Singer SIMRAN SIMMI Interview | ਮੇਰਾ Favourite ਗਾਣਾ Pali Detwalia ਦਾ ਲਿਖਿਆ ਹੋਇਆ | Sanjh Apna Channel

  Рет қаралды 163,034

SANJH APNA CHANNEL

SANJH APNA CHANNEL

3 жыл бұрын

Singer SIMRAN SIMMI Interview | ਮੇਰਾ Favourite ਗਾਣਾ Pali Detwalia ਦਾ ਲਿਖਿਆ ਹੋਇਆ | Sanjh Apna Channel
About This Video:-
ਇਹ Punjabi Interview RD Babbi ਵੱਲੋ Simran Simi ਦੇ ਘਰ ਕੀਤੀ ਗਈ | ਇਸ ਇੰਟਰਵਿਊ ਦੌਰਾਨ ਸਿਮਰਨ ਸਿੰਮੀ ਨੇ ਆਪਣੀ ਜਿੰਦਗੀ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਸਿਮਰਨ ਸਿੰਮੀ ਦੀ ਗਾਇਕੀ ਦੀ ਸ਼ੁਰੂਆਤ 1996 ਵਿੱਚ ਲੁਧਿਆਣੇ ਆ ਕੇ ਹੋਈ | ਸ਼ੁਰੂਆਤ ਵਿੱਚ ਇੱਕ ਦੋ ਕਲਾਕਾਰਾਂ ਤੋਂ ਇਲਾਵਾ ਸਿੰਮੀ ਨੇ Pali Detwalia ਨਾਲ ਪੱਕਾ ਸੈੱਟ ਬਣਾ ਲਿਆ | Pali Detwalia ਨਾਲ simran simmi ਨੇ ਅਨੇਕਾਂ ਗੀਤ ਗਾਏ| ਜਿਵੇਂ 'sabhiyachar' , 'najjar bishni' , 'mirza' , 'bebe nu atack' , 'pind vich' , ' mitti da bawa' , 'dhiyan raniyan' 'bachan kure' , 'rakhadi' ਆਦਿ ਅਨੇਕਾਂ ਹਿੱਟ ਗੀਤ ਗਾਏ | Simran Simi ਨੇ Sarabjit Kokewali ਤੋਂ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ | ਪਿੱਛੇ ਜਿਹੇ ਸੋਸ਼ਲ ਸਾਈਟ ਤੇ ਬਣਾਈ ਸਿੰਮੀ ਦੀ ਨਕਲੀ ID ਕਾਰਨ ਉਸਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇੱਕ ਮੇਮ ਵਾਲੀ ਚ ਦਿਖਣ ਵਾਲੀ ਸਿੰਮੀ ਅੱਜ-ਕੱਲ ਖੁਦ ਸੋਲੋ ਗਾਇਕੀ ਵਿੱਚ ਆਪਣੀ ਕਿਸਮਤ ਅਜਮਾ ਰਹੀ ਹੈ | ਉਸਦਾ ਸੋਲੋ ਟਰੈਕ 'ਸਰਦਾਰਨੀ' ਮਾਰਕੀਟ ਵਿੱਚ ਖੂਬ ਚੱਲ ਰਿਹਾ ਹੈ |
Special Thanks:-
Cameraman: Chamkaur Harjas (DEHLON)
LIKE / SHARE/ COMMENT/ SUBSCRIBE
ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ ਅਤੇ ਪੰਜਾਬੀ ਕਲਾਕਾਰਾਂ ਦੀਆਂ ਇੰਟਰਵਿਊ ਦੇਖਣ ਲਈ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰੋ
ਸਤਿ ਸ਼੍ਰੀ ਅਕਾਲ ਜੀ
----------- ਜਰੂਰੀ ਸੂਚਨਾਂ-------------
ਇਹ ਵੀਡਿਓ SANJH Apna Channel ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Whattsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
RD Babbi (ਧੂਰੀ) (ਪੰਜਾਬ)
CONTACT US.:-
RD Babbi 70098-18206
Follow us on Social Network
►Facebook: / rdbabbi
►Instagram: / rdbabbi
►KZfaq: / sanjhapnachannel
#simransimmi #punjabiinterview #sanjhapnachannel #palidetwalia #simransimi
Click The link For Watch all Punjabi Interviews of Sanjh apna channel
► • Interview With RD Babbi
Other Punjabi Interviews :-
►Hakam Bakhtariwala Interview
• Hakam Bakhtarhi & Dalj...
►Tanoj Tibba (Bibo Bhua) Interview
• Tanoj Tibba (Bibo Bhua...
►Parmjit Dhanjal Interview
• Paramjit Dhanjal | (Ex...
►Gurdial Nirman Dhuri Interview
• ਮੈ ਦਿਨ ਚ ਚਾਰ ਅਖਾੜੇ ਵੀ ...
►Gill Akoi Wala Interview
• Sidhu Moose Wale ਦੇ ਗੀ...
►Gurpreet Billa Interview
• ਮੇਰਾ ਗੀਤ 'PIND PEHRA L...
►Shingara Chahal Interview
• Harjit Harman ਨੂੰ PROM...
►Ustad Shaukat Ali Matoi Interview
• ਮੈਂ 200 ਰੁਪਏ ਮਹੀਨੇ ਤੇ ...
►Alia Khan Interview
• ਜਿਹੜਾ ਬੰਦਾ LIVE ਨੀਂ ਗਾ...
►Dilshad Jamalpuri Interview
• ਗਾਇਕ HARBHAJAN SHERA ਦ...
►Sana Khan & Javed Akhtar Interview
• Charanjit Ahuja ਬਾਰੇ ਕ...
THANKS FOR WATCHING
PLEASE LIKE | SHARE | COMMENT | SUBSCRIBE
simran simmi, simran simi, punjabi interview, simran simmi interview, simran simi interview, punjabi singer simran simmi interview, pali detwalia interview, pali detwalia simran simi, pali detwalia simran simmi, pali detwalia simran simmi punjabi song, simran simmi punjabi singer, simran simi pali detwalia, PBN Music

Пікірлер: 166
@pargatboparai909
@pargatboparai909 2 жыл бұрын
ਸਿੰਮੀ ਜੀ ਪਾਲ਼ੀ ਜੀ ਇਕ ਬਹੁਤ ਹੀ ਵਧੀਆ ਇਨਸਾਨ ਨੇ ਲੋਕਾਂ ਵਿੱਚ ਅੱਜ ਵੀ ਉਨ੍ਹਾਂ ਹੀ ਪਿਆਰ ਹੈ ਇਹੋ ਜਿਹੇ ਗਾਇਕ ਬਹੁਤ ਹੀ ਘੱਟ ਮਿਲਣਗੇ ਫੁਕਰੇ ਜ਼ਿਆਦਾ ਮਿਲਣਗੇ ਪਾਲੀ ਬਾਈ ਦੇ ਗੀਤ ਬਹੁਤ ਸੁਣੇ ਨੇ ਪਰ ਮਿਲਿਆ ਸਿਰਫ ਇੱਕ ਵਾਰ
@jugrajsingh9152
@jugrajsingh9152 11 ай бұрын
ਵੀਰ ਜੀ ਸਿੰਮੀ ਬਹੁਤ ਹੀ ਵਧੀਆ ਤੇ ਸਿਆਣੀ ਤੇ ਸਮਝਦਾਰ ਤੇ ਦਲੇਰ ਹੱਸਣ ਖੇਡਣ ਵਾਲੀ ਗਾਇਕਾ ਹੈ ਜੀ ਗੀਤ ਵੀ ਪਰਿਵਾਰ ਵਿੱਚ ਇੱਕਠੇ ਬੈਠਿਆਂ ਦੇ ਸੁਣਨ ਵਾਲੇ ਹੀ ਗਾਉਂਦੇ ਹਨ ਜੀ 🙏
@shivcharndhaliwal1702
@shivcharndhaliwal1702 3 ай бұрын
ਧੰਨਵਾਦ ਜੀ 🙏🏿🙏🏿🙏🏿
@aryanrajivsinghal4517
@aryanrajivsinghal4517 3 жыл бұрын
ਬਹੁਤ ਹੀ ਸਾਦਗੀ ਭਰਿਆ , ਇਮਾਨਦਾਰੀ ਨਾਲ ਦਿੱਤੀ ਹੋਈ ਇੰਟਰਵਿਊ👍🏼👍🏼
@swaranjeetkaur7243
@swaranjeetkaur7243 2 жыл бұрын
ਬਹੁਤ ਹੀ ਵਧੀਆ ਇੰਟਰਵਿਊ ਕੀਤੀ ਗਈ ਹੈ।
@baiamarjit1
@baiamarjit1 3 жыл бұрын
ਬਹੁਤ ਚੰਗਾ ਸੁਭਾਅ ਬੀਬਾ ਜੀ ਦਾ ਮਾਲਕ ਅੱਗੇ ਅਰਦਾਸ ਕਿ ਹੋਰ ਬੁਲੰਦੀਆ ਨੂੰ ਛੂਹੇ 🙏
@kaursimmi2923
@kaursimmi2923 3 жыл бұрын
shukriya ਸਾਡੇ ਪੰਜਾਬ ਦਾ ਮਾਨ ਬਾਈ ਅਮਰਜੀਤ ਜੀ
@narindersingh6238
@narindersingh6238 3 жыл бұрын
@@kaursimmi2923 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqaqaqqaaaa\aaaaa\a\\aaAAaaaAQ&A
@baljeetsinghrana7557
@baljeetsinghrana7557 3 жыл бұрын
@@kaursimmi2923 P
@Chahalshingara
@Chahalshingara 3 жыл бұрын
ਸਿੱਧੇ ਸਾਦੇ ਸੁਭਾਅ ਵਾਲ਼ੀ ਕੁੜੀ ਐ ਸਿੰਮੀ, ਬਹੁਤ ਅੱਛੀ ਗਾਇਕਾ ਐ, ਸ਼ੁਭਕਾਮਨਾਵਾਂ ਨੇ ਸੋਲੋ ਗਾਇਕੀ ਵਿੱਚ ਆਉਣ ਲਈ।
@SANJHApnaChannel
@SANJHApnaChannel 3 жыл бұрын
ਧੰਨਵਾਦ ਚਹਿਲ ਸਾਬ, ਤੁਹਾਡੇ ਵਰਗੀਆਂ ਸਖਸ਼ੀਅਤਾਂ ਦਾ ਪਿਆਰ ਮਿਲਦਾ ਰਹੇ....🙏🙏🙏🙏🙏🙏🙏🙏🙏
@kaursimmi2923
@kaursimmi2923 3 жыл бұрын
ਉਸਤਾਦ ਜੀ ਸ਼ੁਕਰੀਆ
@bhindershergill6573
@bhindershergill6573 3 жыл бұрын
@@SANJHApnaChannel yyyyyyyyyyf😂😂😂y😂yyyyyyyy😘😘😘
@bhindershergill6573
@bhindershergill6573 3 жыл бұрын
@@SANJHApnaChannel yyyyyyyy🙏🙏🤣
@shivcharndhaliwal1702
@shivcharndhaliwal1702 5 ай бұрын
SIMI JI NE , PALI DETVALIA NU JO INTERVIEW VICH RESPECT DITI HE ,, BAHUT ACHHI LAGI ,,IHH GALL IKK CHENGE MAPEA DE KURHI KAR SAKDI HE ,, SIMI VADAI DEE PATAR HE ,, SIMI JI NE PALI DEE RESPECT KITI ,,GOD BLESS HER THINKING JI 🙏🏿🎉
@mehakpunjabdi9790
@mehakpunjabdi9790 3 жыл бұрын
ਸਿਮਰਨ ਸਿੰਮੀ ਜੀ ਦੀਆਂ ਬੇਬਾਕ ਹੱਡ ਬੀਤੀਆਂ,ਸਾਧਮੁਰਾਦੀ ਗੱਲ_ਬਾਤ, ਬੇਦੀ ਸਾਹਿਬ ਦਾ ਗੱਲ-ਬਾਤ ਦਾ ਖੂਬਸੂਰਤ ਅੰਦਾਜ਼,ਕੁੱਲ ਮਿਲਾਕੇ ਸਿੰਮੀ ਜੀ ਨਾਲ ਪੂਰੀ ਇੰਟਰਵਿਊ ਹੀ ਬਹੁਤ ਹੀ ਵਧੀਆ ਲੱਗੀ
@SANJHApnaChannel
@SANJHApnaChannel 3 жыл бұрын
Thanks for watching, keep sporting, Subscribe and share our videos
@amargill5173
@amargill5173 3 жыл бұрын
@@SANJHApnaChannel jjjj
@daljitgarcha
@daljitgarcha 3 жыл бұрын
ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਸਿੰਮੀ ਜੀ ਦੀ ਸੁਰੀਲੀ- ਦਮਦਾਰ ਆਵਾਜ਼ ਅਤੇ ਖੂਬਸੂਰਤ ਅੰਦਾਜ਼ ਆਪਣੇ ਆਪ ਵਿਚ ਮਿਸਾਲ ਹਨ! ਵਾਹਿਗੁਰੂ ਇਹਨਾਂ ਨੂੰ ਸੋਲੋ ਗਾਇਕੀ ਵਿੱਚ ਸਫ਼ਲਤਾ ਬਖਸ਼ੇ!
@SANJHApnaChannel
@SANJHApnaChannel 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏 ਏਦਾ ਈ ਸਪੋਟ ਕਰਦੇ ਰਿਹੋ🙏🙏
@dharamsingh5541
@dharamsingh5541 10 ай бұрын
Behadd khubsurat intervew Madam simi ji di intervew bahut sohni laggi ji.madam ne bdia seania galla kitia. Ghatt anchor vee nhi cee. Anchor bhaji munda beshak nwa cee. Par gallbaat bahut sohni he. Ehna ne madam simi ji nu bahut vadhia treeky naal pesh kita he. Simi madam di ji di gaiki ch bahut nikhar aya he. Stage Te madam simi di full presnility hundi he. Jithy vee jandi he pedaa krky jandi he. Lok yaad krdy han. Sache patsh ehna nu lamia umra te trrakkia bakhshy ji
@gurinderdhillon1470
@gurinderdhillon1470 Жыл бұрын
ਸਿੰਮੀ ਜੀ ਤੁਸੀ ਛੋਟੇ ਕਲਾਕਾਰ ਨਹੀਂ ਹਿੱਟ ਕਲਾਕਾਰਾਂ ਦੀ ਲਿਸਟ ਵਿਚ ਤੁਹਾਡਾ ਨਾਂ ਹੈ
@dilbagbassi5952
@dilbagbassi5952 11 ай бұрын
ਪਾਲੀ ਦੇਤਵਾਲੀਆ ਨੇਂ ਸਾਫ ਸੁਥਰਾ ਗਾਇਆ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਲੋਕ ਸੁਣਦੇ ਸੀ
@varinder3847
@varinder3847 9 ай бұрын
pali detwaliya Siraa Kalakar 🎤👌🏻 GUSSA KARGI YAAR BHARA KITA SI MAKHOL MITTIYE ✍️🌹
@manjeetstudiolehragaga5312
@manjeetstudiolehragaga5312 3 жыл бұрын
Very good ਕਲਾਕਾਰ ਸਿਮੀ
@Kulwantsingh-od3tc
@Kulwantsingh-od3tc 3 жыл бұрын
ਸਿੰਮੀ ਜੀ ਦਾ ਸੁਭਾਅ ਬਹੁਤ ਵਧੀਆ ਲੱਗਿਆ ਜੀ।
@SANJHApnaChannel
@SANJHApnaChannel 3 жыл бұрын
Thanks for watching 🙏 Subscribe and keep supporting brother 🙏
@kulbeersingh2721
@kulbeersingh2721 3 жыл бұрын
@@SANJHApnaChannel qA7ż
@coltinmusic1210
@coltinmusic1210 2 жыл бұрын
ਬਹੁਤ ਵਧੀਆ ਬੱਬੀ ਜੀ। ਮਿਹਨਤ ਕਰਦੇ ਰਹੋ, ਤੁਹਾਡਾ ਚੈਨਲ ਜਰੂਰ ਬੁਲੰਦੀਆਂ ਛੂਹੇਗਾ।
@SANJHApnaChannel
@SANJHApnaChannel 2 жыл бұрын
ਸ਼ੁਕਰੀਆ ਜੀ 🙏
@gurus1213
@gurus1213 3 жыл бұрын
ਧੰਨਵਾਦ ਜੀ।ਬਹੁਤ ਵਧੀਆ ਢੰਗ ਨਾਲ ਚਾਨਣਾ ਪਾਇਆ।
@SANJHApnaChannel
@SANJHApnaChannel 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏🙏 ਏਦਾ ਹੀ ਸਪੋਟ ਕਰਦੇ ਰਿਹੋ 👍🙏
@gamdoorsingh6670
@gamdoorsingh6670 11 ай бұрын
ਕਾਫ਼ੀ ਚਿਰ ਪਹਿਲਾਂ ਮੈਂ ਪਾਲੀ ਦੇਤਵਾਲੀਆ ਤੇ ਸਿਮਰਨਜੀਤ ਸਿੰਮੀ ਦਾ ਪੀ,ਏ, ਯੂ, ਲੁਧਿਆਣਾ ਕਿਸਾਨ ਮੇਲੇ ਤੇ ਅਖਾੜਾ ਦੇਖਿਆ ਹੈ, ਬਹੁਤ ਵਧੀਆ ਲੱਗਿਆ।
@mohindersingh3512
@mohindersingh3512 3 жыл бұрын
I really liked Pali & Simmi songs because of their clear vocal and balanced instrumental music. She is an aspirant singer and I wish her the best for future endeavors.
@SANJHApnaChannel
@SANJHApnaChannel 3 жыл бұрын
Thanks for watching 🙏 Subscribe and keep supporting brother 👍
@ranjodhsingh7174
@ranjodhsingh7174 11 ай бұрын
ਕਿਸੇ ਦਾ ਦਿਲੋ ਕਰਨਾ ਸੱਚ ਨਾਲ ਵੈਲ ਰੈਸਪੈਕਟਿਡ ਹੈ । ਮੈਡਮ ਸਿੰਮੀ ਜੀ ਇਹੋ ਜੀ ਗੱਲ ਨਹੀ ਹੁੰਦੀ ਮਾਣਕ ਨਾਲ ਗੀਤ ਗਾਕੇ ਗੁਲਸ਼ਨ ਜੀ ਅਮਰ ਹੋ ਗਏਤੇ ਹੋਰ ਵੀ ਪਰ ਜੇ ਤੁਹਾਡੇ ਚ ਗੁਣ ਹੈ ਕੋਈ ਨੀ ਰੋਕ ਸਕਦਾ ਗੌਡ ਬਲੈਸ
@dalvindersingh5203
@dalvindersingh5203 3 жыл бұрын
Bahut wadia ji Waheguru kirpa rakhan khushian bakhshan chardi Kala bakhshan ji 🙏
@kashyapsatpal2356
@kashyapsatpal2356 3 жыл бұрын
Simmi ji you voice is very malodorous. Gurdaspurye hunde hi great.I also belong to gurdaspur
@MrMaan123456789
@MrMaan123456789 3 жыл бұрын
She is beautiful honest and Jolie. Good luck Simi ji.
@RupinderSingh-oz2pt
@RupinderSingh-oz2pt 3 жыл бұрын
Bahut hi nice lady....good artist....
@SukhdevSingh-zz1im
@SukhdevSingh-zz1im 3 жыл бұрын
Nic interview Singer Good
@gurdevthalesan
@gurdevthalesan 3 жыл бұрын
Very nice interview Sir ji
@SANJHApnaChannel
@SANJHApnaChannel 3 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@dhiansingh3103
@dhiansingh3103 Жыл бұрын
ਬੀਬਾ ਸਿਮਰਨਜੀਤ ਸਿੰਮੀ ਜੀ ਆਪਣੀ ਲਾਈਫ ਦੇ ਵਿਚ ਕਦੇ ਵੀ ਲੱਚਰ ਗੀਤ ਤੁਸੀਂ ਕਦੇ ਵੀ ਨਾ ਗਾਇਓ
@sanjhskill1150
@sanjhskill1150 3 жыл бұрын
Good Job ...keep it up
@SANJHApnaChannel
@SANJHApnaChannel 3 жыл бұрын
Thanks
@balvirdhaliwal6440
@balvirdhaliwal6440 3 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ ਜੀ। ਧੰਨਵਾਦ
@SANJHApnaChannel
@SANJHApnaChannel 3 жыл бұрын
Thanks for watching 🙏 Subscribe and keep supporting brother 🙏
@KulwinderSingh-fj9bi
@KulwinderSingh-fj9bi 2 жыл бұрын
Great singer simi ji
@baldevsingh3568
@baldevsingh3568 3 жыл бұрын
SIMI g tuhada favorite geet Pali g Da nahi Rahi Laluana Da likhia hai cassette dhiyan Jeon Jog ian de rapper te newspaper vich lekh vich te geet de akheer vich lines Han Rahi te Pali kehnde ne na daag chuni to lehnde ne. J jaawan lugg kude tere piaran to vadh lakh Guna tere pio di pugg kude ki tusi poora geet nahi sunia
@charanjeetsingh3620
@charanjeetsingh3620 3 жыл бұрын
Simran simmi and mandy takhar da face 90 % match karda...who agrees?
@AmarjitKaur-eh2sg
@AmarjitKaur-eh2sg 10 ай бұрын
Bahot vadiay simi
@honeymarahar
@honeymarahar 3 жыл бұрын
Bhut vdia interview
@SANJHApnaChannel
@SANJHApnaChannel 3 жыл бұрын
Thanks
@harpreetSingh-og6dd
@harpreetSingh-og6dd 3 жыл бұрын
Baki gallan baad ch .Simmi ji bahut hasmukh ne ..Hasde bahut ne ...pr uppro uppro...
@paljeetsingh7494
@paljeetsingh7494 8 ай бұрын
Meri bhainn bhut vadia kalakar h.sur di samaj h
@SANJHApnaChannel
@SANJHApnaChannel 8 ай бұрын
Kithon sir
@SukhpalSingh-vc1mf
@SukhpalSingh-vc1mf 3 жыл бұрын
ਧੀ ਦਾ ਗਾਣਾ ਸੁਣਾਉ ਜੀ
@dildalip2583
@dildalip2583 3 жыл бұрын
Ghain galbaat veer
@SANJHApnaChannel
@SANJHApnaChannel 3 жыл бұрын
Share please brother 🙏
@akshaybhakliya352
@akshaybhakliya352 2 жыл бұрын
Very nice interwiosir ji
@Karamjeetkaursamaon9977
@Karamjeetkaursamaon9977 3 жыл бұрын
Nice interview ji
@SANJHApnaChannel
@SANJHApnaChannel 3 жыл бұрын
Thanks for sporting 🙏
@veerpalkaurkamal1351
@veerpalkaurkamal1351 2 жыл бұрын
ਬਹੁਤ ਖੂਬ
@jamainibolda8191
@jamainibolda8191 3 жыл бұрын
Yr Simmi di mai ajj pehli war interview dekhi aa, shayad Simmi ki koi hor v interview hove but mai eho dekhi aa ajj pehli wari.. Yr hassdi ta hor v sohni lagdi aa..
@SANJHApnaChannel
@SANJHApnaChannel 3 жыл бұрын
Thanks for watching 🙏 Keep supporting 🙏 and subscribe
@ophittler5911
@ophittler5911 3 жыл бұрын
Interview simmi da te gallan pali diyan
@kulwantsingh4045
@kulwantsingh4045 3 жыл бұрын
Veer ji good interview sunehlata di v interview karo didar sandhu sab nal gaundi c una nu labh rubru karo
@karamjitsingh8522
@karamjitsingh8522 3 жыл бұрын
ਪਾਲੀ ਨੇ ਵੱਖਰੀ ਥਾਂ ਬਣਾਈ ਐ ਸਿੰਮੀ ਦੀ ਅਦਾਕਾਰੀ ਬਾ ਕਮਾਲ ਕੌਸਿਸ਼ਾ ਨੂੰ ਬੂਰ ਪੈਂਦੇ ਆ ਲੱਗੇ ਰਹੋ
@kashyapsatpal2356
@kashyapsatpal2356 3 жыл бұрын
Unique voice
@gurpreetkaurbargari
@gurpreetkaurbargari 3 жыл бұрын
Ghaint Galbat Simmi di ....... Gud intero...
@SANJHApnaChannel
@SANJHApnaChannel 3 жыл бұрын
Thanks...... keep supporting 🙏
@kaursimmi2923
@kaursimmi2923 3 жыл бұрын
Shukriya siso
@whatsappstatusexpert2094
@whatsappstatusexpert2094 3 жыл бұрын
Manjit patto simmi bahut hasmukh ate bahut he siyani bachi ha
@badshah4266
@badshah4266 3 жыл бұрын
GOOD job babbi bhaji
@SANJHApnaChannel
@SANJHApnaChannel 3 жыл бұрын
Keep supporting 🙏
@romikapial8304
@romikapial8304 11 ай бұрын
Very nice babby veere
@ranjeetbuttar2579
@ranjeetbuttar2579 11 ай бұрын
Good simi didi
@yashpalchopra240
@yashpalchopra240 3 жыл бұрын
Simmi i like... Cute.. Voice...
@rajindersanam128
@rajindersanam128 2 жыл бұрын
Very nyc simmi ji
@tarloksingh5755
@tarloksingh5755 9 ай бұрын
Very nice
@jagwantsingh9531
@jagwantsingh9531 Жыл бұрын
waheguru ji.
@ssg9462
@ssg9462 11 ай бұрын
ਸਚੀ ਸਿਮੀ
@sukhdevsinghsohi1951
@sukhdevsinghsohi1951 3 жыл бұрын
Nice lady singer
@santokhbhari4795
@santokhbhari4795 2 жыл бұрын
Real Sabiacark 🙏🙏🙏
@sardulsingh7727
@sardulsingh7727 11 ай бұрын
Very nice nature ❤❤ God bless you 🙏🙏
@JagdishKaur-to7fm
@JagdishKaur-to7fm 10 ай бұрын
ਬਹੁਤਞਧੀਅ।
@surindersomi8407
@surindersomi8407 Жыл бұрын
Good nature simmi ji
@JagtarSingh-oe6gc
@JagtarSingh-oe6gc 2 жыл бұрын
My favourite
@kulwantsingh544
@kulwantsingh544 3 жыл бұрын
Very good
@Rajiv4U
@Rajiv4U 3 жыл бұрын
Keep on hunting talent...GBU
@SANJHApnaChannel
@SANJHApnaChannel 3 жыл бұрын
Thanks for sporting 🙏
@dalbirrai6288
@dalbirrai6288 3 жыл бұрын
She is beautiful 😻
@user-ee8fm7qn5s
@user-ee8fm7qn5s 3 жыл бұрын
ਬਹੁਤ ਵਧੀਆ
@SANJHApnaChannel
@SANJHApnaChannel 3 жыл бұрын
Thanks for watching 🙏🙏🙏 Subscribe and share please 🙏
@baldevsinghboparai1030
@baldevsinghboparai1030 3 жыл бұрын
Very nice
@sarabjitsingh1872
@sarabjitsingh1872 3 жыл бұрын
Nice
@harpalbrar5912
@harpalbrar5912 Жыл бұрын
V v nice bi ji
@ssbani6949
@ssbani6949 28 күн бұрын
ਭੈਣ ❤❤❤
@nirmalsingh9484
@nirmalsingh9484 3 жыл бұрын
Very nice sister ji
@SANJHApnaChannel
@SANJHApnaChannel 3 жыл бұрын
Subscribe and share please 🙏
@JASBIRMAHIPEDHNIKALAN
@JASBIRMAHIPEDHNIKALAN 3 жыл бұрын
Good job
@SANJHApnaChannel
@SANJHApnaChannel 3 жыл бұрын
Thanks brother 🙏
@newlookbeautysalonsimarhun1412
@newlookbeautysalonsimarhun1412 3 жыл бұрын
Nice ji👌👌👌👌👌👌
@manindersidhu9966
@manindersidhu9966 3 жыл бұрын
Very nice video
@SANJHApnaChannel
@SANJHApnaChannel 3 жыл бұрын
Thanks
@karanbraich6667
@karanbraich6667 3 жыл бұрын
V.nice
@jaseusihgjaseusihg8413
@jaseusihgjaseusihg8413 Жыл бұрын
Bilkul Riet Ji Simrin Semi Ji
@KulwantSingh-sg5ox
@KulwantSingh-sg5ox 11 ай бұрын
ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲਿਓ। ਸਰਬਜੀਤ ਕੌਰ ਕਿਆ ਬਾਤ ਹੈ
@meetsingh2392
@meetsingh2392 3 жыл бұрын
Wah
@SANJHApnaChannel
@SANJHApnaChannel 3 жыл бұрын
Thanks brother
@vickybrarvickybrar1263
@vickybrarvickybrar1263 3 жыл бұрын
👌👌👌👌👌👌👍
@jasvirsingh2411
@jasvirsingh2411 10 ай бұрын
ਪੰਜਾਬੀ
@santokhbhari4795
@santokhbhari4795 2 жыл бұрын
🙏🙏👍👍👍
@sarbgill3918
@sarbgill3918 3 жыл бұрын
Wow mai choti hundi nai ana nu suna ha sada pind aunda c mela tai har sal 6 sal sada pind aia c har sal mela tai aunda hunda c
@SANJHApnaChannel
@SANJHApnaChannel 3 жыл бұрын
Thanks for watching Keep supporting and subscribe
@JaswinderSingh-iu5wv
@JaswinderSingh-iu5wv 3 жыл бұрын
Bibaa set e lagdi aaa
@waraichlakhwindersingh853
@waraichlakhwindersingh853 2 жыл бұрын
पाली जी बहुत वदीया इंसान ने तुहाडी जोड़ी बहुत वदीया सी
@ranjitsingj2783
@ranjitsingj2783 3 жыл бұрын
Love u y
@SANJHApnaChannel
@SANJHApnaChannel 3 жыл бұрын
To u
@nsbains5985
@nsbains5985 3 жыл бұрын
ਇਕੱਠ ਠੀਕ ਸੀ
@jatindergillofficial
@jatindergillofficial 3 жыл бұрын
ਸੁਰੀਲੀ ਗਾਇਕਾ
@SANJHApnaChannel
@SANJHApnaChannel 3 жыл бұрын
Thanks brother 👍
@kaursimmi2923
@kaursimmi2923 3 жыл бұрын
ਸ਼ੁਕਰੀਆ ਜਤਿੰਦਰ ਜੀ ਤੁਸੀਂ ਵੀ ਬਹੁਤ ਅੱਛੇ ਕਲਾਕਾਰ o
@sukhdevsinghsohi1951
@sukhdevsinghsohi1951 Жыл бұрын
Pali veer ji nail Jodi c But solo nahi
@balbirze
@balbirze 3 жыл бұрын
I don’t know Singer tai gaunvali vich ki pharak aa. Vadai vilayti!
@gurkiratsandhu413
@gurkiratsandhu413 3 жыл бұрын
Simi ji tohade ta kol v chuni ni a
@JatinderSingh-pc4vw
@JatinderSingh-pc4vw 3 жыл бұрын
Karmjeet
@RanjitKaur-su5xu
@RanjitKaur-su5xu 3 жыл бұрын
Mexican
@gurminderkaur5875
@gurminderkaur5875 3 жыл бұрын
De.u.r nice
@SANJHApnaChannel
@SANJHApnaChannel 3 жыл бұрын
Thanks for watching 🙏 Subscribe and keep supporting 🙏
@hardyalsinghcheema2381
@hardyalsinghcheema2381 Жыл бұрын
Simmi ji your voice is very good but your face impressions, actions and body language especially your hair style and wearing dress does not match your lyrics. Please change all this and better to have some training on dance and acting as stage performance is also a art. On tik tok your song Sabhiyachar is being run in you tube, very good expression by the artist on your song
@Sarpanch.2
@Sarpanch.2 11 ай бұрын
ਪਿੱਛੇ ਬੋਤਲਾਂ ਬਹੁਤ ਪਇਆਂ
@anumasih4909
@anumasih4909 Ай бұрын
Beautiful song tere peo di pgg kure
@baljinderkaur9497
@baljinderkaur9497 3 жыл бұрын
Inna di marrige hoi a koi gl ni kiti tusi interview vich
@SANJHApnaChannel
@SANJHApnaChannel 3 жыл бұрын
Gl ni hoi brother koi.next time pkka
@baljinderkaur9497
@baljinderkaur9497 3 жыл бұрын
@@SANJHApnaChannel ok ji
@DavinderSingh-kd7nz
@DavinderSingh-kd7nz 11 ай бұрын
ਹੁਣ ਤਾਂ ਵਿਚਾਰੀ ਸਿੰਮੀ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਈ ਹੈ। ਪਰੰਤੂ ਜੋ ਇਸ ਇੰਟਰਵਿਊ ਵਿਚ ਗੁਰਦਾਸ ਪੁਰ ਜ਼ਿਲੇ ਨਾਲ ਸੰਬੰਧਿਤ ਹੋਣਾ, ਝੂਠ ਬੋਲ ਰਹੀ ਹੈ। ਕਿਉਂਕਿ ਸਾਡੇ ਵੱਡੇ ਵਡੇਰੇ ਪੁਰਖੇ ਜੰਡਿਆਲਾ ਗੁਰੂ ਦੇ ਬਾਨੀ ਬਾਬਾ ਜੰਡ ਜੀ ਦੇ ਪਰਿਵਾਰ ਨਾਲ ਸਬੰਧਤ ਦਾਸ ਦਵਿੰਦਰ ਸਿੰਘ ਘੱਣਗਸ ਭੋਲਾ ਜੰਡਿਆਲੀਆ ਪੰਜਾਬੀ ਕਵੀ,ਜੋ ਕਿ ਜੰਡਿਆਲਾ ਗੁਰੂ ਨਾਲ ਸੰਬੰਧਿਤ ਹੋਣ ਕਰਕੇ ਉਸ ਪਰਿਵਾਰ ਘੱਣਗਸ ਜੱਟ ਪਰਿਵਾਰ ਵਿੱਚ ਜੰਮਿਆਂ ਪਲਿਆ ਹੋਇਆ ਹਾਂ।ਇਸ ਲਈ ਮੈਂ ਸਿੰਮੀ ਨੂੰ ਚੰਗੀ ਤਰ੍ਹਾਂ ਬਚਪਨ ਤੋਂ ਜਾਣਦਾ ਹਾਂ। ਇਹ ਜੰਡਿਆਲਾ ਗੁਰੂ ਦੇ ਮਜ਼ਹਬੀ ਪਰਿਵਾਰ ਨਾਲ ਸਬੰਧਤ ਹੈ।। ਇਸਦੇ ਪਿਤਾ ਜੀ ਦਾ ਪੂਰਾ ਨਾਮ ਤਾਂ ਮੈਨੂੰ ਯਾਦ ਨਹੀਂ ਹੈ,ਪਰ ਪ੍ਰਾਇਮਰੀ ਸਕੂਲ ਵਿੱਚ ਇਸ ਦੇ ਪਿਤਾ ਨੂੰ ਸੌਂਧੀ,,ਨਾਮ ਨਾਲ ਪੁਕਾਰਿਆ ਜਾਂਦਾ ਸੀ 🙏
@SANJHApnaChannel
@SANJHApnaChannel 3 ай бұрын
ਸਿੰਮੀ ਠੀਕ ਠਾਕ ਹੈ ਜਨਾਬ
@JaswinderSingh-iu5wv
@JaswinderSingh-iu5wv 3 жыл бұрын
Hassdi bhut aaa
@chandarkantakanta6392
@chandarkantakanta6392 3 жыл бұрын
Fake views saaf pata lag reha
@pusa000singh8
@pusa000singh8 3 жыл бұрын
ਆਪਣੀ ਨਿਗਾ ਦਾ ਚੈੱਕਅਪ ਜਰੂਰ ਕਰਵਾਏਓ ਵੀਰ 🙏😂
@gobindersingh2724
@gobindersingh2724 Жыл бұрын
U should be given strike to him
@jasvirsidhu2575
@jasvirsidhu2575 3 жыл бұрын
Give me simmi phone
Exclusive Interview | Pali Detwalia & Simran Simmi | Chankata TV Gold
9:24
pali detwalia 2
6:10
PaliDetwalia
Рет қаралды 2,4 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 20 МЛН
🤔Какой Орган самый длинный ? #shorts
00:42
Самый Молодой Актёр Без Оскара 😂
00:13
Глеб Рандалайнен
Рет қаралды 12 МЛН
PALI DETWALIA & SIMRAN SIMMI | LIVE at BABA SANDILA MELA - 2016 | DHANDRA , LUDHIANA | Part 3rd
24:47
Inside Stories of Punjabi Music industry with Rupinder Handa
1:06:44
❗️XOTINI HAMMASINI URMOQCHI 😱😱😱
0:14
HUSAN_SHORTS1
Рет қаралды 2 МЛН
It worked for me)
0:19
F&T Team
Рет қаралды 23 МЛН