ਸ੍ਰੀ ਲੰਕਾ ਦਾ ਪੁਰਾਣਾ ਸ਼ਹਿਰ Galle Fort | Punjabi Travel Couple | Ripan Khushi | Tour of Srilanka

  Рет қаралды 164,620

Punjabi Travel Couple

Punjabi Travel Couple

Жыл бұрын

Пікірлер: 412
@geetabhalla5768
@geetabhalla5768 Жыл бұрын
ਮੈਨੂੰ ਸ੍ਰੀ ਲੰਕਾ ਦੀ ਸੱਭ ਤੋਂ ਵਧੀਆ ਏਨਾ ਲੋਕਾਂ ਦੀ ਸਫ਼ਾਈ ਪ੍ਰਤੀ ਲਗਨ ਲੱਗੀ, ਸਿੱਖਣ ਦੀ ਸਾਨੂੰ ਭਾਰਤੀਆਂ ਬਹੁਤ ਲੋੜ ਹੈ, ਅਸੀ ਆਪਣੇ ਕਿਸੇ ਵੀ ਜਗ੍ਹਾ ਨੂੰ ਸਾਫ਼ ਨਹੀਂ ਰੱਖਦੇ. ਚੰਗੀ ਤਰ੍ਹਾਂ ਗੰਦ ਪਾਉਣਾ ਸ਼ਾਇਦ ਸਾਡੇ ਖ਼ੂਨ ਵਿੱਚ ਹੀ ਹੈ🙄🙄
@maninderguraya19
@maninderguraya19 Жыл бұрын
Trur ❤❤
@waheguruji1804
@waheguruji1804 Жыл бұрын
ਹਾਜੀ ਮੈ ਵੀ ਇਹੀ ਦੇਖ ਰਹੀ ਸੀ ਤੇ ਸੋਚ ਰਹੀ ਸੀ
@amnindersingh1111
@amnindersingh1111 Жыл бұрын
Sahi gall aa
@sukhwantsingh8998
@sukhwantsingh8998 Жыл бұрын
Right asi ta apna india nu bs bura kehn vich lga hua a but india sab tu best a
@kulwantrai9798
@kulwantrai9798 Жыл бұрын
Sanu bhi apne app samjan di lorh h
@thankyoutube2826
@thankyoutube2826 Жыл бұрын
ਜੇੜ੍ਹੇ ਸਾਨੂੰ ਘਰੇ ਬੈਠਿਆਂ ਨੂੰ ਦੁਨੀਆਂ ਘੁੰਮਾਦੇ ਨੇ🕯️🕯️🕯️ ਉਹਨਾਂ ਨੂੰ ਕਿਵੇਂ ਧੰਨਵਾਦ ਦੇਵਾ 😂😂🥰🥳🥰😍🥳🥳🥳🥳🥳🥳🥳🥳🥳🙏🙏🙏🙏🙏
@amanpreet980
@amanpreet980 Жыл бұрын
ਬਹੁਤ ਸਾਰਾ ਪਿਆਰ ਤੁਹਾਡੇ ਲਈ ਏਦਾਂ ਈ ਸਾਨੂੰ trip ਦਿਖਾਂਦੇ ਰਹੋ ❤️❤️
@LakhwinderSingh-ul9lc
@LakhwinderSingh-ul9lc Жыл бұрын
Thnx g
@rajveersngh16
@rajveersngh16 Жыл бұрын
Tu na gharo bahar nikli
@kanwarjeetsingh3495
@kanwarjeetsingh3495 Жыл бұрын
ਰਿਪਨ ਆਪਣੇ ਟੂਰ ਵਿਚ ਉਥੇ ਦੇ ਐਜੂਕੇਸ਼ਨ ਸ਼ਿਸ਼ਟਮ ਬਾਰੇ ਵੀ ਦਸਿਆ ਕਰੋ ਤੇ ਹੋ ਸਕੇ ਤਾ ਕੋਈ ਸਕੂਲ ਕਾਲਜ ਵੀ ਦਿਖਾਇਆ ਕਰੋ
@THEGAGUTV
@THEGAGUTV Жыл бұрын
ਇਕ ਗੱਲ ਬਹੁਤ ਵਧੀਆ ਲੱਗੀ ਸ੍ਰੀ ਲੰਕਾ ਵਿੱਚ ਸਾਫ ਸਫਾਈ ਬਹੁਤ ਹੈ
@mandeepsandhu3436
@mandeepsandhu3436 Жыл бұрын
ਕਹਿੰਦੇ ਇਹ ਮੁਲਕ ਕੰਗਾਲ ਹੋ ਗਿਆ ਪਰ ਵੇਖਕੇ ਲਗਦਾ ਇਹ ਭਾਰਤ ਨਾਲੋਂ ਅੱਗੇ ਆ । ਸਫਾਈ ਵੀ ਜ਼ਿਆਦਾ ਆਪਣੇ ਮੁਕਾਬਲੇ ਬਾਕੀ ਟਰਾਂਸਪੋਰਟ ਸਿਸਟਮ ਵੀ ਠੀਕ ਆ । ਇਮਾਰਤ ਸਾਜੀ ਵੀ ਬੜੇ ਸੁਚੱਜੇ ਢੰਗ ਨਾਲ ਕੀਤੀ ਲਗਦੀ ਆ ਬਾਕੀ ਚਾਰੇ ਪਾਸਿਓਂ ਸਮੁੰਦਰ ਨਾਲ ਘਿਰਿਆ ਹੋਣ ਕਰਕੇ ਇਹ ਦੇਸ਼ ਕਾਫ਼ੀ ਸੋਹਣਾ ਲਗਦਾ। 🌤️
@prabhjeet1205
@prabhjeet1205 Жыл бұрын
ਘੈਂਟ ਹੋ ਵੀਰ ਜੀ ਤੁਸੀਂ ਜਿਹੜੇ ਤੁਸੀਂ ਨਵੇਂ ਨਵੇਂ ਸ਼ਹਿਰ ਦਿਖਾਉਂਦੇ ਬਾਈ ਜੀ
@jassingh1810
@jassingh1810 Жыл бұрын
ਮੇਰੀ ਜਿੰਦਗੀ ਦਾ ਸੁਫਨਾ ਆ ਤੁਹਾਡੇ ਵਾਂਗੂ ਇਸ ਤਰਾਂ ਘੁੰਮਣ ਦਾ , ਪਤਾ ਨੀ ਕਦੇ ਪੂਰਾ ਹੋਣਾ ਕਿ ਨਹੀਂ , ਸਮਾਂ ਹੀ ਨਹੀਂ ਮਿਲ ਰਿਹਾ ਜ਼ਿੰਦਗੀ ਦੇ ਝਮੇਲਿਆਂ ਚੋਂ । ਤੁਹਾਡੇ ਦੁਬਈ ਦੇ ਬਲੋਗ ਵੀ ਦੇਖੇ ਪਰ ਮੈਨੂੰ ਇਹ ਜ਼ਿਆਦਾ ਪਸੰਦ ਆਏ ,ਇਹ ਬਲੋਗ ਮਨ ਨੂੰ ਸ਼ਾਂਤੀ ਦਿੰਦੇ ਆ।
@jasmersinghjassbrar3673
@jasmersinghjassbrar3673 Жыл бұрын
ਬਹੁਤ ਧੰਨਵਾਦ ਜਿਨ੍ਹਾਂ ਨੇ ਏਨਾ ਸੋਹਣਾ ਸ਼ਹਿਰ ਵਿਖਾਇਆ.
@kaurzz462
@kaurzz462 Жыл бұрын
ਸਾਡੀਆਂ ਸਰਕਾਰਾਂ ਨੇ ਤਾ poraniya historical buildings demolish h ਕਰ ਦਿੱਤੀਆ , sri lanka ne fr v sambhhia ਹੋਇਆਂ।
@BEATLESSPANNU
@BEATLESSPANNU Жыл бұрын
Punjab walea ne hi kitia..baki stars and center maintain karn lai private companies nu ditia hoyia
@chahatgarg4860
@chahatgarg4860 Жыл бұрын
They well maintained their country… soo impressive😊 kaash India nu vi asi eda e ik din aina maintained dekhiye..
@achookupaye6
@achookupaye6 Жыл бұрын
I think you {both} Rippan and Kushi are one of the finest vloggers in India 👍
@palwindersingh3731
@palwindersingh3731 Жыл бұрын
Thank u betta ji for your.afforts. betta aapa ta shahidia hi dinde rahe Azadi NEHRU GANDHI,JINNAH LE GIA. Saddi jawani ta hindu sarkaara ne maar sutti kadi 47 kadi 84. Dill ronda hsi.
@talwindersekhon5449
@talwindersekhon5449 Жыл бұрын
ਸੋਚਿਆ ਹੀ ਨਹੀਂ ਸੀ ਕਿ ਸ਼੍ਰੀ ਲੰਕਾ ਇੰਨਾ ਸੋਹਣਾ ਅਤੇ ਸਾਫ਼ ਸੁਥਰਾ ਮੁਲਕ ਹੋਵੇਗਾ ਇੰਨਾ ਕੁਝ ਵਿਖਾਉਣ ਲਈ ਬਹੁਤ ਧੰਨਵਾਦ
@kaurjasbir2758
@kaurjasbir2758 Жыл бұрын
Such a beautiful place 👌 thanks guys for sharing us .. stay safe beautiful couple 💞
@MalikAqib-xq1gj
@MalikAqib-xq1gj Жыл бұрын
Very Nice Veer Ji Super Tour I am Lyallpur Faisalabad Punjab Pakistan 🇵🇰 Chak No 124 JB
@brarkhushi3294
@brarkhushi3294 Жыл бұрын
P-portugese D-dutch E-britishers F-french😇😇 Bht sohna vlog veerg bhabi g✌️✌️kaash mnu v moka mile ghumn da 🤲
@iftikharawan3982
@iftikharawan3982 Жыл бұрын
گالے بھی گال ھے پر اصل کہانڑی لاھور قعلے دے نال ھے لاھور قعلہ دی اسٹوری ھے سنگھ بھاٸیاں دے نال جڑی ھوٸی ھے۔۔ ۔ افتخار احمد اعوان ۔۔ کراچی پاکستان
@Mehravlock-lj7yy
@Mehravlock-lj7yy Жыл бұрын
ਸ੍ਰੀ ਲੰਕਾ ਦਾ music ਬਹੁਤ ਵਧੀਆ
@Gms-rn2fg
@Gms-rn2fg Жыл бұрын
ਧਨਵਾਦ ਜੀ ਬੋਹਤ ਵਦੀਆ ਲੁੱਗਾ ਅੱਜ ਦਾ ਵੀਲੌਗ
@Amangarg330
@Amangarg330 Жыл бұрын
ਏ ਗੱਲ ਬਹੁਤ ਵਧੀਆ ਹੈ ਕਿ ਹਰੇਕ ਚੀਜ ਨਾਲ ਉਸਦੀ ਹਿਸਟਰੀ ਦਿੱਤੀ ਗਈ ਹੈ
@jasbeerkaur5006
@jasbeerkaur5006 Жыл бұрын
ਗੁਡ ਬਹੁਤ ਬਹੁਤ ਧੰਨਵਾਦ ਦੋਨਾ।ਦਾ
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ
@jarnailsinghbrarbhagtabhai894
@jarnailsinghbrarbhagtabhai894 Жыл бұрын
ਬਹੁਤ ਹੀ ਸੋਹਣ ਹੈ ਸ੍ਰੀਲੰਕਾ ਦੇ ਸਹਿਰ ਜੀ ਸੱਤ ਸ੍ਰੀ ਅਕਾਲ ਜੀ
@butasinghpunia4648
@butasinghpunia4648 Жыл бұрын
Very nice 👍👍 sri Lankan 🇱🇰 soda thanks ❤🌹🙏❤❤🌹🌹🙏 veer gg God bless🙏🙏🙏🙏 you 🙏🙏🙏ggg 🙏🙏🙏
@ManjeetKaur-qk9sn
@ManjeetKaur-qk9sn Жыл бұрын
ਸਤਿ ਸ੍ਰੀ ਅਕਾਲ ਬੇਟਾ ਜ਼ੀ ਤੁ੍ਹਾਡੇ ਸ਼ੋ ਬੁਹਤ ਸੌਹਣੇ ਹੁੰਦੇ ਨੇ ਧੰਨਵਾਦ
@GurpreetSingh-vc6sk
@GurpreetSingh-vc6sk Жыл бұрын
Sri lanka series bhuth vadia lag rhi aa 👍god bless you bro 🙏🇬🇧Atwal
@-ArtTv---
@-ArtTv--- Жыл бұрын
Veer ji thanks tusi sanu sara world explore krdene ho thank you
@baljeetsingh1366
@baljeetsingh1366 Жыл бұрын
I like your all videos the most ☺️☺️ ripan veer and Khushi bhen❤️❤️❤️god blessed u both
@mizzsandhuunknown
@mizzsandhuunknown Жыл бұрын
Bahut kuch sikhan di lodh hai sanu, specially cleanliness! Kine khoobsoorat shehar ne!
@guri.dhaliwal1993
@guri.dhaliwal1993 Жыл бұрын
Whaguru thoda ta kirp kra ..veer and sister 💗❤️
@goodnice7300
@goodnice7300 Жыл бұрын
Ripan veere India vh sab to phela purtgal ,duch, English,densh,franch aye or purtgal aye phela or gye sub to last
@jasveerkaur7108
@jasveerkaur7108 Жыл бұрын
Nice video bhut sohna ga Sri Lanka
@SinghGill7878
@SinghGill7878 Жыл бұрын
ਲਗਦਾ ਹੁੰਦਾ ਸੀ ਕਿ ਸ਼੍ਰੀ ਲੰਕਾ ਗੰਦਾ ਜਿਹਾ ਦੇਸ਼ ਹੋਵੇਗਾ ਪਰ ਇਹ ਤਾਂ ਬਹੁਤ ਹੀ ਖੂਬਸੂਰਤ ਹੈ
@apramayurvedicmed.29
@apramayurvedicmed.29 Жыл бұрын
Thanks bht acha lga tusi gr bthe sheeri Lanka v dekh liya....
@AmarjeetSingh-dm4mj
@AmarjeetSingh-dm4mj Жыл бұрын
ਤੁਹਾਡੀ ਤਾਰੀਫ ਕਰਨੀ ਬਹੁਤ ਬਹੁਤ ਮੁਸ਼ਕਿਲ ਹੈ ਪੂਰੇ ਦਿਨ ਵਿੱਚ ਚਾਹੇ ਕੁਝ ਵੀ ਨਾ ਦੇਖਿਆ ਹੋਵੇ ਬਸ ਤਹਾਡੇ ਵਲੋਗ ਨੂੰ ਦੇਖਕੇ ਪੂਰਾ ਡਾਟਾ ਪੈਕ ਦਾ ਪੈਸਾ ਵਸੂਲ ਹੋ ਜਾਂਦਾ ਹੈ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@karamjeetsingh319
@karamjeetsingh319 Жыл бұрын
Sire Lanka in gale city you give good knowledge for fond of History like
@sanjayfaridian6742
@sanjayfaridian6742 Жыл бұрын
Wah dil khush ho gya veer g God bless you
@parminderparmindersingh3185
@parminderparmindersingh3185 Жыл бұрын
Thanks for Sri Lanka tour 😀🙂🤩🥳
@nalin8182
@nalin8182 Жыл бұрын
Welcome to Srilanka Keep enjoying and exploring. Many beautiful places and ancient cities, temples, beaches, wildlife, different climatic changes in a short time can be experienced, including seanic train rides through lush green tea gardens. Enjoy all and safe stay. Love from Srilanka
@tarlochanrai6339
@tarlochanrai6339 Жыл бұрын
ਬਹੁਤ ਹੀ ਵਧੀਆ ਵੀਡੀਓ ਧੰਨਵਾਦ ਜੀ 🙏👍❤️
@davindersingh6004
@davindersingh6004 Жыл бұрын
Good Galle Fort good city very nice good job thanks 👍 God bless you both thanks 👌
@achookupaye6
@achookupaye6 Жыл бұрын
Wishing you both a very Happy and healthy Life ahead 😊👍🙏
@hardishdhillon98
@hardishdhillon98 Жыл бұрын
Beautiful very clean place 👌 thanks for showing us 💚 God bless both of you 🙏
@kanwarjeetsingh3495
@kanwarjeetsingh3495 Жыл бұрын
ਬਹੁਤ ਹੀ ਵਧੀਆ
@nirmalsinghmallhi9773
@nirmalsinghmallhi9773 Жыл бұрын
Sat shree Akal 2va nu Waheguru ji Mehar Kari 2va te
@lovepreetbasra26
@lovepreetbasra26 Жыл бұрын
ਬਹੁਤ ਵਧੀਆ ਹੈ ਜੀ 👍👍
@mandeeppadda8248
@mandeeppadda8248 Жыл бұрын
ਸਤਿ ਸ਼੍ਰੀ ਅਕਾਲ.. ਵਾਹਿਗੁਰੂ ਚੜਦੀ ਕਲਾ ਬਖਸ਼ੇ🙏🏻🙏🏻🙏🏻
@akashturbanking9711
@akashturbanking9711 Жыл бұрын
Bai ravan de lanka ve jrur dihkona😇
@rajwindersingh1115
@rajwindersingh1115 Жыл бұрын
Jay Sri Ravan ji
@shaliniv470
@shaliniv470 Жыл бұрын
Mennu vi bahut pasand hai Sri Lanka 🇱🇰 ❤. Log vi vadde changge hai 😍😍😍😍😻
@JasvinderSingh-ww1sv
@JasvinderSingh-ww1sv Жыл бұрын
ਬਹੁਤ ਹੀ ਸੋਹਣੀ ਥਾਂ ਹੈ
@randeepkaur9743
@randeepkaur9743 Жыл бұрын
Bohat ghaintt aa vilog,❤️🥰👍
@GurjitSingh-tb1lm
@GurjitSingh-tb1lm Жыл бұрын
ਗੁਡ
@karamjitsekhon498
@karamjitsekhon498 Жыл бұрын
This punjabi jode......God bless you 🙏
@aarvigill4491
@aarvigill4491 Жыл бұрын
Aapka block dekhkar dil khush ho jata hai Baba ji Tanu hamesha Khush rakhe
@parkashkaur8662
@parkashkaur8662 Жыл бұрын
ਬਹੁਤ ਵਧੀਆ ਲੱਗਿਆ ਵੀਡਿਉ ਧੰਨਵਾਦ
@gurkirat573
@gurkirat573 Жыл бұрын
Have a safe journey to both of you
@chatranjansaran7518
@chatranjansaran7518 Жыл бұрын
Very cleaned Z& so BEAUTIFUL. 👍🏿👍🏿👍🏿👍🏿👍🏿👍🏿
@BalwinderKaur-dk4xl
@BalwinderKaur-dk4xl Жыл бұрын
Such a beautiful place 👍Thanks for Sri Lanka tour 😊😊
@harmanmaan9055
@harmanmaan9055 Жыл бұрын
ਸਾਤਿ ਸਿ੍ ਅਕਾਲ ਵੀਰ ਜੀ
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@happysangar6900
@happysangar6900 Жыл бұрын
Dillo respect aa bai thonu❤️❤️love aaa vree
@jattmakmagillfarmer8313
@jattmakmagillfarmer8313 Жыл бұрын
Wmk 🙏🙏 veer khus rakha god dona nu
@jashanpreet9458
@jashanpreet9458 Жыл бұрын
Sat shri akal Ripan Veer ji and Kushi sister ji very beautiful ji
@-ArtTv---
@-ArtTv--- Жыл бұрын
My steel factory is also there in gulle.
@RajinderSingh-ds3mf
@RajinderSingh-ds3mf Жыл бұрын
ਸਤਿ ਸ੍ਰੀ ਆਕਾਲ ਜੀ
@makhanbhikhi6068
@makhanbhikhi6068 Жыл бұрын
ਬਹੁਤ ਸੁੰਦਰ ਹੈ
@ovepreetkaurhahal2918
@ovepreetkaurhahal2918 Жыл бұрын
Beautiful Ambience ❣️🌸🌺
@sskapoor55
@sskapoor55 Жыл бұрын
Beautiful place. Now i am going to visit. You guys are beautiful couple i really enjoy you guys.
@lubanaparabhjot88
@lubanaparabhjot88 Жыл бұрын
Nice blog veer Ji God bless you veer 👍 🙏 😊 veer Ji
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘 y
@harpreet_99
@harpreet_99 Жыл бұрын
ਬਹੁਤ ਵਧੀਆ ਵੀਰ ਜੀ ❤️
@SatnamSingh-nz5uq
@SatnamSingh-nz5uq Жыл бұрын
Very,, nice 🙂👍🏼 waheguru, Ji 🙏🏻🙏🏻
@suchasinghdh1999
@suchasinghdh1999 Жыл бұрын
ਸਤਿ ਸ੍ਰੀ ਆਕਾਲ ਬਾਈ ਜੀ
@ranasandhu4816
@ranasandhu4816 Жыл бұрын
Bahut sohna shehar aa,.dekhon lai dhanwaad
@RajinderSingh-pk6fm
@RajinderSingh-pk6fm Жыл бұрын
ਕਿਸੇ ਦਿਨ ਸਮ੍ਰਾਟ ਅਸ਼ੋਕ ਦੀ ਸਟੋਰੀ ਸਭ ਨੂੰ ਸੁਣਾਏਓ,ਸਾਡਾ ਅਸਲੀ ਭਾਰਤ ਸਮ੍ਰਾਟ ਅਸ਼ੋਕ ਦੇ ਟਾਇਮ ਹੀ ਸੀ,ਉਸ ਟਾਈਮ ਹੀ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ
@nalin8182
@nalin8182 Жыл бұрын
In Srilanka eve a little child would know about GREAT EMPEROR ASHOKA. BECAUSE HE SEND HIS SON AND DAUGHTER TO SRILANKA TO SPREAD BUDHISUM. ARAHATH SANGAMITHTHA AND ARAHATH MAHINDA.
@KalaKala-xj9oz
@KalaKala-xj9oz Жыл бұрын
ਬਹੁਤ ਵਧੀਆ ਜੀ 🇦🇪
@harpreetdhaliwal8751
@harpreetdhaliwal8751 Жыл бұрын
ਬਹੁਤ ਵਧੀਆ ਵੀਰੇ ।
@kaurkaur2505
@kaurkaur2505 Жыл бұрын
Ripan veer ji Sri Lanka bahut Shona 👍
@japneetgill6696
@japneetgill6696 Жыл бұрын
Sade wale jai surea and rana tunga Won world cricket cup
@SherSingh-ec7jr
@SherSingh-ec7jr Жыл бұрын
ਬਹੁਤ ਸੋਹਣਾ ਸ਼ਿਰੀਲ਼ੰਕਾ👍
@jasbirkaur4008
@jasbirkaur4008 Жыл бұрын
Waheguru ji 🙏❤️🙏❤️
@balbirsinghusajapmansadasa1168
@balbirsinghusajapmansadasa1168 Жыл бұрын
ਪਬਲਿਕ ਬਹੁਤ ਘੱਟ ਵੇਖੀ ਸਾਰੇ ਚਾਰ ਵਲੋਗ ਵਿੱਚ
@happykhurdan7911
@happykhurdan7911 Жыл бұрын
Bahut vadiya bro and bhabi g
@satnamsinghpurba9584
@satnamsinghpurba9584 Жыл бұрын
Very good job God bless both of you😊😊
@preetsalhan933
@preetsalhan933 Жыл бұрын
Sri lanka series bhuth vadia lag rhi a
@raviwarring764
@raviwarring764 Жыл бұрын
Very nice veer ji God bless you both 🙏
@ravinderdevgan5219
@ravinderdevgan5219 Жыл бұрын
we are willing to visit Sri Lanka as described by you Bhaji
@lakshithacharith
@lakshithacharith Жыл бұрын
Welcome to Sri Lanka
@travelfoodwithgk9265
@travelfoodwithgk9265 Жыл бұрын
Vah Sona Gali vakai maja a Gaya shrilanka bhi dekh kar Gali bhi dekh kar aur aage dusri ja rahe hain abhi jo dikha rahe ho na Bada badhiya
@sastamusafar5487
@sastamusafar5487 Жыл бұрын
بہت خوب
@lalikahlon1331
@lalikahlon1331 Жыл бұрын
ਬਹੁਤ ਵਧੀਆ ਵੀਰ ਜੀ
@sushilgarggarg1478
@sushilgarggarg1478 Жыл бұрын
Enjoy a Sri lanka tour....!
@groverdps7595
@groverdps7595 Жыл бұрын
,BAHUT wadhia blog.
@jasskabbay
@jasskabbay Жыл бұрын
Tuhadi vedio da hI intzar hunda verre Bahot vadia blog hunda
@HarinderSingh-zb1gn
@HarinderSingh-zb1gn Жыл бұрын
ਬਹੁਤ ਵਧੀਆ ਨਜਾਰਾ ਸਾਫ ਸੁਥਰਾ ਵਾਤਾਵਰਨ ਹੈ ਜੀ🙏
@amreekkaur4136
@amreekkaur4136 Жыл бұрын
ਸਫ਼ਾ਼ਈ ਬਹੁਤ ਹੈ ਗੰਦ ਪਾਉਣ ਦਾ ਕੰਮ ਸਾਡੇ ਭਾਰਤੀਆ ਕੋਲ ਹੈ ॥
@jagsirsingh4983
@jagsirsingh4983 Жыл бұрын
ਰਾਜ। ਰਣਜੀਤ ਸਿੰਘ ਮਾਹਰਾਜ ਦੀ ਧੀ ਕਾਬ੍ਰਰ ਨਹੀਂ ਹਾਦੀ ਹੈ ਅੰਗੀਠੇ ਸਾਹਿਬ ਹਾਦਾ ਹੈ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@jatindersingh245
@jatindersingh245 Жыл бұрын
Bai ji Turtle hatchery tapse beech kogalle beech mirissa beech at Galle must visit
@palwinderkaur4082
@palwinderkaur4082 Жыл бұрын
Bahut vadia city galle
@hansaliwalapreet812
@hansaliwalapreet812 Жыл бұрын
Have a nice journey 😊 ☺ 🙂 ✨ both of you ji 🙏
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Secret Experiment Toothpaste Pt.4 😱 #shorts
00:35
Mr DegrEE
Рет қаралды 10 МЛН
НЫСАНА КОНЦЕРТ 2024
2:26:34
Нысана театры
Рет қаралды 756 М.
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
ЧУТЬ НЕ УТОНУЛ #shorts
00:27
Паша Осадчий
Рет қаралды 9 МЛН