ਸੁਖਪਾਲ ਨੂੰ ਆ ਗਈ ਨਾਨਕਸ਼ੱਕ | new punjabi movie 2023| |Punjabi Short Film|Mansa @PenduVirsaMansa ​

  Рет қаралды 975,895

Pendu Virsa vlogs

Pendu Virsa vlogs

Жыл бұрын

ਸੁਖਪਾਲ ਨੂੰ ਆ ਗਈ ਨਾਨਕਸ਼ੱਕ |new punjabi movie 2023|Punjabi Natak|Punjabi Short Film|Mansa @PenduVirsaMansa ​
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#boliyaan
#pind
#pindawale
#jatt
#jattlife
#jattmind
#punjabi
#punjab
#punjabisong
#punjabisuit
#punjabiwhatsappstatus
#punjabisongstatus
#punjabpolice
#punjabioldsongs
#kheti
#khetibadi
#khet
#harayanvi
#harayanvisong
#punjabivlogger
#punjabinews
#punjabivlogs
#punjabivlogging
#dramedy

Пікірлер: 786
@user-eg3iq9tn2p
@user-eg3iq9tn2p Жыл бұрын
ਅਸੀਂ ਚੰਡੀਗੜ ਤੋਂ ਹਾਂ ਤੁਹਾਡੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਜੀ ਕੋਈ ਨਾ ਕੋਈ ਸਿੱਖਿਆ ਜਰੂਰ ਮਿਲਦੀ ਹੈ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ।ਮੇਰੀ ਸਿੰਘਣੀ ਤੁਹਾਡੇ ਸਾਰੇ ਪ੍ਰੋਗਰਾਮ ਵੇਖਦੀ ਹੈ।
@kantadevi3875
@kantadevi3875 Жыл бұрын
ਸ਼ਰੀਕ ਵੇਖੋ ਕਿਵੇਂ ਅੱਗ ਲਾਉਂਦੇ ਨੇ ਸਟੋਰੀ ਬਹੁਤ ਵਧੀਆ ਅੱਜ ਕੱਲ ਇਹੋ ਕੁਝ ਚਲਦਾ ਸਭ ਦਾ ਰੋਲ ਬਹੁਤ ਵਧੀਆ
@ramarampal8066
@ramarampal8066 Жыл бұрын
0Zcxhkj
@GurmukhSingh-fp7oq
@GurmukhSingh-fp7oq Жыл бұрын
w@@kantadevi3875 ☺😅😅😅☺☺☺😅☺😅😅😅😅😅😃😅☺😃😃😅
@diljeetmalhi
@diljeetmalhi Жыл бұрын
​@@kantadevi3875 ❤❤
@gaganbrar8814
@gaganbrar8814 Жыл бұрын
😊😊😊😊😊😊😊😊😊😊😊😊😊😊😊😊😊😊😊😊1
@rajsingh2776
@rajsingh2776 Жыл бұрын
ਸਾਡਾ ਯਾਰ ਬਾਈ ਨਾਂ ਤਾਂ ਕਦੇ ਵੀਨੀ ਬੋਲਿਆ ਅਸੀਤਾਂ ਉਡੀਕਦੇ ਰਹਿੰਦੇ ਹਾਂ ਵਧੀਆ ਸਟੋਰੀ ਹੈ ਪਰਮਾਤਮਾ ਸਾਰੀ ਟੀਮ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ,,, ਰਾਜ ਅਵਤਾਰ ਖੀਵਾ ਮਾਨਸਾ
@SatnamSingh-cp3se
@SatnamSingh-cp3se Жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਸਤਨਾਮ ਸਿੰਘ ਆਲੋਵਾਲ
@sukhbirkaur4116
@sukhbirkaur4116 Жыл бұрын
ਸੁੱਖ ਪਾਲ ਵਿਰਾਰੀ ਸਾਰਾ ਦਿਨ ਚਾਹ ਈ ਬਣਾਉਦੀ ਰਹਿੰਦੀ ਆ ਸਾਰੀ ਟੀਮ ਚਾਹ ਬਹੁਤ ਪੀਂਦੀ ਆ 😅😂 god bless you ❤ 🙏🏻🙏🏻
@AvtarSingh-vn4us
@AvtarSingh-vn4us Жыл бұрын
ਸੂਬੇਦਾਰ ਗੁਰਦੀਪ ਸਿੰਘ ਸਰਾਂ ਗੁਰਦਾਸਪੁਰ ਤੋਂ ਚੜਦੀ ਕਲਾ ਵਿੱਚ ਰੱਖੇ ਪਰਮਾਤਮਾ ਸਭ ਅਦਾਕਾਰਾ ਨੂ
@balwinderkaur1973
@balwinderkaur1973 Жыл бұрын
Kise nu dukhi krke apne ghar ch khushi manauni ki fayda. Loka nu sochna chahida a. Chandigarh
@JSSingh-jg1gt
@JSSingh-jg1gt Жыл бұрын
ਬਹੁਤ ਵਧੀਆ ਵਡੀੳ ਵਹਿਗੁਰੂ ਸਾਰੀ ਟੀਮ ਦੀ ਚੜ੍ਹਦੀ ਕਲਾ ਵਿਚ ਰਹੇ ਜਸ਼ਨ ਦੀਪ ਪਿੰਡ ਗਹਿਲ
@ushachugh3211
@ushachugh3211 Жыл бұрын
Bhuat badia ji chardi kala ch rekhe bana nanaka baba satnam waheguru ji
@guddiyeskaur3202
@guddiyeskaur3202 Жыл бұрын
Very nice bahut wadiya ji sukhpal sistar bahut hi changi he🤗🤗
@harrydhaliwal833
@harrydhaliwal833 Жыл бұрын
ਸੁਖਪਾਲ ਭੈਣ ਬਹੁਤ ਸੁੰਦਰ ਵੀਡੀਓ ਬਣਾਈ ਹੈ
@harrydhaliwal833
@harrydhaliwal833 Жыл бұрын
ਬਲਵੀਰ ਸਿੰਘ ਧਾਲੀਵਾਲ ਪਿੰਡ ਚੱਕ ਫਤਿਹ ਸਿੰਘ ਵਾਲਾ
@neetugold6136
@neetugold6136 Жыл бұрын
ਨਾਨਕਸ਼ੱਕ ਧੂੰਆਂ ਕਢ ਦਿੰਦੀ ਐ ਨਾਨਕਿਆਂ ਦਾ।
@krishanmannbibrian
@krishanmannbibrian Жыл бұрын
ਸਮਾਜ ਦਾ ਸੱਚ ਵੀਰ,ਘਰ ਘਰ ਦੀ ਕਹਾਣੀ
@ParamjitKaur-wc2ot
@ParamjitKaur-wc2ot Жыл бұрын
Hase bhai show the marige we to see the dance of sukpal ji and others please make more video thanks new York
@SimranSingh-zx4wj
@SimranSingh-zx4wj Жыл бұрын
ਸੁੱਖਪਾਲ ਭੈਣ ਤੁਹਾਡੀ ਵੀਡਿਉ ਬਹੁਤ ਵਧੀਆ ਹੁੰਦੀਆਂ ਨੇ
@jujharsingh9451
@jujharsingh9451 Жыл бұрын
ਸਹੀ ਗੱਲ ਏ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਸੀ ਵੀਡੀਓ ਜੀ
@makhansingh2346
@makhansingh2346 Жыл бұрын
ਬਹੁਤ ਵਧੀਅਾ ਵਿਡੀਓ ਕੰਮ ਜਾਰੀ ਰੱਖੋ।
@Dutt-ff
@Dutt-ff 9 ай бұрын
ਸਮਾਜ ਦੀ ਸੱਚਾਈ ਦਿਖਾਈ ਹੈ ਕਹਾਣੀ ਵਿੱਚ 🙏🙏
@armanbrar3156
@armanbrar3156 Жыл бұрын
ਸੇਵਕ ਨੂੰ ਠੰਡਾ ਪਾਣੀ ਦਿਉ 😂😂😂😂😂 ਸਾਰੇ ਚਲੀਏ। ਵੀਡਿਓ ਬਹੁਤ ਸੋਣੀ ਕਿਸੇ ਦੀਆਂ ਗੱਲਾਂ ਚੂ ਨਹੀਂ ਆਉਣਾ ਚਾਹੀਦਾ
@HarjinderSingh-ul6lp
@HarjinderSingh-ul6lp Жыл бұрын
ਬਹੁਤ ਵਧੀਆ ਸੋਚ ਹੈ ਸਾਰੀ ਟੀਮ ਦੀ
@sarbjitkaursandhu5904
@sarbjitkaursandhu5904 Жыл бұрын
ਆ। ਗਲਤ। ਆ। ਨਾਨਕਸ਼ੱਕ।
@rachnapurivlogs747
@rachnapurivlogs747 Жыл бұрын
Bhut ache video hoti hai apki 👌👌👍❤️💞💞🧿🧿🧿🧿🧿🧿🧿💐💐💐🌹💕
@shardapoply5133
@shardapoply5133 Жыл бұрын
Very very nice very good very good
@prab438
@prab438 Жыл бұрын
ਇਹ ਰੀਤ ਬੱੰਦ ਹੋਨੀ ਚਾਹੀਦੀ ਕੋਈ ਕਿਸੇ ਅਦਾਲਤ ਨੇ ਕਨੂੰਨ ਨਹੀ ਲਾਗੂ ਕੀਤਾ ਜੋ ਜਰੂਰੀ ਹੈ ਨਾਨਕ ਸੱਕ ਸਬ ਰਸਮਾਂ ਰਵਾਜਾ ਦੇ ਪਿੱਛੇ ਦੀ ਕੋਈ ਵਜਾ ਹੁੰਦੇ ਸੀ ਪਿੱਛੇ ਸਮੇ ਚੋ ਜੋ ਲਾਲਚੀ ਲੋਕਾਂ ਨੇ ਹੁਨ ਆਪਣੇ ਹਿਸਾਬ ਨਾਲ ਰੀਤੀ ਰਵਾਜ ਨਾਨਕ ਸੱਕ ਜਰੂਰੀ ਬਨਾ ਲੈ ਹੋ ਬਹੁਤ ਜਿਆਦਾ ਹੀ ਹਲਤ ਹੈ ਹੁਨ ਜਦ ਮਾਂ ਬਾਪ ਕੁੜੀਆਂ ਨੂੰ ਪਾਲ ਕੇ ਪੜਾ ਕੇ ਵਿਆਹ ਕੇ ਤੋਰ ਦੇ ਬੱਸ ਫੇਰ ਜਿੱਥੇ ਬਾਅਦ ਚੋ ਸਾਰੀ ਲਾਈਫ ਰਹਿਣਾ ੁਉਹਨਾ ਦੇ ਫੇਰ ਬੱਚਿਆਂ ਦੇ ਵਿਆਹਾਂ ਦਾ ਵੀ ਨਾਨਕੇ ਖਰਚਾ ਕਰਨ ਜੇਕਰ ਕੋਈ ਗਰੀਬ ਪਰਿਵਾਰ ਸਾਰਾ ਦਿਨ ਮਰ ਕੇ 500 ਰੁਪਏ ਕਮਾਈ ਕਰਦਾ ਦੂਜੇ ਪਾਸੇ ਕੁੜੀ ਦੇ ਸੁਹਰੇ ਪਰਿਵਾਰ ਚੱੰਗੀ ਕਮਾਈ ਕਰਨ ਵਾਲਾ ਹੋਏ ਜਾ ਨਾ ਕੋਈ ਨਕੱੰਮਾ ਵਹਿਲਾ ਮੋਜਾ ਕਰਨ ਵਾਲ਼ਾ ਹੋਏ ਜਿਸ ਨੇ ਮਰ ਕੇ 500 ਰੁਪਏ ਕਮਾਈ ਕਰਨੀ ਕਿੱਥੇ ਨਾਨਕ ਸੱਕ ਭਰੇ ਗਾ ਕੋਈ ਜਰੂਰੀ ਨਹੀ ਇਹ ਸਬ ਕਰਨਾ ਲਾਲਚੀ ਲੋਕਾਂ ਦੇ ਆਪਣੇ ਹੀ ਰੀਵਾਜ ਨੇ ਕੁਸੇ ਕੋਟ ਦਾ ਆਰਡ ਨਹੀ ਹੈ ਬੱਸ ਕਰੋ ਹੁਨ ਲੋਕਾਂ ਨੂੰ ਇਸ ਗਲਤ ਰਾਹ ਤੇ ਤੋਰਨਾ ਆਪਣੇ ਬੱਚਿਆਂ ਦਾ ਖੁਦ ਕਮਾਈ ਕਰਕੇ ਕਾਰਹ ਕਰੋ ਨਾ ਕਿਸੇ ਦੀ ਜਮੀਨ ਵਕਾ ਜਾ ਮੱਝਾ ਗਾਵਾ😡😡😡😡😡😡😡😡😡😡😡
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਕਿਸੇ ਦੀ ਸੁਣਕੇ ਆਪਣੇ ਘਰ ਵਿੱਚ ਲੜਾਈ ਨਾਂ ਪਾਉ ਇਹ ਤਾਂ ਉਹ ਗੱਲ ਆ ਅੱਗ ਲਾਈ ਡੱਬੂ ਕੁੱਤਾ ਕੰਧ ਤੇ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@harbans8503
@harbans8503 Жыл бұрын
Kr
@kakasingh159
@kakasingh159 Жыл бұрын
Buhat vadhya video
@SatnamSingh-xf9iv
@SatnamSingh-xf9iv Жыл бұрын
ਬਹੁਤ ਵਧੀਆ ਜੀ ਰੱਬ ਤੱਰਕੀ ਬਖਸੇ ਸਾਰੀ ਟੀਮ ਨੂੰ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਧੰਨਵਾਦ ਜੀ ਸਤਨਾਮ ਸਿੰਘ ਆਲੋਵਾਲ ਜ਼ਿਲ੍ਹਾ ਪਟਿਆਲਾ
@sheelarani3407
@sheelarani3407 Жыл бұрын
Bohot vadia sneha loka ley
@Karmjit448
@Karmjit448 Жыл бұрын
Very nice video 👌👌👌❤️❤️❤️❤️❤️❤️❤️
@sukhpalbains7264
@sukhpalbains7264 Жыл бұрын
Buhat vadiya movies hundi tuhdi 🙏🙏
@sukhdialtakhar7948
@sukhdialtakhar7948 Жыл бұрын
Very good very nice very meaningful I love it ❤❤🎉🎉🎉🎉
@akwinderkaurkaur4228
@akwinderkaurkaur4228 Жыл бұрын
Verry.nice.move.thanks.akwinder.kour.numberdar.akal.ghar.dhapian.amritsar.
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜਗਸੀਰ ਸਿੰਘ ਪੱਕਾ ਬਠਿੰਡਾ
@lakhwinderdhaliwal6308
@lakhwinderdhaliwal6308 Жыл бұрын
ਬਹੁਤ ਖੂਬ ਵੀਡੀਓ ਹੁੰਦੀਆਂ ਬਾਈ ਜੀ ਲੱਖਾਂ ਧਾਲੀਵਾਲ ਰਾਮੇਆਣਾ
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@mkloach786
@mkloach786 Жыл бұрын
ਰਾਣੀ ਦਾ ਬੱਬੀ ਵੀ ਦਿਖਾਵੋ ਕਦੇ ਉਹ ਤਾਂ ਕਦੇ ਬਾਹਰ ਹੁੰਦਾ ਕਦੇ ਕਿੱਥੇ 😂 ਪਿੰਡ ਸੁਖਾਨੰਦ
@BalwinderSingh-ws4zz
@BalwinderSingh-ws4zz Жыл бұрын
Sahi gal aaa😂😂😂😂
@sidhusehaj_133
@sidhusehaj_133 Жыл бұрын
Very very nice 👍👍👍👍👌👌👌👌👌
@nirvairsohi122
@nirvairsohi122 Жыл бұрын
Nice
@HarpalSingh-by8mn
@HarpalSingh-by8mn 11 ай бұрын
Video very nice 😮😮
@sukhrajkaurgrewal3782
@sukhrajkaurgrewal3782 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਮੈਨੂੰ ਤਾਂ ਜੱਸੇ ਤੇ ਸੁਖਪਾਲ ਦੀਆਂ ਵੀਡੀਓ ਬਹੁਤ ਸੋਹਣੀਆਂ ਲਗਦੀਆਂ ਹਨ ਪਿੰਡ ਟਾਹਲੀ ਆਲਾ ਜੱਟਾ
@harmanpreetkaur6748
@harmanpreetkaur6748 Жыл бұрын
ਬਹੁਤ ਵਧੀਆ ਵੀਡੀਓ ਐਂ ਜੀ ਨਾਮ ਮਾਨ ਸਿੰਘ ਪਿੰਡ ਬੜਵਾ
@Sukh667
@Sukh667 Жыл бұрын
Kulwinder kaur Lakhtia saro vadiya a hudiyi na video ji khush raho ji
@sukhpalsingh1573
@sukhpalsingh1573 Жыл бұрын
ਬਾਈ ਜੀ ਬਹੁਤ ਵੰਦੀਆ ਗੱਲ ਹੈ
@mandeepkaurjattana2412
@mandeepkaurjattana2412 Жыл бұрын
ਪੌਣਾ ਘੰਟਾ ਤੁਹਾਡੇ ਘਰ ਵਿੱਚ ਤੁਹਾਡੇ ਨਾਲ ਨਾਲ ਤੁਰਨਾ ਫਿਰਨਾ ਬਹੁਤ ਚੰਗਾ ਲਗਦਾ ਹੈ …..💐💐💐
@Anitarani.........
@Anitarani......... Жыл бұрын
Very nice video g God bless you all family members g
@harjindersingh5407
@harjindersingh5407 Жыл бұрын
ਜੱਸਾ ਜਿੰਦਾਬਾਦ ਬਹੁਤ ਵਧੀਆ ਪਰਿਵਾਰ ਹੈ ਜਿੰਦੇ ਰਹੋ
@lakhvirsingh836
@lakhvirsingh836 Жыл бұрын
ਅਸੀ ਰਾਜਪੁਰਾ ਤੋਂ ਤੁਹਾਡੀ ਵੀਡੀਓਜ਼ ਦੇਖਦੇ ਹਾਂ ਜੀ ਬਹੁਤ ਵਧੀਆ ਵੀਡੀਓਜ਼ ਬਣਾਉਂਦੇ ਹੋ ਜੀ ਤੁਸੀ ਸੁਖਪਾਲ ਨੂੰ ਆ ਗਈ ਨਾਨਕ ਸ਼ੱਕ ਦਾ ਦੂਜਾ ਭਾਗ ਵੀ ਬਣਾਉ ਜੀ
@keeratkaur8812
@keeratkaur8812 Жыл бұрын
Very nice video 🎉👍🏻👍🏻🙏🙏🙏 keerat kaur mansa
@mastakkhan333
@mastakkhan333 Жыл бұрын
ਬਹੁਤ ਵਧੀਆ ਸਟੋਰੀ ਸੀਹਰ ਵੀਡੀਉ ਦੇਖ ਕੇ ਕੂਸ ਸਿਖਣ ਨੂੰ ਮਿਲਦਾ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@harmindersingh1216
@harmindersingh1216 Жыл бұрын
Very nice store 👌👌
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯
@ParminderSumal-jd1fp
@ParminderSumal-jd1fp Жыл бұрын
ਬਹੁਤ ਵਧੀਆ ਜੀ
@arunbedi310
@arunbedi310 Жыл бұрын
Gurdaspur ji, good job ji ❤
@shersingh5277
@shersingh5277 Жыл бұрын
Spl thanks for you pendu visa vlog Weldon dear jasse ji And sukhpal mam I like your story and acting also very good super 👌 good luck all the best all team members Iam
@luckykailey7876
@luckykailey7876 Жыл бұрын
Sukhpal bhen di acting bhut gaint a 🤘
@jasbirvirdi6653
@jasbirvirdi6653 Жыл бұрын
Bauht vadiha story very nice
@riyasanjeevbajaj
@riyasanjeevbajaj Жыл бұрын
Very nice video nd God bless you all team members 👍
@Rajveer_brar1
@Rajveer_brar1 Жыл бұрын
Buht vdeeaa video ji
@harbanssinghdhillon6272
@harbanssinghdhillon6272 4 ай бұрын
Sukhpal hamesa khushrhindi ha parmatma chardi kla ch rkhe ji
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@gurdipsidhu3358
@gurdipsidhu3358 Жыл бұрын
Vadya kahani Pendu Virsa family. Thank you from Gurdip Kaur Sidhu, UK🙏🙏🙏
@kanwaljitmander7037
@kanwaljitmander7037 Жыл бұрын
Very nice good job putter ji USA
@ramachand8459
@ramachand8459 Жыл бұрын
Bahut.badya.viedeo.hai
@surindergill8714
@surindergill8714 Жыл бұрын
ਤੁਹਾਡੀ ਫਿਲਮ ਬਹੁਤ ਸੋਹਣੀ ਹੁੰਦੀ ਹੈ ਵਾਹਿਗੁਰੂ ਸਾਰਿਆ ਨੂੰ ਤਰੱਕੀ ਬਖ਼ਸ਼ੇ ਮੇਰਾ ਨਾਮ ਸੁਰਿਦੰਰ ਕੋਰ ਹੈ from USA Chicago god bless you all family
@RajwinderKaur-kp9oe
@RajwinderKaur-kp9oe Жыл бұрын
Bahut vadiya ji
@jagtarmalaysia9666
@jagtarmalaysia9666 Жыл бұрын
Very nice video Ji 👌👌
@pindermaan4465
@pindermaan4465 Жыл бұрын
Bhut sohni video a g
@gurpreetkaur3024
@gurpreetkaur3024 Жыл бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਹਰ ਘਰ ਵਿੱਚ ਇਦਾ ਹੀ ਫਰਕ ਪੋਦੇ ਨੇ ਲੋਕ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ 🙏👌👌🙏❤️
@HarjinderSingh-sf3yf
@HarjinderSingh-sf3yf Жыл бұрын
ਬਹੁਤ ਵਧੀਆ ਵੀਡੀਓ
@user-qj1kg9vp6l
@user-qj1kg9vp6l Жыл бұрын
❤❤❤🎉🎉🎉
@harjitsinghharjitsingh3114
@harjitsinghharjitsingh3114 Жыл бұрын
Nice g soo good NZD aucklamd
@teacher3279
@teacher3279 Жыл бұрын
M tuhadia saria vdos dekhdi ha. M Chandigarh tou ha. Sukhpal beta teri awaz bhout e gaint hai. Saria di acting bhout e wadia hai. Thanku wadia massages wale vdos banaoun da
@chahal2563
@chahal2563 Жыл бұрын
bhut vadhiya lagi g video parminder and Aishveer pind kotala distt ludhiana teh samrala
@Kuldeepsingh-xg1zy
@Kuldeepsingh-xg1zy Жыл бұрын
❤ਵੀਰਉ ਜੋ ਭੈਣਾਂ ਨੂੰ ਦਿੰਦਾ ਉਹ ਕਦੇ ਭੁਖਾ ਨਹੀਂ ਮਰਦਾ ਭੈਣਾਂ ਤਾਂ ਹਰ ਟਾਈਮ ਸੁਖਾਂ ਮੰਗਦੀਆਂ ਨੇ ਖੁਸ਼ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏👍👍🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🙏🙏🙏🙏🙏🙏🌹🙏🙏🙏🌹🙏🌹🙏🌹🙏🌹🙏🌹🙏🌹🙏
@surinderkaurjouhal5894
@surinderkaurjouhal5894 Жыл бұрын
Surinder kaur johal dili
@harpreetbrar7177
@harpreetbrar7177 Жыл бұрын
❤❤
@sehbaazsinghghuman2084
@sehbaazsinghghuman2084 Жыл бұрын
🙏👌❤️👌
@RamanPathanministry
@RamanPathanministry 9 ай бұрын
Bhut vdia ❤
@ManpreetSingh-rt3mp
@ManpreetSingh-rt3mp Жыл бұрын
ਵੈਰੀ ਗੁੱਡ
@mamtarani6694
@mamtarani6694 Жыл бұрын
ਬਹੁਤ ਵਧੀਆ ਵੀਡੀਓ ਜੀ
@esistore6134
@esistore6134 Жыл бұрын
Very nice
@jaspaljoshi1376
@jaspaljoshi1376 Жыл бұрын
I love u sukhpal ji asi v avage tuhadi chaa peen
@jaspalkaur4135
@jaspalkaur4135 Жыл бұрын
ਕਿਸੇ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ ਆਪਣੇ ਭਰਾ ਭਰਜਾਈ ਤੇ ਵੀ ਜਕੀਨ ਰਖੋ
@palak3757
@palak3757 Жыл бұрын
👌🏻👌🏻👌🏻👌🏻👌🏻
@MalkitSingh-iw8qs
@MalkitSingh-iw8qs Жыл бұрын
Good best nice
@ripkulbirnaruana7399
@ripkulbirnaruana7399 Жыл бұрын
ਬਹੁਤ ਸੋਹਣੀ ਜੀ ।।ਅਮਰਦੀਪ ਸਿੰਘ ਤਲਵੰਡੀ ਭਾਈ
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏ਵੈਰੀ ਨਾਈਸ ਮੈਸਜ
@mastaansingh9598
@mastaansingh9598 Жыл бұрын
Bhut vdia vdio banni sada kuch ro
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ
@sidhubrar1214
@sidhubrar1214 Жыл бұрын
Gurjeet kaur bathinda Mati das nagar very very very nice video ji
@happy_harman9725
@happy_harman9725 Жыл бұрын
Very very,, nice video 👍👍👍👌👌👌 karmjit k moga
@lakhwinderbrar4550
@lakhwinderbrar4550 Жыл бұрын
ਬਹੁਤ ਸੋਹਣਾ end ਕਰਿਆ ਸੱਚਮੁੱਚ ਕਾਬਲ-ਏ-ਤਾਰੀਫ ਸੀ ਸਟੋਰੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ 🙏🤗❤️ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖ਼ਸ਼ੇ।
@RekhaBamotra-dx2hq
@RekhaBamotra-dx2hq Жыл бұрын
NYC video g
@tipsandtricksbyanmol7030
@tipsandtricksbyanmol7030 Жыл бұрын
ਚਾਚੀ ਸੱਚੀ ਇਹੋ ਜੀ ਏ😮
@santdhaliwal6224
@santdhaliwal6224 Жыл бұрын
ਬਹੁਤ ਵਧੀਆ ਵੀਡੀਓ। ਪੇਂਡੂ ਵਿਰਸਾ ਦੀ ਟੀਮ ਨੇ ਚੁਗਲਖੋਰਾਂ ਤੋਂ ਸੁਚੇਤ ਰਹਿਣ ਰਹਿਣ ਬਾਰੇ ਸੁਚੇਤ ਕੀਤਾ ਹੈ ।*****ਲਾਭ ਸਿੰਘ ਰੋਮਾਣਾ ਬਠਿੰਡਾ।
@CharnaSingh-uh5ke
@CharnaSingh-uh5ke Жыл бұрын
ਚਰਨਾ ਸੇਮਾ ਕਲਾ ਬਹੁਤ ਵਧੀਆ
@Panav.Kakkar
@Panav.Kakkar Жыл бұрын
Bahut achi se video tuhadi
@gianchand6502
@gianchand6502 Жыл бұрын
Kamal aa tuhadi acting
@raminderkaur8363
@raminderkaur8363 Жыл бұрын
Very nice video 👍
@ParamjitKaur-wc2ot
@ParamjitKaur-wc2ot Жыл бұрын
Very good really happen like this .true story thanks
@user-kl2ju4ht9p
@user-kl2ju4ht9p 10 ай бұрын
Sukpal bahen ji both intesting story he❤❤❤❤❤Moonak to khushpreet
@M___10____KING514
@M___10____KING514 Жыл бұрын
Bohot sohene video c. Sare teem da bohot bohot thank
@manjeetsivia7901
@manjeetsivia7901 Жыл бұрын
Very nice video❤❤❤❤❤
@ManpreetSingh-rt3mp
@ManpreetSingh-rt3mp Жыл бұрын
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ
@pyarelal-iq8eh
@pyarelal-iq8eh Жыл бұрын
Very nice and ❤
@binderdhumi1232
@binderdhumi1232 Жыл бұрын
very nice g❤❤❤❤❤❤❤❤
Каха заблудился в горах
00:57
К-Media
Рет қаралды 9 МЛН
Pleased the disabled person! #shorts
00:43
Dimon Markov
Рет қаралды 29 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Mama vs Son vs Daddy 😭🤣
00:13
DADDYSON SHOW
Рет қаралды 47 МЛН
Newly Married Girl LifeStory|Daughter In Parental House After Marriage|Motivational|@kaintpunjabi
49:07
Kaint Punjabi (ਘੈਂਟ ਪੰਜਾਬੀ)
Рет қаралды 40 М.
Крокодил получил по-заслугам! 😱
0:32
КиноСклад
Рет қаралды 24 МЛН
I'm Excited To see If Kelly Can Meet This Challenge!
0:16
Mini Katana
Рет қаралды 21 МЛН
Choices for your loved ones❤️
0:15
ISSEI / いっせい
Рет қаралды 19 МЛН