Speech of Dr Sewak Singh at Kot Dharmu

  Рет қаралды 28,065

SikhSiyasat

SikhSiyasat

Жыл бұрын

Vichar Sabha Lakhi Jangal Khalsa held a Gurmat Samagam at Gurdwara Soolisar Sahib, Patshahi Novin, Kotdharmu (Mansa) in the memory of Shaheeds of Ghallughara June 1984. Speaking during this samagam Dr Sewak Singh shared his views about reasons behind Indian Army’s attack on Sikhs in 1984. This is video recording of speech of Dr Sewak Singh.
---- ---- ---- ----
📣 Join Membership of Sikh Siyasat's KZfaq Channel -- bit.ly/joinSikhSiyasat
---- ---- ---- ----
📱 INSTALL OUR OFFICIAL APP:-
✅ Get Sikh Siyasat App for iPhone from Apple App Store - bit.ly/sikhsiyasatiosapp
✅ Get Sikh Siyasat App for Android from Google Play Store - bit.ly/sikhsiyasatapp
---- ---- ---- ----
🎧 Listen Punjabi AudioBooks:-
🎧📚 Get Our App to Listen to Sikh and Punjabi Audio Books.
👉🏾 Get Our App Now - smarturl.it/sikhsiyasatapp
---- ---- ---- ----
♻️ JOIN US ON SOCIAL MEDIA:-
✅ Like Sikh Siyasat's Facebook Page - / sikhsiyasat
✅ Follow Sikh Siyasat on Twitter - / sikhsiyasat
✅ Follow Sikh Siyasat on Instagram - / sikhsiyasat
✅ Subscribe Sikh Siyasat's KZfaq Channel - / sikhsiyasat
---- ---- ---- ----
🌏 OUR WEBSITES: -
🌐 News & Views in English - sikhsiyasat.net
🌐 News & Videos in Punjabi - sikhsiyasat.info
🌐 Videos and Multimedia - sikhsiyasat.com
---- ---- ---- ----
🔰 Join Our Telegram Channel:-
❇️ Join Sikh Siyasat's Official Telegram Channel - t.me/sikhsiyasat
---- ---- ---- ----
🔰 Join Us on WhatsApp:-
👉🏾 Step 1:- Save Our WhatsApp Number +918556067689 to Your Phone Contacts.
👉🏾 Step 2:- Send Us Your Name via WhatsApp Message.
❇️ Send Us A WhatsApp Message Now - wa.me/918556067689
---- ---- ---- ----
Visit Our Online 📚 Books Shop
(We deliver 📚 Books Globally)
✅ Check All 📚 Books Listings and Order Books Now - / shop
✅ Order 📚 Books from Sikh Siyasat via WhatsApp:- wa.me/918968225990
---- ---- ---- ----
🙏🏽 Share Your Feedback:-
📬 via email - feedback@sikhsiyasat.com
👤 via Facebook Messenger - m.me/sikhsiyasat
📟 via WhatsApp - wa.me/918556067689
---- ---- ---- ----

Пікірлер: 80
@PremSingh-vz9fy
@PremSingh-vz9fy 11 ай бұрын
ਹਮੇਸ਼ਾ ਦੀ ਤਰ੍ਹਾਂ ਭਾਈ ਸਾਹਿਬ ਭਾਈ ਸੇਵਕ ਸਿੰਘ ਜੀ ਦਾ ਸੁਨੇਹਾ ਬਹੁਤ ਠਰੰਮੇ ਵਾਲਾ ਤੇ ਧਿਆਨਦੇਣ ਯੋਗ ਹੈ।
@coolieno786
@coolieno786 11 ай бұрын
ਸਿੱਖ ਸਿਆਸਤ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਜੋ ਸੰਗਤਾਂ ਨੂੰ ਵਧੀਆ ਸੰਦੇਸ਼ ਅਤੇ ਬੁਲਾਰਿਆਂ ਨਾਲ ਮਿਲਾਪ ਕਰਾਉਂਦੀ ਹੈ। 🙏🏻🙏🏻
@avtarsingh2531
@avtarsingh2531 9 ай бұрын
ਬਹੁਤ ਹੀ ਘੱਟ ਵਿਦਵਾਨ ਹਨ ਜੇਹੜੇ ਸਹੀ ਸੇਧ ਮਨੁੱਖਤਾ ਨੂੰ ਦੇ ਰਹੇ ਹਨ ਨਹੀਂ ਤਾਂ ਕੋਈ ਅੰਧਵਿਸ਼ਵਾਸ ਜਾਂ ਕੋਈ ਤਰਕ ਵਾਦੀ ਹਨ ਜਿਨ੍ਹਾਂ ਨੂੰ ਨਾਸਤਿਕ ਵੀ ਕਿਹਾ ਜਾ ਸਕਦਾ ਹੈ। ਡਾ ਸੇਵਕ ਸਿੰਘ ਜੀ ਅਸੀਂ ਤੁਹਾਨੂੰ ਬਹੁਤ ਸਤਿਕਾਰ ਨਾਲ ਸੁਣਦੇ ਹਾਂ ਪਰ ਓਨਾ ਚਿਰ ਜਿੰਨਾ ਚਿਰ ਤੁਸੀਂ ਸਹੀ ਚਲੋਂ ਗੇ ਜਿਸ ਦਿਨ ਤੁਸੀਂ ਘੱਗਾ ਨੇਕੀ ਧੂੰਦੇ ਵਾਲੇ ਰਾਹ ਤੇ ਚੱਲੋਂ ਗੇ ਅਸੀਂ ਓਸੇ ਦਿਨ ਥੋਨੂੰ ਸੁਣਨਾ ਬੰਦ ਕਰ ਦੇਵਾਂਗੇ । ਕਿਉਂਕਿ ਅਸੀਂ ਗੁਰਬਾਣੀ ਦੇ ਨਾਲ ਨਾਲ ਦਸ਼ਮ ਬਾਣੀ ਇਤਿਹਾਸ ਆਦਿ ਦਾ ਵੀ ਸਤਿਕਾਰ ਕਰਦੇ ਹਾਂ ।
@baljindersingh1184
@baljindersingh1184 11 ай бұрын
ਬਹੁਤ ਸੁਲਝੇ ਹੋਏ ਵਿਚਾਰ ਹਨ। ਬਹੁਤ ਵਧੀਆ ਗੱਲ ਬਾਤ ਕੀਤੀ ਹੈ ਖਾਲਸਾ ਜੀ ਨੇ। ਨਾਮ ਸਿਮਰਨ ਤੋਂ ਬਿਨਾ ਸਾਡੀ ਬਾਂਹ ਕੌਣ ਫੜੇਗਾ। ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਾਂਗੇ । ਨਾਮ ਜਪਣ ਦੀ ਘਾਟ ਕਾਰਨ ਹੀ ਅਸੀਂ ਦੁੱਖ ਭੋਗ ਰਹੇ ਹਾਂ।ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ।
@gurvindersinghgill5552
@gurvindersinghgill5552 11 ай бұрын
ਡਾ ਸੇਵਕ ਸਿੰਘ ਜੀ, ਜੋ ਤੁਸੀਂ ਕਿਰਤ ਬਾਰੇ ਕਿਹਾ ਉਹ ਬਹੁਤ ਅੱਜ ਦੇ ਸਮੇਂ ਤੇ ਢੁੱਕਵੀਂ ਗੱਲ ਹੈ
@nathasingh1254
@nathasingh1254 11 ай бұрын
ਵਾਹਿਗੁਰੂ ਜੀ ਮੁਫਤਖੋਰੀ ਹੀ ਗੁਨਾਹਗਾਰੀ ਹੈ
@ParamjitSingh-ts1kx
@ParamjitSingh-ts1kx 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।।
@Dwraich
@Dwraich 10 ай бұрын
ਬਹੁਤ ਵਧੀਆ ਵਿਚਾਰ , ਧੰਨਵਾਦ ਡਾ ਸੇਵਕ ਸਿੰਘ ਜੀ
@ManjitSingh-vq4ee
@ManjitSingh-vq4ee 8 ай бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਮੇਰੀ ਜਾਨ ਤੋਂ ਪਿਆਰਾ ਮੇਰਾ ਪੰਥ ਦੇਸ ਪੰਜਾਬ
@NavjotSingh-bh3ol
@NavjotSingh-bh3ol 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏
@Parmindersingh-lu8lg
@Parmindersingh-lu8lg 4 ай бұрын
ਸਹੀ ਗੱਲ ਹੈ, ਇਹ ਵੋਟਾਂ ਰਾਹੀਂ ਧਾਰਮਿਕ ਆਗੂ ਚੁਣਨ ਦਾ ਤਰੀਕਾ ਹੀ ਗ਼ਲਤ ਹੈ।
@preetsingh1799
@preetsingh1799 11 ай бұрын
ਬਹੁਤ ਖੂਬ ਵਿਚਾਰਾਂ ਕੀਤੀਆਂ❤
@psgazi
@psgazi 11 ай бұрын
ਬਹੁਤ ਬੁਨਿਆਦੀ ਵਿਚਾਰ ।
@raazsiidhu3587
@raazsiidhu3587 10 ай бұрын
ਸੇਵਕ ਸਿੰਘ ਜੀ,ਅਸੀਂ ਬਾਹਰੀ ਪਹਿਰਾਵੇ ਤੇ ਜ਼ੋਰ ਜ਼ਿਆਦਾ ਦਿੰਦੇ ਹਾਂ,ਜਿਵੇਂ ਪੱਗ/ਦਾਹੜ੍ਹੀ ਆਦਿ;ਜਦਕਿ ਲੋੜ ਹੈ ਝੂਠ/ ਨਿੰਦਿਆ/ਚੁਗਲੀ/ਲਾਲਚ/ਹੰਕਾਰ/ਈਰਖਾ ਨੂੰ ਤਿਆਗਣ ਦੀ। ਸੇਵਕ ਸਿੰਘ ਜੀ ਤੁਸੀਂ Ph.D. ਹੋ,ਤੁਹਾਨੂੰ ਪੰਜਾਬੀ ਦੇ ਗ਼ਲਤ ਸ਼ਬਦ ਉਚਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੈਂ ਯੂਨੀਵਰਸਿਟੀ ਪੱਧਰ ਦੀ,ਪੰਜਾਬੀ ਦੀ ਗੱਲ ਕਰ ਰਿਹਾ ਹਾਂ ਜੀ!
@PremSingh-vz9fy
@PremSingh-vz9fy 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sohanmahil4298
@sohanmahil4298 11 ай бұрын
Wehaguru ji ka Khalsa waheguru ji ki Fateh ji 🙏
@AvtarSingh-ll7ur
@AvtarSingh-ll7ur 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@simranandpiyarvlogs8183
@simranandpiyarvlogs8183 11 ай бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਆਪ ਜੀ ਨੂੰ
@AmandeepKaur-ph6ev
@AmandeepKaur-ph6ev 11 ай бұрын
Waheguru g❤
@baljitratol2981
@baljitratol2981 11 ай бұрын
ਬਹੁਤ ਡੂੰਘੇ ਵਿਚਾਰ ਖਾਲਸਾ ਜੀ 🙏 ਧੰਨਵਾਦ
@davinderkaur5095
@davinderkaur5095 11 ай бұрын
ਭਾਈ ਸਾਹਿਬ ਜੀ ਜਿਤਨਾ ਵਡਾ ਇਕੱਠ ਅਜ ਹੋਇਆ ਹੈ ਬਹੁਤ ਵਧੀਆ ਵਿਚਾਰ ਵਿਦਵਾਨਾ ਨੇ ਪ੍ਰਗਟਾਏ ਹਨ। ਆਪ ਸਭ ਨੂੰ ਬੇਨੰਤੀ ਹੈ ਕਿ ਪੰਥ। ਸਿਖ ਇਸ ਵਕਤ ਬਹੁਤ ਵਡੇ ਖਤਰੇ ਨਾਲ ਜੂਝ ਰਿਹਾ ਹੈ ਆਪ ਨੂੰ ਇਹੋ ਜਿਹੇ ਇਕੱਠ ਜਲਦੀ ਜਲਦੀ ਕਰਨੇ ਚਾਹੀਦੇ ਹਨ ਵਿਚਾਰ ਵਿਟਾਂਦਰਾ ਹੋਣਾ ਚਾਹੀਦਾ ਹੈ
@luckygrewal4421
@luckygrewal4421 11 ай бұрын
Waheguru ji khalsa Waheguru ji ki fateh
@shivanisanju2237
@shivanisanju2237 11 ай бұрын
Waheguru ji
@ParamjitSingh-ts1kx
@ParamjitSingh-ts1kx 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।।
@familykhalsa3
@familykhalsa3 Ай бұрын
ਬਹੁਤ ਵਧੀਆ ਜੀ ।🙏🙏
@mrJattkaran
@mrJattkaran 11 ай бұрын
Waheguru ji ka khalsa...waheguru ji ki fateh 🙏
@saravjitkaur7580
@saravjitkaur7580 11 ай бұрын
Waheguru ji mehar kro ji
@laddibrar3446
@laddibrar3446 2 ай бұрын
‌ਵਾਹਿਗੁਰੂ
@JagjitSingh-qb2bi
@JagjitSingh-qb2bi 11 ай бұрын
Very God Bhai Saab ji waheguru ji
@JaswinderSingh-xc9zu
@JaswinderSingh-xc9zu 11 ай бұрын
Waheguru Ji
@psbajwa9621
@psbajwa9621 11 ай бұрын
Very educative talk Dr Sahib Please appear more frequently before public
@HarbhajanSingh-ii8ej
@HarbhajanSingh-ii8ej 11 ай бұрын
Thank you bro .
@navdeeplehanga4151
@navdeeplehanga4151 11 ай бұрын
ਬਹੁਤ ਵਧੀਆ ਜੀ
@bhairangilsingh1709
@bhairangilsingh1709 11 ай бұрын
Waheguru ji 🙏❤
@manjitkaur5642
@manjitkaur5642 11 ай бұрын
Wahe guru ji
@salwindersingh9040
@salwindersingh9040 11 ай бұрын
Waheguruji ka khalsa Waheguru ji ki Fateh Satnam waheguru waheguru waheguru ji mehar karo
@rikhisingh6133
@rikhisingh6133 11 ай бұрын
सतनाम श्री वाहिगुरू जी 🙏🙏🙏🙏🙏
@narindermultani2874
@narindermultani2874 11 ай бұрын
Waheguru ji this is the base of Sikh principle, I mean launching pad to ignite the satellite for all the cultural values, social values, religion values, political values and economic values. At present we have lost the base hence lost the values. Waheguru ji
@satnamuppal7801
@satnamuppal7801 11 ай бұрын
Waheguru ji 🙏🏿
@davinderkaur5095
@davinderkaur5095 11 ай бұрын
ਲਖ ਲਾਹਣਤਾਂ ਹਨ ਇਹੋ ਜਿਹੀ ਸੋਚ ਰਖਣ ਵਾਲਿਆਂ ਦੇ
@harcharansingh1737
@harcharansingh1737 11 ай бұрын
ਅਸਲੀ ਸਿੱਖਾ ਨੂੰ ਕਦੇ ਕੋਈ ਖਤਰਾ ਨਹੀਂ ਨਾਂ ਕੋਈ ਸਿੱਖੀ ਨੂੰ ਖਤਰਾ ਹੈ ਸਿੱਖੀ ਕਦੇ ਖਤਮ ਨਹੀਂ ਹੁੰਦੀ ਹਾਂ ਇਹਨਾਂ ਦੀਆਂ ਗੋਲਕਾਂ ਨੂੰ ਜਰੂਰ ਖਤਰਾ ਹੈ
@harjeeschekhonz5556
@harjeeschekhonz5556 11 ай бұрын
🙏💐🌹♥️ ਗੁਰ ਫਤਿਹ ਜੀ ॥
@vanshdeepsingh9438
@vanshdeepsingh9438 11 ай бұрын
ਬਹੁਤ ਹੀ ਵਧੀਆ ਸੁਜਾ ਪਿਆਰੇ ਵੀਰ ਦੇ
@Dreamxxq
@Dreamxxq 10 ай бұрын
❤❤
@tejvassan194
@tejvassan194 11 ай бұрын
Simply great !Sikh sangat kun khol ke suno,amal karo guru nal juro.waheguru ji ka khalsa waheguru ji ki fateh! A
@windersingh9211
@windersingh9211 11 ай бұрын
🙏🙏🙏🙏
@user-hb4fn4uk6b
@user-hb4fn4uk6b 11 ай бұрын
bhut wadia khalsa ji
@baljindersingh1184
@baljindersingh1184 11 ай бұрын
ਭਾਈ ਸਾਹਿਬ ਜੀ! ਜਿਹੜੀ ਭਵਿੱਖ ਬਾਣੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ,ਨੇੜੇ ਗੜਦੀਵਾਲ ਵਾਲਿਆ ਨੇ ਕੀਤੀ ਹੈ ।ਉਹ ਛੇ ਸੱਤ ਸਾਲ ਵਿਚ ਹੀ ਵਾਪਰ ਜਾਣੀ ਹੈ। ਹਾਲਾਤ ਦਿਨ ਬ ਦਿਨ ਵਿਗੜ ਦੇ ਜਾਣਗੇ ।
@goltibhullar7201
@goltibhullar7201 11 ай бұрын
WAHEGURU JI
@irsheenkaur4724
@irsheenkaur4724 11 ай бұрын
Waheguru ji ap ji sahi kah rahe ho ji
@pretamkaurmann1680
@pretamkaurmann1680 11 ай бұрын
❤Apunn Hathee Apnaa Aapeh Hee Kaaj Swareeyeh❤
@SandeepSingh-0009
@SandeepSingh-0009 11 ай бұрын
🙏🙏🙏🙏🙏
@SukhdevSingh-bn2if
@SukhdevSingh-bn2if 11 ай бұрын
Bhai sahab, we are an able to find a true leader of Sikhs and true followers. We are very small in number. We may clash with the rulers but no guarantee the we will win. Old system is long gone.Sikhs need to know current political science system. Plus we are so so much devided and confused amongst ourselves . 😕😏
@freebird7207
@freebird7207 11 ай бұрын
🙏🙏🙏
@zorawarsunnder9327
@zorawarsunnder9327 11 ай бұрын
V,,,, Good wishes to Sikhism Punjab Nation,,,,, All solutions in Referendum Voting for your freedom of speech in khalsaraj for your freedom of khalsaraj
@whitercat2302
@whitercat2302 11 ай бұрын
That was amazing lecture and do true 24:40
@sonujhajj9530
@sonujhajj9530 11 ай бұрын
Kithe hunda eh program
@proudsikh-uj6rw
@proudsikh-uj6rw 11 ай бұрын
Veer hun sikha nu koi nhi bacha skda
@surindermakkar2894
@surindermakkar2894 11 ай бұрын
Bhai sahib sgpc ajad karvao taki sahi ragi te parchrak darbar sahib ate hor gurudware vich kirtan karan parchar karan Tuci dekho pichle 10 month s ton manji sahib ton kis terah de parcharak katha kar rahe hai . Kuch parchrak ya granthi sahib di katha Chad do te baki dekho Hun ragi v eho jihe kirtan karan aa rahe hun jinna nu aapan local gurudware vich v kirtan te na bahaiye
@Sohansingh-qg7ow
@Sohansingh-qg7ow 11 ай бұрын
ਪਹਿਲਾਂ ਖਾਲਸੇ ਤਾਂ ਬਨ ਜਾਵੋ ਫਿਰ ਮੱਥਾ ਲਾ ਲੈਣਾ । ਰਜਵਾੜਿਆਂ ਦੇ ਪਿਥੁ ਖਾਲਸੇ ਤਾਂ ਕਿਆ ਸਿੱਖ ਨਹੀਂ ਕਹਾ ਸਕਦੇ । ਪਗੜੀਆਂ ਰਖਦੇ ਕੇਸ ਦਾਹੜੀ ਰੱਖ ਕੇ ਸਿੱਖ ਨਹੀਂ ਬਣ ਜਾਂਦੇ ਨੇ । ਦੂਜੀ ਸਿੱਖੀ ਸਿਰਫ ਗੁਰੂ ਨਾਨਕ ਸਾਹਿਬ ਤੋਂ ਨਹੀਂ ਬਲਕਿ ਇਸਦੀ ਸ਼ੁਰੂਆਤ ਸਤਿਗੁਰੂ ਭਗਤਾਂ ਤੋਂ ਸ਼ੁਰੂ ਹੋਈ ਸੀਗੀ । ਸਿੱਖੀ ਦੇ ਨਾਮ ਤੇ ਸਿਆਸਤ ਕਰਨ ਵਾਲਿਆਂ ਬਾਰੇ ਸੰਗਤ ਭਲੀ ਭਾਂਤ ਜਾਣਕਾਰ ਆ ।
@JasjitSingh-k
@JasjitSingh-k 11 ай бұрын
🙏🇩🇪🇩🇪❤
@raazsiidhu3587
@raazsiidhu3587 11 ай бұрын
22:27 ਗ਼ਲਤ ਸ਼ਬਦ ਨਾ ਬੋਲਿਆ ਕਰੋ ਜੀ। ਹਾਲਾਤ ਸ਼ਬਦ ਹਾਲਤ ਦਾ ਬਹੁ -ਵਚਨ ਹੈ।
@davinderkaur5095
@davinderkaur5095 11 ай бұрын
ਭਾਈ ਸਾਹਿਬ ਜੀ ਕਲ ਜੁਗ ਘੋਰ ਪਸਾਰਾ ਪਰਸਿਆ ਹੋਇਆ ਹੈ ਪਚੱਤਰ ਪਰਸੈਂਟ ਲੋਕ ਕਿਰਤ ਦੀ ਕਮਾਈ ਛਡਕੇ ਮੁਫਤ ਦਾ ਬਿਜਲੀ ਥੋੜੀ ਦਾਲ ਆਟਾ ਲੈਕੇ ਖੁਸ਼ ਹਨ ਜਿਹੜਾ ਇਹ ਕੁਝ ਦੇ ਦੇਂਦਾ ਹੈ ਵੋਟਾਂ ਉਸਦੇ ਡੱਬੇ ਵਿਚ ਪੈ ਜਾਂਦੀ ਹੈ ਫੇਰ ਰੋਂਦੇ ਹਨ
@opgurasingh915
@opgurasingh915 11 ай бұрын
ਇਸ ਝਾੜੂ ਸਰਕਾਰ ਨੇ ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਅਤੇ ਗੱਪਾਂ ਮਾਰੀਆਂ ਅਤੇ ਨੌਜਵਾਨਾਂ ਨੂੰ ਜੇਲਾਂ ਵਿੱਚ ਨਜਾਇਜ਼ ਭੇਜਿਆ ਗਿਆ ਹੈ ਦੀਪ ਸਿੱਧੂ ਨੇ ਕਿਹਾ ਸੀ ਕਿ ਭੰਗਵੰਤ ਮਾਨ ਬੇਅੰਤ ਸਿੰਘ ਬਣੇਗਾ ਉਹ ਸਭ ਕੁਝ ਸੱਚ ਸਾਹਮਣੇ ਆ ਗਿਆ ਹੈ ਪਰ ਪੰਜਾਬ ਦੇ ਪੰਜਾਬੀਆਂ ਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਉਂ ਇਹ ਕੁਟ ਖਾਣੀ ਪਸੰਦ ਕਰਦੇ ਹਨ ਜੋ ਪੰਜਾਬ ਦੇ ਪੰਜਾਬੀਆਂ ਦੀ ਵਧੀਆ ਲੋਕਾਂ ਨੂੰ ਵੀ ਧੱਕੇ ਖਾਣੇ ਪੈਂਦੇ ਹਨ
@jassar100
@jassar100 11 ай бұрын
Je tusi ena time gurbani nu samaj ke follow ker lavo ta sara sansar tuhadi respect kruga but murakh lok knows only one thing to fight each other nothing else. Bhekh nal gyan nahi hunda you people proved that. Hope other state Sikhs get united against Punjabi fukhre Sikhs if they want to live peacefully there. Na ko vairi nahi vegana but eh ta caste vich fase paye ne , bhaiye kuto, Christian diya church todo , shame.
@gurjindersingh1871
@gurjindersingh1871 11 ай бұрын
Kalistan Zindabaad 🙏
@phantomprojects2104
@phantomprojects2104 10 ай бұрын
SGPC buri tra guru ki golak nu lutt rahi hai! Othe keo ni karde taakra??
@Aman2111
@Aman2111 11 ай бұрын
goolaka picchey ahi-maari jaane hoo...baba ji tusi v kirat karo
@ishankaranansh1682
@ishankaranansh1682 11 ай бұрын
Wahagiru what's you are doing some to save sikhs religion from pasters who converted many sikhs family convention going on can you do efforts to stop convention save sikhs religion from church
@palchahal8158
@palchahal8158 11 ай бұрын
p uaar amritpal vele tu wuo lukya ryha hakumt ne assam ch dkya quo ag launa tu kise da sponspred bol ryha ramraheem beadbi vele kethr cee
@zorawarsingh7945
@zorawarsingh7945 11 ай бұрын
ਦਿਮਾਗ਼ ਤੁਸੀ ਨੇ ਨਹੀ ਵਰਤਣਾ ਇਹ ਵੀ ਅਟੱਲ ਹੈ
@harcharansingh1737
@harcharansingh1737 11 ай бұрын
ਬਾਈ ਜੀ ਝੂਠ ਬੋਲ ਬੋਲ ਪਹਿਲਾਂ ਬਹੁਤ ਨੁਕਸਾਨ ਕਰਵਾਇਆ ਤੁਸੀਂ
@amritLal-pt7et
@amritLal-pt7et 11 ай бұрын
Very very good spich sab to Vida dharm insanit hai
@sukhpalsingh3275
@sukhpalsingh3275 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏
@jhangiwalesardar
@jhangiwalesardar 3 ай бұрын
Waheguru ji
@rinkusidhu7464
@rinkusidhu7464 11 ай бұрын
🙏🙏🙏🙏
@user-bc4zz1fs8v
@user-bc4zz1fs8v 11 ай бұрын
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !! ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ 🙏
@JagtarSingh-wg6wb
@JagtarSingh-wg6wb 11 ай бұрын
Waheguru ji
Speech of Dr Sewak Singh at Khewa Kalān in Mansa (Punjab)
45:27
SikhSiyasat
Рет қаралды 42 М.
The Sikhs And New Era Warfare - How to Understand and Respond?
39:25
Would you like a delicious big mooncake? #shorts#Mooncake #China #Chinesefood
00:30
Do you have a friend like this? 🤣#shorts
00:12
dednahype
Рет қаралды 48 МЛН
狼来了的故事你们听过吗?#天使 #小丑 #超人不会飞
00:42
超人不会飞
Рет қаралды 60 МЛН
DES PUADH : Dr. Sewak Singh l Manjit Singh Rajpura l B Social
29:30
Speech of Dr Sewak Singh at Nillanwali
41:06
SikhSiyasat
Рет қаралды 7 М.
Change Your Words Life will Change : Dr. Sewak Singh
51:52
SikhSiyasat
Рет қаралды 12 М.
Speech of Dr Sewak Singh at Jhanduke( Mansa)
48:34
SikhSiyasat
Рет қаралды 3,5 М.
Problems and Solutions to Punjab Crisis - l By Dr Sewak Singh
53:04
How to Develop Character of Children? Speech of Dr. Sewak Singh
26:59
Would you like a delicious big mooncake? #shorts#Mooncake #China #Chinesefood
00:30