ ਵਾਲੀ ਦੀ ਚਟਵਾ ਹੀ ਦੇ body ਫੁਦੀ ਦੁਆ ਦੇਵੇਂ ਟਾ ਸਵਰਗ ਦਾ ਝੂਟਾ ਹੀ ਮਿਲਜੇ।
@shivanisharma5562
@shivanisharma5562 Ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@jaswinderbasra8442
@jaswinderbasra8442 Ай бұрын
ਜਿਵੇਂ ਪਹਿਲਾਂ ਪਿੰਡ ਵਿੱਚ ਡਿਊਟੀ ਕਰਦੇ ਨੇ ਫੜ ਕੇ ਗੋਲੀਆਂ ਮਾਰ ਕੇ ਠੋਕੇ ਸੀ
@rachanbrar730
@rachanbrar730 Ай бұрын
Sardar. Sàmaŕjet. Man. Jidabad
@gursewaksingh5157
@gursewaksingh5157 Ай бұрын
iss vaari nahi jittda eh.. jdo da eh MP bnia kini vari ehne parliament ch bandi singha di gall kiti.. ehde muho kdi nhi niklni eh gall kyuki ehnu pta jidn bandi singh bahar aa gye ehdi bukkat khatam ho jani.. chawal budha eh.. kehan nu panthak aa te breakfast egg da krda 😂😂😂😂
@RanjitSingh-mf2sv
@RanjitSingh-mf2sv Ай бұрын
💪💪💪💪💪💪💪💪💯💯💯💯💯
@JassJassi-lj6fw
@JassJassi-lj6fw Ай бұрын
Har geya vichra log kuch bhi kar skde bai
@jpsamra6308
@jpsamra6308 Ай бұрын
3 vari bania eh mp pehla ke keeta kom te punjab laye? Ah loka nu pata na hau? Pehla Gandhi family ne ehnu jail cho kadia c k eda hi bevkoof banai rakhi punjabia nu te nazare laye kamal pai rakhi kom nu
@RanjitSingh-mf2sv
@RanjitSingh-mf2sv Ай бұрын
💯💯💯💯💯💪💪💪💪💪💪💪💪💪💪
@EagerGermanShepherd-bo5gk
@EagerGermanShepherd-bo5gk Ай бұрын
MANSAB IS REAL KING
@manindersingh-ro4lu
@manindersingh-ro4lu Ай бұрын
Bhou Bhou Bhou
@sangeetstudioghubaya5499
@sangeetstudioghubaya5499 Ай бұрын
4 ਨੂੰ ਇਹ ਬੁੱਢਾ ਆਪ ਠੁਕ ਜਾਣਾ
50 YouTubers Fight For $1,000,000
41:27
MrBeast
Рет қаралды 172 МЛН
How Many Balloons Does It Take To Fly?
00:18
MrBeast
Рет қаралды 160 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
50 YouTubers Fight For $1,000,000
41:27
MrBeast
Рет қаралды 172 МЛН