ਸਟੂਡੈਂਟਸ ਨੂੰ ਕਿਉਂ ਨਫ਼ਰਤ ਕਰਦੇ ਨੇ ਕੈਨਡਾ ਦੇ ਪੰਜਾਬੀ ,ਟਰਾਂਸਪੋਰਟ ਮਾਲਕ ਦਾ ਵੱਡਾ ਇੰਟਰਵਿਊ | Simranjot Makkar

  Рет қаралды 105,667

SMTV

SMTV

5 ай бұрын

ਸਟੂਡੈਂਟਸ ਨੂੰ ਕਿਉਂ ਨਫ਼ਰਤ ਕਰਦੇ ਨੇ ਕੈਨਡਾ ਦੇ ਪੰਜਾਬੀ
ਟਰਾਂਸਪੋਰਟ ਮਾਲਕ ਦਾ ਵੱਡਾ ਇੰਟਰਵਿਊ | SMTV | Simranjot Singh Makkar | EP. 81 |
#smtvpunjab #canada #students #SimranjotSinghMakkar #makkar #candatrucker

Пікірлер: 375
@harpreetbenipal8304
@harpreetbenipal8304 5 ай бұрын
ਮੈਂ ਬਾਈ ਦਿਆ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ,25 ਸਾਲ ਤੋ ਕੈਨੇਡਾ ਰਹਿ ਰਿਹਾ, ਪੰਜਾਬੀ ਬਹੁਤ ਪੈਸੇ ਮਾਰਦੇ ਕੰਮ ਕਰਾ ਕੇ
@balvirslnghsahokesingh7446
@balvirslnghsahokesingh7446 4 ай бұрын
ਮੱਕੜ ਜੀ,,,,, ਅਸਲ ਵਿੱਚ ਪੰਜਾਬ ਚੋਂ ਦੋ ਨੰਬਰੀ ਅਫਸਰਾਂ,,, ਰਾਜਸੀ ਪਾਰਟੀਆਂ ਦੇ ਲੀਡਰਾਂ ਦੇ ਭਾਵ ਵੱਡੇ ਘਰਾਂ ਦੇ ਕਾਕੇ ਵਿਦੇਸ਼ਾਂ ਵਿੱਚ ਹੁੱਲੜਬਾਜ਼ੀ,ਆਸ਼ਕੀ,ਲੋਫ਼ਰਪੁਣਾ ਫੋਕੀ ਟੋਹਰ ਤੇ ਚੌਧਰ ਕਰਦੇ ਨੇ। ਉਹ ਕੋਈ ਵੀ ਕਮਾਈ ਕਰਨ ਲਈ ਨਹੀਂ ਗੲਏ। ਕਿਉਂਕਿ ਉਨ੍ਹਾਂ ਲੋਕਾਂ ਕੋਲ ਰਪੌਟ ਵਾਧੂ ਹੈ ਜੀ। ਪੰਜਾਬ ਵਿੱਚ ਵੀ ਆਪਾਂ ਆਪਣੇ ਸਮੇਂ ਵੇਲੇ ਆਪਾਂ ਅਕਸਰ ਹੀ ਵੇਖਦੇ ਆ ਰਹੇ ਹਾਂ ਜੀ।ਇਸ ਤਰ੍ਹਾਂ ਹੀ ਵਿਦੇਸ਼ਾਂ ਵਿੱਚ ਵੀ ਕਰਦੇ ਹਨ ਜੀ। ਧਨਵਾਦ ਮਿਹਰਬਾਨੀ।
@Kiranpal-Singh
@Kiranpal-Singh 5 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@samans4202
@samans4202 5 ай бұрын
Je bure lok khatam vi ho Jaan ta koi madi gal nahi . Eh lok dunia vich jithe vi gaye ne ehna ne har jagah gundd hi paya hai
@rajasamra8990
@rajasamra8990 5 ай бұрын
​@@samans4202tusi sirf chawal hi marn joge o hor kuch hai ni tuhade ple
@Kiranpal-Singh
@Kiranpal-Singh 5 ай бұрын
@@samans4202 ਚੰਗੇ-ਮਾੜੇ ਬੰਦੇ ਹਰ ਦੇਸ਼-ਕੌਮ ਵਿੱਚ ਹੁੰਦੇ ਹਨ, ਮਰਨ ਬਾਰੇ ਕਿਉਂ ਸੋਚਣਾ, ਸੁਚੇਤ ਰਹੋ, ਵਾਹਿਗੁਰੂ ਸਾਨੂੰ ਸਭ ਨੂੰ ਸੁਮੱਤ ਬਖਸ਼ੇ !
@vickysinghvicky2618
@vickysinghvicky2618 5 ай бұрын
ਸਾਡੇ ਦੇਸ਼ ਦੇ ਕਰੱਪਟ ਲੀਡਰ ਆਪਣੇ ਇਲਾਜ਼ ਬਾਹਰਲੇ ਮੁਲਕਾਂ ਵਿੱਚ ਕਰਵਾਉਂਦੇ ਨੇ ਤੇ ਆਮ ਲੋਕਾਂ ਨੂੰ ਆਪਣਾ ਇਲਾਜ਼ ਇੰਡੀਆ ਆ ਕੇ ਕਰਵਾਂਦੇ ਇਹ ਗੱਲ ਸਮਝ ਤੋਂ ਬਾਹਰ
@bhindersingh_sidhu
@bhindersingh_sidhu 5 ай бұрын
Right bro
@JaswantSingh-qh9qh
@JaswantSingh-qh9qh 5 ай бұрын
Haram da paisa aur mehnat da paisa karke eh hunda hai....
@amazingVlogs240
@amazingVlogs240 5 ай бұрын
Veer sarae edaan dae v nehi.. kejriwal nae MANGLOOR chi ilaaz krwayaaa hai
@Simranjeet_Singh1804
@Simranjeet_Singh1804 5 ай бұрын
​​@@amazingVlogs240 Veer 95% M.P or MLA AIIMS DELHI or RML DELHI ch ilaaj karwaunde aa.....aiven bhoki jaandi aa janta...pata kuj hunda ni...
@kahlon7793
@kahlon7793 5 ай бұрын
O America onde aa Othe paisa bolda
@happyverma7280
@happyverma7280 5 ай бұрын
ਵੀਰ ਜੀ ਮੇਰੇ ਭਰਾ ਭਰਜਾਈ ਨਿਊਜ਼ਲੈਂਡ ਵਿੱਚ ਨੇ ਉਸ ਨੂੰ led poisen ho ਗੀ ਇਕ ਮਹਿਨਾ ਤੜਪ ਤੜਪ ਪੇਟ ਦਰਦ ਨਾਲ ਬੁਰਾ ਹਾਲ ਹੋ ਗਿਆ ਕਦੇ ਅੱਜ ਕਦੇ ਕੱਲ ਕਰਦੇ ਸਨ ਮੈ ਉਸ ਨੂ ਇੰਡੀਆ ਪੰਜ਼ਾਬ ਲੁਧਿਆਣਾ dmc 20 din admitte kita te ਤੰਦਰੁਸਤ ਕਰਕੇ ਭੇਜੀਆ waheguru ਸਭ ਨੂੰ ਤੰਦਰੁਸਤ ਰੱਖਣ ਬਾਹਰ ਕੱਲੇ ਡਾਲਰ ਹਨ ਇਲਾਜ਼ ਪ੍ਰਣਾਲੀ ਦਾ ਬੂਰਾ ਹਾਲ aaa
@babaamardass8852
@babaamardass8852 5 ай бұрын
Shi gal aa
@Joti_grewal
@Joti_grewal 5 ай бұрын
ਬਹੁਤ ਬੁਰਾ ਹਾਲ ਬਾਈ ਮੈਂ ਇੰਗਲੈਂਡ ਚ ਇਹੀ face ਕੀਤਾ , 15 ਦਿਨ ਮੈਂ ਬਹੁਤ ਤੜ੍ਹਪਿਆਂ
@devinderdhaliwal9435
@devinderdhaliwal9435 5 ай бұрын
Very true
@user-ev5sf7ci3p
@user-ev5sf7ci3p 5 ай бұрын
100%
@S.N.-
@S.N.- 5 ай бұрын
🐶 GANJA 🧑‍🦲 - BHAGWANTTU DA KUTTTA - 🐕 GANJEEE - TERE DADDDY BHAI AMRITPAL NU ARREST Kraya punjab da net bnd kita - TERA DADA BHAGWANTUU KITHO DA CHAHITA - ASI SARDAR GAALA KAD DE AA ONU - TU TAKLLLU DFA HOJA - DIMAAGI BIMAARI AA TENU KEEDA PEGYA DIMAAG CH TERE 🧠 🐛
@Kiranpal-Singh
@Kiranpal-Singh 5 ай бұрын
ਇੰਡੀਆ ਵਿੱਚ ਇਸ ਤਰਾਂ ਦੇ ਹਜਾਰਾਂ ਕੇਸ ਹਨ, ਜੋ ਸਹੀ ਇਲਾਜ ਨਾ ਮਿਲਣ ਕਰਕੇ ਚੱਲ ਵਸੇ, ਇਸ ਤਰਾਂ ਦੀਆਂ ਕੁਝ ਉਦਾਹਰਣਾਂ ਨਾਲ ਸਿਹਤ ਸਹੂਲਤਾਂ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ, ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ, ਸਭ ਪੱਖਾਂ ਤੋਂ ਦੇਖਣਾ ਪੈਂਦਾ ਹੈ, ਦੇਸੀ ਵੈਦਾਂ ਵਾਲਾ ਇਲਾਜ ਪੰਜਾਬ-ਇੰਡੀਆ ਬਿਹਤਰ ਹੈ !
@skm1016
@skm1016 5 ай бұрын
ਇਹ ਗਲਤ ਸੁਨੇਹਾ ਹੈ, ਬਹੁਤ ਵੱਡੀ ਗਿਣਤੀ ਵਿਦਿਆਰਥੀਆ ਨੂੰ ਬਹੁਤ ਪਿਆਰ ਕਰਦੀ ਤੇ ਪਿਆਰ ਨਾਲ ਦੇਖਦੀ ਹੈ। ੳਹਨਾਂ ਨੂੰ ਆਪਣੇ ਧੀ ਪੁੱਤ ਦਿਸਦੇ ਉਹਨਾਂ ਵਿੱਚ, ਕਿ ਜੇ ਸਾਡੇ ਬੱਚਿਆਂ ਨੂੰ ਇਸ ਤਰਾਂ ਅਣਜਾਣ ਦੇਸ਼ਾਂ ਵਿੱਚ ਦੂਰ ਜਾਣਾਂ ਪਵੇ ਨਿੱਕੀਆਂ ਉਮਰਾਂ ਵਿੱਚ, ਕਿਨਾਂ ਔਖਾ ਹੋਵੇ।
@Bhupinderkaur702
@Bhupinderkaur702 5 ай бұрын
ਕੋਹੜ ਪੈਣਾ ਉਹਨਾਂ ਨੂੰ ਜੋ ਬੱਚਿਆਂ ਦੇ ਪੈਸੇ ਖਾਂਦੇ ਹਨ ਮੇਰੇ ਬੇਟੇ ਦੇ ਵੀ ਪੈਸੇ ਨਹੀਂ ਦਿੱਤੇ
@rajindersaini6529
@rajindersaini6529 5 ай бұрын
I listened the entire interview and got aware of various matters and their situations prevailing both in Canada and India. People living in India and Canada must listen this very informative interview and work and rectify things in India and Canada.Good luck and good health to mr Sandhu,।
@Kiranpal-Singh
@Kiranpal-Singh 5 ай бұрын
ਕਾਗਜਾਂ ਤੇ ਕੰਮ ਕਰਦੇ ਹੋ ਤਾਂ $16.50 ਘੰਟੇ ਦੇ ਟੋਰੰਟੋ ਵਿੱਚ ਮਿਲਦੇ ਹਨ, ਗੈਰ-ਕਾਨੂੰਨੀ ਕੰਮ ਕਰਦੇ ਹੋ ਤਾਂ ਨਗਦ ਘੱਟ ਦਿੰਦੇ ਹਨ !
@JagtarSran-tv6wn
@JagtarSran-tv6wn 5 ай бұрын
ਇਹ ਵੀ CM ਦਾ ਕੰਮ ਹੈ ਕਿ ਮੇਰੀ ਘਰਦੀ ਗਰਭਵਤੀ ਹੋ ਮਕਰ ਸਾਹਿਬ ਤੁਸੀਂ ਵੀ ਪਤਾ ਨਹੀਂ ਕਿਥੋਂ ਇਹੋ ਜਿਹੇ ਫੜਕੇ ਲਿਆਂਦਾ
@Kiranpal-Singh
@Kiranpal-Singh 5 ай бұрын
*ਚੰਗੇ-ਮਾੜੇ ਬੰਦੇ ਹਰ ਦੇਸ਼-ਕੌਮ ਵਿੱਚ ਹਨ, ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ* ਮੇਰਾ ਛੋਟਾ ਜਿਹਾ ਕਾਰੋਬਾਰ ਹੈ, ਉਧਾਰ ਲਿਜਾਂਦੇ ਸਨ, ਕਈਆਂ ਨੇ ਪੈਸੇ ਨਹੀਂ ਦਿੱਤੇ, ਚੰਗੇ ਲੋਕ ਵੀ ਬਹੁਤ ਹਨ !
@highwayprisoner538
@highwayprisoner538 5 ай бұрын
Madera California Children Valley Hospital ਵਿੱਚ ਮੇਰੀ Daughter 37 ਘੰਟੇ ਪਈ ਰਹੀ Appendix ਨਾੜ੍ਹ ਫੱਟਣ ਤੋਂ ਬਾਅਦ ਫਿਰ Surgery ਕੀਤੀ ਤੇ 3 ਥਾਵਾਂ ਤੋਂ opening ਕਰਤੀ ਕਹਿੰਦੇ ਨਾੜ੍ਹੀ Relocate ਕਰ ਗਈ ਸੀ ਤੇ ਅਸੀਂ 3 ਥਾਵਾਂ ਤੋਂ ਸਰੀਰ ਕੱਟਕੇ ਜਹਿਰ ਕੱਢੀ 12 ਘੰਟੇ ਨਾੜ੍ਹ ਫੱਟਣ ਤੋਂ ਪਹਿਲਾਂ ਦਾਖਲ ਕਰਾਤੀ ਸੀ ਤੇ 37 ਘੰਟੇ ਨਾੜ੍ਹ ਫੱਟਣ ਤੋਂ ਬਾਅਦ Surgery ਕਰੀ ਅਮਰੀਕਾ ਦੇ ਵੀ ਇਹੀ ਹਾਲ ਨੇਂ
@Balwindersingh-dq7fe
@Balwindersingh-dq7fe 5 ай бұрын
ਸੱਚੀ ਗੱਲ ਹੈ ਜੀ ਅਮਨ ਕਲਸੀ ਚੰਗੇ ਕੰਮ ਕਰ ਰਹੇ ਜੀ ਰੋਡ ਖੁੱਲੇ ਹੋ ਰਹੇ ਜੀ ਸੀਵਰੇਜ ਦਾ ਕੰਮ ਵੀ ਵਧੀਆਂ ਹੋ ਰਹਾ ਜੀ good ਜੌਬ ਜੀ
@aj5154
@aj5154 5 ай бұрын
ਵਿਸੀਟਰ ਜਾਣ ਵਾਲੇ ਵਾਪਸ ਘਟ ਹੀ ਆਉਂਦੇ, political stay ਲੈ ਲੈਂਦੇ ਤੇ ਨਾਲ ਹੀ ਅੱਠ ਦਸ dollor ਵਿਚ ਕੰਮ ਕਰਨ ਲਗਦੇ। ਉਹਨਾਂ ਨੂੰ ਪਤਾ ਅਸੀ ਕਿਹੜਾ ਵਾਪਸ ਜਾਣਾ।
@user-tr7xv7ho1y
@user-tr7xv7ho1y 5 ай бұрын
ਪੰਜਾਬੀਆਂ ਨਾਲ ਇੰਡੀਆ ਚ ਵੀ ਧੱਕਾ ਹੁੰਦਾ 👍
@GoogleGulfdxb
@GoogleGulfdxb 4 ай бұрын
Lgda Teri kisse ne bond marli har jagha bhen pesh krn a janda😂
@charanjitsingh4388
@charanjitsingh4388 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@BaldevSingh-ws1ck
@BaldevSingh-ws1ck 4 ай бұрын
very nice information 🎉❤Canadion bro ❤🎈🎂 and Makkar Sahib 🎉
@sukhmindersidhu2770
@sukhmindersidhu2770 5 ай бұрын
Very good comment veer ji
@surindersaini8013
@surindersaini8013 5 ай бұрын
But blood clot they treat immediately. Maybe something else.Not any consultant delay .This is reason they stop his treatment.He make the vedio against the hospital rule.
@karankaler8777
@karankaler8777 4 ай бұрын
ਬੇੜਾ ਬੈਹ ਗਿਆ ਲੋਕਾਂ ਦਾ ਹੀ ਆਪਸ ਚ ਨਿੰਦਣ ਤੇ ਜ਼ੋਰ ਲਗਾਇਆ ਪਾਰਟੀ ਭਾਵੇਂ ਜਿਹੜੀ ਮਰਜ਼ੀ ਹੋਵੇ ਲੋਕਾਂ ਵਿੱਚ ਨਫਰਤ ਫੈਲਾਉਣਾ ਵਿੱਚ ਪਹਿਲ ਤੇ ਨੇਂ ਪਰ ਮੁੱਦਿਆਂ ਤੇ ਧਿਆਣ ਦੇਣਾ ਜ਼ਰੂਰੀ ਹੈ ਬਹੁਤ ਹੋਗਿਆ ਸਰਕਸਬਾਜ਼ੀ ਕਰਨਾ ।
@Kiranpal-Singh
@Kiranpal-Singh 5 ай бұрын
ਮੱਕੜ ਜੀ ਹੈਡਿੰਗ ਬਿਲਕੁਲ ਗਲਤ ਹੈ, ਸੰਧੂ ਜੀ ਨੇ ਦੱਸ ਹੀ ਦਿੱਤਾ ਹੈ !
@balvinderkahlon8000
@balvinderkahlon8000 5 ай бұрын
ਇਹ ਵੀ ਭੰਡ ਦਾ ਫੈਨ ਨਿਕਲਿਆ ਇਹ ਤਾ ਸਪੋਕਸਮੈਂਨ ਬਣ ਗਿਆ ਭੰਡ ਦਾ ਆਪੇ ਇਹਨੂੰ ਕੌਣ ਪੁਛਦਾ ਕਨੇਡਾ ਚੌ
@baljindersinghaulakh2610
@baljindersinghaulakh2610 5 ай бұрын
ਏਦੀ ਟਿੰਡ ਤੋ ਪਤਾ ਲੱਗਿਆ ਕਿ ਏਨੇ ਭੰਡ ਤੋਂ ਉੱਨ ਲਵਾਈ ਆ।
@GurpreetSingh-ep7vo
@GurpreetSingh-ep7vo 5 ай бұрын
ਮੱਕੜ ਸਾਬ ਕਿਸ ਬੰਦੇ ਦੀਆਂ ਜੱਬਲੀਆਂ ਸੁਣਦੇ ਹੋ ਜੋ ਭੰਡ ਦੀਆਂ ਸਿਫਤਾਂ ਕਰਦਾ ਜਿਸ ਦੀ ਜਾਨ ਨੂੰ ਸਾਰੀ ਦੁਨੀਆ ਰੋਂਦੀ
@GG-qe5yt
@GG-qe5yt 5 ай бұрын
ihnu ih puchu k KNEDE d born punjabi kyu n ban de doctors 😂😂
@jagdevsinghmaan7257
@jagdevsinghmaan7257 4 ай бұрын
ਆਪਣੇ ਇੰਡੀਅਨ ਵਿਦੇਸ਼ਾਂ ਵਿੱਚ ਵੀ ਕੰਮ ਕਰਵਾ ਕੇ ਤਨਖਾਹ ਨਹੀਂ ਦਿੰਦੇ ਇਹ ਬਿਲਕੁਲ ਸੱਚ ਹੈ ਜੀ ਮੈ ਇੱਕ ਸਿੰਧੀ ਦੀ ਕੰਪਨੀ ਵਿੱਚ ਕੰਮ ਕੀਤਾ ਪੋਲੈਂਡ ਵਿੱਚ ਪਰ ਉਸ ਨੇ ਮੈਨੂੰ ਤਿੰਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਮੈ ਪੋਲੈਂਡ ਦੀ ਲੇਬਰ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਪੰਜ ਸਾਲ ਕੇਸ ਚੱਲਿਆ ਆਖਿਰ ਮੈ ਕੇਸ ਜਿੱਤਿਆ ਮੈ ਪੋਲੈਂਡ ਦੀ ਅਦਾਲਤ ਵਿੱਚੋ ਕੇਸ ਜਿੱਤਿਆ ਮੈ ਪੋਲੈਂਡ ਵਿੱਚ ਪਹਿਲਾਂ ਇੰਨਸਾਨ ਹਾਂ ਜਿਸ ਦੇ ਕੇਸ ਨੂੰ ਪੋਲੈਂਡ ਦੀਆਂ ਕਨੂੰਨੀ ਯੂਨੀਵਸਿਟੀਆਂ ਵਿੱਚ ਪੜ੍ਹਾਈ ਵਾਸਤੇ ਸ਼ਾਮਲ ਕੀਤਾ ਗਿਆ ਹੈ ਮੈ ਕੇਸ ਜਿੱਤਿਆ ਮੈਨੂੰ ਮੇਰਾ ਪੂਰਾ ਮਿਹਨਤਾਨਾ ਮਿਲ਼ ਚੁੱਕਿਆ ਉਸ ਵਿਅਕਤੀ ਨੂੰ ਜੁਰਮਾਨਾ ਵੀ ਬਹੁਤ ਵੱਡਾ ਹੋਇਆ ਹੈ ✊👉ਵੱਲੋਂ ਬੇਨਤੀ ਜਗਦੇਵ ਸਿੰਘ ਮਾਨ ਰੰਘਰੇਟਾ ਪੌਲੈਂਡ ਯੂਰਪ ਤੋਂ ਜੀ ✊🚩 kzfaq.info/get/bejne/Y9ybl5OSzKqvhaM.htmlsi=uPOTA_Kznax2WUEA
@sonysanghera1283
@sonysanghera1283 4 ай бұрын
ਇਲਾਜ ਪੱਖੋਂ ਬੋਹਤ ਮਗਰ ਆ ਮੈ 2007 ਚ ਆਇਆ ਸੀ ਮੇਰੇ ਗਲੇ ਚ ਹੱਡੀ ਫਸ ਗਈ ਸੀ ਉਦੋ ਦੀ ਅਵਾਜ ਤੇ ਗਈ ਗਈ ਸਰੀਰ ਸਾਰਾ ਰਦੀ ਹੋ ਗਿਆ ਸਾਲ 2 ਸਾਲ ਡਾਕਟਰ ਨੀ ਮਿਲਦਾ ਹਰ ਮਹੀਨੇ ਮੈਨੂੰ ਉਲਟੀਆਂ ਲੱਗ ਦਿਆਂ ਚੈਕ ਕਰੀ ਜਾਂਦੇ ਇਲਾਜ ਕੋਈ ਨੀ 80 ਡਾਲਰ ਗੱਡੀ ਦੇ ਭਰਦਾ ਜਾ ਕੇ 12 ਘੰਟੇ ਕੁਰਸੀ ਤੇ ਤੜਫੋ ਫਿਰ ਜਾ ਕੇ ਨੰਬਰ ਆਉ ਫਿਰ ਗੁਲੂ ਗੋਸ ਲਾ ਕੇ ਫਿਰ ਕੁਰਸੀ ਤੇ ਫਿਰ ਉਹਨਾਂ ਨੇ ਸਵੇਰ ਦੇ 7 ਵਜੇ ਤੋਂ ਪਹਿਲਾ ਪਹਿਲਾ ਘਰ ਨੂੰ ਤੋਰਨਾ ਹੁੰਦਾ ਜੇ ਨਹੀਂ ਔਂਦੇ ਸਿਕੋਰਟੀ ਸਦ ਕੇ ਚੱਕ ਕੇ ਬਹਾਰ ਛੱਡ ਜਾਂਦੇ ਆ ਫਿਰ 40 ਡਾਲਰ ਟੈਕਸੀ ਦੇ ਦੀਨਾ ਘਰ ਆ ਕੇ ਫਿਰ ਜਾਨਾ ਪੈਂਦਾ ਫਿਰ ਵੈਟ ਕਰੋ
@jasbirgill9602
@jasbirgill9602 5 ай бұрын
Need education peoples you are right veer
@kuljitkanda1276
@kuljitkanda1276 5 ай бұрын
ਬਾਈ ਮੱਕੜ ਸਾਹਿਬ ਜੀ ਇਥੇ ਬੱਡੇ ਭਰਾਂ ਨੇ ਪਿਉ ਵਾਲੇ ਫੱਰਜ ਨਵਾਏ ਬਾਪੂ ਨੇ ਕੰਮ ਨਹੀ ਕੱਰਿਆ ਹੁੰਦਾਂ ਭੈਣਾਂ ਭਰਾ ਦੇ ਵਿਆਹ ਤੱਕ ਕਰਦਾ ਡਰਾਈਵਰੀ ਕਰਕੇ ਅੱਗਲੇ ਮਤਲਬ ਕੱਢਕੇ ਅੱਡ ਹੋ ਜਾਦੇ ਆ ਨਾਲ ਟੇਗ ਵੀ ਦਿੰਦੇ ਆਂ ਖਾਂ ਗਿਆ ਗੋਝ ਰੱਖ ਗਿਆ ਅਸਲੀਅਤ ਵਿੱਚ ਬੰਦਾਂ ਕਰਜਾਈ ਹੁੰਦਾ
@surindergill746
@surindergill746 5 ай бұрын
Kamal e, jithe B likhna uthe V te jithe V chahida uthe B likhda e Bai. Pbi ta correct lingo,
@PunjabMotorsSA
@PunjabMotorsSA 2 ай бұрын
Makkar Saab SSA ji ❤️🙏😄
@RavinderSingh-zw7nm
@RavinderSingh-zw7nm 5 ай бұрын
Makkar Saab..Dhakar patrkar. Ne...bhut bapi Tule swal krde AAA..👍🏾
@dansinghmannmann3456
@dansinghmannmann3456 5 ай бұрын
ਮਕੜ ਸਾਹਿਬ ਜਗਰਾਓ ਵਾਲੀ ਕੋਠੀ ਵਰੇ ਸਵਾਲ ਕਿਓਂ ਨਹੀਂ ਪੁੱਛਦੇ
@NirmalSingh-bz3si
@NirmalSingh-bz3si 5 ай бұрын
ਪਤੰਦਰਾਂ ਹੈਲਮੇਟ ਵਰਗੇ ਸਿਰ ਤੇ ਦਸਤਾਰ ਬੰਨਿਆ ਕਰ ??
@6550-w9u
@6550-w9u 5 ай бұрын
Tu bhen deni aa?
@reshamsingh3438
@reshamsingh3438 5 ай бұрын
😢
@HarjinderSINGH-gh6hr
@HarjinderSINGH-gh6hr 5 ай бұрын
ਊਂ ਇਹ ਗੰਜਾ 'ਜਿਆ ਦੀਪ ਸਿੱਧੂ ਦਾ ਫ਼ੈਨ ਐ, ਪਰ ਉਹਨੇ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸਟੇਜ ਤੋਂ ਆਪਣੇ ਇੱਕ ਹੱਥ ਵਿੱਚ ਕ੍ਰਿਪਾਨ ਤੇ ਦੂਜੇ ਹੱਥ ਬਹੁਕਰ ਫੜ ਕੇ ਕੀ ਬੋਲਿਆ ਸੀ, ਓਹਦਾ ਕੋਈ ਅਸਰ ਨਹੀਂ, ਓਹ ਨਹੀਂ ਯਾਦ ਇਹਦੇ..? ਇਹਨਾਂ ਨੂੰ ਈ ਕਹਿੰਦੇ ਆ ਨਾ 😃"ਅੰਧ ਭਗਤ" 😄
@Kiranpal-Singh
@Kiranpal-Singh 5 ай бұрын
ਦੀਪ ਪੰਥ ਲਈ ਬੋਲਿਆ ਬਿਲਕੁਲ ਸੱਚ ਹੈ, ਪਰ ਕਿਸਾਨ ਅੰਦੋਲਨ ਵਿੱਚ ਉਸਦਾ ਤੇ ਡਾ. ਉਦੋਕੇ ਦਾ ਰੋਲ ਸਹੀ ਨਹੀਂ ਸੀ ! ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ ! ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ ! ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ? ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਹੋਂਦ ਦਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ, ਨਾ ਕੇ (ਆਪਣਾ ਮੋਰਚਾ ਛੱਡ) ਦਿੱਲੀ ਜਾ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵਿਰੋਧ ਤੇ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰਦਾ !
@user-cq3es8mc6j
@user-cq3es8mc6j 5 ай бұрын
love you from Punjab Pakistan🥰
@BalwinderKaur-qu9ls
@BalwinderKaur-qu9ls 5 ай бұрын
Restaurant walei bhee half salary dindei nei cash to the students nu
@TourismPromoterMrSinghIndia
@TourismPromoterMrSinghIndia 5 ай бұрын
Waheguru ji mehar karn ji 🙏🏼 😳
@user-cq3es8mc6j
@user-cq3es8mc6j 5 ай бұрын
❤❤
@Kiranpal-Singh
@Kiranpal-Singh 5 ай бұрын
ਸੱਚ ਬੋਲੋ, ਇਹ ਬੰਦਾ ਭਗਵੰਤ ਮਾਨ-ਆਪ ਦਾ ਅੰਧ-ਭਗਤ ਹੈ, ਸਭ ਬਾਦਲ-ਕੈਪਟਨ ਵਾਂਗ ਹੀ ਚੱਲ ਰਿਹਾ !
@Sabrimalag786
@Sabrimalag786 5 ай бұрын
👍👍👍
@malkitsingh8608
@malkitsingh8608 5 ай бұрын
I Love my India.
@yuvisimmuvlogs6824
@yuvisimmuvlogs6824 5 ай бұрын
sach gal a italy ch v ehi hal a mere v paise ithe mare ne
@JATTPB04WALA
@JATTPB04WALA 5 ай бұрын
Driver inc. is major issue . Some of the drivers are taking their salary on companies ( driver inc ) . If some one takes his salary via company name owner is never responsible for any thing cz as a company they are not responsible for this . If somebody is taking their salary on payroll then owner can’t refuse to pay employees salary
@Australianvlog101
@Australianvlog101 5 ай бұрын
Eh v vichara politics ch jana chahnda.. koi block president la deo veer nu..
@Kiranpal-Singh
@Kiranpal-Singh 5 ай бұрын
ਸਹੀ ਪਹਿਚਾਣਿਆ
@primaldeepsinghgoria6042
@primaldeepsinghgoria6042 5 ай бұрын
How about the drug problem in Punjab???
@PunjabtoGujarat1195
@PunjabtoGujarat1195 5 ай бұрын
ਜਿਓੰਦਾ ਰਹਿ ਵੀਰ ਮੱਕੜ,,,ਡਰਾਈਵਰ ਭਾਈ ਚਾਰੇ ਦੀ ਗੱਲ ਕੀਤੀ❤❤
@Singhdhaliwal84
@Singhdhaliwal84 5 ай бұрын
ਬਾਈ ਜੀ ਜੇ ਪਹਿਲਾਂ ਹੀ ਉਹ ਡਿਪਲੋਮਾ ਵਾਲੇ ਸੱਦ ਦੇ ਨਾ ਕਿ ਪਲੱਸ ਟੂ ਵਾਲੇ ਨਾਲੇ ਅਕਲ ਨਾਲ ਉਹ ਵੀ ਠੀਕ ਰਹਿੰਦੇ
@ajsingh348
@ajsingh348 5 ай бұрын
ਵੀਰ ਫੇਰ ਤੂੰ ਕਿਉਂ ਨਹੀਂ ਡਾਕਟਰ ਬਣ ਕੇ ਗਿਆ।।।। ਹਰ ਬੰਦਾ ਆਪਣੇ ਹਿਸਾਬ ਨਾਲ facility ਭਾਲਦਾ ਹੈ।।।।। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ।
@vikasKumar-to9uy
@vikasKumar-to9uy 5 ай бұрын
Proud of you sir punjab chandigarh pgi
@BalwinderSingh-mz4ze
@BalwinderSingh-mz4ze 5 ай бұрын
ਕਿਸੇ ਵੀ ਗੱਲ ਦੀ ਸਹੀ ਸਮਝ ਲੱਗੀ ਕਿਸੇ ਨੂੰ, ਬੰਦਾ ਕਸੀਦੇ ਪੜਨ ਆਇਆ ਸੀ ਪੜ ਕੇ ਚਲਾ ਗਿਆ
@unitedpanjabi
@unitedpanjabi 5 ай бұрын
ਭਾਜੀ ਬੱਚਾ ਚੈੱਕ ਨਈ ਕਰਾਇਆ ? ਇਹ ਹੁੰਦਾ ਪੰਜਾਬ ਚ ?? ਮੈਂ ਵੀ ਕਰਾਉਣਾ ਭਾਜੀ ਬਿਜਲੀ ਨਈ ਵਿਜਲੀ , ਝਾੜੂ ਆਲੇ ਕਰਜਾ ਪੰਜਾਬ ਸਿਰ ਚੜ੍ਹਾ ਕੇ ਦੇ ਰਹੇ ਆ ਜੀ ਟਰੱਕਾਂ ਵਾਲੇ ਭਾਜੀ ਜੀ ਦੀਪ ਦਾ ਝੰਡਾ ਲਾਇਆ , ਬਾਅਦ ਚ ਪਲਟੀਨਾ ਕਿਉਂ ਕਹਾਇਆ ?? ਤੁਸੀਂ ਖੜੇ ਆ ਡਰਾਇਵਰਾਂ ਨਾਲ ਫਿਰ ਉਹਨੂੰ ਵੀ ਖੜ੍ਹ ਜਾਣਾ ਚਾਹੀਦਾ ਸੀ
@harpreetsingh124
@harpreetsingh124 5 ай бұрын
ਅਦੀ interview ਕਰਨ ਦੀ ਕੀ ਲੋਡ ਪੇਗੀ ਸੀ,ਦੁਨੀਆਂ ਦਾ ਸਭ ਤੋਂ ਫੁਕਰਾ ਬੰਦਾ ਈ ਆ ਮੈਨੂੰ ਤਾਂ ਲਗਦਾ , ਮੱਕਰ ਸਾਬ ਪੈਸੇ ਕੇ k interview kiti lgdi ਆ
@ravisaini83
@ravisaini83 4 ай бұрын
Hor Galla Diya Galla Bai ....Musha bhot Kant a Bai ji
@vikasKumar-to9uy
@vikasKumar-to9uy 5 ай бұрын
Sirra gla ❤ sach gla
@jasvir863
@jasvir863 5 ай бұрын
ਵੀਰ ਤੁ ਖੁਦ ਵੀ ਇਸੇ ਰਸਤੇ ਗਿਆ ਗਲਾਂ ਕਰਨੀਆਂ ਸੌਖੀਆਂ
@harpreetsingh6813
@harpreetsingh6813 5 ай бұрын
Veer ji tusi hamesha truth show karde ho.. Canada de bilkul Sahi ehhi halat…
@Kiranpal-Singh
@Kiranpal-Singh 5 ай бұрын
ਕਨੇਡਾ ਦੀਆਂ ਸਿਹਤ ਸੇਵਾਵਾਂ ਵਧੀਆ ਤੇ ਮੁਫਤ ਹਨ !
@jasmeetcsu
@jasmeetcsu 5 ай бұрын
Makkar's face when guest said, he supports AAP.....lol
@S.N.-
@S.N.- 5 ай бұрын
🐶 GANJA 🧑‍🦲 - BHAGWANTTU DA KUTTTA - 🐕 GANJEEE - TERE DADDDY BHAI AMRITPAL NU ARREST Kraya punjab da net bnd kita - TERA DADA BHAGWANTUU KITHO DA CHAHITA - ASI SARDAR GAALA KAD DE AA ONU - TU TAKLLLU DFA HOJA - DIMAAGI BIMAARI AA TENU KEEDA PEGYA DIMAAG CH TERE 🧠 🐛
@punjabiculturalwisdom
@punjabiculturalwisdom 5 ай бұрын
ਕੋਈ students ਨਾਲ ਨਫ਼ਰਤ ਨਹੀਂ। ਸਗੋਂ ਕਈ ਤਾਂ ਜਿੰਨੀ ਹੋ ਸਕੇ ਮਦਦ ਕਰਦੇ ਹਨ। ਹਰ ਥਾਂ ਚੰਗੇ ਮਾੜੇ ਬੰਦੇ ਹੁੰਦੇ ਹਨ। ਜਿਹੜੇ ਪਹਿਲਾਂ ਗਿਆਂ ਦੀ ਇੱਜ਼ਤ ਨਹੀਂ ਕਰਦੇ, ਉਹਨਾਂ ਨਾਲ ਹੀ ਇਹੋ ਵਿਵਹਾਰ ਲੋਕ ਕਰਦੇ ਹਨ।
@pek1240
@pek1240 5 ай бұрын
jhede lok sara din panjabian nu bhand de ne oh eh bhul jande ne ke oh app vi panjabi hee ne doje te ilzam la ke app sache hon di daud lagi hoi aa mai ta 30 salan ch canada ch ehi dekhia ke panjabi he panjabi di help karda kadi koi gora ni dekhia ke kadi kise nu ghar lai gia hove rat katayi hoove lok akritghan ho gaye ne help lai ke vi mada bolde ne sab di kise na kise ne help kitti hee hai koi keh deve ke mai canada ja ke hotel ch rehan ja gore de ghar reha odan bhakayi zini marzi koi mari jave ki india ch kadi kise ne kise de paisse ni mare jhedian gallan kar ke canada nu badnam kitta ja reha oh sab kuj panjab ch vi sadian toh hunda aa reha bas asi dekhna ni chaunde
@satbirdhillon7483
@satbirdhillon7483 5 ай бұрын
Enu eh puchna c k jehria canada dia born blue filma ch km krdia ohna nu koi kyo ni bolda ??
@pek1240
@pek1240 5 ай бұрын
panjabian nu appan bahut bhand de aa par mainu ik vi ajeha panjabi dikah dio jis di help gore ne kiti hove mainu 30 sal ho gaye bahar nikle nu gharon 2 sal rah ch lagge moscow toh safar shuru hoia si europe through Uk gia fer othon canada par rah vich har thha meri help panjabian ne hee kitti canada aa ke vi panjabian ne hee help kitti mai akritghan nahi jheda kahan ke panjabi panjabian di help nahi karde te khud app bahut lokan di help vi kitti kise vi kachhe bandhe nu koi vi gora kam nahi dinda panjabi he dinde ne kam jis nal bandhe di roti chal jandi aa sare madde ni hunde kuj ku ta har thha changge madde hunde ne par jine vi panjabi bahar baithe ne sabh di maddad kadi na kadi kise panjabi ne hee kitti hundi aa koi gora ik din vi kise nu apne ghar ni rakhda kehan da matlab akritghan na bano sach daso eh kive ho sakda ke nave jan wale sare changge ne te othe rehan wale purane sare madde ne
@Jaskaransingh-yt4hu
@Jaskaransingh-yt4hu 5 ай бұрын
Fan Bhagwant maan da e bai,,, aukha veere
@harpreetbenipal8304
@harpreetbenipal8304 5 ай бұрын
ਡ੍ਰਾਇਵਰਾਂ da ਪੈਸਾ ਮਾਰਕੇ ਹੀ ਚੈਰਿਟੀ ਜਾ ਕਬੱਡੀ ਕੱਪ ਕਰਾਉਂਦੇ
@transjet3883
@transjet3883 5 ай бұрын
Makkar saab kitthon eh banda labh leyaanda Sirre di Khacch aa ehe
@GurdevSingh-wt8wx
@GurdevSingh-wt8wx 5 ай бұрын
ਮੱਕੜ ਸਾਹਬ ਧੰਨਵਾਦ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ ਬਾਈ ਦੀਆਂ
@gurunijjar8649
@gurunijjar8649 5 ай бұрын
Yes he is right our own people exploit the system. Just ask did anyone pay any tax. Majority of Turks companies never pay single penny tax.
@CS-hq5ff
@CS-hq5ff 5 ай бұрын
Heading layee deko
@user-xg5np2yd3q
@user-xg5np2yd3q 5 ай бұрын
Ok.22.g❤❤❤❤❤
@hirdaybhinder8967
@hirdaybhinder8967 5 ай бұрын
Aithe 5 min doctor late ho Jaye loki media sadh lainde aa
@harshminderkaur8470
@harshminderkaur8470 5 ай бұрын
Bad 🍎 apple's everywhere in the world mr makkah sir ਵਿਦਿਆਰਥੀਆ ਦਾ ਕੋਈ ਵਿਰੋਧ ਨਹੀਂ ਕਰਦਾ ਮਾੜੇ ਕੰਮਾਂ ਦਾ ਹਮੇਸ਼ ਵਿਰੋਧ ਹੁੰਦਾ ਪੱਕੇ ਕਚੇ ਕੋਈ ਫਰਕ ਨਹੀਂ ਇੱਥੇ ਪਲੀਜ ਇਹ ਫਰਕ ਨਾਂ ਪਾਓ bubby sidhu Canada 🇨🇦
@user-sc2qo4qb2l
@user-sc2qo4qb2l 5 ай бұрын
Harshminder ji par kug ko student bahut kam karab karde a har roj news dekh de a par sare ni mare vich change v bahut a
@raghbirgill3997
@raghbirgill3997 5 ай бұрын
Sareya nal eda nahi hunda ha kai wari rush jeyada ho janda mari 3bar angolasity hoi 2005 07. 2013 ch fir 2019 ch bipass hoi hun her 6maheeney pisho appointment hundi heart spl di lorh onsar test kerdey hun duwai free lagatar chaldi hey. Merey hisabe. Eh. Sabh india ch merey bus ch nahi c
@singhbj77
@singhbj77 5 ай бұрын
Who is the guest?
@jaivikrant2795
@jaivikrant2795 5 ай бұрын
Sir eh kam ਸਾਰੇ ਜੱਟ ਫੁਕਰੇ ਕਰਦੇ ਹੈ
@samans4202
@samans4202 5 ай бұрын
Punjabi sare hi fukre han par jatta de fukarpuna ta next level hai
@sonysanghera1283
@sonysanghera1283 4 ай бұрын
25 ਤੋਂ 15 ਤੋਂ 12 ਇਹ ਪਰਿਵਾਰ ਵਾਲੇ ਨੂੰ ਮਾਰ ਪੈ ਰਹੀ ਆ ਤਾਹੀ ਲੋਕ ਖਿਜਦੇ ਆ ਹੈ ਥੋੜੇ ਹੀ ਆ ਜਿੱਥੇ ਰਹਿੰਦੇ ਆ ਉਥੇ ਖੱਪ ਕਰਦੇ ਆ ਬੱਚੇ ਨੀ ਮੱਕੜ ਸਾਬ ਇਹ ਤੇ ਪੁਲੀਸ ਨਾਲ ਆਕੜ ਦੇ ਆ ਚੰਗੇ ਤੇ ਕਮਾਂ ਤੋਂ ਔਂਦੇ ਆ ਤੇ ਸੋਨ ਦੀ ਕਰਦੇ ਆ ਤੇ ਵੇਹਲੜ੍ਹ ਸਾਰੀ ਰਾਤ ਗੱਡੀਆਂ ਚ ਊਚੀ ਡਿਕ ਲਾ ਕੇ ਲੋਕਾਂ ਦਿਆਂ ਗਾਲਾਂ ਖਾਂਦੇ ਆ ਜਿਸ ਘਰ ਰਹੀ ਦਾ ਉਥੇ ਤੇ ਡਿਕ ਹੋਲੀ ਕਰ ਕੇ ਆ ਸਕਦੇ ਆ ਅਗਲੇ ਵੀ ਸੁਤੇ ਹੁੰਦੇ ਆ ਕਮਾਂ ਤੇ ਜਾਣਾ ਹੁੰਦਾ ਤੜਕੇ ਪਰ ਨਹੀਂ ਹਟਦੇ ਜੇ ਕਹੋ ਸੁਣਦੇ ਨੀ ਤਾਹੀ ਲੋਕ ਖਿਜ ਦੇ ਫਿਰ ਨਾਲ ਚੰਗੀਆਂ ਲਈ ਟੋਏ ਪੁੱਟਦੇ ਆ
@tejveerdhillon5451
@tejveerdhillon5451 5 ай бұрын
Deep sidhu hi te ds ke gya c sb nu k bhgwant maan center nl ghyo kichrri wang chlda…te hun ahin vekh hi rahe an sb.. te makarr saab tuhi v eh question krna c
@ekamgrewal6655
@ekamgrewal6655 5 ай бұрын
Bhai g ana fukrea to dur he reakaro bute ta ane puke ne daler nal be ne rege ate fukrea mardea
@princejaswal2867
@princejaswal2867 5 ай бұрын
tusi fe socho othe ja ke gaala fe wi kad de ne bharat desh apne nu jdki aaunde ithe hi ne mudke fe sare es desh ch sab kuch aa shukar kreya kro rabb da bharat de desh de aa asi
@Desiforever
@Desiforever 5 ай бұрын
So many these kids are never taught any manners seems few of them are from corrupted panjab police or politicians
@Harman1991
@Harman1991 5 ай бұрын
Majority punjab da youth aj di date ch fukra ha ..70% .... ehna de chakar ch baaki badnama hunde
@harjinderkumar9066
@harjinderkumar9066 5 ай бұрын
These news has become common in Canada.
@baljindersinghaulakh2610
@baljindersinghaulakh2610 5 ай бұрын
ਭਾਪੇਆ ਤੂੰ ਕਿਰਦਾਰ ਦੀ ਗੱਲ ਨਾਂ ਕਰਦਾ, ਤੂੰ ਸ਼ਰਮ ਕਰਿਆ ਕਰ। ਤੇ ਬੇਵਕੂਫਾ ਨਫ਼ਰਤ ਸ਼ਬਦ ਜ਼ਰੂਰੀ ਆ ? ਜੋ ਤੇਰੇ ਅੰਦਰ ਆ!! ਨਾਲੇ ਆ ਸ਼ੰਭੂ ਤੇ ਗੱਲਾਂ ਕਰੀਏ !!
@angrejsantpura9947
@angrejsantpura9947 5 ай бұрын
Teri ma kole tere peo de ghhsyan certificate hai plkka tu hramjada hai 🧬 check krA kudi choda
@aj5154
@aj5154 5 ай бұрын
ਵੀਰਜੀ ਕਰਮਫਲ ਸਬਨੂੰ ਮਿਲ ਕੇ ਰਹਿੰਦਾ ਹੈ।ਕਹਿੰਦੇ ਆ ਇਸਤੋ ਕੋਈ ਨਹੀ ਬੱਚ ਸਕਿਆ। ਚਾਹੇ ਦੁਨੀਆ ਸਾਹਮਣੇ ਕਿੰਨੇ ਭੀ ਚੰਗੇ ਬਣ ਲਓ।
@balveersinghbrar-hz3db
@balveersinghbrar-hz3db 4 ай бұрын
Baghepurane de area Dian roads v dekh lo
@NEERAJKUMAR-my6gl
@NEERAJKUMAR-my6gl 5 ай бұрын
ਕਿੱਕਲੀ ਕਿਸਨੇ ਬਣਾਈ ਸੀ ਜੀ, ਬਾਦਲਾ ਦੀਆਂ ਨੂੰਹਾਂ ਧੀਆਂ ਤੇ ਉਦੋ ਤਾਂ ਕਿਸੇ ਨੇ ਨੂੰ ਦਿਖਿਆ ਵੀ ਕਿਸੇ ਦੀ ਨੂੰਹ ਧੀ ਨੂੰ ਕਿਵੇਂ ਬੋਲਣਾ ਰੀਤ ਸ਼ੁਰੂ ਭਗਵੰਤ ਜੀ ਨੇ ਹੀ ਕੀਤੀ ਸੀ ਜੀ।
@talwindersingh463
@talwindersingh463 4 ай бұрын
Sikh. Sikh. De. Dushman. Harame. Lok. Pakistani. De. Tattu. Harame. Lok🐖🐖🐖🥾🦥🥾🦥🥾🦥
@mohindersingh4889
@mohindersingh4889 4 ай бұрын
Lutere ne badal..... Punjab de.
@NEERAJKUMAR-my6gl
@NEERAJKUMAR-my6gl 4 ай бұрын
@@mohindersingh4889 ਫੇਰ ਆਪਣਾ ਮਿਆਰ ਸੁੱਟਣਾ ਕਿੱਡੀ ਕੁ ਸਮਝਦਾਰੀ ਆ ਕਿਸੇ ਘਰ ਦੀਆਂ ਔਰਤਾਂ ਬਾਰੇ ਬੋਲਣਾ ਤਾਂ ਸਾਡੇ ਪੰਜਾਬੀਆਂ ਦੇ ਚਰਿੱਤਰ ਚ ਹੈ ਨੀ ਸੀ ।
@DeshPunjab93
@DeshPunjab93 4 ай бұрын
ਬਟਾਲੇ ਵਿੱਚ ਨਸ਼ਾ ਵਿੱਕ ਰਿਹਾ ਫਿਰ ਕਰਾ ਬੰਦ ਤੇਰਾ ਕਲਸੀ ਕਿੱਥੇ ਉਹਨੂੰ ਪਤਾ ਨਹੀ ਕੋਣ ਵੇਚ ਰਹਾ
@aj5154
@aj5154 5 ай бұрын
ਵੀਰਜੀ ਤੁਸੀਂ ਪੰਜਾਬ ਦੇ ਬੱਚਿਆ ਨੂੰ ਸਮਝਾਓ ਕਿ ਇੰਡੀਆ ਵਿਚ ਹੀ ਮੇਹਨੰਤ ਕਰਨ ਤੇ ਇਥੇ ਹੀ ਰਹਿਣ,ਕੁਝ ਨ੍ਹੀ ਰੱਖਿਆ ਵਿਦੇਸ਼ੀ ਧਰਤੀ ਤੇ
@endeavour1349
@endeavour1349 5 ай бұрын
Not with everyone. It’s when they display behaviours that are anti social, which is the norm in India.
@goldymaan0047
@goldymaan0047 5 ай бұрын
Makkar 22... Eh kehrhe GHOOSE nu bula lea tuc
@zippysingh1
@zippysingh1 4 ай бұрын
Apni health insurance laike Rakho. Public health system te na totally rely Karo. Australia vich 1 Sal di wait Hai je tusi specialist kol Jana. Par je health insurance Hai ta apna claim Pao te surgery krao next day.
@DeshPunjab93
@DeshPunjab93 4 ай бұрын
ਬਾਕੀ ਸਾਰੇ ਕੰਮ ਤਾਂ ਕਾਂਗਰਸ ਪਾਰਟੀ ਨੇ ਕਿਤੇ ਇੱਕ ਕੰਮ ਵਖਾ ਮੱਕੜ ਨੂੰ ਖੜ ਕੇ ਫਿਰ ਮਜ਼ਾ ਮੱਕੜ ਸਾਹਬ ਪਲੀਜ ਬਟਾਲੇ ਵਿੱਚ ਜਾਉ ਪਤਾ ਕਰੋ ਕੰਮਾ ਦਾ ਕੋਣ ਤੇ ਕਿਸ ਦੇ ਪਾਸ ਕੀਤੇ ਹੋ ਰਹੇ ਨੇ
@vicky.singh0012
@vicky.singh0012 5 ай бұрын
German nal da system kite ni
@rajpaldhillon3635
@rajpaldhillon3635 5 ай бұрын
BhaiMeh KotkapurATho belong Kardha Han rajsathan driver Dee Job Kardha But Punjab Deh Vich Salary Bhaut Ghat Hai 🙏🤔🤔🤔
@gurjitsingh-vn7yz
@gurjitsingh-vn7yz 5 ай бұрын
ਮੰਕੜ ਵੀਰ ਇਸ ਕਨੇਡਾ ਵਾਲੇ ਭਾਉ ਨੂੰ ਸੁਆਲ ਕਰੀ , ਦੀਪ ਸਿਦੁ ਵੀਰ ਨੇ ਕਹਿ ਦਿੱਤਾ , ਇਹ ਭਗਵੰਤਾ ਬਿਆਤਾ ਬੁੱਚੜ ਬਣੂ, ਤੇ ਇਹ ਬਣੀਆਂ। ਸਿਦੁ ਮੁਸੇ ਵਾਲਾ ਗਾ ਗਿਆ। ਨਾ ਏਦਰ ਨਾ ਉਦਰ ਦੁਨੀਆ ਬੜੀ ਹਸਾਬੀ, ਕਨੇਡੀਨ ਵੀਰ ਇਹ ਤੇਰੇ ਢੁੱਕਦੀ। ਇਕ ਪਾਸੇ ਰਹਿ।
@HarpreetSingh-in3qz
@HarpreetSingh-in3qz 5 ай бұрын
Good bai Batala zindabad
@vikasKumar-to9uy
@vikasKumar-to9uy 5 ай бұрын
Kithe bharoge nri loka da paisa kha ke sharm TUC punjab vich apni hyp bna rha apa sochde nri punjab ly bohat paisa karch karde TUC ta bohat julm kar rha ho kise di mehnat kha ke apni kothi pana Changi gal ni
@pbk9112
@pbk9112 5 ай бұрын
Good to bring up NRI issues to the Punjab government….
@user-dc5zx1fc3q
@user-dc5zx1fc3q 5 ай бұрын
MAkkar bhi good ghal keta
@VinodVerma-ik7vg
@VinodVerma-ik7vg 5 ай бұрын
Very good effort
@munishbhatti8425
@munishbhatti8425 5 ай бұрын
ਮੱਕੜ ਸਾਹਬ ਇਹ ਕੋਈ genuine interview ਨਹੀਂ , ਬੰਦਾ ਆਪਣੀ ਅਤੇ AAP ਦੀ promotion ਕਰਵਾ ਰਿਹਾ ॥ ਬਿਣਾ ਠਗੀ ਤੋ ਇਹ ਬੰਦਾ ਇੱਕ ਨਾਮੀ Transporter ਕਿਵੇਂ ਬਣ ਗਿਆ? ਹਰ ਬੰਦਾ ਆਪਣੀ ਠੱਗੀ ਨੂੰ ਮਿਹਨਤ ਦੀ ਕਮਾਈ ਹੀ ਦੱਸਦਾ ਹੈ।
@subhcharanjitsinghnehal9495
@subhcharanjitsinghnehal9495 5 ай бұрын
Canada ਵਿੱਚ ਮੌਸਮ ਵਧੀਆ ਨਹੀਂ health care ਵਧੀਆ ਨਹੀਂ education system ਵੀ ਵਧੀਆ ਨਹੀਂ। Even ਨਸ਼ਾ ਤੇ ਕ੍ਰਾਇਮ ਵੀ ਪੰਜਾਬ ਜਿੰਨਾ ਹੈ ਮਾਸਾ ਵੱਧ ਹੀਹੋਣਾ। ਪੰਜਾਬੀਆਂ ਨੂੰ ਕਨੇਡਾ ਪਤਾ ਨਹੀਂ ਕੀ ਟੀਕਾ ਲਾਉਂਦਾ ਕਿ ਉੱਥੇ ਦਿਹਾੜੀਏ ਬਣ ਜਾਂਦੇ ਇੱਥੇ ਬਰੈਂਡਡ ਬਣੇਂ ਰਹਿੰਦੇ ਹਨ 🎉
Red❤️+Green💚=
00:38
ISSEI / いっせい
Рет қаралды 86 МЛН
Получилось у Миланы?😂
00:13
ХАБИБ
Рет қаралды 4,6 МЛН
Gym belt !! 😂😂  @kauermtt
00:10
Tibo InShape
Рет қаралды 17 МЛН
Опасность фирменной зарядки Apple
00:57
SuperCrastan
Рет қаралды 11 МЛН
Why Canada S#cks? What I hate about Canada? Gursahib Singh Canada
13:13
Gursahib Singh - Canada
Рет қаралды 186 М.
Red❤️+Green💚=
00:38
ISSEI / いっせい
Рет қаралды 86 МЛН