ਸੁੱਕੇ ਕੱਦੂ ਬਾਰੇ ਮੁੱਢਲੀ ਜਾਣਕਾਰੀ Dr Daler Singh

  Рет қаралды 30,201

Crops Information

Жыл бұрын

official mail : cropsinformation@gmail.com
personal : pargat2121@gmail.com
web : www.cropsinformation.com

Пікірлер: 109
@diljeetsidhu6673
@diljeetsidhu6673 Жыл бұрын
ਅਪਣੇ ਕੋਲ ਦੋਨੋਂ ਤਰ੍ਰਾਂ ਦੀ ਜਮੀਨ ਹੈ ਰੇਤਲੀ ਵੀ ਅਤੇ ਡਾਕਰ ਵੀ 3 ਸਾਲ ਤੋ ਸੁੱਕੇ ਕੱਦੂ ਰਾਹੀ ਝੋਨਾ ਲਗਾ ਰਹੇ ਹਾਂ 8 ਕਿੱਲੇ ਬਹੁਤ ਸੋਹਣਾ ਝਾੜ ਰਹਿੰਦਾ..ਜਿਆਦਾ ਡਾਕਰ ਜਮੀਨ ਦੇ ਵਿੱਚ ਇੱਕ ਹੋਰ ਵੱਡਾ ਫਾਇਦਾ ਹੈ ਕਿ ਕਣਕ ਤੇ ਪਾਣੀ ਦੀ ਮਾਰ ਬਹੁਤ ਘੱਟ ਪਹਿੰਦੀ ਹੈ ਸਾਡੇ ਤੇਜਰਬੇ ਅਨੁਸਾਰ ਜਿਸ ਕਿੱਲੇ ਵਿੱਚ ਸੁੱਕੇ ਕੱਦੂ ਕਿਤਾ ਸੀ ਕਣਕ ਪਾਣੀ ਨਾਲ ਮਰੀ ਨਹੀਂ ਤੇ ਦੂਜੀ ਕਣਕ ਜਮਾਂ ਬੈਠ ਗਈ ਸੀ
@kamarjitsingh1833
@kamarjitsingh1833 Жыл бұрын
ਬਾਈ ਆਪਣਾ ਨੰਬਰ ਦਿਉ ਮੈਂ ਸੋਚ ਰਿਹਾ ਪਹਿਲੀ ਵਾਰ ਸੁਕਾ ਕੱਦੂ ਚ ਲਾਉਣ ਬਾਰੇ
@amrit_zaildarvlogs2318
@amrit_zaildarvlogs2318 Жыл бұрын
ਬਾਈ ਜੀ ਰੇਤਲੀ ਜਮੀਨ ਲਈ ਕੀ ਕਰਨਾ ਪਵੇਗਾ ਕਿਨੇ ਵਾਰੀ ਸੁਹਾਗਾ ਮਾਰਨਾ ਪਵੇਗਾ ਕੇ ਕੱਲਾ ਲੇਜਰ ਕਰਾ ਕੇ ਪਾਣੀ ਛੱਡ ਕੇ ਲਾ ਦੇਈਏ ਦੱਸੋ ਬਾਈ ਜੀ plz
@manjeetsandhu8152
@manjeetsandhu8152 Ай бұрын
ਹਾਜੀ ਵੀਰ ਜੀ ਅਸੀ ਲਗਾ ਰਹੇ ਹਾ 2 ਸਾਲ ਹੋ ਗਏ ਪਰ ਜਦੋ ਸੁੱਕੇ ਖੇਤ ਨੂੰ ਪਾਣੀ ਛੱਡ ਕੇ ਨਾਲ ਦੀ ਨਾਲ ਨਹੀ ਲਗੋਣਾ ਚਾਹੀਦਾ ਖੇਤ ਪੋਲਾ ਜਿਆਦਾ ਹੋਣ ਕਾਰਨ ਲੇਬਰ ਡੂੰਘਾ ਲਗਾਅ ਦੇਦੀ ਫੇਰ ਔਖਾ ਚੱਲ ਦਾ ਜਾਂ ਤਾ ਪਾਣੀ 2/3 ਦਿਨ ਪਹਿਲਾ ਛੱਡ ਦਿਓ ਜਾਂ ਇਕ ਵਾਰ ਸੁਕਾ ਕੇ ਦੁਬਾਰਾ ਭਰ ਕੇ ਲਗਾਇਆ ਜਾਵੇ
@singhgurdeep5050
@singhgurdeep5050 Жыл бұрын
Bhut vadia tjarbekar jaankari veer ji.DBL chanel uppar tuhadi interview dekhi ji bhut kamm diyan gallan si te kuchh emotipnal examples si ji. Kisan nu tano mano te dilon zameen naal jud sakte han ji.God Bless you veer ji.🙏🙏🙏🙏🙏🙏🙏👍👍👍👍👍
@Jagseer_Singh_
@Jagseer_Singh_ Жыл бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ ਦੀ ਜਾਨਕਾਰੀ
@shindermaan6490
@shindermaan6490 Жыл бұрын
Bht changi jankari aa
@MalkeetSingh-ey4vp
@MalkeetSingh-ey4vp Жыл бұрын
ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍
@kanwalpreetsingh5829
@kanwalpreetsingh5829 Жыл бұрын
Dr shib di vdio dehk k main pahla 2 acar ch kita c fer pichle saal 5 acr ch te is baar sara hi suhka kdo nal nala boht vdiya rjlt a
@SandhuSaab0202
@SandhuSaab0202 Жыл бұрын
ਸਹੀ ਗੱਲ ਅ ਜੀ, ਪਿਛਲੇ ਸਾਲ ਅਸੀਂ ਦੋ ਕਿਲੇ ਚ ਸੁੱਕੇ ਚ ਲਾਇਆ ਸੀ। ਕੱਦੂ ਵਾਲੇ ਝੋਨੇ ਨਾਲ਼ੋਂ ਵਧਿਆ ਸੀ, ਇਸ ਵਾਰ ਵੀ ਸੁੱਕੇ ਚ ਹੀ ਲਾਓਣਾ। ਪੂਰਨਪੁਰ ਯੂ.ਪੀ.
@gurpreetsanghera7408
@gurpreetsanghera7408 Жыл бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ
@sabiisingh5325
@sabiisingh5325 Жыл бұрын
Paji rabb tuhanu saria khushian deve
@gurpreetsinghdhillon432
@gurpreetsinghdhillon432 Жыл бұрын
ਸਾਰੇ ਕਿਸਾਨ ਵੀਰਾ ਨੂੰ ਬੇਨਤੀ ਆ ਅਪਣੇ ਤਜਰਬੇ ਲਈ ਥੋੜਾ ਬਹੁਤ ਜਰੂਰ ਕਰੋ ਆਪਾ ਵੀ ਪਿਛਲੇ ਸਾਲ 4 ਏਕੜ ਕੀਤਾ ਸੀ ਬਹੁਤ ਵਧੀਆ ਰਹਿਆ ਜੀ
@ekambhullar1397
@ekambhullar1397 Жыл бұрын
Bai sukka kaduu kita??
@gurjindersingh7248
@gurjindersingh7248 Жыл бұрын
Ess saal kina laa rehe ho ji
@laddiwander2402
@laddiwander2402 Жыл бұрын
Gurpreet Singh apna contect no.send karna
@Practicalfarmer
@Practicalfarmer Жыл бұрын
No dewi veer tera
@user-gz1jg5ue4d
@user-gz1jg5ue4d Жыл бұрын
No sand kri veer
@sukhmindersingh7565
@sukhmindersingh7565 Жыл бұрын
ਬੁਹਤ ਵਧੀਆ ਜਾਣਕਾਰੀ ਬਾਈ ਜੀ ਮੈਂ 2 ਕਿਲੇ ਇਸ ਵਿਧੀ ਨਾਲ ਲਾ ਰਿਹਾ ਝੋਨਾ
@kuldeepnain7362
@kuldeepnain7362 Жыл бұрын
Good information ji
@prabhjitsinghbal
@prabhjitsinghbal Жыл бұрын
ਇਹ ਵਿਧੀ ਉਥੇ ਕਾਮਯਾਬ ਹੈ ਜਿੱਥੇ ਪਾਣੀ ਨਹੀ ਜੀਰਦਾ ਜਮੀਨ ਚ, ਜਿਵੇਂ ਗੁਰਦਾਸਪੁਰ ਚ ਮੀਂਹ ਤੋਂ ਬਾਅਦ ਪਾਣੀ ਖੜਾ ਰਹਿੰਦਾ ਪਰ ਸਾਡੇ ਬਾਬਾ ਬਕਾਲਾ ਏਰੀਏ ਚ ਨਹੀ ਕਾਮਯਾਬ, ਮੈਂ 2020 ਚ ਅੱਧਾ ਏਕੜ 1121 ਬਾਸਮਤੀ ਵੱਟਾਂ ਤੇ ਲਾਈ ਤੇ ਅੱਧਾ ਏਕੜ ਕੱਦੂ ਕਰਕੇ, ਵੱਟਾਂ ਵਾਲੀ 4 ਕਵਿੰਟਲ ਨਿਕਲੀ ਤੇ ਕੱਦੂ ਵਾਲੀ 8 ਕਵਿੰਟਲ ਤੋ ਵੀ ਵੱਧ ਸੀ
@Jatt673
@Jatt673 Жыл бұрын
SSA pargat bhaji congratulations mere friend doc Jagmohan s ne tuhade pic pyi si book jhona nal
@sumeetsingh4525
@sumeetsingh4525 Жыл бұрын
Bahut wadia video keeti dr daler singh ji de naal. Kirpa karke ehna da number v das deo
@varinderdhindsa5750
@varinderdhindsa5750 Жыл бұрын
Good job 👍
@jattwaad696
@jattwaad696 Жыл бұрын
ਸਾਰੀਆਂ ਗੱਲਾਂ ਸਹੀ ਨੇ
@babaramdev4710
@babaramdev4710 Жыл бұрын
y ji asi v 2 kille laye c pichle saal suke kaddu karke 126 jhone de..bhut vadiya chlya c bhut vadiya growth kiti c pr jhona jdo nissarn te Aya ta jor bhut laya jhone ne kyi jagah te ta balli hi nhi nikli eh ki chkr c dseo y jrrur je kise nu PTA Howe ..phir asi es saal v hor vdah sakiye🤔
@HarjinderSingh-dx9hb
@HarjinderSingh-dx9hb Жыл бұрын
ਬੱਲੇ ਓਏ ਪੱਗੀ ਚੰਗੀ ਜਾਣਕਾਰੀ
@karan7790
@karan7790 Жыл бұрын
Tractor khubn krke m 4 saal es trike naal jhona laayeya,paani jayeda time khdeya,dkke itkhe nhi hunde,chagg v nhi bndi,pr Juria poni okhi a,tureya ni janda pola rehnda a
@simranjeet8193
@simranjeet8193 Жыл бұрын
Level krn toh baad bina vhai de jhone di bijai kiti ja skdi hai ja nhi
@user-xr4gi5jk7j
@user-xr4gi5jk7j Ай бұрын
ਸਰ ਜੀ ਮੈਂ ਪਹਿਲੀ ਵਾਰ ਲਗਾਇਆ ਸੁੱਕੇ ਕੱਦੂ ਚ ਇਸ ਵਾਰ ਪਰ ਪਾਣੀ ਨਹੀ ਖੜ ਰਿਹਾ ਨਦੀਨਾ ਵਾਲੀ ਦਵਾਈ ਕਿਸ ਤਰੀਕੇ ਨਾਲ ਪਾਈ ਜਾਵੇ
@amanpreetsingh9506
@amanpreetsingh9506 Жыл бұрын
22 ji patha kive control krna ehde ch
@kulveersingh4533
@kulveersingh4533 Жыл бұрын
Veer g sarian mittiyan vich lga sakde aa Bina kaddu kite
@arsharshdeepsingh1524
@arsharshdeepsingh1524 Жыл бұрын
12 63 ਜਾਂ carbonndism fungicide 1718 basmati ਵਿਚ ਝੰਡੇ ਰੋਗ ਤੋ ਮਿੱਟੀ ਪਾਉਣ ਚਾਹੀਦਾ ਹੈ ਜਾਂ ਨਹੀਂ
@chnajamulhassanchadhar3537
@chnajamulhassanchadhar3537 Жыл бұрын
Nice person Dr daller sing sahb ,,pk 1121 ta 1509 v sokka Kadu nal la skdda aa??
@bootasinghbootasingh9861
@bootasinghbootasingh9861 Жыл бұрын
Beer ma loom laga c pisli war khad v pa diti c dap pr koi Guide krn wala nhi c fir ma kadu hi kr dita meri Request a pargat paji nu meri halp kar ma sari jameen te loon nu tiyar a j veer huni nall a ta kioki ma ikala ha na Father Saab rhe te na koi Cacha dasdeo Paji. 92 kile lone a
@maanarvindersingh6001
@maanarvindersingh6001 Жыл бұрын
Gal tan weather te a jy meh na pave frr tan hoju kam jy meh start ho jan frr tan kadhu hi krana pyna
@harishmirok9243
@harishmirok9243 Жыл бұрын
M v is vaar 2 kile Eve kr rea suka kadu
@gurjantgill3854
@gurjantgill3854 Жыл бұрын
100%agree 2 kila laea c pehla is war sara lawa gy
@arvindruhal5923
@arvindruhal5923 Жыл бұрын
22 tricoderma hazarium ya viride aa dssi 22 ji
@guriqbalsingh9572
@guriqbalsingh9572 Жыл бұрын
Very good
@upkarvirk5196
@upkarvirk5196 Жыл бұрын
Verra assi do tin sal sukka kddu kita krda nu hogya ek killa ch bhut vdia jhona hunda urea v ghat lagda
@zaildarsahb1831
@zaildarsahb1831 Жыл бұрын
Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌
@shahbajsinghsingh672
@shahbajsinghsingh672 29 күн бұрын
Control of weeds
@shahbajsinghsingh672
@shahbajsinghsingh672 29 күн бұрын
Weed control??
@shikharbishnoi5032
@shikharbishnoi5032 Жыл бұрын
2013 to la rahe hai
@gagan6989
@gagan6989 Жыл бұрын
Pani ta kudu nl pura nhi hunda ah utha theek ah jitha jhona lag ka motar bnd rehndi ah
@ekambhullar1397
@ekambhullar1397 Жыл бұрын
Bai jhone di chiti mujher to kive bachiye .. sundi nu kive controll kriye bhot spraya krk dekh lia 2 sala to chiti mujher aa rahi a
@RaviSinghBrar
@RaviSinghBrar Жыл бұрын
Padaan paade bai
@gurchatandhaliwal9069
@gurchatandhaliwal9069 Жыл бұрын
ਅਸੀਂ ੪ ਸਾਲ ਤੋਂ ਸੁਕਾ ਕੱਦੂ ਨਾਲ ਲਾਉਦੇ ਰਜਲਟ ਬਹੁਤ ਵਧੀਆ ਰਿਹਾ ਹੈ, ਏਕੜ ਵਿੱਚੋਂ ੩੨ਕੁਵਿੰਟਲ ੮੪ ਕਿਲੋ ਰਿਹਾ, ਅਸੀਂ ੨ਵਾਰ ਤਵੀਆ ਨਾਲ ਵਾਹਿਆ ੧ਵਾਰ ਸੁਹਾਗਾ, ੨ਵਾਰ ਹਲਾ ਨਾਲ ਵਾਹਿਆ ੨ਵਾਰ ਸੁਹਾਗਾ ਪਹਿਲਾਂ ਇਕ ਦਿਨ ਪਾਣੀ ਲਾਇਆ ਦੂਜੇ ਦਿਨ ਪਾਣੀ ਲਾਕੇ ਜੀਰੀ ਲਵਾ ਦਿਤੀ ਜਮੀਨ ਸਾਡੀ ਦਰਮਿਆਨੀ ਹੈ, ਏਰੀਆ ਮਲੇਰਕੋਟਲਾ
@arshrandhawa1004
@arshrandhawa1004 Жыл бұрын
No send ਕਰਿਓ
@sukhagill1162
@sukhagill1162 Жыл бұрын
SSA bai g main 2war tawian la k computer kraha laia Edan hi zhona la sakde a ya halka Pani la k hal lga k suhaga mar k fir launa
@sukhagill1162
@sukhagill1162 Жыл бұрын
Dasia ni kuj bai g
@Gurpreetsingh-yl5fx
@Gurpreetsingh-yl5fx Жыл бұрын
ਬਾਈ ਸੁੱਕਾ ਝੋਨਾ ਰੇਤਲੇ ਜਮੀਨ ਵਿੱਚ ਵੀ ਕਾਮਯਾਬ ਹੈ ਜਾਂ ਨਹੀਂ।
@KULBIRSINGH-hd4ky
@KULBIRSINGH-hd4ky Жыл бұрын
Sir Vikram Singh Tohana da contact dsso g, plz
@punjabfarmingtech7866
@punjabfarmingtech7866 Жыл бұрын
Assi har vaar eda hi krde aa 5 killya vich
@sukhdhaliwal707
@sukhdhaliwal707 Жыл бұрын
ਇਸ ਵਿਚ ਕੱਖਾਂ ਤੋਂ ਕਿਹੜੀ ਦਵਾਈ ਵਰਤੀਏ ਬਾਈ ਜੀ
@arvindruhal5923
@arvindruhal5923 Жыл бұрын
Sira result prgt veer haryana panipt se m v 2 saal to lga reha 1 spray naal 1718 pkk gyi c sirra result aa
@rahulmalik8722
@rahulmalik8722 Ай бұрын
Arvind ji me bhi Panipat district se hun israna Block se aapse milna chahta hun kripya karke apna mobile Number or address btao me bhi isi treh dhan lagana chahta hun
@harneetsingh992
@harneetsingh992 Жыл бұрын
38q
@Punjabi.vlog386
@Punjabi.vlog386 Жыл бұрын
ਕੱਲਰ ਦੀ ਜਮੀਨ ਹੈ ਜੀ ਡੀਲੀ ਵੀ ਬਹੁਤ ਹੁੰਦੀ ਆ।ਸੁਕਾ ਕੱਦੂ ਕਾਮਯਾਬ ਹੋਜੂ?
@bootasinghbootasingh9861
@bootasinghbootasingh9861 Жыл бұрын
Kato kat 2 ja 3 part aune pargat singh de daler nalll
@charnjitsingh7871
@charnjitsingh7871 Жыл бұрын
ਵੀਰ ਜੀ ਆਪ ਜੀ ਆਪਣਾਂ ਫੋਨ ਨੰਬਰ ਜਰੂਰ ਦਿਓ ਜੀ । ਮੈਂ ਪਹਿਲੀ ਵਾਰ ਸੁਕੇ ਕੱਦੂ ਝੋਨਾ ਲਾਉਣਾ ਹੈ।
@malkeetbrar8814
@malkeetbrar8814 Жыл бұрын
Sade kadu ch kade pani ni khadaa
@user-wg1bt5fb8n
@user-wg1bt5fb8n Жыл бұрын
2022 ਵਿਚ 4 ਕਿਲਾ 2023 ਵਿਚ 12ਕਿਲਾ ਲੋਨਾ ਹੈ
@JaskomalSingh-yq5co
@JaskomalSingh-yq5co Жыл бұрын
Y g iss nlo asr taqneek theek a koi labour da khrcha nhi sukka kadu ch weeds,pani, labour,waahi fr fyda ki?
@dilbagsinghmaan3155
@dilbagsinghmaan3155 Жыл бұрын
Tusi ASR nal beejai kiti c. Apna number deo asi v ewe krna but jankari nhi
@JaskomalSingh-yq5co
@JaskomalSingh-yq5co Жыл бұрын
@@dilbagsinghmaan3155 y g KZfaq te darbar a khalsa search kro asr taqneek di all jaankari milu , y g asi taa dsr biji pichle three years to iss waar iraada asr taqneek nl bijai krn da
@pargatsingh2649
@pargatsingh2649 Жыл бұрын
ਤਰੇੜਾ ਤਾ ਨਹੀ ਫਟ ਦੀਆ ਜੀ?
@mehakpreetsingh1036
@mehakpreetsingh1036 Жыл бұрын
Veer g Sanu 10 saal ho gye ese tra laune a 50 kille
@babbubrar6653
@babbubrar6653 Жыл бұрын
ਸਾਡੇ 15 ਸਾਲ ਹੋ ਗਏ ਲੱਗਦੇ ਨੂੰ
@manpreets2493
@manpreets2493 Жыл бұрын
4ਸਾਲ ਹੋ ਗਏ ਸੁਕੇ ਕਦੁ ਨਾਲ ਝੋਨਾ ਲਗਾਉਦਿਆ ਨੂੰ ਪੀਲੀ ਉਸਾ .212
@guriofficial3842
@guriofficial3842 Жыл бұрын
veer contact no. please
@baljindersidhu4685
@baljindersidhu4685 Жыл бұрын
Veer ji asi 10 year to Bina kadhu to laeda ha
@Dhaliwal885
@Dhaliwal885 2 ай бұрын
Hlo
@geetagill2665
@geetagill2665 Жыл бұрын
ਮਾੜੇ ਪਾਣੀ ਵਿਚ ਵਾਧੀਆ ਹੁੰਦਾ
@geetagill2665
@geetagill2665 Жыл бұрын
ਜ਼ਮੀਨ ਨੂੰ ਵਾਹ ਕੇ ਰੱਖ ਦਿਓ ਝੋਨਾ ਲਾਉਣ ਤੋਂ ਕੁਝ ਦਿਨ ਪਹਿਲਾਂ ਕੰਪਿਊਟਰ ਕਰਾਹਾ ਲਗਾ ਕੇ ਪਾਣੀਂ ਛੱਡ ਕੇ ਝੋਨਾ ਲਗਾਉਣ ਤੇ ਇਸ ਵਿਧੀ ਰਾਂਹੀ ਚਾਰ ਸਾਲ ਤੋਂ ਲਾ ਰਹੇ
@JaswinderSingh-ke8zu
@JaswinderSingh-ke8zu Жыл бұрын
Number send Karo
@gurlalsandhu4333
@gurlalsandhu4333 Жыл бұрын
सर सुके कद्दू का मतलब क्या है
@desijatt2586
@desijatt2586 Жыл бұрын
Sukki jamin nu whaa k sugaha mar mar k jamin nu barik mitti ho jani fer pani lga k jhona lgga do
@gurlalsandhu4333
@gurlalsandhu4333 Жыл бұрын
@@desijatt2586 okay 🙏🙏
@gulsherhari4756
@gulsherhari4756 Жыл бұрын
Main pichle 7 saal ton kar rihan suka kadu
@ekambhullar1397
@ekambhullar1397 Жыл бұрын
Nali vali jaameen ya k bai thode??
@husandhillon8030
@husandhillon8030 Жыл бұрын
Veer no send kareo
@harneetsingh992
@harneetsingh992 Жыл бұрын
PR 131
@gurjitbrar1793
@gurjitbrar1793 Жыл бұрын
Mai 10sal tu kar reha vadia result a
@user-gz1jg5ue4d
@user-gz1jg5ue4d Жыл бұрын
No sand kri veer
@Sho_JP_vlog782
@Sho_JP_vlog782 Жыл бұрын
डाकर जमीन में ईस तकनीक का क्या रिजल्ट रहा
@gulsherhari4756
@gulsherhari4756 Жыл бұрын
Main Kardan bai dakar ch pichle 7saal ton
@guriofficial3842
@guriofficial3842 Жыл бұрын
​@@gulsherhari4756 veer jhaad kina aunda
@gulsherhari4756
@gulsherhari4756 Жыл бұрын
@@guriofficial3842 nehri pani te 33 34
@deepsidhu735
@deepsidhu735 Жыл бұрын
5 Saal to la Rahe aw bahut vdiaya Bai kank da jhad v zyda aunda .MAUR MANDI
@SatnamSingh-yb8tx
@SatnamSingh-yb8tx 11 ай бұрын
ASI 10 sala to lagga rahe haa
@gurcharansinghcheema7475
@gurcharansinghcheema7475 Жыл бұрын
Dr. should speak pure English or pure pbi.never use dogli language
@Anant_Trader786
@Anant_Trader786 Жыл бұрын
ਮੈਂ ਇਸ ਵਾਰ ਸਾਰਾ ਝੋਨਾ ਸੁੱਕੇ ਕੱਦੂ ਨਾਲ ਲਗਾ ਰਿਹਾਂ
@KulwinderSingh-xg9ie
@KulwinderSingh-xg9ie Жыл бұрын
ਵਰਾਇਟੀ ਕਿਹੜੀ ਬਾਈ
@Anant_Trader786
@Anant_Trader786 Жыл бұрын
@@KulwinderSingh-xg9ie basmati 1692 ਮੇਰੇ 5 ਏਕੜ ਮੱਕੀ ਆ ਵੀਰ ਸਾਰੇ ਵਾਹਨ ਚ ਆ
@user-xr4gi5jk7j
@user-xr4gi5jk7j Ай бұрын
ਵੀਰ ਜੀ ਨਦੀਨਾਂ ਦੀ ਦਵਾਈ ਕਿੱਦਾਂ ਪੌਣੀ ਹੈ ਪਾਣੀ ਨਹੀ ਖੜ ਰਿਹਾ
@dfgFfgg-kj5rf
@dfgFfgg-kj5rf Жыл бұрын
ਵੀਰ ਕਸਰ ਜਾ ਰੇਤਲੀ ਜਮੀਨ ਵਿਚ ਕੇੜਾ ਬੀਜ ਵਧਿਆ ਹਰੋ ਜਰੂਰ ਦਸੋ
@laddiwander2402
@laddiwander2402 Жыл бұрын
ਫਰੀਦਕੋਟ ਜਿਲੇ ਚ ਟਰੈਲੱ ਗਿਆ ਤਾਂ ਦਸੋ ਜੀ/ਉਹਨਾਂ ਦਾ ਨੰਬਰ
@RaviSinghBrar
@RaviSinghBrar Жыл бұрын
ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਸੰਪਰਕ ਕਰੋ, ਉਹ ਲਾਉਂਦੇ ਆ
@sukhpalsingh4785
@sukhpalsingh4785 Жыл бұрын
ਚੂਹਿਆਂ ਦਾ ਇਲਾਜ ਦੱਸੋ
@JagdeepSingh-pp1bs
@JagdeepSingh-pp1bs Жыл бұрын
ਵੀਰ ਸੁਕੇ ਝੋਨੇ ਵਿਚ ਕਖ ਤਾ ਨਹੀਂ ਹੁੰਦੇ
@MalkeetSingh-ey4vp
@MalkeetSingh-ey4vp Жыл бұрын
ਬਹੁਤ ਵਧੀਆ ਜਾਨਕਾਰੀ dr ਸਾਬ 👍👍👍👍
@zaildarsahb1831
@zaildarsahb1831 Жыл бұрын
Veer ji mai ajj paneeri beeji hai par gand di dwai UPL SAATHI pauna bhul gya ha kal nu mai dubara paneeri nu pauna launa hai swere 8 vje ki mai kall es dawai nu ret ch mila k pa sakda ha rply kreo jroor 🙌
World’s Largest Jello Pool
01:00
Mark Rober
Рет қаралды 91 МЛН
Получилось у Миланы?😂
00:13
ХАБИБ
Рет қаралды 4,1 МЛН