ਗੁਰੂ ਸਾਹਿਬ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੇ ਨਾਨਕਸਰੀਏ 'ਆਪ ਹੀ ਮਰਿਯਾਦਾ ਤੋਂ ਬਾਗੀ! |

  Рет қаралды 74,075

Bhai Sarbjit Singh Dhunda

Bhai Sarbjit Singh Dhunda

Жыл бұрын

ਗੁਰੂ ਸਾਹਿਬ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੇ ਨਾਨਕਸਰੀਏ 'ਆਪ ਹੀ ਮਰਿਯਾਦਾ ਤੋਂ ਬਾਗੀ! | Bhai Sarbjit Singh Dhunda |
#Nanaksar #Sikhs
Website:
www.ssdhunda.com
Page:
/ sarbjitsinghdhunda

Пікірлер: 238
@GurdeepSingh-pm2wb
@GurdeepSingh-pm2wb Жыл бұрын
ਭਾਈ ਸਾਹਿਬ ਗੁਰੂ ਸਾਹਿਬ ਤੁਹਾਡੀ ਉਮਰ ਦਰਾਜ਼ ਕਰਨ ਸੱਚ ਬੋਲਣ ਦੀ ਹਿੰਮਤ ਕੋਈ ਕੋਈ ਕਰਦਾ
@miss.sardarni232sardarni8
@miss.sardarni232sardarni8 Жыл бұрын
ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਧੁੰਦਾ ਜੀ ਮੈਂ ਸਹਿਮਤ ਹਾਂ ਆਪ ਜੀ ਬਿਲਕੁਲ ਸੱਚ ਕਹਿ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸਣ ਜੀ
@ranjitkaursandhu7846
@ranjitkaursandhu7846 Жыл бұрын
ਸੱਚੀਆਂ ਗੱਲਾਂ ਜੀ! ਬਹੁਤ ਬਹੁਤ ਧੰਨਵਾਦ ਜੀ🙏🏽👏
@kewalsinghmamber4948
@kewalsinghmamber4948 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਹੀ ਕਿਹਾ ਹੈ ਭਾਈ ਸਾਹਿਬ ਜੀ
@tvchannelsingh7058
@tvchannelsingh7058 Жыл бұрын
ਵੀਰ ਜੀ ਨਾਨਕਸਰ ਦੇ ਸਾਡੇ ਕੋਲ ਬੇਅੰਤ ਸਬੂਤ ਹੈ ਗੇ ਹਨ ਇੱਥੇ ਬੜੇ ਸਾਲ ਰਹੇ
@gurdeepkaur2806
@gurdeepkaur2806 Жыл бұрын
ਸੱਚ ਤੇ ਇਹ ਏ ਤਿ ਜਿਹਨੇ ਪਰਿਵਾਰ ਡੇਰਿਆਂ ਤੇ ਜਾਂਦੇ ਨੇ ਮੈ ਉਜੜੇ ਵੇਖੇ ਨੇ ਵਾਹਿਗੁਰੂ ਜੀ 🙏
@navneetkaur1469
@navneetkaur1469 Жыл бұрын
ਬਹੁਤ ਵਧੀਆ ਵਿਚਾਰ 👌🙏🙏
@baljit.singhsingh1730
@baljit.singhsingh1730 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@shehbazsingh6080
@shehbazsingh6080 Жыл бұрын
ਵਾਹਿਗੁਰੂ ਜੀ
@GurjeetSingh-kj3ti
@GurjeetSingh-kj3ti Жыл бұрын
ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਵਿਆਨ ਕਿਤਾ ਭਾਈ ਸਾਹਿਬ ਤੁਸੀਂ ❤️🙏🏻⚔️🗡️⛳❤️🙏🏻
@jujharsingh392
@jujharsingh392 Жыл бұрын
ਬਹੁਤ ਵਧੀਆ ਜੀ ਹੋਲੀ ਹੋਲੀ ਅੱਖਾਂ ਖੁਲ ਰਹੀਆਂ ਹਨ ਮਾਣ ਹੈ ਧੂੰਦਾ ਜੀ ਧੰਨਵਾਦ
@SukhchainSingh-nj6ik
@SukhchainSingh-nj6ik Жыл бұрын
ਬਿਲਕੁਲ ਠੀਕ ਹੈ ਵਾਹਿਗੁਰੂ ਜੀ 🙏 ਜਿਨ੍ਹਾਂ ਸਾਸਿ ਗਿਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤ।। ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ।। 💐
@parmindersingh522
@parmindersingh522 Жыл бұрын
ਭਾਈ ਸਾਹਿਬ ਜੀ ਵਧੀਆ ਜੀ
@user-dd1bm6ub9f
@user-dd1bm6ub9f Жыл бұрын
Waheguru ji da khalsa Waheguru ji di Fateh ⚘️☝️🤲🦅🏹🙏
@kulwant6820
@kulwant6820 Жыл бұрын
ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ ਧੰਨਵਾਦ ਜੀ
@karamjeetsingh8100
@karamjeetsingh8100 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@manjeetjohal8385
@manjeetjohal8385 Жыл бұрын
ਵਾਹਿਗੁਰੂ ਦੀ ਗਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਭਾਈ ਜੀ ਤੁਸੀ ਬਹੁਤ ਵਧਿਆ ਕਥਾ ਵਿਚਾਰ ਰੱਖਦੇ ਹੋ ਜੇ ਸਾਰੇ ਗਿਆਨੀ ਮਹਾਂਪੁਰਸ਼ ਇਹੋ ਸੋਚ ਰੱਖ ਕੇ ਕਥਾ ਕਰਨ ਤੋਂ ਸਿੱਖ ਧਰਮ ਅਗਾਂਹ ਵਧੇ ਤੁਸੀ ਬਿਲਕੁਲ ਸਚਾਈ ਸਾਹਮਣੇ ਰੱਖਦੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੀ ਲੰਮੀ ਉਮਰ ਬਖ਼ਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🙏❤️❤️
@rajkaur6341
@rajkaur6341 Жыл бұрын
Waheguru waheguru ji
@dilbagsingh4349
@dilbagsingh4349 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ।
@user-ps2tw3wm9u
@user-ps2tw3wm9u 10 ай бұрын
Oljlljljokmomokmokm
@baldevbhullar3062
@baldevbhullar3062 Жыл бұрын
ਸਹੀ ਗਲਾਂ। ਜਿਨਾ ਚਿਰ ਖੁਦ ਬਾਣੀ ਨਹੀ ਸਮਝਦੇ, ਮੂਰਖ ਰਹਾਂਗੇ ।
@SurjeetSingh-uo8ce
@SurjeetSingh-uo8ce Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏👍 ਭਾਈ ਸਰਬਜੀਤ ਸਿੰਘ ਜੀ 🙏,, ਨਾਨਕਸਰ ਪਖੰਡੀ ਅਖੌਤੀ ਸਾਧਾਂ ਦਾ ਘਰ,, ਨਾਂ ਕਿ ਭਗਤੀ ਦਾ ਘਰ,,
@BalwinderSingh-ug9fe
@BalwinderSingh-ug9fe Жыл бұрын
ਵੀਰ ਜੀ ਬਿਲਕੁਲ ਸਹੀ ਆਖਿਆ ਹੈ ।
@gsingh1726
@gsingh1726 Жыл бұрын
ਸਾਧ ਸੰਗਤ ਜੀ ਕਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਦੇ ਬਹੁਤ ਸੋਹਲੇ ਗਾਏ ਸਨ। ਪਰ ਪ੍ਰਧਾਨ ਵਿੱਚ ਇਹ ਹਿੰਮਤ ਕਹਿਣ ਦੀ ਨਹੀਂ ਸੀ ਕਿ ਅਕਾਲ ਤਖਤ ਦੀ ਮਰਿਯਾਦਾ ਇਥੇ ਵੀ ਲਾਗੂ ਕੀਤੀ ਜਾਵੇ ਉਹ ਤਾਂ ਅਕਾਲੀ ਦਲ ਦੀਆਂ ਵੋਟਾਂ ਬਣਾਉਣ ਹੀ ਆਏ ਸਨ ਅਤੇ ਜਥੇਦਾਰ ਵੀ ਇਹਨਾਂ ਡੇਰਿਆਂ ਤੇ ਜਾਕੇ ਇਹਨਾਂ ਦੇ ਸੋਹਲੇ ਗਾਉਂਦੇ ਹਨ। ਜਿਨ੍ਹਾਂ ਚਿਰ ਤੱਕ ਇਹਨਾਂ ਡੇਰਿਆਂ ਵਿੱਚ ਅਕਾਲ ਤਖਤ ਦੀ ਮਰਿਯਾਦਾ ਸ਼੍ਰੋਮਣੀ ਕਮੇਟੀ ਲਾਗੂ ਨਹੀਂ ਕਰਵਾਉਂਦੀ ਓਦੋਂ ਤੱਕ ਇਹ ਡੇਰੇ ਆਪਣੀ ਮਨ ਮਰਜੀ ਕਰਵਾਉਂਦੇ ਰਹਿਣਗੇ।ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਦੀ ਦੇਕੇ ਆਖਿਆ ਸੀ ਕਿ ਅੱਜ ਤੋਂ ਬਾਦ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਕੋਈ ਦੇਹਧਾਰੀ ਨੂੰ ਗੁਰੂ ਨਹੀਂ ਮੰਨੇਗਾ। ਪਰ ਡੇਰਿਆਂ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਸੰਤ ਬਣੀ ਜਾਂਦੇ ਹਨ ਇਹ ਲੜੀ ਖਤਮ ਹੀ ਨਹੀਂ ਹੋ ਸਕਦੀ । ਕੋਈ ਵੀ ਸੰਤ ਦਸ ਦਿਓ ਜਿਹੜਾ 328 ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਬੋਲਿਆ ਹੋਵੇ।
@BalwinderSingh-ug9fe
@BalwinderSingh-ug9fe Жыл бұрын
@@gsingh1726 ਲੀਡਰਾਂ ਨੂੰ ਮਿਲ ਗਈ ਵੋਟਾਂ ਵਾਲੀ ਮੁਰਗੀ ਸਾਧਾਂ ਬਿਨਾਂ ਤਾਂ ਖੁੱਸ ਜੁ ਸਾਡੀ ਕੁਰਸੀ ।ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ ਛੱਤਰੀ ਤਾਣ । ਦੇਖੋ ਲੋਕੋ ਇਹ ਸਾਧ ਹਨ ਕਿ ਸ਼ੈਤਾਨ ।
@Nishan1968singh
@Nishan1968singh Жыл бұрын
ਵਾਹ ਜੀ ਵਾਹ ਧੂੰਦਾ ਜੀ ਖਿੱਚ ਕੇ ਰੱਖੋ ਜੀ ਇੰਨਾਂ ਪਾਖੰਡੀਆਂ ਨੂੰ
@parmindersingh4641
@parmindersingh4641 Жыл бұрын
Bhai Sarbjeet singh ji tusi guru granth sahib ji di sachi vichar karn di poori koshish karde ho. Meharbani guru piario ji tuhaadi.
@sharanbenipal4876
@sharanbenipal4876 Жыл бұрын
Waheguru ji 🙏
@sahabsandhu2929
@sahabsandhu2929 Жыл бұрын
Dhan dhan baba nand singh jii
@alhequoqcrp3205
@alhequoqcrp3205 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@kulwindersingh-du6lt
@kulwindersingh-du6lt Жыл бұрын
ਹਰ ਸਿੱਖ ਖੁੱਦ ਗੁਰਬਾਣੀ ਤੋ ਗਿਆਨ ਲਵੇ।
@GursewakSingh-ke1uh
@GursewakSingh-ke1uh 11 ай бұрын
ਵੀਰ ਜੀ ਫਿਰ ਜਿਹੜੇ ਲੋਕਾਂ ਨੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਸੁਣਾ ਕੇ ਪੈਸੇ ਵਾਲਾ ਧੰਦਾ ਚਲਾ ਰੱਖਿਆ ਹੈ ਓਹ ਕਿ ਕਰਨਗੇ ਜਾਦ ਕੇ ਗੁਰਬਾਣੀ ਦੇ ਵਿਚਕਾਰ ਕਿਤੇ ਵੀ ਨਹੀ ਲਿਖੀਆ ਕੇ ਅਸੀਂ ਗੁਰੂ ਸਾਹਿਬ ਪੈਸਾ ਦੇਣਾ ਹੈ ,ਇਹ ਪਾਠੀ ਰਾਗੀ ਕੀਰਤਨ ਕਰਨ ਵਾਲੇ ਉਸ਼ ਦੇ ਕੋਲੋਂ ਪੈਸੇ ਛਕਦੇ ਆਮ ਹੀ ਨਜ਼ਰ ਆਉਦੇ ਹੈ ਜਿਵੇਂ ਧੂੰਦਾ
@ParmjeetKaur-tt7sc
@ParmjeetKaur-tt7sc Жыл бұрын
Satnam shri waheguru ji 🙏🙏 dhan dhan shri Guru Granth Sahib ji 🙏🙏🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ksgilot9868
@ksgilot9868 5 ай бұрын
ਬਿਲਕੁਲ ਸੱਚ ਵਾਹਿਗੁਰੂ ਜੀ
@darshansingh667
@darshansingh667 11 ай бұрын
ਫੱਟੇ ਚੱਕ ਪਰਚਾਰ ਸ਼ਾਬਾਸ਼ ਵੀਰ ਡਟੇ ਰਹੋ
@harmeetkaursidhu6617
@harmeetkaursidhu6617 Жыл бұрын
Waheguru mehar kara
@beantdhillon6632
@beantdhillon6632 Жыл бұрын
ਬਿਲਕੁਲ ਸੱਚ
@jagrupsingh4717
@jagrupsingh4717 Жыл бұрын
Sarbjeet singh Dhuna je aap na bani da sahi earth kara na Sadi ke lakha loka de jinge badal diti ha thanks
@pargatdhillon3581
@pargatdhillon3581 Жыл бұрын
Waheguru ji ka Khalsa waheguru ji ki Fateh ji
@simrandhillon5680
@simrandhillon5680 Жыл бұрын
Bahut maan hai aap ji te Veer Ji 🙏🙏
@SatpalSingh-ey7fl
@SatpalSingh-ey7fl Жыл бұрын
ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਜੀ
@manpreetsinghdhillon2844
@manpreetsinghdhillon2844 Жыл бұрын
truly 100% 👍👍🙏🙏
@mahinderjeetkaur4985
@mahinderjeetkaur4985 Жыл бұрын
Touching Beta Bahut shhee gall krde ho waheguru ji
@SandeepSingh-em2mk
@SandeepSingh-em2mk Жыл бұрын
Sachiyaan Galllaan ❤🙏🏻
@KuldeepSingh-cf1jg
@KuldeepSingh-cf1jg Жыл бұрын
Panhand Ton Bina kuchh nahi eko gal maapurch ah karde ahkarde. Bs
@KuldeepSingh-cf1jg
@KuldeepSingh-cf1jg Жыл бұрын
Bilkul Sahi keha
@ParamjeetKaur-ug3hl
@ParamjeetKaur-ug3hl Жыл бұрын
Wahegurujii 🙏🏼🙏🏼🙏🏼🙏🏼🙏🏼🙏🏼🌷🌷🌷🌷🌷🌷🌷🌷🌷🙏🏼🙏🏼🙏🏼🙏🏼
@iqbalsingh7230
@iqbalsingh7230 Жыл бұрын
ਭਾਈ ਸਾਹਿਬ ਜੀ, ਦਿਲ ਤੋਂ ਧੰਨਵਾਦ। ਸੱਚ ਬੋਲਣ ਲਈ
@mannatkaur9190
@mannatkaur9190 Жыл бұрын
ਧੂਦਾ ਸਾਹਿਬ ਲੋਕਾਂ ਨੂ ਜਗਤ ਰਹੇ ਜੇ ਮੈ ਸੁਣਿਆ ਨਾਨਕ ਸਰ ਵਾਲੇ ਪਾਠ ਕਰਵਾਉਣ ਵੇਲੇ ਪਾਠਕ ਦੀ ਜਾਤ ਪੁਛਦੇ ਆ ਰੰਗਰੇਟੇ ਸਿੰਘ ਨੂ ਪਾਠ ਤੇ ਨਹੀ ਲਾਉਦੇ
@paramjitsinghkhalsa8358
@paramjitsinghkhalsa8358 Жыл бұрын
ਭਲੀ ਕਰੇ ਕਰਤਾਰ। ਧੰਨਵਾਦ।
@jasbiranandaagiakaur9029
@jasbiranandaagiakaur9029 Жыл бұрын
ਬਹੁਤ ਵਧੀਆ ਵਿਚਾਰ
@simarpreetkaur4308
@simarpreetkaur4308 Жыл бұрын
100% RIGHT VEER JI
@geetalal180
@geetalal180 Жыл бұрын
Waheguru ji
@singhsonu3057
@singhsonu3057 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਰਬਜੀਤ ਸਿੰਘ ਧੂੰਦਾ ਧੰਨਵਾਦ ਜੀ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@manjitkaurpelia3506
@manjitkaurpelia3506 Жыл бұрын
Waheguru ji waheguru ji ka khalsa waheguru ji ki Fateh 🙏🙏🙏🙏🙏
@kirpalkaur1446
@kirpalkaur1446 Жыл бұрын
Bilkul sahi kaha bhai sahib g danbaad g
@jarnailsingh2544
@jarnailsingh2544 Жыл бұрын
GOOD VEER JI
@gdhanoa7393
@gdhanoa7393 Жыл бұрын
ਧੁੰਦਾ ਜੀ , ਕਿੰਨਾ ਸਤਿਕਾਰ ਇਹ ਕਰਦੇ ਹਨ , ਉਹ ਤਾਂ ਜੱਗ ਜ਼ਾਹਰ ਹੋ ਗਿਆ ਹੈ , ਹੋਰ ਕਿੰਨਾ ਕਰਦੇ ਹੋਣਗੇ , ਹਾਲੇ ਦਿਖਣਾ ਬਾਕੀ ਹੈ । ਸਿੱਖੋ ! ! ਡੇਰਿਆਂ , ਸੰਪਰਦਾਵਾਂ , ਮੱਠਾਂ , ਦੇਹਧਾਰੀਆਂ ਤੋਂ ਬਚੋ । ਅੰਨ੍ਹੀਆਂ ਲਾਈਲੱਗ ਭੇਡਾਂ ਨਾ ਬਣੋ ।ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੇਧ ਲਵੋ , ਸਾਡਾ ਗੁਰੂ ਗਿਆਨ ਹੈ ਜਿਸ ਨਾਲ ਅਗਿਆਨਤਾ ਦਾ ਨਾਸ਼ ਹੋਣਾ ਹੈ ।
@bhaimandeepsinghbathindewa613
@bhaimandeepsinghbathindewa613 Жыл бұрын
Bilkul Sai g waheguru chaddi kla kre
@palwindersingh8808
@palwindersingh8808 Жыл бұрын
Bilkul sahi g wheguru
@tarasingh3342
@tarasingh3342 Жыл бұрын
Dhan baba nand singh ji
@baljindersinghbrar1835
@baljindersinghbrar1835 Жыл бұрын
Bhai Sahib ji eh Nanaksrian de Dere, Thath bibian teBadalan Den hn. Waheguru ji ka khalsa Waheguru ji ki Fatah 🙏.
@jagjeetsingh8125
@jagjeetsingh8125 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪ ਜੀ ਦੀ ਉਮਰ ਬਹੁਤ ਲੰਬੀ ਹੋਵੇ ਇਹ ਆਮ ਲੋਕਾਂ ਦੀਆਂ ਅੱਖਾਂ ਤੁਸੀਂ ਖੋਲਦੇ ਰਹੋ
@baljeetsingh8846
@baljeetsingh8846 Жыл бұрын
ਬਿਲਕੁਲ ਰਾਈਟ ਜੀ 🙏
@jasbirkaur4917
@jasbirkaur4917 3 ай бұрын
Wahguru g 🙏 ❤️
@balvirkaur6633
@balvirkaur6633 11 ай бұрын
Bilkul sahi
@baljindersinghbrar1835
@baljindersinghbrar1835 Жыл бұрын
Eh Sach aa.sda Sach rhega ji Waheguru Waheguru Waheguru ji.
@avtarsingh-rr5bn
@avtarsingh-rr5bn 4 ай бұрын
ਬਿਲਕੁਲ ਸਹੀ ਜੀ
@jugrajdeolsingh
@jugrajdeolsingh Жыл бұрын
Proud of you
@mangakumar1505
@mangakumar1505 Жыл бұрын
❤️🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹
@parmjitkaur8751
@parmjitkaur8751 Жыл бұрын
Waheguru ji God bless you
@JasbirKaur-sq5cq
@JasbirKaur-sq5cq Жыл бұрын
100 percent right Bhai sahib jee, God bless you
@gurdeepkaur2806
@gurdeepkaur2806 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏
@tejindersingh5114
@tejindersingh5114 Жыл бұрын
🙏🙏🙏🙏
@nirmalkaur9818
@nirmalkaur9818 Жыл бұрын
🙏🏻🙏🏻🙏🏻🙏🏻🙏🏻
@RamSingh-no5nq
@RamSingh-no5nq Жыл бұрын
Bhaishaib.vvvgoodgurufata
@ranjitkaur6650
@ranjitkaur6650 Жыл бұрын
🙏🙏
@dalvinderkaur1972
@dalvinderkaur1972 Жыл бұрын
Dhan-Dhan Sri Guru Granth Sahib ji 🙏
@gurpreetranouta5252
@gurpreetranouta5252 Жыл бұрын
ਵੀਰ ਜੀ ਇਹ ਸਾਡੇ ਲੋਕ ਪਤਾ ਨਹੀਂ ਕਿਹੜੀ ਬੀਨ ਨਾਲ ਸਮਝਣਗੇ ਲੱਖ ਲਾਹਨਤਾ
@Fun836
@Fun836 2 ай бұрын
ਡਾਂਗ ਨਾਲ
@satgurudattsingh5003
@satgurudattsingh5003 Жыл бұрын
🙏🙏🙏🙏🙏
@jassasohi1305
@jassasohi1305 Жыл бұрын
Belkul shi gl aa i proud of you bahi sihb
@premsinghbasra9011
@premsinghbasra9011 Жыл бұрын
Waheguru mehar karan.
@user-gy7hw1nz3n
@user-gy7hw1nz3n 8 ай бұрын
Wage Guru shib ji
@harshpreetsingh3432
@harshpreetsingh3432 Жыл бұрын
Sarmat bakshye waheguru tenu
@lakhbirsingh2698
@lakhbirsingh2698 Жыл бұрын
💯 ok ji... Thanks for good information....... thanks again
@iqbalsinghbhatia1212
@iqbalsinghbhatia1212 Жыл бұрын
Well stated . Continue to awake sangat
@karantkadmehkma775
@karantkadmehkma775 3 ай бұрын
Good ji
@jgill3984
@jgill3984 Жыл бұрын
Bilkul shi aa
@jagrajsingh71
@jagrajsingh71 Жыл бұрын
Very good ji 👍👍🙏🏻🙏🏻🙏🏻
@gurjantkhaira213
@gurjantkhaira213 Жыл бұрын
🙏🏻🙏🏻🙏🏻🙏🏻🙏🏻🙏🏻🙏🏻
@nishansinghgill7197
@nishansinghgill7197 Жыл бұрын
Waheguru 🙏🙏
@BaljinderKaur-hy1lq
@BaljinderKaur-hy1lq Жыл бұрын
Right gal
@bhaigurjantsinghloharmajra6797
@bhaigurjantsinghloharmajra6797 Жыл бұрын
Very good jobs bro g
@jagjitsingh9814
@jagjitsingh9814 Жыл бұрын
ਇਨ੍ਹਾਂ ਨਾਨਕਸਰੀਆਂ ਵਰਗੀਆ ਸੰਪਰਦਾਵਾਂ ਨੂੰ ਨੱਥ ਪਾਉਣੀ ਪੈਣੀ ਇਹਨਾ ਨੇ ਸਿੱਖ ਪੰਥ ਦਾ ਬਹੁਤ ਘਾਣ ਕੀਤਾ
@narindersingh2387
@narindersingh2387 11 ай бұрын
ਅੱਜ ਦੀ ਖ਼ਬਰ ਹੈ ਅਕਾਲ ਤਖ਼ਤ ਸਾਹਿਬ ਨੇ ਅਦੇਸ਼ ਨਹੀਂ ਸੁਝਾ ਦਿਤਾ ਹੈ ਕਿ ਗੁਰਦੁਆਰਿਆਂ ਵਿੱਚ ਬੱਚਿਆਂ ਦੇ ਖਿਡੌਣੇ ,(ਜਹਾਜ਼ )ਨਾ ਚੜ੍ਹਾਏ ਜਾਣ ਆਪ ਵੱਲੋਂ ਬਹੁਤ ਸਮਝਾਇਆ ਗਿਆ ਸੀ ਕਿ ਇਸ ਨਾਲ ਵੀਜੇ ਨਹੀਂ ਲਗਦੇ ਹਨ।ਇਹ ਮਨਮਤ ਹੈ ਕਹਿਣ ਕਰਕੇ ਬਹੁਤ ਲੋਕ ਕਿਤੂੰ ਪ੍ਰਤੂੰ ਵੀ ਕਰਦੇ ਸਨ ਕਾਸ਼ ਅਜੇ ਵੀ ਸਮਝਣ
@jageersingh6973
@jageersingh6973 Жыл бұрын
Bahut acche bhai saab charhdi kala
@TarlokSingh-ww4gl
@TarlokSingh-ww4gl Жыл бұрын
Wahe. Guruji
@gurjeetsingh9370
@gurjeetsingh9370 Жыл бұрын
ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ ਇਸੇ ਤਰ੍ਹਾਂ ਸੱਚਾਈ ਲੋਕਾਂ ਨੂੰ ਦੱਸਦੇ ਰਹੋ ,ਬਹੁਤ ਲੋਕ ਤਹਾਡੀਆਂ ਵਿਚਾਰਾਂ ਸੁਣ ਕੇ ਸਹੀ ਰਸਤੇ ਆ ਚੁੱਕੇ ਹਨ ,ਹੋਲੀ ਹੋਲੀ ਪਖੰਡ ਵਾਦ ਬਹੁਤ ਘੱਟਦਾ ਜਾ ਰਿਹਾ ਹੈ ,
@SarabjitSingh-uk5yh
@SarabjitSingh-uk5yh Жыл бұрын
BILKUL SAHI VICHAAR HAI JI
@harpreetkaur2006
@harpreetkaur2006 Жыл бұрын
Good you are right 👍👍
@GurjotHehar-wm1pe
@GurjotHehar-wm1pe Жыл бұрын
Good speech
@gurmeetkaur3620
@gurmeetkaur3620 11 ай бұрын
ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਵੀਰ ਜੀ ਆਪ ਦੀਆਂ golden ਗਲਾਂ ਦਾ ਪ੍ਰਚਾਰ ਕਰਨ ਦੀ ।❤❤❤❤ ਸਤਿ ਸ੍ਰੀ ਆਕਾਲ ਜੀ।
@balwantattal7132
@balwantattal7132 Жыл бұрын
You are totally right
@devindersingh2590
@devindersingh2590 Жыл бұрын
Bilkul sahi gall Bhai sahib g
@BalwinderSingh-ug9fe
@BalwinderSingh-ug9fe Жыл бұрын
ਕਿਸੇ ਸੰਸਥਾ ਦਾ ਇਕ ਸਮੇਂ ਇਕ ਹੀ ਮੁੱਖੀ ਹੁੰਦਾ ਹੈ ।ਹੁਣ ਤੁਸੀਂ ਆਪ ਹੀ ਵੇਖ ਲਵੋ ਕਿ ਇਕੱਲੇ ਨਾਨਕਸਰ ਕਲੇਰਾਂ ਵਿਖੇ ਕਿੰਨੇ ਬਾਬੇ ਮੁੱਖੀ ਬਣੇ ਹੋਏ ਹਨ ।ਹਰ ਬਾਬੇ ਦੇ ਚੇਲੇ ਵੀ ਅਡੋ ਅਡ ਹਨ।ਇਕ ਬਾਬੇ ਦੇ ਚੇਲੇ ਦੂਜੇ ਬਾਬੇ ਵਲ ਨਹੀਂ ਜਾਂਦੇ ਹਨ ।ਲੰਗਰ ਵੀ ਪਿੰਡਾਂ ਵਿੱਚੋਂਅਡੋ ਅਡ ਬਾਬਿਆਂ ਦੇ ਅਦਾਰੇ ਵਿੱਚ ਆਉਂਦਾ ਹੈ ।ਧੂੰਦਾ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਨੂੰ ਜਾਗਰਤ ਕਰ ਰਹੇ ਹੋ । ਇਹ ਡੇਰੇ ਨਹੀਂ ਹਨ ।ਇਹ ਤਾਂ ਸਿੱਖੀ ਨੂੰ ਬਰਬਾਦ ਕਰਨ ਲਈ ਥਾਂ ਥਾਂ ਤੇ ਟਾਵਰ ਫਿੱਟ ਕੀਤੇ ਹੋਏ ਹਨ ।ਤਾਂ ਹੀ ਤਾਂ ਸੈਂਟਰ ਦੇ ਵਜੀਰਾਂ ਨਾਲ ਮੁਲਾਕਾਤਾਂ ਹੁੰਦੀਆਂ ਹਨ ।ਕਾਸ਼!ਅਸੀਂ ਇਹਨਾਂ ਦੀਆਂ ਚਾਲਾਂ ਨੂੰ ਸਮਝ ਸਕੀਏ ।
@gurucharansingh7545
@gurucharansingh7545 Жыл бұрын
Bhai saab ji jehda baba nu vavah de supne aounde c Aaj os ne gana Gaya gadwa le de chandi laak hle mazazan jandi da babiaa to bacho guru granth sahib nal judo dhan wahiguru ji 🙏🌹
@jagjiwansingh9228
@jagjiwansingh9228 Жыл бұрын
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਆਕਾਲ ਤਖਤ ਸਾਹਿਬ ਇਸ ਗੱਲ ਤੇ ਚੁੱਪ ਕਿਉਂ ਨੇ ਜੀ । ਇਹਦਾ ਜਵਾਬ ਪ੍ਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇਗਾ ਕੇ ਪ੍ਧਾਨ ਸ੍ਰੋਮਣੀ ਅਕਾਲੀ ਦਲ ਦੇਵੇਗਾ
@BhupinderSingh-tt9ox
@BhupinderSingh-tt9ox Жыл бұрын
ਮੈਨੂੰ ਲਗਦਾ ਬੲੀ ਸਾਰੇ ਸੰਸਾਰ ਵਿੱਚ ਇਕ ਮਹੀਨੇ ਚ ਸਿੱਖ ਕੋੲੀ ਪੰਜ ਕੁ ਕਰੋੜ ਦੇ ਰੁਮਾਲੇ ਗੁਰਦੁਆਰਿਆਂ ਵਿੱਚ ਚੜਾ੍ ਹੀ ਦਿੰਦੇ ਹੋਣੇ ਨੇ। ਅਲਮਾਰੀਆਂ, ਟਰੰਕ, ਪੇਟੀਆਂ, ਕਮਰੇ ਰੁਮਾਲਿਆਂ ਨਾਲ ਭਰੇ ਪਏ ਨੇ। ਰੁਮਾਲਿਆਂ ਨਾਲ ਗੁਰੂ ਸਾਹਿਬ ਨੇ ਨਹੀਂ ਖੁਸ਼ ਹੋਣਾ। ੲਿਹੋ ਪੈਸਾ ਕਿਸੇ ਆਰਥਿਕ ਪੱਖੋਂ ਕਮਜ਼ੋਰ ਸਿੱਖ ਨੂੰ ਦਿਉ, ਜੇ ਵਾਕਿਆ ਹੀ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ। ਅਕਾਲਪੁਰਖ ਸਿੱਖ ਕੌਮ ਨੂੰ ਸੁਮੱਤ ਬਖਸ਼ੇ। ਧੂੰਦਾ ਜੀ ਦਾ ਬਹੁਤ ਬਹੁਤ ਧੰਨਵਾਦ।
@SukhdevSingh-hg7qq
@SukhdevSingh-hg7qq Жыл бұрын
Bilkul sahi likhea ji
@gurinder52
@gurinder52 Жыл бұрын
Sahi kiha bhai sahib
Changing Situation in South Asia and the Sikhs
12:29
SikhSiyasat
Рет қаралды 20 М.
НЫСАНА КОНЦЕРТ 2024
2:26:34
Нысана театры
Рет қаралды 1,4 МЛН
Amazing weight loss transformation !! 😱😱
00:24
Tibo InShape
Рет қаралды 64 МЛН
ਕਿਰਾਏ ਤੇ ਅਖੰਡ ਪਾਠ | Bhai Sarbjit Singh Dhunda
10:28
Bhai Sarbjit Singh Dhunda
Рет қаралды 5 М.
nanaksar wale dhamkiyan te utre | Bhai Sarbjit Singh Dhunda | Nanaksar
15:14
НЫСАНА КОНЦЕРТ 2024
2:26:34
Нысана театры
Рет қаралды 1,4 МЛН