ਪੰਜਾਬ ਦੀ ਧਰਤੀ ਕਿਉਂ ਪੈਦਾ ਕਰ ਰਹੀ ਲਾਰੈਂਸ, ਬੰਬੀਹਾ, ਸ਼ੇਰਾ, ਵਿੱਕੀ ਗੌਂਡਰ ? ਮਿੰਟੂ ਗੁਰੂਸਰੀਆ ਨਾਲ ਕਮਾਲ ਦੀ ਚਰਚਾ

  Рет қаралды 185,063

SMTV

SMTV

11 ай бұрын

ਪੰਜਾਬ ਦੀ ਧਰਤੀ ਕਿਉਂ ਪੈਦਾ ਕਰ ਰਹੀ
ਲਾਰੈਂਸ, ਬੰਬੀਹਾ, ਸ਼ੇਰਾ, ਵਿੱਕੀ ਗੌਂਡਰ ?
ਮਿੰਟੂ ਗੁਰੂਸਰੀਆ ਨਾਲ ਕਮਾਲ ਦੀ ਚਰਚਾ | Vaastav EP: 02 | Mintu Gurusaria | Simranjot Singh Makkar | SMTV
#SMTV #punjab #LawrenceBishnoi #mintugursaria ‪@mintugurusariafanclub1250‬ ‪@simranmakkar‬ #bambia #sherakhuban #vickygounder

Пікірлер: 211
@AvtarSingh-pw7fv
@AvtarSingh-pw7fv
ਮਿੰਟੂ ਬਾਈ ਤੁਸੀਂ ਵੀ ਕੌਲੀ ਚੱਟਾਂ ਨਾਲ ਗੱਲਬਾਤ ਕਰਨ ਲੱਗ ਪਏ
@prabhjituppal2933
@prabhjituppal2933
ਬਹੁਤ ਵਧੀਆ ਗੱਲਬਾਤ ਮਿੰਟੂ ਵੀਰ ਨੇ ਕੀਤੀਆ
@bentainment5732
@bentainment5732
ਮੱਕੜ ਸਾਬ ਗੁਸਾ ਨਾ ਕਰਯੋ, ਪਰ ਇਕ ਗੱਲ ਦੀ ਸਮਜ ਨੀ ਆਓਂਦੀ ਕੇ ਜਦੋ ਵੀ ਕੋਈ ਵੀਰ ਨਵਾਂ ਚੈਨਲ ਸ਼ੁਰੂ ਕਰਦਾ ਤਾ ਪਹਿਲਾ ਤਾ ਗੱਲਾਂ ਬਹੁਤ ਪੰਜਾਬ ਦੇ ਦਰਦ ਦੀਆਂ ਕਰਦੇ ਨੇ ਪੰਥਕ ਗੱਲਾਂ ਕਰਦੇ ਨੇ ਪਰ ਜਦੋ ਕਮ ਚੱਲ ਪੈਂਦਾ ਤਾ ਇਕ ਪਲ ਦੇ ਵਿਚ ਸਰਕਾਰ ਦੇ ਹੱਕ ਵਿਚ ਖਲੋ ਜਾਂਦੇ ਨੇ ਓਹਨਾ ਦੀ ਬੋਲੀ ਬੋਲਦੇ ਨੇ ਪਤਾ ਨਹੀਂ ਕਯੋ
@SLAVEOFAKAAL-PURAKH
@SLAVEOFAKAAL-PURAKH
ਨਸ਼ਾ ਭਾਈ ਤੁਹਾਡੀ ਨਸਲਕੁਸ਼ੀ ਲਈ ਸਿੱਟਿਆ ਗਿਆ ਆ। ਅਮਰੀਕਾ ਕਨੇਡਾ ਜਾਂ ਹੋਰ ਮੁਲਖ਼ਾਂ ‘ਚ ਵੀ ਨਸ਼ਾ ਹੈਗਾ ਪਰ ਓਥੇ ਮੰਤਰੀ/ਸੰਤਰੀ/ਪੁਲ਼ਸ ਨਸ਼ਾ ਨਹੀਂ ਵੇਚਦੀ! ਇਹ ਜਾਂ ਤਾਂ ਪੱਤਰਕਾਰਾਂ ‘ਚ ਬੇਈਮਾਨੀ ਆਂ ਜਾਂ ਕੋਈ ਡਰ ਸਰਕਾਰ ਦਾ! ਪੰਜਾਬ ਦੀ ਜਵਾਨੀ ਮਾਰਨ ਨੂੰ ਤੇ ਏਥੋਂ ਦੇ ਲੋਕਾਂ ਨੂੰ ‘ਜ਼ਰਾਇਮ ਪੇਸ਼ਾ’ ਸਾਬਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਤੇ ਪੈਸਾ ਵੀ ਵਾਹਵਾ ਬਣਦਾ ਆਂ! ਅਸਲ ਹੱਲ ਅਜ਼ਾਦੀ ਆ ਚਾਹੇ ਅੱਜ ਮੰਨ ਲਓ ਜਾਂ ਹੋਰ ਲੋਕ ਮਰਵਾਕੇ ਮੰਨ ਲਓ!
@gopyjkgopyjk4159
@gopyjkgopyjk4159
❤ਧਨਵਾਦ ਮਿੰਟੂ ਵੀਰ ਤੇ ਮੱਕੜ ਸਾਬ ਬੋਹਤ ਵਾਦੀਆਂ ਮੈਸਿਜ ਦਿੱਤਾ ❤❤ ਵਾਹਿਗੁਰੂ ਮੇਹਰ ਕਰਨ ਜੀ
@inderjeetsingh757
@inderjeetsingh757
ਕੀਤੇ ਨਾ ਕੀਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ, ਜਦੋ ਇਨਸਾਫ਼ ਨਹੀਂ ਮਿਲਣਾ ਤੇ ਝੂਠਾ ਪਰਚਾ ਪੈਣਾ ਇਸ ਨਾਲ ਜ਼ਿੰਦਗੀ ਬਰਬਾਦ ਹੋਣੀ, ਫਿਰ ਆਪੇ ਹੀ ਗੈਂਗਸਟਰ ਬਣਨਾ ਹੀ ਬਣਨਾ ਅਗਲੇ ਨੇ
@JotPb31
@JotPb31
ਮਿੰਟੂ ਵੀਰ ਤੁਹਾਡੇ ਪ੍ਰੋਗਰਾਮ ਦਾ ਭਾਗ ਮੰਨਿਆ ਤੁਸੀ ਵਧੀਆ ਚ ਵਿਚਾਰ ਪੇਸ਼ ਕੀਤੇ ।
@Punjabisurma
@Punjabisurma
ਮਿੰਟੂ ਬਾਈ ਤੂਸੀ ਵੀ ਇਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਏ
@manjindersinghsidhu1275
@manjindersinghsidhu1275
ਸਰਕਾਰਾਂ ਨੇ ਸਿੱਖਿਆ ਤੇ ਪੈਸਾ ਖਰਚਣ ਤੋਂ ਹੱਥ ਪਿੱਛੇ ਖਿੱਚ ਲਏ ਸਕੂਲ ਕਾਲਜਾਂ ਦੀ ਥਾਂ ਗੈਂਗਸਟਰ ਅੱਡੇ ਬਣਨੇ ਸ਼ੂਰੂ ਹੋ ਗਏ, ਸਰਕਾਰ ਨੂੰ ਚਾਹੀਦਾ ਕਿ ਹਰ ਜ਼ਿਲ੍ਹੇ ਵਿੱਚ ਇਕ ਤੋਂ ਤਿੰਨ ਤੱਕ ਕਾਲਜ ਖੋਲ੍ਹੇ
@gurleenkaur3705
@gurleenkaur3705
ਧੰਨਵਾਦ ਮਿੰਟੂ ਗੁਰੂਸਾਰੀਆ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@gyan_11111
@gyan_11111
ਜੇਕਰ ਤੁਸੀਂ ਲਾਰੈਂਸ ਨੂੰ ਸਪੋਰਟ ਕਰਦੇ ਹੋ ਤਾਂ ਅਸੀਂ ਖਾੜਕੂ ਸਿੰਘਾਂ ਨੂੰ ਸਪੋਰਟ ਕਰਦੇ ਹੋ 💪🙏😊
@manidersingh9942
@manidersingh9942
ਮਿੰਟੂ ਬਾਈ ਕਰਕੇ ਇਹ ਇੰਟਰਵਿਊ ਸੁਣ ਰਿਹਾਂ, ਨਹੀਂ ਤਾਂ ਆ ਕੌਲੀ ਚੱਟ ਪੱਤਰਕਾਰ ਮੱਕੜ ਨੂੰ ਲਾਹਨਤਾਂ ਹੀ ਪਾਉਣੀਆਂ ਸੀ
@punjabimatt
@punjabimatt
ਬੂਥ ਕੈਂਪਚਿੰਗ ਦੀ ਗੱਲ ਮਿੰਟੂ ਨੇ ਜਿਹੜੀ ਕੀਤੀ ਆ, ਓਹ 2002 ਚ ਮਲੋਟ ਬਾਈ ਇਲੈਕਸ਼ਨ ਦੀ ਗੱਲ ਆ, 2002 ਚ ਕੈਪਟਨ ਸਰਕਾਰ ਬਨੀ ਸੀ ਨਵੀ ਨਵੀ ਬਹੁਤ ਧੱਕਾ ਕਰਕੇ ਜਿੱਤੇ ਸੀ
@rbrar3859
@rbrar3859
ਪੰਜਾਬ ਦੇ ਦੁੱਖ-ਦਰਦ ਸਾਂਝੇ ਕੀਤੇ, ਪੰਜਾਬ ਦੀ ਉੱਜੜਦੀ ਜਵਾਨੀ ਸਾਰਾ ਕੁੱਝ ਲੋਕਾਂ ਨੇ ਅੱਖੀਂ ਵੇਖਿਆ ਹੈ।
@amandeepsinghheera2537
@amandeepsinghheera2537
ਦੋਨੋਂ ਹੀ ਬਹੁਤ ਵਧੀਆ ਪੱਤਰਕਾਰ ਨੇ
@mysontyson627
@mysontyson627
ਹੁਣ ਗੈਂਗਸਟਰ ਪਹਿਲਾਂ ਬਦਮਾਸ਼ ਕਹਿੰਦੇ ਸੀ ਹੁਣ ਘਰ ਬੈਠੇ ਨੋਜਵਾਨ ਗੀਤ ਸੁਣ ਵੀ ਆਪਣੇ ਆਪ ਨੂੰ ਗੈਂਗਸਟਰ ਸਮਝਣ ਲੱਗ ਜਾਂਦਾ ਪਹਿਲਾਂ ਨੋਜਵਾਨ ਬਦਮਾਸ਼ਾਂ ਨੂੰ ਵੇਖ ਵਿਗੜਦੇ ਸੀ ।
@bootatarmala5603
@bootatarmala5603
ਬਹੁਤ ਵਧੀਆ ਜੀ
@sattitaprianwala
@sattitaprianwala
ਪੰਜਾਬ ਨੂੰ ਸਭਤੋਂ ਜਾਦਾਂ ਸਰਕਾਰਾਂ ਤੇ ਗਦਾਰਾਂ ਨੈ ਮਾਰਨ ਦੀ ਹਰ ਇਕ ਕੋਸ਼ਿਸ਼ਾ ਕੀਤੀਆਂ ਤੇ ਕਰ ਰਹੇ ਨੇ ਤੇ ਕਰਦੇ ਰਹਿਣਾ ਐ....ਪਰ ਪੰਜਾਬ ਹਮੇਸ਼ਾ ਚੜਦੀ ਕਲਾ ਚ ਸੀ ਹੈ ਤੇ ਹਮੇਸ਼ਾ ਰਹਿਣਾ ਐ ਫੇਰ ਚਾਹੇ ਆਹਾ ਸਰਕਾਰਾਂ,ਗੱਦਾਰ,ਤੇ ਵਿਕਾਊ ਬਣੇ ਕੁੱਤੇ ਲੱਖ ਜ਼ੋਰ ਲਾ ਲੈਣ....❤❤ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ❤❤
@BaljitPunjabi55
@BaljitPunjabi55
ਬਹੁਤ ਹੀ ਵਧੀਆ ਗੱਲਬਾਤ ਹੈ।
@shamsherkahlon2344
@shamsherkahlon2344
ਬਹੁਤ ਵਧੀਆ ਮਿੰਟੂ ਬਾਈ ਜੀ
Iron Chin ✅ Isaih made this look too easy
00:13
Power Slap
Рет қаралды 36 МЛН
路飞太过分了,自己游泳。#海贼王#路飞
00:28
路飞与唐舞桐
Рет қаралды 37 МЛН
Nastya and SeanDoesMagic
00:16
Nastya
Рет қаралды 41 МЛН
Iron Chin ✅ Isaih made this look too easy
00:13
Power Slap
Рет қаралды 36 МЛН