ਸੁਣੋ ਢੱਡਰੀਆਂ ਵਾਲਿਆਂ ਦੇ ਖੜੇ ਕੀਤੇ ਸਵਾਲਾਂ ਦੇ ਜਵਾਬ || Dr. Anurag Singh On Sikh Issue ||

  Рет қаралды 112,787

Daily Health

Daily Health

4 жыл бұрын

ਸੁਣੋ ਢੱਡਰੀਆਂ ਵਾਲਿਆਂ ਦੇ ਖੜੇ ਕੀਤੇ ਸਵਾਲਾਂ ਦੇ ਜਵਾਬ
Dr. Anurag Singh On Sikh Issue
Hosted By: Ranbir Singh Rana
Upload By: Neetu Batish
Janta de hakk di awaaz
24x7 News channel

Пікірлер: 368
@sukhwinderdewana8203
@sukhwinderdewana8203 Ай бұрын
ਡਾਕਟਰ ਅਨੁਰਾਗ ਸਿੰਘ ਜੀ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਅਤੇ ਵਿਦਵਾਨ ਹਨ ਬਹੁਤ ਹੀ ਵਧੀਆ ਵਿਚਾਰ ਪ੍ਰਗਟ ਕੀਤੇ ਹਨ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ
@lakhasingh9665
@lakhasingh9665 4 жыл бұрын
ਜਿਵੇਂ ਜਿਵੇਂ ਸਮਾਂ ਬਦਲਿਆ ਇਵੇਂ ਹੀ ਪ੍ਰਚਾਰ ਵੀ ਆਪੋ ਆਪਣੀ ਸੋਚ ਮੁਤਾਬਿਕ ਹੋਇਆ ਪਿ੍ੰਸੀਪਲ ਗੰਗਾ ਸਿੰਘ ਜੀ ਭਾਈ ਗੁਰਮੁਖ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਮਸਕੀਨ ਭਾਈ ਸਰਬਜੀਤ ਸਿੰਘ ਧੂੰਦਾ ਭਾਈ ਪੰਥਪ੍ਰੀਤ ਸਿੰਘ ਭਾਈ ਪਿੰਦਰਪਾਲ ਸਿੰਘ ਜੀ ਇਨ੍ਹਾਂ ਵਿਚੋਂ ਕਿਸੇ ਦਾ ਪ੍ਰਚਾਰ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ
@HarjinderSINGH-gh6hr
@HarjinderSINGH-gh6hr Ай бұрын
ਸਾਇੰਸ ਦੀ ਆਪਣੀ ਥਿਊਰੀ ਹੈ, ਅਧਿਆਤਮਕਤਾ ਦੇ ਆਪਣੇ ਸਿਧਾਂਤ ਹਨ ! ਤੇ ਦੋਵੇਂ ਇੱਕ ਦੂਸਰੇ ਦੇ ਵਿਪਰੀਤ ਹਨ! ਫ਼ਿਰ ਦੋਵਾਂ ਨੂੰ ਇੱਕ ਦੂਸਰੇ ਦੇ ਪਰਿਪੇਖ ਵਿੱਚ ਕਿਵੇਂ ਦੇਖਿਆ ਜਾ ਸਕਦਾ ਹੈ! 🙏🙏
@jaswantsinghsingh6163
@jaswantsinghsingh6163 Жыл бұрын
ਗਾਂ ਸਾਹਿਬ ਜੀ ਦਾ ਬਹੁਤ ਧੰਨਵਾਦ ਬਹੁਤ ਹੀ ਸੁਚੱਜੇ ਅਤੇ ਡੂੰਘੇ ਵੀਚਾਰ ਸਾਂਝੇ ਕੀਤੇ ਹਨ ਹੋਰ ਭੀ ਇਸੇ ਤਰਾਂ ਵੀਚਾਰ ਰਖੋ ਤਾਂਕਿ ਪੰਥ ਦੋਖੀਆਂ ਨੂ ਠਲ‌ ਪੈ‌ ਸਕੇ‌ ਢਡਰੀ‌ ਦੀ‌ ਕੋਈ‌ ਸੰਗਤ‌ ਨਹੀ‌ ਇਹਤਾ‌ ਰਾੜਾ‌ ਸਾਹਿਬ‌ ਵਾਲੇ‌ ਮਹਾਪੁਰਖਾ‌ ਦੀਆਂ ਸਾਖੀਆਂ ਕੀਰਤਨ ਔਰ ੳਨਾ ਦਾ ਜਿਕਰ‌ ਕਰਕੇ‌ ਸੰਗਤ‌ ਸੁਣਨ‌ ਆੳਦੀ‌ ਸੀ‌ ੳਨਾਦਾ ਪਟਿਆਲੇ ਬਲਕਿ ਸਾਰੇ ਸੰਸਾਰ‌ ਵਿਚ ਪਰਚਾਰ‌ ਸੀ ੳਨਾ‌ ਦੀਆ‌ ਧਾਰਨਾ‌ ਕੀਰਤਨ ਦੁਹਰਾਦਾ‌ ਸੀ‌ ਨਕਲ‌ ਕਰਕੇ‌ ਭੀਖੀ‌ ੳਨਾ ਮਹਾਪੁਰਖਾ‌ ਕੋਲ‌ ਰਹਿਕੇ‌ ਇਸਦੇ‌ ਦਸਣ‌ ਮੁਤਾਬਿਕ‌ ਸੇਵਾ‌ ਵਵਿਚ‌ ਰਿਹਾ‌ ਪੈਸੇ‌ ਨੇ‌ ਮਤ‌ ਮਾਰਤੀ‌ ਬਦਲ‌ ਗਿਆ‌ ਸੰਤਾ‌ ਮਝਹਾਪੁਰਖਾ‌ ਦੇ‌ ਖਿਲਾਫ‌ ਗੁਰੂ‌ ਸਾਹਿਬਾ‌ ਤੇ‌ ਕਿੰਤੂ‌ ਪਰੰਤੂ‌ ਕਰ ਨ‌ ਲਗ‌ ਗਿਆ‌ ਹਰਦਿਨ‌ ਕੈਈ‌ ਨ‌ ਕੋਈ‌ ਫਸਾਦ‌ ਖੜਾ‌ ਕਰ ਦਾ‌ ਹੈ‌ ਸਰਕਾਰੀ ਸਿਕੁਰ ਟੀ‌ ਲੈਕੇ ਧਰਮੀਆ‌ ਨੂ ਕਾਹਦਾ‌ ਡਰ‌ ਸਿਕੁਰਟੀ‌ ਕਿੳ‌ ਇਹ‌ ਕੰਮ‌ ਪੋਲੀਟੀਕਲਾ‌ ਦਾ‌ ਹੈ‌ ਸਿਕੁਰਟੀਆ‌ ਮੌਤ‌ ਤਾ‌ ਅਟਲ‌ ਹੈ‌ ਢਡਰੀ‌ ਕਦੇ‌ ਭੀ‌ ਆਸਕਦੀ‌ ਹੈ‌ ਫਿਰਤਾ‌ ਸਿਕੁਰਟੀਆ‌ ਭੀ‌ ਫੇਲ‌ ਹੋ‌ ਜਾਦੀਆ‌ ਨੇ‌ ਸੰਗਤ‌ ਨੂ‌ ਅਪੀਲ‌ ਹੈ‌ ਧਰਮੀ‌ ਅਤੇ‌ ਮਾਇਆਧਾਰੀ‌ ਸਿਆਸੀ‌ ਦੀ‌ ਪਹਿਚਾਣ‌ ਕਰੋ ਧੰਨ‌ ਗੁਰੂ‌ ਨਾਨਕ
@vardaantv542
@vardaantv542 Жыл бұрын
BAHUT HI VDHIA BHAI SAAB BAHUT SAHI KIHA AAP JI NE, DHADRI HUN SIKH NHI RIHA EH ANTI SIKH LOBBY DA PIYAADA HAI. HANKAAR KRKE GURU SAHIB JI DA SATKAAR VI BHULL GYA EH NEECH BNDA
@53390
@53390 4 жыл бұрын
Sardar Anurag Singh ji, thanks for sharing. God Bless you !
@tezpratap7161
@tezpratap7161 Жыл бұрын
ਗੱਲਬਾਤ ਤੋਂ ਇਹੀ ਮਹਿਸੂਸ ਹੋਇਆ ਕੇ ਜੋ ਸਾਨੂੰ ਪਰੋਸਿਆ ਗਿਆ ਉਹ ਸਭ ਝੂਠ ਹੀ ਹੈ ਜਦੋ ਜਨਮ ਤਰੀਕਾਂ ਹੀ ਬਦਲੀਆਂ ਸਭ ਤੋੜਮਰੋੜ ਕੇ ਪੇਸ਼ ਕੀਤਾ ਗਿਆ ਹੈ ਇਸਲਈ ਕਿਸੇ ਵੀ ਸਾਖੀ ਨੂੰ ਸੱਚ ਨਾ ਮੰਨਿਆ ਜਾਵੇ ਨਾਨਕ ਪਾਤਸ਼ਾਹ ਸਾਕਾਰ ਰੂਪ ਹੀ ਸਨ ਪਰਮਾਤਮਾ ਦਾ ਬੱਸ ਇਸ ਗੱਲ ਤੇ ਹੀ ਸਾਨੂੰ ਸਭਨੂੰ ਪਹਿਰਾ ਦੇਣਾ ਚਾਹੀਦਾ ਹੈ
@raghurajsingh274
@raghurajsingh274 3 жыл бұрын
Dr. Sahib Ji has given very good information. Any doubts have been removed. Thank you
@hardeepsingh9324
@hardeepsingh9324 Жыл бұрын
Which doubt of yours was removed by him sir
@diljitkaur8859
@diljitkaur8859 Жыл бұрын
​@@hardeepsingh9324 77."']]^eHH😮😮😅😅😮😮Jllllllll"lllllllll"😮Y😮U
@Gggepkumar-wl7en
@Gggepkumar-wl7en 2 ай бұрын
Bs ik ghanta jbliyaan e mariaan anurag g ne bhut dhanyawad
@charanjivsingh4776
@charanjivsingh4776 2 ай бұрын
Dr Sahib ji is right
@AjitSingh-iw1oz
@AjitSingh-iw1oz 3 жыл бұрын
ਜੋ ਸਾਖੀ ਜਾਂ ਇਤਿਹਾਸਕ ਘਟਨਾਵਾਂ ਗੁਰੂ ਸਾਹਿਬ ਦੁਆਰਾ ਰਚਿਤ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ ਉਨ੍ਹਾ ਨੂੰ ਛੱਡਣ ਬਾਰੇ ਵੀਚਾਰ ਕਿਉਂ ਨਹੀਂ ਹੋ ਸਕਦੀ।
@SATNAMSINGH-ki9ft
@SATNAMSINGH-ki9ft 15 күн бұрын
PATERKAR VEER JI ESE MASLIA TE KATHA WACHIK JA SINGHSAHBAN NAL HI VICHAR KITI JAVE JI .DHANWAD JI .
@mahindersinghraipehowa9743
@mahindersinghraipehowa9743 4 жыл бұрын
Very very nice g Waheguru g
@jagirsingh4770
@jagirsingh4770 4 жыл бұрын
Very good convesation.Such talks should be performed time to time for sikh panth's knoledge .The whole panth should protest Dhadriwala.
@beantsinghsidhu2389
@beantsinghsidhu2389 2 жыл бұрын
Very very nyc waheguru ji
@shabaazsingh891
@shabaazsingh891 2 жыл бұрын
ਬਹੁਤ ਖੂਬ ਖਾਲਸਾ ਜੀ
@gurdialsinghjohal9086
@gurdialsinghjohal9086 2 жыл бұрын
ਇਹੋ ਜਿਹੀ ਧਾਰਮਿਕ ਤੇ ਇਤਿਹਾਸਕ ਬਹਿਸ ਇਤਿਹਾਸ ਤੋਂ ਜਾਣੂ ਵਿਦਵਾਨ ਨਾਲ ਹੋਣੀ ਚਾਹੀਦੀ ਹੈ ਨਾਂ ਕਿ ਕਿਸੇ ਐਂਕਰ ਨਾਲ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@sidhurajbir4313
@sidhurajbir4313 4 жыл бұрын
so nice Sardar Sahib, really respect to you
@pardeeppassi8385
@pardeeppassi8385 Жыл бұрын
ਬਹੁਤ ਵਧੀਆ ਡਾ ਸਾਹਿਬ.
@hardevsingh6468
@hardevsingh6468 3 жыл бұрын
ਬਹੁਤ ਵਧੀਆ ਡਾ ਸਾਹਿਬ ਜੀ
@SatnamSingh-dv7jx
@SatnamSingh-dv7jx 10 ай бұрын
ਬਹੁਤ ਬਹੁਤ ਵਧੀਆ ਗੱਲਾਂ
@baljindersingh6341
@baljindersingh6341 4 жыл бұрын
Your ideas are good
@karnkarm3373
@karnkarm3373 4 жыл бұрын
Bhuat wadia ji
@HarjinderSINGH-gh6hr
@HarjinderSINGH-gh6hr Ай бұрын
ਪੱਤਰਕਾਰ ਸਾਹਬ, ਡਾਕਟਰ ਸਾਹਿਬ ਦੀ ਗੱਲ ਪੂਰੀ ਸੁਣ ਲਿਆ ਕਰੋ, ਵਿਚੋਂ ਨਾ ਟੋਕਿਆ ਕਰੋ! ਐਦਾਂ ਬੰਦਾ ਅਨਪੜ੍ਹ ਜਿਹਾ ਲਗਦਾ, ਖ਼ਾਸਕਰ ਜਦੋਂ ਕਿਸੇ ਵਿਦਵਾਨ ਨਾਲ ਗੱਲ ਕਰ ਰਿਹਾ ਹੋਵੇ ! 🙏
@MohanSingh-cp2ki
@MohanSingh-cp2ki 4 жыл бұрын
ਡਾ ਅਨੁਰਾਗ ਜੀ ਭਾਈ ਸਾਹਿਬ ਜੀ ਬਹੁਤ ਜਲਦ ਇਹਨਾਂ ਦੇ ਗੋਡੇ ਲਗਾਉਣਗੇ ਸਮਾਂ ਦੂਰ ਨਹੀਂ।
@sukhwindersingh-qg7ok
@sukhwindersingh-qg7ok 4 жыл бұрын
ਤੇਰੀ ਸਮਝ ਤੋਂ ਪਰੇ ਨੇ ੲਿਹ ਗੱਲਾਂ ਕਾਕਾ
@dhandeep234
@dhandeep234 Жыл бұрын
​@@sukhwindersingh-qg7okੂੁ
@nsghuman4497
@nsghuman4497 4 жыл бұрын
ਪੂਰੀ ਵੀਡੀਓ ਦੇਖੀ ਸੁਣੀ ਹੈ, ਕੱਖ ਵੀ ਪੱਲੇ ਨਹੀਂ ਪਿਆ, ਨਾ ਹੀ ਇਹ ਪਤਾ ਲੱਗਿਆ ਕਿ ਵਿਦਵਾਨ ਕਹਿਣਾ ਕੀ ਚਾਹੁੰਦਾ ਹੈ ਸਾਰੀਆਂ ਗੱਲਾਂ ਆਪਾ ਵਿਰੋਧੀ ਕਰੀ ਜਾਂਦਾ ਹੈ ਸਿਵਾਏ ਢਡਰੀਆਂ ਵਾਲੇ ਦੇ ਸਪਸ਼ਟ ਵਿਰੋਧ ਦੇ
@ravindersidhu9575
@ravindersidhu9575 4 жыл бұрын
Ryt ji time waste e aa
@RanjitSingh-im5os
@RanjitSingh-im5os 3 жыл бұрын
12:40 ਮਿੰਟ ਤੇ ਸਰਦਾਰ ਜੀ ਕਹਿ ਰਹੇ ਐ " ਅੱਧੇ ਫੁੱਲ ਹਿੰਦੂ ਲੈ ਗਏ ਅੱਧੇ ਫੁੱਲ ਮੁਸਲਮਾਨ ਲੈ ਗਏ ਸਿੱਖਾਂ ਪੱਲੇ ਕੀ ਪਿਆ " ਉਸ ਵਕਤ ਸਿੱਖ ਕੋਈ ਅਲਗ ਕੌਮ ਸੀ? ਸਿੱਖ ਸ਼ਬਦ ਕਦੋਂ ਹੋਂਦ ਵਿਚ ਆਇਆ ਇਹ ਵੀ ਸੰਗਤ ਨੂੰ ਜਰੂਰ ਦੱਸਣਾ ਚਾਹੀਦਾ ਹੈ ਇਹਨਾ ਇਤਿਹਾਸਕਾਰਾਂ ਵੱਲੋਂ
@JS-sy6fl
@JS-sy6fl 2 жыл бұрын
Anchor ji , thank you , you asked very good Questions and at proper times USA
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@giansinghkahlom9725
@giansinghkahlom9725 3 жыл бұрын
ਇਤਿਹਾਸਕਾਰ ਸਾਿਹਬ ਜੇ ਸਾਡਾ ਿਸੱਖ ਧਰਮ ਸਾਇਟੀਿਫਕ ਨਹੀਂ ਤਾਂ ਸਾਡੇ ਧਰਮ ਦਾ ਤੇ ਦੂਜੇ ਧਰਮਾਂ ਚ ਕੀ ਫਰਕ ਹੋਵੇਗਾ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@Gsingh-iq3bx
@Gsingh-iq3bx 2 жыл бұрын
ਇਕ ਤੋਂ ਇੱਕ ਵੱਡੇ ਕਹਾਣੀ ਕਾਰ ਸਾਰੇ ਹੀ ਠੱਗੀਆਂ ਮਾਰ ਰਹੇ ਹਨ ਸਭ ਅੱਨਪੜਤਾ ਕਰਕੇ ਹੋ ਰਿਹਾ
@thakursingh1957
@thakursingh1957 3 жыл бұрын
ਭਾਈ ਅਨੁਰਾਗ ਜੀ ਤੁਸੀਂ ਬਹੁਤ ਸਹੀ ਕੇ ਰਹੇ ਹੋ ਤੁਸੀਂ ਨਿੱਡਰ ਹੋ ਕੇ ਬੋਲ ਰਹੇ ਹੋ ਰਬ ਤੁਹਾਨੂੰ ਹੋਰ ਬਾਲ ਬਖਸੇ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@harmanjosinghkhalsa7220
@harmanjosinghkhalsa7220 5 күн бұрын
ਦਿਨ ਰੈਣ ਬਾਣੀ ਰਾਗ ਮਾਝ ਬਾਰਾਂ ਮਾਹਾਂ ਮਾਝ ਬਾਰਾਂ ਮਾਹਾਂ ਤੁਖਾਰੀ ਬਾਰਾਂ ਮਾਹਾਂ ਪ੍ਰੇਮ ਛਕੀ ਬਾਰਾਂ ਮਾਹਾਂ ਫੱਗਣ ਥਿਤੀ ਕਬੀਰ ਜੀ ਥਿਤੀ ਮਹਲਾ ਰੁਤੀ ਮਹਲਾ੫ ਪਹਿਲਾਂ ਆਪ ਪੜ੍ਹੋ
@harmanjosinghkhalsa7220
@harmanjosinghkhalsa7220 5 күн бұрын
ਪਹਿਰੇ ਸ੍ਰੀ ਰਾਗ ਪਹਿਰੇ ਤੁਖਾਰੀ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@harshjashanuppal6534
@harshjashanuppal6534 4 жыл бұрын
Pichli interweo vich Dr anurag surej parkash granth nu bilkul shi daseya c.,par ajj keh rhe ne ki surj parkash vich kuj itehaas galat hai. Ik gall ta mangeya ki guru nanak dev ji da saskaar kita c.
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@shabaazsingh891
@shabaazsingh891 2 жыл бұрын
ਅਸੀ ਗੁਰੂ ਸਾਹਿਬ ਦੇ ਸਮਕਾਲੀ ਭਾਈ ਗੁਰਦਾਸ ਜੀ ਦੀਆਂ ਲਿਖਤਾਂ ਤੇ ਵਿਸ਼ਵਾਸ ਕਰਾਂਗੇ ਜਾਂ ਇਸ ਅਨਪੜ੍ਹ ਆਪਣੇ ਆਪ ਨੂੰ ਸਾਧ ਕਹਿਣ ਵਾਲੇ ਤੇ
@JeetSingh-kx4zu
@JeetSingh-kx4zu 4 жыл бұрын
ਡਾਕਟਰ ਸਾਹਿਬ ਜੀ ਤੁਸੀਂ ਕਿਹੜੇ ਸਰਾਦ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਗੁਰੂ ਬਾਣੀ ਪੜ੍ਹੀ ਹੈ ਗੁਰੂ ਬਾਣੀ ਤਾਂ ਕਹਿਦੀ ਹੈ ।।ਜੀਵਤੁ ਪਿਤਰ ਨਹ ਮਾਨੈ ਕੋਊ ਮੲਆਂ ਸ਼ਰਧ ਕਰਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🎃🎃🎃🎃🎃🎃🎃🎃
@user-dd4ui8xg1m
@user-dd4ui8xg1m 4 жыл бұрын
ਮੈਂ ਸਾਰੀ ਵਿਡੀਉ ਸੁਣੀਂ ਬਸ ਟਾਇਮ ਖ਼ਰਾਬ ਕਿੱਤਾ ਕੋਈ ਇੱਕ ਵੀ ਗੱਲ ਸਹੀ ਨਹੀਂ ਕਿਤੀ ਇਸ ਦਾ ਮਤਲਬ ਇਹ ਨਜ਼ਰ ਆ ਰਿਹਾ ਕਿ ਜਿਵੇਂ ਸਾਡੇ ਬਜ਼ੁਰਗਾਂ ਤੋਂ ਸੁਣਿਆ ਕਿ ਇੱਕ,,, ਸੋ,,,
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@PromilaMehra
@PromilaMehra Жыл бұрын
सरदार साहिब पूरे श्रद्धालू लग रहे हैं और कोई भी श्रद्धालू किसी उल्लू से कम नहीं होता है,इनको ढ़डरियां वाले जी की तर्क पर आधारित बातें भला कैसे हज्म हो सकती हैं,हो सकता है कि सिख धर्म कभी आधुनिक धर्म रहा होगा शुरु शुरु में,पर खालसा पंथ की साजना के बाद से यह धर्म भी पुजारी बाद को ही बढ़ावा देने पर तुला हुआ है,जिस हिंदू धर्म के अमृत का यह विरोध करता आ रहा था, वैसा ही अमृतपान की यह बात करने लगा है,और सभी लोग अपने अपने हिसाब से अमृत छकाने में लगे हैं,जिस से इस धर्म मे पहले से ज्यादा निघार आया है
@GurnamSingh-mu7fd
@GurnamSingh-mu7fd 4 жыл бұрын
ਸੈਕਿੰਡ ਸਵਾਲ ਦਾ ਜਵਾਬ ਇਤਿਹਾਸਕਾਰ ਨਹੀਂ ਦੇ ਸਕਿਆ
@kirpalsingh862
@kirpalsingh862 2 жыл бұрын
100੍ਗਜ ਰੱਸਾ ਸਿਰੇ ਤੇ ਗੰਢ . ਨਾ ਵਿਗਿਆਨ ਨਾ ਇਤਿਹਾਸਕਰ ਕੁੱਝ ਕਰ ਸਕਦੇ ਆ . ਕੋਈ ਦੱਸੇਗਾ ਕਿ ਰੱਬ ਦਾ ਜਨਮ ਹੋਇਆ . ਕੋਈ ਦੱਸੇਗਾ ਕਿ ਰੱਬ ਮਰਦੈ . ਗੁਰੂ ਨਾਨਕ ਸਾਹਿਬ ਆਪ ਪ੍ਰਮਾਤਮਾ ਸਨ . ਢੱਡਰੀ ਛੱਡਰੀ ਪਾਗਲ ਲੋਕ ਨੇ . ਦਸਮ ਨਾਨਕ ਸੀ੍ ਗੁਰੂ ਗੋਬਿੰਦ ਸਿੰਘ ਜੀ ਨੇ ਪੈਦੇ ਖਾਂ ਨੂੰ ਆਪਣੇ ਹੱਥੀ ਪਾਲਿਆ ਸੀ .ਆਪ ਹੀ ਸਤਿਗੁਰਾਂ ਨੂੰ ਓਸ ਦਾ ਨਾਸ ਕੀਤਾ . ਪਰ ਸਤਿਗੁਰੂ ਬਖਸਣਹਾਰ ਨੇ ਓਸਨੂੰ ਉਪਦੇਸ ਦਿੱਤਾ ਕਿ ਕਲਮਾ ਪੜ ਤੇਰਾ ਉਧਾਰ ਹੋ ਜਾਵੇਗਾ . ਇਸੇ ਤਰਾਂ ਹੋਇਆ . ਢਡਰੀ ਵੀ ਸਤਿਗੁਰਾਂ ਦੀ ਕਿ੍ਪਾ ਨਾਲ ਵਿਦਵਾਨ ਬਣਿਆ . ਕਿ ਮਾਂ ਦੇ ਪੇਟ ਚੋਂ ਹੀ ਵਿਦਵਾਨ ਬਣਿਆ . ਸਤਿਗੁਰਿ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ . ਸਤਿਗੁਰਿ ਮੇਰਾ ਮਾਰਿ ਜੀਵਾਲੈ . ਆਪਿ ਨਾਰਾਇਣ ਕਲਾ ਧਾਰਿ ਜਗਿ ਮਹਿ ਪਰਵਰਿਓ . ਢਡਰੀ ਸਿਰਫ ਤੇ ਸਿਰਫ ਪੰਥ ਦਾ ਘਾਣ ਕਰ ਰਿਹਾ . ਲੇਕਿਨ ਅੰਤ ਇਸ ਦਾ ਨਰਕਾਂ ਚ ਹੈਵੇਗਾ .ਕਿਊਂਕਿ ਇਸ ਦੇ ਅੰਦਰ ਸਤਿਗੁਰਾ ਪ੍ਤੀ ਸਰਧਾ ਖਤਮ ਹੋ ਚੁੱਕੀ ਆ .ਸਰਧਾ ਨਹੀਂ ਕੱਝ ਵੀ ਨਹੀ ਸਭ ਖਤਮ .
@parshotambabaji4390
@parshotambabaji4390 Жыл бұрын
ਜੱਟਬਾਦ ਤੋਂ ਪਰੇਰਤ ਹੈ ਭਾਈ ਅਨੁਰਾਗ ਸਿੰਘ
@anpadh2583
@anpadh2583 4 жыл бұрын
ਮੈਨੂੰ ਤੇ ਭਾਊ ਤੇਰੀ ਵੀ ਗੱਲ ਕੋਈ ਖਾਨੇ ਨਹੀਂ ਪਈ। ਹਾਂ ਜੇ ਲੱਭੀਏ ਤਾਂ ਹਰ ਸ਼ੈਅ ਲੱਭ ਜਾਂਦੀ ਹੈ। ਪਰ ਹਾਂ ਉਹਨੂੰ ਲੱਭਣ ਦਾ ਰਸਤਾ, ਢੰਗ ਜਾਂ ਤਰੀਕਾ ਕਹਿਲੋ , ਇਹ ਪਤਾ ਹੋਣਾ ਚਾਹੀਦਾ ਹੈ। ਪਰ ਮੇਰਾ ਵੱਸ ਚੱਲੇ ਤਾਂ ਮੈਂ ਗੁਰੂ ਨਾਨਕ ਦੇਵ ਜੀ ਨੂੰ ਹੀ ਲੱਭਕੇ ਸਾਰਾ ਕੁਝ ਪੁੱਛਲਾਂ ਪਰ ਮੈਨੂੰ ਨਾ ਹਲੇ ਰਸਤੇ ਦਾ ਪਤਾ ਹੈ ਤਾਂ ਨਾ ਹੀ ਢੰਗ ਦਾ। ਇੱਕ ਹਿਸਾਬ ਨਾਲ ਮੈਂ ਉਲਝਣ ਵਿੱਚ ਫਸਿਆ ਹੋਇਆ ਹਾਂ ਕਿ ਭਾਊ ਤੂੰ ਸੱਚਾ ਹੈ ਜਾਂ ਭਾਊ ਢੱਡਰੀਆਂ ਵਾਲਾ। ਅਗਲਾ ਜਦੋਂ ਕਹਿੰਦਾ ਹੈ ਕਿ ਚੈਨਲਾਂ 'ਤੇ ਰੱਖੋ ਡੀਬੇਟ ਤਾਂ ਫਿਰ ਭਾਊ ਤੂੰ ਵੀ ਹੋ ਅੱਗੇ। ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ। ਸਿੱਖ ਨੂੰ ਉਹਦੇ ਅਨੁਸਾਰ ਚੱਲਣਾ ਚਾਹੀਦਾ ਹੈ। ਬਾਕੀ ਗ੍ਰੰਥ ਤਾਂ ਮੇਰੇ ਤੇਰੇ ਵਰਗਿਆਂ ਈ ਲਿਖੇ ਆ ਭਾਊ।
@jaswantsinghpradhan7470
@jaswantsinghpradhan7470 4 жыл бұрын
ਵੀਰ,,debate ਤਾਂ ਦਾਦੂਵਾਲ ਕਰਨ ਨੂੰ िਤਆਰ ਹੈ,,ਉਹਦੇ ਨਾਲ ਪिਹਲਾਂ ਕਰ ਲਵੇ,,िਫਰ िਸਲਸਲਾ ਸ਼ੁਰੂ ਹੋ ਜਾਵੇਗਾ,ਸਾਰੇ ਹੀ ਕਰਨ ਲਗ ਜਾਣ ਗੇ
@thakursingh1957
@thakursingh1957 3 жыл бұрын
ਸਤਿਗੁਰੂ ਦੀ ਕਲਾ ਵਰਤਦੀ ਹੈ ਕਰਾਮਾਤ ਨਹੀਂ ਬਾਣੀ ਵਿਚ ਕਲਾ ਬਾਰੇ ਜ਼ਿਕਰ ਹੈ ਕਲਾ ਵਾਹਿਗੁਰੂ ਜੀ ਕੀ ਵਰਤੇ ਪਹਿਲਾਂ ਸਹਿਜ ਪਾਠ ਕਰੋ ਬਾਣੀ ਵੀਚਾਰੋ ਅਰਥ ਪੜੋ ਫਿਰ ਗੱਲ ਕਰੋ ਪੱਤਰ ਕਾਰ ਜੀ ਤੁਸੀਂ ਅੰਮ੍ਰਿਤ ਛਕਿਆ ਨਿਤਨੇਮ ਸਿਮਰਨ ਕਰਦੇ ਹੋ ਸੇਵਾ ਕਰਦੇ ਹੋ ਅਨੁਰਾਗ ਜੀ ਬਹੁਤ ਠੀਕ ਬੋਲ ਰਹੇ ਹਨ ਹੋਰ ਖੋਜ ਦੀ ਲੋੜ ਹੈ ਧਨਵਾਦ ਜੀ
@user-fp6nt4qy3w
@user-fp6nt4qy3w 11 ай бұрын
ਬੇਸਮਝ ਗਲਾ
@deshraj441
@deshraj441 3 жыл бұрын
ਸिਤਕਾਰਯੋਗ ਸਰਦਾਰ ਰਣਜੀਤ िਸੰਘ ਜੀ िੲਹਨਾਂ ਚॅਕਰਾ ਚ ਪੈਣ ਦੀ ਕੀ ਲੋੜ ਹੈ ੳੁਹਨੇ ਸਮੇਂ िਵॅਚ ਗੁਰਬਾਣੀ(ਸਬਦ)िਵਚਾਰ ਦੀ िਵਅਾिਖਅਾ ਕਰਕੇ ਮਾਣਵਤਾ ਨੂੰ ਗੁਰਬਾਣੀ ਦੇ ਲੜ ਲਾੳੁ ਜੀ ਧੰਨਵਾਦ ਜੀ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@balkarbarkandi1569
@balkarbarkandi1569 4 жыл бұрын
Guru nanak guestion on all topic's
@SukhvinderSingh-sl6zv
@SukhvinderSingh-sl6zv 3 ай бұрын
Dr Anurag PhD. Jinney bhee PhD valey hundey hun, uh kamley hee hundey hun. Extra power ttan, guru ji dey shabad vich hei.
@GurmeetSingh-gs9tj
@GurmeetSingh-gs9tj 5 ай бұрын
Sikhi shuru hi sawalan naal hundi hai.japji sahib di pehli line sochai soch na hovayee de naal hi sawalan di shuruat ho jandi hai ate sawal chalde hi rehnde han pure guru granth sahib vich.
@Gsingh-iq3bx
@Gsingh-iq3bx 2 жыл бұрын
ਕਰਾਈਸ ਉਪਰ ਵੀ ਬਥੇਰੇ ਸਵਾਲ ਹੁੰਦੇ ਹਨ ਇਹ ਇਡੀਆ ਨਹੀਂ ਦੱਸਿਆ ਤੇ ਦੇਖਾਇਆ ਜਾ ਰਿਹਾ ਇਹ ਇਡੀਆ ਦੀ ਤਰ੍ਹਾਂ ਲੜਦੇ ਨਹੀਂ ਉਹ ਦਿਮਾਗ ਤੋਂ ਕੰਮ ਲੈਦੇ ਹਨ
@kuldipjamus1968
@kuldipjamus1968 4 жыл бұрын
No we don't want stories. Want reality. All this punja sahab are only in Hindu dharm.
@sadhusingh8152
@sadhusingh8152 4 жыл бұрын
Kee comen sience nu tusin nahi Mande
@narindersingh1708
@narindersingh1708 2 жыл бұрын
ਇਸ ਤੇ ਬਹਿਸ ਨਾ ਹੋਵੇ ਤਾਂ ਠੀਕ ਹੈ
@nagragurjit
@nagragurjit 4 жыл бұрын
Right
@inderjitgugnani6045
@inderjitgugnani6045 4 жыл бұрын
"ਕਪੂਰ" ਕਹਿੰਦਾ : "ਹਰ ਨਵੇਂ ਵਿਚਾਰ" ਨੂੰ "ਸਥਾਪਿਤ ਵਿਚਾਰਾਂ ਦਾ ਹੀ ਨਹੀਂ" : ਸਗੋਂ "ਸਥਾਪਿਤ ਮੂਰਖਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ" ! ਕਿਉਂਕਿ "ਜਿਸਨੇ ਵੀ ਸੱਚ ਲੱਭਿਆ ਹੈ" : "ਭੀੜ ਉਸ ਨਾਲ ਨਰਾਜ ਹੋਈ ਹੈ" !
@jaswantsinghpradhan7470
@jaswantsinghpradhan7470 4 жыл бұрын
@Desi Bands songs Absolutely right respected bro
@jaswantsinghpradhan7470
@jaswantsinghpradhan7470 4 жыл бұрын
ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373
@palklair6228
@palklair6228 2 жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਭੁਲਾ ਕੇ, , ਕਪੂਰ ਜੀ ਨੂੰ ਯਾਦ ਕਰੋ।
@hardevsingh6468
@hardevsingh6468 3 жыл бұрын
ਗੁਰੂ ਸਾਹਿਬ ਜੀ ਬਾਰੇ ਜਾ ਇਤਿਹਾਸ ਸਮਝਣ ਬਾਰੇ ਸਿਖ ਦੀ ਬੁੱਧੀ ਵੀ ਪਰਮਹੰਸ ਹੋਣੀ ਚਾਹੀਦੀ ਜੋ ਠੀਕ ਤੇ ਗਲਤ ਨੂੰ ਨਿਖੇੜ ਦੇਵੇ ਸੱਚ ਝੂਠ ਨੂੰ ਜਾਣ ਲਵੇ ਜਿਵੇ ਹੰਸ ਆਪਣੀ ਚੂੰਜ ਨਾਲ ਪਾਣੀ ਚ ਦੁੱਧ ਵੱਖ ਕਰ ਦਿੰਦਾ।।
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@hardeepsingh9324
@hardeepsingh9324 Жыл бұрын
When the humanity was taken over by religion and handful of people tried to take over the nature as a whole then guru nanak devji came with the thinking which was more in relavance to natural laws than those told by the religious masters.That thinking of guru nanak lead to a revolution called Sikhism. Scholars like these in clivance with those religious master are able to bring down that revolution to just another religion.
@baljindersingh6341
@baljindersingh6341 4 жыл бұрын
Good explanation
@romeodineo9644
@romeodineo9644 4 жыл бұрын
No one wrong ,no one right,, let us always pray
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@daljitsingh2647
@daljitsingh2647 4 жыл бұрын
Bahut vadya vichar ne bhaai t
@jagirsingh5196
@jagirsingh5196 3 ай бұрын
ਜਦੋਂ ਕੋਈ ਇਨਸਾਨ ਇਹ ਮਿਥ ਲਵੇ ਕਿ ਮੈ ਐਸ ਬੰਦੇ ਵਿੱਚ ਮੀਨ ਮੇਖ ਕੱਢਣੀ ਹੈ ਇਸੇ ਤਰਾਂ ਦੀਆਂ ਗੱਲਾਂ ਕਰਦਾ ਹੈ। ਇਸ ਤਰਾਂ ਹੈ ਕਿ ਭਾਈ ਸਾਹਿਬ ਜੀ ਨੇ ਬੀਬੀ ਗੁਰਬਚਨ ਕੌਰ ਦਾ ਥੀਸਸ ਨਹੀ ਪੜਿਆ। ਜਨਮ ਸਾਖੀ ਭਾਈ ਬਾਲੇ ਪੀਠ ਪਰਿਮਾਣੀਕਰਨ ਅਤੇ ਅਲੋਚਨਾਤਮਿਕ ਅਧਿਐਨ
@GurpreetSingh-iz2ro
@GurpreetSingh-iz2ro 4 жыл бұрын
ਡਾ ਸਾਹਿਬ ਕੋਈ ਕਲੀਅਰ ਗੱਲ ਨਹੀ ਕਰ ਰਹੇ ਸੱਚ ਕੀ ਹੈ
@sukhwindersingh-qg7ok
@sukhwindersingh-qg7ok 4 жыл бұрын
ਸੱਚ ਨੂੰ ਸਮਝਣਾਂ ਤੇਰੇ ਵਸ ਦੀ ਗੱਲ ਨਹੀਂ
@lakhwantkaur8581
@lakhwantkaur8581 4 жыл бұрын
When know truth we can’t speak
@nandsbrar
@nandsbrar 4 жыл бұрын
ਵਿਦਵਾਨ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਮਿਹਰਬਾਨ ਵਾਲੀ ਜਨਮ ਸਾਖੀ 1651 ਨੂੰ ਹੋੰਦ ਵਿੱਚ ਆਈ ਸੀ ਜਿਸਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਨਕਾਰ ਕੇ ਭਾਈ ਗੁਰਦਾਸ ਜੀ ਨੂੰ ਇਸ ਸਬੰਧੀ ਇੱਕ ਵਾਰ ਲਿਖਣ ਵਾਸਤੇ ਕਿਹਾ ਜੋ ਉਨ੍ਹਾਂ ਲਿਖੀ ਵੀ। ਪਰੰਤੂ ਡਾਕਟਰ ਸਾਹਿਬ ਦੀ 1951 ਵਾਲੇ ਸਮੇਂ ਦੀ ਸਮਝ ਨਹੀਂ ਪੈਂਦੀ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਮਾਂ 1606 ਹੈ ਫੇਰ ਉਨ੍ਹਾਂ 1651 ਵਿੱਚ ਇਹ ਜੀਵਨ ਸਾਖੀ ਬਾਰੇ ਫੈਸਲਾ ਕਿਵੇਂ ਕੀਤਾ?
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@shubhdeepsingh7046
@shubhdeepsingh7046 Жыл бұрын
1651 ਬਿਕਰਮੀ, ਬਾਬਾ ਜੀ।
@gagisahib1192
@gagisahib1192 4 жыл бұрын
ਝੂਠ ਦੀ ਬੁਨਿਆਦ ਉੱਤੇ ਮਹਿਲ ਖੜ੍ਹੇ ਨਹੀਂ ਕੀਤੇ ਜਾ ਸਕਦੇ ਧਰਮ ਸਚਾਈ ਦੀ ਬੁਨਿਆਦ ਉੱਤੇ ਖੜਾ ਹੁੰਦਾ ਹੈ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@navtejsingh6548
@navtejsingh6548 4 жыл бұрын
It seems Dr of wildlife
@raghbirsingh6064
@raghbirsingh6064 4 жыл бұрын
ਬਹੁਤ ਵਧੀਆ ਵਿਚਾਰ
@panthdardi7153
@panthdardi7153 4 жыл бұрын
Very nice explanation ji
@BalwinderSingh-bo4sd
@BalwinderSingh-bo4sd 4 жыл бұрын
Waheguru Ji ahe sach he etehaas age sainca kujj b nahi he bada etehaas he ji waheguru ji
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@ajayvirkwt3029
@ajayvirkwt3029 4 жыл бұрын
Total Saman waste
@sudarshansingh4402
@sudarshansingh4402 4 жыл бұрын
ਅਸਲ ਵਿੱਚ ਸਾਨੂੰ ਇਹ ਸਾਰੀਆਂ ਜਨਮ ਸਾਖੀਆਂ ਨਿਕਾਰ ਕੇ ਗੁਰਬਾਣੀ ਦੇ ਅਧਾਰ ਤੇ ਖੋਜ ਵਿਚਾਰ ਕਰਕੇ ਸਚਾਈ ਦੇ ਨੇੜੇ ਤੇੜੇ ਇਕ ਜਨਮ ਸਾਖੀ ਵਿਦਵਾਨਾਂ ਵੱਲੋਂ ਤਿਆਰ ਕਰਵਾਈ ਜਾਣੀ ਚਾਹੀਦੀ ਹੈ । ਦੂਜਾ ਅਕਾਲ ਤਖਤ ਵੱਲੋਂ ਇਕ ਮਰਿਆਦਾ ਤਿਆਰ ਕਰਕੇ ਸਭ ਥਾਂ ਤੇ ਲਾਗੂ ਕਰਨ ਦਾ ਹੁਕਮ ਦੇਣਾ ਚਾਹੀਦਾ ਹੈ । ਤੀਜਾ ਸਾਰੇ ਡੇਰਾਵਾਦ ਬੰਦ ਹੋਣੇ ਚਾਹੀਦੇ ਹਨ । ਇਹ ਸਾਰੇ ਡੇਰਾਵਾਦ ਵਾਲੇ ਕੋਈ ਪੜ੍ਹੇ ਲਿਖੇ , ਸੂਝਵਾਨ ਇਤਿਹਾਸਿਕ ਜਾਣਕਾਰੀ ਰੱਖਣ ਵਾਲੇ ਨਹੀਂ ਹਨ, ਸਗੋਂ ਸੁਣੀਆਂ ਸੁਣਾਈਆਂ ਏਧਰ ਓਧਰ ਦੀਆਂ ਜਾਣਕਾਰੀਆਂ ਦੇ ਅਧਾਰ ਤੇ ਗਲਤ ਮਸਤ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ ਤੇ ਆਪਣੀਆਂ ਰੋਟੀਆਂ ਸੇਕ ਰਹੇ ਹਨ । ਤੇ ਨਾਲ ਹੀ ਲੋਕਾਂ ਦੀ ਸੋਚ ਵਿੱਚ ਦੁਬਿਦਾ ਪੈਦਾ ਕਰ ਰਹੇ ਹਨ । ਸਿੱਖ ਕੌਮ ਨੂੰ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਜੀਵਨ ਤੇ ਉਹਨਾਂ ਨਾਲ ਸਬੰਧਤ ਸਾਖੀਆਂ ਤੇ ਇਤਿਹਾਸ ਵਿਚਾਰ ਕੇ, ਸੋਧ ਕੇ ਲਿਖਾਇਆ ਜਾਵੇ । ਇਹ ਅਤੀ ਜ਼ਰੂਰੀ ਹੈ।
@kanwarbajsingh6226
@kanwarbajsingh6226 4 жыл бұрын
college di educatiin da gurmat naal ki saband hai.asli sikhi dereyan vich hi hai.angrej saanu parre likhe bevkoof bnaa k sikhi nu sikhan kolon khatam karwaon da mudh banh gai.
@h.s.b9551
@h.s.b9551 4 жыл бұрын
ਸੁਦਰਸਨ ਸਿੰਘ ਕਿੳੁਂ ਜਥੇਦਾਰਾਂ ਦੇ ਪੇਟ ਤੇ ਲੱਤ ਮਾਰਨ ਦੀਅਾਂ ਸਲਾਹਾਂ ਦੇ ਰਿਹੈਂ ਭਰਾਵਾ।
@jaswantsinghpradhan7470
@jaswantsinghpradhan7470 4 жыл бұрын
िਬਲਕੁਲ ਸਹੀ िਵਚਾਰ ਹਨ ਆਪ ਜੀ ਦੇ
@KulwantSingh-fu4bg
@KulwantSingh-fu4bg 3 жыл бұрын
ਇਹ ਨੀ ਹਟਦਾ ਬਕਵਾਸ ਕਰਨ ਤੋਂ। ਇਹ ਆਪਣੇ ਘਰ ਕਲੈਸ ਪਾਈ ਰੱਕਣਾ ਚਾਹੁੰਦਾ ਹੈ
@noblecomputers7891
@noblecomputers7891 2 жыл бұрын
Sir many many thanks for giving great information
@reshamsingh8293
@reshamsingh8293 4 жыл бұрын
ਜਦ ਤੁਸੀ ਕਹਿ ਰਹੇ ਹੋ ਕਿ ਸਾਖੀਆਂ ਵਿੱਚ ਗੱਪ ਬਹੁਤ ਹਨ ਇਹ ਵੀ ਕਹਿ ਰਹੇ ਹੋ ਕਿ ਸੱਚ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅੰਤਮ ਸੰਸਕਾਰ ਹੋਇਆ ਹੈ ਤਾੰ ਇਸ ਸੱਚ ਦੇ ਉਲਟ ਕੌਣ ਸਾਖੀਆਂ ਸੁਣਾ ਰਿਹਾ ਹੈ? ਟਕਸਾਲੀ ਜਾਂ ਭਾਈ ਰਣਜੀਤ ਸਿੰਘ। ਤੁਸੀਂ ਜੋ ਗੱਪ ਕਹਾਣੀਆਂ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਦੀ ਵਿਚਾਰਧਾਰਾ ਨੂੰ ਵੀ ਰੱਦ ਕਰ ਰਹੀਆਂ ਹਨ ਉਹਨਾਂ ਨੂੰ ਠੀਕ ਮਨਦੇ ਹੋ?
@kuldipjamus1968
@kuldipjamus1968 4 жыл бұрын
No karamats, he taught only with sabad. Brahman done a lot of mixed up in. No, dadriwala and new Zealandwala only trying to example. He doesn't want trouble, because they don't have RSS backing. Taksal's teaching not good either.
@amanpreetsingh2392
@amanpreetsingh2392 4 жыл бұрын
Really very informative
@kakasingh1405
@kakasingh1405 3 жыл бұрын
ਸਹੀ ਕੀ ਰਹੇ ਹਨ
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@JeetSingh-kx4zu
@JeetSingh-kx4zu 4 жыл бұрын
ਡਾਕਟਰ ਸਾਹਿਬ ਤੁਸੀਂ ਕਿਹੜਾ ਬਾਲਾ ਲਿਆ ਖੜ੍ਹਾ ਕੀਤਾ ਪਹਿਲਾਂ ਭਾਈ ਗੁਰਦਾਸ ਨੂੰ ਤਾਂ ਪੁੱਛ ਲੳ ਭਾਈ ਸਾਹਿਬ ਤਾਂ ਕਹਿਦੇ ਹਨ ਕਿ ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਾਈ ਸਾਹਿਬ ਜੀ ਇਹ ਜਿਹੜੀਆਂ ਝੂਠੀਆਂ ਕਹਾਣੀਆਂ ਇਤਿਹਾਸ ਨੂੰ ਨਹੀਂ ਸੁਲਝਾ ਸਕਦੀਆਂ ਜੀ ਵੈਸੇ ਤੁਹਾਡਾ ਆਪਣਾ ਤਜਰਬਾ ਹੋ ਸਕਦਾ ਹੈ ਜੀ 🎎🎎🎎🎎🎎🎎🎎🎎🎎
@bhaisatnamsinghsitaltarnta5730
@bhaisatnamsinghsitaltarnta5730 Жыл бұрын
Dr sab dri janda hy
@inder8525
@inder8525 4 жыл бұрын
ਇਸ। ਵਿਦਵਾਨਨੇਪੀਟੀਸੀਤੇਨਾਨਕਸ਼ਾਹੀਕੈਲੰਡਰਦੀਸੋਧ। ਦੀਗੱਲਕੀਤੀਸੀਜੋਹੁਣਕੌਮਦੇਮੱਥੇਥੋਪਿਆਕੀਇਹਨਾਨਕਸ਼ਾਹੀਹੈ
@dalvindersingh9047
@dalvindersingh9047 2 жыл бұрын
ੲਿਹ ਬਾਬਾ ਬਾਹਮਣੀ ਸੋਚ ਰਖਦਾ. ਕੋੲੀ ਚਮਤਕਾਰ ਨਹੀ ਹੁੰਦਾ, ਕੁਰਬਾਾਨੀ ਹੁੰਦੀ ਹੈ.
@shubhdeepsingh7046
@shubhdeepsingh7046 Жыл бұрын
ਜਿਉ ਜਿਉ ਨਾਮਾ ਹਰਿ ਗੁਣ ਉਚਰੈ ਭਗਤਿ ਜਨਾ ਕਉ ਦੇਹੁਰਾ ਫਿਰੈ॥ ਇਹ ਕਰਾਮਾਤ ਨਹੀਂ?
@jaswantsinghpradhan7470
@jaswantsinghpradhan7470 4 жыл бұрын
ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@romeodineo9644
@romeodineo9644 4 жыл бұрын
I think god can help us,agin some one born like baba deep Singh Ji Shaheed and tech us about guru ji
@inderjeetsingh7770
@inderjeetsingh7770 2 жыл бұрын
If he would born, he may not help atleast romeos.
@NarinderpalSingh-xh8vw
@NarinderpalSingh-xh8vw 10 ай бұрын
Bas. Kr. Bas. S. Harnek. Singh. Gill. Newzeeland. S. Ranjeet. Singh. Virk. Zindabad
@tradingindia2592
@tradingindia2592 4 жыл бұрын
🤷‍♂️
@jassar100
@jassar100 4 жыл бұрын
Why you need janam sakhies when we have Guru Granth Sahib Ji. Follow Gurbani nothing else.
@sawarnsingh9174
@sawarnsingh9174 4 жыл бұрын
Anurag ji tusi ਨੈਗੇਟਿਵ ਸੋਚ ਦੇ ਬੰਦੇ ਹੋ ਥੋਡੀ ਵੀ ਦੁਕਾਨ ਬੰਦ ਹੋਣ ਲਗੀ ਹੈ
@GurcharanSingh-hi1xz
@GurcharanSingh-hi1xz 2 жыл бұрын
DR. SAHIB NU JINI BUDHI WAHEGURU NE DITI HAI ENHANU UNNI HE SAMAJH HAI , SRI GURU GRANTH SAHIB JI NU HE AAPNA GURU MANO, SAKHIAN DE JHAGRIAN WITCH NA PAVO JI ,SRI GURU GRANTH SAHIB JI DI AAP BANNI PROH ATE VICHAR KRO GURU BANNI BAR BAR PADAN NAAL ,GURU SAHIB MEHAR KARANGAY TUHANU BANNI DE SAMAJH HO JAVE GI, KE GURU SAHIB NE SANNU KE KEHA HAI KOI GALTI HO GAI HOWE TA MOAAF KARNA JI
@palwindersingh9078
@palwindersingh9078 4 жыл бұрын
ਵਿਦਵਾਨ ਸਾਹਿਬ ਕੋਈ ਗੱਲ ਕਲੀਅਰ ਨਹੀ ਕਰਦੇ ਗੋਲਮੋਲ ਕਰ ਰਿਹਾ ਹੈ ਛੋਲੇ ਦੇ ਕੇ ਵਿਦਵਾਨ ਬਣਿਆ ਲੱਗਦੇ
@manjindarpalsingh2379
@manjindarpalsingh2379 3 жыл бұрын
Dhari nu meharban di opadi diti jave te ehde vargeyeya nu mineyeya da khita dita jave
@manishergill2756
@manishergill2756 4 жыл бұрын
Dr. Sahib gal clear nhi hoye🙏🙏
@sotothiara4342
@sotothiara4342 2 жыл бұрын
👌👌👌👍👍
@ravinderhundal-yr6hk
@ravinderhundal-yr6hk Ай бұрын
ਸਭ ਸਾਖੀਆਂ ਨਿਰਾ ਝੂਠ ਹਨ ਗੁਰੂ ਸਹਿਬ ਜੀ ਸਾਰੇ ਸਹੀ ਸਨ ਮਾਨਵਤਾ ਦੇ ਹਿਤੈਸ਼ੀ ਸਨ ਪਿਆਰ ਦਾ ਮੇਲ ਜੋਲ ਦਾ ਹੀ ਸੰਦੇਸ਼ ਦਿੱਤਾ ਪਰ ਕੁੱਝ ਘਟੀਆ ਲੋਕਾਂ ਓਨਾ ਦੇ ਜੀਵਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਪਾਕਿ ਸਾਫ ਜੀਵਨ ਸੀ ਗੁਰੂ ਸਾਹਿਬਾਨ ਦਾ ਏਨਾ ਉਨ੍ਹਾਂ ਨੂੰ ਵੀ ਆਪਣੀ ਕੋਝੀ ਸੋਚ ਨਾਲ ਦੂਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਓਹ ਖੁਦ ਰੱਬ ਸਨ ਪਾਕਿ ਸਨ ਓਨਾ ਨੂੰ ਕੋਈ ਫਰਕ ਨਾ ਪਿਆ ਨਾ ਪੈਣਾ ਕਦੇ
@hardevsingh6545
@hardevsingh6545 2 ай бұрын
Anurag Singh himself admits that Janamsakhi Story is not contemporary but listen story. That is mis conception.Moreover Dhadianwala 's each and every talk is cut breaks.
@themultiartist249
@themultiartist249 6 ай бұрын
Nanak Shah Fakeer ❤
@KulwantSingh-gg5qe
@KulwantSingh-gg5qe 2 жыл бұрын
ਸਾਡੇ ਗੁਰੂ ਉਸ ਤਰ੍ਹਾਂ ਹੀ ਪੈਦਾ ਹੋਏ ਹਨ ਜੋਂ ਕੁਦਰਤ ਨੇ ਤਰੀਕਾ ਬਣਾਇਆ ਹੈ ਇਹ ਕੀ ਚੱਕਰ ਨਾ ਰਹੇ ਹੋ ਕਿ ਗੁਰੂ ਰੱਬ ਦਾਸਰੂਪ ਹਨ ਇਹ ਗਲਤ ਕਹਿ ਰਹੇ ਹੋ ਗੁਰੂ ਮਹਾਨ ਹਨ ਆਪਣੇ ਕਰਮਾਂ ਕਰਕੇ ਹੋਰ ਸਭ ਝੂਠ ਕਹਿ ਰਹੇ ਹੋ
@dalvindersingh9047
@dalvindersingh9047 2 жыл бұрын
At 18:10 Yogic Agg ki hai. How one can believe in this theory?
@kesarsinghkang7013
@kesarsinghkang7013 4 жыл бұрын
ਇਹ ਇਤਿਹਾਸਕਾਰ ਕੀ ਦਸ ਸਕਦਾ ਹੈ ਕਿ ਇਤਹਾਸ ਪਖੰਡਵਾਦ ਵਹਿਮਵਾਦ ਨੂੰ ਮੰਨਦਾ ਹੈ ਜਿਹੜਾ ਗੁਰੂ ਨਾਨਕ ਪਖੰਡਵਾਦ ਬਾਮਣਵਾਦ ਦਾ ਖੰਡਨ ਕਰਦੇ ਸਨ ਕੜੀ ਉਹ ਖ਼ੁਦ ਪਖੰਡਵਾਦ ਕਿਉਂ ਕਰਦੇ ਰਹੇ ਇਹ ਸਾਹਿਤਕਾਰ ਵੀ ਪਖੰਡ-ਜਾਲ਼ ਹੀ ਲਗਦਾ ਹੈ ਜਾਪਦੈ ਇਹ ਵੀ ਵੀਰ ਸਿੰਘ ਵਾਂਗ ਬਾਮਣਾ ਦਾ ਹੀ ਬੀਜ ਹੀ ਲਗਦੈ ਇਹ ਸਾਇੰਸ ਨੂ ਨਕਾਰਨ ਦੀ ਕੋਸ਼ਿਸ਼ ਕਰਦਾ ਹੈ ਫੇਰ ਮੰਤਰ ਨਾਲ ਅੱਜ ਤੋਂ ਪਹਿਲਾ ਸ਼ਕਤੀ ਨਾਲ ਹੀ ਕਾਰਾਂ ਮੁਬਾਇਲ ਜਹਾਜ਼। ਅਤੇ ਹੋਰ ਸਨਤੀ ਵਸਤਾਂ ਵਿਗਿਆਨ ਨੇ ਬਣਾਈਆਂ ਹਨ ਵਿਹ ਇਤਹਾਸਕਾਰਵੀ ਤਰਕ ਨਹੀਂ ਅੰਧਵਿਸ਼ਵਾਸੀ ਹੈ ਬੇਸ਼ਰਮ ਤਾਂ ਤੂੰ ਹੈਂ ਪਖੰਡੀ ਮੂਰਖ
@dalwindersingh5902
@dalwindersingh5902 4 жыл бұрын
Dadriwaala is best.... This episode is clearly indicating that all the sikh historical documents or saakhis are fake.. Incorrect, edited. Dr anurag and dadriwaala are saying same thing. Sangat ch am I getting correct.?
@arshpreetkaur3050
@arshpreetkaur3050 4 жыл бұрын
Lakhan suraj crore dhartian kiwen hond vich ayian tey time kiwen hond vich aya tey pehley male ya female banaya yeh b batao
@ravindersidhu9575
@ravindersidhu9575 4 жыл бұрын
Eh dr. saab ta sab kuj mani janda aa jo likhia sahi aa ..kehda guru ji v Mohammad prophet di trha ik prophet e san jida muslim de prophet ove guru ji v san ....ki keh sakde aa...
@sonusonu-qv4op
@sonusonu-qv4op 4 жыл бұрын
Kirpaya karke ye batayaye ki Gurunank dev ji ka vivah kis riti rivaj se hua.
@jazzyyyjazz1112
@jazzyyyjazz1112 4 жыл бұрын
Mulmantar padiya gaya c, ik onkar satnam karta purkh
@Rightofopinion2022
@Rightofopinion2022 4 жыл бұрын
@@jazzyyyjazz1112 fer gurua de naam ram,krishan,gobind de naam te kyo rakhey gye....??
@gurjotsingh5206
@gurjotsingh5206 4 жыл бұрын
@@Rightofopinion2022 ਗੁਰੂ ਸਾਹਿਬ ਦੀ ਗੁਰਬਾਣੀ ਪੜ ਲੳੁ ਪਤਾ ਲਗ ਜਾੳੁ ਕਿ ੳੁਹਨਾਂ ਨੇ ਰਾਮ ਸ਼ਾਮ ਕ੍ਰਿਸ਼ਨ ਸ਼ਬਦ ਕਿਸ ਲੲੀ ਵਰਤੇ।
@Rightofopinion2022
@Rightofopinion2022 4 жыл бұрын
Main changi tarah parhi hai.....tera khooh khali lagda mainu....
@taranveersingh96
@taranveersingh96 3 жыл бұрын
@@Rightofopinion2022 o chawal khoh ta tera khali lagda manu . guru sahib ne jagah jagah te avtar vad da khandan kita .tere varge do shabad pad k jablian marn aa jande ne. To murakh aa jehra avtar aa nu rab samji betha. ਮਃ ੧ ॥ ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ ॥ ਅਰਥ: ਹੇ ਨਾਨਕ! ਇਕ ਨਿਰੰਕਾਰ ਹੀ ਭੈ-ਰਹਿਤ ਹੈ, (ਅਵਤਾਰੀ) ਰਾਮ ਵਰਗੇ ਕਈ ਹੋਰ (ਉਸ ਨਿਰੰਕਾਰ ਦੇ ਸਾਮ੍ਹਣੇ) ਤੁੱਛ ਹਨ; (ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਤੇ) ਕ੍ਰਿਸ਼ਨ ਦੀਆਂ ਕਈ ਸਾਖੀਆਂ ਤੇ ਵੇਦਾਂ ਦੇ ਕਈ ਵੀਚਾਰ ਭੀ ਤੁੱਛ ਹਨ।
@iqbalvirk2676
@iqbalvirk2676 3 жыл бұрын
Jado apne hi dharm de do raste bana denge ta manzil kithe milegi Jado mand budhi aam khaki aadmi khare ho ke apne hi ithaas te ongliya chukange ta ki banna hai hun sikhi da Ehi Guru Gobind singh ji keh gaye c khalsa hi malesh khalsa ban javega es kalyug vich ohi ho reha hai
@jashan2075
@jashan2075 4 жыл бұрын
System khalaf sawal krna hi asal sikhi aa
@avtarsinghas90
@avtarsinghas90 4 жыл бұрын
ਡਾ ਅਨੁਰਾਗ ਜੀ ਤੁਸੀਂ ਕਿੰਨੇ ਕੁ ਲੋਕਾਂ ਨੂੰ ਅੰਮ੍ਰਿਤ ਛਕਾਇਆ ਹੈ
@jaswantsinghpradhan7470
@jaswantsinghpradhan7470 4 жыл бұрын
ਵੀਰ ਜੀ ਕੀ ਜਿਆਦਾ ਵਿਅਕਤੀਆਂ ਨੂੰ ਮਗਰ ਲਾਉਣ ਵਾਲਾ ਜਾਂ ਅੰਮ੍ਰਿਤ ਛਕਾਉਣ ਵਾਲਾ ਵਿਅਕਤੀ ਹੀ ਮਹਾਨ ਹੁੰਦਾ ਹੈ? ਇਸ ਤਰਾਂ ਦੇ ਅੰਮ੍ਰਿਤ ਛਕਾਉਣ ਦਾ ਕੀ ਫਾਇਦਾ ਜੇਕਰ ਸੰਗਤ ਦੇ ਮਨਾਂ ਵਿੱਚ ਕੂੜ ਹੀ ਭਰ ਦੇਣਾ।ਜੇਕਰ ਇਸਤਰਾਂ ਹੀ ਹੈ ਤਾਂ ਨਕਲੀ ਪਾਹੁਲ ਤਾਂ ਸਰਸੇ ਵਾਲੇ ਕੇ ਵੀ ਛਕਾ ਦਿੱਤੀ ਸੀ। ਬੰਦੇ ਵੀ ਉਹਦੇ ਮਗਰ ਬਥੇਰੇ ਹਨ।ਰਹੀ ਗੱਲ ਬਾਬੇ ਢੱਡਰੀਆਂ ਵਾਲੇ ਦੀ ਜੋ ਉਸਦਾ ਜੀਵਨ ਪਹਿਲੇ ਦਸ ਸਾਲ (ਧਾਰਨਾ ਲਾਉਣ ਵਾਲਾ) ਰਿਹਾ ਉਸਨੇ ਸੱਤ ਨਾਲ ਪਹਿਲਾ ਆਪ ਹੀ ਖੰਡਨ ਕੀਤਾ ਤੇ ਕਿਹਾ ਕਿ ਮੈਨੂੰ ਹੁਣ ਸੋਝੀ ਆਈ ਹੈ।ਪ੍ਰੰਤੂ ਸੰਗਤ ਤਾਂ ਉਦੋਂ ਦਸ ਸਾਲ ਦੇ ਜੀਵਨ ਵਿਚ ਵੀ ਨਾਲ ਸੀ ਤੇ ਦੀਵਾਨ ਸੁਣਿਆ ਕਰਦੀ ਸੀ ਫਿਰ ਓਸ ਸੰਗਤ ਦਾ ਕੀ ਬਣੇਗਾ ਜਿਸਨੇ ਉਹ ਧਾਰਨਾਵਾਂ ਵਾਲੇ ਦੀਵਾਨ ਸੁਣੇ ਸਨ? ਫਿਰ ਉਸਤੋਂ ਬਾਅਦ 5 ਸਾਲ ਦਾ ਜੀਵਨ (ਗੁਰਬਾਣੀ ਦਾ ਕੀਰਤਨ ਕਰਨਾ ਅਤੇ ਦਮਦਮੀ ਟਕਸਾਲ ਦੀ ਸਲਾਘਾ ਵੀ ਕਰਨਾ) ਵਿੱਚ ਵੀ ਸੰਗਤ ਦਾ ਨਾਲ ਰਹਿਣਾ ਫਿਰ ਉਸਤੋਂ ਬਾਅਦ ਦਾ ਜੀਵਨ ( ਜਦੋਂ ਤੋਂ ਬਾਦਲਾਂ ਦੇ ਚਮਚੇ ਧੁੰਮੇ ਨਾਲ ਤਕਰਾਰ ਹੋਣਾ) ਨਾਲ ਵੀ ਸੰਗਤ ਦਾ ਨਾਲ ਖੜਨਾ ਦੱਸਦਾ ਹੈ ਕਿ ਨੱਬੇ ਪ੍ਰਸੈਂਟ ਲੋਕ ਸਰੀਰਾ ਨਾਲ ਜੁੜਦੇ ਹਨ। ਵਿਚਾਰਾਂ ਨਾਲ ਨਹੀ। ਅਸੀਂ ਏਨੇ ਸਰਧਾਵਾਨ ਵੀ ਨਾ ਹੋਈਏ ਕਿ ਅੰਧਵਿਸ਼ਵਾਸੀ ਹੋ ਜਾਈਏ ਤੇ ਏਨੇ ਤਰਕਵਾਨ ਵੀ ਨਾ ਹੋਈਏ ਕਿ ਗੁਰੂ ਸਾਹਿਬਾਨਾ ਅਤੇ ਸਹੀਦਾਂ ਉਪਰ ਤਰਕ ਕਰ ਕਰ ਕੇ ਨਾਸਤਿਕਤਾ ਦੀ ਪੌੜੀ ਹੀ ਚੜੀ ਜਾਈਏ। ਹੋਰ ਵਿਚਾਰਾਂ ਲਈ whatsaap nos. 9653770373
@sidhu4420
@sidhu4420 4 жыл бұрын
@@jaswantsinghpradhan7470 ਵੀਰ ਜੀ, ਸਿੱਖ = ਤਰਕ ਤਰਕ = ਪੜਚੋਲ ਵਿਸ਼ਵਾਸ = ਭੇਡਾਂਚਾਲ = ਬੇਵਕੂਫ = ਅੰਕਲ ਦਾ ਅੰਧਾ ਤਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਜੀ ਨੇ ਤਰਕ ਕਰਨ ਸਮੇ ਇਹ ਵੀ ਨਹੀਂ ਪਰਵਾਹ ਕੀਤੀ ਕਿ ਮੇਰੇ ਮਾਤਾ ਪਿਤਾ ਭੈਣ, ਪਰਿਵਾਰ ਤੇ ਸਾਕ ਸੰਬੰਧੀਆ ਦੇ ਇਕੱਠ ਵਿਚ ਜਾਨੈਉ ਨਾ ਪਾਉਣ ਵਿੱਚ ਤੇ ਉਸ ਸਾਰੇ ਇਕੱਠ ਵਿਚ ਪਰਿਵਾਰ ਜਾ ਸਾਕ ਸੰਬੰਧੀਆ ਤੇ ਕੀ ਬੀਤੇ ਗੀ। ਗੁਰੂ ਨਾਨਕ ਜੀ ਨੇ ਤਰਕ ਕੀਤਾ। ਤੇ ਪੁਰਾਣੀ ਪਰੰਪਰਾ ਨੂੰ ਤੋੜ ਕੇ ਚਕਨਾਚੂਰ ਕਰਕੇ ਰੱਖ ਦਿੱਤਾ। ਜਿੰਨੀਆ ਸੰਪਰਦਾਵਾਂ ਤੇ ਡੇਰੇ ਤੇ ਬੱਦੀਚੰਦੀਏ ਤੇ ਟਕਸਾਲੀ ਤੇ ਨਾਨਕਸਰੀਏ ਤੇ ਹੋਰ ਚੋਰ ਜੁੰਡਲੀ ਸਿੱਖੀ ਨੂੰ ਢਾਹ ਲਾ ਰਹੇ ਹਨ ਉਹ ਸਿੱਖ ਨਹੀਂ ਹਨ ਕਿਉਂਕਿ ਇਹ ਸਾਰੇ ਦੇਹਧਾਰੀ ਅਨਪੜ੍ਹ ਸੰਤਾਂ ਦੇ ਕਹੇ ਤੇ ਚੱਲਦੇ ਹਨ। ਤੇ ਗੁਰਬਾਣੀ ਤੇ ਗੁਰੂ ਜੀ ਦੀ ਸਿੱਖਿਆ ਨੂੰ ਨਹੀਂ ਮੰਨਦੇ।
@palklair6228
@palklair6228 2 жыл бұрын
ਸ਼ਾਇਦ ਢਢਰੀ ਨੇ & ਭੇਡਾਂ ਨੇ ਨਿੰਰਕਾਰੀਆ ਵਾਂਗ ਕਦੇ ਨਾ ਕਦੇ ਕੱਕਾਰ ਲਾਹ ਦੇਣੇ।
@sarwansingh2999
@sarwansingh2999 4 жыл бұрын
ਡਾਕਟਰ ਸਾਹਿਬ ਤੁਸੀਂ ਵੀ ਸਾਖੀਆਂ ਨੂੰ ਮੰਨਣ ਵਾਲੇ ਹੋ
@bootaram7239
@bootaram7239 2 жыл бұрын
O9
@swsingsingh1958
@swsingsingh1958 Жыл бұрын
ਵੀਰੋ ਤੇ ਭੈਣੋ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੱਥਾਂ ਵਾਰਾਂ ਘੜੀਆਂ ਪਹਿਰਾਂ ਨੂੰ ਮਹੱਤਤਾ ਨਹੀਂ ਦਿੱਤੀ ਗਈ । ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕਾਂ ਦਾ ਜਿਕਰ ਕਰਨਾ ਵੀ ਜਾਇਜ਼ ਨਹੀਂ ਸਮਝਿਆ ਗਿਆ । ਇਸ ਲਈ ਇਹਨਾਂ ਬਹਿਸਾਂ ਵਿੱਚ ਪੈ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ । ਸਮਾਂ ਆਵੇਗਾ ਤਾਂ ਇਕ ਬੋਰਡ ਬਣਾਕੇ ਇਹਨਾਂ ਸਾਖੀਆਂ ਇਤਿਹਾਸ ਅਤੇ ਸਮਕਾਲੀ ਗੁਰਸਿੱਖਾਂ ਸੇਵਕ ਅਤੇ ਤਿੱਥਾਂ ਵਾਰਾਂ ਘੜੀਆਂ ਨੂੰ ਘੋਖ ਕੇ ਨਵੇਂ ਸਿਰੇ ਤੋਂ ਇਤਿਹਾਸ ਲਿਖਿਆ ਜਾਵੇਗਾ । ਮੌਜੂਦਾ ਇਤਿਹਾਸ ਨਹੀਂ ਹੈ ਇਹ ਸ਼ਰਧਾਲੂਆ ਦੀਆਂ ਅਤੇ ਵਿਰੋਧੀਆਂ ਦੀਆਂ ਭਾਵਨਾਵਾਂ ਅਤੇ ਘਿਰਣਾ ਦੇ ਪੁਲੰਦੇ ਹਨ ।ਇਹਨਾਂ ਉਤੇ ਬਹਿਸ ਕਰਨੀ ਸਮੇਂ ਦੀ ਬਰਬਾਦੀ ਹੈ।
@ranjitvirk372
@ranjitvirk372 Жыл бұрын
ਚੱਦਰ ਚੱਦਰ ਆਖਣ ਨਾਲ਼ੋਂ ਚਾਦਰ ਕਿਉਂ ਨਹੀਂ ਕਹਿੰਦੇ।
@harjitgodblessyoubajwa2676
@harjitgodblessyoubajwa2676 3 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@PromilaMehra
@PromilaMehra Жыл бұрын
वाहेगुरु शब्द वाणी में कहीं भी दर्ज नहीं है,यह बाद में एड किया गया है जो कि हिदुओ के व-वासदेव,ह-हरि,ग-गोबिद,र-राम को लेकर गढ़ा गया है जो कि सिख धर्म को रसातल में लेकर जा रहा है, मैं इस से सहमत नहीं हूं,आपको वाहेगुरु का जाप करने की बजाए उस बात पर सार्थिक टिपणी करनी चाहिए कि ढडरियां वाले जी कहां पर गलत कह रहे हैं,डाकटर अनुराग सिंह जी का दृष्टांत एक श्रद्धालू वाला है और सभी श्रद्धालू सिर्फ एक उल्लू की तरह से होते हैं जो कि दिन के उजाले को बरदाशत नहीं कर सकते हैं,इस लिए सरदार साहिब ने भी गुरु नानक जी को एक जादूगर ही साबित करने की कोशिश की है
@yuvrajbodybuilderindian6793
@yuvrajbodybuilderindian6793 4 жыл бұрын
Bhapa g sikh kom ta bani hi gobind singh time ah udo sikha de hise di gall kitho ah g
ВОДА В СОЛО
00:20
⚡️КАН АНДРЕЙ⚡️
Рет қаралды 32 МЛН
Ouch.. 🤕
00:30
Celine & Michiel
Рет қаралды 21 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Giani Davinder Singh ji Sirhali wale   Day 4 Summer Smagam 2018
20:29
Dasam Granth,Nitnem Baaniya & So-Called Jathedar | SNE
51:06
Sikh News Express
Рет қаралды 47 М.
ВОДА В СОЛО
00:20
⚡️КАН АНДРЕЙ⚡️
Рет қаралды 32 МЛН