Singh Soorme Nazar Nahi Aaunde | Kuldeep Manak Live | ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ | ਕੁਲਦੀਪ ਮਾਣਕ ਲਾਈਵ |

  Рет қаралды 534,429

CHAMKAUR UBHA

CHAMKAUR UBHA

3 жыл бұрын

Singer : Kuldeep Manak
#KuldeepManak
#KuldeepManakLive
#SinghSoorme
#ManakLive

Пікірлер: 181
@loksanjhchannel
@loksanjhchannel 3 жыл бұрын
ਦੁਨੀਆਂ ਤੇ ਸਭ ਕੁਝ ਬਣਜੂ ਪਰ ਕੁਲਦੀਪ ਮਾਣਕ ਵਰਗਾ ਕਲਾਕਾਰ ਨੀ ਮਿਲਣਾ ਕਿਤੋਂ
@jshinda7708
@jshinda7708 3 жыл бұрын
ਕੁਲਦੀਪ ਮਾਣਕ ਨੇ ਸਭ ਤੋ ਵੱਧ ਸਿੱਖ ਇਤਹਾਸ ਗਾਇਆ ਤੇ ਗੁਰਦਵਾਰੇ ਵਿਚ ਧਾਰਮਿਕ ਪਰੋਗਰਾਮ ਕੀਤੇ 50 ਕੈਸਿਟਾ ਦੇ ਲਗਭਗ ਰੀਕਾਰਡ ਕਰਞਾਈਆ ਸੀ ਪਰ ਕਿਸੇ ਵੀ ਸਿੱਖ ਜਥੇਬੰਦੀ ਨੇ ਜਾ ਸਾਡੀ ਸਰਮੌਣੀ ਕਮੇਟੀ ਨੇ ਇਸ ਕਲਾਕਾਰ ਨੂੰ ਪੁਛਿਆ ਤੱਕ ਨਹੀ ਘੱਟੋ ਘਟ ਸਿਰੋਪਾ ਹੀ ਗੱਲ ਵਿਚ ਪਾ ਦਿਤੇ ਇਕ ਗਾਇਕ ਦਾ ਮਾਣ ਹੀ ਹੁੰਦਾ
@CHAMKAURUBHA
@CHAMKAURUBHA 3 жыл бұрын
ਸਹੀ ਕਿਹਾ ਵੀਰ ਜੀ
@gagankhehra1981
@gagankhehra1981 3 жыл бұрын
ਸਹੀ ਕਿਹਾ ਵੀਰ ਜੀ
@Majorsingh-vz1nb
@Majorsingh-vz1nb 3 жыл бұрын
@@gagankhehra1981 ਸ਼ੋ
@jamainibolda8315
@jamainibolda8315 3 жыл бұрын
Bilkul sahi keha bai
@sarabjeetsingh8189
@sarabjeetsingh8189 3 жыл бұрын
ਬਿਲਕੁੱਲ ਠੀਕ ਕਿਹਾ ਤੁਸੀ ਜੀ
@navrai3690
@navrai3690 Жыл бұрын
ਵਾਹਿਗੁਰੂ ਮਾਣਕ ਸਾਹਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਜਿਹਨਾਂ ਨੇ ਆਪਣੀ ਕੌਮ ਦੇ ਅੋਖੇ ਟਾਈਮ ਅਜਿਹੇ ਚੜਦੀ ਕਲਾ ਵਾਲੇ ਗੀਤ ਗਾਏ।
@ParamjitSingh-tv2so
@ParamjitSingh-tv2so 3 жыл бұрын
ਮਾਣਕ ਸਾਬ੍ਹ ਦੀ ਆਵਾਜ਼ ਅਮਰ ਹੈ, ਦੂਜਾ ਮਾਣਕ ਨਾ ਹੋਇਆ ਨਾ ਹੋਵੇਗਾ,
@CHAMKAURUBHA
@CHAMKAURUBHA 3 жыл бұрын
Thanks Paramjit Ji.
@reshamkalsi7978
@reshamkalsi7978 3 жыл бұрын
ਅਖਾਡੇ ਬਹੁਤ ਦੇਖੇ ਪਰ ਮਾਣਕ ਦਾ ਆਖਾਡਾ ਪਿੰਡ ਕੁਤੇਵੱਢ ਸਰਸੇ ਚ ਦੇਖਿਆ ਆਖਾਡਾ ਕਦੇ ਵੀ ਨਹੀ ਭੁਲਣਾ ਉਤੋ ਛੋਟਾ ਛੋਟਾ ਮੀਹ ਪੈ ਰਿਹਾ ਸੀ ਬਸ ਲੋਕ ਸੁਣੀ ਜਾਂਦੇ ਸੀ ਟਾਈਮ ਤੋ ਵੀ ਜਿਆਦਾ ਸੁਣਿਆ
@kulwindersinghkhattra313
@kulwindersinghkhattra313 3 жыл бұрын
🙏🙏 ਵਾਹ ਜੀ ਵਾਹ ਓ ਭਰਾਵਾ ਜਿਉਂਦਾ ਵਸਦਾ ਰਹਿ ❤❤
@CHAMKAURUBHA
@CHAMKAURUBHA 3 жыл бұрын
Thanks Ji.
@harbanssinghdhillon9190
@harbanssinghdhillon9190 2 жыл бұрын
ਬਹੁਤ ਵਧੀਆ ਜੀ,ਜਿਹਨਾਂ ਸਾਂਨੂੰ ਮਾਣਕ ਸਾਹਿਬ ਦਰਸਨ ਕਰਵਾਏ ।
@sarabjeetsingh8189
@sarabjeetsingh8189 3 жыл бұрын
ਧੰਨਵਾਦ ਇਸ ਵੀਡੀਓ ਨੂੰ ਮਾਣਕ ਸਾਹਿਬ ਦੇ ਸਰੋਤਿਆ ਤੱਕ ਪਹੁੰਚਣ ਲਈ ਬਹੁਤ ਦੇਰ ਬਾਦ ਸੁਣਿਆ ਇਹ ਗੀਤ 27/06/2021 ਨੂੰ ਆਨੰਦ ਆ ਗਿਆ
@CHAMKAURUBHA
@CHAMKAURUBHA 3 жыл бұрын
Thanks for comment.
@uppalsaab1502
@uppalsaab1502 2 жыл бұрын
O
@uppalsaab1502
@uppalsaab1502 2 жыл бұрын
@@CHAMKAURUBHA c5
@atmasingh223
@atmasingh223 2 жыл бұрын
@@CHAMKAURUBHA qqqqqqqqqqqqqqqqqqqqqqaqqqqqqqqqqqqqaqqqqqqqqqqqqqqqqqqqqqqqqq1qqqqqqqq1qqqqqqq11qqqqqqqqqqqq1qqq1qqqqq11q1qqq1
@GurjeetSingh-gj4bq
@GurjeetSingh-gj4bq Жыл бұрын
H 7
@gurtejbrar8283
@gurtejbrar8283 3 жыл бұрын
ਵਾਹ ਉਸਤਾਦ ਜੀ ਵਾਹ
@CHAMKAURUBHA
@CHAMKAURUBHA 3 жыл бұрын
Thanks Brar Saab.
@lakhasingh4154
@lakhasingh4154 2 жыл бұрын
ਮਾਣਕ ਮੋਤੀ ਹੀਰਾ ਕਲਾਕਾਰ ਸੀ
@dhiansingh3103
@dhiansingh3103 3 жыл бұрын
ਮਾਣਕ ਸਾਹਿਬ ਜੀ ਨੂੰ ਸਲਾਮ ਹੈ : ਕਿਸਾਨੀ ਅੰਦੋਲਨ ਸਿੰਘੁ ਬਾਰਡਰ ਦਿੱਲੀ
@CHAMKAURUBHA
@CHAMKAURUBHA 3 жыл бұрын
Thanks Dhian Singh Ji.
@jagsirsingh4300
@jagsirsingh4300 2 жыл бұрын
ਮਾਣਕ ਸਾਬ ਨੇ ਸਿਖੀ ਵਾਸਤੇ ਬਹੁਤ ਗੀਤ ਗਾਏ ਨੇ ਮਾਣਕ ਸਾਬ ਲੋਕਾਂ ਦੇ ਦਿਲਾ ਵਿਚ ਵਸਦੇ ਰਹਿਣਗੇ
@niranjansinghjhinjer1370
@niranjansinghjhinjer1370 3 ай бұрын
Shukriya bhai ji 🙏 Mera Ustad Manak jeha koi nahi ji
@jagtarmaan2653
@jagtarmaan2653 3 жыл бұрын
ਮਾਣਕ ਸਾਹਬ ਜਿੰਦਾਬਾਦ
@jagmohansarao5273
@jagmohansarao5273 3 жыл бұрын
Mank Ji ❤️🙏🙏 verry good night 👍🏿🙏
@kashmirsingh3457
@kashmirsingh3457 Ай бұрын
Kashmir Singh samara from UK love you
@sukhapunjabi1369
@sukhapunjabi1369 2 жыл бұрын
ਮਾਣਕ ਦੀ ਮਾਂ ਨੇ ਹੀਰਾ ਪੁੱਤ ਜੰਮਿਆ ਮਾਣਕ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਡਾ ਵਿਰਸਾ ਯਾਦ ਕਰਵਾਇਆ
@jugrajsingh9509
@jugrajsingh9509 3 жыл бұрын
ਕੀ ਕੋਈ ਕਰਲੁਗਾ ਰੀਸਾਂ ਸ੍ਰੀ ਕੁਲਦੀਪ ਮਾਣਕ ਜੀ ਦੀਆਂ ਧੰਨਵਾਦ ਵੀਡੀਉ ਲੱਭ ਕੇ ਸਰੋਤਿਆਂ ਤਾਈ ਪਹੁੰਚਾਉਣ ਵਾਲੇ ਬਾਈ ਜੀ ਦਾ
@nanakchandkamboj5844
@nanakchandkamboj5844 3 жыл бұрын
ਤੁਸੀਂ ਸਹੀ ਕਹਿਆ ਮਾਣਕ ਸਾਹਬ, ਸਬ ਤੋਂ ਵੱਧ ਸਿੱਖੀ ਸਬੰਧੀ ਗੀਤ ਤੁਸੀਂ ਗਾਏ। ਭਵਿੱਖ ਵਿੱਚ ਵੀ ਤੁਹਾਡਾ ਰਿਕਾਰਡ ਕੋਈ ਨਹੀਂ ਤੋੜ ਸਕੇਗਾ ਪਰ ਅਫਸੋਸ ਹੈ ਕਿ ਤੁਹਾਡੀ ਕਲਾ ਦਾ ਵਾਜਿਬ ਮੁੱਲ ਕਿਸੇ ਨੇ ਨਹੀਂ ਪਾਇਆ।
@gagankhehra1981
@gagankhehra1981 3 жыл бұрын
ਸਹੀ ਕਿਹਾ ਵੀਰ ਜੀ
@navrai3690
@navrai3690 Жыл бұрын
ਜਿੰਨਾ ਕੌਮ ਮਾਣਕ ਸਾਹਿਬ ਦਾ ਸਤਿਕਾਰ ਕਰਦੀ ਓਨਾਂ ਸ਼ਾਇਦ ਹੀ ਕਿਸੇ ਅੱਜ ਦੇ ਗਾਇਕ ਦਾ ਹੁੰਦਾ ਹੋਵੇ ਦੂਜੀ ਗੱਲ ਰਹੀ ਵਾਜਿਬ ਮੁੱਲ ਦੀ ਕਿਸੇ ਦੀ ਸੇਵਾ ਦਾ ਮੁੱਲ ਕੋਈ ਮੋੜ ਹੀ ਨਹੀ ਸਕਦਾ ਹਾਂ ਮਾਣ ਜਰੂਰ ਦਿੱਤਾ ਜਾ ਸਕਦਾ ਜਿੰਨੇ ਜੋਗੀ ਸਿੱਖ ਕੌਮ ਲੜਾਈ ਲੜਦੇ ਟਾਈਮ ਦੇ ਸਕਦੀ ਦੇ ਰਹੀ ਹੈ।ਅਨੇਕਾਂ ਸਿੱਖ ਜੁਝਾਰੂਆਂ ਦੇ ਪਰਿਵਾਰਾਂ ਵੱਲ ਝਾਤ ਮਾਰ ਜਿਹੜੇ ਏਨਾ ਨੁਕਸਾਨ ਹੋਣ ਦੇ ਬਾਵਜੂਦ ਏਨੇ ਦੁੱਖ ਝੱਲਣ ਦੇ ਬਾਵਜੂਦ ਕਿਸੇ ਨੂੰ ਆਪਣੀ ਕੁਰਬਾਨੀ ਦਾ ਮਿਹਣਾ ਨਹੀ ਮਾਰ ਰਹੇ।
@user-re3nw2nh8t
@user-re3nw2nh8t Жыл бұрын
Bhjnsinghsosudagursingh and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb y byHarjeetkourLohiankhass you have any questions please feel and kulwantkour
@kashmirsingh3457
@kashmirsingh3457 Ай бұрын
Kashmir Singh samara from UK love you so much. My dear. Ster. And dear brother from UK. From. India. From Australia. From America. And. American. And. New Zealand. And. New York. Nelz. And candan. And new. Dahil. And. Pueb. From UK. Kashmir Singh. Samara. G32.9.hf H0ue 46.bal glow in glass 30 in Glasgow houe 46 UK. Glows. Bal St houe. N 46 UK. Glows
@kashmirsingh3457
@kashmirsingh3457 Ай бұрын
@sukhwinderbhangu898
@sukhwinderbhangu898 3 жыл бұрын
ਮਾਣਕ ਸਾਹਿਬ ਬਹੁਤ ਵਧੀਆ
@reshamkalsi7978
@reshamkalsi7978 3 жыл бұрын
ਮਾਣਕ ਤੂ ਕਦੇ ਭੁਲ ਨਹੀ ਸਕਦਾ ਸਦਾ ਤੇਰੀ ਯਾਦ ਬਣੀ ਰਹੂਗੀ
@CHAMKAURUBHA
@CHAMKAURUBHA 3 жыл бұрын
Thanks for comment.
@gurukinagripanjaaab...7144
@gurukinagripanjaaab...7144 7 ай бұрын
ਗੁਣ ਔਗੁਣ ਸਭ ਵਿੱਚ ਹੁੰਦੇ ਆ ਪਰ ਜੋ ਮਾਣਕ ਸੀ ਉਸ ਵਰਗਾ ਨਾ ਹੋਇਆ ਨਾ ਹੋਵੇ!!
@jagseernumberdar8827
@jagseernumberdar8827 Жыл бұрын
ਵਾਹ ਜੀ ਵਾਹ,ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਹਿੱਕ ਦੇ ਜ਼ੋਰ ਤੇ ਗਾ ਗਿਆ
@hajursingh8846
@hajursingh8846 3 жыл бұрын
ਬਹੁਤ ਖੂਬ ਜੀ
@sarpanchsahab2173
@sarpanchsahab2173 3 жыл бұрын
ਮੇਰਾ ਮਾਣਕ ਪਿਆਰਾ ਜਿੰਦ ਜਾਨ ਤੋਂ
@ASGRECORDSCHANNEL
@ASGRECORDSCHANNEL 3 жыл бұрын
ਵਾਹਿਗੁਰੂ ਜੀ
@user-ee5pp2np2l
@user-ee5pp2np2l 4 ай бұрын
Bhot wada g❤❤❤
@DarshanSingh-cf7bu
@DarshanSingh-cf7bu 2 жыл бұрын
ਮਾਣਕ ਨੇ ਕਮਾਲ ਕਰ ਦਿੱਤੀ ਹੈ ਬਹੁਤ ਵਧੀਆ ਜੀ
@HarrySindhi-oe4kn
@HarrySindhi-oe4kn 7 ай бұрын
Manak sahib ji kya baat c ❤❤❤❤❤❤❤
@bababoharmanak864
@bababoharmanak864 2 жыл бұрын
ਇਸ ਲਈ ਮੁਰੀਦ ਆ ਤੇਰੇ ਹੀਰੀਆ
@bahadursinghsingh8142
@bahadursinghsingh8142 3 жыл бұрын
ਨਹੀ ਰੀਸਾ ਜੀ ਮਾਣਕ ਜੀ ਦੀਆਂ
@brarharman5355
@brarharman5355 3 жыл бұрын
Sda hi jagg te rhega manka tere ganyia vich rab vasda
@jagmohansarao5273
@jagmohansarao5273 3 жыл бұрын
❤️❤️❤️ with your family ❤️🙏😂☺️☺️☺️☺️😂☺️🙏🙏🙏🙏🙏🙏🙏🙏🙏🙏🙏🙏🙏🙏👍🏿❤️🙏😂☺️☺️
@arslubana9157
@arslubana9157 3 жыл бұрын
ਵਾਹਿਗੁਰੂ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jassimahallambardar3315
@jassimahallambardar3315 3 жыл бұрын
ਬਹੁਤ ਧੰਨਵਾਦ ਜੀ
@CHAMKAURUBHA
@CHAMKAURUBHA 3 жыл бұрын
Thanks Jassi Ji.
@GurjeetSingh-lg2xw
@GurjeetSingh-lg2xw 3 ай бұрын
ਪੰਥ ਮੁਲ ਨਹੀ ਮੋੜ ਸਕਦਾ ਤੇਰਾ ਮਾਣਕਾ
@vajeerSingh-o9c
@vajeerSingh-o9c Ай бұрын
P
@meharbansinghshergill2682
@meharbansinghshergill2682 7 ай бұрын
Very nice manak ji
@SamsungS-be8fw
@SamsungS-be8fw 7 ай бұрын
I love kuldip manak somg
@user-ee5pp2np2l
@user-ee5pp2np2l 4 ай бұрын
Bhot bhida g ❤️💝😍 1984 sin daasonda g
@birendersingh3226
@birendersingh3226 3 ай бұрын
Kuldeep manak Shaib tere koi mukabla nhi G kaliya badsha G 🇮🇳🌻💐🙏😂👌💐🙏
@karangill2007
@karangill2007 3 жыл бұрын
ਬੱਲੇ ਕੁਲਦੀਪ ਮਾਣਕ
@reshamkalsi7978
@reshamkalsi7978 3 жыл бұрын
ਵਾਹ ਮਾਣਕਾ ਤੇਰਾ ਕੋਈ ਜਵਾਬ ਨਹੀ
@CHAMKAURUBHA
@CHAMKAURUBHA 3 жыл бұрын
Thanks Resham Ji.
@baljindersohi2123
@baljindersohi2123 3 жыл бұрын
Mank sahb sda he jiounde rahinge
@gurdeepsingh-rx3ye
@gurdeepsingh-rx3ye 3 жыл бұрын
Wah Manak ji
@arslubana9157
@arslubana9157 3 жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧਨ ਵਾਦ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@KimatKitabDi
@KimatKitabDi Жыл бұрын
ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sukhvindersingh1590
@sukhvindersingh1590 Жыл бұрын
Satnam ji waheguru ji waheguru ji waheguru ji waheguru ji kirpa Karo ji
@gurtejs7292
@gurtejs7292 3 жыл бұрын
Bahut vadia ji
@gagankhehra1981
@gagankhehra1981 3 жыл бұрын
Manak sabbbb 🙏🙏🙏
@sidhurecords9290
@sidhurecords9290 3 жыл бұрын
ਐਨੀ ਪੁਰਾਣੀ ਤੇ ਅੈਨੀ ਵਧੀਅਾ ਵੀਡੀਓ ਸੰਭਾਲਣ ਲਈ ਸ਼ੁਕਰੀਅਾ ਬਾਈ ਜੀ
@CHAMKAURUBHA
@CHAMKAURUBHA 3 жыл бұрын
Thanks y Bhola ji.
@pargatsinghpargatsingh2086
@pargatsinghpargatsingh2086 Жыл бұрын
Mank Saab bahut vadia sabad a ji
@amitkumarmaandla4520
@amitkumarmaandla4520 3 жыл бұрын
Swaad aa gya nzara nzara Manak saab parnaam🙏🌹
@suchasingh2663
@suchasingh2663 Жыл бұрын
A song full of bravery of Singhs
@guradittasidhu5115
@guradittasidhu5115 11 ай бұрын
Kuldeep Manak Sikh Dharm nu bahot Satkar karde c Sara Sikh Eithas hi gaeia Manak ji ne
@avtarkhangurakhangura6863
@avtarkhangurakhangura6863 3 жыл бұрын
Ligend singr kuldeep manak ji
@amarjitdhillon7116
@amarjitdhillon7116 3 жыл бұрын
Very good manak g
@sandhusaab8734
@sandhusaab8734 3 жыл бұрын
Great .
@PardeepSingh-vu3sb
@PardeepSingh-vu3sb 9 ай бұрын
ਮਾਣਕ ਮਾਣਕ ਈ ਸੀ👍👍👍👍🏻 ਧੰਨਵਾਦ ਬਾਈ
@LalSingh-ky9ck
@LalSingh-ky9ck 3 ай бұрын
Good 👍
@PremNation-b2q
@PremNation-b2q 29 күн бұрын
🙏🏾
@user-fz3ir2ks8d
@user-fz3ir2ks8d Жыл бұрын
Very good
@Sahil_gill845
@Sahil_gill845 7 ай бұрын
ਵਾਹਿਗੁਰੂ ਜੀ ਮਾਣਕ ਵਾਪਸ ਆ ਜਾਵੇ
@charanjeetchanni8439
@charanjeetchanni8439 Жыл бұрын
Legendary Star Singer Sir kuldip Manak ji Miss you sir ji
@jaswantsingh-xg5do
@jaswantsingh-xg5do 2 жыл бұрын
Nice song
@vp_star
@vp_star 3 жыл бұрын
Nice
@RajinderSingh-yi6km
@RajinderSingh-yi6km Жыл бұрын
Thanks
@jassijassi2595
@jassijassi2595 3 жыл бұрын
Thanks veer ji uplod karan layi
@balvirlandra7727
@balvirlandra7727 3 жыл бұрын
ਵਧੀਆ ਜੀ
@doctormanila2702
@doctormanila2702 3 жыл бұрын
Good boll bolda
@nachhattarsinghgill4968
@nachhattarsinghgill4968 6 ай бұрын
ਬਹੁਤ ਹੀ ਵਧੀਆ
@starmusicusa8411
@starmusicusa8411 9 ай бұрын
Gud
@KuldeepKumar-uw2ko
@KuldeepKumar-uw2ko 7 ай бұрын
🙏🙏🏻🙏🙏🏻🙏
@lakhvirsingh6379
@lakhvirsingh6379 11 ай бұрын
ਧਾਰਮਿਕ ਗਾਇਕੀ ਵਿੱਚ ਕੁਲਦੀਪ ਮਾਣਕ ਜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ
@jagjitsingh1252
@jagjitsingh1252 3 жыл бұрын
Mank.ji.anmol.heera
@mokhajaspindersingh5401
@mokhajaspindersingh5401 3 жыл бұрын
Love you Manak ji sapanch pinder Mokha NikkuFarm Hsp Miss you
@makhansingh2002
@makhansingh2002 3 жыл бұрын
Manak sahib ji good singer
@pritpalsingh2789
@pritpalsingh2789 7 ай бұрын
ਮਾਣਕ ਸਾਬ ਕਿਸੇ ਨੀ ਬਣ ਜਾਣਾ
@amarjitkaur1849
@amarjitkaur1849 Жыл бұрын
Wah brother manak tuci Jo kita koi hor nahi singer peeda ho sakda
@kesarsingh7124
@kesarsingh7124 2 жыл бұрын
Very 👍good mank sahib da savar bahut joshila
@atwalbalbindersingh193
@atwalbalbindersingh193 2 жыл бұрын
Best Singer in my life
@harmindersingh8780
@harmindersingh8780 2 жыл бұрын
Bahut vadhia
@hardevsingh-lu5uo
@hardevsingh-lu5uo 7 ай бұрын
ਬਹੁਤ ਵਧੀਆ ਗਾਇਕ ਸਨ
@balrajdhillon584
@balrajdhillon584 3 жыл бұрын
ਬਹੁਤ ਵਧੀਆ ਲੱਗਾ ਵੀਡੀਉ ਦੇਖ ਕੇ, ਮਾਣਕ ਸਾਬ ਦੀ ਮੱਸਾ ਰੰਗੜ ਐਲਬਮ ਨੇ ਰਿਕਾਰਡ ਤੋੜ ਦਿੱਤੇ ਸਨ, ਮਿਸ ਯੂ ਉਸਤਾਦ ਜੀ, ਵੀਡੀਉ ਅਪਲੋਡ ਕਰਨ ਲਈ ਧੰਨਵਾਦ ਚਮਕੌਰ ਜੀ
@CHAMKAURUBHA
@CHAMKAURUBHA 3 жыл бұрын
Thanks ji.
@bhagwantsingh9392
@bhagwantsingh9392 3 жыл бұрын
Lk
@avtarsinghavtarsingh1038
@avtarsinghavtarsingh1038 3 жыл бұрын
Hanji veer g us ne ta sare record tod the c AZ v chalde parsang me ta bahut sun da AZ v
@KulwantSingh-fy8hd
@KulwantSingh-fy8hd Жыл бұрын
🎉❤❤Waheguru g
@KuldeepKumar-he2vb
@KuldeepKumar-he2vb 3 жыл бұрын
🙏💕
@charanjeetchanni8550
@charanjeetchanni8550 3 жыл бұрын
The. Legend. Star. Singer. Sir. Kuldip. Manak. Sahab. Ji. We. Are miss you.
@CHAMKAURUBHA
@CHAMKAURUBHA 3 жыл бұрын
Thanks ji.
@jagmohansarao5273
@jagmohansarao5273 3 жыл бұрын
Verry noice with your company ❤️🙏
@desrajkumar751
@desrajkumar751 3 жыл бұрын
@@jagmohansarao5273 j
@KalaSingh-jy3fe
@KalaSingh-jy3fe 10 ай бұрын
Nice Song kuldeep Manak
@guradittasidhu5115
@guradittasidhu5115 11 ай бұрын
Manak ji ne 1984 to 1997 tak Machdi Aag vich bahot Aakharre lae Me Manak de live Aakharre Sune a bahot Eikath huda c Aakharre vich
@satwantsekhon7347
@satwantsekhon7347 3 жыл бұрын
❤️❤️❤️❤️❤️🙏🙏🙏🙏🙏
@sandhutv2020
@sandhutv2020 3 жыл бұрын
🙏
@lakhasingh9270
@lakhasingh9270 2 жыл бұрын
ਕੌਣ ਰੀਸ ਕਰੂ ਮਾਣਕਾ ਤੇਰੀ ਐਨੀ ਅਵਾਜ਼ ਕਿਸੇ ਨੇ ਕਿੱਥੋਂ ਲਿਆਉਣੀ ਇਹ ਤਾਂ ਕੁਦਰਤ ਦਾ ਪੂਰੀ ਬਖਸ਼ਿਸ਼ ਸੀ
@HarjinderSingh-gy1gg
@HarjinderSingh-gy1gg 3 жыл бұрын
ਮਾਣਕ ਸਾਹਿਬ ਦੀ ਗਾਇਕੀ ਨੂੰ ਸਲਾਮ
@jagmohansarao5273
@jagmohansarao5273 3 жыл бұрын
❤️❤️❤️❤️❤️❤️❤️❤️❤️❤️❤️🙏
@Amarjeetsingh-xt1vr
@Amarjeetsingh-xt1vr 2 жыл бұрын
🍓🍒🍑🍏🎉🎉🎉🎉🎉
@lakhasingh9270
@lakhasingh9270 2 жыл бұрын
ਇਹ ਪੂਰੀ ਕੈਸੇਟ ਬਹੁਤ ਵਾਰੀ ਸੁਣੀ ਬਹੁਤ ਸ਼ਾਨਦਾਰ ਕੈਸੇਟ ਸੀ ਮੱਸਾ ਰੰਘੜ
@ManpreetSingh-dk2es
@ManpreetSingh-dk2es 3 жыл бұрын
Excellent 👌💯 Ustad g
@jasveerkaurkaur7361
@jasveerkaurkaur7361 2 жыл бұрын
Ok b. J
@gubindersingh4728
@gubindersingh4728 2 жыл бұрын
keaa bat hi mank ji
@surbhisurbhi6525
@surbhisurbhi6525 3 жыл бұрын
Video hai shayad 89 ya 90 ki par saaf clear hai
@KulwantSingh-fy8hd
@KulwantSingh-fy8hd Жыл бұрын
Manak g🎉❤
@NirmalSingh-sl2ee
@NirmalSingh-sl2ee 2 жыл бұрын
Nirmla,singh💯♥️
@baljitsidhu5031
@baljitsidhu5031 2 жыл бұрын
manak sahab♥️🥀🌹
@ArshdeepSingh-qp7kd
@ArshdeepSingh-qp7kd 3 жыл бұрын
👍👍
@JagtarSingh-gr8bh
@JagtarSingh-gr8bh Жыл бұрын
Singh is King 🙏
@sohansinghdeol4130
@sohansinghdeol4130 Жыл бұрын
Very....nice.... song
@HarpalSingh-qd5lp
@HarpalSingh-qd5lp 2 жыл бұрын
O good Manak SHib j7
@GurpreetSingh-hs1xd
@GurpreetSingh-hs1xd 3 жыл бұрын
Salute Kuldeep Manak From Kisan Sangharsh Samiti Haryana Tikri Border Delhi
@ranjitjamba884
@ranjitjamba884 3 жыл бұрын
🙏🙏🙏🙏🙏🙏
MISS CIRCLE STUDENTS BULLY ME!
00:12
Andreas Eskander
Рет қаралды 19 МЛН
Summer shower by Secret Vlog
00:17
Secret Vlog
Рет қаралды 13 МЛН
Double Stacked Pizza @Lionfield @ChefRush
00:33
albert_cancook
Рет қаралды 112 МЛН
Spot The Fake Animal For $10,000
00:40
MrBeast
Рет қаралды 189 МЛН
Singh Soorme Part 1 | Punjabi Songs Music Box | Kuldeep Manak
17:30
Saregama Punjabi
Рет қаралды 1,2 МЛН
Jasdev Yamla Sarabjit Chimte Wali Dute | ਪੁਰਾਣਾ ਅਖਾੜਾ |
11:44
Tarn Taran TV ਤਰਨ ਤਾਰਨ ਟੀ ਵੀ
Рет қаралды 190 М.
akimmmich (feat. Turar) - UMYTTYŃ BA?| official lyric video
2:54
Erkesh Khasen -  Bir qyz bar M|V
2:43
Еркеш Хасен
Рет қаралды 1,1 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 2,2 МЛН
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 138 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 666 М.