No video

ਸੁਣਲੋ ਆਪੇ ਕਾੰਡ ਪਟਿਆਲੀਏ ਰਾਜੇ ਦੇ Part 5 | Jind Badali

  Рет қаралды 70,106

Jind Badali

Jind Badali

Күн бұрын

Waheguru Ji Ka Khalsa Waheguru JI Ki Fateh JI
ਸਿੱਖ ਇਤਿਹਾਸ ਅਤੇ ਦੁਨੀਆ ਭਰ ਦੇ ਦਿਲਚਸਪ ਇਤਿਹਾਸ ਰੌਚਿਕ ਜਾਣਕਾਰੀ ਲ਼ਈ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ।
Topic- ਪਟਿਆਲੇ ਦੇ ਲੀਲਾ ਭਵਨ ਦੀਆ ਗੁਪਤ ਗੱਲਾ
Follow Facebook Page :
fb.watch/v/b4a...
#jindbadali #punjabilatestnews #maharajabhupindersingh #royalhistory
Like Subscribe Share ---

Пікірлер: 60
@sukhmindersingh4843
@sukhmindersingh4843 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਅਜਿਹੇ ਘਟੀਆ ਕਿਰਦਾਰ ਦੇ ਸਿੱਖ ਰਾਜੇ ਅੰਗਰੇਜ਼ੀ ਸਰਕਾਰ ਦੇ ਝੋਲੀਚੁੱਕ ਅਤੇ ਪਿੱਠੂ ਰਹੇ
@msangha3319
@msangha3319 2 жыл бұрын
ਵੀਰ ਤੁਹਾਡਾ ਬਹੁਤ ਸਤਿਕਾਰ ਹੈ ਮੇਰੇ ਮਨ ਵਿੱਚ, ਕਿਰਪਾ ਕਰਕੇ ਬਾਦਲ ਪਰਿਵਾਰ ਦੀ ਆਰ ਐਸ ਐਸ ਨਾਲ ਮਿੱਤਰਤਾ ਅਤੇ ਪੰਜਾਬ ਨਾਲ ਕੀਤੇ ਧੋਖਿਆਂ ਬਾਰੇ ਵੀ ਖੁਲਾਸੇ ਕਰੋ, ਅਸੀਂ ਤੁਹਾਨੂੰ ਨਿਰਪੱਖ ਸਮਝਾਂਗੇ।
@JindBadali
@JindBadali 2 жыл бұрын
ਤੁਹਾਨੂੰ ਜਾਂ ਲੋਕਾੰ ਨੂੰ ਉਹਨਾਂ ਬਾਰੇ ਨਹੀਂ ਪਤਾ ?
@msangha3319
@msangha3319 2 жыл бұрын
@@JindBadali ਪਤਾ ਹੈ, ਪਰ ਆਪ ਜੀ ਕਿਉਂ ਨਹੀਂ ਬੋਲ ਰਹੇ ਜਾਂ ਬੋਲ ਸਕਦੇ? ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਇਸਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ। ਇਸ ਪਾਰਟੀ ਨਾਲ ਸਾਡਾ ਪਰਿਵਾਰ 5੦ ਸਾਲ ਤੋਂ ਜੁੜਿਆ ਸੀ ਹੈ, ਰਹੇਗਾ ਨਹੀਂ
@sarwansinghsandhu49sandhu52
@sarwansinghsandhu49sandhu52 2 жыл бұрын
ਇਹਨਾ ਭਾਰਤ ਦੇ ਰਾਜਿਆ ਮਹਾਰਾਜਿਆ ਦੀ ਰੰਗਰਲੀਆ ਕਾਰਨ ਦੇਸ਼ ਅੰਗਰੇਜਾ ਦਾ ਗੁਲਾਮ ਹੋ ਗਿਆ।ਇਹ ਸਾਰੇ ਰਿਆਸਤੀ ਰਾਜੇ ਮਹਾਰਾਜਾ ਰਣਜੀਤ ਸਿੰਘ ਨਾਲ ਸਹਿਮਤ ਹੋਣ ਦੀ ਬਜਾਏ ਅੰਗਰੇਜਾ ਦੇ ਪਿੰਠੂ ਬਨ ਗੲਏ ।ਅਗਰ ਇਹ ਸਿਖ ਰਾਜੇ ਮਹਾਰਾਜਾ ਰਣਜੀਤ ਸਿੰਘ ਨਾਲ ਸਹਿਮਤ ਹੋ ਜਾਦੇ ਤਾ ਖਾਲਸਾ ਰਾਜ ਦੀਆ ਸਰਹੰਦਾ ਦਿਲੀ ਨੇੜੇ ਹੋਣੀਆ ਸਨ।ਅਂਗਰੇਜ ਕਦੀ ਵੀ ਪੰਜਾਬ ਉਪਰ ਕਬਜਾ ਨਹੀ ਕਰ ਸਕਦੇ ਸਨ ਬਲਕਿ ਸਾਰਾ ਭਾਰਤ ਅਜਾਦ ਹੋ ਜਾਣਾ ਸੀ ਅਤੇ ਨਾ ਹੀ ਇਸਦੇ ਟੁਕੜੇ ਹੋਣੇ ਸਨ। ਸੋ ਕਿਰਪਾ ਕਰਕੇ ਆਪਣਾ ਇਤਹਾਸ ਜਰੂਰ ਪੜਨਾ ਸੁਣਨਾ ਚਾਹੀਦਾ ਹੈ। ਸਰਵਨ ਸਿੰਘ ਸੰਧੂ। ਸਾਬਕਾ ਵਾਈਸ ਪਰਧਾਨ ਇੰਡੀਅਨ ਐਕਸ ਸਰਵਿਸ ਮੈਨ ਲੀਗ ਭਿਖੀ ਵਿੰਡ ਬਲਾਕ ।
@msangha3319
@msangha3319 2 жыл бұрын
@@JindBadali ਕੀ ਤੁਸੀਂ SGPC. ਵਿੱਚ ਕੰਮ ਕਰਦੇ ਹੋ? ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਸਵਾਲ ਨਹੀਂ ਕਰਾਂਗਾ। ਜੋ ਤੁਹਾਨੂੰ ਕਿਸੇ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾਂ ਪਵੇ। ਜਵਾਬ ਦੇ ਕੇ ਕੂਮੈਂਟ ਡਲੀਟ ਕਰ ਦਿਓ।
@msangha3319
@msangha3319 2 жыл бұрын
@@sarwansinghsandhu49sandhu52 ਬਹੁਤ ਧੰਨਵਾਦ ਜੀ, ਕੁਝ ਕੁ ਚੰਗੀਆਂ ਕਿਤਾਬਾਂ ਅਤੇ ਲੇਖਕਾਂ ਦੇ ਨਾਂਅ ਜ਼ਰੂਰ ਦੱਸਿਓ
@bupindersingh7592
@bupindersingh7592 Жыл бұрын
Bahut dilchasp
@khushveersingh1315
@khushveersingh1315 2 жыл бұрын
ਧੰਨਵਾਦ ਬਾਈ ਜੀ ਇਤਿਹਾਸ ਤੋ ਜਾਣੂ ਕਰਵਾਉਣ ਲਈ ਤੇ ਇਹੋ ਜਿਹੇ ਕੌਮ ਵਿਰੋਧੀ ਕਿਰਦਾਰਾਂ ਨੂੰ ਨੰਗੇ ਕਰਨ ਲਈ
@sukhmindersinghbahia4813
@sukhmindersinghbahia4813 2 жыл бұрын
ਪਟਿਆਲੇ ਦੇ ਰਾਜਿਆਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ। ਇਸੇ ਸ਼ਹਿਰ ਦੇ ਮੁਹੱਲਿਆਂ, ਚੌਕਾਂ ਅਤੇ gates ਜਿਵੇਂ ਲਾਹੌਰੀ, smanian gate ਸ਼ੇਰਾਂ ਵਾਲਾ gate, ਆਦਿ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਹੈ। ਦੇਸੀ mehmaandari ਕਿਸ ਲਈ ਬਣਾਈ ਗਈ ਸੀ?
@gurjantaulakh9867
@gurjantaulakh9867 2 жыл бұрын
ਇਹ ਸ਼ੁਰੂ ਤੋਂ ਹੀ ਕੰਜਰਾਂ ਦਾ ਪਰਿਵਾਰ ਹੈ
@harmeshlal2652
@harmeshlal2652 Жыл бұрын
22 g tuhanu. Obbisye. Bahut aa r n
@balrajsinghkhalsa7302
@balrajsinghkhalsa7302 2 жыл бұрын
ਬੜੇ ਯੋਧੇ ਹਨ ਜਿਨ੍ਹਾਂ ਦਾ ਇਤਿਹਾਸ ਦੱਸਣ ਦੀ ਬਹੁਤ ਜ਼ਰੂਰਤ ਹੈ ਜੀ ? ਆਪਣੇ ਸਿੱਖ ਅਤੇ ਪੰਜਾਬੀ ਤੇ ਫ਼ਕਰ ਕਰਨ ਲਈ ਜ਼ਰੂਰ ਦੇਖਿਓ ਯੂ ਟਿਊਬ ਤੇ( ਬਲਰਾਜ ਸਿੰਘ ਖਾਲਸਾ)
@kuldipsingh5787
@kuldipsingh5787 2 жыл бұрын
ਲੱਡਾ ਕੋਠੀ ਦਾ ਇਤਹਾਸ ਦੱਸੋ 💐💐💐💐
@shahbazsingh9366
@shahbazsingh9366 2 жыл бұрын
ਇਹ ਸਿੱਖ ਨਹੀਂ ਸਨ ਬਸ ਭੁਲੇਖਾ ਪਾਉਣ ਲੲਈ ਸਿੱਖਾਂ ਆਲੀ ਸ਼ਕਲ ਬਣਾਈ ਹੋਈ ਸੀ
@JasveerSingh-xl8nn
@JasveerSingh-xl8nn 2 жыл бұрын
aa veer ji bherupiya raja c
@jagtarsingh1186
@jagtarsingh1186 2 жыл бұрын
ਪੰਜਾਬ ਬਾਰੇ ਕੂਸ ਨੀ ਕੀਤਾ ਇਸ ਅੰਰੇਜਾ ਦੇ ਪਿਠੂ ਨੇ
@Sohansingh-qg7ow
@Sohansingh-qg7ow 2 жыл бұрын
ਕੈਪਟਨ ਅਮਰਿੰਦਰ ਸਿੰਘ ਇਸਦਾ ਜਵਾਬ ਦੇਵੇ ।
@kasmirsingh4862
@kasmirsingh4862 Жыл бұрын
Vadhia jankari
@rajideol680
@rajideol680 2 жыл бұрын
Thinks 👍👍
@shahbazsingh9366
@shahbazsingh9366 2 жыл бұрын
ਭਰਾ ਜਿੰਦ ਬਡਾਲੀ, ਇਹਨਾਂ ਗੱਦਾਰਾਂ ਤੇ ਛੋਟੇ ਲੋਕਾਂ ਦਾ ਇਤਿਹਾਸ ਨਾ ਦੱਸੋ ਕੀ ਲੋੜ ਆ , ਸਿੰਘਾਂ ਸੂਰਮਿਆਂ ਦਾ ਇਤਿਹਾਸ ਦੱਸੋ ਵੀਰ
@harpreetsinghsandhu778
@harpreetsinghsandhu778 2 жыл бұрын
👍
@sukhdevsran3254
@sukhdevsran3254 2 жыл бұрын
Very good ਬਾਈ ਜੀ ਮੈਂ ਬਰ ਬਰਨਾਲੇ ਤੋਂ
@user-pp9hw8gz7g
@user-pp9hw8gz7g 9 ай бұрын
Full njare lainda c bhoopa
@GagandeepSingh-qy9tp
@GagandeepSingh-qy9tp 2 жыл бұрын
👍👍👌
@mohinderbassi6374
@mohinderbassi6374 2 жыл бұрын
7
@kaurasingh7750
@kaurasingh7750 2 жыл бұрын
ਕੰਜ਼ਰ ਦਾ ਕਿ ਇਤਹਾਸ ਹੈ .
@jagdishsingh9965
@jagdishsingh9965 2 жыл бұрын
ਇਹ ਨਾ ਦੇ ਬਹੁਤ ਗੰਦੇ ਸੌਕ ਮੈਨੂੰ ਵੀ ਮੇਰੇ ਇਕ ਦੋਸਤ ਨੇ ਦੱਸੇ ਸਨ ਜੋ ਲਿਖਣ ਲੱਗਿਆਂ ਵੀ ਸ਼ਰਮ ਆਉਂਦੀ ਹੈ।
@drvarunsharma2096
@drvarunsharma2096 2 жыл бұрын
Mai Maharaja patiala barey zada ton zada janan di koshish karda Han kyu ki Mai aap bhi aphrodisiac medicines ready kardan Han.
@chattersingh2656
@chattersingh2656 Жыл бұрын
Veerji parde na frolo pls. Rab ne tuhade parde dhake han kise de parde na frolo
@bittuchehal2824
@bittuchehal2824 2 жыл бұрын
ਕਈ ਰਾਣੀਆਂ ਤਾ ਮਹਲ ਦੇ ਨੋਕਰਾ ਨਾਲ ਸਰੀਰਕ ਸੰਬੰਧ ਬਣਾ ਲੈਂਦੀਆਂ ਸਨ
@tractor_and_jeep_infomation
@tractor_and_jeep_infomation 2 жыл бұрын
Patiala raysat ja jurnal kon c bai ap daso
@karanschannel5172
@karanschannel5172 2 жыл бұрын
Enna Paisa hai kvve c ede kol mnu Sala ehi smj anda eni ayashi kiti aa es ne😂
@kumarpawan6856
@kumarpawan6856 2 жыл бұрын
मारन तो बाद भी इतिहास में जिंदा रहते है चाहे 🙊🙊🙊🙊🙊🙊🙊🙊🙊🙊🙊
@sandhusaab8734
@sandhusaab8734 2 жыл бұрын
ਆਲੇ ਦਾ ਆਲੂ ।
@lakhwindersingh2315
@lakhwindersingh2315 2 жыл бұрын
ਵਾ ਜੀ ਵਾ
@jagtarsingh1186
@jagtarsingh1186 2 жыл бұрын
ਇਹ ਮਰ ਕਿਹੜੇ ਸੰਨ ਚ ਗਿਆ
@vipanpuri5073
@vipanpuri5073 2 жыл бұрын
Sadda na baggi bul bul bolli sadda na moj bhara sadda na husan jawanni maapi sadda na mehfil yarra
@rajindersinghbharaj4495
@rajindersinghbharaj4495 2 жыл бұрын
You are only showing negativity of the maharaja.not mentioning his good work & good attitude.you are also not using respectful words.At last he was the king of that time& commanding his kingdom& lot of popularity all arround.He made lot of devlopment in Patiala&arround.he brought Railways, airoplane, cricket & polo like games in India.He made lot of services at holy places like in gurudwaras of patiala, Fatehgarh sahib etc .So do not confine yourself on his enjoyment which is his one part of life.
@BalwinderSingh-bb7gb
@BalwinderSingh-bb7gb 2 жыл бұрын
Where is part 2 pl.
@JindBadali
@JindBadali 2 жыл бұрын
chek karo videos ch
@GurdeepSingh-mt9nx
@GurdeepSingh-mt9nx 2 жыл бұрын
Lahnati
@beantsingh4294
@beantsingh4294 2 жыл бұрын
Pai Lo cpant nu vota
@balwindersingh-re4io
@balwindersingh-re4io 2 жыл бұрын
Haram da
@ManjitSingh-vu2xk
@ManjitSingh-vu2xk 2 жыл бұрын
.
@SONA57695
@SONA57695 2 жыл бұрын
Koi Changi gall das loka nu okk
@saravansinghsaravansingh4154
@saravansinghsaravansingh4154 2 жыл бұрын
ਬਹੁਤ। ਕੰਜਕਾਂ।ਰਾਜੇ।ਸੀ।ਇਹ। ਫਿਰ
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН
АЗАРТНИК 4 |СЕЗОН 1 Серия
40:47
Inter Production
Рет қаралды 427 М.
How I Did The SELF BENDING Spoon 😱🥄 #shorts
00:19
Wian
Рет қаралды 37 МЛН
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 2,1 МЛН
Кто убил СССР: называем поименно
54:09
НО.Медиа из России
Рет қаралды 131 М.
КТО ЛЮБИТ ГРИБЫ?? #shorts
00:24
Паша Осадчий
Рет қаралды 3,8 МЛН