Malout ਵਾਲੇ Manpreet Mann ਦੀ ਮਾਤਾ ਦਾ ਰੂਹ ਕੰਬਾਊ Interview'ਜੱਦੀ ਸਰਦਾਰਾਂ ਨੇ ਮੁੜਕੇ ਨ੍ਹੀਂ ਮਨਾਈ ਦਿਵਾਲੀ'

  Рет қаралды 395,219

SMTV

SMTV

9 ай бұрын

Malout ਵਾਲੇ Manpreet Manna ਦੀ ਮਾਤਾ ਦਾ ਰੂਹ ਕੰਬਾਊ Interview
'ਜੱਦੀ ਸਰਦਾਰਾਂ ਨੇ ਮੁੜਕੇ ਨ੍ਹੀਂ ਮਨਾਈ ਦਿਵਾਲੀ' || Vaastav EP: 03 | Manpreet Manna Malout | Simranjot Singh Makkar | SMTV
#smtv #punjab #lawrencebishnoi #manpreetmanna #malout #sherakhuban

Пікірлер: 369
@navdeepsukhi1846
@navdeepsukhi1846 9 ай бұрын
ਮੂਰਖਾਂ ਵਾਲਾ ਸਵਾਲ , ਅਖੇ ਰੋਕਿਆ ਨਹੀਂ ਸੀ !!!! ਯਾਦ ਆਉਂਦੀ ਹੈ!!! ਕੀ ਯਰ
@barjinderpalsingh6035
@barjinderpalsingh6035 9 ай бұрын
ਵਾਹਿਗੁਰੂ ਜੀ ਮਨਪ੍ਰੀਤ ਮੰਨੇ ਦੀ ਬੱਚੀ ਦੇ ਹੌਸਲੇ ਬੁਲੰਦ ਰੱਖਣ, ਪਰਿਵਾਰ ਤੇ ਮੇਹਰ ਰੱਖਣ
@jotharjot833
@jotharjot833 9 ай бұрын
ਮੈਂ ਮਨਪ੍ਰੀਤ ਮੰਨੇ ਨੂੰ ਛਾਪਿਆਂਵਾਲੀ ਕਾਲਜ ਵਿਚ ਪੜ੍ਹ ਦੇ ਟਾਈਮ ਮਿਲਿਆ ਬਹੁਤ ਮਿਲਣਸਾਰ ਬੰਦਾ ਸੀ ਇਹ ਕੁੱਤਾ ਕੋਲਿਆਵਲੀ ਵਾਲਾ ਹੀ ਸੀ ਜਿਹਨੇ ਹਰਾਮਦੇ ਨੇ ਮਲੋਟ ਦੇ ਮੁੰਡਿਆ ਦਾ ਬੇੜਾ ਗ਼ਰਕ ਕੀਤਾ ਤੇ ਆਪ ਵੀ ਸਾਲਾ ਲੱਤਾ ਰਗੜ ਰਗੜ ਮਾਰਿਆ।ਮੈਨੂੰ ਯਾਦ ਆ ਜਦੋਂ ਮੰਨੇ ਨੇ ਤੇ ਮਹਾਂਵੀਰ ਵਰਗਿਆ ਨੇ ਇਹਦੇ ਮੁੰਡੇ ਦੀਆ ਲੱਤਾ ਤੋੜਿਆ ਸੀ। ਕਿਉਕਿ ਕੋਲਿਆਂਵਾਲੀ ਨੇ ਬਹੁਤ ਦੁਕਾਨਾਂ ਤੇ ਨਜ਼ਾਇਜ਼ ਕਬਜਾ ਕੀਤਾ ਸੀ।ਸਿਰਫ ਬਾਦਲ ਹੋਰਾ ਦੀ ਸ਼ੈ ਤੇ।ਬਾਕੀ ਸਾਨ ਜੱਟ ਸੀ ਮੰਨਾ ਬਾਈ।
@sudarshansingh4402
@sudarshansingh4402 9 ай бұрын
ਪੁੱਤਰ ਤਾਂ ਦੁਸ਼ਮਣਾਂ ਵੀ ਨਹੀਂ ਮਰਨਾ ਚਾਹੀਦਾ। ਪੁੱਤਰ ਮਰਨ ਨਾਲ ਘਰ ਉੱਜੜ ਜਾਂਦੇ ਹਨ। ਪਰ ਦੁਖਾਂਤਕ ਸੱਚ ਇਹ ਹੈ ਕਿ ਜਦੋਂ ਬੱਚੇ ਇਸ ਰਾਹ ਤੇ ਟੁਕਦੇ ਹਨ, ਬੱਲੇ ਬੱਲੇ ਹੁੰਦੀ ਹੈ ਤਾਂ ਕਿਸੇ ਹੱਦ ਤੱਕ ਮਾਪੇ ਖੁਸ਼ ਹੁੰਦੇ ਹਨ। ਮਾਪੇ ਰੋਕਣ ਦੀ ਬਜਾਏ ਜਾਣ ਬੁੱਝ ਕੇ ਚੁੱਪ ਹੋ ਜਾਂਦੇ ਹਨ। ਇਹ ਨੀਮ ਰਜਾਮੰਦੀ ਬੱਚਿਆਂ ਨੂੰ ਹੋਰ ਹੌਸਲਾ ਦੇਂਦੀ ਹੈ। ਰਾਜਨੀਤਿਕ ਪਰਵਾਰਾਂ ਦਾ ਕਿਰਦਾਰ ਤੇ ਰਾਜਨੀਤੀ ਦਾ ਕੌੜਾ ਸੱਚ ਤਾਂ ਸਭ ਜਾਣਦੇ ਹੀ ਜਾਣਦੇ ਹਨ ਇਹ ਕੀ ਖੇਡਾਂ ਖੇਡਦੇ ਹਨ। ਕਹਿ ਸਕਦੇ ਹਾਂ ਕਿ ਮਾਪਿਆਂ ਦੀ ਨੀਮ ਰਜਾਮੰਦੀ ਇਹੋ ਜਹੇ ਦੁਖਾਂਤ ਵਿਚ ਵੱਡਾ ਰੋਲ ਅਦਾ ਕਰਦੀ ਹੈ। ਨਾਲ ਹੀ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਰੁਝਾਨ ਨੂੰ ਰੋਕਣ ਵਿੱਚ ਕੋਈ ਠੋਸ ਕਦਮ ਨਾ ਚੁੱਕਣਾ ਵੀ ਗੈਂਗਸਟਰ ਰੁਚੀਆਂ ਨੂੰ ਉਤਸ਼ਾਹਤ ਕਰਦਾ ਹੈ। ਕਾਰਨ ਕਿ ਹਰ ਗੈਂਗਸਟਰ ਗਰੁਪ ਪਿੱਛੇ ਕਿਸੇ ਨਾ ਕਿਸੇ ਰੂਪ ਵਿੱਚ ਰਾਜਨੀਤਿਕ ਹੱਥ ਜ਼ਰੂਰ ਹੁੰਦਾ ਹੈ। ਲੋਕਾਂ ਦੇ ਸੋਚਣ ਦਾ ਵਿਸ਼ਾ ਹੈ।
@Pioneer-zx5fx
@Pioneer-zx5fx 9 ай бұрын
ਰਾਜਨੀਤੀ ਦਾ ਇਹ ਹਾਲ ਕੇ ਇੰਦਰਾ ਨੇ ਸੰਜੇ ਮਰਵਾ ਦਤਾ
@jaspreetgrewal5925
@jaspreetgrewal5925 9 ай бұрын
Eeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee
@HardeepSingh-kh2jk
@HardeepSingh-kh2jk 9 ай бұрын
ਮਾਤਾ ਜੀ ਦੀਆਂ ਗੱਲਾਂ ਬਿਲਕੁਲ ਠੀਕ ਨੇ ਵਾਹਿਗੁਰੂ ਜੀ
@GianSingh-ew4co
@GianSingh-ew4co 9 ай бұрын
ਮੈਂ ਤਾਂ ਹਰ ਮਾਂ ਪਿਓ ਕੋਲੋਂ ਇਹ ਈ ਸੁਣਿਆ ਵੀ ਸਾਡਾ ਮੁੰਡਾ ਤਾਂ ਨਿਰਾ ਸਾਧ ਸੀ। ਪਰ ਇਹ ਗੱਲ 100%ਸੱਚ ਨਹੀਂ ਹੁੰਦੀ। ਕਿਉਂਕਿ ਮਾਂ ਪਿਓ ਅਪਣੇ ਪੁੱਤ ਦੀ ਬਾਹਰਲੀ ਦੁਨੀਆ ਬਾਰੇ ਨਹੀਂ ਜਾਣਦੇ ਹੁੰਦੇ।🙏🙏
@Majhablockkk
@Majhablockkk 9 ай бұрын
Gande maa peo di gandi Aulad hun maa peo ne apne putt nu Gangsters tan kehna nahi pehla kanjar putt nu nath paa lainde ghar baitha lende
@harbinderparmar790
@harbinderparmar790 8 ай бұрын
ਸਭ ਜਾਣਦੇ ਹੁੰਦੇ ਨੇ ! ਮੰਨਣਾ ਨਹੀਂ ਬਸ
@rbrar3859
@rbrar3859 9 ай бұрын
ਮੱਕੜ ਸਾਹਬ, ਬਹੁਤ ਹੀ ਸਹਿਜਤਾ ਨਾਲ ਮਾਤਾ ਨਾਲ ਦੁੱਖ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਕਿਸੇ ਵੀ ਮਾਪਿਆ ਨੂੰ ਇਹ ਦਿਨ ਨਾ ਵੇਖਣੇ ਪੈਣ।
@adityasiag7739
@adityasiag7739 8 ай бұрын
2:08 from 2:10 r u 2:12 Ty
@ankursingla8736
@ankursingla8736 8 ай бұрын
​@@adityasiag7739😊😊😊😊😊😊😊😊
@user-cb6me8yw9w
@user-cb6me8yw9w 6 ай бұрын
ਧੰਨ ਵਾਹਿਗੁਰੂ ਜੀ
@bschungha8542
@bschungha8542 9 ай бұрын
ਕਿਸੇ ਮਾਂ ਦਾ ਪੁੱਤ ਨਾ ਮਰੇ ਬਹੁਤ ਦੁੱਖ ਹੁੰਦਾ ਇਹਨਾਂ ਤੱਤੜੀਆ ਮਾਵਾਂ ਨੂੰ ਦੇਖ ਕੇ ਕੋਈ ਵੀ ਮਾਂ ਆਪਣੇ ਪੁੱਤਰ ਨੂੰ ਮਾੜਾ ਨਹੀਂ ਕਹਿੰਦੀ
@balrajsingh8901
@balrajsingh8901 9 ай бұрын
ਅਸੀਂ ਕੰਬਲ ਨੂੰ ਛੱਡਿਆ ਪਰ ਕੰਬਲ਼ ਨੇ ਸਾਨੂੰ ਨਹੀਂ ਛੱਡਿਆ!ਇਕ ਦੁੱਖੀ ਮਾਂ।
@punjabdoordarshan5823
@punjabdoordarshan5823 9 ай бұрын
ਵਾਹਿਗੁਰੂ ਜੀ ਪਰਵਾਰ ਤੇ ਮੇਹਰ ਕਰੋ
@singhamarjit6234
@singhamarjit6234 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@Pioneer-zx5fx
@Pioneer-zx5fx 9 ай бұрын
भाई साहब, आप को ऐसा क्यों लगता कि वहेगुर जी ने वैसे मेहर नहीं करनी पर आपके कहने से कर देनी मेहर इन पर, आपका संबंध वाहेगुरु से इतना कैसे है
@user-xx8ty1wq1p
@user-xx8ty1wq1p 9 ай бұрын
ਵਾਹਿਗੁਰੂ ਜੀ ਮੇਹਰ ਕਰੋ ਕਿਸੇ ਦਾ ਪੁੱਤ ਗਲਤ ਰਾਹ ਤੇ ਨਾ ਜਾਵੇ,,ਇਸ ਮਾਂ ਦੀ ਵੀਡੀਓ ਦੇਖ ਕੇ ਰੋਣਾ ਆ ਗਿਆ,,,
@MandeepSingh-lt8mv
@MandeepSingh-lt8mv 9 ай бұрын
ਵਾਹਿਗੂਰੂ ਜੀ ਵਾਹਿਗੂਰੂ
@kaurmeet3888
@kaurmeet3888 9 ай бұрын
ਵਾਹਿਗੁਰੂ ਭਲੀ ਕਰੇ
@ARTMASTER1313
@ARTMASTER1313 9 ай бұрын
ਮੈਨੂੰ ਪੁੱਤ ਬਣਾਲਾ ਮਾਂ, ਮੈਂ ਤੈਨੂੰ ਸੰਭਾਲੁੰਗਾ, ਤੁਸੀਂ ਜ਼ਮੀਨ ਜਾਇਦਾਦ ਆਪਣੀ ਧੀ ਨੂੰ ਦੇ ਦਿਓ, ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਵੀ ਮਲੋਟ ਚ ਹੀ ਰਹਿੰਦਾ ਹਾਂ।
@harwinderdhaliwal4684
@harwinderdhaliwal4684 8 ай бұрын
ਝੜੱਮ
@escobar47
@escobar47 7 ай бұрын
Acha tere maa baap kisnu putt banauge?
@SahibSingh-wi9ql
@SahibSingh-wi9ql 9 ай бұрын
ਵਾਹਿਗੁਰੂ ਕਿਸੇ ਦਾ ਪੁੱਤ ਨਾਂ ਜਾਵੇ ਏਵੇਂ ਮੰਤਰੀ ਦੇ ਆਪਣੇ ਬੱਚੇ ਨਹੀਂ ਮਰਦੇ ਜੌ ਸੱਭ ਕੁੱਝ ਕਰਵੋਦੇ ਨੇਂ ਬਾਕੀ ਕਿਸੇ ਦਾ ਪੁੱਤ ਮਾਰਨਾ ਤਾਂ ਰੱਬ ਸਜਾ ਜਰੂਰ ਦੇਵੇਗਾ
@pushpindersingh3365
@pushpindersingh3365 9 ай бұрын
Waheguru Ji
@brarjagwindersingh3900
@brarjagwindersingh3900 9 ай бұрын
ਪਹਿਲਾਂ ਬਹੁਤ ਸ਼ਰੀਫ ਸੀ ਕੇਸ ਰੱਖੇ ਸੀ ' ਸਿਰ ਤੇ ਜਿਆਦਾਤਰ ਕਾਲੇ ਰੰਗ ਦਾ ਗੋਲ ਪਰਨਾ ਬੰਨਕੇ ਰੱਖਦਾ ਸੀ
@starxbgmi475.
@starxbgmi475. 9 ай бұрын
Waheguru ji
@cheemagagan3948
@cheemagagan3948 8 ай бұрын
Dhan jigra maa da🙏🏻
@psingh3851
@psingh3851 9 ай бұрын
ਪਤਾ ਨਹੀ ਰੱਬਾ ਲੋਕਾਂ ਨੇ ਕਿਹੋ ਜਿਹੀਆਂ ਦੁਸ਼ਮਣੀ ਪਾਈਆਂ ਹੋਈਆਂ । ਘਰਾਂ ਦੇ ਘਰ ਖ਼ਰਾਬ ਹੋਣ ਦੇ । ਪਤਾ ਨਹੀ ਲੜਾਈ ਝਗੜੇ ਕਰ ਕੇ ਕੀ ਜਿੱਤ ਲੈਣਾ ਸਮਝ ਨਹੀ ਆਉਂਦੀ ।ਪਤਾ ਨਹੀ ਕਿਉਂ ਨਹੀ ਲੋਕ ਸਕੂਨ ਵਾਲੀ ਜਿੰਦਗੀ ਜੀਉਂ ਸਕਦੇ । ਨਾ ਆਪ ਜੀਉਦੇਂ ਨਾ ਕਿਸੇ ਨੂੰ ਜੀਉਣ ਦਿੰਦੇਂ ।
@Pioneer-zx5fx
@Pioneer-zx5fx 9 ай бұрын
कुछ पता नहीं आपको फिर बोल क्यों रहे भाई
@punjjaabdesh8659
@punjjaabdesh8659 9 ай бұрын
ਅਕਾਲੀ ਦਲ ਨੇ ਪੰਜਾਬ ਦਾ ਜੋ ਨੁਕਸਾਨ ਕਰਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ
@anjalidhakal6534
@anjalidhakal6534 5 ай бұрын
Yes true
@billaji2085
@billaji2085 4 ай бұрын
Bai aap na jada dubeya paye a punjab nu
@NirmalSingh-is1xn
@NirmalSingh-is1xn 2 ай бұрын
Akali dal nye A sub khush GANDUSTAN state kra rahee hea HULL Khalistan vaki sub vakvas
@NirmalSingh-is1xn
@NirmalSingh-is1xn 2 ай бұрын
Saria gaddara da hull Khalistan Punjabio Sikho hull Khalistan
@NirmalSingh-is1xn
@NirmalSingh-is1xn 2 ай бұрын
GANDUSTAN de Gulaami thalay saday. Nujwan eda he marday rehaynay hann hull Khalistan
@user-fz2ml1pr1d
@user-fz2ml1pr1d 9 ай бұрын
Wahguru g
@jagdevdhaliwal4692
@jagdevdhaliwal4692 9 ай бұрын
ਬਹੁਤ ਦੁਖਦਾਈ ਹੈ 😢😢😢
@GurlalSingh-bn8xz
@GurlalSingh-bn8xz 9 ай бұрын
Waheguru ji🙏🙏🙏🙏🙏
@sukhmanjotsingh7427
@sukhmanjotsingh7427 9 ай бұрын
Wàheguru ji 🙏🙏
@AshokKumar-il1xq
@AshokKumar-il1xq 9 ай бұрын
Waheguru mehar kari
@Pioneer-zx5fx
@Pioneer-zx5fx 9 ай бұрын
भाई साहब, आप को ऐसा क्यों लगता कि वहेगुर जी ने वैसे मेहर नहीं करनी पर आपके कहने से कर देनी मेहर इन पर, आपका संबंध वाहेगुरु से इतना कैसे है
@gulshanpreet2016
@gulshanpreet2016 9 ай бұрын
Wmk ji
@KuldeepSingh-vv6dm
@KuldeepSingh-vv6dm 9 ай бұрын
ਵਹਿਗੁਰੂ ਜੀ ਪੰਜਾਬ ਤੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਓ ਵਹਿਗੁਰੂ ਜੀ
@harbhjansingh3719
@harbhjansingh3719 8 ай бұрын
0:51 0:51 🎉😂 0:49 😮😢 0:51 0:51
@harbhjansingh3719
@harbhjansingh3719 8 ай бұрын
🎉😅😢😂😅😢😂🎉🎉😢😊😊🎉😢😢🎉❤😅😂😂😅😢😢🎉🎉😮🎉😂❤
@harbhjansingh3719
@harbhjansingh3719 8 ай бұрын
1:00 1:😢 1:01 🎉🎉😊😮😂 1:03 😂ਟਰੋਰ❤😂😮❤😢😊😅😢🎉❤😮🎉😅🎉😮❤😢😮 1:13 😊🎉ਤਰੁਪਰਰ😮🎉😢😅😢😂❤😅😮🎉❤😮🎉❤❤😊😅😮🎉😂❤😮😢🎉❤😅😊🎉😅😮😂🎉😅😊❤😅😢😂 1:29 😂😢😂😮❤😢😢😂😢
@harbhjansingh3719
@harbhjansingh3719 8 ай бұрын
1:03 1:04 😮🎉❤ 1:😢😂
@harbhjansingh3719
@harbhjansingh3719 8 ай бұрын
1:18 :16 1: 1: 1:17 17 1:18
@RinkuSingh-yz1lb
@RinkuSingh-yz1lb 9 ай бұрын
Makkar saab ji nu salute aa mata ji da dukh brre ashe triqe sanjha kita te smtv de jrrie smajik mudde bahut ashi trah smaj te sarkar diya kamiyaan nu ujaagar karde han waheguru ji makkar saab nu din raat chogni Tariqiaan Bakshan ❤️❤️
@user-sw4kq7dv7p
@user-sw4kq7dv7p 9 ай бұрын
ਮੱਕੜ ਸਾਹਬ ਤੁਸੀ ਮਾਤਾ ਨਾਲ ਵਧੀਅਾ ੲਿੰਟਰਵਿੳੂ ਕੀਤੀ.ਨੌਜੁਅਾਨ ਲੀਡਰਾਂ ਤੋ ਬਚ ਸਕਣ
@kanwarsidhu3286
@kanwarsidhu3286 9 ай бұрын
ਇਕ ਗਲ ਸੱਚ ਆ ਬਾਅਦ ਚ ਸਭ ਤੇ ਮਾਪੇ ਕਹਿੰਦੇ ਸਾਡਾ ਮੁੰਡਾ ਤਾ ਸਾਧ ਬੰਦਾ ਸੀ ,ਆਪਣਾ ਬੱਚਾ ਸਭ ਨੂ ਸੱਚਾ ਲਗਦਾ 🤔
@Sardars001
@Sardars001 9 ай бұрын
ਸਿੱਧੂ ਦੇ ਮਾਂ ਬਾਪ ਵੀ ਇਹੀ ਕਹਿੰਦੇ ਐ ।
@simranrana9297
@simranrana9297 9 ай бұрын
Waheguru ji 😮
@SukhdeepSingh-fw4mi
@SukhdeepSingh-fw4mi 9 ай бұрын
Wahe Guru ji🙏
@anmolbrar3391
@anmolbrar3391 9 ай бұрын
ਪਰ ਇਹ ਦਿਆਲ ਸਿੰਘ ਕੋਲਿਆਂਵਾਲੀ ਵਿੱਚ ਵੀ ਰਾਜਨੀਤਕ ਤੌਰ ਤੇ ਬਹੁਤ ਈ ਹੰਕਾਰ ਸੀ।ਧੰਨਵਾਦ ਜੀਉ।
@benipalsingh9637
@benipalsingh9637 9 ай бұрын
ਮਰਿਆ ਵੀ ਕੈਸਰ ਨਾਲ ਬੁਰੇ ਹਾਲ ਹੋਕੇ
@vickymatharu6696
@vickymatharu6696 9 ай бұрын
ਆਵਦੇ ਆਪ ਨੂੰ ਰੱਬ ਸਮਝਦਾ ਸੀ ।।
@OneStand90
@OneStand90 6 ай бұрын
ਕਹਿੰਦੇ ਗੋਲਡੀ ਬਰਾੜ ਵੀ ਇਹਦੇ ਹੀ ਗੁੰਡਾ ਹਾਊਸ ਚੋਂ ਹੀ ਨਿੱਕਲਿਆ ਸੀ
@gurmailsingh6007
@gurmailsingh6007 9 ай бұрын
att da akheer
@harbhjansingh3653
@harbhjansingh3653 9 ай бұрын
Sad news
@kamalgill2746
@kamalgill2746 9 ай бұрын
ਆਪਣਾ ਭਾਟਾ ਸਾਰਿਆਂ ਨੂੰ ਚੰਗਾ ਲੱਗਦਾ
@gurlabhsingh8072
@gurlabhsingh8072 9 ай бұрын
ਅਕਲੀ ਦਲ ਵਾਲੇ ਬਹੁਤ ਕਤਲ ਹੋਏ ਹਨ ਜਨਤਾ ਭੁੱਲ ਜਾਂਦੀ ਹੈ
@anjalidhakal6534
@anjalidhakal6534 5 ай бұрын
Yes true.
@RamSingh-mu6fq
@RamSingh-mu6fq 9 ай бұрын
Waheguru ji mehar kari as maa te
@sandykaur9756
@sandykaur9756 9 ай бұрын
ਮੇਰੇ ਕੋਲੋ ਤਾਂ ਦੇਖਿਆ ਨੀ ਜਾਂਦਾ ਏਦਾ ਦਾ ਇੰਟਰਿਊ ਲੋਰੇਸ ਮਰਨਾ ਚਾਹੀਦਾ ਯਰ😢
@Pioneer-zx5fx
@Pioneer-zx5fx 9 ай бұрын
😂😂😂 ਅੱਛਾ, ਐਡੀ ਤੂੰ ਮਲਕਾ ਮੌਤ, ਤੇਰੇ ਚਾਹਨ ਨਾਲ਼ ਮਰ ਜਾਉ ਕੋਈ
@sandykaur9756
@sandykaur9756 9 ай бұрын
@@Pioneer-zx5fx ਉਸਤਾਦ ਜਦੋਂ ਤੇਰਾ ਕੋਈ ਆਪਣਾ ਗਿਆ ਫੇਰ ਗੱਲ ਕਰੀ
@kamalgill2746
@kamalgill2746 9 ай бұрын
ਲਾਰੈਂਸ ਨਾਲ ਆਪ ਪੰਗੇ ਲੈਂਦੇ ਨੇ
@Pioneer-zx5fx
@Pioneer-zx5fx 9 ай бұрын
ਮੈਂ ਹੁਣੇ ਇਸਰਾਈਲ ਨਾਲ਼ ਗੱਲ ਕੀਤੀ ਤੇਰੇ ਬਾਰੇ, ਦਸਿਆ ਕਿ ਇਕ ਫ਼ੇਕ id ਹੈਗੀ ਜੌ ਸਭ ਨੂੰ ਮੌਤ ਆਓ ਮੌਤ ਆਵੇ ਕੇਹ ਰਹੀ, ਮੌਤ ਦਾ ਫ਼ਰਿਸ਼ਤਾ ਇਸਰਾਈਲ ਕਹਿੰਦਾ ਦਰਵੇਸ਼ਾਂ - - ਮੇਰੈ ਲਈ fek ਯਾਂ real ਕੋਇ ਪਹਿਚਾਣ ਛੁੱਪੀ ਨਹੀਂ , ਐਸੇ ਬਸ਼ਰ ਨੂੰ ਜਿਹੜਾ ਦੂਸਰਿਆ ਲਯੀ ਬੁਰਾ ਮੰਗਦਾ ਸੋਚਦਾ ਤੇ ਰੱਬ ਦੇ ਦਰਵੇਸ਼ਾਂ ਨੂੰ ਵੀ ਦੁਰਸੀਸ ਦੰਦਾ ਉੱਸ ਰੂਹ ਨੂੰ ਕੰਬਣ ਲਾ ਤਾਂ ਜਾਊਗਾ, ਸੋਚਿਆ ਤੈਨੂੰ ਦੱਸ ਦਿਆਂ ਵਈ ਅਰਸ਼ ਵਿਚ ਤੇਰਾ ਖਾਤਾ ਖੁੱਲ ਗਿਆ ਹੈ ਹੁਨ ਆਖਰ ਯਾਦ ਕਰ lai ਆਪਣੇ ਤੇ ਆਪਣੇ ਪਾਪੀ ਟੱਬਰ ਲਯੀ
@divine-world-connect2god
@divine-world-connect2god 9 ай бұрын
​@@sandykaur9756aah manne de kaarnamea da pta krla.... baithi bhonki jaandi bs
@ranjitbrar2449
@ranjitbrar2449 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਚੰਗਾ ਹੋਵੇ ਮਾੜਾ ਹੋਵੇ ਪੁੱਤ ਤਾਂ ਪੁੱਤ ਹੁੰਦੇ ਹਨ ਦੂਸਰਾ ਬਚਾ ਕਦੇ ਪੁੱਤ ਦਾ ਥਾਂ ਨਹੀਂ ਲੈ ਸਕਦਾ ਮੂਸੇਵਾਲਾ ਦੇ ਮਾ ਬਾਪ ਲੋਕ ਗਲਾਂ ਕਰ ਕਰਕੇ ਰੱਖੜੀ ਵਾਰੇ ਇਹ ਗਲਤ ਹੈ ਸਹੀ ਭੈਣ ਭਰਾ ਸਹੀ ਹੁੰਦੇ ਹਨ ਇਸ ਬੀਬੀ ਨੇ ਬਹੁਤ ਸੋਹਣੀਆਂ ਦੁੱਖ ਭਰੀਆਂ ਗਲਾਂ ਕਰੀਆਂ ਕਰਮ ਪੇਸ਼ ਨਹੀਂ ਜਾਣ ਦਿੰਦੇ
@gurlabhsingh8072
@gurlabhsingh8072 9 ай бұрын
ਮਾਂ ਤਾਂ ਮਾਂ ਹੈ ਵੱਡਾ ਦੁੱਖ ਗਲਤ ਕੀਤਾ ਮਾਰਨ ਵਾਲੇ ਚੋਰ ਗਰੋਹ ਨੇ
@landlordz9375
@landlordz9375 9 ай бұрын
Bishnoi marje bs
@kamaljit5135
@kamaljit5135 9 ай бұрын
Makkar sahib right
@rupinderuppal9094
@rupinderuppal9094 9 ай бұрын
😢😢😢
@harnetchoudhary1782
@harnetchoudhary1782 9 ай бұрын
ਮਾਂ ਪਿਓ ਅੱਗੇ ਪੁੱਤ ਦਾ ਮਰਜਾਣਾ ਜ਼ਿੰਦਗੀ ਦਾ ਸੱਭ ਤੋਂ ਵੱਡਾ ਦੁੱਖ ਹੈ ਉਸ ਤੋਂ ਵੱਡਾ ਦੁੱਖ ਨਹੀਂ ਹੋ ਸਕਦਾ ਹੈ ਪਰ ਇਸ ਰਾਹ ਤੇ ਤੁਰਨ ਵਾਲੀਆ ਦੀ ਲਾਸਟ ਵਿੱਚ ਮੌਤ ਹੈ ਜਾਂ ਜੇਲ ਹੈ ਕੲਈ ਇਸ ਗੈਂਗਵਾਰ ਦੇ ਰਾਹ ਤੇ ਤੁਰਨ ਵਾਲੇ ਛੇਤੀ ਮਰ ਜਾਂਦੇ ਹਨ ਕੲਈ ਕੁੱਝ ਸਾਲ ਬਾਅਦ ਕਿਸੇ ਦੁਸ਼ਮਨ ਦੀ ਗੋਲੀ ਦਾ ਜਾਂ ਪੁਲਿਸ ਦੀ ਗੋਲੀ ਸ਼ਿਕਾਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਿਸੇ ਦੇ ਪੁੱਤ ਨੂੰ ਇਸ ਰਾਹ ਨਾ ਤੋਰਿਓ ਜੀ ❤
@GurmeetSingh-np9pw
@GurmeetSingh-np9pw 9 ай бұрын
ਵਾਹਿਗੁਰ ਵਾਹਿਗੁਰ ਵਾਹਿਗੁਰ
@abroad_punjabi13
@abroad_punjabi13 9 ай бұрын
Maa ta maa e hundi aa😢😢😢
@balrajsingh8901
@balrajsingh8901 9 ай бұрын
ਸਿਆਸਤ ਇਕ ਮਿੱਠਾ ਜ਼ਹਿਰ!
@IqbalSingh-ti3dl
@IqbalSingh-ti3dl 9 ай бұрын
😢😢
@lavanyabayya301
@lavanyabayya301 9 ай бұрын
😢
@factcontent
@factcontent 9 ай бұрын
Gangstar Dil de badhia hunde aa
@GagandeepKaur-yw6gm
@GagandeepKaur-yw6gm 9 ай бұрын
Love you maa asi sare punjabi tere putter han
@amandhindsa9289
@amandhindsa9289 9 ай бұрын
ਪੰਜਾਬੀ ਨੌਜਵਾਨੋ ਮਾਂ ਦੀ ਵੀਡੀਓ ਵੇਖ ਕੇ ਸਮਝੋ ਫੋਕੀ ਵਾਹ ਵਾਹ ਵਿੱਚ ਨਾ ਪਓ….
@duttsaab9991
@duttsaab9991 9 ай бұрын
ਵੀਰ ਇੱਕ ਗੱਲ ਹੈ ਪੱਤਰਕਾਰਿਤਾ ਦਾ ਬਹੁਤ ਬੁਰਾ ਹਾਲ ਹੈ ਬੇਚਾਰੀ ਮਾਂ ਨੂੰ ਕਯਾ ਪਤਾ ਹੋਣਾ ਉਸਦੇ ਸਾਥੀਆਂ ਨੂੰ ਪੁੱਛੋ ਯਰ ਉਸ ਬੇਚਾਰੀ ਦੇ ਜਖ਼ਮ ਕਿਉੰ ਕਰੋਲ ਦੇ ਪਯੇ
@kashmirkaur8478
@kashmirkaur8478 9 ай бұрын
ਸਰਕਾਰਾਂ ਤੋਂ ਕੋਈ ਆਸ ਨਹੀਂ
@ishersingh2054
@ishersingh2054 5 ай бұрын
Waheguru Satnam Ji 👏👏👏👏 maaa Waheguru mehar kera 👏👏👏👏 Maaa Asi sera thoda nall ha
@harbhjansingh3653
@harbhjansingh3653 9 ай бұрын
Your son is hero ok
@universescience8292
@universescience8292 9 ай бұрын
Makkar bai is doing a great job to show the misery of Gangsters parents.
@lavanyabayya301
@lavanyabayya301 9 ай бұрын
True
@manroopm
@manroopm 9 ай бұрын
Stay away from these politicians . Apne bachiyan nu bachao ena leaders ton
@bholabadian3813
@bholabadian3813 8 ай бұрын
Sher si saada yaar miss u bro
@user-sx8eb3ed7b
@user-sx8eb3ed7b 9 ай бұрын
Govt nalo ta lawrence hi powerfull aa,,, kinne 100 munde marva ditte ohne… te govt to ik goli lawrence de sir ch ni mari gai
@sahibgill2778
@sahibgill2778 9 ай бұрын
Sarkari banda lorence vir rss bjp lai kam krda
@user-sx8eb3ed7b
@user-sx8eb3ed7b 9 ай бұрын
@@sahibgill2778 hanji ta hi ohnu national hero bna ke pesh keeta ja riha,,, ik bnda jo punjab di gal world level te kr skda c ohnu marva ditta eh to govt ne
@rs_rs996
@rs_rs996 9 ай бұрын
Hunda sa kite sikh raaj aba bishnoi di ki jurat punjab da munda marwa dinda
@learntoearn9229
@learntoearn9229 9 ай бұрын
Very sad
@Luckysidhu02
@Luckysidhu02 5 ай бұрын
ਲੀਡਰ ਉਹਨਾ ਟਾਇਮ ਹੀ ਇਨਸਾਨ ਨਾਲ ਨੇ ਜਿਹਨਾ ਟਾਇਮ ਮਤਲਬ ਆ ਦੱਲੇ ਨੇ ਲੀਡਰ ਬਸ ਆਪਣੇ ਦਮ ਤੇ ਕੰਮ ਕਰੋ ਜਿੰਨਾ ਸਮਾ ਜਿੰਦਗੀ ਹੈ ਮੈ ਸਾਰੇ ਸਮੇ ਦੇਖੇ ਆ ਕੋਈ ਨਹੀ ਉੱਤਰ ਦਾ ਤੁਹਾਡੇ ਹੱਕ ਚ ਬੁਰੇ ਟਾਇਮ ਚ ਦਮ ਤੇ ਕਰੋ ਜੋ ਵੀ ਕਰਨਾ 💪
@prits4157
@prits4157 9 ай бұрын
Loss ta Punjab da hi hunda...Collage which election aa band karro...gangwar college to suru hundi ha
@Pioneer-zx5fx
@Pioneer-zx5fx 9 ай бұрын
ਜੰਗਲ ਵਿੱਚ ਸਿੰਘ ਇੱਕ ਬਹੁਤ ਵੇਹਸ਼ੀ ਖ਼ੂਨੀ ਜਾਨਵਰ ਹੁੰਦਾ, ਉੱਸ ਤੋਂ ਸਾਰੇ ਕਮਜ਼ੋਰ ਛੋਟੇ ਜਾਨਵਰ ਤੇ ਆਸਪਾਸ ਦੇ ਪਿੰਡਾ ਦੇ ਇਨਸਾਨ ਡਰਦੇ ਨੇ, ਸਿੰਘ ਜਿਨੂੰ ਦੇਖਦਾ ਓਹਨੂੰ ਮਾਰ ਕੇ ਖ਼ਾ ਜਾਂਦਾ, ਐਸ ਮਾਰਧਾੜ ਵਿਚ ਕਈ ਵਾਰ ਸਿੰਘ ਮਾਰਿਆ ਜਾਂਦਾ ਪਰ ਓਹਨੂੰ ਉਹਦਾ ਲਾਨਾ ਉਦੀ ਮਾਂ ਰੋਂਦੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕੇ ਚਾਹੇ ਸਿੰਘ ਹੋਵੇ ਯਾਂ ਚੀਤਾ ਯਾਂ ਬੱਗਆੜ ਮਰਨਾ ਉਹਨੇ ਕੁੱਤੇ ਦੀ ਮੌਤ ਹੀ ਹੁੰਦਾ ਹੈ, ਪੰਜਾਬ ਦਾ ਬੈਂਡ ਵੱਜਿਆ ਕਿਉਂਕਿ ਏਥੇ ਤੁਸੀਂ ਸਭ ਇਨਸਾਨ ਹੀ ਨਕਲੀ ਸਿੰਘ ਜਾਨਵਰ ਬਣ ਗਏ ਤੇ ਇੱਕ ਦੂਜੇ ਤੇ ਵਹਿਸ਼ੀ ਹਮਲੇ ਕਰਦੇ ਪਰ ਜੱਦ ਸਿੰਘ ਜੀ ਫੁੜਕ ਜਾਂਦੇ ਕਿਸੇ ਦੂਸਰੇ ਨਕਲੀ ਸਿੰਘ ਦੇ ਹੱਥੋਂ ਫੇਰ ਸਾਰਾ ਪਰਿਵਾਰ ਫਟਾਫਟ ਸਿੰਘ ਤੋਂ ਲਾਚਾਰ ਪ੍ਰਾਣੀ ਬਣ ਕੇ ਇਨਸਾਨਾਂ ਵਾਲਾ ਇਨਸਾਫ ਮੰਗਦੇ ਆਮ ਆਦਮੀ ਦੀ ਸਰਕਾਰ ਤੋਂ ਮਾਈ ਦਾ ਦੁੱਖ ਬਹੁਤ ਤੇ ਹਮਦਰਦੀ ਵੀ ਸੱਭ ਨੂੰ ਕਿਸੇ ਮਾਂ ਨੂੰ ਇਹ ਦੁੱਖ ਨਾ ਦੇਖਣਾ ਪਵੇ ਪਰ ਮਾਤਾ ਨੂੰ ਹੱਲੇ ਵੀ ਕਿਸੇ ਪੁਰਾਣੇ ਕਾਲ ਆਲੀ ਸਰਦਾਰੀ ਯਾਦ ਆਉਂਦੀ ਤੇ ਮਾਣ ਹੁੰਦਾ ਕੇ ਅੱਸੀ ਰੌਲੇ ਫ਼ੈਸਲੇ ਕਰਾਉਂਦੇ ਲੋਕਾਂ ਦੇ ਉਸੇ ਸਰਦਾਰੀ ਦੇ ਛੱਜ ਨੇਂ ਮੁੰਡਾ ਖੋ ਲਿਆ ਮਾਤਾ ਜੀ ਰੱਬ ਥੋਨੂੰ ਸਬਰ ਤੇ ਭਾਣਾ ਮੰਨਣ ਦੀ ਤਾਕਤ ਦੇਵੇ
@khairavipjanta5066
@khairavipjanta5066 9 ай бұрын
Fake I'd bhajj bhencho
@AvtarSingh-qj3dr
@AvtarSingh-qj3dr 9 ай бұрын
ਬਿਲਕੁਲ ਸਹੀ ਵੀਰ ਜੀ
@NirmalSingh-is1xn
@NirmalSingh-is1xn 2 ай бұрын
Tere ph.n de l.n GANDUSTANi kateer Gulaam de Phenchod.da asli mojram Tere maa GANDUSTAN state hea hull Khalistan ph.nchod gaddara da GANDUSTAN de Kara da
@mandeepmaan6787
@mandeepmaan6787 9 ай бұрын
ਮੈ ਮਲੋਟ ਸੀ੍ ਕਲਗੀਧਰ ਸਾਹਿਬ ਸਕੂਲ ਚ ਪੜਦਾ ਹੁੰਦਾ ਸੀ ਮਿਲਦਾ ਹੁੰਦਾ ਸੀ ਮੰਨਾ ਸਾਨੂੰ ਉਦੋਂ ਲੱਗਦਾ ਹੀ ਨੀ ਇਥੋਂ ਤੱਕ ਪਹੁੰਚ ਜੂ
@user-bx9bb1gl2y
@user-bx9bb1gl2y 6 ай бұрын
Love u mata g 🙏🙏
@pankajkamboj5575
@pankajkamboj5575 9 ай бұрын
ਬੀਬੀ ਜੀ ਸਿਆਸਤ ਨੇ ਮਰਵਾਤਾ ਥੋੜਾ ਪੁੱਤ , ਹੁਣ ਤਾਂ ਸਡ ਦੋ ਸਿਆਸਤ
@user-vb3ve7wn2o
@user-vb3ve7wn2o 9 ай бұрын
ਵਾਹਿਗੁਰੂ 🙏
@simranrana9297
@simranrana9297 9 ай бұрын
😮😮
@samdarshbal3907
@samdarshbal3907 9 ай бұрын
Bai ji lavi deora de ghr valiya de interview lo
@BaljeetSingh-fr3by
@BaljeetSingh-fr3by 7 ай бұрын
🙏🙏🙏🙏🙏🙏🙏
@hartejwantsinghghuman2385
@hartejwantsinghghuman2385 8 ай бұрын
Ankit di mukhbari kiti c ehnu pta c kede flat ch reh rhe aa ta eh katal hoya ..pr maa lyi putt sab to vdd pyara hunda pave glt Hove pave shi Hove kise da putt na Jaye duniya to ..wmk
@rehrasssinghthindcanada-oi2th
@rehrasssinghthindcanada-oi2th 9 ай бұрын
Zawab Sare siase tareke naal dite😊
@harbinderparmar790
@harbinderparmar790 8 ай бұрын
ਬਿਲਕੁਲ ਸਹੀ ਬੀਬੀ ਜੀ ਸਿਆਸਤ ਵਿਚ ਪੂਰੀ ਤਰਾਂ ਤਜੁਰਬਾ ਲੈ ਚੁੱਕੀ ਹੈ ! ਇਹ ਗੱਲ ਬਿਲਕੁਲ ਮੰਨਣ ਯੋਗ ਨਹੀਂ ਕਿ ਇਹਨਾਂ ਨੂੰ ਕੁਝ ਨਹੀ ਪਤਾ ! ਕਾਰੋਬਾਰ ਸ਼ਰਾਬ ਦਾ ਪਰ ਮੁੰਡਾ ਚਾਹ ਵੀ ਨਹੀ ਪੀਂਦਾ !?
@nesha06thakur48
@nesha06thakur48 9 ай бұрын
Every action has a reaction bina dhuaan aag nahie lagdi per problem eh hai kie asi dusre val ungli chak lendey ha per apni galti saanu nazar nahi aaondi
@parmeetirex4297
@parmeetirex4297 9 ай бұрын
Shootout at lokhandwala , ਜਦੋਂ ਪੁੱਤ ਗੁੰਡਾਗਰਦੀ ਕਰਦੇ ਤੇ ਏ ਤੀਵੀਆਂ ਚੌੜੀਆਂ ਹੋ ਹੋ ਫਿਰਦੀਆਂ , ਸਰਦਾਰੀ ਦਾ ਤਾਂ ਸ ਵੀ ਨਹੀਂ ਪਤਾ ਹੁੰਦਾ ਇਹੋ ਜਿਹੀਆਂ ਨੂੰ
@user-sidhomoseWala4tl9z
@user-sidhomoseWala4tl9z 9 ай бұрын
ਜੋਂ ਕਰੇਂ ਗਾਂ ਉਹ ਭਰੇ ਗਾਂ ਬਾਅਦ ਵਿੱਚ ਗਲਾਂ ਹੀ ਹੁੰਦੀਆਂ
@gbgaming5811
@gbgaming5811 9 ай бұрын
ਪੁੱਤ ਧਿਆਨ ਮੰਗਦੇ ਨੇ ਇੰਨਾਂ ਦਾ ਧਿਆਨ ਰੱਖੋ।ਜੇਕਰ ਮੂਸੇਵਾਲੇ ਦਾ ਵੀ ਪਰਿਵਾਰ ਵੱਲੋਂ ਧਿਆਨ ਰੱਖਿਆ ਹੁੰਦਾ ਤਾਂ ਸ਼ਾਇਦ ਇਹ ਮਾੜਾ ਭਾਣਾ ਨਾਂ ਵਾਪਰਦਾ।
@Pioneer-zx5fx
@Pioneer-zx5fx 9 ай бұрын
ਬਿਲਕੁਲ ਸਹੀ
@khairavipjanta5066
@khairavipjanta5066 9 ай бұрын
Htt ghoosa bhut dhyaan rkhya c ohna jd kutti chora nl rl j fr ki kriye nle tere jije musewale ne ki kita
@Pioneer-zx5fx
@Pioneer-zx5fx 9 ай бұрын
@@khairavipjanta5066 ਤੂੰ ਓਹਨੂੰ ਗਾਲ਼ਾਂ ਸ਼ੈਦ ਤਾਂ ਕਢ ਰਿਹਾ ਕੇ ਓਹ ਵੀ ਤੇਰੀ ਮਾਂ ਭੈਣ ਨੂੰ ਗੰਦ ਬੱਕੇ - ਤੇਰੀ ਏਨੀ ਰੜਕ ਆਪਨੀ ਮਾਂ ਭੈਣ ਨਾਲ ਕਿਉੰ ਹੈ ਯਾਰ ,
@crumptiongaming6986
@crumptiongaming6986 9 ай бұрын
ਉਸ ਦਾ ਪਿਤਾ hemasha ਉਸ nal ਰਹਿੰਦੈ ਸੀ
@khairavipjanta5066
@khairavipjanta5066 9 ай бұрын
@@Pioneer-zx5fx fake I'd ton bakwaas krn beh jnde j salyo saamne aa k bhen mnggo fr vekhde kon kadd da Gaal t kon jaloos
@jograj8168
@jograj8168 9 ай бұрын
ਸਾਰੀ ਖੇਡ ਪੁਲਿਸ ਹੀ ਖੇਡਦੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਜਾਣ ਬੁੱਝ ਕੇ ਮਾਰਿਆ ਜਾ ਰਿਹਾ
@NirmalSingh-is1xn
@NirmalSingh-is1xn 2 ай бұрын
Sub khush GANDUSTAN state behind de scene kar kra rahee hea Saria bimaria da te Punjab de gaddara da Hull Khalistan
@babburomana8973
@babburomana8973 9 ай бұрын
ਮੈ ਦੇਖਿਆ ਇਸ ਨੂੰ ਫਰੀਦਕੋਟ ਜੇਲ ਵਿੱਚ ਲੌਰਸ ਗਰੁੱਪ ਵੱਲ ਰਹਿੰਦਾ ਸੀ ਫੇਰ ਉਨ੍ਹਾਂ ਨਾਲ ਝਗੜਾ ਹੋ ਗਿਆ ਇਸ ਦਾ
@user-gx2fy8wv6h
@user-gx2fy8wv6h 9 ай бұрын
Kehra Pind babbu romana
@paramsingh1811
@paramsingh1811 8 ай бұрын
Very sad for Punjab punjab Government no stop gangster and drugs punjab Government make from drugs an gangster 🤬🤬🤬🤬 gangster get support from government people 🤬🤬🤬🤬
@AS-pu7gj
@AS-pu7gj 9 ай бұрын
ਇਹ ਵਰਚਸ੍ਵ ਦੀ ਲੜਾਈ ਹੈ ਹੇਠ ਲਿਖੇ ਸਾਰੇ ਲੋਕਾਂ ਨੂੰ ਚੌਧਰ ਦਾ ਸ਼ੌਂਕ ਸੀ ਤੇ ਸਾਰੇ ਹੀ ਮਾਰੇ ਗਏ 1. ਡਿੰਪੀ ਚੰਦਭਾਨ 2. ਹੈਪੀ ਦਿਉੜਾ 3. ਕਰਮਿੱਤੀ ਸੇਖੋਂ 4. ਸੁੱਖਾ ਕਾਹਲਵਾਂ 4. ਸ਼ੇਰਾ ਖੁੱਬਣ 5. ਰੋਕੀ ਫਾਜ਼ਿਲਕਾ 6. ਦਵਿੰਦਰ ਬੰਬੀਹਾ 7. ਵਿੱਕੀ ਗਾਉਂਡਰ 8. ਪ੍ਰੇਮਾ ਲਾਹੌਰੀਆ 9. ਮਨਪ੍ਰੀਤ ਮੰਨਾ ਜਿਸ ਤੇ ਆਹ ਵੀਡਿਓ ਹੈ 10. ਗੁਰਲਾਲ ਭਲਵਾਨ ਫਰੀਦਕੋਟ ਵਾਲਾ ਕਾਂਗਰਸੀ ਆਗੂ 11. ਜੈਪਾਲ ਭੁੱਲਰ ਫਿਰੋਜ਼ਪੁਰ ਵਾਲਾ 12. ਗੁਰਲਾਲ ਬਰਾੜ , ਗੋਲਡੀ ਬਰਾੜ ਦਾ ਭਰਾ 13. ਕੁਲਵੀਰ ਨਰੁਆਨਾ ਬਠਿੰਡਾ ਤੋਂ 14. ਵਿੱਕੀ ਮਿੱਡੂ ਖੇੜਾ ਅਕਾਲੀ ਆਗੂ ਅਤੇ ਲਾਰੈਂਸ ਬਿਸ਼ਨੋਈ ਦਾ ਖਾਸ ਯਾਰ 15. ਸਿੱਧੂ ਮੂਸੇਵਾਲਾ ਕਾਂਗਰਸੀ ਆਗੂ, ਗਾਇਕ ਅਤੇ ਵੱਡੇ ਲੀਡਰਾਂ ਅਤੇ ਗੈਂਸਟਰ ਗਰੁੱਪਾਂ ਨਾਲ ਖਾਸ ਯਾਰੀ ਰਖਣ ਵਾਲਾ 16. ਮਨੂ ਕੁੱਸਾ, ਸਿੱਧੂ ਮੂਸੇਵਾਲੇ ਦਾ ਕਾਤਲ ਪੁਲਿਸ ਦੇ ਕਹਿਣ ਅਨੁਸਾਰ ਪੁਲਿਸ ਐਨਕਾਊਂਟਰ ਵਿੱਚ ਮਰਿਆ 17. ਜਗਰੂਪ ਰੂਪਾ, ਸਿੱਧੂ ਮੂਸੇਵਾਲੇ ਦਾ ਕਾਤਲ ਪੁਲਿਸ ਦੇ ਕਹਿਣ ਅਨੁਸਾਰ ਪੁਲਿਸ ਐਨਕਾਊਂਟਰ ਵਿੱਚ ਮਰਿਆ 18. ਗੈਂਗਸਟਰ ਮਨਮੋਹਨ ਮੋਹਣਾ ਬੁਢਲਾਡਾ ਤੋਂ ਰਾਜਾ ਵੜਿੰਗ ਨੇ ਜਿਸ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿਚ ਗੋਇੰਦਵਾਲ ਜੇਲ ਦੇ ਵਿਚ ਝੜਪ ਵਿਚ ਮਰਿਆ 19. ਮਨੀ ਰਈਆ (ਮਨਦੀਪ ਤੂਫ਼ਾਨ) ਬਟਾਲਾ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਬੰਧ ਵਿਚ ਗੋਇੰਦਵਾਲ ਜੇਲ ਦੇ ਵਿਚ ਝੜਪ ਵਿਚ ਮਰਿਆ ਵੀਰੋ ਦੁਨੀਆਂ ਤਾਂ ਸਿਕੰਦਰ ਨਹੀਂ ਜਿੱਤ ਸਕਿਆ ਆਹ ਉਪਰ ਲਿਖੇ ਨਾ ਤਾਂ ਛੋਟੀਆਂ ਚੀਜ਼ਾਂ, ਏਸ ਕਰਕੇ ਆਹ ਬਦਮਾਸ਼ੀ ਵਾਲਾ ਕੀੜਾ ਆਪਣੇ ਦਿਮਾਗ ਚੋਂ ਕੱਡੋ ਅਤੇ ਥਾਪੀਆਂ ਮਾਰਨੀਆਂ ਛੱਡੋ ਗੁਰੂ ਦੇ ਲੜ ਲੱਗੋ ਅਤੇ ਮਾਪਿਆਂ ਦੀ ਸੇਵਾ ਕਰੋ ਦੁਨੀਆਂ ਬਹੁਤ ਖੁਸ਼ਹਾਲ ਲੱਗੂ ਗੀ 🙏🙏
@AmanDeep-uq7sd
@AmanDeep-uq7sd 9 ай бұрын
Sahi h bai jo v mare h sale koi ni C dhudh dhote
@jagtarsingh7127
@jagtarsingh7127 9 ай бұрын
ਬਿਲਕੁਲ ਸਹੀ ਕਿਹਾ ਜੀ
@AS-pu7gj
@AS-pu7gj 9 ай бұрын
@@AmanDeep-uq7sd ਬਿਲਕੁਲ ਵੀਰ ਜੀ 🙏
@AS-pu7gj
@AS-pu7gj 9 ай бұрын
@@jagtarsingh7127 ਬਿਲਕੁਲ ਵੀਰਜੀ 🙏
@RamanDeep-eo8un
@RamanDeep-eo8un 9 ай бұрын
Kulveer narooanna maria gya veer ji
@tractorlovers2048
@tractorlovers2048 9 ай бұрын
ਜਿਨਾ ਚਿਰ ਆਹ ਮਾਂ ਬਾਪ ਆਪਣੇ ਬੱਚਿਆਂ ਦੀ ਗਲਤੀ ਨੀ ਮੰਨਦੇ ਉਨਾ ਚਿਰ ਸੁਧਾਰ ਨੀ ਆ ਸਕਦਾ !!
@RohitRana-ej6wr
@RohitRana-ej6wr 8 ай бұрын
Bilkul shi gall
@premlal5402
@premlal5402 9 ай бұрын
ਅਸਲ ਮੇ ਅਜਕਲ ਜਿਆਦਾਤਰ ਨੌਜਵਾਨ ਮੂੰਡੇ ਮਾਂ ਬਾਪ ਦੇ ਆਖੇ ਨਹੀਂ ਲੱਗਦੇ
@LakhwinderSingh-ln8io
@LakhwinderSingh-ln8io 7 ай бұрын
ਬੀਬਾ ਜੀ ਅੱਗ ਤਾਂ ਆਪਣੇ ਘਰ ਵੀ ਆਉਂਦੀ ਐ, ਜੇ ਉਹ ਘਰੋਂ ਨੀ ਜਾਂਦਾ ਸੀ ਤਾਂ ਇਹ ਦੁਸ਼ਮਣੀਆਂ ਕਿਵੇ ਪੈ ਜਾਣੀਆਂ, ਤੁਹਾਡੀ ਗੱਲਾਂ ਤੋਂ ਲਗਦਾ ਤੁਹਾਨੂੰ ਬਸ ਕੁਰਸੀ ਚਾਹੀਦੀ ਸੀ, ਪਰ ਹੁਣ ......
@gurpreetvirk94
@gurpreetvirk94 9 ай бұрын
ਮਾੜੇ ਕੰਮ ਦਾ ਮਾੜਾ ਨਤੀਜਾ।
@user-lr3yb6oi2p
@user-lr3yb6oi2p 8 ай бұрын
😔😔😔
@sayamlal4314
@sayamlal4314 5 ай бұрын
ਬਾਈ ਜੀ‌ ਹੋਨੀ ਹੈ ਮਾਂ ਨੂੰ ਪੁੱਤ ਬਹੁਤ ਪਿਆਰਾ ਹੁਨਦਾ
@sunnymall1051
@sunnymall1051 9 ай бұрын
ਕਿਸੇ ਸਾ ਪੁੱਤ ਨਾ ਮਰੇ ! ਪਰ ਜਦ ਲੋਕਾ ਦੇ ਫੈਸਲੇ ਕਰਵਾਉਂਦਾ , ਪਰਚੇ ਪਏ , ਸ਼ੁਰੂ ਤੋਂ ਪੈਸਾ ਸੀ ਸ਼ਰਾਬ ਦਾ ਕਾਰੋਬਾਰ ਸੀ ਤਾਂ ਪੁੱਤ ਨੂੰ ਖੁੱਲਾ ਛੱਡ ਤਾ ਗਲਤੀਆਂ ਆਪਣਿਆਂ ਆ ਤੇ ਨਤੀਜਾ ਸਾਮਣੇ ਆ
@BhupinderSingh-rl2mk
@BhupinderSingh-rl2mk 7 ай бұрын
Eh police he jo sb krwa rahi veer ohi gangster bnaonde a , ohi mrwaonde a
@Aman-su8tf
@Aman-su8tf 7 ай бұрын
L
@ishersingh2054
@ishersingh2054 5 ай бұрын
Tusi Royaa na kero Esi Sabb thoda nall ha Apna ta Bapu ji da Dhayan rekheo baki Waheguru Satnam Ji Mehar kera 👏👏👏👏
@bobby_sidhu
@bobby_sidhu 9 ай бұрын
ਉਸ head ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਕਾਨੂੰਨ ਨੇ?
@user-ss6tf9pd9h
@user-ss6tf9pd9h 9 ай бұрын
Bachalo yr punjab di jawani nu punjab nu.
@Punjabiroast169
@Punjabiroast169 9 ай бұрын
22 g maa da dukh ta rab he samjh sakda.par jehde putt ne hor mawa de kukh ujadi hove ta oh putt nu ik din owe he jana pena g❤ waheguru ji
@rs_rs996
@rs_rs996 9 ай бұрын
Kisnu marya c ehne
@Punjabiroast169
@Punjabiroast169 9 ай бұрын
@@rs_rs996 I dont know bro...but ma lawrance bisnoi de gll krda c.v ohde nll v insaf hona jaruri aa cheti to cheti
@pihujaiswal3432
@pihujaiswal3432 9 ай бұрын
Bai ehne bhot julm kita loka ty । Loka nu ਵਿਆਜ ty paise dinda ty jo gareeb bnda nhi mod da c ta oh krda c jo koi kise nall nhi krdaa । Bhot gnda insaan c bai
@Pioneer-zx5fx
@Pioneer-zx5fx 9 ай бұрын
हरी ओम, अच्छा किया आप ने सच बताया ब्याज हराम है इस्लाम में
@baljinderbuby6298
@baljinderbuby6298 9 ай бұрын
Kehre pind da c
@pihujaiswal3432
@pihujaiswal3432 9 ай бұрын
@@baljinderbuby6298 bai malout da c ਬਖਸ਼ੀਸ ਦਾ ਭਾਣਜਾ c। Road ty nukd ty ghr aa ehdi wife maharaja Ranjit Singh college che teach krdi aa
@pihujaiswal3432
@pihujaiswal3432 9 ай бұрын
Bai bhot jurm kita is ne v
@5aab65
@5aab65 7 ай бұрын
Dhukh hunda jado jawan putt da. Agey hi sikha vich ik bahut gandhi adatt chal pi aa, ik putt ho giya outhe hi full stop lag jandaa. Jado kite koi bhana varat jandaa fer sari umar yaad kar kar dukhi hunde ਨੇ. Apne bache bachiya ਨੂੰ kaho ke 3-4 bache lazmi ik ik ghar vich hone chahide ne, a manak nahi kar reha mein, mere 3 bache ne te mein ona ਨੂੰ dhook ke keha ke meinu minimum 3-3 poote, pootiya chahidiya ne. Mere arthik position bahut mardi si fer vi meinu waheguru ne 3 bache bakshe. ਵਾਹਿਗੁਰੂ appe hi Paal da hai. Je aise bibi de 2 3 putt hunde ta aina dukh nahi si hona. Aur sariya nalo important gal a hai ke political te jaddiya dushmaniya khatum karo sare janey bipar thoda khura khoj mitoan nu addi choti da joor la reha te sikh appas vich hi khe khe mari ja rahe ਨੇ.
@user-ck7xi7zg9s
@user-ck7xi7zg9s 9 ай бұрын
Maa da dard bahut vada
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 6 МЛН
Получилось у Вики?😂 #хабибка
00:14
ХАБИБ
Рет қаралды 6 МЛН
OMG😳 #tiktok #shorts #potapova_blog
00:58
Potapova_blog
Рет қаралды 3,8 МЛН
Show with Charanjit Singh Brar | Political | EP 456 | Talk With Rattan
38:04
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 6 МЛН