Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ

  Рет қаралды 30,396,342

Nirvair Khalsa Jatha UK

Nirvair Khalsa Jatha UK

Жыл бұрын

Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K | Bhai Harinder Singh Ji, Nirvair Khalsa Jatha UK
Please watch and share!
---
KEEP UP TO DATE WITH US:
- KZfaq:
bit.ly/nkjyoutube
- INSTAGRAM:
bit.ly/nkjinstagram
- FACEBOOK:
bit.ly/nkjfacebook
- SPOTIFY:
spoti.fi/3v7hSxt
- APPLE MUSIC:
apple.co/3DZPr8J
- TIKTOK:
bit.ly/nkjtiktok
- WHATSAPP:
+44 7450 108108
This content is copyright of Nirvair Khalsa Jatha UK ©️ - Nirvair Khalsa Jatha UK 2022. All rights
#NirvairKhalsaJathaUK #BhaiHarinderSinghJi #Dhadrianwale
#BhaiRanjitSinghJi

Пікірлер: 11 000
@ajayabsingh4076
@ajayabsingh4076 18 күн бұрын
ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ
@ravindersinghyara6041
@ravindersinghyara6041 17 күн бұрын
Sahi kehya prava mera b dil eh hi karda ❤
@sattasingh7960
@sattasingh7960 14 күн бұрын
Wahaguru ji
@balbir3672
@balbir3672 10 күн бұрын
😊
@parneet999
@parneet999 Күн бұрын
Ji ha saho hae❤❤❤
@kaur___preet008
@kaur___preet008 Ай бұрын
ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏
@amrithanjra167
@amrithanjra167 Ай бұрын
Mee to
@tanvijitanviji-qh6dw
@tanvijitanviji-qh6dw 15 күн бұрын
❤ waheguru ji
@msgaming1474
@msgaming1474 5 күн бұрын
Waheguru ji ne ek din sb kuch theek kr dena hai ❤❤❤😊
@Vampire_222
@Vampire_222 Күн бұрын
ਵਾਹਿਗੁਰੂ ਦਾ ਸ਼ੁਕਰਾਨਾ, ਮੈਂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਹੇ ਏਕ ਓਮਕਾਰ ਸਤਨਾਮ, ਵਾਹਿਗੁਰੂ, ਆਪ ਸਭ ਦਾ ਲੱਖ-ਲੱਖ ਸ਼ੁਕਰਾਨਾ। ❤❤❤❤❤❤
@punjabsinghsingh1948
@punjabsinghsingh1948 Ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ
@ChanniNattan
@ChanniNattan Ай бұрын
Kon kon baar baar Sunda like karke dasso 👇
@user-kr1np6ty6h
@user-kr1np6ty6h Ай бұрын
Me sundi
@wolfsplays
@wolfsplays Ай бұрын
bohot acha SHABAD hai me bhi baar baar sunda ha
@gurindersingh7242
@gurindersingh7242 Ай бұрын
Plse koi ds skda ehh video download ni ho rhi ?
@sakshichhabra2905
@sakshichhabra2905 Ай бұрын
Me
@RajanSingh-fc9od
@RajanSingh-fc9od Ай бұрын
❤​@@gurindersingh7242
@user-wr7eq5ru9q
@user-wr7eq5ru9q 9 күн бұрын
ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ
@policedepartment-os9sk
@policedepartment-os9sk 5 күн бұрын
ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ 😇
@AmanDeep-lt3hh
@AmanDeep-lt3hh 10 ай бұрын
ਇਸ ਸ਼ਬਦ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਹੈ 🙏🙏 ਵਾਹਿਗੁਰੂ ਵਾਹਿਗੁਰੂ 🙏🙏
@surinderkaurgill901
@surinderkaurgill901 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨੀ 🤲🤲🤲🤲🤲
@harjeetsingh-yq6id
@harjeetsingh-yq6id 8 күн бұрын
🚩ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🤲🤲💖💖🙇🙇
@sharmadairy3793
@sharmadairy3793 Ай бұрын
Kon kon baar baar sunda like kar kedaso
@deepyusef9227
@deepyusef9227 Ай бұрын
Böhat Böhat vidia liiga ❤
@jashanjitsingh9600
@jashanjitsingh9600 20 күн бұрын
Me
@S_M_ZAID
@S_M_ZAID Жыл бұрын
I'm Indian Muslim but i love to hear this
@Zenvinu
@Zenvinu Жыл бұрын
why you need to explain it ? You comment is just irrelevant, it just doesn't add any context . Secondly by mentioning your religion here you are just reinforcing the idea that people of certain religion doesn't enjoy or love these kind of music, it can unintentional here. These type of comments in my view throw an idea to the common people that people of a perticular are not generally fans of that type of music . If you enjoy then enjoy, but don't divide the community. You were maybe unintentional here but we people don't keep throwing comments like this . Instead ask yourself this question why you needed to show this in the first place? 🙏
@LETHALSOORMA
@LETHALSOORMA Жыл бұрын
@@Zenvinu because it’s facts that’s why my friend. May allah bless you. The community is already divided. My comment is going to make 0 impact
@AkTraderswholesalersAmritsar
@AkTraderswholesalersAmritsar Жыл бұрын
​@@LETHALSOORMA and u also converted to Sikhism as your ancestors were hindus only😊😊
@JaswinderSingh-uz9jl
@JaswinderSingh-uz9jl Жыл бұрын
@@AkTraderswholesalersAmritsar If Sikhism was not formed at that time of Mughals, Your ancestors would have been either Muslim or Sikh. No more hindu you will see at present if Sikhism is not formed at that time otherwise Aurangzeb converts all Hindus into Muslims if Sikhism doesn't fight battle and kills him.
@LETHALSOORMA
@LETHALSOORMA Жыл бұрын
@@AkTraderswholesalersAmritsar yes you are correct but there was no conversation process involved and there was no forced conversion. We also believe in Sanatan dharam. Deh shiva bar mohe ehe.
@jotkaur9242
@jotkaur9242 5 ай бұрын
ਇਹ ਸ਼ਬਦ ਸੁਣ ਕੇ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ। ਜਦੋਂ ਮੈਂ ਬਹੁਤ ਦੁਖੀ ਹੁੰਦੀ ਆ ਤਾਂ ਮੈਂ ਇਹ ਸ਼ਬਦ ਸੁਣਦੀ ਆ। ਵਾਹਿਗੁਰੂ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😊🙏💐
@deepakmehta7399
@deepakmehta7399 3 ай бұрын
Right ji 🙏 waheguru ji ka Khalsa waheguru ji ki Fateh 🙏
@harmanharman3181
@harmanharman3181 3 ай бұрын
VERY GOOD
@Ziddi.rajput8449
@Ziddi.rajput8449 3 ай бұрын
Radha Soami Ji 🙏🙏
@gurjeetkaur9862
@gurjeetkaur9862 3 ай бұрын
Sirf dukhi ho ke na sunya kro ,sukh ch v sunya kro mam😊
@sehajgocha795
@sehajgocha795 Ай бұрын
Chalo kise tere Jung boys geril parmatma da shaved sun dae nae changi gal nae vale vale hae chalda ga weheguru sariye nu samt vakse
@phildunphy6045
@phildunphy6045 Ай бұрын
I am a MUSLIM☪️..But I listen to this daily 😇 Bcoz Guru Nanak ji said “Awal Allah Noor Upaya Kudrat ke Sab bande” meaning We all are ONE❤
@SandeepKaur-pb8jo
@SandeepKaur-pb8jo 13 күн бұрын
U r soo kind
@policedepartment-os9sk
@policedepartment-os9sk 4 күн бұрын
ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ ਵਾਹਿਗੁਰੂ ਸਭ ਦੇ ਦੁੱਖ ਹਰਿਓ 🙏🙏🙏🙏🙏🙏🙏🙏🙏🙏🙏🙏🙏🙏
@simranpreetsingh113
@simranpreetsingh113 9 ай бұрын
ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿਨਾਂ ਆਨੰਦ ਆਉਂਦਾ ਇਹ ਸੁਣ ਕੇ 🙏❤️
@narinderkumar4574
@narinderkumar4574 9 ай бұрын
ਬਾਈ same ਕੋਈ ਸਬਦ ਨਹੀਂ ਕੀ ਕਿੰਨਾ ਸਕੂਣ ਮਿਲਿਆ❤
@simranpreetsingh113
@simranpreetsingh113 8 ай бұрын
@@narinderkumar4574 🙏🙏🙏
@xyz-jp1ze
@xyz-jp1ze 7 ай бұрын
ਬਹੁਤ ਸਕੂਨ ਮਿਲਦਾ ਇਸ ਸ਼ਬਦ ਨੂੰ ਸੁਣ ਕੇ।। ਵਾਹਿਗੁਰੂ ਜੀ 🙏🏻🙏🏻🙏🏻🙏🏻
@user-dd1dj3ul7n
@user-dd1dj3ul7n Ай бұрын
ਬਹੁਤ ਵਧੀਆ ਵੀਡੀਓ ਸੁਖੁ ਤੇਰਾ ਦਿਤਾ ਲਈਐ ❤❤❤❤🎉🎉🎉🎉😊😊😊😊💖💖💖♥️♥️♥️🤩🤩🤩😘😘😘😍😍😍💛💛💛💝💝💝🎉🎉❣️❣️❣️😇😇😇🧡🧡🧡🧡😻😻😻😻🙃🙃🙃🙃🙃🥰🥰🥰🥰💙💙💙💙❤️❤️🤎🤎💜💜💗💚💚
@Atheist996
@Atheist996 Ай бұрын
As an ATHEIST who doesn’t follow any religion..I don’t know somehow I find this so soothing😇 My daily jam❤
@JUSTICEFORIT
@JUSTICEFORIT 8 ай бұрын
I'm not Sikh hindu ,muslim no Christian I'm human ALL GOD IS ONE FOR ME ❤
@amanpreetkaur2370
@amanpreetkaur2370 8 ай бұрын
Bhot vdia ✅ ✅comment kita I'm sikh
@gurmailsingh5554
@gurmailsingh5554 7 ай бұрын
Exactly
@shubh.vlog.109
@shubh.vlog.109 6 ай бұрын
❤️❤️❤️❤️
@parminderkaur6962
@parminderkaur6962 5 ай бұрын
Very nice this line 👏👏👏
@monikathakur1674
@monikathakur1674 5 ай бұрын
That's d Reality.At the end, We alll are One. Bss mande ni, Sab dharam Ek hi hai, Bss Naam alag ne 🙏❤❤
@lalit2797
@lalit2797 7 ай бұрын
Sukh tere ditta layi a❤🌍 Waheguru ji ❤
@sherasingh2164
@sherasingh2164 Ай бұрын
ਅਸੀਂ ਅੱਜ ਬਾਬਾ ਜੀ ਨੂੰ ਦੁਬਈ ਗੁਰੂ ਘਰ ਮਿਲ ਕੇ ਆਏ ਆ।
@laksahy
@laksahy Ай бұрын
ਨਾਨਕ ਨਾਮ ਚੜਦੀ ਕਲਾ ❤❤
@Gurinder_singh07
@Gurinder_singh07 Жыл бұрын
ਵਾਹਿਗੁਰੂ ਜੀ, ਰੂਹ ਨੂੰ ਸਕੂਨ ਮਿਲ ਜਾਂਦਾ 😊😊❤,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@No_Name9046
@No_Name9046 7 ай бұрын
ਧੰਨ ਧੰਨ ਸ਼ੀ੍ ਗੁਰੂ ਨਾਨਕ ਦੇਵ ਜੀ 🙏🏻❤💓
@manjeetkaur1441
@manjeetkaur1441 2 ай бұрын
ਵਾਹਿਗੁਰੂ ਜੀ ਇਸ ਸਮੇਂ ਤੇਰੀ ਮਿਹਰ ਦੀ ਬਹੁਤ ਲੋੜ ਹੈ। ਹੇ ਮੇਰੇ ਵਾਹਿਗੁਰੂ ਜੀ ਮਿਹਰ ਕਰਿਓ 🙏
@policedepartment-os9sk
@policedepartment-os9sk 3 күн бұрын
ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ ਵਾਹਿਗੁਰੂ ਸਭ ਦੇ ਦੁੱਖ ਹਰਿਓ 🙏🙏🙏🙏
@gurmukhsinghgill2699
@gurmukhsinghgill2699 10 ай бұрын
ਅੱਜ ਤੱਕ ਏਨੀ ਪਿਆਰੀ ਅਵਾਜ ਨਹੀਂ ਸੁਣੀ, ਕੀਰਤਨ ਸੁਣਨਾ ਵਧੀਆ ਲਗਦਾ ਪਰ ਜਿੰਦਗੀ ਵਿਚ ਪਹਿਲੀ ਵਾਰੀ ਲੱਗਾ, ਜਿਵੇਂ ਅੱਜ ਸਭ ਤੋਂ ਵੱਧ ਅਨੰਦ ਆਇਆ, ਧੰਨਵਾਦ ਭਾਈ ਸਾਹਿਬ।❤
@satnamsingh-wv3fd
@satnamsingh-wv3fd 10 ай бұрын
😅😊🎉❤😮
@ManpreetSinghkhalsa1
@ManpreetSinghkhalsa1 7 ай бұрын
You should listen Bhai Lakhwinder Singh ji Hajuri Ragi At Darbar Sahib and Bhai Dalbir Singh ji
@surjitsinghsurjitsingh7142
@surjitsinghsurjitsingh7142 7 ай бұрын
Satnam waheguru ji 🙏
@user-lp4nw5id7e
@user-lp4nw5id7e 6 ай бұрын
waheguru ji ❤❤
@ravenstonepostoffice3567
@ravenstonepostoffice3567 6 ай бұрын
Finally something unique and relatable. ❤
@saurabhbali7658
@saurabhbali7658 6 ай бұрын
I am hindu by birth but I believed that Gurubani is for all , Baba g apna ashirwaad mujy pr b rhkna ❤
@gshundalenterprises854
@gshundalenterprises854 6 ай бұрын
Bro please don t say i am human say we all are same we are humans
@SatnamSingh-uy3rg
@SatnamSingh-uy3rg 6 ай бұрын
🙏🙏
@saurabhbali7658
@saurabhbali7658 6 ай бұрын
@@gshundalenterprises854 tx brother
@saurabhbali7658
@saurabhbali7658 6 ай бұрын
@@SatnamSingh-uy3rg tx fr ur support bro
@the_shivdeep872
@the_shivdeep872 5 ай бұрын
waheguru ji💖🙏
@ardaaskaur7419
@ardaaskaur7419 Ай бұрын
ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ
@costumeytff9827
@costumeytff9827 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@hussainjunaid82
@hussainjunaid82 6 ай бұрын
As i muslim Alhamdulilah. I have faith My beloved last Prophet peace be upon him. And baba g guru nanak g sarkar was sitting with saints. So our sikh Brothers i love this music so much.. I like to listen its too much. Gteat compose.
@hirasingh6757
@hirasingh6757 8 ай бұрын
❤ਵਾਹ ਜਿੰਨੀ ਵਾਰ ਸੁਣੋ ਬਹੁਤ ਅਨੰਦ ਔਂਦਾ ਵਾਹਿਗੁਰੂ ਜੀ
@harmeshlal1561
@harmeshlal1561 8 ай бұрын
Yes
@KuldeepSingh-zb3mp
@KuldeepSingh-zb3mp 8 ай бұрын
Satnam Shri Waheguru Ji ❤❤❤❤❤
@sarbjeetkaur8299
@sarbjeetkaur8299 4 ай бұрын
Hnji😊
@ajayabsingh4076
@ajayabsingh4076 Ай бұрын
ਸ਼ਬਦ ਸੁਣ ਕੇ ਲੱਗਦਾ ਹੈ ਕਿ ਪ੍ਰਮਾਤਮਾ ਇਹ ਸ਼ਬਦ ਸਦਾ ਲਈ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ 🙏
@policedepartment-os9sk
@policedepartment-os9sk 3 күн бұрын
सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ
@LovelyBread-uh7ex
@LovelyBread-uh7ex 3 ай бұрын
ਜਦੋਂ ਇਹ ਸ਼ਬਦ ਸੁਣੀਂਦਾ ਤਾਂ ਐਂ ਲੱਗਦਾ ਜਿਵੇਂ ਰੱਬ ਦੇ ਨੇੜੇ ਤੇੜੇ ਹੀ ਆ ਗਏ ਆਂ❤❤
@HorrerAudioStories
@HorrerAudioStories 3 ай бұрын
ਏਹੀ ਤਾਂ ਪਾਵਨ ਸ਼ਕਤੀ ਆ ਓਹ ਗੁਰਬਾਣੀ ਹੀ ਕਾਹਦੀ ਜਿਹੜੀ ਰੱਬ ਦੀ ਖਿੱਚ ਨਾ ਪਾਵੇ ❤😊
@LovelyBread-uh7ex
@LovelyBread-uh7ex 3 ай бұрын
Sahi kiha veer ji tuci
@mariabrar6290
@mariabrar6290 2 ай бұрын
Sab kich Gar meh (all is within you)
@prabhjotsingh-em9hf
@prabhjotsingh-em9hf 2 ай бұрын
😊
@ranalahoria9266
@ranalahoria9266 2 ай бұрын
iwivemyBaba
@madhukosariya9405
@madhukosariya9405 10 ай бұрын
ਵਾਹਿਗੁਰੂ ਜੀ ਹਮ ਸਭ ਆਪਿ ਮੇਹਰ ਬਨਾਏ ਰਾਖੀਏ 😌🙏💝
@mithu1486
@mithu1486 Күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏
@Rehman233
@Rehman233 7 ай бұрын
I am Muslim but It's a Amazing 😍❤️ Waheguru ji
@akashdeepsinghbhatti546
@akashdeepsinghbhatti546 7 ай бұрын
Rooh nu sukoon milda g
@karangill4862
@karangill4862 7 ай бұрын
​@@akashdeepsinghbhatti546sahi keha ji skoon milda bhut ❤
@sahil4091
@sahil4091 4 ай бұрын
Matter we are human that it's.❤
@Ziddi.rajput8449
@Ziddi.rajput8449 3 ай бұрын
God bless you 🙏
@Ziddi.rajput8449
@Ziddi.rajput8449 3 ай бұрын
😢😢😢😢😢😢😢
@DikshaSharma-ul7hw
@DikshaSharma-ul7hw 7 ай бұрын
Hindu but loving this ❤❤❤❤ best religion with kind people ❤❤❤❤
@user-re3nw2nh8t
@user-re3nw2nh8t 7 ай бұрын
Mohansinghsosarai nsinghsoBhagsinghvpoNall
@Kaur-anmol97
@Kaur-anmol97 5 ай бұрын
🤍🤍🤍
@pramodbhosale2589
@pramodbhosale2589 10 күн бұрын
मी मराठी आहे मला हे भजन खूप आवडत श्री वाहेगुरू जी की फतेह श्री वाहेगुरू जी का खालसा
@policedepartment-os9sk
@policedepartment-os9sk 4 күн бұрын
ਦਿਲ ਨੂੰ ਬਹੁਤ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ
@user-hl5ij9ke4t
@user-hl5ij9ke4t 4 ай бұрын
I am Hindu but I love waheguru ❤
@karankotguru5361
@karankotguru5361 Жыл бұрын
Jo vi ae sabad sun reha ohna te waheguru mehar kre
@user-ol6qn8km9p
@user-ol6qn8km9p 4 сағат бұрын
ਵਾਹਿਗੁਰੂ 🙏🙏🙏🙏🙏🙏
@AjayKumar-oo5yw
@AjayKumar-oo5yw Ай бұрын
Sukh Tera ditha lehaeeai jis ne be gya rab hamesha os nu kush rakhe ❤❤❤❤ sun k Dil nu sukun milda
@amankalsi.
@amankalsi. 8 ай бұрын
Ae shabad bhut power full hai ankh toh ansu aa jande ne 😢❤
@Aishahashem786
@Aishahashem786 7 ай бұрын
I am Muslim from oman but when I heard this shabad no words
@HarpreetSingh-zj5gf
@HarpreetSingh-zj5gf 7 ай бұрын
🙏😅j 😊
@meerasahib6906
@meerasahib6906 6 ай бұрын
😇🙏🏻
@jag-e9584
@jag-e9584 5 ай бұрын
😊💐
@nation1st733
@nation1st733 5 ай бұрын
Power of spirituality ❤
@the_shivdeep872
@the_shivdeep872 5 ай бұрын
dhan dhan sri guru arjan dev ji🙏💖
@Kaurbaltanu
@Kaurbaltanu Ай бұрын
Waheguru ji mehar Krio sb te. Sb nu sukhi rakhio. 💙🧿🪬🪬❤️🍀🍀🥰🥰🤗🤗🥰🧿💖💕💕❤️🩷🩷🩷🩷🙏🙏🙏
@user-kc8yw8iu6o
@user-kc8yw8iu6o 6 күн бұрын
ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@jamlytamlyaamly3486
@jamlytamlyaamly3486 9 ай бұрын
Iam hindu karnataka from telangana I love this sabad so much waheguru ji bless all ❤🙏🏻🤗 sukh tera dita layiye waheguru waheguru waheguru ji khalsa waheguru ji ki fateh 😇🥰 .....
@ekamjotsingh2121
@ekamjotsingh2121 6 ай бұрын
So sweet sir wahguru kirpa karan
@hsk23
@hsk23 6 ай бұрын
Sarab Sanji Gurbani ❤.. Gurbani kirtan is for universe❤
@hemrajsaini221
@hemrajsaini221 7 ай бұрын
vahe guru mahar karii❤❤❤
@ManpreetKaur-kj6mt
@ManpreetKaur-kj6mt 5 ай бұрын
ZuyyYp ga
@ManpreetKaur-kq3ip
@ManpreetKaur-kq3ip 5 ай бұрын
🙏🙏🙏🙏🙏🙏
@hemrajsaini221
@hemrajsaini221 5 ай бұрын
sorry but mere kuch smj niiii aaya
@ShabadGuru1
@ShabadGuru1 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Jack_P984
@Jack_P984 17 күн бұрын
Jai Babe Ri Jai Shri Krishna ❤🫶🏻😊😊
@KINGOFKILL496
@KINGOFKILL496 14 күн бұрын
Waheguru ji ❤☝️🚩🙏📿
@StrictlyStreetss
@StrictlyStreetss 4 ай бұрын
Gurudware dunia ki ik matra jgha jaha kbhi bhi kisi bhi time chale jao BHAR PEET KHANA Bina bedbhav k khilatey hai.... 🙏🙏🙏🙌🙌 24/7 langar seva ❤❤ Vand Khao khand khao😍😍😍
@HarbhajanSingh-el9me
@HarbhajanSingh-el9me 4 ай бұрын
Kina sohana shabad hai waheguru ji 🙏🙏🙏🙏🙏🙏😊😊
@ajayabsingh4076
@ajayabsingh4076 2 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏
@user-tl9px7rv3o
@user-tl9px7rv3o Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ 🙏🙏🌹💚👌🙏🙏🙏🙏🙏🥺🙏
@user-qk4jg3ic3b
@user-qk4jg3ic3b 6 ай бұрын
I m Hindu rajput vry nice shabad I listen this song listening to this song made the heart feel at ease
@Ziddi.rajput8449
@Ziddi.rajput8449 3 ай бұрын
Nice
@LOFARBAAZDOST
@LOFARBAAZDOST 11 ай бұрын
Koi bhi singer iss shbad ka mukabla nahi kar sakta jo voice sakoon de wohi sabse bada singer ,aur guru ki kirpa hai awaz mai ❤ kasam se first time aisa feel hua sidhu moose wala ke badh voice mai dum hai ❤ dil k andr aj mera pap kam hogya
@vishalarora5923
@vishalarora5923 Ай бұрын
Waheguru ji mehar karo kaam kar chalyaoo waheguru ji
@Gurveen786
@Gurveen786 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
@user-yg8pz8zz5q
@user-yg8pz8zz5q 10 ай бұрын
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏
@bittusingh4488
@bittusingh4488 4 ай бұрын
i am hindu but i respect sikhs and i love this shabad w.m.k waheguru g ka khalsa waheguru g ki fathe
@mmandeepjangra9196
@mmandeepjangra9196 23 күн бұрын
सतनाम श्री वाहेगुरु जी महाराज जी ❤
@GuruKrishna405
@GuruKrishna405 Ай бұрын
I ,m sanatani hindu 🕉
@deepsiya6373
@deepsiya6373 8 ай бұрын
Sarbat Da Bhalla Waheguru Ji🙇‍♂❤
@hamazajaved1242
@hamazajaved1242 6 ай бұрын
im pakistani muslim and live to listen this❤
@shangpu6013
@shangpu6013 10 күн бұрын
Hari Bol Har Saah naal Hari Bol 🙏🙏
@poojakamboj1148
@poojakamboj1148 2 күн бұрын
ਬਹੁਤ ਵਧੀਆ ਸ਼ਬਦ ਸੁਣ ਕੇ ਦਿਲ ਸਕੂਨ ਮਿਲਦਾ ❤ ਵਾਹਿਗੁਰੂ ਜੀ ❤
@IGjazzbati__dil___
@IGjazzbati__dil___ 6 ай бұрын
ਇਹ ਸ਼ਬਦ ਸੋਨਕੇ ਦਿਲ ਨੂੰ ਸੁਕੋਨ ਮਿਲ਼ਦਾ ❤
@AjidMeer
@AjidMeer 6 ай бұрын
I am Muslim i feel relax and calm while listening it.
@SatnamSingh-uy3rg
@SatnamSingh-uy3rg 6 ай бұрын
🙏🙏
@the_shivdeep872
@the_shivdeep872 5 ай бұрын
dhan dhan sri guru teg bahadur ji🙏💖
@user-nm5ny7uq1h
@user-nm5ny7uq1h 4 ай бұрын
Rabb 1 hi mahraaj 🙏🙏
@naseebsingh4466
@naseebsingh4466 3 ай бұрын
🙏🙏🙏🙏
@HarshGarg-sj2li
@HarshGarg-sj2li Ай бұрын
Convert hojate
@simreetkaur223
@simreetkaur223 7 күн бұрын
Waheguru Jii✅🥰🤲✅🤲👍🙏👍🙏☺️☺️☺️☺️☺️☺️☺️☺️☺️😇😇😇😇😇😇😇❤️❤️❤️❤️❤️❤️❤️❤️
@RajinderKaur-ki3bv
@RajinderKaur-ki3bv Ай бұрын
Dhan dhan baba deep Singh ji 🥺♥️🙏
@adit_dayal4497
@adit_dayal4497 Жыл бұрын
ਵਾਹਿਗੁਰੂ ਸਭ ਤੇਰੀ ਦਾਤ ਤੇਰੇ ਬਿਨਾਂ ਮੇਰੀ ਕੀ ਔਕਾਤ ਜੋ ਦੁੱਖ ਮਿਲੇ ਓਹੋ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਓਹੋ ਵਾਹਿਗੁਰੂ ਆਸ਼ੀਰਵਾਦ ਤੇਰਾ 🙇‍♂️🙏
@richachopra782
@richachopra782 10 ай бұрын
Waheguru ji
@sikhtv2237
@sikhtv2237 2 ай бұрын
Waheguru ji 🙏🏻 sabb te mehar pareya hath rakhan 🙏🏻🙏🏻
@taennie7918
@taennie7918 8 ай бұрын
Eh shabadh sukoon dinda eh aatma thardi hai waheguru ji kirpa kro sbh te
@user-fk1nc3pi4j
@user-fk1nc3pi4j Ай бұрын
Wahaguru ji ka Khalsa waheguru ji ki Fateh ❤❤❤❤❤❤❤❤🙏🙏🙏🙏🙏🙏🙏🙏❤️👑❤️🙏🙏
@mariamafzal1235
@mariamafzal1235 Ай бұрын
I'm a Muslim and I love this it's so peaceful sending love ❤️
@sumitkumar-lj9lb
@sumitkumar-lj9lb 8 ай бұрын
Ye shabad sun kr dil ko sukoon milta hai , jab tnsn me hota hu , wahe guru ji 🙏🙏🙏
@mandeeprattan1293
@mandeeprattan1293 11 ай бұрын
ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ ❤️🙏😊 ਵਾਹਿਗੁਰੂ ਜੀ 🙏😊
@user-tl9px7rv3o
@user-tl9px7rv3o Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🙏🥀🌹🌹🙏🙏🙏🙏🙏🙏
@Shaileshkumargangwar
@Shaileshkumargangwar 2 күн бұрын
RADHA sowmi baba ji ❤
@jassodhi8024
@jassodhi8024 7 ай бұрын
This is not shabad ..its medicine...healer...i am healing❤
@michaeljohn-ve3xg
@michaeljohn-ve3xg 7 ай бұрын
How Good!!!
@Nisharani-bz6sl
@Nisharani-bz6sl 8 ай бұрын
Bhut skoon milda man nu shabad sun ke🙏🙏🙏🙏🙏
@SatnamSingh-jj3vd
@SatnamSingh-jj3vd 8 ай бұрын
Bahut skoon milda man nu shabd sun ke🙏🙏🙏🙏🙏🙏👍
@ajeetrawat9073
@ajeetrawat9073 2 күн бұрын
Jai ho Raja Ram ki Jai ho satguru Maharaj ki
@Adrian-clark
@Adrian-clark 2 ай бұрын
ਕੋਈ ਕਹਿੰਦਾ ਮਰਨ ਤੋਂ ਬਾਅਦ heaven ਮਿਲਦਾ ਹੈ ਮੇਰੇ ਲਈ ਆ ਹੀ heaven ਹੈ। ਜਦ ਜਦ ਮੈ ਇਸ ਸ਼ਬਦ ਨੂੰ ਸੁਣਦਾ ਮੈ ਇਸ ਧਰਤੀ ਤੇ ਨਹੀਂ ਵਾਹਗੁਰੂ ਦੇ ਚਰਨਾਂ ਵਿਚ ਹੁਨਾ। ।।ਸਤਿਨਾਮੁ ਵਾਹਿਗੁਰੂ।।
@GurdeepSingh-ze1st
@GurdeepSingh-ze1st 8 ай бұрын
Dil nu bhut skoon milda eh shbd sun k 🙏❣️ waheguru ji ❤
@amritsandhu3817
@amritsandhu3817 Жыл бұрын
GURBAANI di Mahimaa Kathi Na Jai Or Kirtan Wale Bhai ji Nu Parnaam❤🙏🙏
@pkbansal4113
@pkbansal4113 Ай бұрын
So emotional 😢 ❤ Reasurring knowing waheguru is there despite our difficulties
@its_goldengirl
@its_goldengirl 2 ай бұрын
ਮੇਰੀ ਸਵੇਰ ਹਮੇਸ਼ਾ ਇਸ ਸ਼ਬਦ ਨਾਲ ਹੁੰਦੀ ਐ ਬਹੁਤ ਵਧੀਆ 🙏
@AMARJITSINGH-rj3eo
@AMARJITSINGH-rj3eo 11 ай бұрын
I m not Hindu not Muslim not Sikh and not Christian… I m human So All God’s are one for Me🙏❤Waheguru ji🙏
@darshanpal2740
@darshanpal2740 11 ай бұрын
Great bro
@gurjitnijjar9585
@gurjitnijjar9585 11 ай бұрын
A
@gurjitnijjar9585
@gurjitnijjar9585 11 ай бұрын
😊
@kirannav3077
@kirannav3077 11 ай бұрын
Yes right
@NG_BUNNY-23
@NG_BUNNY-23 11 ай бұрын
Right vir ji 🙏🏻
@user-qv4nc9dy7s
@user-qv4nc9dy7s 12 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
@dalvindersingh7196
@dalvindersingh7196 8 ай бұрын
🚩I am Sanatani and Kattar 🚩 hindu 🕉️🔱🍁✨🛐 but I love this shabad from bottom of my heart ❤️ also I respect Sikhism alot 🙏🛐 I love to hear this 🎧 Kirrat in every morning 🌅 i feel energetic whole day ❤📿♥️🌅
@khalsaakali
@khalsaakali 8 ай бұрын
Why do u have Singh at the end of Ur name
@dalvindersingh7196
@dalvindersingh7196 8 ай бұрын
@@khalsaakaliSingh surname is also used by the Rajput from the 2nd century as Maharana Pratap singh ji 🙏. Also the “ Singh “ surname was adopted by Sikh's after the order of Guru Govind Singh jii , also there are mostly Rajputs and Jat's in Sikkhism when Sikh community was started.
@khalsaakali
@khalsaakali 8 ай бұрын
Singh means lion and that's what the meaning is,Sikhi had Singh as a meaning not just a surname like the Hindus had it
@dalvindersingh7196
@dalvindersingh7196 8 ай бұрын
@@khalsaakaliokk sir thank you 🙏
@khalsaakali
@khalsaakali 8 ай бұрын
@@dalvindersingh7196 your welcome 👍
@RajwinderKaur-rd1sb
@RajwinderKaur-rd1sb Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ, ਸੁਣ ਕੇ ਬਹੁਤ ਵਧੀਆ ਲੱਗਾ 🙏🙏
@ketanmehra8701
@ketanmehra8701 Жыл бұрын
This shabdh made my day
@nitinkamboj7223
@nitinkamboj7223 11 ай бұрын
​@@ketanmehra8701 😮
@ashokasingh8952
@ashokasingh8952 10 ай бұрын
​@@ketanmehra8701qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
@priyankarana1475
@priyankarana1475 9 ай бұрын
Priyanka
@kiranmunjal7753
@kiranmunjal7753 2 ай бұрын
Jab Mera exam hota hai to ma guru ji ka naam Latha hu tabhi khata hai waheguru ji da kalsa waheguru Ji da fatha ❤️🙏
@ajayabsingh4076
@ajayabsingh4076 Ай бұрын
ਇਹ ਸ਼ਬਦ ਸੁਣ ਕੇ ਦਿਨ ਦੀ ਸਾਰੀ ਟੈਂਨਸ਼ਨ ਦੂਰ ਹੋ ਜਾਂਦੀ ਹੈ 🙏
@akanshdhingra6476
@akanshdhingra6476 Ай бұрын
Satnam ji Shree ji Waheguru ji ki ji fathe ji Kripa mere Waheguru ji satguru ji shukrna ji Jai ji Har Har Mahadev ji Jai ji
@MandeepSingh-gu8br
@MandeepSingh-gu8br 8 ай бұрын
I am Christian but ah shabad sun k bhot skon milda 🤗waheguru ji sab ta tuhada es trh hi sukh bnya rahy 😊
@ShivaniSahota-hg9nz
@ShivaniSahota-hg9nz 7 ай бұрын
Same me v Christian aa but jdo v song sunan ji krda me aa wala shabd sun leni aa 4to 5 time
@raajveermaan6310
@raajveermaan6310 6 ай бұрын
ਨਾਂਮ ਪਿਛੇ ਸਿੰਘ ਕਿਉਂ ਲਾਇਆ ਫੇਰ ਜੇ ਕ੍ਰਿਸ਼ਚਨ ਹੋ
@__skj__
@__skj__ 5 ай бұрын
⁠@@raajveermaan6310 Christian ch v singh hunde aa veer ji... It's a kind of Surname... Sadi ik teacher 👩‍🏫 hundi c christian but name piche singh laundi c
@karamjotkaur7635
@karamjotkaur7635 Жыл бұрын
Rooh nu sukun te Shanti mil gai aa shabad sun kee❤️🙏🏻🙏🏻
@sukhveersukhveersingh2960
@sukhveersukhveersingh2960 Жыл бұрын
Sachi
@user-ll8uj4ow3t
@user-ll8uj4ow3t 2 ай бұрын
Darshan dekh jiva gur tera pooran karam hoye prabh mera.
Vin Boleya Sabh Kish Janda - Bhai Joginder Singh Ji Riar Ludhiana | Shabad Kirtan | Amritt Saagar
11:02
Gurbani Shabad Kirtan - Amritt Saagar
Рет қаралды 152 МЛН
Эта Мама Испортила Гендер-Пати 😂
00:40
Глеб Рандалайнен
Рет қаралды 7 МЛН
Glow Stick Secret 😱 #shorts
00:37
Mr DegrEE
Рет қаралды 105 МЛН