Special Podcast with Prince Kanwaljit Singh | SP 15 | Punjabi Podcast

  Рет қаралды 167,202

Punjabi Podcast

Punjabi Podcast

11 ай бұрын

#punjabipodcast #princekanwaljit #rattanspodcast
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 271
@harrydhaliwal4997
@harrydhaliwal4997 11 ай бұрын
ਪ੍ਰਿੰਸ ਕੰਵਲਜੀਤ ਸਿੰਘ ਘੈਂਟ ਬੰਦਾ ❤❤❤। ਸੁਲਝਿਆ ਹੋਇਆ ਇਨਸਾਨ ਹੈ। ਗਰਊਡ ਤੋਂ ਉੱਠਿਆ ਹੋਇਆ ਇਨਸਾਨ ਹੈ
@gurigharangna
@gurigharangna 11 ай бұрын
ਰੱਬ ਹੋਰ ਤਰੱਕੀਆਂ ਬਖਸ਼ੇ ✅
@mintusivia66
@mintusivia66 11 ай бұрын
ਇਹ ਪਹਿਲੀ ਯੂ ਟਿਊਬ ਵੀਡੀਓ ਹੈ ਜਿਸ ਨੂੰ ਮੈ 10 ਸੈਕਿੰਡ ਅੱਗੇ ਪਿੱਛੇ ਨਹੀਂ ਕੀਤਾ
@ranvi3994
@ranvi3994 11 ай бұрын
ਬਾਈ ਜੀ ਨੂੰ ਸਭ ਤੋਂ ਪਹਿਲਾ ਇੱਕ ਪੰਜਾਬੀ ਮਿੰਨੀ ਫਿਲਮ ਵਿੱਚ ਵੇਖਿਆ ਸੀ ,1984 ਤੇ ਬਣੀ ਸੀ ਫਿਲਮ ਉਸ ਵਿੱਚ ਬਹੁਤ ਵਧੀਆ ਐਕਟਿੰਗ ਸੀ, ਉਸ ਤੋਂ ਬਾਦ ਸ਼ਰੀਕ ਫਿਲਮ ਵਿੱਚ ਦਾਰੇ ਦੇ ਭਰਾ ਦਾ ਰੋਲ
@surjeetsingh4130
@surjeetsingh4130 11 ай бұрын
ਪੰਜਾਬ ਇੰਡਸਟਰੀ ਦਾ ਨਸੀਰੂਦੀਨ ਸ਼ਾਹ, ਓਮ ਪੁਰੀ, ਕਲਬੂਸ਼ਣ ਖਰਬੰਦਾ ਅਤੇ ਹੋਰ ਕਈਆਂ ਦਾ ਸੁਮੇਲ ਆ Prince kanwaljeet ਬਾਈ..... ਧੰਨਵਾਦ ਦੋਨਾਂ ਭਰਾਵਾਂ ਦਾ ਏਸ ਮੁਲਾਕ਼ਾਤ ਲਈ 🙏
@manpreet30063
@manpreet30063 11 ай бұрын
Tony Batish ਸਰ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਟ ਚ ਟੀਚਰ ਸੀ ਸਾਡੇ ਬੜੇ ਘੈਂਟ ਬੰਦੇ ਸੀ ਸਰ Salute ਯੂ ਸਰ
@NavdeepSingh-ez7fw
@NavdeepSingh-ez7fw 11 ай бұрын
ਕੋਟਲਾ ਛਪਾਕੀ ,ਡੰਡਾ ਡੁੱਕ ਬਚਪਨ ਯਾਦ ਆ ਗਇਆ ਜੀ ❤️‍🔥
@baljitsidhu1437
@baljitsidhu1437 11 ай бұрын
ਜਦੋਂ ਵੀ ਪ੍ਰਿੰਸ ਬਾਈ ਮੋਬਾਈਲ ਦੀ ਸਕਰੀਨ ਤੇ ਆ ਜਾਂਦਾ ਤਾਂ ਉਹਦਾ ਕੱਲਾ ਕੱਲਾ ਸ਼ਬਦ ਸੁਣ ਕੇ ਹੀ ਸਕਰੀਨ ਸਕਰੋਲ ਹੁੰਦੀ ਆ , ਵਾਹਿਗੁਰੂ ਤਰੱਕੀਆਂ ਬਖ਼ਸ਼ੇ
@varindersharmavarinderchan5172
@varindersharmavarinderchan5172 11 ай бұрын
ਨਜਾਰਾ ਆ ਗਿਆ ......ਸਿੱਧੂ ਬਾਈ ਤੋ ਬਾਅਦ ਦੂਜਾ ਇਨਸਾਨ ਪੰਮਾ ਬਾਈ ਜੋ ਦਿਲ ਨੂੰ ਦਿਲ ਤੋਂ ਵਧੀਆ ਲੱਗਿਆ, ਬਹੁਤ ਹੀ ਜਿਆਦਾ ਕੁਝ ਸਿੱਖਣ ਨੂੰ ਮਿਲਿਆ. ❤❤❤❤❤ ਰਤਨ ਵੀਰੇ ਧੰਨਵਾਦ ਜੀ ..
@hpkingz273
@hpkingz273 11 ай бұрын
ਸੱਚੀ ਗੱਲ ਆ ਵੀਰ
@Just6249
@Just6249 11 ай бұрын
@@hpkingz273😅 ki è una una cosa 😧 di di più più bella bella 🤩🤩🤩 a a ohna per
@gurvinderbilla4961
@gurvinderbilla4961 10 ай бұрын
Ryt
@manjotkamboj1284
@manjotkamboj1284 11 ай бұрын
ਪੰਜਾਬੀ ਫ਼ਿਲਮਾਂ ਦਾ ਇਰਫਾਨ ਖਾਨ ਆ ਵੀਰ ਸਭ ਤੋਂ ਘੈਂਟ ਫਿਲਮ ਪੰਛੀ ਕਿਆ ਬਾਤ ਆ ਸ਼ਾਹ ਜੀ
@chilyr3288
@chilyr3288 11 ай бұрын
Prince ਬਾਈ ਤੂੰ ਹਮੇਸ਼ਾ ਚੜਦੀਕਲਾ ਚ ਰਹੇ, ਪੰਜਾਬੀ ਸਿਨੇਮਾ ਬਹੁਤ ਅੱਗੇ ਜਾਉ
@Harjitsidhu3000
@Harjitsidhu3000 11 ай бұрын
ਪੰਜਾਬ ਦੀ ਉਹ ਤੋਪ ਐ ਜਿਹੜੀ ਨਾਲ ਕਾਰਗਿੱਲ ਜਿੱਤੀ ਸੀ (ਪੰਮਾ)
@CanadaKD
@CanadaKD 11 ай бұрын
ਪ੍ਰਿੰਸ ਬਾਈ ਗੁੱਡ ਆ ਰਤਨ ਬਾਈ ਵੀ ਗੁੱਡ ਆ ਕੈਮਰੇ ਵਾਲਾ ਵੀ ਬਾਈ ਗੁੱਡ ਆ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ।
@AnjanTV
@AnjanTV 11 ай бұрын
ਘੈਂਟ ਗੱਲਬਾਤ
@user-rb8sf8ys4t
@user-rb8sf8ys4t 11 ай бұрын
Panjab ❤️❤️🙏🔥
@harrydhaliwal4997
@harrydhaliwal4997 11 ай бұрын
ਨਿਰਾ ਸਵਾਦ ❤❤❤। ਬਹੁਤ ਵਧੀਆ ਪੋਡਕਾਸਟ
@harnetchoudhary1782
@harnetchoudhary1782 11 ай бұрын
❤ਪ੍ਰਿੰਸ ਬਾਈ ਬਹੁਤ ਘੈਟ ਇਨਸਾਨ ਤੇ ਐਕਟਰ ਹਨ ਬਾਬਾ ਨਾਨਕ ਮਾਹਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ❤
@GurpreetSingh-lf2yi
@GurpreetSingh-lf2yi 11 ай бұрын
Prince 22 pora Desi Banda aa ❤
@harmannatt5324
@harmannatt5324 11 ай бұрын
ਬਾਈ ਦੀਆਂ ਗੱਲਾਂ ਸੁਣ ਕੇ ਉਚੀ ਸੋਚ ਤੇ ਵਧੀਆ ਵਿਹਾਰ ਦਾ ਪਤਾ ਲੱਗਦਾ।ਬਾਈ ਬਹੁਤ ਤਰੱਕੀ ਕਰੇਗਾ
@daljeetsandhu3659
@daljeetsandhu3659 11 ай бұрын
22 ji prince veer mera favourite actor aa
@Simranjitsingh25-12
@Simranjitsingh25-12 11 ай бұрын
Boht vadia program 👍🏻👍🏻
@gurmukhsinghsandhu784
@gurmukhsinghsandhu784 11 ай бұрын
Sat sri akaal g
@lakashgrewal98
@lakashgrewal98 11 ай бұрын
ਪ੍ਰਿੰਸ ਕੰਵਲਜੀਤ ਸਿੰਘ ❤
@gillvikramjitsingh427
@gillvikramjitsingh427 11 ай бұрын
Jionde wasde raho viro waheguru ji chardi kala bakshan ji.... 🙏
@kamaldeepkaur2446
@kamaldeepkaur2446 10 ай бұрын
ਬਹੁਤ ਸੋਹਣੀਆਂ ਗੱਲਾਂ ਵੀਰੇ ਧੰਨਵਾਦ ਅਜਿਹੇ ਪ੍ਰੋਗਰਾਮ ਬਣਾਉਣ ਲਈ
@sikanderdhaliwal6894
@sikanderdhaliwal6894 11 ай бұрын
ਪੰਜਾਬ ਦਾ ਨਵਾਜ਼ੂਦੀਨ 👌👌
@nitinjitsingh8418
@nitinjitsingh8418 11 ай бұрын
Nawadin punjab da 22
@pritpalsinghpirta9352
@pritpalsinghpirta9352 11 ай бұрын
ਪੰਮਾ ਤਾਂ ਪੰਮਾ ਏ ਲਵ ਯੂ ਭਰਾ
@surindersinghuppal2892
@surindersinghuppal2892 11 ай бұрын
ਹਰੇਕ ਪੋਡਕਾਸਟ ਜਾ ਕੋਈ ਵੀ ਵੀਡਿਓ ਜਲਦੀ ਜਲਦੀ ਅੱਗੇ ਕਰ ਕੇ ਵੇਖਦਾ ਇਹਦਾ ਇਕ ਇਕ ਸ਼ਬਦ ਸੁਣਿਆ good job bro
@manpreetsandhu3586
@manpreetsandhu3586 11 ай бұрын
Sahi gal e 😊
@somdasbawa
@somdasbawa 11 ай бұрын
ਬਾਈ ਜੀ ਧਰਨਾਟ ਹਮੀਰਮਗੜ੍ਹ ਨਾਲ ਵੀ ਜਰੂਰ ਪੌਡਕਾਸਟ ਕਰੀਏ ਜੀ
@geetkaur2739
@geetkaur2739 11 ай бұрын
Ssa bai 🙏🏻 warning 2 ਦੀ ਵੇਟ ਚੱਲ ਰਹੀ ਬਹੁਤ ਵਦਿਆ ਐਕਟਰ ❤
@SatvinderPal
@SatvinderPal 11 ай бұрын
God bless you
@Dosanjh84
@Dosanjh84 11 ай бұрын
ਜੀਓ prince ਬਾਈ , ਹਰ िਫਲਮ ਚ िਸਰਾ ਲਾੳੁਦਾ,
@Ahesas_e_zindgi
@Ahesas_e_zindgi 11 ай бұрын
Y dekhan to pehla hii comment krta v kaint huo kam
@happysandhu6822
@happysandhu6822 11 ай бұрын
ਅਬੋਹਰ ❤❤
@baljitmaur8082
@baljitmaur8082 11 ай бұрын
ਬਹੁਤ ਵਧੀਆ ਲੱਗਿਆ ਜੀ 🙏
@pb19wale24
@pb19wale24 11 ай бұрын
👏👏👏👏👏❤️❤️❤️❤️❤️
@ranpreetsinghaulakh760
@ranpreetsinghaulakh760 11 ай бұрын
ਧੰਨਵਾਦ ਜੀ ❤
@Rajpreet_458
@Rajpreet_458 11 ай бұрын
ਸੱਤ ਸ਼੍ਰੀ ਆਕਾਲ ਜੀ ਸਾਰਿਆ ਨੂੰ
@Panjolapb12
@Panjolapb12 11 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@SukhchainSingh-re1io
@SukhchainSingh-re1io 10 ай бұрын
Bhrava rattan Sanu ta dseya e nhi KDE yr tera vyah v hogya chlo rab tere te mehra rakhe❤❤
@HarpreetSingh-xs6ji
@HarpreetSingh-xs6ji 11 ай бұрын
ਠੇਠ ਪੰਜਾਂਬੀ ਆ ਬਾਈ ਵਾਹਿਗੁਰੂ ਮੇਹਰ ਬਣਾਈ ਰੱਖੇ
@Gillfarm-t1c
@Gillfarm-t1c 11 ай бұрын
ਬਾਈ ਅਗਲੀ ਵੀਡਿਓ ਚ ਪ੍ਰੋਡਿਊਸਰ ਨੂੰ ਲੈਕੇ ਆਇਓ❤
@gillvikramjitsingh427
@gillvikramjitsingh427 11 ай бұрын
ਸਤਿ ਸ੍ਰੀ ਅਕਾਲ ਜੀ ਵਧੀਆ ਕੋਸ਼ਿਸ਼ ਕਰਦੇ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਨ ਆਪ ਨੂੰ ਜਿਉਂਦੇ ਵਸਦੇ ਰਹੋ ਜੀ ਧੰਨਵਾਦ
@PORTUGALWALE-ci6nd
@PORTUGALWALE-ci6nd 11 ай бұрын
Bhut vadya lagya sun ke y nu ..bhut kujj sikhn nu milya ..Jo gallan te main Amal Kita ..waheguru hamesa chad Di kala vich rakhe ❤🎉🎉🎉
@happybajra3897
@happybajra3897 11 ай бұрын
Bagot nice bnda yaar rab hor traki bakhshe ❤️❤️❤️❤️
@jagdeeppanjeta7991
@jagdeeppanjeta7991 11 ай бұрын
ਬਾਈ ਹਾਲੀਵੁੱਡ ਤੱਕ ਜਾਉ, ਵਾਲਾ ਸਮਾਂ ਨੀ ਲੱਗਣਾ, ਘੈਂਟ ਬੰਦਾ👌👌👍👍
@Inderdeol79
@Inderdeol79 11 ай бұрын
ਵੀਰ ਨਹੀ ਜਾਂਦਾ ਧਿਆਨ ਨਾਲ ਨੀ ਸੁਣਿਆ ਵੀ ਕੋਈ ਤਮਾ ਨੀ ਮੱਛੀ ਪੱਥਰ ਚੱਟ ਕੇ ਮੁੜ ਆਈ ਕਿਹਾ ਵੀਰ ਨੇ
@gulshandhaliwal3045
@gulshandhaliwal3045 11 ай бұрын
Bht sohni interview bai
@friendskennel9109
@friendskennel9109 11 ай бұрын
Bai bht classy actor aa waheguru bht bht trkia bkshe❤❤
@manpreetkaurmk
@manpreetkaurmk 11 ай бұрын
Bohot damdar kalakar actor ne Prince.. awaaj ch bohot damm aa
@AmanDeepsingh-vo2hp
@AmanDeepsingh-vo2hp 11 ай бұрын
Bohot wadya bai da subah.. waheguru hor bai nu traki deva ..
@MurgikhanaTv
@MurgikhanaTv 11 ай бұрын
ਜਿੰਮੀ ਸ਼ੇਰਗਿੱਲ ਤੋਂ ਬਾਅਦ ਇਹ ਬੰਦਾ ਜਿਸ ਦੀ ਫ਼ਿਲਮ ਦੇਖਣ ਜਾਈਦਾ l
@Khatri446
@Khatri446 11 ай бұрын
Prince bai all time fav ciraa bnda hrek character nu bhut vadia trike nal nubhaunde jaan pa dinde movie ch
@JassJass-dm3dj
@JassJass-dm3dj 8 ай бұрын
🎉sira he la dita .......veer buhat nzara aunda sun k dekh k
@bhindersingh_sidhu
@bhindersingh_sidhu 9 ай бұрын
wandarful
@kindakinda6544
@kindakinda6544 11 ай бұрын
ਸੁਣਨ ਤੋਂ ਪਹਿਲਾ ਹੀ ਕਮੇਂਟ ਕਰਤਾ ਆਪਾਂ ਤਾਂ ❤️❤️❤️
@morningstar7760
@morningstar7760 11 ай бұрын
Ah laya sirra hun, sbto kaint bnda hun aya podcast te
@ghaintbakriyanwala76317
@ghaintbakriyanwala76317 11 ай бұрын
Love ਬਹੁਤ ❤ਸਾਰਾ
@HarpalSingh-yv1ni
@HarpalSingh-yv1ni 11 ай бұрын
Good job brother ❤❤❤
@binderjak8362
@binderjak8362 11 ай бұрын
Ratan y tu v buht vadia bnda aw bro
@sndpsinghsran2639
@sndpsinghsran2639 11 ай бұрын
ਸਾਡਾ ਬਾਈ ਪੰਜਾਬੀ ਸਿਨੇਮੇ ਦਾ ਅਮਰੀਸ਼ ਪੁਰੀ ਸਾਬ ਏ। ਕਿਸੇ ਮਰਜ਼ੀ ਸੀਨ ਵਿੱਚ ਫਿੱਟ ਕਰਲੋ ਹਰ ਇਕ ਸੀਨ ਛਾਪੇ ਦੀ ਤਰ੍ਹਾਂ ਯਾਦਗਾਰ ਬਣ ਜਾਂਦਾ।ਸਾਨੂੰ ਬਹੁਤ ਮਾਣ ਏ ਬਾਈ ਤੇ ਜਦੋਂ ਵੀ ਬਾਹਰ ਕਿਸੇ ਨੂੰ ਮਿਲਦੇ ਹਾਂ ਤਾਂ ਜਦੋਂ ਵੀ ਏਰੀਆ ਦੀ ਗੱਲ ਕਰਦੇ ਹਾਂ ਤਾਂ ਜਦੋਂ ਕਿਸੇ ਨੂੰ ਦੱਸਦੇ ਹਾਂ ਕੋਟਕਪੂਰੇ ਵੱਲ ਦੇ ਆ ਤਾਂ ਬਾਈ ਦੀ ਉਦਾਹਰਣ ਦੇਈ ਦੀ ਏ । ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਆਲੇ ਵੀਰ ਨੂੰ।
@deepbhatti895
@deepbhatti895 11 ай бұрын
Cheta singh movie bhut sohni aa jrur dekhn jna srya ne 🙏🙏🙏🙏🙏
@malkitsingh01
@malkitsingh01 11 ай бұрын
Bada vadiya lageya bai di gal baat sun k. Best wishes for upcoming projects 💪
@jasdeep2818
@jasdeep2818 9 ай бұрын
Punjab da heera❤ dhanvad gippy bai da jihne heera trash ke janta sahhmne kita.. Dil khol ke pyr bai nu.. Punjab da nawaz aa bai❤
@RajpalSingh-bt7bf
@RajpalSingh-bt7bf 11 ай бұрын
Sirra
@chamkaur_sher_gill
@chamkaur_sher_gill 11 ай бұрын
ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏
@deepsandhu441
@deepsandhu441 11 ай бұрын
@BALBIRSingh-ts9ee
@BALBIRSingh-ts9ee 11 ай бұрын
Great 👍
@MejjyrorkiWala-uv9id
@MejjyrorkiWala-uv9id 11 ай бұрын
ਬਾਈ ਪੰਜਾਬੀ ਸਿਨੇਮੇ ਦਾ ਪਰੇਸ ਰਾਵਲ ਹੈ ਪ੍ਰਮਾਤਮਾ ਚੜਦੀ ਕਲਾ ਚ ਰੱਖੇ
@chittakaala
@chittakaala 11 ай бұрын
Bai Princa hi aa te princa hi rehna... Paresh rawal ohni ki ne bai moohre
@Grewal0007
@Grewal0007 11 ай бұрын
Bai Bollywood naal kyu compare krde o… eh ta alag hi chiz aa 😊
@Gabbarbathinda
@Gabbarbathinda 11 ай бұрын
​@@chittakaala ਨਾ ਬਾਈ ਪਰੇਸ ਰਾਵਲ ਵੀ ਮਾੜੀ ਮੋਟੀ ਚੀਜ ਨਹੀਂ
@Jbrar-tc1rr
@Jbrar-tc1rr 11 ай бұрын
@@Gabbarbathindaparesh rawal ta hai e fuddu kise panjabi nu fuddu bande nal na compare krya kro
@nagindarjitkaur
@nagindarjitkaur 11 ай бұрын
​@@chittakaala......Ni veere oh v siraa Acting krdee a te y prince ta jma e Realictic ktda
@manisandhu1275
@manisandhu1275 11 ай бұрын
ਇਹ ਗੱਲ ਜਮਾ ਸਿਰਾ ਕਰੀ ਆ ਬਾਈ ਨੇ ਵੀ ਪੈਸੇ ਦੇਣ ਵੇਲੇ ਸਿਆਣਾ ਬਜੁਰਗ ਭਾਲਣਾ ਵੀ ਐਨੇ ਕ ਈ ਆ,,ਜਦੋ ਪਿੰਡ ਚ ਜਵਾਨੀ ਚ ਕਲੱਬ ਜਾ ਬਣਾਉਦੇ ਸੀ ਹਮਉਮਰ ਜੇ ਇਕੱਠੇ ਹੋ ਕੇ ਪੈਸੇ ਐਨੇ ਹੁੰਦੇ ਨੀ ਸੀ ਆਏ ਈ ਕਰਦੇ ਸੀ
@kuljindersingh264
@kuljindersingh264 11 ай бұрын
Nice veer
@Sukhpal.Giddarbaha
@Sukhpal.Giddarbaha 11 ай бұрын
❤🙏
@surajjaswal4046
@surajjaswal4046 11 ай бұрын
ਬਾਈ ਮੈ ਕਿਸੇ ਦਾ ਫੈਨ ਨਹੀਂ ਆਂ ਪਰ ਐੱਸ ਬੰਦੇ ਦੀਆਂ ਗੱਲਾਂ ਬਹੁਤ ਮਾਣ ਕਰਦਾ ਆਂ ਧੰਨਵਾਦ ਕਰਦਾ ਜਿੰਨੀਆਂ ਵੀ ਮੈ ਅੱਜ ਤੱਕ ਇੰਟਰਵਿਊ ਵੇਖਦਾ ਡਰਾਈਵਰ ਵੀਰਾ ਦੀ ਗੱਲ ਕਰਦਾ ਧੰਨਵਾਦ ਵੀਰ ਜੀ ♥️
@nirmalpreetsingh725
@nirmalpreetsingh725 11 ай бұрын
good prince and rattan. bai
@taranabhi558
@taranabhi558 11 ай бұрын
ਫਲ ਨੀਵੀਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ,, love you princ bro
@ranjitbrar9356
@ranjitbrar9356 8 ай бұрын
Thurman Bai love you keep it up great work bhot vadiya soch teri.,,,,thanks ratan Bai great work ❤
@narindersinghtata9663
@narindersinghtata9663 11 ай бұрын
ਬਾਬਾ ਚੱੜ੍ਰਦੀ ਕਲਾ ਬਖਸ਼ੈ
@user-sq2kv5ws8v
@user-sq2kv5ws8v 11 ай бұрын
Sirra brothers ji
@JSidhu-kl7di
@JSidhu-kl7di 11 ай бұрын
Sat Shri akal veer ji🙏
@jassidhaliwalsehna3120
@jassidhaliwalsehna3120 11 ай бұрын
ਸਤਿ ਸੀ ਆਕਲ ਬਾਈ ਪਰੇਸ ਮੇਰਾ ਪਿੰਡ ਵੀ ਸਹਿਣਾ ਆ
@simujot1529
@simujot1529 11 ай бұрын
Babeo aa ta mera fav banda
@mrjaspalsingh
@mrjaspalsingh 11 ай бұрын
Punjabi podcast by this kind of interviews people will know more abt our punjabi actors ❤
@hardeepsinghmakoli435
@hardeepsinghmakoli435 11 ай бұрын
Najara aa gya 22 !!! Jeonde vasde raho 🙏🙏🙏🙏
@SimranSingh-nz3op
@SimranSingh-nz3op 11 ай бұрын
Prince to pamaa bai Good job bir Tari acting brother
@sumitpal84
@sumitpal84 11 ай бұрын
GOOD GOD BLESS YOU ❤
@DhannaSingh-uy5tl
@DhannaSingh-uy5tl 11 ай бұрын
RATAN BAI GOOD
@RupinderZaildar-cr8bk
@RupinderZaildar-cr8bk 11 ай бұрын
Thanks!
@user-vb3ve7wn2o
@user-vb3ve7wn2o 11 ай бұрын
Punjabi filma da nwaazudeen sadique❤
@mrjaspalsingh
@mrjaspalsingh 11 ай бұрын
Bahut hi vadhiya actor ne, I love watching him from panchhi regular,
@princechoudhary8753
@princechoudhary8753 6 ай бұрын
22 di soch bahut vadiya .
@SukhwinderSingh-wv1rx
@SukhwinderSingh-wv1rx 10 ай бұрын
Good c
@gursempalsingh2944
@gursempalsingh2944 11 ай бұрын
Tarsme jasra nu balo y tuc
@jassrajputyt4134
@jassrajputyt4134 11 ай бұрын
Well done ji 🎉👏👏👏👏💪
@iqbalsingh6484
@iqbalsingh6484 10 ай бұрын
ਬਹੁਤ ਵਧੀਆ ਬਾਈ
@butabhairupa88
@butabhairupa88 11 ай бұрын
God bless you always brother lub u ❤Buta bhairupa
@jagmeetteona6186
@jagmeetteona6186 11 ай бұрын
ਬਹੁਤ ਵਧੀਆ ਵੀਡੀਓ
@Hsdbhm
@Hsdbhm 11 ай бұрын
Humble personality 👍 “ਬੱਬੂਗੋਸ਼ਾ” ਬਾਈ ਦਾ ਇੱਕ ਡਾਇਲਾਗ ਸੀ ਜੱਟ ਬੋੲਸ ਚ’
@Anshpreet29
@Anshpreet29 11 ай бұрын
Bhut vadiaa ji
@kamaldeepkaur2446
@kamaldeepkaur2446 10 ай бұрын
Bht sohna veere Gulab veere god bless you
@LovepreetSandhu-cx7fi
@LovepreetSandhu-cx7fi 10 ай бұрын
ਹੁਣ ਤਕ ਦੀ best ❤❤❤
Special Podcast with Ghudda Singh & Baldev Singh | SP 16 | Punjabi Podcast
1:46:22
Amazing weight loss transformation !! 😱😱
00:24
Tibo InShape
Рет қаралды 64 МЛН
WORLD'S SHORTEST WOMAN
00:58
Stokes Twins
Рет қаралды 108 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
Prince Kanwaljit Singh Interview | Chai with T | Tarannum Thind
1:22:59
Tarannum Thind
Рет қаралды 55 М.
Show with Ranjit Singh Kuki Gill | EP 353 | Talk with Rattan
35:42
Talk with Rattan
Рет қаралды 37 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 671 М.
Show with Captain Chanan Singh | Political | EP 474 | Talk with Rattan
35:03
Special Podcast with Sukhjinder Lopon | SP 03 | Punjabi Podcast |
1:49:08
Punjabi Podcast
Рет қаралды 225 М.
Лайфхаки не нужны
0:28
Miracle
Рет қаралды 1,5 МЛН
Полицейские проучили парня 🤯 @itsappie
0:28