ਸੁੱਕੇ ਕੱਦੂ ਚ ਝੋਨਾ ਲਾਉਣ ਦੇ ਕੀ ਫਾਇਦੇ ਤੇ ਨੁਕਸਾਨ | 1692 Basmati ਬਿਨਾ ਕੱਦੂ ਕੀਤੇ ਵੱਟ ਤੱਕ ਵੀ ਨੀ ਪੋਚੀ |

  Рет қаралды 25,038

Pendu Kitta (Mahanveer Singh Dhillon)

Pendu Kitta (Mahanveer Singh Dhillon)

Күн бұрын

Пікірлер: 55
@sakinderboparai3046
@sakinderboparai3046 Ай бұрын
❤ ਸੁਕਾ ਕੱਦੂ ਨਹੀ। ਹੁੰਦਾ। ਸੁੱਕੇ।ਖੇਤ ਵਿੱਚ ਪਾਣੀ ਛੱਡ ਕੇ ਲਿਖੋ।
@user-uv6nu8so5u
@user-uv6nu8so5u Ай бұрын
ਬਹੁਤ ਵਧੀਆ ਰਜਲੱਟ ਆ ਸੁੱਕੇ ਝੋਨੇ ਦਾ ਅਸੀ ਵੀ ਸੁੱਕਾ ਝੋਨਾ ਹੀ ਲਾਉਂਦੇ ਆ
@Pendu_Kitta
@Pendu_Kitta Ай бұрын
Acha bro.
@XEnFarmer1974
@XEnFarmer1974 Ай бұрын
ਬਾਈ ਮੈਂ ਐਕਸੀਅਨ ਲੱਗਿਆ ਹੋਇਆਂ ਤੇ 60 ਕਿਲ੍ਹਿਆਂ ਦੀ ਵਾਹੀ ਵੀ ਕਰਦੇ ਐਂ। ਆਪਾਂ ਵੀ ਵਾਹਵਾ ਤਜ਼ਰਬੇ ਕਰੀਦੇ ਨੇ। ਏਸੇ ਕਰਕੇ ਤੇਰਾ ਚੈਨਲ ਦੇਖੀਦਾ।
@Pendu_Kitta
@Pendu_Kitta Ай бұрын
ਅੱਛਾ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ 🙂🙏🏻
@Pendu_Kitta
@Pendu_Kitta Ай бұрын
Veer apna contact nom kinna hai
@bajhijsinghsandhra1369
@bajhijsinghsandhra1369 Ай бұрын
ਬਹੁਤ ਵਧੀਆ ਕੰਮ ਹੈ ਜੀ ਅਸੀਂ ਲਾਈਆਂ ਸੀ
@babbubrar6653
@babbubrar6653 Ай бұрын
ਸਾਡੇ 20 ਸਾਲ ਹੋਗੇ ਲੱਗਦੇ ਨੂੰ ਸੁੱਕੇ ਕੱਦੂ ਞਿਚ ਪਿੰਡ ਹੁਸਨਰ ਤਹਿਸੀਲ ਗਿੱਦੜਬਹਾ ਜਿਲਾ ਸ੍ਰੀ ਮੁਕਤਸਰ ਸਾਹਿਬ
@Pendu_Kitta
@Pendu_Kitta Ай бұрын
Ok veer
@DaljinderSarpanch
@DaljinderSarpanch Ай бұрын
ਬਾਈ ਜੀ ਕੀ ਹਾਲ ਮੈ ਸਾਬਕਾ ਸਰਪੰਚ ਅਮਰਜੀਤ ਸਿੰਘ ਪਿੰਡ ਜੱਟਾ 2ਸਾਲ ਹੋਗੇ ਮੇ ਵੀ 5 ਕਿਲੇ ਲੋਨਾ ਬਹੁਤ ਵਦੀਆਂ ਬਾਈ ਜੀ ਝਾੜ ਵੀ ਵਦੀਆਂ
@Pendu_Kitta
@Pendu_Kitta Ай бұрын
Acha bai
@santokhsinghbenipal8592
@santokhsinghbenipal8592 Ай бұрын
ਅਗ ਨਾ ਲਾਉਣ ਤੇ ਧੰਨਵਾਦ
@GurpreetSingh-bh3xi
@GurpreetSingh-bh3xi 4 сағат бұрын
ਮੇਰੇ ਤਾਂ ਪਾਣੀ ਨਹੀ ਰੁੱਕਦਾ ਪਿਆ ਵੀਰ
@GurnamSingh-pj4pv
@GurnamSingh-pj4pv Ай бұрын
ਭਾਈ ਸਾਹਬ,ਜਰਾ ਦਸਿੳ ਸੁਕਾ ਝੋਨਾ ਲਾਉਣ ਵਾਲੇ ਬੰਬੀਆਂ ਬੰਦ ਰਖਦੇ ਆ।।ਜੇ ਨਹੀਂ ਰਖਦੇ ਫਿਰ ਪਾਣੀ ਦੀ ਬਚਤ ਕਿਵੇਂ
@Pendu_Kitta
@Pendu_Kitta Ай бұрын
ਵੀਰ ਆਪਣਾ ਕੰਮ ਹੈ ਵੀਡਿਉ ਬਣਾ ਕੇ ਅਗਲੇ ਬੰਦੇ ਦੇ ਵਿਚਾਰ ਦੁਨੀਆ ਅੱਗੇ ਰੱਖਣੇ 🙂🙏🏻
@PritpalSingh-fo9jq
@PritpalSingh-fo9jq Ай бұрын
Dhillon sahib ajj tusi gyan de gall kiti aa dhanvad
@Pendu_Kitta
@Pendu_Kitta Ай бұрын
Thx bai ji hor sunao ki hal chal a 🙂
@PritpalSingh-fo9jq
@PritpalSingh-fo9jq Ай бұрын
Thik aa 22 g
@santokhsinghbenipal8592
@santokhsinghbenipal8592 Ай бұрын
ਬਿਨਾਂ ਕਦੂ ਕੀਤੇ ਲਾਇਆ ਹੈ
@HarwinderSingh-ec9xf
@HarwinderSingh-ec9xf Ай бұрын
Mai guru ramdas de ghar vich ehi ardaas krda k saare kisan kaddumukat tarikea naal jhona lon te paani bach jaawga
@RajinderSingh-ri3jc
@RajinderSingh-ri3jc Ай бұрын
ਵੀਰ ਜੀ ਏਨਾ ਦੱਸੋਂ ਝੋਨੇ ਨੂੰ ਮਚੈਟੀ ਗੰਦ ਵਾਲੀ ਦਵਾਈ ਪਾਉਣੀ ਪੈਂਦੀ ਹੈ
@Pendu_Kitta
@Pendu_Kitta Ай бұрын
ਵੀਰ ਕੱਖਾਂ ਵਾਲੀ ਸਪਰੇਅ ਤਾਂ ਕਰਨੀ ਹੀ ਪਵੇਗੀ
@sukhrajfatehpuia8729
@sukhrajfatehpuia8729 Ай бұрын
Jhade area vic same hundi va uthe hunda baki ni hunda same area vic hi hunda a bki ni ave na fas jao kite
@sandhuvicky9261
@sandhuvicky9261 Ай бұрын
Good veer
@Pendu_Kitta
@Pendu_Kitta Ай бұрын
🙏🏻
@JaswinderSingh-on8rj
@JaswinderSingh-on8rj Ай бұрын
ਪਾਣੀ ਦੀ ਕੋਈ ਬੱਚਤ ਨਹੀਂ ਹੈ ਇਕ ਏਹ ਫਾਇਦਾ ਹੈ ਕੇ ਹਫਤੇ ਬਾਅਦ ਪਾਣੀ ਲਾਉਣ ਨਾਲ ਪਾਣੀ ਜਮੀਨ ਵਿੱਚ ਹੀ ਚਲਾ ਜਾਂਦਾ ਹੈ ਕੱਦੂ ਕਰਨ ਨਾਲ ਪਾਣੀ ਧੁੱਪ ਨਾਲ ਨਸ਼ਟ ਹੁੰਦਾ ਹੈ
@Pendu_Kitta
@Pendu_Kitta Ай бұрын
Hnji
@sukhpalsingh538
@sukhpalsingh538 Ай бұрын
Good
@SudagarSinghDhillon
@SudagarSinghDhillon Ай бұрын
Nazara aw gya bai ji asi vi eda hi krde aw bki vhan ucha niva ni huhda
@SudagarSinghDhillon
@SudagarSinghDhillon Ай бұрын
Bki asi lazer kiraya lgva ke upro vhan bhrta bss
@JatinderJoshi-ty3yo
@JatinderJoshi-ty3yo Ай бұрын
Good job
@Pendu_Kitta
@Pendu_Kitta Ай бұрын
🙏🏻
@sidhu-647
@sidhu-647 Ай бұрын
Right
@Pendu_Kitta
@Pendu_Kitta Ай бұрын
🙏🏻
@sandhu8002
@sandhu8002 Ай бұрын
ਸਾਡੇ ਤਾ ਕੋਈ ਵੀ ਨੀ ਕਰਦਾ ਕੱਦੂ ਕੋਈ ਵੀ ਨੀ ਕਰਦਾ
@Pendu_Kitta
@Pendu_Kitta Ай бұрын
Asha y kehda area apna
@XEnFarmer1974
@XEnFarmer1974 Ай бұрын
ਮਹਾਂਵੀਰ ਸਿੰਘ ਢਿੱਲੋਂ ਸਾਬ੍ਹ, going good 👍
@Pendu_Kitta
@Pendu_Kitta Ай бұрын
Thx veer
@gillfarmgill390
@gillfarmgill390 Ай бұрын
Asi 20 khet har saal londa aa
@Pendu_Kitta
@Pendu_Kitta Ай бұрын
Asha bai
@sandhu8002
@sandhu8002 Ай бұрын
Asi kde v kaddu ni kita mai 52 killea de kheti karda
@Pendu_Kitta
@Pendu_Kitta Ай бұрын
Thik hai bro. 👍🏻
@gurpreet_sohi
@gurpreet_sohi Ай бұрын
Dakhar jamaan de vich v kar sakdeeee aaaaa
@Pendu_Kitta
@Pendu_Kitta Ай бұрын
ਜੇ ਜ਼ਮੀਨ ਵਿਚ ਪਾਣੀ ਜਿਆਦਾ ਟਾਈਮ ਨਹੀਂ ਰੁਕਦਾ ਤੇ ਪਾਣੀ ਦਾ ਸਾਧਨ ਵੀ ਘੱਟ ਹੈ ਫੇਰ ਕੱਦੂ ਹੀ ਕਰੋ ਬਾਈ ਜੀ 👍🏻
@sharangill7001
@sharangill7001 Ай бұрын
ਵੀਰ ਜੀਪੀਨ ਵਾਲਾ ਪਾਨੀ ਵੀ ਬਚਾ ਲਵੌ
@Pendu_Kitta
@Pendu_Kitta Ай бұрын
Bilkul bro
@subhashkambojj5101
@subhashkambojj5101 Ай бұрын
By pani da karcha double hai ave budhu na banao
@GurmeetSingh-np9pw
@GurmeetSingh-np9pw Ай бұрын
ਮੈ ਵੀ ਤੈਨੂੰ ਵੇਖ ਕੇ ਲਾ ਤਾ
@Pendu_Kitta
@Pendu_Kitta Ай бұрын
Ok bro dssyo result jroor
@sandhu8002
@sandhu8002 Ай бұрын
ਝੋਨੇ ਨੂੰ ਅਸੀਂ 4,5 ਪਾਣੀ ਲੋਨੇ ਆ
@Pendu_Kitta
@Pendu_Kitta Ай бұрын
Asha y
@sukhrajfatehpuia8729
@sukhrajfatehpuia8729 Ай бұрын
Jhut a sb
@vikramsingh-ft3pe
@vikramsingh-ft3pe Ай бұрын
Good veer
@Pendu_Kitta
@Pendu_Kitta Ай бұрын
Thx bro.
I'm Excited To see If Kelly Can Meet This Challenge!
00:16
Mini Katana
Рет қаралды 30 МЛН
1,000 Diamonds! (Funny Minecraft Animation) #shorts #cartoon
00:31
toonz CRAFT
Рет қаралды 41 МЛН
CHOCKY MILK.. 🤣 #shorts
00:20
Savage Vlogs
Рет қаралды 16 МЛН